ਮੂਰਖ ਬੰਦਾ 😂 Murkh bnda | punjabi comedy movies 2021 | new punjabi videos

  Рет қаралды 1,372,096

DESI MASTI PINDA WALE

DESI MASTI PINDA WALE

Күн бұрын

Пікірлер: 1 800
@harjitsingh8231
@harjitsingh8231 3 жыл бұрын
22ਧਰਨਾਟ, ਬਹੁਤ ਵਧੀਆ ਵਿਡੀਉ ਬਣਾਈ ਆ , ਛੋਟੇ ਹੁੰਦਿਆਂ ਇਹ ਕਹਾਣੀ ਸੂਣਦੇ ਸੀ ਬੇਬੇ ਬਾਪੂ ਕੋਲੋ ਧਰਨਾਟ 22ਉਹ ਦੀਨ ਯਾਦ ਆਗੇ ਵਿਡੀਉ ਦੇਖ ਕੇ ,
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@inderpreetkaur3820
@inderpreetkaur3820 3 жыл бұрын
Oh my God 🤣🤣🤣🤣🤣🤣🤣🤣 ohhh hoooo sira bhot vdia video....oh my God
@deepchahal8601
@deepchahal8601 3 жыл бұрын
Sraaaaaaa galbaat veer👌👌👌👌👌👍👍👍👍👍 THARNAAT y de jo suru to fan ne like kro
@bilusing921
@bilusing921 3 жыл бұрын
dharnaat veere da number sand kardo pl
@haiderkhan2674
@haiderkhan2674 3 жыл бұрын
@@bilusing921 ädaaäaäaaaaadaäaaaaaaaaäaäaaa
@ritumehra6116
@ritumehra6116 3 жыл бұрын
Very very very very funny gharbar sir and all team 👌👌👌👌👌👌👌😁😂😁😂
@satveersingh5438
@satveersingh5438 3 жыл бұрын
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@charanjitsingh7341
@charanjitsingh7341 3 жыл бұрын
Very nice 👌👌👌👌
@ManpreetKaur-ud8dz
@ManpreetKaur-ud8dz 3 жыл бұрын
kzbin.info/www/bejne/Y2S6gYibqadll7c
@avtarmuradpuria8950
@avtarmuradpuria8950 3 жыл бұрын
0000p
@avtarmuradpuria8950
@avtarmuradpuria8950 3 жыл бұрын
@@charanjitsingh7341 ĺ1
@KuldeepSingh-wi4fy
@KuldeepSingh-wi4fy 2 жыл бұрын
ਧਰਨਾਟ ਬਾਈ ਦੂਸਰਾ ਮੇਹਰ ਮਿੱਤਲ ਹੈ ਇਸ ਤੋਂ ਇਲਾਵਾ ਵੀ ਫ਼ਿਲਮ ਅਧੂਰੀ ਰਹਿ ਜਾਂਦੀ
@chahalrecords9800
@chahalrecords9800 3 жыл бұрын
Karo like ਧਰਨਾਟ ਲਈ
@KiranpalGaga
@KiranpalGaga 3 жыл бұрын
ਬਹੁਤ ਸਾਰੇ ਸੱਜਣਾਂ ਦਾ ਇਹ ਭੁਲੇਖਾ ਹੈ ਕਿ ਇਹ ਮੂਵੀ ਫਲਾਣੇ ਢਿਗੜੇ ਐਰੇ ਗੈਰੇ ਨੱਥੂ ਖੈਰੇ ਦੀ ਕਾਪੀ ਏ। ਇਹ ਤਾਂ ਇੱਕ ਲੋਕ ਕਹਾਣੀ ਤੇ ਲਿਖੀ ਹੋਈ ਹੈ। ਲੋਕ ਕਹਾਣੀ ਨੂੰ ਕੋਈ ਵੀ ਵਰਤ ਸਕਦਾ ਹੈ।ਇਸ ਦੀ ਕਿਸੇ ਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ ਤੇ ਨਾ ਹੀ ਇਹ ਕਿਸੇ ਦੀ ਨਿੱਜੀ ਜਾਗੀਰ ਹੁੰਦੀ ਹੈ। ਜਿਹਨਾਂ ਲੋਕਾਂ ਨੇ ਪਹਿਲਾਂ ਬਣਾਈ ਹੈ ਉਹਨਾਂ ਦੀ ਵੀ ਕੋਈ ਆਪਣੀ ਨਹੀਂ।ਇਸ ਕਰਕੇ ਇਹ ਭੁਲੇਖਾ ਦਿਲ ਚੋਂ ਕੱਢ ਦਿੱਤਾ ਜਾਵੇ ਕਿ ਇਹ ਕਿਸੇ ਦੀ ਕਾਪੀ ਰੈ। ਬਾਕੀ ਮੂਵੀ ਬਹੁਤ ਸੋਹਣੀ ਬਣਾਈ ਹੈ, ਪੂਰੀ ਟੀਮ ਵਧਾਈ ਦੀ ਹੱਕਦਾਰ ਹੈ।
@chouhansaab1482
@chouhansaab1482 3 жыл бұрын
ਬਈ ਜੀ ਬਹੁਤ ਵਧੀਆ ਵੀਡੀਓ ਆ ਰੱਬ ਤੁਹਾਡੀ ਟੀਮ ਨੂੰ ਏਦਾ ਹੀ ਖੁਸ਼ ਰੱਖੇ
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@j.sdhindsasinghsardar523
@j.sdhindsasinghsardar523 3 жыл бұрын
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਵੀਡਿਉ ਬਹੁਤ ਹਾਸੀ ਆਈ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।👌👌👌🙏🙏🌹🌹💘💘💗🌷😍💕💞💖💓
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@manjeetsingh2901
@manjeetsingh2901 3 жыл бұрын
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫੁੱਲ ਹਾਸਾ 🙏🙏
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@opblogger6189
@opblogger6189 3 жыл бұрын
Ekam deep singh
@sabuana_wale_sadh786
@sabuana_wale_sadh786 3 жыл бұрын
Siraa dharnat bai ji bohat funny video aa 🤣🤣🤣🤣🤣🤣🤣
@abiability8843
@abiability8843 3 жыл бұрын
Good.
@sepusingh4576
@sepusingh4576 2 жыл бұрын
@@abiability8843 Vbfg
@rajwindersingh5364
@rajwindersingh5364 3 жыл бұрын
Very nice funny video bai g all team good work😂🤣😂🤣 ਕਿਸਾਨਾਂ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌴🌳🌴👌👌👌👍👍🌾🌳🌴
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਨਾਇਸ਼ ਲੱਵ ਯੂ ਟਰੱਕ ਭਰਕੇ 👍👍👌🌴💯💯
@gurindersinghdhandli7380
@gurindersinghdhandli7380 3 жыл бұрын
Hi
@pargatsinghshergill7468
@pargatsinghshergill7468 3 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਗ੍ਹਲਾ ਭਾਗ ਜ਼ਰੂਰ ਬਣਾਓ ਜੀ,🙏🙏👍👍👌👌♥️
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@jasspreet1023
@jasspreet1023 3 жыл бұрын
ਬੱਬੂ ਦੇ ਪੱਕੇ ਫੈਨ ਸਿਰਾ ਹੀ ਆ 👌👌👌
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@SukhdeepSingh-bj2xo
@SukhdeepSingh-bj2xo 3 жыл бұрын
ਪੁਲੀਸ ਆਲਾ ਰੋਲ don 👎cc ਪੁਲੀਸ ਵੱਲੋਂ ਕੁਝ ਖਾਸ ਨਹੀ c dharnat ਦੀ comdy ਲਈ darnaht boht good comdy
@happygill3187
@happygill3187 3 жыл бұрын
ਬਾਈ ਨੇ ਅੱਜ ਹੱਸਾਂ ਹੱਸਾਂ ਕੇ ਬੁਰਾ ਹਾਲ ਕਰਤਾ 😂😂😂😂
@sukhdeepsinghsukhdeepsingh5563
@sukhdeepsinghsukhdeepsingh5563 3 жыл бұрын
Sira sab kush bhout end cc🤣🤣😂😂god bless you
@harpreetgill1409
@harpreetgill1409 3 жыл бұрын
ਸਿਰਾ ਕਰਤਾ ਵੀਰੇ ਜਿਉਂਦਾ ਰਹਿ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏
@lakhwinderkaur7009
@lakhwinderkaur7009 3 жыл бұрын
Good
@baiwlndersinghbaiwlndersin1358
@baiwlndersinghbaiwlndersin1358 3 жыл бұрын
@@lakhwinderkaur7009 b n n, b , n , n n m n n b , b m n non n non b m n n n b n. n n nn n n
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@jot3851
@jot3851 2 жыл бұрын
@@lakhwinderkaur7009 zzmź.
@narinder2631gh
@narinder2631gh 3 жыл бұрын
ਬਹੁਤ ਵਧੀਆ ਐਕਟਿੰਗ ,,ਯਾਰ ਕਮਾਲ ਕਰ ਤੀ 👍👍🌹🌹
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@kaurjasbir2758
@kaurjasbir2758 3 жыл бұрын
Very nice nd funny video 👌😀 God bless all 😇
@gurindersinghdhandli7380
@gurindersinghdhandli7380 3 жыл бұрын
Hi
@ramandeepsingh3279
@ramandeepsingh3279 3 жыл бұрын
🙏
@MandeepSingh-wu4cv
@MandeepSingh-wu4cv 3 жыл бұрын
Hiii
@GaganKumar-my5vn
@GaganKumar-my5vn 3 жыл бұрын
So beautiful smile Jasbir ji
@kaurjasbir2758
@kaurjasbir2758 3 жыл бұрын
@@GaganKumar-my5vn thnx
@parmindersinghparmindersin238
@parmindersinghparmindersin238 3 жыл бұрын
ਸਿਰਾਂ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ
@ManpreetKaur-ud8dz
@ManpreetKaur-ud8dz 3 жыл бұрын
kzbin.info/www/bejne/Y2S6gYibqadll7c
@jasjaspreets4502
@jasjaspreets4502 3 жыл бұрын
ਬਹੁਤ ਵਧੀਆ ਵੀਡੀਓ ਹੈ ਭੈਣ ਜੀ 🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@BalwinderSingh-xj7pc
@BalwinderSingh-xj7pc 3 жыл бұрын
ਧਰਨੱਟ ਮੇਰੇ ਯਾਰ ਜਾਵਾਂ ਈ ਕਮਾਲ ਕਾਰਤੀ
@brarshortsyt6001
@brarshortsyt6001 3 жыл бұрын
ਧਰਨਾਟ ਦੀ ਕਲਾਕਾਰੀ ਦਾ ਕੋਈ ਤੋੜ ਨੀ। ਧਰਨਾਟ ਵਾਂਗੂੰ ਬਹੁਤ ਲੋਕਾਂ ਨੇ ਕੰਮ ਕੀਤਾ ਪਰ ਧਰਨਾਟ ਵਾਂਗ ਨੀ ਬਣ ਸਕਦੇ। । ਧਰਨਾਟ ਤਾਂ ਧਰਨਾਟ ਹੈ
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@jashandeepsidhu195
@jashandeepsidhu195 3 жыл бұрын
L
@gopisran8186
@gopisran8186 3 жыл бұрын
ਘੈਂਟ ਗੱਲਬਾਤ ਬਾਈ ਦੀ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਵੀਰੇ ਜੀ
@akashdeepsinghsandhusaab4018
@akashdeepsinghsandhusaab4018 3 жыл бұрын
Siraaaa 🔥🔥😍😍. Galbat aaa❤️❤️❤️😭😭😭😭😭😂😂😂😘
@parkashsinghparkashsingh8079
@parkashsinghparkashsingh8079 3 жыл бұрын
ਧਰਨਾਟ ਵੀਰੇ ਬਹੁਤ ਹੀ ਵਧੀਆ ਜੀ ਵਿਡਿਓ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ ਬਦਾਈ ਵੀਰੇ ਥੈਕ ਯੂ ਪ੍ਰਕਾਸ਼ ਸਿੰਘ ਪੰਜਾਬ ਪਿੰਡ ਬੂਥਗੜ ਹੁਸ਼ਿਆਰਪੁਰ ਕੁੜਮਾ ਦਾ ਪਿਆਰ ਵਿਡਿਓ ਜ਼ਰੂਰ ਬਣਾਓ ਜੀ ਲੋਕ ਵਿਆਹ ਕਰਕੇ ਆਪਸ ਵਿੱਚ ਭੁਲ ਹੀ ਜਾਂਦੇ ਨੇ
@goldensparrow1079
@goldensparrow1079 3 жыл бұрын
ਬਹੁਤ ਵਧੀਆ ਵੀਡੀਓ ਬਹੁਤ ਬਹੁਤ ਮੁਬਾਰਕ ਸਾਰੀ ਟੀਮ ਨੂੰ
@gagandeepmehra
@gagandeepmehra 3 жыл бұрын
So nice video ji gud work all team members 👌👍👌👍
@yaardriver5265
@yaardriver5265 3 жыл бұрын
Love u jaan
@newspunjabi3131
@newspunjabi3131 3 жыл бұрын
🤣ਹਸਾ ਹਸਾ ਢਿੱਡ ਦੁਖਣ ਲਾ ਤਾ 🤣🤣❤❤😅
@gurmejsingh6069
@gurmejsingh6069 3 жыл бұрын
ਧਰਨਾਟ ਵੀਰ ਚੜਦੀ ਕਲਾ ਵਾਲੀ ਐਕਟਿੰਗ ਕਰੀਆ ਕਰ ਗੱਗੂ ਗਿੱਲ ਵਾਗੁ ਜੋਗਰਾਜ ਵਾਗੁ
@surjitsandhu9170
@surjitsandhu9170 3 жыл бұрын
ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਨੇ ਤਾ।ਅਤ।ਕਰ।ਦਿੱਤਾ ਵਿਡੀਓ ਅਗੇ।ਜਰੂਰ।ਵਧਾਓਭਾਈ
@randheermann6072
@randheermann6072 3 жыл бұрын
kzbin.info/www/bejne/anqYeoKOa6Z8qdU
@ManpreetKaur-ud8dz
@ManpreetKaur-ud8dz 3 жыл бұрын
kzbin.info/www/bejne/Y2S6gYibqadll7c
@jass4375
@jass4375 3 жыл бұрын
ਬਹੁਤ ਵਧੀਆ story ਸੀ ਮਾਸਟਰ ਨੇ ਵਧੀਆ ਦਿਮਾਗ ਲੜਾਇਆ 😂😂 ਥਾਣੇਦਾਰ ਨੂੰ ਕਹਿੰਦਾ ਬੋਰੀ ਛੋਲਿਆਂ ਦੀ ਖਾ ਗਿਆ 😂😂😂👍👍👍
@dalipanshu9240
@dalipanshu9240 Жыл бұрын
Verrynise
@gurpindersingh131
@gurpindersingh131 3 жыл бұрын
ਵੀਡੀਓ ਬਹੁਤ ਵਧੀਆ ਹੈ ਜੀ ❤️❤️❤️❤️❤️❤️ ਵਾਹਿਗੁਰੂ ਖੁਸ਼ ਰੱਖੇ ਜੀ ❤️🙏🏻🙏🏻 ਵਧੀਆ ਹੈ
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@sukhdeepsingh80
@sukhdeepsingh80 3 жыл бұрын
V Nice acting kiranpal Gaga ji And story v v v v niceee.... Gd ji
@moxiedrawing2433
@moxiedrawing2433 3 жыл бұрын
ਬਹੁਤ ਵਧੀਆ ਵੀਰ ਜੀ ♥️
@jagmeetsingh1132
@jagmeetsingh1132 3 жыл бұрын
ਬਹੁਤ ਘੈਂਟ ਵੀਡੀਓ ਬਾਈ ਜੀ ਪਰ ਥੋੜੀ ਜੀ ਮਿਊਜ਼ਿਕ ਦੀ ਆਵਾਜ਼ ਘੱਟ ਰੱਖਿਆ ਕਰੋ
@SatnamSingh-zk4yp
@SatnamSingh-zk4yp 3 жыл бұрын
Very very very very very nice video bai ji I Love you bai dharnat jhinjer
@jasmirsingh382
@jasmirsingh382 3 жыл бұрын
ਸਿਰਾ ਜੀ ਸਿਰਾ ਲਾਦੀਤਾ ਸਿਰਾ
@kulwinderkaur-ji4kk
@kulwinderkaur-ji4kk 2 жыл бұрын
Dharnat te Babbu di acting always 👌👌👌👌
@RupinderSingh-wv7vb
@RupinderSingh-wv7vb Жыл бұрын
ਧਰਨਾ ਟ sirrra ਵੀਰੇ ਅੱਜ ਸਾਰੀ ਰਾਤ ਤੇਰੀਆ video dekh kadi aa Bala hashouna😂😂😂 ਪਤੰਦਰਾ
@happypourhwall8691
@happypourhwall8691 3 жыл бұрын
Att a Bai ji 😁 seera video a🤣🤣💪💯
@amankaur1861
@amankaur1861 3 жыл бұрын
ਬਹੁਤ ਵਧੀਆ ਜੀ
@NavjotKaur-fe1sv
@NavjotKaur-fe1sv 3 жыл бұрын
Dharnat de acting bahut super bahut. God bless you
@jazzkaur1355
@jazzkaur1355 3 жыл бұрын
Hahahahah it’s too much funny 😁 🤣🤣🤣siraaae lgiaaaa
@HarpreetKaur-nv8yb
@HarpreetKaur-nv8yb 3 жыл бұрын
Next part plz bana lo ji bahut badiya.😃☺😂😂
@jaswantmalik3973
@jaswantmalik3973 3 жыл бұрын
Really great job baghu ji😂🤣
@KuldeepSingh-wi4fy
@KuldeepSingh-wi4fy 2 жыл бұрын
ਬੱਲੇ ਧਰਨਾਟ ਬਾਈ ਤੇਰਾ ਵੀ ਕੋਈ ਜਵਾਬ ਨਹੀਂ
@simmibrar8607
@simmibrar8607 3 жыл бұрын
Very nice video Waheguru ji thudi sari team nu Khush rekhn 🤩🤩🤩
@somnath9781
@somnath9781 3 жыл бұрын
ਬਾਈਧਰਨਾਠਜੀਤੁਹਾਡੀਵੀਡੀਉਬਹੁਤਵਧੀਆਬਨਾਈਸਾਰੀਟੀਮਸੋਮਨਾਥ ਮਨੀ ਪਲਾਂਟ ਵੀ ਆਉਂਦਾ ਹੈ ਡਾਹਡੇ ਦਾ video new
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@sukhwarianch4014
@sukhwarianch4014 3 жыл бұрын
ਬੱਬੂ ਧਰਨਾਟ ਸਿਰਾ 😂😄😁🤣🤟👌
@deepdeep7555
@deepdeep7555 2 жыл бұрын
Best Comedy😂😂😂
@KuldeepSingh-id8kq
@KuldeepSingh-id8kq 3 жыл бұрын
Bhut hi badhia y dharnta tare bargi video ni bandi Bhut rees kardia per nhi banni dhanbad❤❤❤❤❤ very nice👍👍👍👍👍 dhanbad
@pinderkaler5551
@pinderkaler5551 3 жыл бұрын
ਸਾਰੀ ਵੀਡੀਓ ਬਹੁਤ ਵਧੀਆ ਹੈ 🤣🤣🤣🤣🤣💯💯
@amardeepkaur2870
@amardeepkaur2870 3 жыл бұрын
Bht vdia ooo 😍😍😍 bht vdia
@vickykabbadi6722
@vickykabbadi6722 3 жыл бұрын
Babbu de acting sirra vdia❤️❤️❤️❤️
@ManpreetKaur-ud8dz
@ManpreetKaur-ud8dz 3 жыл бұрын
kzbin.info/www/bejne/Y2S6gYibqadll7c
@harmangill1633
@harmangill1633 3 жыл бұрын
Bhot vadiya video aww veer ji.. but eh video ik khavat te banai aww tusi ne ji bhot suni aww asi bachpan vich nycccc video 👌👌👌👌👌👌👌👌
@intrestinggamerz3301
@intrestinggamerz3301 3 жыл бұрын
ਹੋਲੀ ਬੋਲੋ ਮਾਸਟਰ ਜੀ ਗੂੰ ਏ ਕੱਢਤਾ ਤੀ😂😂😂😂😂
@balwindermander1836
@balwindermander1836 3 жыл бұрын
ਧਰਨਾਟ ਦੀਆਂ ਸਾਰੀਆਂ ਵੀਡੀਓ ਵਿੱਚੋਂ ਪਿਛਲੀਆਂ ਦੋ ਵੀਡੀਓ ਬਹੁਤ ਡਾਉਣ ਨੇ ।ਪਰ ਧਰਨਾਟ ਦੀ ਐਕਟਿੰਗ ਬਹੁਤ ਵਧੀਆ ਹੈ
@Verma.15
@Verma.15 3 жыл бұрын
😂😁Super duper ❤️ hit episode full with entertainment ❤️💕 love you truck 🚒 bharke
@raman_pb61
@raman_pb61 3 жыл бұрын
ਬਹੁਤ ਵਧੀਆ ਵੀਡੀਓ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਵੀਡੀਓ ਬਣਾ ਕੇ ਸਭ ਨੂੰ ਖੁਸ਼ ਕੀਤਾ ਹੈ
@itsjashanbro5505
@itsjashanbro5505 3 жыл бұрын
First view
@AngrejSingh-jp7ey
@AngrejSingh-jp7ey 3 жыл бұрын
Nyc video bai g
@gurdassingh9159
@gurdassingh9159 3 жыл бұрын
Bahut vadia ji very nice and very funny 😀😁🤣🤣🤣🤣🤣
@Dildeeprandhawa82
@Dildeeprandhawa82 3 жыл бұрын
ਇਹ ਤਾਂ ਪਹਿਲਾਂ ਭਜਨੇ ਅਮਲੀ ਨੇ ਦਿਖਾਤਾ ਸੀ।
@KiranpalGaga
@KiranpalGaga 3 жыл бұрын
ਇਹ ਲੋਕ ਕਹਾਣੀ ਏ ਜੀ
@khushisandhu5856
@khushisandhu5856 Жыл бұрын
Nice ji bhutt hasa aundy ji🤣🤣🤣🤣🙏👍😅🤣😅🤣🤣🤣🤣🤣🤣🤣🤣
@ramanatwal9851
@ramanatwal9851 3 жыл бұрын
Very funny 😜🤣😂😅
@jsa-bb2mf
@jsa-bb2mf 3 жыл бұрын
Thanks ji
@jagsharansinghdadawal594
@jagsharansinghdadawal594 3 жыл бұрын
@@jsa-bb2mf okpkkopppopoo0o9
@rajvirshergill1639
@rajvirshergill1639 2 жыл бұрын
ਸੋਹਾਲੀ ਵਾਲਾ ਬੱਲੀ ਧਰਨਾਟ ਨੂੰ ਬਹੁਤ ਦੇਖਦਾ ਤੇ ਹੱਸਦਾ ਰਹਿਦੇ
@harmandhaliwal1548
@harmandhaliwal1548 3 жыл бұрын
Very nice video Bhai ji 👍👍👍👍
@shindersingh5708
@shindersingh5708 3 жыл бұрын
ਬਹੁਤ ਵਧੀਆ ਵੀਡੀਓ ਲੱਗੀ ਜੀ ਧਰਨਾਟ ਤੇ ਥਾਨੇਦਾਰ ਦੇ ਸੀਨ ਵਧੀਆ ਲੱਗੇ 👍👍👍❤️❤️❤️
@Sekhonvloges
@Sekhonvloges 3 жыл бұрын
Very very very very very nice video ♥️♥️♥️♥️♥️♥️♥️♥️
@Sekhonvloges
@Sekhonvloges 3 жыл бұрын
Thanks 👍
@avtarsamra2823
@avtarsamra2823 3 жыл бұрын
ਫ ਦੁਜਭਗ ਬਣਾਓ
@avtarsamra2823
@avtarsamra2823 3 жыл бұрын
,, ,, ₩
@avtarsamra2823
@avtarsamra2823 3 жыл бұрын
ਦੋਨਕਯ
@AshokKumar-lk7fx
@AshokKumar-lk7fx 3 жыл бұрын
@@Sekhonvloges aaaaa
@baljeetsingh..
@baljeetsingh.. Жыл бұрын
Dharnat teBabbu di acting always 😅😅😅
@sandeepgarg3800
@sandeepgarg3800 3 жыл бұрын
Very nice video ❤️❤️👍👍
@premkishore7828
@premkishore7828 3 жыл бұрын
😆😅😅🤣🤣🤣👍 वाह भाई वाह तरनैट सिंह जी तुशी ग्रेट हो तुवहाडा जवाब नहीं तुशी बहुत ही बढ़िया कलाकार हो ।
@Dildeeprandhawa82
@Dildeeprandhawa82 3 жыл бұрын
ਭਾਜਨਾ ਅਮਲੀ ਯਾਦ ਆ ਗਿਆ।
@barjinderdhillon2648
@barjinderdhillon2648 3 жыл бұрын
Sahi kiha yr ohna di film di copy kiti ehna ne
@ranvirsingh1073
@ranvirsingh1073 3 жыл бұрын
Haye main baggoo haye main bagoo last te bahut funny scene c
@GurinderSingh-nb7kl
@GurinderSingh-nb7kl 3 жыл бұрын
Very funy😂😂😂
@Zaildar.22
@Zaildar.22 3 жыл бұрын
Hahahaha wah y wah 🤩 esto utto di kujni jar , main hass hass sara tabbar thalta , end sirr👌🏻
@Sandeeptoor
@Sandeeptoor 3 жыл бұрын
🤣🤣🤣🤣
@pricebahl1823
@pricebahl1823 3 жыл бұрын
👌👌 Vary nice very nice
@pricebahl1823
@pricebahl1823 3 жыл бұрын
Baggu
@Sekhonvloges
@Sekhonvloges 3 жыл бұрын
Ek like Dharnat veer ji de nam te dayo
@amritsohi9364
@amritsohi9364 3 жыл бұрын
ਬਹੁੱਤ ਵਧਿਆ ਝਿੰਜਰ ਬਾਈ
@LakhveerSingh-df5ne
@LakhveerSingh-df5ne 3 жыл бұрын
Very nice👍👍👍
@ramandeepkaur6432
@ramandeepkaur6432 3 жыл бұрын
Fnf
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@ramsinghgharu2734
@ramsinghgharu2734 2 жыл бұрын
Very nice video. Bhi ji sira pra
@preetsisterscooking239
@preetsisterscooking239 3 жыл бұрын
👍👍👍👍👍👍👍 siarrrrrrrrrrr
@jsa-bb2mf
@jsa-bb2mf 3 жыл бұрын
Hi
@charnabrar5242
@charnabrar5242 2 жыл бұрын
End yaar akha chon pani kda ta has has 🤣🤣🤣🤣😂😂😂
@deephans311
@deephans311 3 жыл бұрын
Very very nice video veera love you
@ManpreetKaur-vm7pu
@ManpreetKaur-vm7pu 3 жыл бұрын
Jami siraa 👌👍
@ikmanpandher7538
@ikmanpandher7538 3 жыл бұрын
Bht sohni veere ❤️❤️❤️
@ikmanpandher7538
@ikmanpandher7538 3 жыл бұрын
Thnku veere mere comment nu like krke ehna pyar denn layi love from spain dharnat nd your all team members ❤️❤️
@YTGAMING-cw4fy
@YTGAMING-cw4fy 3 жыл бұрын
ਬਹੁਤ ਵਧੀਆ ਵੀਡੀਓ ਆ ਧਰਨਾਟ y GS ubhawal channel
@karanaujlagang2002
@karanaujlagang2002 3 жыл бұрын
Nice 👍👍👍
@kulwindersidhubrar7257
@kulwindersidhubrar7257 3 жыл бұрын
ਬਹੁਤ ਵਧੀਆਂ ਵੀਰ ਜੀ 2nd ਪਾਰਟ ਜਲਦੀ ਬਣਾਓ
@crazygamer9199
@crazygamer9199 3 жыл бұрын
😂😂😂😂😘
@jotkaurgill6116
@jotkaurgill6116 3 жыл бұрын
God bless you bro rabb sonu kush rakhe
@jsa-bb2mf
@jsa-bb2mf 3 жыл бұрын
Thanks ji
@shersingh5277
@shersingh5277 3 жыл бұрын
Very nice 👍👌 good performance I like your post good luck all the best spl thanks for deshi Masti pindawale
@Sandeeptoor
@Sandeeptoor 3 жыл бұрын
🌺🌺💝
@rajbirmaan4406
@rajbirmaan4406 3 жыл бұрын
kzbin.info/www/bejne/hpS5gaVrfpqWfdk
@babaji1427
@babaji1427 3 жыл бұрын
j
@babaji1427
@babaji1427 3 жыл бұрын
@Manga Singh l
@baljindermanila474
@baljindermanila474 3 жыл бұрын
ਗੁੱਡ ਵਡੀਉ ਜੀ ਧਰਨਾਟ
@shagan_malle_ala9390
@shagan_malle_ala9390 3 жыл бұрын
❤❤❤❤❤❤
Docter Bande Mar । New Punjabi Comedy Movies 2021 | Punjabi Short Movie 20201 |
34:18
This dad wins Halloween! 🎃💀
01:00
Justin Flom
Рет қаралды 38 МЛН
А что бы ты сделал? @LimbLossBoss
00:17
История одного вокалиста
Рет қаралды 11 МЛН
小丑揭穿坏人的阴谋 #小丑 #天使 #shorts
00:35
好人小丑
Рет қаралды 22 МЛН
Tasleem Abas and Soni || Larri Adda Funny Show ... || @TasleemAbbasOfficial
20:17
Tasleem Abbas Official
Рет қаралды 79 М.
Gunkari Shadaa ।। Latest punjabi comedy video।। Latest punjabi video ।।
31:11
Prime Hassian (121) || ਭਗਵੰਤ ਮਾਨ ਦਾ ਵਸ਼ੀਕਰਨ
22:49
This dad wins Halloween! 🎃💀
01:00
Justin Flom
Рет қаралды 38 МЛН