ਮੀਡੀਆ ਸਾਹਮਣੇ ਫੁੱਟ-ਫੁੱਟ ਰੋਇਆ Bhaana Sidhu ਦਾ ਭਰਾ, ਕਿਹਾ, "ਸਾਡੀ ਆਵਾਜ਼ ਦਬਾਉਣ ਦੀ ਕੀਤੀ ਜਾਂ ਰਹੀ ਕੋਸ਼ਿਸ਼"

  Рет қаралды 206,798

PTC NEWS

PTC NEWS

Күн бұрын

ਮੀਡੀਆ ਸਾਹਮਣੇ ਫੁੱਟ-ਫੁੱਟ ਰੋਇਆ ਭਾਨਾ ਸਿੱਧੂ ਦਾ ਭਰਾ
ਕਿਹਾ, "ਸਾਡੀ ਆਵਾਜ਼ ਦਬਾਉਣ ਦੀ ਕੀਤੀ ਜਾਂ ਰਹੀ ਕੋਸ਼ਿਸ਼"
#LatestNews #PunjabNews #PTCNews #bhaanasidhu #PunjabPolice
#patiala #PatialaNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 658
@BaljeetKaur-r8j
@BaljeetKaur-r8j 8 ай бұрын
ਜਿਹੜਾ ਲੋਕਾਂ ਦੀ ਮਦਦ ਕਰਦਾ ਹੈ ਉਸ ਨੂੰ ਚੈਨੀਆ ਚੱਕਣ ਦੀ ਕੀ ਲੋੜ ਹੈ ਵੀਰ ਜੀ ਹੀਰਾ ਹੈ ਪੰਜਾਬ ਦਾ ਹੀਰਾ ਹੈ 🎉🎉❤❤
@vickydauniya8021
@vickydauniya8021 8 ай бұрын
ਵੀਰੇ ਹੌਸਲਾ ਰੱਖੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਕੁਝ ਠੀਕ ਕਰਨ ਗਏ ਤੇ ਰੱਬ ਦੇ ਘਰ ਦੇਰ ਆ ਅਧੇਰ ਨੀ
@Panjolapb12
@Panjolapb12 8 ай бұрын
ਪੰਜਾਬ ਸਰਕਾਰ ਅਪਣੀ ਜੜ੍ਹ ਆਪ ਪੁੱਟਣ ਵੱਲ ਵਧ ਰਹੀ ਹੈ।
@hai.koii.hor5911
@hai.koii.hor5911 8 ай бұрын
ਬਾਬਾ ਨਾਨਕ ਜੀ ਨੇ ਕਿਹਾ ਸੀ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆ ਨੂੰ ਮਾਰਦੇ.... I love you punjab ❤️
@gurmukhmaan8450
@gurmukhmaan8450 8 ай бұрын
ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਵੇ
@KuldeepMaan-w8d
@KuldeepMaan-w8d 8 ай бұрын
P
@BALJIT_SINGH_CHAPRA
@BALJIT_SINGH_CHAPRA 8 ай бұрын
ਨਚਾਰ ਨੱਚਦੇ ਹੀ ਵਧੀਆ ਲੱਗਦੇ ਨੇ। ਪੰਜਾਬ ਨੇ ਬਹੁਤ ਵੱਡੀ ਗ਼ਲਤੀ ਕਰ ਲਈ।
@SurinderKumar-vp4jy
@SurinderKumar-vp4jy 8 ай бұрын
ਹੁਣ ਕੀ ਬਣਦਾ ਬਾਈ ਆਪਾਂ ਨੂੰ ਤਾ ਬਦਲਾਅ ਦਾ ਚਾਅ ਚੜਿਆ ਪਿਆ ਸੀ
@karamjit4193
@karamjit4193 8 ай бұрын
ਹੋਰ ਕੋਈ ਚਾਰਾ ਨਹੀਂ ਸੀ ਬਾਈ
@deepsingh-gy3xb
@deepsingh-gy3xb 8 ай бұрын
Hor karo badla ਓਹਦੋਂ ਤਾ ਬਦਲਹ ਚਾਹੀਦੀ ਸੀ
@sagarkainss1429
@sagarkainss1429 8 ай бұрын
ਬਾਈ ਜੀ ਹੌਸਲਾ ਰੱਖੋ ਸਭ ਠੀਕ ਹੋ ਜਾਣਾ ( ਭਾਨੇ ਵੀਰ ਨੂੰ ਵਹਿਗੁਰੂ ਚੜਦੀ ਕਲਾ ਵਿਚ ਰੱਖੇ)
@ajayjass652
@ajayjass652 8 ай бұрын
ਬਹੁਤ ਧੱਕਾ ਹੋ ਰਿਹਾ ਭਾਨੇ ਵੀਰੇ ਨਾਲ਼
@gorazaildarzaildargora652
@gorazaildarzaildargora652 8 ай бұрын
ਉਹ ਸ਼ਰਮ ਕਰ ਲਵੋ ਪਰਚਾ ਤਾਂ ਚੱਜ ਦਾ ਪਾ ਲੋ ਭਾਨਾ ਬਾਈ ਜ਼ਿੰਦਾਬਾਦ
@amritsinghbilla3608
@amritsinghbilla3608 8 ай бұрын
ਜੁਲਮ ਹੋ ਰਿਹਾ ਬਹੁਤ ਜੁਲਮ ਹੋ ਰਿਹਾ .... ਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਮਾਲਕਾ 🙏
@kissanjattkissan9976
@kissanjattkissan9976 8 ай бұрын
Net te baike krda me asal ch koi ni lounda dharna
@ParminderSingh-dn9zx
@ParminderSingh-dn9zx 8 ай бұрын
Veerji naal v khadna chahida sarea nu
@pammasingh5857
@pammasingh5857 8 ай бұрын
ਬੇਗੈਰਤ ਬੇਰਹਿਮ ਮੁੱਖ ਮੰਤਰੀ ਨੇ ਅੱਤ ਚੁੱਕੀ ਹੋਈ ਹੈ ਅੱਤ ਦਾ ਅੰਤ ਬਹੁਤ ਮਾੜਾ ਹੁੰਦਾ ਹੈ
@gurbindersingh8113
@gurbindersingh8113 8 ай бұрын
ਬਹੁਤ ਧੱਕਾ ਕਰ ਰਹੀ ਏ ਸਰਕਾਰ ਯਾਰ ਭਾਨੇ ਨਾਲ
@gurmukhmaan8450
@gurmukhmaan8450 8 ай бұрын
ਇਹਨਾਂ ਜ਼ੋਰ ਨਸ਼ਾ ਸਮਗਲਰਾਂ ਨੂੰ ਫੜਨ ਲਈ ਲਾਉਂਦੇ ਤਾਂ ਕਿਨਾਂ ਚੰਗਾ ਹੁੰਦਾ
@BaljitKaur-hz2jy
@BaljitKaur-hz2jy 8 ай бұрын
Right
@kamalkamalgill3111
@kamalkamalgill3111 8 ай бұрын
ਲੱਖ ਦੀ ਲਾਹਨਤ ਆ ਸਰਕਾਰ ਤੇ
@JASSISINGH-hg4in
@JASSISINGH-hg4in 8 ай бұрын
ਸਰਕਾਰ ਦੀ ਤਾਂ ਥੂ ਥੂ ਹੋ ਗਈ ਬਾਈ
@HarneetKalas-nf8nd
@HarneetKalas-nf8nd 8 ай бұрын
❤ ਸਰਪੰਚ ਵੀਰ ਅਮਨੇ ਵੀਰ ਹੌਸਲਾ ਰੱਖੋ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੈ ਭਾਨਾ ਵੀਰ ਠੀਕ ਠਾਕ ਆਪਣੇ ਵਿੱਚ ਹੋਵੇਗਾ ਗਾ ਵਾਹਿਗੁਰੂ ਜੀ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਨਾ ਵੀਰ ਜਲਦੀ ਆਪਣੇ ਵਿੱਚ ਹੋਵੇਗਾ ਹੌਸਲਾ ਰੱਖੋਂ ਭਾਨੇ ਵੀਰ ਨੂੰ ਕਿੱਨਾ ਜ਼ਿਆਦਾ ਪਿਆਰ ਕਰਦੇ ਹਨ 29 ਤਰੀਕ ਨੂੰ ਕੋਟਦੁੱਨੇ ਪਿੰਡ ਵਿੱਚ ਪਤਾ ਲੱਗ ਜਾਵੇ ਗਾ ਭਾਨੇ ਵੀਰ ਦੇ ਵਿਰੋਧੀਆਂ ਨੂੰ ਵੀ ਤੇ ਸਰਕਾਰ ਨੂੰ ਵੀ ਭਾਨਾ ਇਕੱਲਾ ਨਹੀਂ ਹੈ ਦੋ ਦਿਨ ਰਹਿ ਗਏ ਨੇ ਸਰਕਾਰ ਦੀਆਂ ਅੱਖਾਂ ਖੁੱਲ ਜਾਣਗੀਆਂ ❤ ਵਾਹਿਗੁਰੂ ਜੀ ਭਾਨੇ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਕਿਰਪਾ ਕਰਿਓ ਭਾਨਾ ਵੀਰ ਠੀਕ ਠਾਕ ਖੁਸੀ ਨਾਲ ਸਾਡੇ ਵਿੱਚ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@GurmeetSingh-wq7zu
@GurmeetSingh-wq7zu 8 ай бұрын
Pind eh kithe aa kehde distt ch hai Mai v Ava gyi
@kaurparm301
@kaurparm301 8 ай бұрын
🙏 ਵਾਹਿਗੁਰੂ ਜੀ ਭਾਨੇ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖਿਓ ਪਰ😡 ਭਗਵੰਤ ਨੂੰ ਰੱਬ ਵੀ ਨੀ ਮਾਫ ਕਰੂੰਗਾ
@sagarkainss1429
@sagarkainss1429 8 ай бұрын
ਬਾਈ ਜੀ ਹੌਸਲਾ ਰੱਖੋ ਸਭ ਠੀਕ ਹੋ ਜਾਣਾ ( ਭਾਨੇ ਵੀਰ ਨੂੰ ਵਹਿਗੁਰੂ ਚੜਦੀ ਕਲਾ ਵਿਚ ਰੱਖੇ)
@mgrandomvlog1750
@mgrandomvlog1750 8 ай бұрын
ਇੱਕ ਟਾਈਮ ਸੀ ਜਦੋਂ ਆਪ ਪਾਰਟੀ ਆਈ ਲੋਕਾਂ ਨੂੰ ਚਾਅ ਚੜ੍ਹ ਗਿਆ ਕਿ ਆਮ ਆਦਮੀ ਪਾਰਟੀ ਹੈ (ਚਲੋ ਹੋਣਾ ਵੀ ਚਾਹੀਦਾ ਸੀ ਕਿਉਂਕਿ ਪਹਿਲਾ ਹੀ ਅੱਕੇ ਹੋਏ ਸੀ ਪਹਿਲਾ ਵਾਲਿਆ ਤੋ) ਪਰ ਲੋਕਾਂ ਨੂੰ ਇਹ ਸੋਚਣ ਦੀ ਲੋੜ ਸੀ ਕਿ ਬਦਲਾਵ ਪਾਰਟੀ ਬਦਲਣ ਨਾਲ ਨਹੀਂ ਬਲਕਿ ਆਪਣੇ ਅੰਦਰ ਝਾਤੀ ਮਾਰ ਕੇ ਆਪਣਾ ਬਦਲਾਵ ਆਪਣੀ ਸੋਚ ਦਾ ਬਦਲਾਅ ਦੀ ਲੋੜ ਸੀ । ਕਿਸੇ ਸਾਧ ਨੇ ਸੱਚ ਹੀ ਕਿਹਾ ਸੀ ਓਹੀ ਸਰਕਾਰਾਂ ਇਕੱਲਾ ਲੋਗੋ ਹੋਇਆ ਚੇਂਜ ਚੰਗਾ ਹੁੰਦਾ ਸਿੱਧੂ ਮੂਸੇ ਵਾਲੇ ਨੂੰ ਜਿਤਾ ਦਿੰਦੇ ਚਲੋ ਸਾਡੇ ਹਲਕੇ ਦਾ ਨਹੀਂ ਮਾਨਸਾ ਵਾਲਿਆ ਦਾ ਹੀ ਫਾਇਦਾ ਹੋ ਜਾਂਦਾ। ਤੇ ਮਾਂ ਬਾਪ ਕੋਲ ਓਹਨਾਂ ਦਾ ਪੁੱਤਰ ਹੁੰਦਾ । ਵੀਰੋ ਗੁੱਸਾ ਨਾ ਕਰਿਓ ਪਰ ਗੱਲ ਸਾਨੂੰ ਲੇਟ ਸਮਝ ਆਉਂਦੀ ਹੈ (ਜੁੱਤੀਆਂ ਖਾਣ ਦੀ ਆਦਤ ਪੈ ਗਈ ਹੈ ) ਭਗਵੰਤ ਮਾਨ ਦੇ ਆਉਂਦੇ ਹੀ ਭਾਈ ਦੀਪ ਸਿੰਘ ਸਿੱਧੂ , ਭਾਈ ਅੰਮ੍ਰਿਤਪਾਲ ਸਿੰਘ, ਸੰਦੀਪ ਨੰਗਲ ਅੰਬੀਆ , ਸਿੱਧੂ ਮੂਸੇ ਵਾਲਾ ਨਾਲ ਕੀ ਹੋਇਆ ਤੇ ਸਰਕਾਰ ਨੇ ਕੀ ਇਨਸਾਫ਼ ਕੀਤਾ ਸਭ ਨੂੰ ਪਤਾ । ਇਨਸਾਫ਼ ਮੰਗਣਾ ਬੰਦ ਕਰੋ ਕਿਉਂਕਿ ਜਿਸ ਬਾਦਸ਼ਾਹ ਦੇ ਰਾਜ ਵਿੱਚ ਸੱਚਾ ਇਨਸਾਫ਼ ਹੁੰਦਾ ਹੋਵੇ ਉਸ ਰਾਜ ਵਿੱਚ ਪਹਿਲਾ ਹੀ ਇਹ ਘਟਨਾਵਾਂ ਨਹੀਂ ਸੀ ਹੋਣੀਆ । ਵੱਧ ਘੱਟ ਬੋਲ ਗਿਆ ਹੋਵਾਂ ਤਾਂ ਆਪਣਾ ਛੋਟਾ ਭਰਾ ਸਮਝ ਕੇ ਮਾਫ਼ ਕਰਿਓ ।
@mukhtiarsingh6532
@mukhtiarsingh6532 8 ай бұрын
ਹੌਸਲਾ ਰੱਖੋ ਛੋਟੇ ਵੀਰ ਵਾਹਿਗੁਰੂ ਕਿਰਪਾ ਕਰਨਗੇ ਸੱਚਿਆਂ ਤੇ ਹਮੇਸ਼ਾ ਦੁੱਖ ਹੀ ਪੈਂਦਾ ਹੈ ਸਿਸਟਮ ਨੇਂ ਹਮੇਸ਼ਾ ਸੱਚ ਨੂੰ ਸੂਲੀ ਦਿੱਤੀ ਹੈ ਪਿਛੋਕੜ ਦੇਖ ਲਵੋ
@Satnamoffical
@Satnamoffical 8 ай бұрын
ਭਾਨਾ ਸਿੱਧੂ ਜ਼ਿੰਦਾਬਾਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮੁਰਦਾਬਾਦ
@lakhveersinghchahal8681
@lakhveersinghchahal8681 8 ай бұрын
ਜਿਨਾ ਮਰਜੀ ਦਬਾ ਲੈਣ ਯੂਥ ਵਿੰਗ ਸਪਰਿੰਗ ਵਾਗੂ ਹੁਦਾ ਇਤਿਹਾਸ ਗਵਾਹ ਐ ਜਿਨਾ ਦਬਾਓਣਗੇ ਓਹਨਾ ਈ ਓਛਲੇ ਗਾ ਭਾਨਾ ਸਿਧੂ ਜਿਦਾਬਾਦ
@kam_dia_Galla
@kam_dia_Galla 8 ай бұрын
ਭਗਵੰਤ ਤੈਨੂੰ ਵਾਹਿਗੁਰੂ ਜੀ ਕਦੇ ਵੀ ਮਾਫ਼ ਨ ਕਰੇ ਤੂੰ ਗ਼ਲਤ ਕੰਮ ਕਰਨ ਲੱਗ ਗਿਆ ਵਾਹਿਗੁਰੂ ਜੀ ਤੈਨੂੰ ਸਜ਼ਾ ਜ਼ਰੂਰ ਦੇ ਦੇਣਗੇ ਤੇਰੀ ਘਰਵਾਲੀ ਦੇ ਪਾਣੀ ਨਾਲ ਹੱਡ ਭਰੇ ਫਿਰ ਵੀ ਤੈਨੂੰ ਸ਼ਰਮ ਨਹੀਂ ਕਿ ਵਾਹਿਗੁਰੂ ਜੀ ਕਿਤੇ ਗਲਤ ਨ ਕਰ ਦੇਵੇ ਤੂੰ ਅੱਖ ਖੋਲਕੇ ਦੇਖ 😠😠😠
@SatnamSingh-kh9io
@SatnamSingh-kh9io 8 ай бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਵੀਰ ਤੇ ਜਿਹੜਾ ਬੰਦਾ ਲੋਕ ਭਲਾਈ ਦੇ ਕੰਮ ਕਰਦਾ ਠੱਗ ਤੇ ਲਾਲਚੀ ਲੋਕਾਂ ਤੋਂ ਜਰਿਆ ਨੀ ਜਾਂਦਾ ਹੈਰਾਨੀ ਵਾਲੀ ਗਲ੍ਹ ਆ ਚੰਗੇ ਕੰਮ ਕਰਨ ਵਾਲੇ ਵੀ ਜਰ ਨੀ ਹੁੰਦੇ ਕੀ ਬਣੂ ਯਾਰ ਕੌਣ ਕਿਸੇ ਦੀ ਮਦਦ ਕਰੋ
@inderjeetkaur3224
@inderjeetkaur3224 8 ай бұрын
ਵਾਸਿਗਰੂ ਜੀ ਬੱਚੇ ਤੇ ਮਹਿਰ ਕਰੋ 🙏🙏
@sukhwindersingh-bf6lo
@sukhwindersingh-bf6lo 8 ай бұрын
ਹੁਣ ਤਾਂ ਹੱਦ ਹੀ ਹੋ ਗਈ
@KiranKiran-n9i
@KiranKiran-n9i 8 ай бұрын
ਰਵੀਰ ਜੀ ਕਹਿਨੇ ਆ ਇੱਕ ਵਾਰੀ ਸਾਡੇ ਮੂਹਰੇ ਵੀ ਮਤਲਬ ਕੋਈ ਸਰਕਾਰ ਤਾਂ ਹੀ ਪਹੁੰਚਾਉਣ ਵਾਲਾ ਸਾਡੀ ਆਵਾਜ਼ ਨੂੰ ਸਰਕਾਰ ਦੇ ਤਾਈ ਪਹੁੰਚਾਉਣ ਵਾਲਾ ਹੋਵੇ ਸਾਡੇ ਮੂਹਰੇ ਵੀ ਕੋਈ ਮੈਕ ਲੈ ਕੇ ਖੜਨਾ ਨਾ ਹੋਵੇ ਵੀ ਦੱਸੋ ਤੁਹਾਡੇ ਦਿਲ ਦੀ ਕੀ ਭਾਵਨਾ ਵੀਰੇ ਬਹੁਤ ਜਿਆਦਾ ਮੇਰੇ ਅੰਦਰ ਦਾ ਪੜਾਸ ਹ ਮੈਂ ਤਾਂ ਬਹੁਤ ਹੀ ਜਿਆਦਾ ਬੋਲਾ ਜੇ ਮੈਨੂੰ ਕੋਈ ਐ ਕਵੇ ਵੀ ਲੈ ਦੱਸੋ ਤੁਹਾਡਾ ਕੀ ਵਿਚਾਰ ਹੈ ਮੈਂ ਤਾਂ ਵੀਰੇ ਸਿੱਧੀਆਂ ਮਤਲਬ ਪੂਰੀਆਂ ਉਹਦਾ ਮੈਂ ਤਾਂ ਸਿੱਧਾ ਉਹਨੂੰ ਜਵਾਈ ਆਖਾਂ ਮੈਂ ਤਾਂ
@guripinkyji
@guripinkyji 8 ай бұрын
ਵਾਹਿਗੁਰੂ nll aa ਸੱਚ ਦੇ ਸਬਰ ਰੱਖੋ bro
@beantkaur3309
@beantkaur3309 8 ай бұрын
ਬਹੁਤ ਦੁੱਖ ਗੱਲ ਵਹਿਗੁਰੂ ਜੀ
@Ravikumar-in5eh
@Ravikumar-in5eh 8 ай бұрын
Hanji dear 😢
@surindersaini6797
@surindersaini6797 8 ай бұрын
ਪੰਜਾਬੀਓ ਭਾਨੇ ਵੀਰ ਦੀ ਮਦਦ ਕਰੋ ........ ਜਿਨ੍ਹਾ ਲੋਕਾਂ ਦੇ ਭਾਨੇ ਨੇ ਪੇਸੈ ਵਾਪਸ ਕਰਵਾਏ ਉਹ ਜਰੂਰ ਮੀਡਿਆ ਵਿਚ ਆਣ.......
@SukhwinderSingh-wq5ip
@SukhwinderSingh-wq5ip 8 ай бұрын
ਵਾਹਿਗੁਰੂ ਜੀ
@endless4116
@endless4116 8 ай бұрын
ਬਹੁਤ ਧੱਕਾ ਹੋ ਰਿਹਾ ਹੈ ਸਰਕਾਰ ਵੱਲੋਂ
@jasbeersingh5478
@jasbeersingh5478 8 ай бұрын
Bhana sidhu zindabaad love you bai
@ranjitkaur579
@ranjitkaur579 8 ай бұрын
Waheguru ji 🙏🙏🙏🙏🙏
@satinder5696
@satinder5696 8 ай бұрын
ਵਾਹਿਗੁਰੂ ਮਿਹਰ ਕਰਨ ਭਾਨੇ ਸਿੱਧੂ ਤੇ
@neetukaur7701
@neetukaur7701 8 ай бұрын
justice for bhanna sidhu 😢😢😢
@aulakh9276
@aulakh9276 8 ай бұрын
ਭਾਨਾ ਸਿੱਧੂ ਜ਼ਿੰਦਾਬਾਦ ❤
@anshuanshukhanna389
@anshuanshukhanna389 8 ай бұрын
ਹੋਰ ਪਾਉ ਆਮ ਆਦਮੀ ਬੋਟਾ ਇਹਨਾਂ ਨੇ ‌ਸਾਰਿਆ ਨੂੰ ਐਵੇਂ ਹੀ ਕਰਨਾ ਜਿਹੜਾ ਕੋਈ ਇਹਨਾਂ ਦੇ ਖਿਲਾਫ ਬੋਲਦਾ ਉਸ ਨਾਲ ਐਵੇਂ ਹੀ ਹੁੰਦਾ ਹੈ 😢😢
@GagandeepKaur-v6u
@GagandeepKaur-v6u 8 ай бұрын
ਇਦਾ ਹੂੰਦਾ ਆ ਰਿਹਾ ਵੀਰ ਸ਼ੁਰੂ ਤੋ ਹੀ ਜਦੋਂ ਝੂਠ ਸੱਚ ਨੂੰ ਜਿੱਤ ਨਹੀਂ ਸਕੀਆ ।ਤਾ ਸੱਚ ਦੀ ਆਵਾਜ਼ ਈ ਖ਼ਤਮ ਕਰਦੀ ਜਾਂਦੀ ਹੈ। ਹੁਣ ਵੀ ਜਾਗ ਜਾਓ ਮੇਰੇ ਵੀਰੋ । ਇਹ ਭਾਨੇ ਸਿੰਧੂ ਦੀ ਲੜਾਈ ਨਹੀਂ।ਸਾਰੇ ਪੰਜਾਬ ਤੇ ਸਾਰੇ ਦੇਸ਼ ਦੀ ਲੜਾਈ ਆ । ਸਾਰੇ ਵੀਰ ਇੱਕ ਜੂਟ ਹੋ ਕੇ ਦਸ ਦੇਵੋ ਗੰਦੀਆਂ ਸਰਕਾਰਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਕਿ ਕਰ ਸਕਦੇ ਨੇ ਕੋਈ ਵੀ ਤੁਹਾਨੂੰ ਗਿਰਫ਼ਤਾਰ ਕਰਨ ਆਵੇ ਸਾਰੇ ਰਲਕੇ ਕੂਟੋ । ਜੋ ਕਾਨੂੰਨ ਵੀਕਾਊ ਨੇ ਗੰਦੀਆਂ ਸਰਕਾਰਾ ਅੱਗੇ ਅਸੀ ਨਹੀ ਮੰਨਦੇ ਇਹੋ ਜਿਹੇ ਕਾਨੂੰਨਾ ਨੂੰ 😢😢😢 ਕਿ ਪੰਜਾਬ ਪੁਲਿਸ ਵਿੱਚ ਅਜ ਕੋਈ ਇਹੋ ਜਿਹਾ ਆਫ਼ੀਸਰ ਨਹੀਂ ਜੋ ਵਾਹਿਗੁਰੂ ਜੀ ਦਾ ਪੁੱਤਰ ਸੱਚ ਦਾ ਸਾਥ ਦੇਣ ਵਾਲਾ ਹੈ ਕੋਈ। ਜੇ ਹੈ ਤਾਂ ਆਪਣੀ ਵਰਦੀ ਨੂੰ ਦਾ ਤੇ ਲਾ ਕੇ ਸੱਚ ਦਾ ਸਾਥ ਦੇਓ । 😢😢😢 ਟਾਈਮ ਆ ਗਿਆ ਵੀਰੋ ਕਰੋ ਸੱਚ ਨੂੰ ਬੁਲੰਦ ਕਢੋ ਮੇਰੇ ਸੋਨੇ ਵਰਗੇ ਵੀਰਾ ਨੂੰ ਜੇਲ੍ਹ ਵਿਚੋਂ ਬਹਾਰ ਤੇ ਭਗਵੰਤ ਮਾਨ ਵਰਗੇ ਗੱਦਾਰਾ ਨੂੰ ਸੁਟੋ ਜੇਲ੍ਹਾ ਵਿੱਚ। ਜਗਾਓ ਇੱਕ ਇੱਕ ਵੀਰ ਵਿਚ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਨੂੰ ਲਾਓ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਆਜ਼ਾਦ ਕਰਾਓ ਗੰਦੇ ਤੇ ਵੀਕਾਊ ਲੀਡਰਾਂ ਤੋਂ ਮੇਰੇ ਪੰਜਾਬ ਨੂੰ ਮੇਰੇ ਦੇਸ਼ 😢😢😢🙏🙏🙏
@sabigirn9670
@sabigirn9670 8 ай бұрын
ਵਾਹਿਗੁਰੂ ਜੀ ਮਿਹਰ ਕਰਨਗੇ
@MandeepSingh-ek3vm
@MandeepSingh-ek3vm 8 ай бұрын
ਸਰਕਾਰਾ ਨੂੰ ਡਰ ਪੈ ਗਿਆ ਕਿਧਰੇ ਭਾਨਾ ਸਿਧੂੰ ਲੱਖਾ ਸਿਧਾਣਾ ਕਿਧਰੇ ਇਲੈਕਸ਼ਨਾਂ ਵਿਚ ਨਾ ਖੜ ਜਾਣ
@prabhnoorsinghprab
@prabhnoorsinghprab 8 ай бұрын
Pehla February ch deep sidhu nal Galt kita gya Hun bhana sidhu ਰੜਕਦਾ ਇਹਨਾਂ ਦੀਆਂ ਅੱਖਾਂ ਚ ਭਗਵੰਤ ਮਾਨ ਬਹੁਤ ਗਲਤ ਕੰਮ ਕਰ ਰਿਹਾ ਬੁੱਚੜ
@gopigill-on5yy
@gopigill-on5yy 8 ай бұрын
ਬਾਈ ਆਪਣੀ ਜਰੂਰ ਜਿੱਤ ਹੋਵੇਗੀ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ ਭਗਵੰਤ ਮਾਨ ਨੇ ਪੰਜਾਬ ਵਿੱਚ ਟੋਏ ਪੁੱਟ ਤੇ ਨੇ
@ParminderSingh-yg1qh
@ParminderSingh-yg1qh 8 ай бұрын
ਪੰਜਾਬ ਦੀਆਂ ਸਾਰੀਆਂ ਪਾਰਟੀਆਂ ‌ ਅਕਾਲੀ ਦਲ/ ਕਾਂਗਰਸ ਪਾਰਟੀ ‌‌ਸਾਰੇ ਕੱਠੇ ਹੋਓ ਕੱਢਿਆ ਹੋਉ ਕੇ ਪੰਜਾਬ ਦੇ ਰਾਜਪਾਲ ਕੋਲ ਜਾਂਉ
@DavindeeBilling
@DavindeeBilling 8 ай бұрын
ਬਾਬਾ ਜੀ ਭਾਨੇ ਵੀਰ ਨੂੰ ਚੜ੍ਹ ਦੀ ਕਲਾ ਵਿਚ ਰੱਖਣ ਅਤੇ ਹਾਂ ਭਾਨੇ ਸਿੱਧੂ ਵੀਰ ਜੀ ਨੇ ਖੁਦ ਕਿਹਾ ਸੀ ਕਿ ਮੈ ਜੇਲ ਤੋਂ ਨਹੀਂ ਡਰਦਾ
@jitsingh8827
@jitsingh8827 8 ай бұрын
ਪੰਜਾਬ ਸਰਕਾਰ ਮੁਰਦਾਬਾਦ
@KiranKiran-n9i
@KiranKiran-n9i 8 ай бұрын
ਵੀਰ ਜੀ ਸਾਡਾ ਵੀ ਘਰੇ ਬੈਠੀਆਂ ਦਾ ਦਿਲ ਕਰਦਾ ਵੀ ਅਸੀਂ ਵੀ ਨਾਲ ਲੜਾਈ ਲੜੀਏ ਪਰ ਵੀਰੇ ਭੈਣਾਂ ਦਾ ਹੱਕ ਵੀ ਉਨਾ ਹੀ ਹੁੰਦਾ ਬੁਲਾਂਦਾ ਕਿਉਂਕਿ ਭੈਣਾਂ ਦਾ ਵੀ ਬਰਾਬਰ ਦਾ ਹੀ ਮਤਲਬ ਹੱਕ ਹੁੰਦਾ ਬੋਟ ਹੁੰਦੀ ਹ ਭੈਣਾਂ ਦੀ ਵੀ ਪਰ ਭੈਣਾਂ ਨੂੰ ਬੋਲ ਸਕਦੀਆਂ ਵੀਰੇ ਪਰ ਕੀ ਕਰਿਆ ਜਾਵੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਇਨੀ ਇਜਾਜ਼ਤ ਹੈ ਨੀ ਪੰਜਾਬ ਦੀਆਂ ਨੋਹਾਂ ਧੀਆਂ ਨੂੰ ਸਿਰਫ ਇਹੀ ਆਖੇ ਜਾਂਦਾ ਵੀ ਚੁੱਪ ਕਰਕੇ ਘਰੇ ਬੈਠੋ ਵੀਰ ਜੀ ਇਸੇ ਕਰਕੇ ਹੀ ਇਹ ਸਭ ਕੁਝ ਸਿਰ ਉੱਤੋਂ ਦੀ ਪਾਣੀ ਲੰਘ ਰਿਹਾ
@bahadursingh9718
@bahadursingh9718 8 ай бұрын
ਵਾਹਿਗੁਰੂ ਭਲੀਂ ਕਰੂਗਾ ਸੱਚ ਤਾਂ ਸੱਚ ਹੀ ਰਹਿੰਣਾਂ ਹੈ ਧੰਨਵਾਦ
@rajsandhu8892
@rajsandhu8892 8 ай бұрын
ਭਾਨੇ ਵੀਰ ਦਾ ਸਾਥ ਦਿਉ ਪੰਜਾਬੀਉ🙏🙏🙏
@KiranKiran-n9i
@KiranKiran-n9i 8 ай бұрын
ਵੀਰੇ ਅਸੀਂ ਭੈਣਾਂ ਕੁਝ ਕਰ ਨਹੀਂ ਸਕਦੀਆਂ ਬਹੁਤ ਮਨ ਦੁਖੀ ਹੁੰਦਾ ਸਰਕਾਰਾਂ ਤੋਂ ਜੋ ਬਹੁਤ ਜਿਆਦੇ ਯਕੀਨ ਉੱਠਿਆ ਪਿਆ ਤੇ ਦਿਲ ਦੁਖੀ ਹ ਜਦੋਂ ਸਾਡੇ ਪੰਜਾਬ ਦੇ ਵੀਰਾਂ ਨਾਲ ਇਸ ਤਰ੍ਹਾਂ ਧੱਕਾ ਹੋ ਰਿਹਾ ਸੱਚ ਤਾਂ ਬੋਲਣ ਦਿੱਤੇ ਹੀ ਨਹੀਂ ਜਾਂਦਾ ਵੀਰੇ ਕਿਸੇ ਨੂੰ ਪਰ ਵੀਰੇ ਮੈਂ ਵੀਡੀਓ ਨਹੀਂ ਮੈਨੂੰ ਪਾਉਣੀ ਆਉਂਦੀ ਯੂਟੀਊਬ ਤੇ ਮੈਨੂੰ ਵੀਡੀਓ ਨਹੀਂ ਸ਼ੇਅਰ ਕਰਨੀ ਆਉਂਦੀ ਨਾ ਮੈਂ ਬੋਲ ਸਕਦੀ ਹ ਪਰ ਵੀਰੇ ਇਨਾ ਜਰੂਰ ਕਹਿ ਸਕਦੀਆਂ ਵੀ ਜਿਹੜੀ ਮੈਂ ਤੁਹਾਨੂੰ ਆਵਾਜ਼ ਆਪਦੀ ਸੁਣਾ ਰਹੀ ਆ ਨਾ ਇਹਨੂੰ ਮੇਰੇ ਵੀਰ ਬਣ ਕੇ ਇਗਨੋਰ ਨਾ ਕਰਿਓ ਇਹਨੂੰ ਮੇਰੀ ਮਤਲਬ ਮੇਰੀ ਆਵਾਜ਼ ਤੁਹਾਡੇ ਕੋਲ ਅਕਸ਼ਰਾਂ ਦੇ ਵਿੱਚ ਪੰਜਾਬੀ ਅਕਸ਼ਰਾਂ ਦੇ ਵਿੱਚ ਆ ਰਹੀ ਹੈ ਤੇ ਮੇਰਾ ਵੀਰ ਬਣ ਕੇ ਇਹਨੂੰ ਕਬੂਲ ਕਰੋ ਤੇ ਇਹਦੇ ਤੇ ਕੋਈ ਅਸਰ ਕਰਕੇ ਤੇ ਭੈਣਾਂ ਨੂੰ ਵੀ ਨਾਲ ਬੁਲਾਇਆ ਜਾਵੇ
@GurinderSingh-ow5wl
@GurinderSingh-ow5wl 8 ай бұрын
WAHEGURU JI .
@SandeepKaur-kk2xo
@SandeepKaur-kk2xo 8 ай бұрын
Bai ji 🙏 ਹੋਂਸਲਾ ਰੱਖ
@inderjeetkaur6273
@inderjeetkaur6273 8 ай бұрын
Waheguru ji mehar kirpa karo ji
@ManjotSingh-o3n
@ManjotSingh-o3n 8 ай бұрын
ਤਾਹੀ ਤਾਂ ਅਸੀ ਬਾਹਰ ਨੂੰ ਭੱਜਦੇ ਆਂ ਬਾਈ ਕਿ ਸੱਚ ਬੋਲਣ ਵਾਲਿਆਂ ਨੂੰ ਇਥੇ ਜੇਲਾਂ ਚ ਡੱਕਿਆ ਤੇ ਜੁਰਮ ਕਰਨ ਆਲੇ ਇੱਥੇ ਆਮ ਘੁੰਮਦੇ .ਨਹੀ ਕਿਸਦਾ ਦਿਲ ਕਰਦਾ ਘਰ ਤੋ ਦੂਰ ਹੋਣ ਨੂੰ
@paramjitsingh6295
@paramjitsingh6295 8 ай бұрын
ਸੇਰਾ ਦੇ ਭਾਈ ਰੌਦੇ ਨੀ ਹੁੱਦੇ
@ArshChahal97
@ArshChahal97 8 ай бұрын
sarpanch sahb ne oh Pind Kotdunna
@kakasukhija6732
@kakasukhija6732 8 ай бұрын
22..jad wibta pendi aaa.... Nikal jande aaa hanzu.... Ghar baithya koi sher ni hunda
@SanjayKumar-xj5dz
@SanjayKumar-xj5dz 8 ай бұрын
Waheguru ji mear karn veer ji tai
@ShamsherSingh-bz6gt
@ShamsherSingh-bz6gt 8 ай бұрын
Waheguru ji maher karn veer ji te
@chamkaursingh3605
@chamkaursingh3605 8 ай бұрын
ਸਰਕਾਰਾਂ ਮੁਰਦਾਬਾਦ ਮੁਰਦਾਬਾਦ
@happygill6804
@happygill6804 8 ай бұрын
😢 waheguru ji 😢Anna crime 😢
@ajayjass652
@ajayjass652 8 ай бұрын
ਵੱਧ ਤੋਂ ਵੱਧ ਇਕੱਠ ਕਰੋ ਸਾਰੇ
@ramandhillon8284
@ramandhillon8284 8 ай бұрын
Waheguru ji maher kreo pane vr te
@JaspalSingh-kt9vf
@JaspalSingh-kt9vf 8 ай бұрын
ਬਾਈ ਕੋਈ ਗੱਲ ਨੀ 84 ਵਿੱਚ ਕੀ ਹੋਇਆ ਹੋਵੇਗਾ। ਜਰਾ ਸੋਚੋ।
@Uniearthiiiansocial.lbeing
@Uniearthiiiansocial.lbeing 8 ай бұрын
Waheguru
@satvirsingh5046
@satvirsingh5046 8 ай бұрын
Waheguru ji mehar kro ji 🙏
@parveenkaur-llb
@parveenkaur-llb 8 ай бұрын
ਜਿਹੜੇ ਲੋਕ ਲੱਖ ਲੱਖ ਰੁਪਏ ਰਿਸ਼ਵਤ ਲੈ ਰਹੇ ਆ ਉਹਨਾਂ ਉੱਪਰ ਅੱਜ ਤੱਕ ਕੋਈ ਕੇਸ ਦਰਜ ਨੀ ਹੋਇਆ ਤੇ 10,000 ਰੁਪਏ ਲੈਣ ਵਾਲੇ ਤੇ ਪਰਚਾ ਪਾਤਾ ਹਾਜਮ ਨੀ ਹੋਈ ਬਹੁਤ ਹੀ ਥੱਕਾ ਹੋ ਰਿਹਾ ਭਾਨੇ ਵੀਰ I'm support you bhanne veer 🫶
@ManpreetMann-w8n
@ManpreetMann-w8n 8 ай бұрын
Jai saiya Di 🙏 god bless you my brother 💖🙏🙏
@AmarjotKaur-gh1ct
@AmarjotKaur-gh1ct 8 ай бұрын
Veer ji hosla rakho rabb te brosa rakho nea sach da hi hona hae 🙏
@palwinderkaur6306
@palwinderkaur6306 8 ай бұрын
ਵਾਹਿਗੁਰੂ ਮੇਹਰ ਕਰੇ
@sarbjitkalyan3653
@sarbjitkalyan3653 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jaggizaildar2060
@jaggizaildar2060 8 ай бұрын
Waheguru ji
@Jaswinder-c9v
@Jaswinder-c9v 8 ай бұрын
ਹਾਏ ਹਾਏ ਕਿਵੇਂ ਇਲਜ਼ਾਮ ਲਾਇਆ ਕੰਜਰਾਂ ਨੇ ਵਿਚਾਰੇ ਤੇ❤❤❤❤🎉🎉🎉🎉
@parminderbhattisingh9235
@parminderbhattisingh9235 8 ай бұрын
ਇਸ ਨੂੰ ਕੌਣ ਕਹਿੰਦਾ ਸੀ ਘਰ ਵਿਚ ਨਵੀਆਂ ਕਚਹਿਰੀ ਲਗਾ
@partapsingh805
@partapsingh805 8 ай бұрын
ਧੱਕਾ ਕੀਤਾ ਜਾ ਰਿਹਾ ਹੈ
@ajay3042
@ajay3042 8 ай бұрын
🙏Waheguru ji mehar kro 🙏bhane upper ji 🙏waheguru ji 🙏
@hunnygaming445
@hunnygaming445 8 ай бұрын
Whaguru kirpa karay bhana veer tai 🙏🏻
@RijGgh
@RijGgh 8 ай бұрын
Ptc vala da dhan vad
@darvinderpalsingh8294
@darvinderpalsingh8294 8 ай бұрын
ਖਰਚਾ ਕਰਨ ਵਾਲਾ ਤਾਂ ਪਰਚਾ ਕਰਦੇ ਨਹੀਂ ਤੋਂ ਡਰ ਲੱਗਦੇ ਨੇ
@GsinghJatt-sf1hm
@GsinghJatt-sf1hm 8 ай бұрын
ਖਾਲਸਾ ਰਾਜ ਹੀ ਅਸਲ ਪੰਜਾਬ ਦਾ ਹਾਲ ਹੈ….
@Preet-1022
@Preet-1022 8 ай бұрын
ਆਹ ਤਾਂ ਸ਼ਰੇਆਮ ਧੱਕਾ a
@jaspreetsinghswag5247
@jaspreetsinghswag5247 8 ай бұрын
Bhana zindabad
@SukhwinderSingh-qn4rj
@SukhwinderSingh-qn4rj 8 ай бұрын
Waheguru ji mehar karo ji bhana veer te
@sahildeep6792
@sahildeep6792 8 ай бұрын
379b ਬੋਹਤ ਮਾੜੀ ਥਾਰਾ ਹੈ। ਮੇਰੇ ਤੇ ਵੀ ਪੁਲਸ ਨੇ ਥੱਕੇ ਨਾਲ ਲਾਈ ਸੀ। ਮੇਰੀ ਜਮਾਨਤ 26ਦਿਨ ਬਾਦ ਹੋਈ ਸੀ। ਰੱਬ ਕਰੇ ਕਿ ਭਾਣਾ ਸਿੱਧੂ ਜਲਦੀ ਰਿਹਾਈ ਹੋ ਵੇ ।
@mandhillon267
@mandhillon267 8 ай бұрын
ਭਾਨਾ ਬਾਈ ਨੂੰ ਕੀ ਲੋੜ ਆ ਚੈਨੀ ਖੋਹਣ ਦੀ ਭਾਨੇ ਦੇ ਘਰ ਕਿਸ ਚੀਜ਼ ਦੀ ਘਾਟ ਆ ਲਾਹਨਤ ਆ ਇਹੋ ਜਿਹੀ ਕੁਤੀ ਸਰਕਾਰ ਦੇ
@MandeepSingh-c7v
@MandeepSingh-c7v 8 ай бұрын
ਕੋਈ ਨਾ ਵੀਰ ਸਾਰੇ ਤੁਹਾਡੇ ਨਾਲ ਆ
@VirSingh-nj3dc
@VirSingh-nj3dc 8 ай бұрын
Bhana Sidhu Zindabad -----------to be continue ----
@sharnjitkaur4354
@sharnjitkaur4354 8 ай бұрын
Waheguru ji mehar krna 🚩👑🐅🙏💐👍🏻🙏bhanna sidhu jindabad sikh kaum te mehar kro waheguru ji 🚩🙏
@ਜਸ਼ਨਜਵੰਦਾ
@ਜਸ਼ਨਜਵੰਦਾ 8 ай бұрын
ਅਨੇਵਾਹ ਧੱਕਾ 🥹
@PREET__750
@PREET__750 8 ай бұрын
Waheguru Ji Mehar Karan Bhane Bhai Te Te Ona De Ghar Waleya Te 🙏❤️
@KiranKiran-n9i
@KiranKiran-n9i 8 ай бұрын
ਵੀਰ ਜੀ ਜਿਹੜੇ ਵੀਰ ਨੇ ਵੀਡੀਓ ਪਾਈ ਹ ਮੈਂ ਉਹਨੂੰ ਹੱਥ ਬੰਨ ਕੇ ਬੇਨਤੀ ਕਰ ਰਹੀ ਆਂ ਵੀਰ ਜੀ ਜਿੱਥੇ ਵਲੋਗਗੇ ਅਸੀਂ ਭੈਣਾਂ ਸਾਰੀਆਂ ਵੀਰ ਜੀ ਦੇ ਨਾਲ ਹੋਵਾਂਗੇ ਤੇ ਜਿੱਥੇ ਤੁਸੀਂ ਭੈਣਾਂ ਦਾ ਇਕੱਲਿਆਂ ਨੇ ਕੱਟ ਕੀਤਾ ਉੱਥੇ ਭੈਣਾਂ ਦਾ ਵੀ ਨਾਲ ਕਰੋ ਭੈਣਾਂ ਵੀ ਨਾਲ ਤੁਹਾਡੇ ਉਹਨਾਂ ਸਾਥ ਦੇਣੀਆਂ ਇਹਨਾਂ ਨੂੰ ਇਹਨਾਂ ਦਾ ਮਾਸ ਖਾ ਜਾਂਗੇ ਭਗਵੰਤ ਮਾਨ ਨੂੰ ਤਾਂ ਜਮਾਂ ਖੂੰਜੇ ਲਾ ਦੇਣੀਆਂ ਭੈਣਾਂ ਜੇ ਤੁਸੀਂ ਇਕੱਠੀਆਂ ਕਰ ਲਓ ਸਾਰੀਆਂ ਪੂਰੇ ਪੰਜਾਬ ਦੀਆਂ ਭੈਣਾਂ ਨੂੰ
@RitasharmaSharma-u5b
@RitasharmaSharma-u5b 8 ай бұрын
Waheguru ji waheguru ji ❤❤❤
@LovepreetRandhawa-o8k
@LovepreetRandhawa-o8k 8 ай бұрын
Waheguru g waheguru g waheguru g waheguru g waheguru g
@GurmeetSingh-ec9mb
@GurmeetSingh-ec9mb 8 ай бұрын
ਭਾਨਾ ਜਿੰਦਾਬਾਦ
@Chain009
@Chain009 8 ай бұрын
ਆਹ ਵੋਟਾਂ ਆਉਣ ਵਾਲੀਆਂ ਇਹਦੇ ਚ ਦੱਸੋ ਨਾ ਭਗਵੰਤ ਮਾਨ ਨੂੰ ਇਹ ਚੰਗੇ ਸਾਡੇ ਲੋਕ ਨੇ ਜਿਹੜੇ ਇਦਾਂ ਦੀਆਂ ਸਰਕਾਰਾਂ ਨੂੰ ਵੋਟਾਂ ਪਾਉਂਦੇ
@amritpalsingh6068
@amritpalsingh6068 8 ай бұрын
Waheguru ji meher Karo sab Te 🙏🙏🙏🙏🙏
@sheenufaridkot7626
@sheenufaridkot7626 8 ай бұрын
ਬਹੁਤ ਬਹੁਤ ਮਾੜਾ ਹੋ ਰਹਿਆ ਇਹ ਸਭ ਕੁਝ( ਭਾਨਾ ਸਿੱਧੂ ਜ਼ਿੰਦਾਬਾਦ)
@gurbhajankaur3281
@gurbhajankaur3281 8 ай бұрын
Waheguru ji kirpa ker
@soulofgod1721
@soulofgod1721 8 ай бұрын
Wehaguru ji Bhana sidhu veer nu jidgi bhakhs dena ji
@harjinderpalkaurkahlon6540
@harjinderpalkaurkahlon6540 8 ай бұрын
High Court ch case file karo ਘੁੰਮਣ ਵਕੀਲ ਵੀ ਚੰਗੇ ਨੇ ਢਿੱਲ ਨਾ ਕਰੋ
@Prabhjotkaur-mn9gs
@Prabhjotkaur-mn9gs 8 ай бұрын
Waheguru ji mehr krn 🙏🙏
@mpsingh8793
@mpsingh8793 8 ай бұрын
ਭਗਵੰਤ ਦੇ ਪਰਵਾਰ ਨੂੰ ਵੀ ਸ਼ਰਮ ਆਉਣੀ ਚਾਹੀਦੀ
@Gurbinder_13
@Gurbinder_13 8 ай бұрын
ਆਪ ਸਰਕਾਰ ਬਹੁਤ ਗਲਤ ਕਰ ਰਹੀ ਹੈ ਲੋਕਾਂ ਨੂੰ ਇੱਕਠੇ ਹੋਣ ਦੀ ਲੋੜ ਹੈ ਪੰਜਾਬ ਸਰਕਾਰ ਮੁਰਦਾਬਾਦ
@sukhsran178
@sukhsran178 8 ай бұрын
Waheguru mhear kro vere... Honsla na haro rabb sb kuz vekhda... 🙌🙏
Mom had to stand up for the whole family!❤️😍😁
00:39
Wait for the last one 🤣🤣 #shorts #minecraft
00:28
Cosmo Guy
Рет қаралды 7 МЛН
Миллионер | 1 - серия
34:31
Million Show
Рет қаралды 3 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 129 МЛН
Mom had to stand up for the whole family!❤️😍😁
00:39