ਮਾਂ-ਪਿਓ ਮਖੌਲ ਦੇ ਪਾਤਰ ਨਹੀਂ ਹੁੰਦੇ l Gal Te Gal l EP 150 l Gurdeep Kaur Grewal l Rupinder Kaur Sandhu

  Рет қаралды 32,912

B Social

B Social

Күн бұрын

Пікірлер: 84
@Eastwestpunjabicooking
@Eastwestpunjabicooking Жыл бұрын
ਗੁਰਦੀਪ ਤੇ ਰੁਪਿਦਰ ਤੁਹਾਡੇ ਕੀ ਕੀ ਬੱਚੇ ਨੇ। ਤੁਸੀ ਬਹੁਤ ਪਿਆਰੇ ਤੇ ਸਿਆਣੇ ਪੱਖ ਪੇਸ਼ ਕਰਦੇ ਓ ਹਮੇਸ਼ਾ? ਤੁਹਾਡੇ ਬੱਚੇ ਕਿੰਨੇ ਸਸੰਕਾਰੀ ਤੇ ਖੁਸ਼ਕਿਸਮਤ ਵਾਲੇ ਨੇ।🙏🏻🙏🏻
@jjkk5883
@jjkk5883 Жыл бұрын
Nice sis ❤❤❤ but vadia topic choose kita eh galain bachya nu samajan di bht lod❤❤❤gbu both ❤❤❤
@balwindersinghgill1532
@balwindersinghgill1532 Жыл бұрын
Rupinder de 2 and Gurdeep de ik kudi h g
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ ,ਦੋਵੇ ਭੈਣਾ ਬਹੁਤ ਵਧੀਅਾ ਗੱਲਾਂ ਕਰਦੇ ਹੋਪਰ ਗੱਲਾਂ ਸੱਚੀਅਾ ਨੇ ,ਬਾਹਰਲੇ ਮੁਲਕਾ ਚ ਤਾ ਬਹੁਤ ਅੋਖਾ ਬਜੁਰਗਾ ਨੂੰ ਕੋੲੀ ਨਹੀ ਸਮਝਦਾ ਸਹੂਲਤਾ ਨਾਲ ਤਰਾਸਦੀ ਜਿਅਾਦਾ ਹੈ ਸਾਡੇ ਬੱਚੇ ਗੋਰਿਅਾ ਦੀਅਾ ਰੀੲਸਾ ਕਰਦੇ ਨੇ ਪਰ ੳੁਹ ਲੋਕ ਅਾਪਦੇ ਬੱਚਿਅਾ ਨੂੰ ਸਹੂਲਤਾ ਨਹੀ ਦਿੰਦੇ ਪਰ ਅਸੀ ਸਭ ਕ ਝ ਕਰਕੇ ਵੀ ਪਿਅਾਰ ਸਤਿਕਾਰ ਤੋ ਬਾਝੇ ਹਾ ਸਾਨੂੰ ਸਮਝਣ ਲੲੀ ਤਿਅਾਰ ਨਹੀ
@gurjeetkaur9238
@gurjeetkaur9238 Жыл бұрын
ਰੁਪਿੰਦਰ ਤੇ ਗੁਰਦੀਪ ਭੈਣ 🙏ਦੋਵਾਂ ਨੂੰ ਬਹੁਤ ਵਧੀਆ ਵਿਸ਼ਾ ਲਿਆ ਤੁਸੀਂ ਭਾਵੇਂ ਕਿ ਤੁਸੀਂ ਦੋਵੇਂ ਉਮਰ ਵਿੱਚ ਮੇਰੇ ਤੋਂ ਛੋਟੇ ਹੋ ਦੋਵੇਂ ਪਰ ਤੁਹਾਡੇ ਵਿਚਾਰਾਂ ਤੋਂ ਮੈਂ ਬਹੁਤ ਕੁਝ ਸਿੱਖਦੀ ਹਾਂਮੈਨੂਂ ਨੀ ਪਤਾ ਤੁਸੀਂ ਸੰਯੁਕਤ ਪਰਵਾਰ ਵਿੱਚ ਰਹਿੰਦੇ ਹੋ ਜਾਂ ਤੁਹਾਡੀ ਸੋਚਣ ਸ਼ਕਤੀ ਵੱਧ ਹੈ ਪਰ ਗੱਲਾਂ ਬਹੁਤ ਵਜਨਦਾਰ ਹੁੰਦੀਆਂ ਹਨ ਵਧੀਆ ਲੱਗਦਾ ਚੰਗਾ ਸੁਣਨਾ ਮੈਨੂੰ ਹਾਂਵਾਚੀ ਬਣਾਉਂਦਾ ਖੁਸ਼ ਰਹੋ happy mother,s day 🙏🌷🌷❤❤🌷🌷🙏🥰🥰
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦੇ
@parmindersinghparmindersin1318
@parmindersinghparmindersin1318 Жыл бұрын
ਬਹੁਤ ਵਧੀਆ ਗੱਲਾਂ ਹਨ ਭੈਣੋ ਤੁਹਾਡੀ ਆ
@inderjitbhatti3288
@inderjitbhatti3288 Жыл бұрын
ਅਸੀ ੳੁਹ ਲੋਕ ਹਾ ਨਾ ਬਾਹਰਲੇ ਨੇ ੲਿੰਡੀਅਾ ਦੇ ਬੱਚੇ ਘੁੰਮਣ ਜਾਣਾ ਕਿਥੇ ਸਟੋਰ ਤੇ ਵੀ ਨਹੀ ਲੈ ਕੇ ਜਾਦੇ ਅੰਦਰਾ ਚ ਬੈਠੇ ਅੱਕ ਜਾਦੇ ਹਰ ਰੋਜ ਮਰਦੇ ਜਿੳੂਦੇ ਹਾ ਪਿਅਾਰ ਤਾ ਬਹੁਤ ਦੂਰ ਹੈ ਸਮਝਣ ਦੀ ਬਜੁਰਗਾ ਨੂੰ ਲੋੜ ਕੰਮਾ ਕਰਕੇ ਅੱਕਦੇ ਹਾ ਸਭ ਨੇ ਕੰਮ ਕਰੇ ਨੇ ਅਸੀ ਤਾ ਅੱਕੇ ਨਹੀ ਘਰ ਚ ਬਲਾੳੁਣਾ ਵੀ ਅਕੇਵਾ ਹੈ ਕਿਸੈੇ ਦਾ ਪਤੀ ,ਪਤਨੀ ਨਹੀ ਕਿਸ ਕਹਿਣ ਪਰ ਕਿਸੇ ਕਰਦੇ ਨੇ ਦੂਜਾ ਮਖੋਲ ਬਣਾੳੁਦਾ ਦਸਦਾ ਹੋਰਾ ਨੂੰ ਦੁੱਖ ਦਰਦ ਅੰਦਰ ਦੱਬ ਕੇ ਰਹਿਣਾ ਜਾ ਮਰਨਾ ਪੈਦਾ ਹੈ ਢਿੱਡ ਦਾ ਜੰਮਿਅਾ ਨਹੀ ਅਾਪ ਦਾ ਹੋਰ ਕੋਣ ਹੋੳੂ ਸਮਝੋ ਅਾਪ ਨਾ ਮਾਰੋ ਡਿਪਰੈਸ਼ਨ ਕਰ ਕਰ ਬੋਲਣਾ ਨਹੀ ਸਿਅਾਣਾ ਕਿਸ ਨੂੰ ਬਲਾਵੇ ਮੂੰਹ ਦੇਖ ਕੇ ਸਹਿਮ ਜਾਦਾ ਅੋਖੀ ਨਰਕ ਭਰੀ ਜਿੰਦਗੀ ਹੈ
@PunjabiSanjhan
@PunjabiSanjhan Жыл бұрын
ਬਿਲਕੁਲ ਸੱਚੀਆਂ ਗੱਲਾਂ ਨੇ।
@amanbrar273
@amanbrar273 Жыл бұрын
ਰੁਪਿੰਦਰ ਬੀਬਾ ਜੀ ਸਹੀ ਗਲ ਹੈ ਪਰ ਵਿਦੇਸ਼ ਵਿਚ ਮਾਪੇ ਬਚਿਆ ਯੋਗੇ ਹਨ ਸਾਡੇ ਵਰਗੇ ਤਰਸਦੇ ਨੋਕਰੀ
@amandeepgrewal8963
@amandeepgrewal8963 Жыл бұрын
One of the best topics. Loved it! Thank you for bringing it up!
@ramindercheema4495
@ramindercheema4495 Жыл бұрын
E sab kush te me sochdi so jado brown parents reels wekhdi so bahut Dukh huda so ke live parents da makak banda e ajj tusi mere dil dea galla kirta bahut bahut dhanwaad ji
@kirangrewal7751
@kirangrewal7751 Жыл бұрын
ਬਹੁਤ ਹੀ ਵਧੀਆ ਗੱਲ ਬਾਤ ਬੇਟਾ ਹਮੇਸ਼ਾ ਹੀ ਵਧੀਆ ਵਿਸੇ ਤੇ ਗੱਲ ਬਾਤ ਕਰਦੇ o
@AmarjitSingh-bc2sl
@AmarjitSingh-bc2sl Жыл бұрын
Rupinder didi tuci bahut vadia gall karde o g
@anmolkaur7718
@anmolkaur7718 Жыл бұрын
ਬਹੁਤ ਵਧੀਆ ਗੱਲਾਂ, ਜਿੱਦਾ ਮੇਰੇ ਦਾਦੀ ਲਈ ਇਹ ਬਹੁਤ ਅਜੀਬ ਗੱਲ ਸੀ ਕੇ ਕੈਨੇਡਾ ਵਿੱਚ ਗੋਰੀਆਂ ਪੰਜੀਰੀ ਨਹੀਂ ਖਾਂਦੀਆਂ ਬੱਚਾ ਹੋਣ ਤੋਂ ਬਾਅਦ| ਉਹ ਮੈਨੂੰ ਪੁੱਛ ਰਹੇ ਸੀ ਕੇ ਡਾਕਟਰ ਨੇ ਹਾਂ ਕਰ ਦਿੱਤੀ ਪੰਜੀਰੀ ਖਾਣ ਲਈ
@sharanmalhi3008
@sharanmalhi3008 Жыл бұрын
Thank you , nice discussion you made me emotional 😢❤
@amanbrar273
@amanbrar273 Жыл бұрын
ਰੁਪਿੰਦਰ ਸਚ ਕਹਿ ਰਹੀ ਬੀਬਾ ਜੀ ਬਚਿਆ ਤੋ ਬਿਨਾ ਬਹੁਤ ਕੰਮ ਘਟ ਜਾਦਾ ਪਰ ਬੀਬਾ ਜੀ ਕੀ ਕਰੀਏ
@karnailssomal2908
@karnailssomal2908 Жыл бұрын
ਇੰਨੇ ਸੰਵੇਦਨਸ਼ੀਲ ਵਿਸੇ਼ ਉੱਤੇ ਤੁਹਾਡੀ ਪਕੜ ਕਮਾਲ ਦੀ ਹੈ। ਇਹ ਤੁਹਾਡੇ ਚੈਨਲ ਦੇ ਵਿਕਾਸ ਦਾ ਪ੍ਰਮਾਣ ਹੈ । ਤੁਹਾਡਾ ਪਰਸਪਰ ਤਾਲਮੇਲ ਵਿਸਮਿਤ ਕਰਨ ਵਾਲਾ ਹੈ। ਤੁਹਾਡੀ ਇਹ ਸੇਵਾ ਬਹੁਤ ਵੱਡੀ ਹੈ। ਸ਼ੁਭ ਕਾਮਨਾਵਾਂ!!!
@ministories_narinder_kaur
@ministories_narinder_kaur Жыл бұрын
ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕਰ ਰਹੇ ਹੋ ਇਹਨਾਂ ਗੱਲਾਂ ਬਾਰੇ ਤਾਂ ਕਦੇ ਅਸੀਂ ਸੋਚਿਆ ਹੀ ਨਹੀਂ।
@rashpaulkaur7535
@rashpaulkaur7535 Жыл бұрын
Very nice topic salute to all mothers
@MandeepKaur-zg3uk
@MandeepKaur-zg3uk Жыл бұрын
Very nice topic & dono❤️❤️ sisters please eda da same topic for parents da 2 part leke auna jo lok bahr rehke apne parents nu nhi samjde te tahi parents da bahr countrys ch dil 44:13 lagda from germany
@mastansingh4337
@mastansingh4337 Жыл бұрын
Wahegu ru ji mehar bharia hath rakhan
@jaspalkaur4135
@jaspalkaur4135 Жыл бұрын
ਸਚੀ ਗਲ ਚਾਅ ਤੇ ਹਰ ਇਕ ਦੇ ਹੁੰਦੇ ਨੇ ਪਰ ਪੂਰੇ ਕਿਸੇ 2 ਦੇ ਹੁੰਦੇ ਨੇ
@balpreetgrewal1903
@balpreetgrewal1903 Жыл бұрын
i watch all of ur videos.. shared them with family too.. ur valid points and mature discussion is sooooo fresh and interesting to hear!! lots of best wishes to you so that you can continue this ❤
@amansidhu7614
@amansidhu7614 Жыл бұрын
Bhut sohni gal bat
@DavinderKaur-ny4xb
@DavinderKaur-ny4xb Жыл бұрын
Very nice ❤❤
@AvtarSingh-wk8oq
@AvtarSingh-wk8oq Жыл бұрын
Sat sari akal sisters🙏🙏 Very nice vdo Army sangrur
@davindersingh-hj7jx
@davindersingh-hj7jx Жыл бұрын
❤❤❤❤❤very good g
@ramandeepsingh4310
@ramandeepsingh4310 Жыл бұрын
Good
@sarbjitkaursandhu5904
@sarbjitkaursandhu5904 Жыл бұрын
ਬਹੁਤ। ਵਧੀਆ। ਜੀ।
@Baljeet143
@Baljeet143 Жыл бұрын
Best topic Didi's...GBU 🥰🙏😍😊
@harpalkaur4793
@harpalkaur4793 Жыл бұрын
Nice topic ❤
@ranjeetnk4660
@ranjeetnk4660 Жыл бұрын
Thanku for sharing this wonderful video 🥺🥰
@parmeetkaur6487
@parmeetkaur6487 Жыл бұрын
I’m agree with you Rupinder nd gurdeep di
@harvinderbaby8846
@harvinderbaby8846 Жыл бұрын
Very nice topic 👌 👍
@harindersingh9787
@harindersingh9787 Жыл бұрын
Bht vadia 🫶🏻🙏
@zf3970
@zf3970 Жыл бұрын
Arif Hussain from Pakistan Faisalabad My dear daughter Rupindr how are you are doing a good job may you live long
@kaurpreeti633
@kaurpreeti633 Жыл бұрын
bohot vdia
@birwantkaur9371
@birwantkaur9371 Жыл бұрын
ਬਹੁਤ ਚੰਗਾ ਲਗਿਆ ਜੀ ਤੁਹਾਡੀ ਗੱਲ ਬਾਤ ਸੁਨ ਕੇ 👌🏻👌🏻
@rajdeepkaur148
@rajdeepkaur148 Жыл бұрын
Very nice topic
@gogisingh4272
@gogisingh4272 Жыл бұрын
Very good Ji ❤
@sandeepkaur-ds2lk
@sandeepkaur-ds2lk Жыл бұрын
Very nice video ji
@mandeepkharoud0019
@mandeepkharoud0019 Жыл бұрын
Very good bhen g
@ranjitsandhu2326
@ranjitsandhu2326 Жыл бұрын
Ghuman daa mainu v shonk aa.ek do thava te mai glum layia. Ek do reh gayia aa. Baki kharcha v dekhna painda aa. Sahi keha tuci ghumde te bache aa. Obviously bache sadi jimmewari aa par assi bacheya di care te safety ch hi lagge rehnde aa
@gurdeepjhattu4873
@gurdeepjhattu4873 Жыл бұрын
Bhut vadia
@kuljeet3657
@kuljeet3657 Жыл бұрын
Bhout vadia di
@JaswantSingh-cz3cm
@JaswantSingh-cz3cm Жыл бұрын
Very good program
@sarabjeetkaur9067
@sarabjeetkaur9067 Жыл бұрын
Bot bot vadiya
@AKV_21
@AKV_21 Жыл бұрын
I just want to ask one question, whatbif u do everything best possible with ur capacity to handle elders but still they are unhappy and always cribbing for more n more.... ???? We take our elders outside every weekend , they shop every month but still unsatisfied n unhappy.. what to do???
@rachnamegh5392
@rachnamegh5392 Жыл бұрын
I m big fan of this prog. But little bit disappointed with this topic. Zayda baat un logon ke bare main hai jo other countries shift ho gye. Iss episode mein children ke view point of view se bhi baat rakhni chahiye the. In last aap general experience share kar rahe.that's I appreciate
@dimplesarao6207
@dimplesarao6207 Жыл бұрын
Talking only positives seems to be policy of this show. Agreeing with particular pod show is “all parents are best and the same type as described by them”.
@AKV_21
@AKV_21 Жыл бұрын
@@dimplesarao6207 correct.... How they can decide that always parents are the victims... Youngsters also do lot of struggle handling their kids and parents both...it's this generation who hardworks the most because they have to perform double duty for their kids and for their parents, kids are small so they can't understand the pain but parents hav egine through same struggle so little bit can be expected from them to understand the youth...
@dimplesarao6207
@dimplesarao6207 Жыл бұрын
@@AKV_21 Life doesn’t discriminate between young & old for mental issues. All of us need attention & care time to time. This one sided narrative
@AKV_21
@AKV_21 Жыл бұрын
@@dimplesarao6207 correct
@GagandeepSingh-tx9sy
@GagandeepSingh-tx9sy Жыл бұрын
Keep it up sisters
@gurinderkaur5637
@gurinderkaur5637 Жыл бұрын
ਸਤਿ ਸ੍ਰੀ ਆਕਾਲ ਭੈਣ ਜੀ
@jaspalsinghkhosa9875
@jaspalsinghkhosa9875 Жыл бұрын
ਮੈ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ ਸੱਚੀ ਗੱਲ ਐ ਇਹ ਸਭ ਕੁਝ ਹੋ ਰਿਹਾ ਐ
@parteekdahuja1387
@parteekdahuja1387 Жыл бұрын
M v jhokeharihar ferozpur to ha , ena da har program sundi aa
@learninEnglish444
@learninEnglish444 Жыл бұрын
❤❤❤❤
@Neet-qp7el
@Neet-qp7el Жыл бұрын
👍👍
@jaspalsinghkhosa9875
@jaspalsinghkhosa9875 Жыл бұрын
ਬਹੁਤ ਵਧੀਆ ਗੱਲ ਬਾਤ
@karamjitkaur384
@karamjitkaur384 Жыл бұрын
🙏🙏👌👌👌👌👌
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@amritpalkaurbrar2170
@amritpalkaurbrar2170 Жыл бұрын
ਬਹੁ ਵਧੀਅਾिਵਸ਼ਾ ਸਮੇਂ ਦੀਲੋੜ
@baljinderkaur1399
@baljinderkaur1399 Жыл бұрын
Nice topic
@HarjitSingh-ss5ft
@HarjitSingh-ss5ft Жыл бұрын
Rupinder bhene peeli nu theke te de k patiala reh sakde ne ji
@JatinderKhehra-og2dc
@JatinderKhehra-og2dc Жыл бұрын
Jatinder kaur khahra Bhout vdia Hunda ji her visha
@JatinderKhehra-og2dc
@JatinderKhehra-og2dc Жыл бұрын
Jo samajdar bache hunde ona de bolan da treeka a k asi apne Mma papa nal reh rhe aa
@JatinderKhehra-og2dc
@JatinderKhehra-og2dc Жыл бұрын
Nhi ta gll krde dasange k sade maa Bap sade nal rehnde ne
@JatinderKhehra-og2dc
@JatinderKhehra-og2dc Жыл бұрын
Aj jo asi ha apne maa Bap krke aa ji sare puri Respect deo peyrents nu
@parminderkaur6955
@parminderkaur6955 Жыл бұрын
🎉🎉🎉🎉🎉
@JatinderKhehra-og2dc
@JatinderKhehra-og2dc Жыл бұрын
SSAkal Sisters
@tirathchauhan3362
@tirathchauhan3362 Жыл бұрын
Very emotional and needed topic
@kavindersingh5929
@kavindersingh5929 Жыл бұрын
Spechless...
@ParwinderSingh-he6ob
@ParwinderSingh-he6ob Жыл бұрын
Didi gal krni pasand krde ni
@DavinderKaur-ny4xb
@DavinderKaur-ny4xb Жыл бұрын
Very nice ❤❤
@RamandeepSingh-w2y
@RamandeepSingh-w2y Жыл бұрын
Nice topic❤
@ParwinderSingh-he6ob
@ParwinderSingh-he6ob Жыл бұрын
Nyc topic
@gurinderkaur5794
@gurinderkaur5794 Жыл бұрын
Very good program
@P.Rvlogs882
@P.Rvlogs882 Жыл бұрын
Nice topic
@rajanpreetsinghsandhu7788
@rajanpreetsinghsandhu7788 Жыл бұрын
Nice topic
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
We Attempted The Impossible 😱
00:54
Topper Guild
Рет қаралды 56 МЛН
1% vs 100% #beatbox #tiktok
01:10
BeatboxJCOP
Рет қаралды 67 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН