ਮੇਰੀ ਸਾਰੀ-ਸਾਰੀ ਰਾਤ ਵੈਰਾਗ 'ਚ ਰੋਂਦਿਆਂ ਲੰਘ ਜਾਂਦੀ ਸੀ।

  Рет қаралды 30,184

Tele Teshan

Tele Teshan

Күн бұрын

ਮੇਰੀ ਸਾਰੀ-ਸਾਰੀ ਰਾਤ ਵੈਰਾਗ 'ਚ ਰੋਂਦਿਆਂ ਲੰਘ ਜਾਂਦੀ ਸੀ।
#teleteshan #ArunAhuja #gurugobindsinghji #gurugranthsahibji #Gurbani #punjab #viralvideo

Пікірлер: 104
@gurdagyan3459
@gurdagyan3459 22 сағат бұрын
ਇਹ ਗੁਰਮੁੱਖ ਪਿਆਰੇ ਰੋਜ ਫੇਸਬੁੱਕ ਤੇ ਲਾਈਵ ਅਭਿਆਸ ਕਰਾਉਂਦੇ ਹਨ ਬਹੁਤ ਜੀਵ ਲਾਹਾ ਲੈ ਰਹੇ ਹਨ ਜੀ ਜਿਸਨੇ ਲਾਹਾ ਲੈਣਾ ਹੈ ਬਾਠ ਅਠ ਸੌ ਇਕਤੀ ਨੋ ਜੀਰੋ ਜੀਰੋ ਬਤੀ ਤੇ ਕਾਲ ਕਰੋ
@atmasingh6751
@atmasingh6751 Ай бұрын
ਪਰਮਾਤਮਾ ਦੀ ਬਖਸ਼ਿਸ਼ ਇਸ ਕਿਰਤੀ ਤੇ ਬਣੀ ਰਹੇ। ਪਰਮਾਤਮਾ ਅੱਗੇ ਅਰਦਾਸ ਹੈ ਬਿਨੰਤੀ ਹੈ
@ranikalra4239
@ranikalra4239 Ай бұрын
ਗੁਰਬਾਣੀ ਨੂੰ ਪੜ੍ਹ ਕੇ ਸਮਝਣਾ ਚਾਹੀਦਾ ਹੈ। ਸਮਝ ਕੇ ਉਸਨੂੰ ਆਪਣੇ ਜੀਵਨ ਵਿੱਚ ਆਪਣਾ ਕੇ ਲਾਗੂ ਕਰਨਾ ਸਭ ਤੋਂ ਜਰੂਰੀ ਹੈ। ਮਨ ਨੂੰ ਸਾਫ ਤੇ ਇਮਾਨਦਾਰ ਬਣਾਉਣਾ ਚਾਹੀਦਾ ਹੈ ਤਾਂ ਹੀ ਬਾਣੀ ਪੜ੍ਹਨ ਦਾ ਸਹੀ ਅਰਥ ਹੈ। ਗਾਵੀਐ ਸੁਣਿਐ ਮਨ ਰਖੀਐ ਭਾਉ।
@dharmjitsingh7881
@dharmjitsingh7881 Ай бұрын
ਧੰਨਵਾਦ ਵੀਰ ਜੀਉ ਬਾਣੀ ਤਾਂ ਸਭ ਪੜ ਹੀ ਰਹੇ ਆ ਪਰ ਜੀਵਨ ਨਹੀਂ ਬਦਲ ਰਹੇ ਕਿਉਂਕਿ ਮੰਨਦੇ ਨਹੀਂ
@jogindergill5433
@jogindergill5433 Ай бұрын
ਵਾਹਿਗੁਰੂ ਜੀ ਜਿਸ ਦਿਨ ਤੋਂ ਬਾਣੀ ਪੜ ਕੇ ਉਸ ਤੇ ਚੱਲਣਾਂ ਸ਼ੁਰੂ ਕਰ ਦਿੱਤਾ, ਪਰਮਾਤਮਾ ਦੀ ਬਖਸ਼ਿਸ਼ ਹੋਣੀਂ ਸ਼ੁਰੂ ਹੋ ਜਾਂਦੀ ਹੈ,❤
@GurdevSingh-vd5ie
@GurdevSingh-vd5ie 16 күн бұрын
ਏਹੀ ਹਾਲ ਮੇਰਾ ਹੈ ਬਾਬਾ ਜੀ 😢 ਜਦੋਂ ਪਾਠ ਪੜਦਾ ਹਾਂ ਸਮਾਜ ਚ ਲੋਕਾਂ ਦਾ ਕਾਰ ਵਿਹਾਰ ਦੇਖਦਾਂ ਹਾਂ।।।😢ਰੋਣਾ ਆਉਂਦਾ ਜਿਵੇਂ ਸਾਢੇ ਸਮਾਜ ਦੇ ਪਲੇ ਕੱਖ ਵੀ ਨਹੀਂ ਰੇਹਾ।।।। ਗੁਰੂਆਂ ਦੀ ਬਾਣੀ ਤੋ ਬਿਲਕੁੱਲ ਮੁਕਰਨ ਮੁਕਰ ਗਏ ਨੇ ਸਬ।।ਦਿਲ ਰੋਂਦਾ ਹੈ।।ਕਿੰਨਾ ਨਾ ਦੋਸਤੀ ਭਾਈ ਬਣਾਵਾਂ ਸਾਰੇ ਤਾਂ ਗਰਕੇ ਪਏ ਨੇ 😢😢😢😢😢
@dharmjitsingh7881
@dharmjitsingh7881 16 күн бұрын
@@GurdevSingh-vd5ie ਜੇ ਸੱਚੀ ਭੁੱਖ ਹੈ ਜੇ ਸੱਚੀ ਕਿਸੇ ਧੜੇ ਨਾਲ ਨਹੀਂ ਜੁੜੇ ਤਾਂ ਨੰਬਰ ਸੈਂਡ ਕਰ ਦਿਉ ਆਪਣਾ
@GurdevSingh-vd5ie
@GurdevSingh-vd5ie 16 күн бұрын
@@ranikalra4239 ਧਰਮਂ ਨੂੰ ਰਾਜਨੀਤੀ ਖਾ ਗਈ ਹੈ ਜੀ ਪੁਰਣ ਤੋਰ ਤੇ।।। ਸਮਾਜ ਦੇ ਲੋਕਾਂ ਦੀ ਵੀ ਜਾਣਕਾਰੀ ਗੁਰੂ ਮਹਾਰਾਜ ਜੀ ਨੇ ਜਿਵੇਂ ਸੋਝੀ ਦਿੱਤੀ ਪਤਾ ਲੱਗਦਾ ਗਯਾ।।।।। ਸਾਡੇ ਸਮਾਜ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਜਿੰਨਾ ਏਨਾਂ ਦਾ ਹੈ।।।ਜੋ ਸਬ ਤੋਂ ਵੱਡੇ ਪਾਪੀ ਨੇ।।।ਲੀਡਰ ਨੇਤਾ ਪੁੰਜੀਵਾਦ ਸਾਮਰਾਜਵਾਦ।।।। ਆਪ ਸਯਾਣੇ ਹੋ ਮੇਰੇ ਤੋਂ ਕਈ ਲਖਾਂ ਗੁਣਾਂ।। ਵੇਖੋ ਸਮਾਜ ਚ ਚਲ ਕੀ ਰੇਹਾ ਹੈ।।। ਜਦੋਂ ਕਿਸੇ ਸੱਚੇ ਗੁਰਸਿੱਖ ਜੋ ਬਾਣੀ ਅਨੁਸਾਰ ਜੀਵਨ ਬਤੀਤ ਕਰਦੇ ਸੀ।।ਔਨਾ ਸਵਾਲ ਕੀਤਾ ਕਿ ਮੈਂ ਬਹੁਤ ਹੀ ਸਚਾ ਇਮਾਨਦਾਰੀ ਵਾਲਾ ਜੀਵਨ ਜੀਆ ਹਾਂ।।ਪਰ ਮੇਰੇ ਬੱਚੇ ਕਯੋਂ ਗਲਤ ਹੋ ਗੇ।।ਇਸ ਦਾ ਜਵਾਬ ਮੇਰੇ ਕੋਲ ਉਸ ਵੇਲੇ ਨਾ ਬਣਿਆ।।ਪਰ ਗੁਰੂ ਮਹਾਰਾਜ ਨੇ ਜਿਵੇਂ ਅਪਣੇ ਸੇਵਕ ਨੂੰ ਖੋਜੀ ਵੀ ਬਣਾਇਆ।।।।ਤੈਅ ਤੱਕ ਗਯਾ।। ਆ ਹਾਲ ਹੈ ਜਦੋਂ ਇਕ ਘਟਨਾ।।। ਛੋਟੇ ਬੱਚੇ ਨੇ ਐਲ ਈ ਡੀ ਟੀਵੀ ਤੇ ਚੱਲਦੇ ਗੁਰਬਾਣੀ ਪਾਠ ਨੂੰ ਰਿਮੋਟ ਨਾਲ ਬੰਦ ਕਰ ਇਕ ਗਾਣਾ ਲਾ ਕੇ ਨੱਚਣ ਲੱਗ ਗਈ।।।ਛੈ ਸਾਲ ਦੀ ਬੱਚੀ ਨੂੰ ਪੁਛਿਆ ਬੇਟਾ।।ਪੜਾਈ ਚ ਕਿੰਨਾ ਕੁ ਹੋਸ਼ਿਆਰ ਹੋ।।ਜਵਾਬ ਸੁਣ ਕੇ ਬਹੁਤ ਨਿਰਾਸ਼ਾ ਮੰਨ ਰੋਯਾ।।।।ਅਖੇ ਮੈਡਮ ਕਹਿੰਦੀ ਹੈ ਕਿ ਡਾੰਨਸ ਵਲ ਧਿਆਨ ਦਿਉ।।। ਕੰਪੀਟੀਸ਼ਨ ਜਿੱਤਣਾ ਹੈ।।।ਪੜਾਈ ਬਾਅਦ ਚ ਕਰ ਲੈਣਾ।। ਚੱਪੇ ਚੱਪੇ ਤੇ।। ਲੀਡਰਾਂ ਪੁੰਜੀਪਤਿਆਂ ਦੇ ਸੀਖਾਏ ਪੜਾਏ ਬਰਬਾਦੀ ਵਾਲੇ ਨਿਯਮਾਂ ਨੂੰ ਸਾਡੇ ਸਾਰੇਆਂ ਦੇ ਰੋਮ ਰੋਮ ਚ ਵਸਾਏ ਜਾ ਰਹੇ ਹਨ।। ਜਿਵੇਂ ਦੋ ਪੰਥ ਦੋ ਰਸਤੇ ਤੇ ਸਮਾਜ ਖੜਾ ਚਲ ਰਿਹਾ ਹੈ।। ਇੱਕ ਨੂੰ ਆ ਚਾਲਾਕ ਲੋਮੜਾ ਚੋਕੜੀ ਚਲਾ ਰਹੀ ਹੈ।।ਔਰ ਮਾਯਾ ਦੇ ਪਸਾਰੇ ਨਾਲ ਸਮਾਜ ਦਾ ਹਰ ਕੰਮ ਕਾਜ ਪੁੱਠਾ।।ਕਰਾ ਰਹੀ ਹੈ।।। ਜਿੱਥੇ ਭੀੜਾ ਹੀ ਭੀੜਾਂ।। ਦੁੱਜੇ ਪਾਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਵਾਲੇ ਪਾਸੇ ਲਾਇਨ ਖਾਲੀ ਪਈ ਹੈ।। ਕੋਈ ਟਾਂਵਾਂ ਟਾਂਵਾਂ ਹੀ ਨਜ਼ਰੀਂ ਪੈ ਰੇਹਾ ਹੈ।।।ਜੋ ਸਮਾਜ ਤੋ ਪੂਰੀ ਤਰ੍ਹਾਂ ਕਟ ਚੁਕਾ ਹੈ।।।।।ਕਰ ਕੇ ਵੇਖ ਲਓ ਗੱਲ ਕਿਸੇ ਨਾਲ।।।। ਤੇਰੀਆਂ ਰਮਜ਼ਾਂ ਤੇਰੀਆਂ ਗੱਲਾਂ ਸਾਡੇ ਸਮਝ ਨਹੀਂ ਆਉਂਦੀ ਆਂ।।।।।। ਇੰਝ ਲੱਗਦਾ ਇਹ ਸਮਾਜ ਸਾਡੇ ਵਾਸਤੇ ਹੈ ਹੀ ਨਹੀਂ।।ਰੇਹਾ ਹੀ ਨਹੀਂ।। ਜਾਈਐ ਕਿੱਥੇ।। ਅਸੀਂ ਤਾਂ ਆਵਦੇ ਪਰਿਵਾਰ ਨੂੰ ਰਿਸ਼ਤੇਦਾਰ ਪੜੋਸ ਤੋ।।ਨਾਲ ਰਹਿੰਦੇ ਹੋਏ ਵੀ ਬਹੁਤ ਦੂਰ ਤੋਂ ਦੂਰ ਚਲੇਂ ਗਏ ਹਾਂ।। ਸ਼ਰੀਰ ਵਿਚਰਦੇ ਨੇ।।ਪਰ ਮੰਨ ਆਤਮਾਂ ਇੱਥੇ ਹੈ ਹੀ ਨਹੀਂ।।ਪਤਾ ਨਹੀਂ ਕੇੜੇ ਸੱਜਰੇ ਦੇਸ਼ ਚ ਜਾ ਚੁੱਕੀ ਹੈ।।।।।। ਜਦੋਂ ਇੰਝ ਕਹਿੰਦਾ ਹਾਂ ਹੁੰਣ ਬਿਲਕੁੱਲ ਵੀ ਰੇਹਣ ਨੂੰ ਚਿਤ ਨਹੀਂ ਕਰਦਾ।।। ਕਿਸੇ ਨੂੰ ਸਮਝ ਨਹੀਂ ਪੈਂਦੀ।।।
@atmasingh6751
@atmasingh6751 Ай бұрын
ਆਹੂਜਾ ਸਾਹਿਬ ਪਰਮਾਤਮਾ ਦੀ ਆਪ ਜੀ ਤੇ ਬਖਸ਼ਿਸ਼ ਬਣੀ ਰਹੇ।
@KashmirSingh-d6z
@KashmirSingh-d6z Ай бұрын
ਵਾਹਿਗੁਰੂ ਜੀ
@HarbhajanKaur-y3e
@HarbhajanKaur-y3e Ай бұрын
ਵਾਹਿਗੁਰੂ ਜੀ 🌹🙏
@MandeepSingh-sn2ip
@MandeepSingh-sn2ip Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@tarlochansingh6930
@tarlochansingh6930 23 күн бұрын
🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 ਜੀ .. 🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌
@user-wc5cq2jd4m
@user-wc5cq2jd4m Ай бұрын
Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g sache patshaa g
@sukhdevkaur9697
@sukhdevkaur9697 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🌹❤️‍🩹🌹💛🙏
@parveenkaur-gc5kr
@parveenkaur-gc5kr Ай бұрын
Shri waheguru sahib ji 🙏
@RavinderKaur02
@RavinderKaur02 Ай бұрын
Waheguruji ka khalsa waheguruji ki fatehji 🙏🌺🙏 sache khalsa ji 🙏
@KiranGill-c9l
@KiranGill-c9l Ай бұрын
Waheguru ji
@DaljeetSingh-yo1ts
@DaljeetSingh-yo1ts Ай бұрын
Sri waheguru ji ❤❤❤❤❤❤❤❤❤❤❤❤❤
@Paramjitsingh-to2pc
@Paramjitsingh-to2pc Ай бұрын
ਵਾਹਿਗੁਰੂ
@gurjantsingh6378
@gurjantsingh6378 Ай бұрын
ਵਾਹਿਗੁਰੂ ਜੀ ❤❤❤
@jaskaransingh9183
@jaskaransingh9183 Ай бұрын
shukrana waheguru ji
@rajinderkaur9095
@rajinderkaur9095 Ай бұрын
waheguru jio 🙏🙏🙏🙏🙏
@SantokhSingh-vt8ql
@SantokhSingh-vt8ql Ай бұрын
Very nice
@jagdevsingh750
@jagdevsingh750 Ай бұрын
Waheguru ji di mehar hoi baba ji
@bhagwantkaur9154
@bhagwantkaur9154 Ай бұрын
ਸੰਤ ਸਿਪਾਹੀ 🙏❤️🙏
@ManjitKaur-qy3xk
@ManjitKaur-qy3xk 17 күн бұрын
Waheguruji sab upar apni kirpa banaye rakhna ❤❤❤❤
@gurmitkaur6498
@gurmitkaur6498 Ай бұрын
Waheguru ji wheaguru ji 🙏
@jaswinderkaur1907
@jaswinderkaur1907 27 күн бұрын
Waheguru Waheguru Waheguru Waheguru Waheguru Ji 🙏🙏🙏🙏🙏
@GurmitKaur-co6wz
@GurmitKaur-co6wz 18 күн бұрын
Waheguru ji meher karn sab ty🙏
@user-um3tf4hs7f
@user-um3tf4hs7f Ай бұрын
Waheguru Waheguru Waheguru ji🎉
@kulbirkaur9607
@kulbirkaur9607 Ай бұрын
Waheguru
@BalwinderSingh-k7h
@BalwinderSingh-k7h Ай бұрын
🙏ਵਾਹਿਗੁਰੂ ਜੀ 🙏
@Kathakahaniya123
@Kathakahaniya123 Ай бұрын
Waheguru ji 🙏
@kawaljeetsingh4170
@kawaljeetsingh4170 Ай бұрын
❤ waheguru ji Sade te v mehar karo
@parwindersinghkhattra4491
@parwindersinghkhattra4491 26 күн бұрын
ਵੀਰ ਜੀ, ਵੈਸੇ ਇਹ ਗੱਲਾਂ ਦੱਸਣ ਵਾਲੀਆਂ ਤਾਂ ਹੁੰਦੀਆਂ ਨੀ, ਪਰ ਹੁਣ ਤਾਂ ਰਿਵਾਜ਼ ਹੀ ਚੱਲ ਪਿਆ, ਮੈਂ ਤਾਂ ਸੁਣਿਆ ਆ ਵੀ "ਜਿਨ੍ਹਾਂ ਪਾਇਆ ਤਿਨਾ ਸ਼ੂਪਾਇਆ "
@happy-bo6vs
@happy-bo6vs 26 күн бұрын
Bilkul right bro
@BalwinderSingh-k7h
@BalwinderSingh-k7h 25 күн бұрын
ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ 🙏🙏 ਰਤਨੁ ਲੁਕਾਇਆ ਲੂਕੇ ਨਾਹੀ ਜੇ ਕੋ ਰੱਖੇ ਲੁਕਾਈ 🙏🙏🙏🙏 ਵਾਹਿਗੁਰੂ ਜੀ ਇਹ ਸੱਚ ਦਾ ਮਾਰਗ ਹੈ ਵਾਹਿਗੁਰੂ ਜੀ ਸਾਨੂੰ ਸੱਚਾ ਸਾਧੂ ਗੁਰਮੁਖ ਮਿਲ ਗਿਆ ਜੋ ਸੱਚ ਦੀ ਵਿਚਾਰ ਕਰਦਾ ਕੋਈ ਮਾਇਆ ਨਹੀਂ ਲੈਂਦਾ ਸਿਰਫ ਆਪਦੀ ਕਿਰਤ ਕਰਦਾ ਹਨ ਨਾ ਕੋਈ ਇਸਦਾ ਡੇਰਾ ਹੈ ਨਾ ਕੋਈ ਸਥਾਨ ਹੈ ਨਾ ਇਹ ਤਸਵੀਰਾਂ ਨਾਲ ਜੋੜਦੇ ਨਹੀ ਨਾ ਸਰੀਰਾਂ ਨਾਲ ਸਿਰਫ ਇੱਕ ਪਰਮਾਤਮਾ ਨਾਲ ਜੋੜਦੇ ਹਨ ਵਾਹਿਗੁਰੂ ਨੂੰ ਦੇਖ ਦੇਖ ਕੇ ਹੀ ਪਿਆਰ ਪਵੇਗਾ ਥਾਪਿਆ ਨਾ ਜਾਵੇ ਕੀਤਾ ਨਾ ਹੋਵੇ ਆਪੇ ਆਪ ਨਿਰੰਜਨੁ ਸੋਇ ਬਸ ਇਹ ਬਿਲਕੁਲ ਸੱਚ ਹੈ ਕਿਸੇ ਦਾ ਉਹ ਬਣਾਇਆ ਨਹੀਂ ਬਸ ਉਹ ਸਾਹਮਣੇ ਵੱਸਦਾ ਹੈ ਵਾਹਿਗੁਰੂ ਅਕਾਰਾਂ ਤੋਂ ਰਹਿਤ ਹੈ ਬਸ ਖੇਡ ਹੀ ਇਹ ਮਨ ਦੀ ਹੈ ਭਾਈ ਸਾਹਿਬ ਮਨ ਦੀ ਗੱਲ ਕਰਦੇ ਹਨ ਵਾਹਿਗੁਰੂ ਜੀ ਸ਼ੁਕਰ ਵਾਹਿਗੁਰੂ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਾਨੂੰ ਗੁਰ ਦਾ ਗਿਆਨ ਦਿੱਤਾ ਕਿ ਪਰਮਾਤਮਾ ਨੂੰ ਕਿਸ ਤਰ੍ਹਾਂ ਪਾਇਆ ਜਾਂਦਾ ਹੈ ਕਿਉਂਕਿ ਪਰਮਾਤਮਾ ਸਾਡੇ ਸਾਹਮਣੇ ਵਸਦਾ ਹੈ ਹੁਣ 24 ਘੰਟੇ ਪਰਮਾਤਮਾ ਦੇ ਦਰਸ਼ਨ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਭਰਮਾਂ ਵਿੱਚ ਫਿਰਦੇ ਸੀ ਵਾਹਿਗੁਰੂ ਜੀ ਜਦੋਂ ਸਾਨੂੰ ਵੀ ਪ੍ਰਕਾਸ਼ ਹੋਇਆ ਅਸੀਂ ਆਪਣੇ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਦੱਸਿਆ ਪਰ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਉਹ ਡੇਰਿਆਂ ਨਾਲ ਜੁੜੇ ਹੋਏ ਹਨ ਕੋਈ ਫੋਟੋਆਂ ਨਾਲ ਕੋਈ ਸਾਧੂ ਸੰਤਾਂ ਦੀ ਤਸਵੀਰਾਂ ਨਾਲ ਜੁੜਿਆ ਹੋਇਆ ਹੈ ਪਰ ਅਸੀਂ ਪਾਠੀਆਂ ਨਾਲ ਵੀ ਗੱਲਬਾਤ ਕੀਤੀ ਪਰ ਉਹ ਕਹਿੰਦੇ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੈ ਅਸੀਂ ਖੋਜੀ ਨਹੀਂ ਪਰ ਕੋਈ ਵੀ ਨਹੀਂ ਮੰਨਦਾ ਇਸ ਨੂੰ ਪਰ ਜਿਹਨੇ ਇਹ ਵਾਹਿਗੁਰੂ ਦੇਖ ਲਿਆ ਪਰ ਉਸ ਨੂੰ ਪੰਗਤੀਆਂ ਵੀ ਸਮਝ ਆਉਣ ਲੱਗ ਜਾਂਦੀਆਂ ਹਨ ਜੀ ਸ਼ੁਕਰ ਵਾਹਿਗੁਰੂ ਜੀ ਦਾ ਜਿਨਾਂ ਨੇ ਸਾਨੂੰ ਗੁਰਬਾਣੀ ਦੇ ਲੜ ਲਾਇਆ ਅਸਲੀ ਗੁਰਮੁਖ ਉਹ ਹੁੰਦਾ ਹੈ ਜੋ ਆਪਣੀ ਕਿਰਤ ਕਮਾਈ ਕਰਦਾ ਹੈ ਤੇ ਸੱਚ ਦਾ ਗਿਆਨ ਦਿੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰ ਕਰਦੇ ਹਨ 🙏🙏🙏🙏 ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪਰਵਾਨੁ 🙏🙏
@lallydubb
@lallydubb 23 күн бұрын
Je parmatma di parapti bare kise nu das ni sakde ta guru Nanak sahib ne kato daseya c ? Bai eh cheej na vadh toh vadh lok sach de raste te chalde a . Sanu ta eh galla pata v nahi c , KZbin toh pata lagga sab 🙏
@Gurjitsingh-nd3wh
@Gurjitsingh-nd3wh 23 күн бұрын
Bilkul right
@ellenabadian
@ellenabadian Ай бұрын
No words❤
@sarbjeetkaur4135
@sarbjeetkaur4135 Ай бұрын
Waheguru ji 🙏🙏🚩🚩
@Vikk09321
@Vikk09321 Ай бұрын
So powerful ❤❤
@harneetvlogs6373
@harneetvlogs6373 24 күн бұрын
Waheguru jee❤❤❤❤❤
@Kathakahaniya123
@Kathakahaniya123 Ай бұрын
Satgur aapji te v kirpa karn
@mendorkaur7456
@mendorkaur7456 26 күн бұрын
WAHEGURU JI
@inderjeetkaur5212
@inderjeetkaur5212 Ай бұрын
🙏🙏
@harinderkaur3618
@harinderkaur3618 24 күн бұрын
These are same my feelings
@Kathakahaniya123
@Kathakahaniya123 Ай бұрын
Veerji bahut sohna kam kar rhe ho. Gurmukha de interview leke.
@jasreenbhagtana9487
@jasreenbhagtana9487 23 күн бұрын
🙏🙏🙏🙏🙏
@sumitabairwal3755
@sumitabairwal3755 25 күн бұрын
❤❤❤❤
@balrajsinghgill3086
@balrajsinghgill3086 Ай бұрын
Please show complete interview
@sharankaur3959
@sharankaur3959 28 күн бұрын
Ki oh aapnu sara Granth sahab sunaun ji , ninda chad guru charana naal lago ji🙏🏻🙏🏻
@GurpreetSingh-ym3zx
@GurpreetSingh-ym3zx Ай бұрын
Bin verigg na sutass maiyaa
@SimerMann-uz2io
@SimerMann-uz2io 9 күн бұрын
You tube chanal karda g
@b.sgrewal3244
@b.sgrewal3244 26 күн бұрын
Ridi sidi ho sakdi ah par Bramgani appny app nu lako ky rakda waheguru gi
@user-rm3er6qz1s
@user-rm3er6qz1s Ай бұрын
Koi name dsna hunda patarkar ji Address v hunda question v kuj ni krne aunde patarkar nu Baba ji di voice bohat vdia c
@manindersandhu4900
@manindersandhu4900 Ай бұрын
VAIRRAG RON NAL NAHI PAR , SATGUR DEE SHARAN WICH AUN AAL PURA HOVEGA
@raniitsingh3915
@raniitsingh3915 29 күн бұрын
ਭਾਈ ਸਾਬ ਜੇਹੜਾ ਤੁਸੀਂ,, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ,, ਤੂੰ ਕਹਿਕੇ ਗੱਲ ਕਰ ਰਹੇ ਹੋ,, ਤੁਸੀਂ ਬਹੁਤ ਦੂਰ ਹੋ ਹਜੇ ,, ਤੁਸੀਂ ਲੋਕ ਚਾਰ ਅਸਟ ਪਤੀਆਂ, ਕੁੱਝ ਕੁ ਚੋਣਵੀਆਂ ਤੁਕਾਂ ਨੂੰ ਕਹਿੰਦੇ ਹੋ,, ਮਹਾਰਾਜ ਨੇ ਏ ਬਹੁਤ ਸੋਹਣਾ ਲਿਖਿਆ ,,ਕੀ ਗੱਲ ਬੲਈ ਦੂਜੇ ਸ਼ਬਦ ਮਾੜੇ ਲਿਖੇ ਆ ,, ਗੱਲਾਂ ਨਾਲ ਦੁਨੀਆਂ ਮੋਹੀ ਜਾਦੀ ਐ ,, ਗੁਰੂ ਸਾਹਿਬ ਜੀ ਨਹੀਂ ,, ਬਹੁਤ ਔਖਾ ਰਸਤਾ ਹੈ,, ਓ ਨੂੰ ਪੋਡਕਾਸਟ ਕਰਨ ਦੀ ਲੋੜ ਨਹੀਂ ਐ
@princedhoor4045
@princedhoor4045 29 күн бұрын
Tu shabd rab da he roop a
@CK-ut9lf
@CK-ut9lf 29 күн бұрын
Tuhanu gyan hoea bhaji??
@parwindersinghkhattra4491
@parwindersinghkhattra4491 26 күн бұрын
ਵੀਰ ਜੀ, ਕਿਸੇ ਨੂੰ ਗਿਆਨ ਹੋਵੇ ਜਾ ਨਾਂ ਹੋਵੇ, ਪਰ ਇਹ ਜੋ ਚੱਲ ਰਿਹਾ ਹੈ ਉਹ ਗੁਰਮਤਿ ਦੇ ਖਿਲਾਫ ਹੈ, ਨਾਲ਼ੇ ਜਿਸਦੇ ਕੋਲ ਪੈਸੇ ਹੋਣ ਉਹ ਰੌਲਾ ਨੀ ਪਾਉਂਦਾ ਫਿਰਦਾ ਵੀ ਮੇਰੇ ਕੋਲ ਪੈਸੇ ਨੇ, ਓਹਦਾ ਬਿਨਾਂ ਦੱਸੇ ਹੀ ਪਤਾ ਲੱਗ ਜਾਂਦਾ, ਇਹ ਸਾਡੇ ਨਵਾਂ ਹੀ ਰਿਵਾਜ ਚੱਲ ਪਿਆ ਰੌਲਾ ਪਾਉਣ ਦਾ, ਇਹ ਸਹੀ ਨਹੀਂ ਆ,
@jasprabhjitkaur3860
@jasprabhjitkaur3860 21 күн бұрын
ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂਆਂ ਨੇ ਪ੍ਰਮਾਤਮਾ ਨੂੰ ਤੂੰ ਕਹਿ ਕੇ ਪੁਕਾਰਿਆ🙏ਇਹ ਕੋਈ disrespect ਵਾਲੀ ਗੱਲ ਨਹੀਂ।
@GurtejSingh-gj3ws
@GurtejSingh-gj3ws Ай бұрын
Baba g nu pushna Rab diya Galla das sakdey aa
@InderjeetSingh-wl7gl
@InderjeetSingh-wl7gl Ай бұрын
Koi. Naam. Nhi. Dasia. Baba. Ji. Da. Koi. PTA. Nhi. Dasia. Kitho. De. Aa. Interview. Karn. Lag. Pya. Patrkaar
@rajindersingh-oh9zs
@rajindersingh-oh9zs 29 күн бұрын
ਸੰਤਾਂ ਦਾ ਪੂਰਾ ਅਡਰੈਸ ਕੀ ਹੈ ਕਿਰਪਾ ਕਰਕੇ ਭੇਜੋ ਜੀ
@BalwinderSingh-sj2co
@BalwinderSingh-sj2co 28 күн бұрын
ਇਹਨਾਂ ਦਾ ਡੇਰਾ ਵਾ ਜੀ ਚਮਕੌਰ ਸਾਹਿਬ ਨਾ ਅਗਸਤ ਸੁਖਵਿੰਦਰ ਸਿੰਘ ਤੇ ਹਮ ਚਾਕਰ ਗੋਬਿੰਦ ਕੇ ਕਾਫੀ ਮਸ਼ਹੂਰ ਆ ਜੀ ਉਥੋਂ ਪਤਾ ਕਰ ਲਿਓ ਜੀ
@LakhwinderKaur-pk8ow
@LakhwinderKaur-pk8ow Ай бұрын
Address daso please
@nanakji5936
@nanakji5936 18 күн бұрын
ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@parwindersinghkhattra4491
@parwindersinghkhattra4491 26 күн бұрын
ਐਵੇ ਯਾਰ ਤੁਸੀਂ ਟਾਈਮ ਖਰਾਬ ਨਾਂ ਕਰੋ ਯਾਰ, ਕੁਛ ਨੀ ਐਵੇ ਹੀ ਆ, ਜਿਸਦੇ ਕੋਲ ਕੁਛ ਹੁੰਦਾ ਉਹ ਰੌਲਾ ਨੀ ਪਾਉਂਦਾ, ਇਹ ਲੁਕਾਉਣ ਵਾਲੀ ਵਸਤੂ ਆ, ਬਾਬੇ ਨਾਨਕ ਨੇ ਤਾਂ ਰੌਲਾ ਪਾਇਆ ਨੀ, ਓਹਦੇ ਸਿੱਖਾਂ ਨੂੰ ਵੀ ਲੋੜ ਪੈਂਦੀ ਰੌਲਾ ਪਾਉਣ ਦੀ, ਉਹ ਆਪੇ ਵਡਿਆਈਆਂ ਬਖ਼ਸ ਦਿੰਦਾ, ਐਵੇ ਨਾਂ ਰੌਲਾ ਪਾਇਆ ਕਰੋ, ਹਾਲੇ ਦਿੱਲੀ ਬੜੀ ਦੂਰ ਆ, ਜੋ ਥੋੜਾ ਬਹੁਤ ਹੈਗਾ ਆ ਤਾਂ ਲੁਕੋ ਲਈ ਦਾ ਹੁੰਦਾ, ਸਾਡੇ ਤਾਂ ਰਿਵਾਜ ਹੀ ਚੱਲ ਪਿਆ, ਜਨਾ - ਖਣਾ ਹੀ ਬਹਿ ਜਾਂਦਾ ਬ੍ਰੋਡਕਾਸਟ ਦੇਣ, ਸਿਆਣੇ ਬਣੋ, ਰੱਬ ਰੱਬ ਕਰੋ, ਆਪਾ ਕਿਸੇ ਨੂੰ ਦੱਸ ਕੇ ਕੀ ਲੈਣਾ,
@happy-bo6vs
@happy-bo6vs 26 күн бұрын
Right
@ManjinderSingh-yb5tc
@ManjinderSingh-yb5tc Ай бұрын
ਮੈ ਅੱਜ ਬਹੁਤ ਟਾਈਮ ਬਾਅਦ ਏਨਾ ਨੂੰ ਦੇਖਿਆ। ਮੇਰੀ ਖੇਡ ਬਣ ਗਈ ਸੀ।ਬੜੇ ਅਨੰਦ ਵਿਚ ਵੀ।ਬਹੁਤ ਕੁਸ਼ ਮਿਲ ਗਿਆ ਸੀ ਸਿਮਰਨ ਕਰ ਕੇ ।ਪਰ ਏਨਾ ਨੇ ਕਿਹਾ ਸਿਮਰਨ ਛੱਡ ਦਿਓ । ਸਿਰਫ ਸਾਮ੍ਹਣੇ ਦੇਖਣਾ।।ਮੇ ਬਹੁਤ ਖੁਸ ਸੀ ਕੇ ਏਨਾ ਸੌਖਾ ਪਰਮਾਤਮਾ ਨੂੰ ਮਿਲਣਾ । ਪਰ ਸਿਮਰਨ ਛੱਡਣ ਤੋਂ ਬਾਅਦ ਦਿਨਾਂ ਚ ਮੇਰੀ ਖੇਡ ਵਿਗੜ ਗਈ।ਮੇ ਮੈਂਟਲ ਹੋ ਗਿਆ। ਮੇਰੀ ਤਰਾ ਹੋਰ ਗਲਤੀ ਨਾ ਕਰਿਓ ।ਬਾਈ ਸੇਵਾ ਸਿੰਘ ਜੀ ਹੋ ਕਿਹਦੇ ਉ ਕਰਿਓ ।ਨਹੀਂ ਤਾਂ ਮੇਰੀ ਵਾਲੀ ਹਾਲਤ ਹੋਵੇਗੀ । ਮੈ ਅੱਜ ਰੋ ਰਿਹਾ ।ਤੁਸੀ ਨਾ ਰੋਇਓ ਹੱਥ ਜੋੜਦਾ ।ਅੱਜ ਬਹੁਤ time ਬਾਅਦ ਏਨਾ ਦੀ ਵੀਡਿਉ ਦੇਖੀ । ਮਾਣੋ ਓਹੀ ਵੈਰਾਗ ਜਾਦ ਆ ਗਿਆ ਜੌ ਏਨਾ ਤਕ ਕੇ ਗਿਆ ਸੀ।ਹੱਥ ਜੋਰਦਾ ।ਗੁਰਦੁਆਰਾ ਪ੍ਰਬ ਮਿਲਣੇ ਤੋਹ ਇਲਾਵਾ ਕਿਤੇ ਨਾ ਜਾਓ (ਮੋਗਾ) ਨਹੀਂ ਤਾਂ ਮੇਰੇ ਵਰਗੂ ਰੋਵੋ ਗੇ।ਅੱਜ ਮੇਰੀ ਹਾਲਤ ਬਹੁਤ ਖਰਾਬ ਹੈ ।ਮੇ ਜਲਦੀ ਪ੍ਰਬੂ ਨੂੰ ਮਿਲਣ ਚੱਕਰ ਚ ਸਭ ਕੁਸ਼ ਗਵਾ ਲਿਆ।ਸਿਰਫ ਮੋਗੇ ਜਾਓ ।ਜਿਥੋਂ ਏਨਾ ਨੇ ਗਿਆਨ ਲਿਆ ਹੈਂ।ਜਲਦੀ ਨਾ ਕਰਿਓ ਪਰਮਾਤਮਾ ਨੂੰ ਮਿਲਣ ਦੀ।ਮੈਨੂੰ ਅੱਜ ਵੀ ਰੋਣਾ ਔਂਦਾ ਹੈ ।ਮੈ ਕਿ ਸੀ ਕਿ ਬਣ ਗਿਆ
@gurdagyan3459
@gurdagyan3459 Ай бұрын
ਹਜਾਰਾਂ ਜੀਵ ਅਭਿਆਸ ਕਰ ਰਹੇ ਹਨ ਕਿਸੇ ਦਾ ਕੋਈ ਵਿਗਾੜ ਨੀ ਹੋਇਆ ਪ੍ਰਮਾਤਮਾ ਨੂੰ ਅਸੀਂ ਸਾਰੇ ਮਿਲੇ ਹੋਏ ਹਾਂ ਬਸ ਗਿਆਨ ਲੈਕੇ ਪ੍ਰਮਾਤਮਾ ਨੂੰ ਦੇਖਣਾ ਹੈ ਸਿਮਰਨ ਦਾ ਮਤਲਬ ਵਾਹਿਗੁਰੂ ਵਾਹਿਗੁਰੂ ਬੋਲਣਾ ਨੀ ਹੁੰਦਾ ਪੂਰਾ ਪੂਰਾ ਪਰਿਵਾਰ ਅਭਿਆਸ ਕਰ ਰਿਹਾ ਹੈ ਸਾਰੇ ਅਨੰਦ ਵਿਚ ਹਨ ।।
@parwindersinghkhattra4491
@parwindersinghkhattra4491 26 күн бұрын
ਕਿਵੇਂ ਮਿਲੇ ਓ ਜੀ, ਸਾਨੂੰ ਵੀ ਚਾਨਣਾ ਪਾਉਣ ਦੀ ਕਿਰਪਾਲਤਾ ਕਰਿਓ ਜੀ, ਕੀ ਬਿਨਾਂ ਸਿਮਰਨ ਕੀਤੇਆ ਵੀ ਮਿਲ ਸਕਦਾ ਪ੍ਰਮਾਤਮਾ ਜੀ,
@gurdagyan3459
@gurdagyan3459 26 күн бұрын
@@parwindersinghkhattra4491 ਬਾਠ ਅੱਠ ਸੌ ਇਕਤੀ ਨੌ ਜੀਰੋ ਜੀਰੋ ਬਤੀ ਇਸ ਤੇ ਵਿਚਾਰ ਕਰੋ ਜੀ
@nanakji5936
@nanakji5936 18 күн бұрын
​@@gurdagyan3459ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥ 🙏🌹🙏 ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ. ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ 🌹🙏🌹 ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥ ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥ ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਬੰਧਨ ਤੋੜੇ ਮੁਕਤਿ ਘਰਿ ਰਹੈ ॥ ਗੁਰਸਬਦੀ ਅਸਥਿਰੁ ਘਰਿ ਬਹੈ ॥੧॥ ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਆਓ ਸਿਮਰਨ ਸਮਝੀਏ ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ, ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ! ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ਭੁੱਲਾਂ ਦੀ ਖਿਮਾਂ ਬਖਸ਼ਣਾ ਜੀ 🙏🌹🙏 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@tanmaysharma247
@tanmaysharma247 29 күн бұрын
Fir eh keyo kehnde ne tu hi tu
@Warispanjab1984
@Warispanjab1984 28 күн бұрын
ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਇਸ ਕਰਕੇ ਇਹ ਸ਼ਬਦ ਡਰਾਉਂਦੀ ਹੈ ਕਿ ਤੂਹੀ ਤੂਹੀ ਤੂਹੀ ਪਰਮਾਤਮਾ ਕਿ ਤੂੰ ਹੀ ਆ ਤੂੰ ਹੀ ਵਰਤ ਰਿਹਾ ਹ ਤੂੰ ਹੀ ਇਸ ਸੰਸਾਰ ਦੀ ਪੈਦਾਇਸ਼ ਕਰ ਰਿਹਾ ਤੂੰ ਹੀ ਇਸ ਸੰਸਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਤੂੰ ਹੀ ਇਸ ਸੰਸਾਰ ਨੂੰ ਅੰਤ ਮੌਤ ਦੇ ਰਿਹਾ ਹ ਕਿ ਤੂੰ ਹੀ ਆ ਤੂੰ ਹੀ ਇੱਕ ਵਰਤ ਰਿਹਾ ਹੈ ਹਰ ਪਾਸੇ ਹਰ ਜਰੇ ਦੇ ਵਿੱਚ ਇੱਕ ਪਰਮਾਤਮਾ ਤੂੰ ਹੀ ਵਰਤ ਰਿਹਾ ਹੈ ਤੇ ਫਿਰ ਗੁਰਬਾਣੀ ਉਸ ਅਕਾਲ ਪੁਰਖ ਦੀ ਸਿਫਤ ਦੇ ਵਿੱਚ ਫਿਰ ਕਹਿੰਦੀ ਕਿ ਤੂੰ ਹੀ ਤੂੰ ਤੂੰ ਹੀ ਤੂੰ ਕਿ ਤੇਰੇ ਤੋਂ ਇਲਾਵਾ ਦੂਜਾ ਕੋਈ ਨਹੀਂ ਜੋ ਇਸ ਸੰਸਾਰ ਨੂੰ ਪੈਦਾ ਕਰ ਸਕਦਾ ਹੈ ਪਾਲ ਸਕਦਾ ਹੈ ਇਹ ਮਾਰ ਸਕਦਾ ਸਿਰਫ ਇੱਕ ਤੂੰ ਹੀ ਆਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੋ ਸੰਸਾਰ ਦੇ ਸ੍ਰਿਸ਼ਟੀ ਕਰਕੇ ਉਹਨਾਂ ਨੂੰ ਪਾ ਰਿਹਾ ਹੈ
@sohansingh-lj2bs
@sohansingh-lj2bs Ай бұрын
Kyu.loka.nu.fudu.na.bana
@prabhjotPandher493
@prabhjotPandher493 21 күн бұрын
ਵਾਹਿਗੁਰੂ ਜੀ
@balwinderkaur2840
@balwinderkaur2840 Ай бұрын
Waheguru ji
@parambharj9202
@parambharj9202 Ай бұрын
ਵਾਹਿਗੁਰੂ ਜੀ 🙏🙏
@akwinderkaur8182
@akwinderkaur8182 25 күн бұрын
ਵਾਹਿਗੁਰੂ
@jaswinderlal6172
@jaswinderlal6172 26 күн бұрын
Waheguru ji 🙏🙏
@amandeep1948
@amandeep1948 Ай бұрын
WAHEGURU JI
@RupinderKaur-x4v
@RupinderKaur-x4v 25 күн бұрын
🙏🙏
@DeepSingh-g2m
@DeepSingh-g2m Ай бұрын
Waheguru g 👏
@balsaab4616
@balsaab4616 Ай бұрын
Waheguru ji
@PargatSingh-tn8mr
@PargatSingh-tn8mr Ай бұрын
Waheguru ji
@RamnikKaur-b4r
@RamnikKaur-b4r Ай бұрын
Waheguru ji
@Sajan-dd6hv
@Sajan-dd6hv Ай бұрын
ਵਾਹਿਗੁਰੂ ਜੀ 🙏🏻 ♥️
@Paramjitkaur-xu7tf
@Paramjitkaur-xu7tf Ай бұрын
Waheguru ਜੀ
@jeetsingh186
@jeetsingh186 Ай бұрын
Waheguru ji
@ManjitDeol-hf4bb
@ManjitDeol-hf4bb Ай бұрын
Waheguru ji
@user-my9zy8bb5x
@user-my9zy8bb5x 23 күн бұрын
ਵਾਹਿਗੁਰੂ ਜੀ 🙏⚘
@GurpreetSingh-bp4ts
@GurpreetSingh-bp4ts Ай бұрын
ਵਾਹਿਗੁਰੂ ਜੀ
@ManjitKaur-eh6ro
@ManjitKaur-eh6ro Ай бұрын
Waheguru ji
@rajendersinghmaan1734
@rajendersinghmaan1734 Ай бұрын
Waheguru ji 🙏🏽
@LovepreetSingh-b2k
@LovepreetSingh-b2k 22 күн бұрын
Waheguru ji 🌹🙏
@dhillonlohara9234
@dhillonlohara9234 Ай бұрын
Waheguru ji
@tyson_3714
@tyson_3714 Ай бұрын
Waheguru ji
Bike vs Super Bike Fast Challenge
00:30
Russo
Рет қаралды 23 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 15 МЛН
Пришёл к другу на ночёвку 😂
01:00
Cadrol&Fatich
Рет қаралды 9 МЛН
Bike vs Super Bike Fast Challenge
00:30
Russo
Рет қаралды 23 МЛН