ਮੇਰੇ ਗਾਣੇ ਲੋਕ ਨੰਬਰ ਪਲੇਟਾਂ ਤੇ ਲਿਖ਼ਾਉਣ ਲੱਗ ਪਏ ਸੀ Shamsher Cheena ll Bambiha Bole ll Bittu Chak Wala

  Рет қаралды 104,930

Daily Awaz

Daily Awaz

Жыл бұрын

Host - Bittu Chak Wala
Editor- Harpreet Singh
Cameramen - Bhupinder Singh Dhaliwal, Rupindarpal Singh Dhaliwal & Harpreet Singh
Guest- Shamsher Cheena
Digital Producer- Bittu Chak Wala
Location- Punjab
Label - Daily Awaz

Пікірлер: 220
@bschungha8542
@bschungha8542 Жыл бұрын
ਵਧੀਆ ਗੱਲ ਬਾਤ ਕੀਤੀ ਤੇਰਾ ਚੈਨਲ ਬਿੱਟੂ ਚੱਕ ਵਾਲਾ ਬਿੱਟੂ ਬਹੁਤ ਪਿਆਰਾ ਵੀਰ ਹੈ
@harjindernehal323
@harjindernehal323 9 ай бұрын
ਬੇਦਿਲ ਦੀ ਕਲਮ ਸਦਾ ਬਹਾਰ ਹੈ।
@rbrar3859
@rbrar3859 Жыл бұрын
ਚੱਕ ਵਾਲਿਆਂ ਤੇਰੇ ਚੈਨਲ ਦੀਆਂ ਰੀਸਾਂ ਹੋਰ ਕੋਈ ਨਹੀਂ ਕਰ ਸਕਦਾ।
@bsbittu4649
@bsbittu4649 9 ай бұрын
Nice vir g
@rahuljindal4408
@rahuljindal4408 11 ай бұрын
ਵੀਰ ਦਾ ਪਰਦੇਸੀ ਗਾਣਾ ਮੈਂ ਅੱਜ ਤੀਕ ਸੁਣ ਰਿਹਾਂ❤
@gindibharigindibhari1476
@gindibharigindibhari1476 9 ай бұрын
ਬਹੁਤ ਵਧੀਆ ਗੀਤ ਨੇ ਬਾਈ ਦੇ ਬਹੁਤ ਹੀ ਸੋਹਣੀ ਆਵਾਜ਼ ਦਾ ਮਾਲਿਕ ਹੈ ਰੱਬ ਹੋਰ ਤਰੱਕੀਆਂ ਬਖ਼ਸ਼ੇ
@user-gu9ub3ge9l
@user-gu9ub3ge9l 10 ай бұрын
22tusi ਲਗਾਤਾਰ song ਕਰਦੇ ਹੁੰਦੇ hun v sirra ਕਰਾਉਂਦੇ,ਅੱਜ v sodi awaj top aa❤❤❤❤
@user-rf6zu7ni2m
@user-rf6zu7ni2m Жыл бұрын
ਬਿੱਟੂ ਬਹੁਤ ਜਾਣਕਾਰੀ ਦਿੱਤੀ,,,,,ਚੀਨੇ ਨੂੰ ਬਹੁਤ ਸੁਣੇਆ ਸਮੇਆਂ ਨਾਲ
@dildeeprandhawa82
@dildeeprandhawa82 Жыл бұрын
ਬੇਦਿਲ ਦੇ ਹਰ ਗੀਤ ਇੱਕ ਕਹਾਣੀ ਵਾਂਗ ਨੇ।
@happysidhu9853
@happysidhu9853 Жыл бұрын
ਬਹੁਤ ਬੁਲੰਦ ਅਵਾਜ਼ ਅੱਜ ਦੇ ਕਲਾਕਾਰ ਨੇੜੇ ਵੀ ਨਹੀ
@windersingh9211
@windersingh9211 Жыл бұрын
ਬਿੱਟੂ ਬਾਈ ਤੇਰਾ ਇਸ ਗੱਲ ਤੋਂ ਧੰਨਵਾਦ ਆ ਕਿ ਤੁਸੀ ਇੰਟਰਵਿਊ ਬਹੁਤ ਚੰਗੇ ਢੰਗ ਤਰੀਕੇ ਨਾਲ ਕਰਦਾਂ ਬਾਈ ਦੂਸਰੀ ਗੱਲ ਚਮਕੀਲੇ ਬਾਈ ਦਾ ਨਾਂਮ ਲੈਣਾਂ ਹੀ ਬਹੁਤ ਚੰਗਾ ਲੱਗਦਾ ਧਰਨਾਹਟ ਗਾਇਕ ਆ ਪੰਜਾਬ ਦਾ ਚਮਕੀਲੇ ਤੋਂ ਬਾਅਦ ਦੂਸਰਾ ਚਮਕੀਲਾ ਜੇ ਕਹਿ ਲਈਏ ਤਾਂ ਬਾਈ ਸਿੱਧੂ ਮੂਸੇਵਾਲਾ ਸਾਡਾ ਬਾਕੀ ਬਾਈ ਸਮਸ਼ੇਰ ਛੀਨੇ ਦੇ ਗਾਣੇ ਵੀ ਬਹੁਤ ਸੋਹਣੇ ਨੇ ਧੰਨਵਾਦ ਬਾਈ ਇਹੋ ਜਿਹੇ ਬੰਦਿਆਂ ਨੂੰ ਸਕਰੀਨ ਤੇ ਲਿਆਉਣ ਲਈ
@JasveerSingh-dl3mw
@JasveerSingh-dl3mw Жыл бұрын
ਮੇਰਾ ਇੱਕ ਦੋਸਤ ਐ ਦੀਪ ਮੁੱਲਾਂਪੁਰ ਦਾਖਾ ਤੋਂ ਬਹੁਤ ਗੀਤ ਲਿਖੇ ਪਏ ਨੇ
@robinkhehra4247
@robinkhehra4247 10 ай бұрын
ਅਜ ਵੀ continue ਰੱਖਣੇ ਸੀ ਬੋਲ, ਪਰ ਵਿਛੋੜਾ ਕਲਾਸਮੇਟ ਗੀਤ ਅਜ ਵੀ ਦਿਲ ਤੇ ਲਿਖਿਆ
@kamaldeepkaur2446
@kamaldeepkaur2446 9 ай бұрын
ਇਹ ਗਾਣੇ ਹਰ ਸਮੇਂ ਨਵੇਂ ਰਹਿਣਗੇ
@IPS_JAGRAON
@IPS_JAGRAON Жыл бұрын
ਮੈਂ ਵੀ ਚਲਾਨ ਕਰਵਾ ਲਿਆ ਸੀ ਬਾਈ 🤣🤣🤣🤣🤣🤣ਯਾਦ ਕਰਾਤਾ ਉਹ ਟਾਈਮ.. ਇਕ ਬਈ ਬਈ ਲਿਖ ਕ ਚਲਾਨ ਕਟਵਾਇਆ ਸੀ ਤੇ ਇਕ ਕਟਵਾਇਆ ਸੀ ਲਿਖਾ ਕ..ਯਾਰਾ ਨਾਲ ਬਹਾਰਾਂ ਬਾਕੀ ਸਬ ਬਗਾਰਾ 😄😄
@khosasaab3464
@khosasaab3464 Жыл бұрын
ਕਦੇ ਧਰਮਪ੍ਰੀਤ ਦੀ ਪਤਨੀ ਤੇ ਬੇਟੇ ਨਾਲ ਮੁਲਾਕਾਤ ਜਰੂਰ ਕਰੋ ਵੀਰ ਬਠਿੰਡੇ ਹੀ ਰਹਿੰਦੇ ਆ
@singhjeethansofficiel4415
@singhjeethansofficiel4415 10 ай бұрын
Sahi gal aa veer
@pawankumaryadav6717
@pawankumaryadav6717 10 ай бұрын
ਸਹੀ ਗੱਲ ਬਿੱਟੂ ਵੀਰ ਧਰਮਪ੍ਰੀਤ ਦੀ ਪਤਨੀ ਤੇ ਧਰਮਪ੍ਰੀਤ ਦੇ ਬੱਚੇ ਦੀ ਇੰਟਰਵਿਊ ਜਰੂਰ ਕਰੋ ਧੰਨਵਾਦ
@GurpreetSingh-ie2hx
@GurpreetSingh-ie2hx 9 ай бұрын
Hnji bilkul dharmpreet di family nal mulkat karvo
@sajjansingh3810
@sajjansingh3810 Жыл бұрын
ਲਿਮੋਜਿਨ ਗੀਤ ਦਾ ਗੀਤਕਾਰ ਸਾਜਨ ਕਹਾੜ ਸੀ ਇਹਨਾ ਗੱਲਾਂ ਕਰਕੇ ਤੂੰ ਅੱਗੇ ਨਹੀ ਆ ਸਕਿਆ
@gurmailbrar5083
@gurmailbrar5083 10 ай бұрын
ਪਿੰਡ ਕਾਲਝਰਾਣੀ ਦੇ ਗੁਰਮੇਲ ਸਿੰਘ ਤੋਂ ਬਦਲ ਕੇ ਜਨਾਬ ਬਚਨ ਬੇਦਿਲ ਸ੍ਹਾਬ ਹੋਰਾਂ ਨੇ ਆਪਣੀ ਕਲਮ‌ ਚੋਂ ਇੱਕ ਹੀਰੇ ਨੂੰ ਤਰਾਸ਼ ਕੇ ਸ਼ਮਸ਼ੇਰ ਚੀਨਾ ਇੱਕ ਸਥਾਪਿਤ ਗਾਇਕ ਲੋਕਾਂ ਸਾਹਮਣੇ ਪੇਸ਼ ਕੀਤਾ।ਜਿਸਦਾ ਇੱਕ ਹੀ ਨੀ ਬਲਕਿ ਅਨੇਕਾਂ ਗੀਤ ਲੋਕਾਂ ਨੇ ਪਸੰਦ ਕੀਤੇ। ਪਰਮਾਤਮਾ ਮੇਰੇ ਏਸ ਪੁਰਾਣੇ ਆੜੀ ਨੂੰ ਸਦਾ ਚੜ੍ਹਦੀਕਲਾ ਬਖਸ਼ੇ।
@hardiphundal6771
@hardiphundal6771 Жыл бұрын
ਬਹੁਤ ਵਧੀਆ ਜੀ… ਪੁਰਾਣੀਆਂ ਯਾਦਾਂ 🙏🙏
@deepsingh2233
@deepsingh2233 Жыл бұрын
ਇਹ ਹੈ ਅਸਲ ਗਾਇਕੀ। ਬਹੁਤ ਸਟਰੌਂਗ ਵੋਕਲ ਹੈ ਬਾਈ ਚੀਨੇ ਦੀ।।
@chahatveersingh1991
@chahatveersingh1991 Жыл бұрын
ਬਹੁਤ ਵਧੀਆ ਸੋਚ ਹੈ ਬਾਈ ਜੀ ਦੀ।ਗਾਇਕੀ ਸਮੇਂ ਦੇ ਹਿਸਾਬ ਨਾਲ ਠੀਕ ਹੈ ਜੀ।
@khindipakhi5346
@khindipakhi5346 10 ай бұрын
ਮੈਂ ਕਿਸੇ ਨੂੰ ਇੰਨਸਾਨ ਤੋਂ ਉੱਚਾ ਨੀਵਾਂ ਨਹੀਂ ਮੰਨਦਾ ਪਰ ਲੋਕ ਆਪ ਨੂੰ ਉੱਚਾ ਦੂਜੇ ਨੀਵਾਂ ਸਮਝਦੇ ਨੇ ਜਿਸ ਨੂੰ ਛੋਟਾ ਮੰਨਦੇ ਨੇ ਉਸ ਤੇ ਉਂਗਲ ਚਕ ਲੈਦੇ ਪਰ ਕਿਸੇ ਉੰਗਲ ਚਕਣ ਵਾਲੇ ਆਪ ਛੋਟੇ ਹੁੰਦੇ ਨੇ ਪੈਂਤੀ ਸਾਲ ਹੋ ਗਏ ਚਮਕੀਲੇ ਬਿਨਾ ਬਹੁਤ ਸਾਰੇ ਕਲਾਕਾਰ ਸਪੂਰਨ ਨਹੀਂ ਹੁੰਦੇ ਬਿੱਟੂ ਭਾਅਜੀ ਦੇ ਹੌਸਲੇ ਦਾ ਧੰਨਵਾਦ ਜੋ ਚਮਕੀਲੇ ਬਾਰੇ ਸਵਾਲ ਕੀਤਾ ਗੀਤਕਾਰ ਖਿੰਦੀ ਚਕ ਪੱਖੀ ਮੇਰਾ ਗੀਤ ਕਿਰਪਾਲ ਮਾਹਣੇ ਨੇ ਚੋਰੀ ਕੀਤਾ ਸੀ ਮਾਂ ਦੀਏ mombatiyie singr balkar sidhu
@BaljitSingh-qn7dq
@BaljitSingh-qn7dq 11 ай бұрын
ਰੂਹ ਖੁਸ਼ ਹੋ ਗਈ ਬਾਈ ਜੀ ਤੁਹਾਡੀ ਇੰਨਟਰਵਿਓ ਸੁਣਕੇ ਹਿਰਦੇ ਤੌ ਧੰਨਵਾਦ ਦੋਨਾ ਵੀਰਾ ਖੁਸ਼ ਰਹੋ ਪੰਜਾਬੀ ਦੀ ਸੇਵਾ ਕਰਦੇ ਰਹੋ…..॥
@sukhmansanghavlogs6617
@sukhmansanghavlogs6617 Жыл бұрын
ਬਾਈ ਜੀ ਬਹੁਤ ਵਧੀਆ ਲੱਗਿਆ ਬਾਈ ਨੂੰ ਦੇਖਕੇ ਤੇ ਬਾਈ ਦੀ ਆਵਾਜ਼ ਵਿਚ ਅੱਜ ਵੀ ਪਹਿਲਾਂ ਵਰਗੀ ਤਾਜ਼ਗੀ ਆ ਤੇ ਬਈ ਬਈ ਵਾਕਿਆ ਹੀ ਬਹੁਤ ਲਿਖਾਇਆ ਉਸ ਸਮੇਂ ਵਿਚ ਲੋਕਾਂ ਨੇ ਨੰਬਰ ਪਲੇਟਾਂ ਉਤੇ ਜਿਸਦਾ ਮੈਂ ਗਵਾਹ
@jasdeep2818
@jasdeep2818 9 ай бұрын
1990 ਵਾਲੇ ਜਾਣਦੇ ਹੋਣੇ ... ਬਾਈ ਨੂੰ sayi ਅਜ ਦੇਖਿਆ ਓਦੋ ਸਿਰਫ ਆਵਾਜ਼ ਸਕੂਨ ਦਿੰਦੀ ਸੀ,, sachio ਰੂਹ ਵਾਲੇ ਗੀਤ ਹੁੰਦੇ ਸੀ❤❤ ਜਿਓੰਦਾ ਵਸਦਾ ਰਿਹ ਵੀਰ
@Kuldeepsingh-cs2wh
@Kuldeepsingh-cs2wh 4 ай бұрын
Bachan Bedil ji great lyrics irrespective from my heart.
@avtarsingh-ph3oz
@avtarsingh-ph3oz 9 ай бұрын
ਬਿੱਟੂ ਵੀਰ ਇੱਕ ਇੰਟਰਵਿਊ ਧਰਮਪ੍ਰੀਤ ਦੀ ਪਤਨੀ ਨਾਲ ਜਰੂਰ ਕਰਨਾ ਤਾਕਿ ਜੋ ਸਰੋਤਿਆਂ ਦਿਲਾਂ ਵਿੱਚ ਸਵਾਲ ਹਨ ਉਹ ਦੂਰ ਹੋ ਜਾਣ
@jaswindersingh6410
@jaswindersingh6410 Жыл бұрын
ਬੜੀ ਖ਼ੁਸ਼ੀ ਅਤੇ ਹੈਰਾਨੀ ਵੀ ਹੋਈ ਕਿ ਵੀਰ ਦਾ ਪਿੰਡ(ਕਾਲਝਰਾਣੀ)ਸਾਡੇ ਮੁਕਤਸਰ ਜਿਲੇ ਚ ਹੈ!ਅੱਜ ਪਤਾ ਲੱਗਾ ਹੈ!ਉਸ ਪਿੰਡ ਦੇ ਇੱਕ ਬੜੇ ਸੋਹਣੇ ਗੀਤਕਾਰ ਪ੍ਰੀਤ ਕਾਲਝਰਾਣੀ ਹਨ!ਸ਼ੁਕਰੀਆ ਬਿੱਟੂ ਵੀਰ!
@gugangarg6749
@gugangarg6749 10 ай бұрын
ਬਾਈ ਜੀ kaljharani ਬਠਿੰਡਾ ਜ਼ਿਲ੍ਹੇ ਦਾ ਪਿੰਡ ਆ.
@sachworld2635
@sachworld2635 9 ай бұрын
ਸ਼ਮਸ਼ੇਰ ਚੀਨਾ 22 ਜੀ ਹੋਰ ਕੱਢੋ ਗਾਣੇ ਜੀ।
@sachworld2635
@sachworld2635 9 ай бұрын
Shamsher cheena 22 ji.plss hor song gaayo ji...❤❤❤❤❤❤
@bhathaltejinder
@bhathaltejinder Жыл бұрын
ਚੀਨੇ ਵੀਰ ਦੀ ਆਵਾਜ਼ ਈ ਵਖਰੀ ਆ.ਜਦੋ ਗਾਣਾ ਆਯਾ ਬਈ ਬਈ ਕਯਾ ਬਾਤ ਕਯਾ ਆਵਾਜ਼ ਕਯਾ ਪੇਸ਼ਕਸ਼ ਸੀ.
@rbrar3859
@rbrar3859 Жыл бұрын
ਬਹੁਤ ਵਧੀਆ ਗਾਣੇ ਹੈ ਇਸ ਬਾਈ ਦੇ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ajaibjhunirmusic9915
@ajaibjhunirmusic9915 Жыл бұрын
ਬਿੱਟੂ ਜੀ ਵਧੀਆ ਇੰਟਰਵਿਊ ਐ
@jobanrai7347
@jobanrai7347 Жыл бұрын
Bhot vadhia time c oh yrr ajj v bht kaint lgde eh song👌👌
@amansarao7839
@amansarao7839 Жыл бұрын
0
@SUKHPREET2NOV3
@SUKHPREET2NOV3 Жыл бұрын
ਵਾਹ ਬੇਦਿਲ ਸਾਬ ਜੀਉ ਜੀਉ
@Kuldeepsingh-cs2wh
@Kuldeepsingh-cs2wh 4 ай бұрын
Shamsher Cheena ji every green singer .
@amarjitsadhana4952
@amarjitsadhana4952 Жыл бұрын
ਬਹੁਤ ਵਧੀਆ ਚੀਨੇ ਵੀਰ ਜੀ
@arunpalsingh9618
@arunpalsingh9618 9 ай бұрын
Pehla eh song parants ne sune hun sade bache sun de a boht pasand krde a sada bahar song ne g
@mangalsingh-xm5bh
@mangalsingh-xm5bh Жыл бұрын
TIME TV CHANNEL TE ਰਾਜ ਕਰਨ ਵਾਲਾ ਬੰਦਾ😂😂👍👍👍👍👍👍👍
@jattbabe2707
@jattbabe2707 10 ай бұрын
ਹੀਰਾ ਬੰਦਾ
@missionpunjabda
@missionpunjabda 10 ай бұрын
04/08/2023 ਵਾਲੇ ਲਾਈਕ ਕਰੋ।❤❤❤❤❤
@RavinderSinghSpain
@RavinderSinghSpain Жыл бұрын
bakamal vocal 👌👌👌
@tarsem7935
@tarsem7935 Жыл бұрын
ਬਾਈ ਮੈ ਵੀ ਬਹੁਤ ਵਾਰ ਮਿਲਿਆ ਚੀਨਾ ਸਾ੍ਬ ਨੂੰ ਇਹ ਅਕਸਾਰ ਸਾਡੇ ਪਿੰਡ ਰਾਮਾਂ ਵਿਖੇ ਆਉਂਦੇ ਰਹਿੰਦੇ ਆ ਇਹਨਾਂ ਦੀ ਰਿਸ਼ਤੇ ਦਾਰੀਆ ਬਹੁਤ ਵਧੀਆ ਇਨਸਾਨ ਹਨ
@sukhbatth4044
@sukhbatth4044 9 ай бұрын
Sirra c sare geet 2008 9 diya gallan
@anmolmansa-fs3yj
@anmolmansa-fs3yj 10 ай бұрын
ਬਹੁਤ ਸੋਹਣੀ ਆਵਾਜ ਆ ਬਾਈ ਦੀ
@vickygangar3805
@vickygangar3805 Жыл бұрын
Bohot vadia song ne bai de
@jimmysingh9054
@jimmysingh9054 Жыл бұрын
Yaar bai de awaaz end a aaj ehde song vdyia lgde a ❤
@kakusingh1081
@kakusingh1081 Жыл бұрын
ਸਰੂਰ ਆ ਗਿਆ
@amritrandhawa7301
@amritrandhawa7301 9 ай бұрын
Kaint singer
@deepsamadhdeepsamadh9195
@deepsamadhdeepsamadh9195 Жыл бұрын
Bai de sare song ghaint hunde aa time time de gall aa bai bhuat jyda vdia interview
@rihyaajnk8650
@rihyaajnk8650 7 ай бұрын
Old is gold 22 ji 2008 me bhai ka album ayaa tha all song good bull nhi payge bhai ji us time main 10th me tha bhai pull nhi payge kbi b
@TarabrarRoduo-vq6xn
@TarabrarRoduo-vq6xn Жыл бұрын
Bahot Vadia DAV Collage Da Mera Dost aa Shamshar Chema Rab Taraki Dave
@harpalkaur1440
@harpalkaur1440 10 ай бұрын
kihra city
@manirajput8781
@manirajput8781 Жыл бұрын
Oh time bahut vadia c
@manjeetmalwaofficial4718
@manjeetmalwaofficial4718 Жыл бұрын
Main bai shamsher cheena ji nu mileya hm bahut jyada good parsion h rabb bai nu hamesha khush rakhe thx bai indi billing da ji
@tarwinderathwal7188
@tarwinderathwal7188 9 ай бұрын
Shamshar cheena y zindabaad me y nu melea hoea
@sukhikaur-lq2qc
@sukhikaur-lq2qc 9 ай бұрын
Waooo dekh k dil khush hoya
@chamkaur_sher_gill
@chamkaur_sher_gill Жыл бұрын
ਬਿੱਟੂ ਵੀਰ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤
@bikramsingh5167
@bikramsingh5167 Жыл бұрын
ਬਹੁਤ ਵਧੀਆ ਵੀਰੇ ਧੰਨਵਾਦ 👍
@brother9440
@brother9440 10 ай бұрын
Bai waale kaint gaane c yaar badian feelinga chakkian bai thode gaane sun sun ke
@ranajigobindpuriya1935
@ranajigobindpuriya1935 Жыл бұрын
1989to 2000 tk waleya nu pta eh song syd mere wang aj b eh geet hone kisi kol
@navdootcom
@navdootcom 9 ай бұрын
love you 22
@Kuldeepjoga93
@Kuldeepjoga93 Жыл бұрын
ਬਹੁਤ ਵਧੀਆ ਗੱਲਬਾਤ ਬਿੰਟੂ ਬਾਈ
@jaspalmaan6352
@jaspalmaan6352 9 ай бұрын
Top awaj de malk chima bai ...good bedil ji
@manindermadahar24
@manindermadahar24 Жыл бұрын
ਬਾਈ ਬਾਈ ਆਪਣੇ ਬੋਲਟ ਨੁ ਦੇਖ ਬਹੁਤ ਲੋਕਾ ਨੇ ਲਿਖਾ ਲਿਆ ਸੀ ਵੈਸੇ ਤਾਂ ਸਾਰੇ ਪੰਜਾਬ ਚ ਹੀ ਪਰ ਸਾਡੇ ਧੂਰੀ ਸੰਗਰੂਰ ta ਜ਼ਿਆਦਾ ਹੀ ਸੀ ਚੀਨੇ ਵੀਰ ਅਪਾ ਸੰਗਰੂਰ ਪਟਿਆਲਾ ਰੋਡ ਆਫਿਸ ਵਿਚ ਬਹੁਤ ਵਾਰ ਮਿਲੇ ਸੀ ਜਾ ਬੇਦਲ ਦੇ office
@mandeepdhaliwal2523
@mandeepdhaliwal2523 Жыл бұрын
Awaaz siraa bai di yrrr
@harrydhaliwal4997
@harrydhaliwal4997 10 ай бұрын
ਬਹੁਤ ਵਧੀਆ ਇੰਟਰਵਿਊ
@BaljinderWarwal-xb8ob
@BaljinderWarwal-xb8ob 11 ай бұрын
Hitt singer🎤
@bakhshishbisa1201
@bakhshishbisa1201 Жыл бұрын
Waheguru ji khoob trakkiyan bakhshe🌹 Best wishes God bless you❤
@kamalbrar2195
@kamalbrar2195 Жыл бұрын
ਬਹੁਤ ਵਧੀਆ ਵੀਰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@KulwinderKaur-mz2ec
@KulwinderKaur-mz2ec Жыл бұрын
Song. 👌👌👌
@harbaazdhaliwal7844
@harbaazdhaliwal7844 Жыл бұрын
ajj takk y de sare gaane superhit aa, sirra gaane c
@dildalikhari5324
@dildalikhari5324 9 ай бұрын
Y tenu geet dena g ❤❤❤
@muhammadjamshaidkarachi
@muhammadjamshaidkarachi Жыл бұрын
Wadia gal bat
@Manpreetsinghjassar1984
@Manpreetsinghjassar1984 Жыл бұрын
Aj v sunde a y de gane phone ch download kr k rakhe ne siraa
@JaspalSingh-br6cl
@JaspalSingh-br6cl 9 ай бұрын
Class mate song super duper song Dil khush ho gaya gana sun ke god bless you 👍👍👌👌👌🕺🕺
@gagandeepharaj9388
@gagandeepharaj9388 9 ай бұрын
ਮੇਰਾ ਸਭ ਤੋਂ ਪਸੰਦ ਗਾਣਾ
@angrejangrej8455
@angrejangrej8455 9 ай бұрын
Bhut vdia soch bai ji tuhadi
@sulinderkajal1040
@sulinderkajal1040 Жыл бұрын
Bitu veer ji thank 🙏🏻
@mohdyaqoobhanda1884
@mohdyaqoobhanda1884 Жыл бұрын
Old is gold always
@jatindergillofficial
@jatindergillofficial 10 ай бұрын
ਵਾਹ ਸ਼ਮਸ਼ੇਰ ਬਹੁਤ ਵਧੀਆ ਬਿੱਟੂ ਵੀਰ
@gogigsp3504
@gogigsp3504 10 ай бұрын
ਮੈ ਆਪਣੀ ਸ਼ੈਲੀ ਨੂੰ ਲੇਟਰ ਵਿੱਚ lhkia c ਆ ਸੋਂਗ ਦੀ line
@TarabrarRoduo-vq6xn
@TarabrarRoduo-vq6xn Жыл бұрын
Vero Nice Bai Bittu
@hardeepsingh6922
@hardeepsingh6922 11 ай бұрын
Vdiya 👌👌
@sunnyji6945
@sunnyji6945 9 ай бұрын
ਵੀਰੇ‌ ਗਾਣਾ‌ ਕਰੋ‌ ਹੋਰ
@judge8985
@judge8985 11 ай бұрын
Bitu 🎉sir thank you
@laddimehrok620
@laddimehrok620 9 ай бұрын
Asi aj v song sunde a Bai de
@jaspalsingh4941
@jaspalsingh4941 Жыл бұрын
🙏🙏 Very nice job Bittu Bai g
@Dhillonworld-
@Dhillonworld- Жыл бұрын
Bhot Vdia banda
@BittuSingh-mv4wf
@BittuSingh-mv4wf Жыл бұрын
Attt Bai cheene
@ashokbajaj2038
@ashokbajaj2038 Жыл бұрын
Lajwab
@SukhwinderSingh-dr8mp
@SukhwinderSingh-dr8mp 9 ай бұрын
❤❤❤❤nic❤❤❤❤g
@GurmeetSingh-yx6in
@GurmeetSingh-yx6in 10 ай бұрын
Ajjj ve sunde ver ji bhutt jad prune din aunde n
@lakhwindersingh9429
@lakhwindersingh9429 9 ай бұрын
Bai bayi song bahut hit hoya❤
@lyricsdeepkuldeepwalia4477
@lyricsdeepkuldeepwalia4477 Жыл бұрын
ਕੱਲੀ ਦੇ ਭਾਵੇਂ ਗੋਲ਼ੀ ਮਾਰਦੀ 👍👍👍👍👍❤️❤️❤️❤️❤️❤️❤️👍
@HarpreetSingh-xw1qc
@HarpreetSingh-xw1qc 11 ай бұрын
Thanks veer bohot Sona geet na y da Bai Bai geet ma Dubai ch 2009ch odo bohot suna a khsi hoie veer sada bathinda to a mera pind phull town
@BaljinderSingh-lq7lt
@BaljinderSingh-lq7lt Жыл бұрын
Very nice 22
@MSGaminG-cc4dz
@MSGaminG-cc4dz 9 ай бұрын
Very good Bai g
@davindersinghdavinder3978
@davindersinghdavinder3978 9 ай бұрын
Very nice voice
@sukhmansanghavlogs6617
@sukhmansanghavlogs6617 Жыл бұрын
ਉਸ ਸਮੇਂ ਸਾਰੇ ਪੰਜਾਬ ਵਿੱਚ ਇਕੋ ਆਵਾਜ਼ ਗੂੰਜਦੀ ਹੁੰਦੀ ਸੀ ਕਰਮਜੀਤ ਪੁਰੀ ਤੇ SMI PRESENT ਤੇ ਮਿਸ ਪੂਜਾ ਜੀ ਦਾ ਨਾਮ ਤੇ ਫੇਰ ਗਾਇਕ ਦਾ ਨਾਮ ਬਹੁਤ ਵਧੀਆ ਦੌਰ ਸੀ ਉਹ ਵੀ ਉਦੋਂ ਕਾਲਜ ਵੀ ਭਰੇ ਹੁੰਦੇ ਸੀ ਹੁਣ ਤਾਂ ਕਾਲਜ ਵੀ ਖਾਲੀ ਕਰਤੇ ilets ਨੇ
@khushisekhon7991
@khushisekhon7991 Жыл бұрын
Ryt veer
@gurpiarsinghinsan5730
@gurpiarsinghinsan5730 Жыл бұрын
Ryt bro
@gagandeepSingh-yu2bw
@gagandeepSingh-yu2bw 9 ай бұрын
bedil g 20 to vath kalakara nu geet de cheke hun kohinoor .lovely nirman. sandeep aktar .harjeet harman .karamjeet randhwa. yudhveer . RAVINDER ROZZY. Daljeet dosanjh. Manpreet aktar. Dilshad aktar. kuldeep maank. Ranjeet manni. shamsher cheena. Daljeet bittu. sukhmander maheboob ..........
Which one is the best? #katebrush #shorts
00:12
Kate Brush
Рет қаралды 18 МЛН
$10,000 Every Day You Survive In The Wilderness
26:44
MrBeast
Рет қаралды 125 МЛН
EXCLUSIVE INTERVIEW |HARDEV MAHINANGAL | BABBU MANN | DAILYKHABAR |
30:54
Универ. 13 лет спустя - ВСЕ СЕРИИ ПОДРЯД
9:7:11
Комедии 2023
Рет қаралды 3 МЛН