ਮਾਸਟਰਾਂ ਦੇ ਵੇਲਣੇ ਦੀਆਂ ਨਹੀਂ ਰੀਸਾਂ। ਜਾਣੋ ਕਿਵੇਂ ਹੈ ਗੁੜ੍ਹ ਲੱਖਾਂ ਦੇ ਮੁਨਾਫ਼ੇ ਦਾ ਧੰਦਾ? PR Panjab

  Рет қаралды 14,949

Canvas

Canvas

Күн бұрын

ਮਾਸਟਰਾਂ ਦਾ ਵੇਲਣਾ,
ਪਿੰਡ ਸ਼ੇਰਪੁਰ, ਨੇੜੇ ਨੂਰਮਹਿਲ, ਜ਼ਿਲ੍ਹਾ ਜਲੰਧਰ।
ਸੰਪਰਕ - 9872180052
PR Panjab, #prpanjab #india
#agriculture #farming #soil #jaggery #sugarcane

Пікірлер: 15
@Preet_Preet37
@Preet_Preet37 5 ай бұрын
ਬਹੁਤ ਵਧੀਆ ਵਿਚਾਰ ਬਾਈ ਜੀ❤
@sawindersingh4851
@sawindersingh4851 6 ай бұрын
ਮਿੱਠਾ ਸੋਡਾ ਇੱਕ ਵਧੀਆ ਟੋਨਕ ਹੈ ਜੀ ਇਹ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ
@PRPanjab001
@PRPanjab001 6 ай бұрын
ਠੀਕ ਆ ਜੀ ਧੰਨਵਾਦ, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ 🙏🏻
@user-xo9no4rn1s
@user-xo9no4rn1s 6 ай бұрын
ਵਾਹਿਗੁਰੂ ਜੀ ਸਾਰੇ ਕਿਸਾਨ ਨੁੰ ਚਾਹੁੰਦੇ ਹੇ ਅਪਣਾ ਗੰਨੇ ਲੋਣ ਜੀ ਖਾਣ ਵਾਸਤੇ
@PRPanjab001
@PRPanjab001 6 ай бұрын
ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ
@jagdevkaur3144
@jagdevkaur3144 6 ай бұрын
ਗੁੜ ਤਾਂ ਭਾਈ ਸਾਹਿਬ ਦੇਖਣ ਨੂੰ ਹੀ ਬਹੁਤ ਵਧੀਆ ਲੱਗ ਰਿਹਾ ਐ। ਸਾਡੇ ਪਿੰਡ ਪੰਜ ਛੇ ਘੁਲਾੜੀਆਂ ਹੁੰਦੀਆਂ ਸਨ ਸਾਡੇ ਟਾਈਮ ੬੫ ਤੋਂ ੭੫ ਤੱਕ ਅਸੀਂ ਇਹੋ ਜਿਹਾ ਹੀ ਸ਼ੁਧ ਗੁੜ ਖਾਂਦੇ ਹੁੰਦੇ ਸੀ ਪਰ ਸ਼ਹਿਰ ਵਿੱਚ ਆ ਕੇ ਕਦੇ ਵੀ ਸ਼ੁਧ ਗੁੜ ਨਹੀਂ ਦੇਖਿਆ ਸੰਗਰੂਰ ਕਿਸਾਨ ਮੰਡੀ ਵਿੱਚ ਵੀ ਲਿਆਇਆ ਕਰੋ ਬਾਈ ਜੀ ਤਾ ਕਿ ਸ਼ੁਧ ਗੁੜ ਸਾਡੇ ਇਲਾਕੇ ਵਿੱਚ ਵੀ ਮਿਲ ਸਕੇ ਧੰਨਵਾਦ🎉🎉🎉🎉
@PRPanjab001
@PRPanjab001 6 ай бұрын
ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ, ਇਸ ਗੁੜ੍ਹ ਦਾ ਕੋਈ ਮੁਕਾਬਲਾ ਨਹੀਂ, ਮੈਂ ਹਜੇ ਤੱਕ ਇਸਤੋਂ ਵਧੀਆ ਗੁੜ੍ਹ ਨਹੀਂ ਖਾਧਾ ਕਦੇ
@GurdevSingh-vd5ie
@GurdevSingh-vd5ie 6 ай бұрын
ਬਹੁਤ ਵਧੀਆ ਜੀ।।ਕਿਸਾਨੀ ਕਿਤਾ 🎉ਖੇਤ ਤੋ ਬਾਜ਼ਾਰ ਤੱਕ ਆਪ ਕਰੋ।। ਬਾਜ਼ਾਰ ਮਾਰਕਿਟ ਚ ਅਪਣੇ ਸਟੋਰ ਦੁਕਾਨਾਂ ਹੋਣ।।ਹਰ ਚੀਜ਼ ਦਾ ਆਪ ਮੁਲ ਤੈਅ ਕਰੋ 🎉ਐਮ ਐਸ ਪੀ ਦੇ ਆਪ ਮਾਲਕ ਬਣੋ 🎉 ਆਬਾਦੀ ਵੱਧ ਰਹੀ ਹੈ।। ਔਰ ਖਾਣ ਪੀਣ ਦੀਆਂ ਵਸਤੂਆਂ ਦੀ ਕੀਮਤ ਵੀ 🎉ਪੂਯੌਰ ਚੀਜ਼ਾਂ ਦੇ ਦਾੰਮ।।ਮੁੰਹ ਮੰਗੇ ਮਿਲਣਗੇ।।🎉ਵੇਰੀ ਗੁਡ।।🎉ਗੁੜ ਬਣੋਣ ਦੇ 🎉🎉🎉
@PRPanjab001
@PRPanjab001 6 ай бұрын
ਬਹੁਤ ਬਹੁਤ ਧੰਨਵਾਦ ਜੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ। ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਸ਼ਾਇਦ ਕਿਸੇ ਦਾ ਕੋਈ ਫ਼ਾਇਦਾ ਹੋ ਸਕੇ। ਜਲਦੀ ਗੁੜ੍ਹ ਦੀ ਇਕ ਹੋਰ ਵੀਡੀਓ ਦਿਖਾ ਰਹੇ ਹਾਂ, ਜੁੜੇ ਰਹੋ PR Panjab ਨਾਲ। ਧੰਨਵਾਦ 🙏🏻😊
@SarwanSingh-qu7pc
@SarwanSingh-qu7pc 6 ай бұрын
Very nice solution of msp problem. Cngrts Thanks carry on
@PRPanjab001
@PRPanjab001 6 ай бұрын
ਆਪਾਂ ਏਡਾ ਦਾਅਵਾ ਨਹੀਂ ਕਰਦੇ ਜੀ ਪਰ ਇਕ ਗੱਲ ਜ਼ਰੂਰ ਪਤਾ ਹੈ ਕਿ ਇਸ ਵਕਤ ਪੰਜਾਬ ਵਿੱਚ ਹੀ ਵਧੀਆ ਗੁੜ੍ਹ ਦੀ ਬਹੁਤ ਵੱਡੀ ਮੰਗ ਹੈ। ਇਸ ਮੰਗ ਨੂੰ ਪੂਰਾ ਕਰਨਾ ਬਹੁਤ ਔਖਾ ਹੈ। ਇਸ ਲਈ ਜੇਕਰ ਕੋਈ ਕਿਸਾਨ ਆਪਣੇ ਖ਼ੂਹ ਉੱਤੇ ਆਪ ਗੁੜ੍ਹ ਤਿਆਰ ਕਰੇ ਤਾਂ ਉਹ ਬਹੁਤ ਵਧੀਆ ਪੈਸੇ ਕਮਾ ਸਕਦਾ ਹੈ। ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ
@surinderkamboj2599
@surinderkamboj2599 6 ай бұрын
ਰੀਠਾ ਗੰਨੇ ਦੀ ਕੁਆਲਟੀ ਬਾਰੇ ਦੱਸੋ
@PRPanjab001
@PRPanjab001 6 ай бұрын
ਬਾਈ ਜੀ ਉਹ ਕਿਹੜਾ ਗੰਨਾ ਹੁੰਦਾ ਜੀ ? ਮੈਂ ਸੁਣਿਆ ਨਹੀਂ ਕਦੇ। ਉਹਦਾ ਕੋਈ ਹੋਰ ਨਾਂ?
@akaal_study
@akaal_study 6 ай бұрын
Address
@PRPanjab001
@PRPanjab001 6 ай бұрын
ਸਤਿ ਸ਼੍ਰੀ ਅਕਾਲ ਬਾਈ ਜੀ, ਬਾਈ ਜੀ ਵੀਡੀਓ ਵਿਚ ਸਾਰੀ ਜਾਣਕਾਰੀ ਵਿਸਥਾਰ ਨਾਲ ਦਿੱਤੀ ਹੋਈ ਹੈ ਨੰਬਰ ਸਮੇਤ। ਤੁਸੀਂ discription ਵਿਚ ਵੀ ਜਾਣਕਾਰੀ ਪੜ੍ਹ ਸਕਦੇ ਹੋ ਜੀ। ਧੰਨਵਾਦ 🙏🏻
КТО ЛЮБИТ ГРИБЫ?? #shorts
00:24
Паша Осадчий
Рет қаралды 4,4 МЛН
Cute kitty gadgets 💛
00:24
TheSoul Music Family
Рет қаралды 21 МЛН
КТО ЛЮБИТ ГРИБЫ?? #shorts
00:24
Паша Осадчий
Рет қаралды 4,4 МЛН