ਬ੍ਰਹਮਗਿਆਨੀ ਹੋ ਕੇ ਵੀ ਸਾਧੂ ਦਾ ਭੇਸ ਨਹੀਂ | ਖੇਤੀ ਕਰਦਿਆਂ ਪ੍ਰਮਾਤਮਾ ਨੂੰ ਕੀਤਾ ਪ੍ਰਾਪਤ

  Рет қаралды 119,824

Tele Teshan

Tele Teshan

Күн бұрын

Пікірлер: 495
@kamaljitsingh7393
@kamaljitsingh7393 26 күн бұрын
ਭਾਈ ਸਾਹਿਬ ਜੀ ਜੇਕਰ ਪਰਮਾਤਮਾ ਦੇ ਨੇੜੇ ਜਾਣਾ ਚਾਹੁੰਦੇ ਹੋ ਤਾਂ ਬ੍ਰਹਮ ਗਿਆਨੀ, ਸੰਤ, ਮਹਾਪੁਰਸ਼ ਬਣਨ ਦੀ ਲੋੜ ਨਹੀਂ ਹੈ ਸਾਨੂੰ ਸਿਰਫ਼ ਇਨਸਾਨ ਬਣਨ ਦੀ ਲੋੜ ਹੈ। ਕਿਸੇ ਤੋਂ ਡਰਨ ਦੀ ਲੋੜ ਨਹੀਂ ਜੇਕਰ ਡਰਨਾ ਹੈ ਤਾਂ ਪਾਪ ਤੋਂ ਡਰੋ। ਗੁਰਬਾਣੀ ਅਨੁਸਾਰ ਬ੍ਰਹਮ ਗਿਆਨੀ ਦੀ ਪਛਾਣ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ " ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ।।" ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@nanakji5936
@nanakji5936 22 күн бұрын
@@kamaljitsingh7393 ਗੁਰਮੁਖੋ ਇਹ ਵੀਰ ਜੀ ਨੇ ਨਹੀਂ ਲਿਖਵਾਇਆ ਇਹ ਚੈਨਲ ਵਾਲੇ ਵੀਰ ਜੀ ਨੇ ਲਿਖਿਆ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਅਗੇ ਜੋ ਵੀ ਗੁਰਮੁਖਾਂ ਦੀ ਵੀਡੀਓ ਆਈ ਇਹ ਸਭ ਨਹੀਂ ਲਿਖਣਾ ਤੁਸੀਂ ਚੈਨਲ ਵਾਲੇ ਵੀਰ ਨੂੰ ਫੋਨ ਕਰਕੇ ਪੁੱਛ ਸਕਦੇ ਹੋ 🙏🙏🙏
@kiranjitkaur5578
@kiranjitkaur5578 Күн бұрын
Brahmgyani kade v saamne aa k ni boluga
@kamaljitsingh7393
@kamaljitsingh7393 Күн бұрын
@@kiranjitkaur5578 ਵਾਹਿਗੁਰੂ ਜੀ 👌👌💯✌✌
@user-zi5gu4mw7y
@user-zi5gu4mw7y 24 күн бұрын
ਕਿਸਾਨ ਇੱਕ ਸਾਧ ਹੈ
@RanoAvneet-vk4fi
@RanoAvneet-vk4fi 29 күн бұрын
ਇਹ ਇਕ ਬਿਰਲੇ ਸਾਧੂ ਹਨ ਅਤੇ ਇਹ ਕਿਸੇ ਤੋਂ ਮਾਇਆ ਨਹੀਂ ਲੇਂਦੇ। ਆਪਣੀ ਸੱਚੀ ਕਿਰਤ ਕਰਦੇ ਹਨ 🙏🙏🙏🙏
@user-oe8kt6qh9p
@user-oe8kt6qh9p 29 күн бұрын
ਵਾਹਿਗੁਰੂ ਜੀ ਇੱਕ ਸੱਚਾ ਗੁਰਮੁਖ ਹੈ ਜੋ ਕਿਰਤ ਕਮਾਈ ਕਰਦਾ ਹੈ ਆਪਣੀ ਹਰ ਇੱਕ ਗੁਰਮੁਖ ਨੂੰ ਸੱਚ ਦੇ ਰਸਤੇ ਵਿੱਚ ਪਾਉਂਦਾ ਹੈ ਇੱਕ ਦ੍ਰਿਸ਼ਟ ਕਰਦਾ ਹੈ ਉਹੀ ਗੁਰਮੁਖ ਹੈ ਕਿਸੇ ਭਰਮ ਵਿੱਚ ਨਹੀਂ ਪਾਉਂਦੇ ਇੱਕ ਸੱਚਾ ਗੁਰਮੁਖ ਹੈ ਜੀ 🙏🙏🙏🙏
@balvirsingh5810
@balvirsingh5810 22 күн бұрын
ਸੱਚ ਇਹੀ ਹੈ ਸੱਚ ਦੀ ਕਿਰਤ ਕਰਦਿਆਂ ਹੀ ਮਿਲਦਾ
@shamshersingh-qw6md
@shamshersingh-qw6md 22 күн бұрын
Interview ਕਰਨ ਵਾਲੇ ਵੀਰ ਨੂੰ ਵੀ ਕਾਫੀ knowledge ਹੈ ਅਧਿਆਤਮ ਦੀ 🙏🙏🙏🙏
@RanoAvneet-vk4fi
@RanoAvneet-vk4fi 29 күн бұрын
ਇਹ ਇਕ ਸੱਚੇ ਸਾਧੂ ਹਨ ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਹਨਾਂ ਨੇ ਸਾਨੂੰ ਸੱਚੇ ਰਾਸਤੇ ਪਾਇਆ ਹੈ ਜੀ।🙏🙏🙏🙏
@chivalrous86
@chivalrous86 29 күн бұрын
Kithe mil sakde haan ehna naal,kirpa kar ke daso ,me dilli to haan?
@sikhism_13635
@sikhism_13635 28 күн бұрын
Facebook ta roj live Aude ji page hum chaker Gobind k time 8:30 tu930 vichar suno ji us time gur di Bakshi v hundi bhai shib tu ji
@nanakji5936
@nanakji5936 26 күн бұрын
@@chivalrous86 ਵਾਹਿਗੁਰੂ ਜੀ ਬੇਨਤੀ ਹੈ ਕਿ ਗੁਰਦੁਆਰਾ ਸੰਤੋਖਸਰ ਸਾਹਿਬ, D ਬਲਾਕ, ਨੇੜੇ ਲਿਬੜਾ ਬੱਸ ਸਰਵਿਸ ਸੈਂਟਰ ਦੁੱਗਰੀ ਰੋਡ ਲੁਧਿਆਣਾ ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ ਦਿਨ ਐਤਵਾਰ ਮਿਤੀ 18/08/24 ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਜੀ ਫੋਨ ਨੰਬਰ :ਛਿੱਅਤਰ ਨੌ ਸੌ ਛੱਠ ਅਠਤੀ ਤਿੰਨ ਸੌ ਬਾਰਾਂ 🙏🙏🙏
@RanoAvneet-vk4fi
@RanoAvneet-vk4fi 29 күн бұрын
ਭਾਈ ਸਾਹਿਬ ਜੀ ਨੇ ਸਾਨੂੰ ਗੁਰ ਦਾ ਗਿਆਨ ਦੇ ਕੇ ਵਾ ਛੱਤ ਵਹਿਗੁਰੂ ਜੀ ਨਾਲ ਜੋੜਿਆ । ਅਤੇ ਮੈਂ 11ਸਾਲ ਦੀ ਹਾਂ ਤੇ ਮੈਨੂੰ ਵਾਹਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ 🙏🙏🙏🙏
@SukhdeepKaurKaur-jn9le
@SukhdeepKaurKaur-jn9le 29 күн бұрын
ਭਾਈ ਸਾਬ ਜੀ ਸੱਲੋ ਮਾਜਰੇ ਤੋਂ ਨੇ....?
@chivalrous86
@chivalrous86 29 күн бұрын
Please kirpa kar ke daso thoda kive bhagti karni hai ,agar ethe nahi te instagram ya facebook te apni id share Karo,please daso beta ji me maran to pehla, waheguru ji nu milna chahonda haan?
@gurdagyan3459
@gurdagyan3459 29 күн бұрын
​@@SukhdeepKaurKaur-jn9le hng bilkul ji
@gurdagyan3459
@gurdagyan3459 29 күн бұрын
​@@chivalrous86 Jo v vichar karni aap krlo waheguru g
@sahiljaat5098
@sahiljaat5098 29 күн бұрын
Salo mazra kitha ha ji
@humchakargobindkay5189
@humchakargobindkay5189 29 күн бұрын
ਧੰਨ ਹੋ ਗੁਰਮੁਖ ਪਿਆਰਿਓ ਇੰਨਾ ਸਾਦਾ ਜੀਵਨ, ਕੋਈ ਭੇਖ ਨਹੀਂ, ਕੋਈ ਚੋਲਾ ਵੀ ਨਹੀਂ ਪਾਇਆ, ਕੋਈ ਡੇਰਾ ਨਹੀਂ, ਕੋਈ ਮਾਇਆ ਨਹੀਂ। ਇਹ ਹੈ ਗੋਦੜੀ ਚ ਲਾਲ। ਆਪ ਜੀ ਨੂੰ ਨਤਮਸਤਕ ਹਾਂ। ਇਹ ਨੇ ਗੁਰ ਨਾਨਕ ਦੇ ਅਸਲੀ ਲਾਲ 🙏🙏🙏🙏🙏🙏🙏
@yoggurvidhichannel9603
@yoggurvidhichannel9603 28 күн бұрын
❤❤❤❤❤
@satnamdhonsi4675
@satnamdhonsi4675 26 күн бұрын
Sooda Pind Kihdia ha ji
@nanakji5936
@nanakji5936 26 күн бұрын
Dadhahur ਰਾਏਕੋਟ ​@@satnamdhonsi4675
@vaarispunjabdederabassi1403
@vaarispunjabdederabassi1403 24 күн бұрын
ਇਹ ਵੀਡੀਓ ਹੁਣ ਲੰਡਰ ਲੱਚਰ ਬਿਰਤੀ ਸਿੱਖ ਸਰੂਪ ਵਾਲੇ , ਸਿੱਖ ਸਿਧਾਂਤ / ਧਰਮ ਦੀਆਂ ਜੜੵਾਂ ਵੱਢਣ ਵਾਲੇ ਸਾਧਾਂ ਦੇ ਡੇਰੇ ਦੀ ਨੀਂਹ ਬਣੇਗੀ।।
@giyansingh2192
@giyansingh2192 22 күн бұрын
Kis jagah ton han payare
@RanoAvneet-vk4fi
@RanoAvneet-vk4fi 20 күн бұрын
ਵਾਹਿਗੁਰੂ ਜੀ ਭਾਈ ਸਾਹਿਬ ਬਿਰਲੇ ਗੁਰਮੁਖ ਹਨ ਉਹ ਸੱਚ ਵਿੱਚ ਸਮਾਏ ਹੋਏ ਹਨ ਵਾਹਿਗੁਰੂ ਜੀ ਮੈਂ ਮਾਤਾ ਨੂੰ ਮੰਨਦੀ ਸੀ ਮੇਰੇ ਪੇਕੇ ਮਾਤਾ ਨੂੰ ਮੰਨਦੇ ਸੀ ਅੱਜ ਵੀ ਮੰਨਦੇ ਹਨ ਜਦੋਂ ਮੈਂ ਉਨਾਂ ਨੂੰ ਪਰਮਾਤਮਾ ਬਾਰੇ ਦੱਸਿਆ ਸੀ ਵਾਹਿਗੁਰੂ ਜੀ ਆਪਣੇ ਸਾਹਮਣੇ ਵੱਸਦੇ ਹਨ ਮੈਨੂੰ ਇਹ ਗੱਲ ਮੇਰੇ ਸਹੁਰੇ ਪਰਿਵਾਰ ਵਿੱਚੋਂ ਪਤਾ ਲੱਗਿਆ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਕਤੀ ਦਾ ਰਾਸਤਾ ਦੱਸਿਆ ਹੋਇਆ ਹੈ ਮੈਂ ਤੇ ਮੇਰਾ ਘਰ ਵਾਲੇ ਨੇ ਭਾਈ ਸਾਹਿਬ ਜੀ ਤੋਂ ਗੁਰ ਦੇ ਬਾਰੇ ਪਤਾ ਕੀਤਾ ਕਿਉਂਕਿ ਗੁਰ ਇਕ ਜੁਗਤੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਭਾਈ ਸਾਹਿਬ ਜੀ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੱਸਿਆ ਜੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਇੱਕ ਦ੍ਰਿਸ਼ਟ ਹੋਣਾ ਪਵੇਗਾ ਕਿਉਂਕਿ ਮੈਂ ਗੁਰਬਾਣੀ ਨਹੀਂ ਪੜੀ ਸੀ ਪਹਿਲਾਂ ਮੈਨੂੰ ਭਰੋਸਾ ਨਹੀਂ ਸੀ ਵੀ ਇਸ ਤਰਾ ਹਾਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਅਤੇ ਰਾਤ ਨੂੰ ਮੈਂ ਤੇ ਮੇਰਾ ਘਰ ਵਾਲਾ ਨੇ ਧਿਆਨ ਲਾਤਾ ਤਾਂ ਮੈਨੂੰ ਇੱਕ ਹੀਰਿਆਂ ਦੀ ਚਮਕ ਨਜ਼ਰ ਆਉਣ ਲੱਗੀ ਫਿਰ ਮੈਂ ਉਸ ਨੂੰ ਦੇਖੀ ਗਈ ਦੇਖੀ ਗਈ ਅਤੇ ਮੇਰਾ ਭਰੋਸਾ ਵਾਹਿਗੁਰੂ ਜੀ ਵੱਲ ਆਉਣ ਲੱਗਿਆ ਮੈਂ ਤਿੰਨ ਚਾਰ ਘੰਟੇ ਧਿਆਨ ਲਾਇਆ ਤੇ ਮੇਰੀ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਵੀ ਇਹ ਕੀ ਹੋ ਗਿਆ ਕੀ ਇਹੀ ਪਰਮਾਤਮਾ ਹੈ ਮੈਨੂੰ ਬਹੁਤ ਚਾਹ ਚੜ ਗਿਆ ਸੀ ਵਿਸ਼ਵਾਸ ਤੇ ਪ੍ਰੇਮ ਦਾ ਮਾਰਗ ਹੈ ਆਪਣਾ ਗਿਆਨ ਛੱਡਣਾ ਪੈਂਦਾ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਕਰਨਾ ਹੈ ਤਾਂ ਧਿਆਨ ਲਾਉਣਾ ਪਵੇਗਾ। ਜੋ ਬਿਲਕੁਲ ਸੱਚ ਹੈ ਉਹ ਧਿਆਨ ਮਾਰਗ ਹੈ ਗੁਰਬਾਣੀ ਵਿੱਚ ਲਿਖਿਆ ਹੈ ਥਾਪਿਆ ਨਾ ਜਾਵੇ ਕੀਤਾ ਨਾ ਹੋਵੇ ਆਪੇ ਆਪ ਨਿਰੰਜਨ ਸੋਇ ਕਿਉਂਕਿ ਪਰਮਾਤਮਾ ਕਿਸੇ ਦਾ ਬਣਾਇਆ ਹੋਇਆ ਨੇ ਸਿੱਧਾ ਪ੍ਰਕਾਸ਼ ਰੂਪ ਹੈ ਕਿਉਂਕਿ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿਉਂਕਿ ਭਾਈ ਸਾਹਿਬ ਇੱਕ ਬਿਰਲੇ ਗੁਰਮੁਖ ਹਨ ਜੋ ਕਿਸੇ ਤੋਂ ਵੀ ਗਿਆਨ ਦਾ ਪੈਸਾ ਨਹੀਂ ਲੈਂਦੇ ਨਾ ਕਿਸੇ ਜਗ੍ਹਾ ਨਾਲ ਨਾ ਡੇਰੇ ਨਾਲ ਜੋੜਦੇ ਹਨ ਨਾ ਕਿਸੇ ਸਰੀਰ ਨਾਲ ਜੋੜਦੇ ਹਨ ਸਿੱਧਾ ਪਰਮਾਤਮਾ ਨਾਲ ਜੋੜਦੇ ਹਨ ਕਿਉਂਕਿ ਸਾਡਾ ਸਾਰਾ ਪਰਿਵਾਰ ਅੱਜ ਪਰਮਾਤਮਾ ਦੀ ਕਿਰਪਾ ਨਾਲ ਪ੍ਰਕਾਸ਼ ਨੂੰ ਹੀ ਦੇਖਦਾ ਹੈ ਮੇਰੀ ਬੇਟੀ ਵੀ ਪਰਮਾਤਮਾ ਦੇ ਦਰਸ਼ਨ ਕਰਦੀ ਹੈ ਸੱਚੇ ਸਾਧੂ ਦੀ ਨਿਸ਼ਾਨੀ ਹੈ ਕਿ ਕਿਸੇ ਤੋਂ ਮਾਇਆ ਨਹੀਂ ਲੈਂਦੇ ਆਪਦੀ ਕਿਰਤ ਕਮਾਈ ਕਰਦੇ ਹਨ ਤੇ ਪਰਿਵਾਰ ਨੂੰ ਪਾਲਦੇ ਹਨ 🙏🙏🙏🙏
@Rkasshjjkhggjjgfdeyvvnkk
@Rkasshjjkhggjjgfdeyvvnkk 17 күн бұрын
Sis ji ....kade galbaat v hoi? Rabb ji nal...te tusi te bohat anand ch hone.....❤
@kaurmanraj3681
@kaurmanraj3681 9 күн бұрын
Number please main bhut dukhi gal karni a
@user-vy6sw1gw5d
@user-vy6sw1gw5d 18 күн бұрын
ਭਾਈ ਸਾਹਿਬ ਜੀ ਜੇ ਮਨੁੱਖ ਜੂਨ ਵਿਚ ਪੂਰਨ ਗੁਰੂ ਧਾਰਨ ਨਹੀਂ ਕੀਤਾ ਤਾਂ ਅਸੀਂ ਗੁਰਮਖਿ ਬਣ ਸਕਦੇ ਹਾਂ ਨਾਂ ਸਾਧ ਇਸ ਤੋਂ ਬਿਨਾਂ ਸਾਡੇ ਮਨ ਦੇ ਭੂਲੇਖੇ ਹਨ।ਅਗਰ ਦਰਸ਼ਨ ਹੁੰਦੇ ਹਨ ਤਾਂ ਦਰਸ਼ਨ ਕੋਂਣ ਦੇ ਰਿਹਾ ਹੈ।ਕਿਰਤ ਕਰਦੇ ਹੋਏ। ਪਰਮਾਤਮਾ ਦੀ ਭਗਤੀ ਕਰਨੀ ਹੈ ਜੀ ਧੰਨਵਾਦ।। ਮਨ ਦੇ ਅੰਦਰ ਹੀ ਸਰੀਰ ਵਿੱਚ ਆਤਮਾ ਪਰਮਾਤਮਾ ਦੀ ਅੰਸ ਹੈ ਜੀ ਧੰਨਵਾਦ ਜੀ।।
@satnamgill1524
@satnamgill1524 28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ. ਸਾਨੂੰ ਇਸ ਮਾਰਗ ਤੇ ਚਲਦਿਆ 4 ਸਾਲ ਹੋ ਗਏ ਅਤੇ ਅੱਜ ਵਾਹਿਗੁਰੂ ਦੀ ਕ੍ਰਿਪਾ ਨਾਲ ਪ੍ਰਕਾਸ਼ ਵੀ ਹੋ ਰਿਹਾ ਅਤੇ ਗੁਰਬਾਣੀ ਦੀ ਵੀ ਸਮਝ ਪੈ ਰਹੀ. ਇਸ ਤੋ ਪਹਿਲਾਂ ਸਾਨੂੰ ਆਪਣੇ ਮਨ ਦਾ ਕੋਈ ਗਿਆਨ ਨਹੀਂ ਸੀ ਜਦੋਂ ਦਾ ਗੁਰ ਲਿਆ ਬਹੁਤ ਕ੍ਰਿਪਾ ਹੋਈ ਵਾਹਿਗੁਰੂ ਦੀ 🙏🏻🙏🏻
@talvindersingh2157
@talvindersingh2157 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏🙏
@sukhjindercheema199
@sukhjindercheema199 26 күн бұрын
🙏ਧੰਨ ਤੂੰ ਧੰਨ ਤੇਰੇ ਸਾਧੂ ਸੰਤ ਭਗਤ ਪੀਰ ਫਕੀਰ
@gurdagyan3459
@gurdagyan3459 29 күн бұрын
ਧੰਨ ਗੁਰਮੁੱਖ ਪਿਆਰੇ ਨੇ ਇਹ ਤਾਂ ❤.... ਜਿੰਨਾਂ ਨੇ ਨਿਰੰਕਾਰ ਨੂੰ ਦੇਖਣਾ ਹੈ ਉਨਾਂ ਨੂੰ ਰਸਤਾ ਦਿਖਾਉਂਦੇ ਹਨ ਗੁਰਮੁੱਖ ਪਿਆਰੇ 🙏🙏
@tarloksingh4582
@tarloksingh4582 29 күн бұрын
ਵਾਹਿਗੁਰੂ ਜੀ ਮੈਂ ਚਾਰ ਸਾਲ ਤੋਂ ਭਾਈ ਸਾਹਿਬ ਉਹਨਾਂ ਦੇ ਦਿੱਤੇ ਹੋਏ ਗੁਰੂ ਦੀ ਕਮਾਈ ਕਰ ਰਹਾ ਹਾਂ ਅਤੇ ਬੜੇ ਆਨੰਦ ਵਿੱਚ ਹਾਂ ਸਾਨੂੰ ਦੋ ਚਿੱਤੀ ਵਿੱਚ ਰਹਿਣਾ ਨਹੀਂ ਚਾਹੀਦਾ ਹਾਂਜੀ ਨਾਮ ਧਿਆਉਣਾ ਅਤੇ ਗੁਰਬਾਣੀ ਨੂੰ ਸਮਝਣਾ ਚਾਹੀਦਾ🙏🏻 ਵਾਹਿਗੁਰੂ ਜੀ 🙏🏻🌹
@user-dx9cw8zi8z
@user-dx9cw8zi8z 28 күн бұрын
ਬਾਬਾ ਜੀ ਦਾ ਪਤਾ ਦੱਸ ਦੋ ਜੀ
@kamaljitkaur8493
@kamaljitkaur8493 27 күн бұрын
Name and page please
@gurdagyan3459
@gurdagyan3459 26 күн бұрын
ਬਾਠ ਅੱਠ ਸੌ ਇਕਤੀ ਨੌਂ ਜੀਰੋ ਜੀਰੋ ਬੱਤੀ ਤੇ ਵਿਚਾਰ ਕਰ ਸਕਦੇ ਹੋ
@nanakji5936
@nanakji5936 26 күн бұрын
@@kamaljitkaur8493 ਵਾਹਿਗੁਰੂ ਜੀ ਬੇਨਤੀ ਹੈ ਕਿ ਗੁਰਦੁਆਰਾ ਸੰਤੋਖਸਰ ਸਾਹਿਬ, D ਬਲਾਕ, ਨੇੜੇ ਲਿਬੜਾ ਬੱਸ ਸਰਵਿਸ ਸੈਂਟਰ ਦੁੱਗਰੀ ਰੋਡ ਲੁਧਿਆਣਾ ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ ਦਿਨ ਐਤਵਾਰ ਮਿਤੀ 18/08/24 ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਜੀ ਫੋਨ ਨੰਬਰ :ਛਿੱਅਤਰ ਨੌ ਸੌ ਛੱਠ ਅਠਤੀ ਤਿੰਨ ਸੌ ਬਾਰਾਂ 🙏🙏🙏
@nanakji5936
@nanakji5936 26 күн бұрын
@@user-dx9cw8zi8z ਵਾਹਿਗੁਰੂ ਜੀ ਬੇਨਤੀ ਹੈ ਕਿ ਗੁਰਦੁਆਰਾ ਸੰਤੋਖਸਰ ਸਾਹਿਬ, D ਬਲਾਕ, ਨੇੜੇ ਲਿਬੜਾ ਬੱਸ ਸਰਵਿਸ ਸੈਂਟਰ ਦੁੱਗਰੀ ਰੋਡ ਲੁਧਿਆਣਾ ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ ਦਿਨ ਐਤਵਾਰ ਮਿਤੀ 18/08/24 ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਜੀ ਫੋਨ ਨੰਬਰ :ਛਿੱਅਤਰ ਨੌ ਸੌ ਛੱਠ ਅਠਤੀ ਤਿੰਨ ਸੌ ਬਾਰਾਂ 🙏🙏🙏
@HiraSinghPADDA
@HiraSinghPADDA 3 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Lovenature-nt8zm
@Lovenature-nt8zm 27 күн бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ , ਸੁਣੋ ਅਤੇ ਮੰਨੋ 🙏
@gopygill2210
@gopygill2210 24 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajinderkaur9095
@rajinderkaur9095 29 күн бұрын
ਗਰੁ ਕਾ ਸ਼ਬਦੁ ਮਹਾ ਰਸੁ ਮੀਠਾ ਬਿਨ ਚਾਖੇ ਸਾਦੁ ਨਾ ਜਾਪੈ 🙏🙏
@user-wx2ut8qo1r
@user-wx2ut8qo1r 6 күн бұрын
"ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ॥" ਮਸਕੀਨ ਜੀ ਦੱਸਦੇ ਨੇ ਕਿ ਭਗਤ ਹਰ ਜੁੱਗ ਚ ਨੇ
@sikhism_13635
@sikhism_13635 29 күн бұрын
ਵਾਹਿਗੁਰੂ ਜੀ ਇਹ ਨਿਰੋਲ ਸੱਚ ਹੈ ਗੁਰ ਲੈ ਕੇ ਦੇਖਿਓ ਜੀਵਨ ਬਦਲ ਜਾਂਦੇ ਮਾਲਕ ਆਪ ਕਿਰਪਾ ਕਰਦਾ ਜੀ ਆਪਣੇ ਬੱਚੇ ਤੇ
@dladhar-cf9dh
@dladhar-cf9dh 24 күн бұрын
ਏਸ ਬ੍ਰਮਗਿਆਨੀ ਤੋਂ ਜਿਆਦਾ ਗਿਆਨੀ ਤਾਂ ਤੂੰ ਆਂ ਜੋ ਆਪ ਈ ਦਸੀ ਜਾ ਰਿਆ ਵਾਂ ਯੇ ਵੋ , ਓਹਨੂੰ ਬੋਲਣ ਦਾ ਮੌਕਾ ਈ ਕਿਥੇ ਦਿਤਾ
@Ambarsaria--Jatt
@Ambarsaria--Jatt 21 күн бұрын
ਵਾਹਿਗੁਰੂ ਜੀ ❤
@charanjeetkaur7010
@charanjeetkaur7010 19 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏
@Itz_bal_raj
@Itz_bal_raj 29 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-ed2bk1nx7l
@user-ed2bk1nx7l 29 күн бұрын
ਨਿਰੋਲ ਸੱਚ ਹੈ ਵਾਹਿਗੁਰੂ ਜੀ
@naviii949
@naviii949 24 күн бұрын
ਨਿਰੋਲ ਝੂਠ ਹੈ ਦੋਸਤ
@saminderkaur3591
@saminderkaur3591 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁੱਖ ਪਿਆਰਿਓ ਜੀਓ 🙏
@NAGRABLOG
@NAGRABLOG 14 сағат бұрын
ਇਹ ਸਚਾਈ ਹੈ ਕਿ ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਨੇ ਇਹ ਕਹਿ ਦਿੱਤਾ, ਨਹੀਂ ਕਹਿ ਸਕਦੇ ਤੇ ਜਿਹੜੇ ਕਹਿਣ ਦਾ ਦਾਅਵਾ ਕਰਦੇ ਹਨ, ਯਕੀਨ ਜਾਣੋ, ਉਹ ਨਹੀਂ ਜਾਣਦੇ। ਸੰਸਾਰ ਵਿਚ ਬਹੁਤ ਵੱਡੀ ਦੁਬਿਧਾ, ਜਾਣਿਆ ਤਾਂ ਕੁਝ ਵੀ ਨਹੀਂ, ਜਣਾਨ ਦਾ ਯਤਨ ਹੈ। ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥
@hardeepharika2971
@hardeepharika2971 23 сағат бұрын
Waheguru ji
@KulwindermaanSingh-v3o
@KulwindermaanSingh-v3o 29 күн бұрын
ਬਾਬਾ ਜੀ ਕਿਰਪਾ ਕਰਨੀ ਜੀ ਬਾਬਾ ਜੀ ਗਲਤੀਆਂ ਭੁੱਲਾਂ ਚੁੱਕਾਂ ਮਾਫ ਕਰਨਾ ਤੁਸੀਂ ਜਾਨੀ ਜਾਣੋ ਮੈਂ ਬਹੁਤ ਜਿਆਦਾ ਸ਼ਰਮਿੰਦਾ ਮੈਨੂੰ ਸਿੱਧੇ ਰਾਹ ਪਾ ਦੋ ਬਾਬਾ ਜੀ
@manikaur9097
@manikaur9097 29 күн бұрын
ਵੀਰੇ ਮਾਲਕ ਹਰ ਬੰਦੇ ਅੰਦਰ ਖੁਦ ਆਪ ਬੈਠਾ ਉਹਨੇ ਤੁਹਾਡੀ ਬਾਂਹ ਫੜਨੀ ਸੁਰੈਨਡਰ ਕਰਦੀ ਉਹਦੇ ਅੱਗੇ ਬਸ
@narinderkaur4298
@narinderkaur4298 28 күн бұрын
@dharmjitsingh7881
@dharmjitsingh7881 26 күн бұрын
ਜਿਨੀ ਆਤਮ ਚੀਨਿਆ ਪਰਮਾਤਮੁ ਸੋਈ ਆਪਨੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ ਆਪਣੇ ਆਪ ਦੀ ਖੋਜ ਕਰੋ ਗੁਰਬਾਣੀ ਦੀ ਕਸਵੱਟੀ ਲਗਾ ਕੇ
@nanakji5936
@nanakji5936 26 күн бұрын
@@dharmjitsingh7881 ਵਾਹਿਗੁਰੂ ਜੀ ਬੇਨਤੀ ਹੈ ਕਿ ਗੁਰਦੁਆਰਾ ਸੰਤੋਖਸਰ ਸਾਹਿਬ, D ਬਲਾਕ, ਨੇੜੇ ਲਿਬੜਾ ਬੱਸ ਸਰਵਿਸ ਸੈਂਟਰ ਦੁੱਗਰੀ ਰੋਡ ਲੁਧਿਆਣਾ ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ ਦਿਨ ਐਤਵਾਰ ਮਿਤੀ 18/08/24 ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਜੀ ਫੋਨ ਨੰਬਰ :ਛਿੱਅਤਰ ਨੌ ਸੌ ਛੱਠ ਅਠਤੀ ਤਿੰਨ ਸੌ ਬਾਰਾਂ 🙏🙏🙏
@nanakji5936
@nanakji5936 21 күн бұрын
​@@dharmjitsingh7881 ਗੁਰਮੁਖ ਖੋਜ ਕਰਵਾ ਰਹੇ ਨੇ ਜੀ
@manret_art_
@manret_art_ 22 күн бұрын
ਸੇਵਾ ਸਿੰਘ ਤਰਮਾਲਾ ਜੀ ਦੀ ਅਕੈਡਮੀ ਏ ਜਿਥੇ ਕਹਿੰਦੇ ਬ੍ਹਮਹ ਗਿਆਨੀ ਬਣਾਏ ਜਾਂਦੇ ਉਹਨਾ ਦੇ ਵਿਦਿਆਰਥੀ ਲਗਦੇ ਨੇ
@The_Turbanator
@The_Turbanator 7 күн бұрын
Brahm Gyan, Brahm da gyan Gurbani Guru rahi samjhaya janda, jekar ohna de students nu, ya ohna de treeke naal problem hai, ehda matlab apa nu hale Gurbani Guru te bharosa nahi.
@kiranjitkaur5578
@kiranjitkaur5578 Күн бұрын
Brahmgyani kise v university nahi bana sakdi
@yoggurvidhichannel9603
@yoggurvidhichannel9603 28 күн бұрын
ਧੰਨ ਗੁਰਦੇਵ ਗੁਰ ਨਾਨਕ ਮਾਈ ਬਾਪੂ ਜੀ
@SukhdevSingh-hf1qt
@SukhdevSingh-hf1qt 23 сағат бұрын
Waheguru Waheguru Waheguru Waheguru Waheguru
@rehmatgrewal2954
@rehmatgrewal2954 25 күн бұрын
Anchor is also equally intelligent So humble...
@Punjab8485
@Punjab8485 29 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@user-qu3gc8wv7q
@user-qu3gc8wv7q 23 күн бұрын
ਇਹ ਮਹਾਂਪੁਰਖ ਜੋ ਬਚਨ ਕੀਤੇ ਉਹ ਆਪਣੇ ਵੱਲੋਂ ਬਣਾ ਕੇ ਨਹੀਂ ਕੀਤੇ ਗਏ ਉਹ ਉਹਨਾਂ ਦਾ ਅਹਿਸਾਸ ਹੈ ਜੋ ਇਹਸਾਸ ਪਰਮਾਤਮਾ ਦਾ ਹੈ ਉਹਨਾਂ ਹੁਣ ਸਰਬਵਿਆਪਕ ਪਰਮਾਤਮਾ ਦਾ ਸਵਰੂਪ ਪ੍ਰਕਾਸ਼ ਰੂਪ ਉਹਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ l ਇਹ ਬਹੁਤ ਵੱਡੀ ਅਵਸਥਾ ਹੈ ਜਿੱਥੇ ਕੋਈ ਸਿਮਰਨ ਕਰਨ ਦੀ ਲੋੜ ਨਹੀਂ ਹੈ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ l ਉਹਨੂੰ ਸਾਕਸ਼ਾਤ ਆਪਣੀ ਤੀਸਰੀ ਅੱਖ ਨਾਲ ਆਤਮਾ ਅਨੁਭਵ ਕਰਦੀ ਹੈ ਜੋ ਰਸ ਆਉਂਦਾ ਹੈ ਉਹ ਇਨਸਾਨ ਦੂਸਰੇ ਨਾਲ ਸਾਂਝਾ ਨਹੀਂ ਕਰ ਸਕਦਾ ਕਹਿਤ ਕਬੀਰ ਸੰਤਨ ਰਾਸ ਆਈ ਹੈl ਜਿਵੇਂ ਚਾਖ ਗੂੰਗਾ।। ਮੁਸਕਾਰੈ।
@gurjiwansingh1084
@gurjiwansingh1084 26 күн бұрын
, ਵਾਹਿਗੁਰੂ ਜੀ ਜੇ ਕੋਈ ਬਚਨ ਚੰਗਾ ਤੇ ਲਾਭਦਾਇਕ ਲੱਗਿਆ ਉਸ ਨੂੰ ਗ੍ਰਹਿਣ ਕਰ ਲਵੋ ਨਹੀਂ ਤਾਂ ਆਪਣੇ ਰਸਤੇ ਚਲਦੇ ਚਲੋ ਆਪਜੀ ਨੂੰ ਕਿਹੜਾ ਕੋਈ ਰੋਕ ਦਾ ਪਿਆ। ਐਵੇਂ ਸ਼ਰਤਾਂ ਲਾ ਲਾ ਕੇ ਨਿੰਦ ਭੰਡ ਕਰਨ ਲੱਗੇ ਹੋਏ ਜੇ।
@BalwinderSingh-kn5gu
@BalwinderSingh-kn5gu 20 күн бұрын
Waheguru g🙏🏻🙏🏻
@nanakji5936
@nanakji5936 29 күн бұрын
ਵਾਹਿਗੁਰੂ ਜੀ
@vippysingh3759
@vippysingh3759 28 күн бұрын
ਮੈ ਲੁਧਿਆਣਾ ਸ਼ਹਿਰ ਤੋ , ਹਰ ਸਮੇਂ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਦਾ ਸੀ , ਜਿਵੇ ਸਾਰਾ ਸੰਸਾਰ ਹੀ ਦੇਖਾ ਦਾਖੀ ਕਰ ਰਿਹੈ । ਪਰ ਜਦੋ ਮਾਲਕ ਨੇ ਤਰਸ ਕਿਤਾ ਇਸ ਸੱਚੇ ਕੀਰਤੀ ਭਗਤ ਨਾਲ ਮਿਲਾਪ ਕਰਵਾਇਆ । ਫਿਰ ਇਨ੍ਹਾ ਤੋ ਸਮਝਿਆ । ਅੱਖਾਂ ਖੁਲ ਗਇਆ । ਅੱਜ ਮਾਲਕ ਜੀ ਦੇ ਤਰਸ ਨਾਲ ਮਾਲਕ ਦਾ ਨਿਰਗੁਨ ਰੂਪ ਜੋ ਪ੍ਰਕਾਸ਼ ਹਰ ਥਾਂ ਤੇ ਹੈ । ਉਹ ਖੁਲਿਆ ਅੱਖਾ ਨਾਲ ਹਾਜਰਾ ਹਜੂਰ ਦੇਖ ਰਿਹਾ ਹਾਂ । ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥ ਕੋਈ ਜੀਵ ਮਾਲਕ ਨੂੰ ਮਿਲਨ ਦੀ ਤਾਂਘ ਰੱਖਦਾ ਹੋਵੇ , ਜੇ ਇਸ ਮਾਰਗ ਨੂੰ ਸਮਝਣ ਦਾ ਇਛੁੱਕ ਹੋਵੇ । ਜਾ ਪਰੈਕਟਿਕਲ ਬਾਰੇ ਕੁਛ ਪੂਛਣਾ ਚਾਵੇ । ਤਾਂ ਮੇਰੇ ਨੰਬਰ 9779010100 ਤੇ ਵਿਚਾਰ ਕਰ ਸੱਕਦੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@SunnySingh-xe3mr
@SunnySingh-xe3mr 28 күн бұрын
Veer eh prub Milne ka Chou wale e buggi chonk moge wale
@vippysingh3759
@vippysingh3759 28 күн бұрын
@@SunnySingh-xe3mr ਪਿਆਰਿਉ ਆਪ ਜੀ call ਕਰਕੇ ਵਿਚਾਰ ਕਰ ਸੱਕਦੇ ਹੋ 🙏
@SunnySingh-xe3mr
@SunnySingh-xe3mr 28 күн бұрын
@@vippysingh3759 veer bas eh puchna ki eh prub Milne ka Chou wale e bss ahi dasdo
@naviii949
@naviii949 24 күн бұрын
Gurbani: ਅੱਖੀਂ ਬਾਝੋ ਵੇਖਣਾ ਵਿੰਨ ਕੰਨਾਂ ਸੁਨਣਾ l l Rabb, akha vich vekhan da visha nhi hai.
@SunnySingh-xe3mr
@SunnySingh-xe3mr 24 күн бұрын
@@naviii949 bill kull
@HarpalSingh-qd5lp
@HarpalSingh-qd5lp 24 күн бұрын
PARNAM Ji
@jagjitsingh2760
@jagjitsingh2760 29 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@bhagwansinghgill817
@bhagwansinghgill817 28 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Vikk09321
@Vikk09321 28 күн бұрын
Waheguru ji. So powerful❤❤
@satnamsanju.1
@satnamsanju.1 29 күн бұрын
Waheguru Shukrana 🙏
@gopygill2210
@gopygill2210 24 күн бұрын
ਧੰਨ ਧੰਨ ਭਗਤ ਧਨ੍ਹਾ ਜੀ ਮਾਹਰਾਜ......... ਧੰਨਾ ਜੀ
@HarpalSingh-vp6cc
@HarpalSingh-vp6cc 27 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਦੇ ਪਿਆਰੇ
@hansaliwalapreet812
@hansaliwalapreet812 28 күн бұрын
WAHEGURU ji ka Khalsa WAHEGURU ji ki fateh ji 🙏🏻 ❤❤
@ashishsingh346
@ashishsingh346 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 💐🙏🏻
@cheemasteelball372
@cheemasteelball372 29 күн бұрын
ਪੱਤਰਕਾਰ ਵੀਰ ਜੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਜਾਵੇ ਤਾ ਇਸਦੀ ਵੀ ਅਕਲ ਸ਼ਕਲ ਬਦਲ ਜਾਵੇਗੀ।
@GurpreetSandhu-ig9nb
@GurpreetSandhu-ig9nb 28 күн бұрын
Eh khed hi shakla surta to agge di hai
@cheemasteelball372
@cheemasteelball372 27 күн бұрын
@@GurpreetSandhu-ig9nb ਜੈਸਾ ਸੇਵੈ ਤੈਸੋ ਹੋਇ ॥੪॥
@naviii949
@naviii949 27 күн бұрын
ਚੀਮਾ ਸਾਹਿਬ, ਗੁਰੂ ਘਰ ਵਿੱਚ ਨਾਨਕ ਕੈ ਘਰ ਕੇਵਲ ਨਾਮੁ l l ਤੇ ਬਾਬਾ ਕੇਹਂਦਾ ਨੱਕ ਦੇ ਅਗਲੇ, ਫਰੰਟ ਭਾਗ ਤੇ ਦ੍ਰਿਸ਼ਟੀ ਕਰੋ ਖੁੱਲ੍ਹੀਆਂ ਅੱਖਾਂ ਨਾਲ ਕਿ ਇਹ ਗੁਰਮਤਿ ਹੈ, ਜੋਂ ਪੰਜ ਪਿਆਰਿਆਂ ਨੇ ਵਾਹਿਗੁਰੂ ਗੁਰਮੰਤ੍ਰ ਬਖਸ਼ਿਆ, ਓਸ ਦੇ ਜਪਣ ਦੀ ਦਾ ਗੱਲ ਹੀ ਨਹੀਂ ਕਰਦਾ fake baba
@Jaspreet...177
@Jaspreet...177 29 күн бұрын
Wehguru ji
@DaljeetSingh-yo1ts
@DaljeetSingh-yo1ts 25 күн бұрын
Dhan dhan ramdasgur jin seveya tine savarya
@jagroopjaggi1192
@jagroopjaggi1192 27 күн бұрын
Waheguru ji ka khalsa waheguru ji ki fateh
@Jashan_and_group
@Jashan_and_group 28 күн бұрын
ਵਾਹਿਗੁਰੂ ਜੀ ਕਿਤੇ ਮੇਰੇ ਤੇ ਮਿਹਰ ਭਰਿਆ ਹੱਥ ਰੱਖ ਦੇਵੇ।ਮੈ ਧੰਨ ਹੋ ਜਾਵਾਂ
@rajkau3694
@rajkau3694 29 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@harchandsingh3206
@harchandsingh3206 28 күн бұрын
ਵਾਹਿਗੁਰੂ ਜੀ ਦੇ ਪਿਆਰੇ ਸੰਤ ਜੀਉ ਮੇਰੇ ਵੱਲ ਦ੍ਰਿਸ਼ਟੀ ਮਾਰੋ ਜੀ ਮੈਂ ਕਿੱਥੇ ਗ਼ਲਤੀ ਕਰ ਰਿਹਾ ਹਾਂ। ਵਾਹਿਗੁਰੂ ਜੀ ਨੂੰ ਮੇਰੇ ਲਈ ਅਰਦਾਸ ਕਰ ਦੇਵੋ ਜੀ ਤਾਂ ਜੋ ਮੈਨੂੰ ਮਾਫ਼ ਕਰ ਦੇਣ। ਵਾਹਿਗੁਰੂ ਜੀ ਕੰਮ ਕਾਜ਼ ਨੌਕਰੀ ਚਲੀ ਗਈ। ਘਰ ਵਿੱਚ ਉਹ ਖੁਸ਼ੀਆਂ ਨਹੀਂ ਰਹੀਆਂ। ਰਹਿਮ ਕਰੋ।ਜੋ ਵੀ ਸੰਤ ਭਗਤ ਜਾਂ ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਲੇ ਪਿਆਰੇ ਮੇਰੇ ਲਈ ਅਰਦਾਸ ਕਰ ਦੇਵੋ ਜੀ। ਵਾਹਿਗੁਰੂ ਜੀ
@sukhdevkaur9697
@sukhdevkaur9697 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏💛🌹❤️‍🩹💚🌸🌾❤️‍🔥🖤🖤💓🤎🙏
@MangalDass-fv9kd
@MangalDass-fv9kd 28 күн бұрын
Waheguru Ji 🙏🙏🌹♥️🙏🙏🙏
@singhmindar
@singhmindar 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
@PreetKaur-gc1in
@PreetKaur-gc1in 29 күн бұрын
ਕਿਰਤ ਕਰੋ,ਨਾਮ ਜਪਓ,ਵੰਡ ਛੱਕੋ ਦੇ ਸਿਧਾਂਤ ਤੇ ਪਹਿਰਾ ਦੇ ਰਹੇ ਸੱਚੇ ਸਾਧੂ ਭਾਈ ਸਾਹਿਬ ਜੀ 🙏🌷🙏
@manikaur9097
@manikaur9097 29 күн бұрын
ਜਿਸ ਨੂੰ ਚਿੰਤਾ ਛੱਡ ਅਚਿੰਤ ਰਹਿਣਾ ਆ ਗਿਆ ਸਮਝੌ ਓਹ ਨੇੜੇ ਹੈ ਜਦੋਂ ਕਰਤਾ ਭਾਵ ਮੈਂ ਜੀ ਜਗਹ ਤੂ ਹੀ ਤੂੰ ਆ ਜਾਵੇ ਬਸ
@baversingh257
@baversingh257 29 күн бұрын
ਵਾਹਿਗੁਰੂ ਜੀ।।
@nanakji5936
@nanakji5936 22 күн бұрын
*ਏਈ ਅਖੀਆਂ* ਜੁ ਪੇਖਿ ਪ੍ਰਥਮ ਅਨੂਪ ਰੂਪ ਕਾਮਨਾ ਪੂਰਨ ਕਰਿ ਸਹਜ ਸਮਾਨੀ ਹੈ। *ਏਈ ਅਖੀਆਂ* ਜੁ ਲੀਲਾ ਲਾਲਨ ਕੀ ਇਕ ਟਕ ਅਤਿ ਅਸਚਰਜ ਹਵੈ‌‍ ਹੇਰਤ ਹਿਰਾਨੀ ਹੈ। *ਏਈ ਅਖੀਆਂ* ਜੁ ਬਿਛੁਰਤ ਪ੍ਰਿਯ ਪ੍ਰਾਨਪਤਿ ਬਿਰਹ ਬਿਯੋਗ ਰੋਗ ਪੀਰਾ ਕੈ ਪਿਰਾਨੀ ਹੈ। *ਨਾਸਕਾ* ਸ੍ਰਵਨ ਰਸਨਾ ਮੈ *ਅਗ੍ਰਭਾਗ* ਹੁਤੀ *ਏਈ ਅਖੀਆਂ* ਸਗਲ ਅੰਗ ਮੈਂ ਬਿਰਾਨੀ ਹੈ।।੬੬੯।।
@user-oe8kt6qh9p
@user-oe8kt6qh9p 29 күн бұрын
ਵਾਹਿਗੁਰੂ ਜੀ 🙏🙏🙏🙏
@mandeeppawar-k6f
@mandeeppawar-k6f 26 күн бұрын
Waheguru Ji Ka Khalsa Waheguru Ji Ki Fateh. Veer ji your voice is very sweet and nirmal. koee jan har sio dhaevai jor . Thanks.
@nanakji5936
@nanakji5936 26 күн бұрын
@@mandeeppawar-k6f ਵਾਹਿਗੁਰੂ ਜੀ ਬੇਨਤੀ ਹੈ ਕਿ ਗੁਰਦੁਆਰਾ ਸੰਤੋਖਸਰ ਸਾਹਿਬ, D ਬਲਾਕ, ਨੇੜੇ ਲਿਬੜਾ ਬੱਸ ਸਰਵਿਸ ਸੈਂਟਰ ਦੁੱਗਰੀ ਰੋਡ ਲੁਧਿਆਣਾ ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ ਦਿਨ ਐਤਵਾਰ ਮਿਤੀ 18/08/24 ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਜੀ ਫੋਨ ਨੰਬਰ :ਛਿੱਅਤਰ ਨੌ ਸੌ ਛੱਠ ਅਠਤੀ ਤਿੰਨ ਸੌ ਬਾਰਾਂ 🙏🙏🙏
@GurwinderSingh-cz6tl
@GurwinderSingh-cz6tl 20 күн бұрын
Satnam waheguru ji waheguru ji waheguru mere te kripa krdo ji
@Jarnail123si
@Jarnail123si 21 күн бұрын
Bilkul sach aaaji. Hun njarq ayea. Jis tra ap ji keh rahe ooo na bilkul sach aa
@raniitsingh3915
@raniitsingh3915 5 күн бұрын
ਜਿਸ ਦਿਨ ਤੇਰੇ ਮਨ ਦੀ ਤ੍ਰਿਸ਼ਨਾ ਮੁੱਕ ਗਈ,,,ਓਸ ਦਿਨ ਤੇਨੂੰ ਫ਼ੋਨ ਦਾ ਫ਼ਿਕਰ ਕਰਨ ਦੀ ਲੋੜ ਨਹੀਂ 😅😅😅ਕਿਓ ਪਖੰਡ ਫਲਾ ਰਹੇ ਓ ,,, ਪੱਤਰਕਾਰ ਵਾਰ ਵਾਰ, ਰੱਬ ਦੱਸ ਰਿਹਾ ਹੈ, ਏਹਨਾਂ ਨੂੰ ਨਹੀਂ ਪਤਾ ਰੱਬ ਕੋਲ ਨੰਗੇ ਸਿਰ ਜਾਣਾ ਹੈ ਜਾ ਨਹੀ ,,,ਮਨ ਦੀ ਤ੍ਰਿਸ਼ਨਾ ਬੁਝਾਈ ਸੀ , ਬਾਬਾ ਬੂੜਾ ਜੀ ਨੇ , ਓਹਨਾਂ ਨੂੰ ਪ੍ਰਸ਼ਾਦਾ ਵੀ ਚੇਤੇ ਨਹੀਂ ਸੀ ਰਹਿਦਾ , ਓਹਨਾਂ ਦੇ ਢਿੱਡ ਤੇ ਰੱਸੀ ਬੰਨ੍ਹ ਦਿੱਤੀ ਸੀ,ਓ ਢਿਲੀ ਹੁੰਦੀ ਤਾਂ ਪਤਾ ਲੱਗ ਜਾਂਦਾ ਸੀ, ਕੇ ਹੁਣ ਖਾਣ ਨੂੰ ਦੇਣਾ ਹੈ ਕੁਝ ਵੀ ,,,, ਤੇਨੂੰ ਮਾਮਾ ਮੋਬਾਈਲ ਦੀ ਦਵਾਈਆਂ ਦੀ , ਸਵੇਰੇ ਵੀ ਸ਼ਾਮ ਵੀ ਰੋਟੀਆਂ ਦੀ ਕੱਪੜਿਆਂ ਦੀ ਪੲਈ ਐ😅😅😅😅😅😅,,ਰੱਬ ਨੇ ਮੋੜੇ ਸੀ ਨਾਂ ਧੰਨੇ ਦੇ ਨੰਕੇ,,,😅😅😅 ਤੂੰ ਕਿਓ ਲੱਤਾ ਛਲਾਉਦਾ ਫਿਰਦੇ ਆਪ ਕਹਿ ਰੱਬ ਨੂੰ, ਨਾਲ ਸਾਡੇ ਵਰਗੇ ਪਾਪੀਆਂ ਨੂੰ ਮੱਤ ਆਜੂ,,,, ਪੱਤਰਕਾਰ ਜੀ ,, ਤੁਸੀਂ ਐਨਾ ਪੜਕੇ ਵੀ 😅😅😅😅😅
@user-nx4wb8qk8e
@user-nx4wb8qk8e 7 күн бұрын
Ehi sachi seva hai g
@parampreetsinghchugh6817
@parampreetsinghchugh6817 15 күн бұрын
ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਕੋਈ ਵੀ ਵਿਅਕਤੀ ਇਮਾਨਦਾਰੀ ਨਾਲ ਇਸ ਤੇ ਅਮਲ ਕਰੇ ਉਹ ਬ੍ਰਹਮਗਿਆਨ ਦੀ ਅਵਸਥਾ ਵਿਚ ਪਹੁੰਚ ਜਾਏਗਾ ਜੀ
@sksandh06
@sksandh06 27 күн бұрын
ਵਾਹਿਗੁਰੂ ਸਭ ਤੇ ਕ੍ਰਿਪਾ ਕਰੋ🙏🏻🙏🏻
@parambharj9202
@parambharj9202 29 күн бұрын
ਵਾਹਿਗੁਰੂ ਜੀ 🙏🙏🌹🌹
@amarjitsingh233
@amarjitsingh233 25 күн бұрын
Shi h Mera Guru ek Roshni h jo hum dekh ni pate hum bs logo ki bateon pe yakeen krte h jb woh Roshni dikh gai to sb apne andar dikhega gurdwara rab viswas bahar kuch ni h
@sandhusaab7504
@sandhusaab7504 20 күн бұрын
Waheguru ji waheguru ji 🙏
@Gurwinder2875
@Gurwinder2875 27 күн бұрын
ਭਾਈ ਸਾਹਿਬ ਸਿੱਧਾ ਸੱਚ ਨਾਲ ਮਿਲਾ ਰਹੇ ਨੇ ਕਿਰਪਾ ਕਰਕੇ ਸਾਰੀ ਸੰਗਤ ਗਿਆਨ ਲਵੋ ਜੀ
@balwinderkaur6314
@balwinderkaur6314 15 күн бұрын
Adress daso g ta hi milange please
@kamaljitsingh7393
@kamaljitsingh7393 26 күн бұрын
ਵਾਹਿਗੁਰੂ ਜੀ🎉🎉
@atmasingh6751
@atmasingh6751 29 күн бұрын
ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਨੇ ਹਦਾਇਤ ਕੀਤੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ। ਪਰਾਇਆ ਹੱਕ ਨਹੀਂ ਖਾਣਾ। ਜਦੋਂ ਸਾਡੇ ਉਪਰ ਪਰਮਾਤਮਾ ਦੇ ਸ਼ਬਦ ਦਾ ਅਸਰ ਹੋ ਜਾਵੇਗਾ ਉਸ ਵਕਤ ਜੀਵਨ ਵਿੱਚ ਤਬਦੀਲੀ ਆ ਜਾਵੇਗੀ।ਉਹ ਜੀਵਨ ਅਨੰਦਿਤ ਹੋ ਜਾਵੇਗਾ। ਪਰਮਾਤਮਾ ਸਭ ਨੂੰ ਨਾਮ ਧਨ ਬਖਸ਼ਣ।
@naviii949
@naviii949 27 күн бұрын
Ji ਤੁਸੀ ਵੀ ਇਹਨਾ ਬਾਬਾ ਜੀ ਨੂੰ ਮੰਨਦੇ ਹੋ ?
@gurcharankaur3432
@gurcharankaur3432 10 күн бұрын
Waheguru.ji waheguru.ji waheguru.ji waheguru.ji 🙏
@parshotamsingh5826
@parshotamsingh5826 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kanwaljeetkaur3340
@kanwaljeetkaur3340 26 күн бұрын
ਸਤਿਨਾਮੁ ਵਾਹਿਗੁਰੂ ਜੀ
@Harvindersingh-my2qj
@Harvindersingh-my2qj 22 күн бұрын
Waheguru ji 🙏
@sarbkaur5199
@sarbkaur5199 21 күн бұрын
Waheguru jio
@55477ggdfh
@55477ggdfh 10 күн бұрын
ਪਹਿਲਾਂ ਕਿਹਾ ਕਿ ਫਸਲਾਂ ਆਪਣੇ ਲਈ ਬੀਜੀਆਂ ਜਦੋਂ ਪਾਪ ਕਰਨ ਦੀ ਗੱਲ ਆਈ ਤਾਂ ਉਦੋਂ ਗੱਲ ਰੱਬ ਤੇ ਪਾਤੀ ਕਿ ਤੂੰ ਕਰਦਾਂ। ਬ੍ਰਹਮ ਗਿਆਨੀ ਉਹ ਹੈ ਈ ਨਹੀਂ ਜਿਸਨੇ ਲੋਕਾਂ ਸਾਹਮਣੇ ਜ਼ਾਹਿਰ ਕਰ ਦਿੱਤਾ। ਫੇਰ ਕਹਿੰਦੇ ਮਨ ਦਾ ਪਾਪ ਕੋਈ ਨਹੀਂ ਜਦੋਂਕਿ ਸਾਰੇ ਪਾਪ ਮਨ ਤੋਂ ਈ ਉਪਜਦੇ ਨੇ ਪਹਿਲਾਂ ਫੇਰ ਜਾਹਰ ਹੋ ਕੇ ਜੁਰਮ ਬਣਦੇ ਨੇ। ਕੁੱਲ ਮਿਲਾ ਕੇ ਇਨ੍ਹਾਂ ਕੋਲ ਕੋਈ ਸਿੱਧੀ ਭਾਵੇਂ ਹੋਵੇ ਪਰ ਬ੍ਰਹਮ ਗਿਆਨੀ ਦੀ ਅਵਸਥਾ ਹੋਰ ਹੁੰਦੀ ਉਸਦੀ ਗੱਲਬਾਤ ਵੀ ਹੋਰ ਹੁੰਦੀ।।
@MalkeetKaur-v8q
@MalkeetKaur-v8q 25 күн бұрын
Wahigur00,ji
@baldeepsingh3868
@baldeepsingh3868 29 күн бұрын
Har ka Sewak So Har Jeha Prem di Moorat ne Gurmukh ji jinha ne aneka jeevan nu rasta dikhaya hai Waheguru ji Saade wargeya nu ehna di sewa ch laun teh Naam simran di daat bakshan 🙏🏻🙏🏻
@chivalrous86
@chivalrous86 29 күн бұрын
Please kirpa karke daso eh ki kehnde han bhagti bare kive naam japna hai? Please daso kirpa karke ?ate eh kithe rehnde han.
@yoggurvidhichannel9603
@yoggurvidhichannel9603 28 күн бұрын
​@@chivalrous86 hum chakar Gobind Kay
@kiranghuman4435
@kiranghuman4435 29 күн бұрын
Shukrna waheguru ji da jihna ne sanu eho je gurmukha di satsangt bhakshi….🙏🏻🙏🏻
@chivalrous86
@chivalrous86 29 күн бұрын
Please kirpa karke daso eh ki kehnde han bhagti bare kive naam japna hai? Please daso kirpa karke ?
@chivalrous86
@chivalrous86 29 күн бұрын
Agar youtube nahi das sakde te kisi aur platform de please me naal gal karo ,menu bahut khich hai
@nanakji5936
@nanakji5936 28 күн бұрын
​@@chivalrous86 youtube.com/@humchakargobindkay5189?feature=shared
@nanakji5936
@nanakji5936 28 күн бұрын
​@@chivalrous86 youtube.com/@humchakargobindkay5189?feature=shared
@naviii949
@naviii949 27 күн бұрын
Ji eh naam means vaheguru or moolmntr japan ਤਾਂ ਗੱਲ ਹੀ ਨਹੀਂ ਕਰਦੇ, ਇਹ ਤਾਂ ਨੱਕ ਦੇ ਫਰੰਟ ਤੇ ਧਿਆਨ ਲਾਉਣ ਨੂੰ ਕੇਹਂਦੇ, ਤੇ ਇਸ ਤਰਾ ਕੇਹਂਦੇ ਤੁਹਾਨੂੰ ਪਰਕਾਸ਼ ਹੋ ਜਾਵੇਗਾ l Eh ਗੁਰਮਤਿ ਨਹੀਂ, fake baba hai .
@babamander8337
@babamander8337 29 күн бұрын
ਮਹਾਪੁਰਖ / ਬ੍ਰਹਮਗਿਆਨੀ ਸ਼ਬਦ ਕਿਸੇ ਬੰਦੇ ਲਈ ਨਹੀਂ ਵਰਤਿਆ ਜਾ ਸਕਦਾ
@user-yz7tf5hv9n
@user-yz7tf5hv9n 21 күн бұрын
🙏🙏🙏
@InderjeetSingh-rc8hb
@InderjeetSingh-rc8hb 22 күн бұрын
ਇਹਨਾਂ ਬਾਬਿਆਂ ਵਿੱਚ ਗੱਲ ਬਾਤ ਹੈਗੀ, ਕੋਈ ਸ਼ੱਕ ਨਹੀਂ, ਅਗਰ ਕਿਸੇ ਹੋਰ ਜਾਣਕਾਰੀ ਲੈਣੀ ਹੈ ਤਾਂ ਜਪਜੀ ਸਾਹਬ ਉਪਰ ਓਸ਼ੋ ਦਾ ਟੀਕਾ ਸੁਣ ਸਕਦੇ ਹੋ ਜੀ, ਅਗਰ ਦਿਲ ਕਰਦਾ ਤਾਂ ਸੁਨਣਾ, ❤ ਬੱਸ ਫਰ ਸ਼ੁਰੂਆਤ ਹੋ ਜਾਵੇਗੀ
@nanakji5936
@nanakji5936 22 күн бұрын
ਜੇਕਰ ਟੀਕਾ ਲਿਖਣਾ ਹੁੰਦਾ ਤਾਂ ਗੁਰੂ ਸਾਹਿਬ ਲਿਖ ਦਿੰਦੇ ਗੁਰਬਾਣੀ ਪ੍ਰੈਕਟੀਕਲ ਕਰਕੇ ਭਾਵ ਮਨ ਨੂੰ ਦੇਖਣ ਤੋਂ ਬਾਅਦ ਹੀ ਸਮਝ ਪੈਂਦੀ ਹੈ ਜੀ
@RavinderSingh-tr9tt
@RavinderSingh-tr9tt 9 күн бұрын
ਓਸ਼ੋ ਨੂੰ ਸੁਣਨਾ ਬੋਹਤ ਅਓਖਾ ਜੀ ਜੋ ਸਮਝ ਗਿਆ ਉਸ ਤੋਂ ਪ੍ਰਮਾਤਮਾ ਦੂਰ ਨਹੀਂ ਜੀ 🙏🙏🙏
@nanakji5936
@nanakji5936 9 күн бұрын
@@RavinderSingh-tr9tt 🙏🌹🙏ਸੱਚੇ ਸੰਤ ਦੀ ਪਹਿਚਾਣ? 🙏🌹🙏 ਗੁਰੂ ਅਰਜਨ ਦੇਵ ਜੀ ਜੀਵਾਂ ਨੂੰ ਸੁਚੇਤ ਕਰਦੇ ਹਨ ਸੱਚੇ ਸੰਤ ਓਹਨਾ ਦੀ ਪਹਿਚਾਣ ਕੀ ਹੈ ਕਿ ਉਹ ਜੀਵਾਂ ਨੂੰ ਇੱਕ ਸੱਚੀ ਸਿੱਖਿਆ ਸੁਣਾਨਗੇ ਕਿਹੜੀ? ਕਿ ਪ੍ਰਭੂ ਨੂੰ ਕਿਵੇਂ ਦੇਖਣਾ ਕਿਉਂਕਿ ਉਹ ਆਪ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖਦੇ ਹਨ ਕਿਉਂ ਸੰਤਾਂ ਦਾ ਵੇਖਣਾ ਹੀ ਬ੍ਰਹਮ ਹੈ ਹੁਣ ਜਿਹੜਾ ਸੰਤ ਆਪ ਦੇਖਦਾ ਉਹ ਜੀਵਾਂ ਨੂੰ ਦੇਖਣ ਦਾ ਗਿਆਨ ਬਚਨ ਦੇਉਗਾ ਉਹ ਹੀ ਅਸਲੀ ਸੰਤ ਹੈ! ਅਨਾੜੀ ਅਸੰਤ ਅੱਖਾਂ ਬੰਦ ਕਰਵਾ ਕੇ ਬਿਠਾ ਦੇਣਗੇ ਬਗਲ ਸਮਾਧੀ ਲਵਾਉਣਗੇ? ਅਜਿਹੇ ਅਨਾੜੀ ਅਸੰਤਾਂ ਦੇ ਸਮੂਹ ਮਿਲ ਜਾਣਗੇ, ਕਲਗੀਧਰ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਮੈਨੂੰ ਵੀ ਅਨੇਕਾਂ ਮੱਤਾਂ ਦੇ ਸੰਤਾਂ ਦੇ ਸਮੂਹ ਮਿਲੇ ਸਾਰੇ ਦੇਸ ਵਿੱਚ ਮੈਂ ਘੁੰਮ ਕੇ ਦੇਖਿਆ,ਪਰ ਮੈਨੂੰ ਕੋਈ ਅਜਿਹਾ ਸੰਤ ਨਹੀਂ ਮਿਲਿਆ ਜੋ ਸਾਨੂੰ ਪ੍ਰਾਣ ਦੇ ਰਿਹਾ ਪਤੀ ਪ੍ਰਭੂ ਉਸ ਨੂੰ ਵੀ ਕੋਈ ਦੇਖਦਾ ਹੋਵੇ! ਸੰਤਨ ਕੀ ਸੁਣਿ ਸਾਚੀ ਸਾਖੀ ॥ ਸੋ ਬੋਲਹਿ ਜੋ ਪੇਖਹਿ ਆਖੀ ॥ ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥ ਸੰਤ ਜਨਾ ਕੈ ਹਿਰਦੈ ਸਭਿ ਧਰਮ ॥ ਸੰਤ ਜਨਾ ਸੁਨਹਿ ਸੁਭ ਬਚਨ ॥ ਸਰਬ ਬਿਆਪੀ ਰਾਮ ਸੰਗਿ ਰਚਨ ॥ ਜਿਨਿ ਜਾਤਾ ਤਿਸ ਕੀ ਇਹ ਰਹਤ ॥ ਸਤਿ ਬਚਨ ਸਾਧੂ ਸਭਿ ਕਹਤ ॥ ਸ੍ਰਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ!! ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ!! ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨਾ ਦੇਖੀਅਤ ਪ੍ਰਾਨਪਤੀ ਕੇ ¡¡ ਇਸ ਕਰਕੇ ਝੂਠੇ ਨਕਲੀ ਸੰਤਾਂ ਤੋਂ ਬਚਕੇ ਰਹਿਣਾ ਹੈ ਆਪਾਂ ਜੀਵਨ ਹਾਰ ਕੇ ਚਲੇ ਜਾਵਾਂਗੇ,ਇਸ ਲਈ ਸੰਗਤ ਓਹਨਾਂ ਦੀ ਕਰਨੀ ਹੈ ਜੋ ਆਪ ਪ੍ਰਭੂ ਵੇਖਦਾ ਤੇ ਪ੍ਰਭੂ ਦਰਸ਼ਨ ਦੇ ਪਿਆਸੇ ਜੀਵਾਂ ਨੂੰ ਦੇਖਣ ਦਾ ਗੁਰ ਦਿੰਦਾ ਅਜਿਹੇ ਸੱਚ ਪ੍ਰਕਾਸ਼ ਚ ਰੱਤੇ ਸੰਤਾਂ ਨੂੰ ਟੋਲਣਾ ਹੈ ਖੋਜਣਾ ਹੈ ਪਰ ਸੰਸਾਰ ਚ ਅਜਿਹੇ ਸੰਤ ਵਿਰਲੇ ਹੀ ਮਿਲਣਗੇ ! ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰਪਰਸਾਦਿ ਪਰਮ ਪਦੁ ਪਾਈ ॥੧॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥ ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥ ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥ ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥ ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਸਤਿਗੁਰ ਬਖਸ਼ਣਯੋਗ ਹਨ ਬਖਸ਼ ਲੈਣਾ ਜੀ 🙏🌹🙏 ਆਪ ਜੀ ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@parmindersingh-wl6kv
@parmindersingh-wl6kv 14 күн бұрын
Waheguru ji🎉❤
@user-dx9cw8zi8z
@user-dx9cw8zi8z 28 күн бұрын
ਵਾਹਿਗੁਰੂ ਜੀ ਮਹਾਂਪੁਰਖਾਂ ਦਾ ਪਤਾ ਦੱਸ ਸਕਦਾ ਹੈ ਜੀ
@sukhpalsidhu806
@sukhpalsidhu806 29 күн бұрын
ਵੀਰ ਜੀ ਕ੍ਰਿਪਾ ਕਰਕੇ ਗੁਰਮੁੱਖਾ ਦਾ ਪੂਰਾ ਪਤਾ ਜਰੂਰ ਦਸਿਆ ਕਰੋ।
@noorchannelch1942
@noorchannelch1942 28 күн бұрын
❤❤❤❤❤
@GurwinderSingh-cz6tl
@GurwinderSingh-cz6tl 20 күн бұрын
Satnam waheguru ji waheguru ji waheguru ji waheguru ji
@PremKumar-wx2uj
@PremKumar-wx2uj 24 күн бұрын
Waheguru g oh kaun mahapurkh san jinha to Gyan rupi anjan milya Bhai Sahib g nu
@user-tv2ie2qi8u
@user-tv2ie2qi8u 23 күн бұрын
granth sahib ji
@sarbjeetkaur4452
@sarbjeetkaur4452 23 күн бұрын
🙏🙏
@balsaab4616
@balsaab4616 29 күн бұрын
ਪਰਮੇਸ਼ਵਰ ਦੀ ਕਿਰਪਾ ਨਾਲ ਮੇਰਾ ਇਨਾ ਸਾਧੂਆਂ ਨਾਲ ਇੱਕ ਸਾਲ ਪਹਿਲਾਂ ਮਿਲਾਪ ਹੋਇਆ ਸੀ, ਜਿਨ੍ਹਾਂ ਨੇ ਮੈਨੂੰ ਪਰਮਾਤਮਾ ਨੂੰ ਦੇਖਣ ਦਾ ਗਿਆਨ ਦਿੱਤਾ ਸੀ ਤੇ ਮੈਂ ਹੁਣ ਮਾਲਕ ਦੇ ਪ੍ਰਕਾਸ਼ ਦੇ ਦਰਸ਼ਨ ਕਰਦਾ ਹਾਂ। ਹਰ ਪਲ ਪਰਮਾਤਮਾ ਨੂੰ ਮਹਿਸੂਸ ਕਰਦਾ ਹਾਂ ਤੇ ਜਦੋਂ ਦੇਖਣਾ ਚਾਹਵਾਂ, ਮੈਂ ਓਸ ਅਕਾਲ ਪੁਰਖ ਨੂੰ ਦੇਖਦਾ ਹਾਂ। ਸ਼ੁਕਰਾਨਾ ਮਾਲਕ ਦਾ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@appalsingh
@appalsingh 29 күн бұрын
Sanu v rah daso
@PreetKaur-gc1in
@PreetKaur-gc1in 28 күн бұрын
@yoggurvidhichannel9603
@yoggurvidhichannel9603 28 күн бұрын
​@@appalsingh hum chakar Gobind Kay
@appalsingh
@appalsingh 28 күн бұрын
@@yoggurvidhichannel9603 KZbin ch link daso Fb asi chalande nhi
@user-dx9cw8zi8z
@user-dx9cw8zi8z 28 күн бұрын
ਬਾਈ ਜੀ ਬਾਬਾ ਜੀ ਦਾ ਪਤਾ ਦੱਸ ਦੋ ਜੀ
@singhbassi9905
@singhbassi9905 29 күн бұрын
Sacha gyan hae waheguru jio, "sadh sang mukh ujal hot" Gur= Jugat=vidhi=tarika . Gur da abhyas krn nal parkash hogea g, vishwas krke abhyas kro, dayawan malak kirpa krde han g
@longterminvestments
@longterminvestments 28 күн бұрын
Wahe guru
@happybatth187
@happybatth187 28 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੰਦਰ ਹਨ
АЗАРТНИК 4 |СЕЗОН 2 Серия
31:45
Inter Production
Рет қаралды 896 М.
Je peux le faire
00:13
Daniil le Russe
Рет қаралды 11 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 17 МЛН
Секрет фокусника! #shorts
00:15
Роман Magic
Рет қаралды 76 МЛН
АЗАРТНИК 4 |СЕЗОН 2 Серия
31:45
Inter Production
Рет қаралды 896 М.