Пікірлер
@dhindsa90000
@dhindsa90000 3 сағат бұрын
ਬਾਈ ਜੀ,,,ਲੋਕ ਨੌਕਰ (ਮਤਲਬ ਨੌਕਰੀ)ਬਣਨਾ ਪਸੰਦ ਕਰਦੇ ਆਪਦਾ ਕੰਮ ਕਰਨ ਵਾਲਾ ਮਾਲਕ ਹੁੰਦਾ,,,ਲੋਕ ਮਾਲਕ ਬਣਨ ਨਾਲੋਂ ਨੌਕਰ ਬਣਨਾ ਪਸੰਦ ਕਰਦੇ,,,,ਜੇ ਮੁੰਡੇ ਨੂੰ ਰਿਸ਼ਤਾ ਕਰਨ ਆਉਂਦੇ ਨੇ ਓ ਵੀ ਏਹੀ ਪੁੱਛਦੇ ਨੇ ਤੁਹਾਡਾ ਮੁੰਡਾ ਕੀਦਾ ਨੌਕਰ ਐ ਮਤਲਬ ਕਿੱਥੇ ਨੌਕਰੀ ਕਰਦਾ,,,,ਏ ਨੀ ਪੁੱਛਦੇ ਤੁਹਾਡਾ ਮੁੰਡਾ ਕਿਸ ਕੰਮ ਦਾ ਮਾਲਕ ਐ,,,
@sukhwindergillz7036
@sukhwindergillz7036 3 сағат бұрын
oe .....kaka.... kamm karn penda....ess..karke...pashu nhi.. ghatte.....bachada kujni... nakli dhud...de rate ch peor..dudh chahida...ferr Nikli peo...
@tarsemsinghdhesi7847
@tarsemsinghdhesi7847 4 сағат бұрын
rate bhi dasso naal k
@PRPanjab001
@PRPanjab001 4 сағат бұрын
@@tarsemsinghdhesi7847 ਉਹਨਾਂ ਨੇ ਨਹੀਂ ਦੱਸਿਆ ਸੀ ਜੀ, ਉਹ ਕਹਿੰਦੇ ਜਿਹਨਾਂ ਨੇ ਗੁੜ੍ਹ ਬਣਾਉਣਾ ਜਾਂ ਲੈਣਾ ਉਹ ਫ਼ੋਨ ਕਰ ਲੈਣ
@bagamann5324
@bagamann5324 4 сағат бұрын
ਅੱਜ ਸ਼ਾਹਕੋਟ ਜਾਣਾ ਜਾਂ ਕੇ ਆਵਾ ਗੇ
@ਕੁਲਜੀਤ_ਕੌਰ
@ਕੁਲਜੀਤ_ਕੌਰ 5 сағат бұрын
Bahut vdiya ji
@sukhdevrandhawa5517
@sukhdevrandhawa5517 5 сағат бұрын
ਬਹੁਤ ਵਧੀਆ ਭਾਜੀ
@JasdevSingh-ex2iu
@JasdevSingh-ex2iu 17 сағат бұрын
1 kirat 2 nam japo 3 wand sako Par ho ki raha sab jankar ho ❤ Waheguru ❤
@KuldeepSingh-np9gx
@KuldeepSingh-np9gx 22 сағат бұрын
ਆਮਦਨ ਬਾਰੇ ਤਾ ਦੱਸ ਦੇਣਾ ਸੀ
@PRPanjab001
@PRPanjab001 21 сағат бұрын
@@KuldeepSingh-np9gx ਇਹ ਆਮ ਕਿਸਾਨ ਦੇ ਕਰਨ ਦੀ ਖੇਤੀ ਨਹੀਂ। ਬਾਕੀ ਤੁਸੀਂ ਫ਼ੋਨ ਕਰਕੇ ਫ਼ਾਰਮ ਵਾਲਿਆਂ ਨੂੰ ਪੁੱਛ ਸਕਦੇ ਹੋ
@HarpreetSingh-sq7xz
@HarpreetSingh-sq7xz 23 сағат бұрын
Waheguru ji 🙏
@HarpreetSingh-sq7xz
@HarpreetSingh-sq7xz 23 сағат бұрын
Shi gl aa ji 🙏
@prof.kuldeepsinghhappydhad5939
@prof.kuldeepsinghhappydhad5939 Күн бұрын
Nice 👌
@harpreetnayyar2099
@harpreetnayyar2099 Күн бұрын
Eh nimbu da butta kithon mil sakda g
@PRPanjab001
@PRPanjab001 Күн бұрын
@@harpreetnayyar2099 ਕਿਸੇ ਵੀ ਨਰਸਰੀ ਤੋਂ ਪਤਾ ਕਰ ਲਓ ਜੀ, ਆਮ ਮਿਲ ਜਾਂਦਾ, ਇਹ ਵੀਡੀਓ ਦਿਖਾ ਕੇ ਪੁੱਛ ਲੈਣਾ ਜੀ
@harpreetnayyar2099
@harpreetnayyar2099 Күн бұрын
@PRPanjab001 thank you ji
@harpreetnayyar2099
@harpreetnayyar2099 Күн бұрын
Very good 👍🏼
@harpreetnayyar2099
@harpreetnayyar2099 Күн бұрын
Gunkari bahut hunda Har Ghar ch hona chahida chakotre de bare jina daso una he ghat hai Poore Punjab ch jithey marzi lga lo ho janda
@sukhjindersingh4336
@sukhjindersingh4336 Күн бұрын
Bhaji faida ve dasso
@PRPanjab001
@PRPanjab001 Күн бұрын
ਬਾਈ ਜੀ ਵੀਡੀਓ ਵਿਚ ਗੱਲ ਕੀਤੀ ਹੈ ਜੀ, ਲਿਵਰ ਲਈ ਬਹੁਤ ਲਾਭਦਾਇਕ ਹੈ
@BalwinderKaur-sl5oh
@BalwinderKaur-sl5oh Күн бұрын
Thanks
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Күн бұрын
ਕਿਰਤ ਬਹੁਤ ਸਾਰੀ ਜਾਣਕਾਰੀ ਤੇ ਤਜ਼ਰਬਾ ਬਖਸ਼ਦੀ ਹੈ,, ਕਿਰਤੀ ਭੈਣ ਭਰਾਵਾਂ ਦਾ ਬਹੁਤ ਬਹੁਤ ਸਤਿਕਾਰ,,
@JasbirSingh-wj9qm
@JasbirSingh-wj9qm Күн бұрын
Nice information ❤
@ShamandeepsinghAngrajsingh
@ShamandeepsinghAngrajsingh 2 күн бұрын
Pai sahab g eh brahmi di kehri vority va kyoki sade u p vich brahmi dusre treeke di va
@PRPanjab001
@PRPanjab001 2 күн бұрын
@ShamandeepsinghAngrajsingh please call on the number given in video thank you
@simranmaan2891
@simranmaan2891 2 күн бұрын
🎉🎉🙏
@PrincipalUncle
@PrincipalUncle 2 күн бұрын
Very nice Thanks
@hardipsingh8324
@hardipsingh8324 2 күн бұрын
ਬਾਈ ਜੀ ਧੰਨਵਾਦ/🎉
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 2 күн бұрын
ਵਾਹਿਗੁਰੂ ਜੀ ਸਾਡੇ ਕੋਟੇ ਇੱਥੇ ਬਹੁਤ ਲੱਗਦੇ ਅਸੀਂ ਕਦੇ ਖਾਂਦੇ ਨਹੀਂ,,,
@kashmirsingh820
@kashmirsingh820 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜ਼ੀ ਸਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਨ Very nice video and very helpful For our community We need natural organic food for us and next generation chatha sahib very nice work Good luck God bless you all new video
@MuhammadIlyas-jw8mf
@MuhammadIlyas-jw8mf 2 күн бұрын
Sir gurd ke saf kase kare koi asan tareeqa plzzzz
@gurjotsingh8934
@gurjotsingh8934 2 күн бұрын
Shandaar, this should be the metric of farming all over punjab!!! Punjab is a wonder of the world. God’s own land.
@shivanisharma5562
@shivanisharma5562 2 күн бұрын
ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@shivanisharma5562
@shivanisharma5562 2 күн бұрын
ਚਕੋਦਰਾ ਵਧਿਆ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ,
@Nirvana-For-All
@Nirvana-For-All 2 күн бұрын
Parali nal pollution ni hunda, murkh banounde ne leader. Sab passe ta khet khatam kari jande ne land developra to mota paisa kha ke. Har jagga buildinga khadi kar tiyaa. Kinne pind ujaad te, nadiya naale vi ni chadde inna murkha ne. Traffic inna wadhi janda ke sadkaan thuddi jandiya ne. Pollution level ta appe out of control hona fer. Hun sab kuj kisana de sir payi jande ne eh...
@johnjones-zq2uf
@johnjones-zq2uf 2 күн бұрын
Don't believe it,it's poison
@shingarasingh1010
@shingarasingh1010 3 күн бұрын
@shingarasingh1010
@shingarasingh1010 3 күн бұрын
Thanks
@InderjeetSingh-si4ed
@InderjeetSingh-si4ed 3 күн бұрын
Excellent ji
@ਕੁਲਜੀਤ_ਕੌਰ
@ਕੁਲਜੀਤ_ਕੌਰ 3 күн бұрын
Boht vdiya. Mai v jrur lgau
@bagamann5324
@bagamann5324 3 күн бұрын
ਅਸੀ ਵੀ ਲਗਉਣਾ ਫਰਵਰੀ ਵਿੱਚ
@IgxgxgixGidkzfkxgox
@IgxgxgixGidkzfkxgox 3 күн бұрын
👌👌👌🌹🌹❤️❤️🙏🙏
@ParamjitSingh-pv6jp
@ParamjitSingh-pv6jp 3 күн бұрын
ਭਾਜੀ ਸਰਦਾਰ ਪੂਰਨੰ ਸਿੰਘ ਚੱਠਾ
@sgl8191
@sgl8191 3 күн бұрын
Sir, please state its total production in 4 crops in a year & its rate per kg/quintal as raw material.
@PRPanjab001
@PRPanjab001 3 күн бұрын
Please contact directly with Velacel, number is given in video. Thank you
@tarachandsharma6181
@tarachandsharma6181 4 күн бұрын
Barhmi garmi xe dina ch sharir noon thundek daen layee ruger ke isdi thandhaee peende hunde si 60 saal pehle ih kache khalan de kinarian te ugdi hundi si
@akshivupsc356
@akshivupsc356 4 күн бұрын
Bai g tusi , nadeen da ki kita g..?
@PRPanjab001
@PRPanjab001 4 күн бұрын
@@akshivupsc356 ਬਾਈ ਜੀ ਬੇਨਤੀ ਹੈ ਕਿ ਆਪਣੇ ਸਵਾਲ ਏਥੇ ਨਾ ਪੁੱਛੋ ਜੀ ਕਿਉਂਕਿ ਉਹ ਕਮੈਂਟਸ ਨਹੀਂ ਪੜ੍ਹਦੇ। ਤੁਸੀਂ ਸਿੱਧਾ ਫ਼ੋਨ ਕਰ ਲਓ ਜੀ, ਵੀਡੀਓ ਵਿਚ ਨੰਬਰ ਦਿੱਤਾ ਹੋਇਆ ਹੈ
@vikramsaini7344
@vikramsaini7344 4 күн бұрын
Very good information sir. I am interested in Eucalyptus farming. Can you please help me.
@PRPanjab001
@PRPanjab001 4 күн бұрын
@@vikramsaini7344 please call on the contact number given in video, thank you
@ਕੁਲਜੀਤ_ਕੌਰ
@ਕੁਲਜੀਤ_ਕੌਰ 4 күн бұрын
Bohat vdiya jankari Very useful
@manvirsingh3515
@manvirsingh3515 4 күн бұрын
Waheguru ji nea sanu v ea nimbu da bota Dita a bht fallll lagda
@bagamann5324
@bagamann5324 5 күн бұрын
ਜਾਣਕਾਰੀ ਦੇਣ ਲਈ ਧੰਨਵਾਦ ਭਾਜੀ
@PRPanjab001
@PRPanjab001 5 күн бұрын
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ
@msrayat6409
@msrayat6409 6 күн бұрын
Vvvvvvvvvvv great 👍 👌 👏
@TarsemsinghTarsemsingh-g2z
@TarsemsinghTarsemsingh-g2z 6 күн бұрын
ਬਾਈ ਜੀ ਮੇਰੇ ਕੋਲ ਵੀ ਕਾਲ਼ੀ ਕਣਕ ਹੈ ਮੈਂ ਹਿਸਾਰ ਮੇਲੇ ਵਿੱਚੋਂ ਚਾਰ ਕੁ ਬੀਜ ਲੈ ਕੇ ਆਇਆ ਸੀ ਉਹਨਾਂ ਨੂੰ ਬੀਜ ਕੇ ਹੁਣ ਮੇਰੇ ਕੋਲ ਸਵਾ ਕਿਲੋ ਬੀਜ ਹਨ
@PRPanjab001
@PRPanjab001 6 күн бұрын
ਬਹੁਤ ਵਧੀਆ ਜੀ, ਇਹਨੂੰ ਇਕ ਇਕ ਦਾਣਾ ਕਰਕੇ ਬੀਜੋ, ਵੱਟਾਂ ਉੱਤੇ। ਏਨੇ ਬੀਜ ਨਾਲ ਬਹੁਤ ਥਾਂ ਬੀਜ ਹੋ ਜਾਣੀ‌। ਅਗਲੇ ਸਾਲ ਦੇਖਿਓ ਤੁਸੀਂ ਤੁਹਾਡੇ ਕੋਲ ਫ਼ਸਲ ਤਿਆਰ ਹੋ ਜਾਣੀ
@ਕੁਲਜੀਤ_ਕੌਰ
@ਕੁਲਜੀਤ_ਕੌਰ 7 күн бұрын
Boht vdiya ji
@SurjeetSingh-u5r
@SurjeetSingh-u5r 7 күн бұрын
ਬਹੁਤ ਵਧੀਆ ਜਾਣਕਾਰੀ
@JagbinderKumar
@JagbinderKumar 7 күн бұрын
Can visit farm
@PRPanjab001
@PRPanjab001 7 күн бұрын
@@JagbinderKumar you can contact them on the number given in the video
@prof.kuldeepsinghhappydhad5939
@prof.kuldeepsinghhappydhad5939 7 күн бұрын
Nice 👌