ਮੇਜ਼ਰ ਰਾਜਸਥਾਨੀ ਨੂੰ ਹਿੱਟ ਗਾਣੇ ਦੇਣ ਵਾਲੇ ਗੀਤਕਾਰ ਸੱਤਨਾਮ ਜਿਗਰੀ ਨਾਲ ਗੱਲਬਾਤ।

  Рет қаралды 36,856

Khushkaran Dhillon

Khushkaran Dhillon

Күн бұрын

Пікірлер: 102
@KuldeepSingh-vv6dm
@KuldeepSingh-vv6dm Ай бұрын
ਬਹੁਤ ਹੀ ਵਧੀਆ ਗੀਤਕਾਰ ਹੈ ਬਾਈ ਸੱਤਨਾਮ ਜਿਗਰੀ ਮੇਜਰ ਰਾਜਸਥਾਨੀ ਵੀ ਬਹੁਤ ਹੀ ਵਧੀਆ ਗਾਇਕ ਸੀ
@InderjeetSingh-i2k
@InderjeetSingh-i2k Ай бұрын
ਬਹੁਤ ਵਧੀਆ ਲਿਖਾਰੀ ਮੇਜਰ ਰਾਜਸਥਾਨੀ ਦੀ ਪਹਿਲੀ ਕੈਸੇਟ ਮਾਲਵੇ ਦੇ ਮੁੰਡੇ ਚਲੀ ਨਹੀਂ ਸੀ ਉਸ ਤੋਂ ਬਾਅਦ ਸਤਨਾਮ ਜਿਗਰੀ ਦਾ ਗੀਤ ਨੀਂਦ ਮੇਰੇ ਨਾਂ ਮੰਜੇ ਦੇ ਨੇੜੇ ਆਵੇ ਜਦੋਂ ਦਾ ਪੈਗਿਆ ਪਿਆਰ ਸੋਹਣਿਆ ਇਹ ਕੈਸੇਟ ਬਹੁਤ ਵਧੀਆ ਚਲੀ
@GurmeetS-so3zt
@GurmeetS-so3zt 22 күн бұрын
ਮੇਜ਼ਰ ਰਾਜਸਥਾਨੀ ਇੱਕ ਬਹੁਤ ਵਧੀਆ ਗਾਇਕ ਵੀ ਸੀ ਇਨਸਾਨ ਵੀ ਬਹੁਤ ਵਧੀਆ ਸੀ ਉਹ ਤਾਂ ਪੈਸਿਆਂ ਦੀ ਪ੍ਰਵਾਹ ਨਹੀਂ ਸੀ ਕਰਦਾ ਹੁੰਦਾ ਪਰ ਇਹਨਾਂ ਦੀ ਗੱਲ ਵਿਚ ਕਿੰਨੀ ਕੂ ਸੰਚਾਈ ਹੈ ਰੱਬ ਹੀ ਜਾਣੇ ਮੇਜ਼ਰ ਰਾਜਸਥਾਨੀ ਕਿਸੇ ਦਾ ਹੱਕ ਰੱਖਣ ਵਾਲਾ ਬੰਦਾ ਤਾਂ ਨਹੀਂ ਸੀ
@SinghGill7878
@SinghGill7878 24 күн бұрын
ਸਤਨਾਮ ਜ਼ਿਗਰੀ ਜੀ ਦੇ ਲਿਖੇ ਗੀਤ ਬਹੁਤ ਸੁਣੇ ਉਹ ਦੌਰ ਜ਼ਿੰਦਗੀ ਦਾ ਅਣਮੁੱਲਾ ਦੌਰ ਸੀ ਕਾਸ਼ ਕਿਤੇ ਉਹ ਦਿਨ ਵਾਪਿਸ ਆ ਜਾਣ ❤
@sudagarsingh2962
@sudagarsingh2962 8 күн бұрын
ਬਾਈ ਜੀ ਜਿਗਰੀ ਇਕ ਬਹੁਤ ਵਧੀਆ ਲੇਖਕ ਹੋਣ ਦੇ ਨਾਲ ਇੱਕ ਬਹੁਤ ਵਧੀਆ ਖਿਡਾਰੀ ਵੀ ਆ
@KaramjeetDhurkot
@KaramjeetDhurkot Ай бұрын
ਜਿਹੜਾ ਗੀਤਕਾਰ ਹੁੰਦੈ ਉਹ ਦਰਖਤ ਵੱਲ ਦੇਖ ਕੇ ਵੀ ਮਨ ਚ ਪਿਆਰ ਪੈਦਾ ਕਰ ਲੈਂਦਾ
@badalsandhu8948
@badalsandhu8948 9 күн бұрын
❤❤❤ ਬਹੁਤ ਬਹੁਤ ਦੁੱਖ ਹੋਇਆ ਇਹ ਸੁਣ ਕੇ ਉਸਤਾਦ ਮੇਜਰ ਰਾਜਸਥਾਨੀ ਜੀ ਨੇ ਮੱਦਦ ਨਹੀਂ ਕੀਤੀ ਇਹ ਕਿਵੇਂ ਹੋ ਸਕਦਾ ਉਹ ਤਾਂ ਆਪਣੇ ਗੀਤਕਾਰਾਂ ਨੂੰ ਗਲ਼ ਦਾ ਹਾਰ ਸਮਝਦੇ ਸੀ
@bootawarring7005
@bootawarring7005 25 күн бұрын
ਬਹੁਤ ਹੀ ਵਧੀਆ ਜੀ ਇਹ ਇਕ ਸਮਾ ਸੀ ਦਰਦੀਲੇ ਗੀਤ ਹੀ ਚਲਦੇ ਸਨ ਉਸ ਤੋ ਬਾਅਦ ਦੋਗਾਣੇ ਦਾ ਸਮਾ ਆ ਗਿਆ
@charanjeetsandhu1669
@charanjeetsandhu1669 Ай бұрын
ਬਹੁਤ ਵਧੀਆ ਗੀਤਕਾਰ ਆ
@SinghGill7878
@SinghGill7878 24 күн бұрын
ਮੇਹਣੇ ਮਾਰਦਾ ਏ ਸਤਨਾਮ ਜਿਗਰੀ ਸੱਚੀਂ ਨੀਂ ਮੇਰਾ ਸੱਚ ਬੁੱਝ ਗਿਆ.... ਯਾਦ ਚੰਦਰੀ ਸਤਾਉਂਦੀ ਮੇਰੇ ਹਾਣੀਆਂ ਵੇ ਰੋਂਦੀ ਦਾ ਸਰਾਣਾ ਭਿੱਜ ਗਿਆ...... ਅੱਜ ਵੀ ਸੁਣਦੇ ਆ ਪਿਆਰਾ ਜੇਹਾ ਗੀਤ ❤
@manjitsingh1117
@manjitsingh1117 Ай бұрын
ਜੀਉ ਜਿਗਰੀ ਸਾਹਿਬ। ਮਨਜੀਤ ਸ਼ਹਿਣਾ।
@Nirbhai-x2o
@Nirbhai-x2o Ай бұрын
ਪਿੰਡ ਫੂਲ ਦੀਆ ਗਲੀਆਂ,ਦਾ ਮੈਨੂੰ ਚੇਤਾ ਆਉਦਾ ਏ, ,ਬਚਪਨ ਵਿਚ ਜੋ ਖੇਡੇ ਯਾਦ ਹੁਣ ਰੇਤਾ,ਆਉਂਦਾ ਏ, ,ਸਤਿਨਾਮ,ਜਿਗਰੀ ਭੇਦ ਪਾਗਿਆ,,ਰਾਈ ਰਾਈ ਦਾ ਤੂੰ ਕੀ ਜਾਣੇ ਕੀ ਹੁੰਦਾ ਸੋਹਣਿਆ,ਦਰਦ ਜੁਦਾਈ ਦਾ
@Nirbhai-x2o
@Nirbhai-x2o Ай бұрын
ਇਸ ਗੀਤਕਾਰ ਦੀਆ ਗੱਲਾ ਅਸੀ 91,,92,ਵਿਚ ਕਣਕਾਂ ਵੱਢਡੇ ਗੱਲਾ ਕਰਦੇ ਹੁੰਦੇ ਸੀ ਉਨਾ ਵਿਚੋਂ ਇਕ ਮੁੰਡੇ ਦੀ ਮਾਸੀ ਫੂਲ ਵਿਆਹੀ,ਸੀ ਜਿਗਰੀ ਦਾ ਪਰਿਵਾਰ ਉਸਦੀ ਮਾਸੀ ਘਰੇ ਆਉਣਜਾਣ,ਸੀ ਉਹ ਮੁੰਡੇ ਨੇ ਸਤਨਾਮ,ਨੂ ਵੇਖਿਆ ਸੀ
@jagseersingh-ow4mc
@jagseersingh-ow4mc 26 күн бұрын
ਇਨ੍ਹਾਂ ਕਜਰਾ ਦੀ ਨੀਤ ਮਾੜੀ ਹੁੰਦੀ ਏ ਹਿੱਟ ਹੋਕੇ ਭੁੱਲ ਜਾਂਦੇ ਕੰਜਰ ਇਹ ਲਾਇਨ ਹੀ ਐਸ਼ੀ ਐਂ
@harjinderpal8112
@harjinderpal8112 Ай бұрын
ਸਤਿਨਾਮ ਬਹੁਤ ਵਧੀਆ ਗੀਤਕਾਰ ਆ ਜਾਰਾ ਦਾ ਯਾਰ ਆ ਬਹੁਤ ਵਧੀਆ ੲਿਨਸਾਨ ਆ
@komalpreetsidhu4508
@komalpreetsidhu4508 Ай бұрын
ਬਾਈ ਜੀ ਬਹੁਤ ਵਧੀਆ ਗੀਤਕਾਰ ਸੀ
@manjinderrandhawa6565
@manjinderrandhawa6565 23 күн бұрын
ਗੀਤਕਾਰ ਤਾਂ ਗੀਤ ਲਿਖਦਾ ਪਾਗਲ ਹੋ ਜਾਂਦਾ ਤੇ ਤਰੱਕੀ ਗਾਇਕ ਕਰ ਜਾਂਦੇ
@Nirbhai-x2o
@Nirbhai-x2o Ай бұрын
ਮੈਨੂ ਜੱਗਾ ਤਾਜੋ ਨੇ ਦੱਸਿਆ ਸੀ ਮੇਜਰ ਰਾਜਸਥਾਨੀ ਅਤੇ ਜਿਗਰੀ ਦੋਵੇ ਭਦੌੜ ਤੋਂ ਤਪਾ ਮੰਡੀ ਆਨੰਦ ਕੰਪਨੀ ਕੋਲ ਸਾਈਕਲ ਤੇ ਆਉਦੇ ਹੁੰਦੇ ਸੀ, ਕੱਲੇ ਜਿਗਰੀ ਬਿਨਾ ਹੋਰ ਕੋਈ ਗੀਤਕਾਰ ਮੇਜਰ ਨੂੰ ਨਹੀ ਭੰਡਦੇ
@chhambersingh8794
@chhambersingh8794 Күн бұрын
ਸਤਨਾਮ ਜਿਗਰੀ ਮੇਰਾ ਚਾਚਾ ਸੋਹਲਾ
@komalpreetsidhu4508
@komalpreetsidhu4508 Ай бұрын
ਬਹੁਤ ਵਧੀਆ ਗੱਲ ਬਾਈ ਜੀ ਬਾਰੇ ਜੀ ਜਮੀਰ ਹੈ
@JaspinderGill-t5f
@JaspinderGill-t5f 19 күн бұрын
ਪੈਗ ਲਾਕੇ ਇੰਟਰਵਿਊ ਦੇਕੇ ਆਪਣਾ ਵਜ਼ਨ ਘੱਟ ਕਰ ਲਿਆ ਸਤਨਾਮ ਜਿਗਰੀ ਨੇ
@Jaspalsingh-l4b
@Jaspalsingh-l4b 18 күн бұрын
Right
@gurpreetmaan123
@gurpreetmaan123 24 күн бұрын
ਸਾਡੇ ਪਿੰਡ ਤੋਂ ਹੀ ਹਨ ਸਤਨਾਮ ਜਿਗਰੀ ਜੀ ਏਹ ਇੱਕ ਚੰਗੇ ਇਨਸਾਨ ਹਨ 👍 🙏
@sewakchani2437
@sewakchani2437 23 күн бұрын
ਕਿਹੜੇ ਪਿੰਡ ਤੋ ਬਾਈ ਜੀ
@gurpreetmaan123
@gurpreetmaan123 23 күн бұрын
@sewakchani2437 ਰਾਮਪੁਰਾ ਫੂਲ ( ਬਠਿੰਡਾ) 👍 🙏
@preetgurusar3069
@preetgurusar3069 9 күн бұрын
❤ ਹੀਰਾ ਬੰਦਾ ਵੀਰ ਤੁਹਾਡੇ ਪਿੰਡ ਦਾ ,,,, ਰੱਬ ਕਲਮ ਕਾਰ ਦੀ ਲੰਬੀ ਉਮਰ ਬਖ਼ਸ਼ੇ,,,, ❤🤲🌴
@baljindersinghphul5430
@baljindersinghphul5430 25 күн бұрын
Good writer s s g
@ManvirSingh-ur4yt
@ManvirSingh-ur4yt Күн бұрын
ਅਸੀਂ ਤਾਂ ਅੱਜ ਤੱਕ ਨੀ ਸੁਣੇਆ ਇਸ ਰਾਈਟਰ ਨੂੰ
@labbiKhiva
@labbiKhiva 28 күн бұрын
ਇਕ ਵਾਰ ਮੇਰੇ ਨਾਲ ਢਿੱਲੋ ਬੱਸ ਤੇ ਤਪੇ ਤੋਂ ਰਾਮਪੁਰਾ ਗਿਆ ਸੀ
@sudagarsingh2962
@sudagarsingh2962 8 күн бұрын
ਜਿਗਰੀ ਦੀਆਂ ਗੱਲਾਂ ਵਿਚ ਹੱਦ ਤੋਂ ਵੱਧ ਸੱਚ ਆ ਬਈ ਜੀ
@Ginderdeolrecord
@Ginderdeolrecord Ай бұрын
ਝੂਠ ਮਾਰਦਾ ਨਾ ਸੱਤਨਾਮ ਜਿਗਰੀ ਸੱਚੀ ਉਹ ਮੇਰਾ ਮਨ ਬੁਧ ਗਿਆਂ ਯਾਦ ਚੰਦਰੀ ਸਤਾਉਂਦੀ ਤੇਰੀ ਹਾਣੀਆਂ ਵੇ ਰੋਂਦੀ ਦਾ ਸਰਾਣਾ ਭਿੱਜ ਗਿਆਂ
@Bapla.baldevBapla.baldev
@Bapla.baldevBapla.baldev Ай бұрын
🎉🎉ME.AAP.PESE.DE.KE.AAP.DE.GANE.RECORED.KRA.E.CI❤
@GurpreetSingh-cq3ne
@GurpreetSingh-cq3ne 4 күн бұрын
ਓਦੋ ਗੀਤ ਕਿਉਂ ਦਿੰਦਾ ਸੀ ਜਦੋ ਕੁਜ ਮਿਲਦਾ ਨਹੀ ਸੀ ਹੁਣ ਮਾੜਾ ਕਹਿ ਰਿਹਾ
@jagdevsinghsidhumehraj2200
@jagdevsinghsidhumehraj2200 26 күн бұрын
ਬਹੁਤ ਵਧੀਆ ਗੀਤਕਾਰ ਹੈ
@p.s.dandiwal
@p.s.dandiwal 10 күн бұрын
Satnam jigari end bnda jrr❤❤❤❤❤❤
@JattSahb7
@JattSahb7 2 күн бұрын
ਇੰਟਰਵਿਊ ਕਰਨ ਆਲੇ ਤੇ ਲੱਖ ਦੀਆਂ ਲਾਹਨਤਾ ਬੇਸ਼ਰਮ ਕਿਸੇ ਥਾ ਦੇ
@labhBrarsantybrar
@labhBrarsantybrar 20 күн бұрын
Satnam jigari Bahut wadiya likhda c ❤🎉 Labh Brar Santy Brar Ganganagar Rajasthan
@lakhveersinghmallan4273
@lakhveersinghmallan4273 Ай бұрын
ਬਹੁਤ ਵਧੀਆ
@KaramjeetDhurkot
@KaramjeetDhurkot Ай бұрын
ਕੁੜੀ ਦੇ ਪਿਆਰ ਦਾ ਜ਼ਿਕਰ ਕਰਨਾ ਹੁਣ ਐਸ ਉਮਰ ਚ ਸੋਭਾ ਨਹੀਂ ਦਿੰਦਾ
@gurdarshansingh4269
@gurdarshansingh4269 Ай бұрын
ਬਿੱਲਕੁਲ ਸੱਚ ਕਹਿ ਰਿਹਾ ਹੈ ਸਤਨਾਮ ਮੇਜ਼ਰ ਨੇ ਕੋਈ ਪੈਮਿੰਟ ਨਹੀਂ ਦਿਤੀ ਸਤਨਾਮ ਦਾ ਇੱਕ ਹੋਰ ਭਰਾ ਭੋਲਾ ਹੀਰਾ ਉਹ ਵੀ ਬਹੁਤ ਸੋਹਣੇ ਗੀਤ ਲਿਖਦਾ ਸੀ ਇੱਕ ਗੀਤ ਦੇ ਬੋਲ ਮੈਨੂੰ ਹਾਲੇ ਵੀ ਯਾਦ ਨੇ ਜਿਹੜਾ ਗੀਤ ਸਾਨੂੰ ਭੋਲਾ ਹੀਰਾ ਫੂਲ ਕਿਲੇ ਵਿਚ ਸੁਣਾਇਆ ਕਰਦਾ ਸੀ ਜਿਉਂਦੀ ਜ਼ਿੰਦਗੀ ਦੇ ਕੋਲੇ ਬਣਗੇ ਨਿੱਤ ਜਿਸਮ ਸਾੜਦੇ ਰਹਿਨੇ ਆ ਵਿੱਚੋਂ ਕੱਡਦੇ ਤੇਰਾਂ ਪਿਆਰ ਚੰਨੋਂ ਨੀਂ ਆਜੇ ਮੋਤ ਰੱਬ ਨੂੰ ਕਹਿੰਨੇ ਆ ਆ
@Gillsaab550
@Gillsaab550 10 күн бұрын
ਇਹ ਗੱਲ ਤਾ ਪੱਕੀ ਤੁਸੀਂ ਬਹੁਤ ਵਧੀਆ ਗੀਤਕਾਰ ਜੇ ਜਿਹੜੇ ਗੀਤ ਤਹਾਡੇ ਲਿਖੇ ਹੁੰਦੇ ਸੀ ਗਾਏ ਮੇਜਰ ਨੇ ਉਹਦੋ ਡਿੱਕਾ ਦਾ ਜਮਾਨਾ ਸੀ ਰੀਲ ਨੂੰ ਬੈਕ ਕਰ ਕਰ ਸੁਣਦੇ ਰਹੇ ਆ ਪਰ ਇੰਟਰਵਿਊ ਕਰਨ ਲੱਗਿਆ ਦਾ ਪਿੱਗ ਘੱਟ ਲਾ ਲੈਣੇ ਸੀ
@Nirbhai-x2o
@Nirbhai-x2o Ай бұрын
ਪਿੰਡ ਫੂਲ ਵਿਚ ਬਾਗਾ ਤੇ ਕਚਹਿਰੀਆਂ ਤੇ ਫੁੱਲਾਂ ਤੇ ਬਹਾਰ ਬੱਖਰੀ, ਕਿਤੇ ਭੁਲਕੇ ਤੂ ਹੱਥ ਮੇਰਾ ਘੁਟਲੈ ਪਾਲਾ,ਚੰਨਾ ਗਲਵੱਕੜੀ,ਝੂਠ ਬੋਲਦਾ ਨਾ ਸਤਨਾਮ,ਜਿਗਰੀ ਮੇਜਰਾ ਸੱਚੀਂ,ਉਹ ਤੇਰਾ ਸੱਚ ਬੁੱਝ ਗਿਆ, ਯਾਦ ਚੰਦਰੀ,ਸਤਾਉਦੀ,ਮੇਰੀ ਹਾਣੀਆ,ਰੋਦੀ ਦਾ ਸਿਰਾਣਾ ਭਿਜਗਿਆ
@SardarSardar-o6d
@SardarSardar-o6d 10 күн бұрын
ਬਾਈ ਗੀਤਕਾਰ ਬਹੁਤ ਵਧੀਆ ਹੈ
@GurcharanSingh-pm3fg
@GurcharanSingh-pm3fg Ай бұрын
Good ❤❤
@mewasingo7526
@mewasingo7526 Ай бұрын
ਮੇਜਰ ਰਾਜਸਥਾਨੀ ਵਾਰੇ ਪਹਿਲੀ ਵਾਰ ਮਾੜਾ ਸੁਣਿਆ ਇਸ ਤੋਂ
@sanatangaming2
@sanatangaming2 9 күн бұрын
ਗੀਤ ਲਿਖਦਾ ਏ ਸਤਨਾਮ ਜਿਗਰੀ ਵੇ ਪਿੰਡ ਉਹਦਾ ਫੂਲ ਸੋਹਣਿਆਂ
@Tanveerali-m1e
@Tanveerali-m1e 25 күн бұрын
ਬਹੁਤ ਵਧੀਆ ਗੀਤਕਾਰ ਬਾਈ ਜੀ
@KRISHANSINGH-ss6ij
@KRISHANSINGH-ss6ij 20 күн бұрын
Good 👍 ❤❤❤❤
@ManjitSingh-h2f2v
@ManjitSingh-h2f2v 18 күн бұрын
ਇਹ ਗੱਲ ਸਹੀ ਹੋ ਸਕਦੀ ਹੈ ਕਿ ਸਤਨਾਮ ਜਿਗਰੀ ਨੂੰ ਪੈਸੇ ਨਾ ਮਿਲ਼ੇ ਹੋਣ ਕਿਉਂਕਿ ਮੇਜ਼ਰ ਦੇ ਨਾਲ ਵਾਲੇ ਬੰਦੇ ਬਹੁਤ ਚਲਾਕ ਸਨ ਕਾਕੇ ਫੂਲ ਵਾਲੇ ਮੇਜ਼ਰ ਦੇ ਰਿਸ਼ਤੇਦਾਰ ਨੇ ਮੇਜਰ ਤੇ ਅੰਮਿ੍ਰਤਾ ਵਿਰਕ ਦੀ ਕਮਾਈ ਨਾਲ ਕਰੋੜਾਂ ਦੀ ਕੋਠੀ ਪਾ ਲਈ
@AmndeepSingh-d5x
@AmndeepSingh-d5x 24 күн бұрын
❤❤
@JaswinderSingh-dz8cx
@JaswinderSingh-dz8cx 17 сағат бұрын
ਮੈਨੂੰ ਲੱਗਿਆ ਵੀ ਗੀਤਕਾਰ ਜੀ ਸ਼ਰਾਬ ਪੀਤੀ ਲੱਗ ਰਹੀ
@SewakSidhu-z2r
@SewakSidhu-z2r 14 күн бұрын
ਮੇਜਰ ਰਾਜਸਥਾਨੀ ਵਧੀਆ ਬੰਦਾ ਸੀ ਪਹਿਲੀ ਵਾਰ ਬਿਨਾ ਜਾਣ ਪਛਾਣ ਤੋ ਮੇਜਰ ਕੋਲ ਗਏ ਅਸੀ ਤਿੰਨ ਜਾਣੇ 95-96 ਦੀ ਗੱਲ ਹੋਵੇਗੀ ਦਰਵਾਜ਼ੇ ਦੇ ਨਾਲ ਬੈਠਕ ਵਿੱਚ ਬਾਜਾ ਵਜਾ ਰਿਹਾ ਸੀ ਵਧੀਆ ਮਾਣ ਕੀਤਾ ਪਿੰਗ ਲਵਾਏ। ਨਾਲ ਹੀ ਕੁਝ ਦਿਨਾ ਵਿੱਚ ਕੋਠੇ ਸਹਿਣੇ ਅਖਾੜਾ ਸੀ ਉੱਥੇ ਆਉਣ ਲਈ ਕਹਿਆ ਮੇਜਰ ਵਧੀਆ ਬੰਦਾ ਸੀ ਮਿਲਣਸਾਰ ਸੀ
@bablisingh4580
@bablisingh4580 28 күн бұрын
ਅੰਕਲ ਜੀ। ਸੱਤ ਸ੍ਰੀ ਅਕਾਲ ਜੀ ਬਬਲੀ ਰਾਮਗੜ ਸੰਧੂਆਂ ਨੇੜੇ ਲਹਿਰਾਗਾਗਾ
@sukhjinderdhillon8111
@sukhjinderdhillon8111 29 күн бұрын
Good
@DarshanGill-yb9oj
@DarshanGill-yb9oj Ай бұрын
👍👍👍
@Jaswindersingh-e2f3b
@Jaswindersingh-e2f3b Ай бұрын
Miss u major Rajasthani
@ritmankaurdhillon2304
@ritmankaurdhillon2304 26 күн бұрын
Sirra Banda c major rajstani
@respectshorts048
@respectshorts048 Күн бұрын
ਪੱਤਰਕਾਰ ਨੂੰ ਗਲਤ ਬੋਲਣ ਵਾਲੇ ਪਹਿਲਾ ਚੈਨਲ ਦੇ ਸਬਸਕਰਾਇਬ ਦੇਖੋ ਡੇੜ ਲੱਖ ਬੰਦਾ ਜੁੜਿਆ ਹੋਇਆ ਕੋਈ ਮਾੜੀ ਮੋਟੀ ਗੱਲ ਨੀ || ਜਣਾ ਖਣਾ ਬੋਲਣ ਤੋਂ ਪਹਿਲਾਂ ਸੋਚਦਾ ਨੀ ||
@SukhdevSinghGill-t4s
@SukhdevSinghGill-t4s 6 күн бұрын
ਗੀਤ ਲਿਖਦਾ ਸਤਿਨਾਮ ਜਿਗਰੀ ਫੂਲ ਉਹਦਾ ਪਿੰਡ ਸਹੋਣਿਆ
@ALLVIDEOS-678
@ALLVIDEOS-678 Күн бұрын
ਵਿੱਚ ਲੋਕ ਪੱਤਰਕਾਰ ਨੂੰ ਗਲਤ ਬੋਲੀ ਜਾਦੇ ਆ || ਜੇ ਕਿਸੇ ਗਰੀਬ ਦੀ ਗੱਲ ਸੁਣ ਲਈ ਤਾਂ ਪੱਤਰਕਾਰ ਨੇ ਕੀ ਮਾੜਾ ਕਰ ਦਿੱਤਾ
@BakhshishBisa-gq5lz
@BakhshishBisa-gq5lz 24 күн бұрын
ਪੈਗ ਲੱਗਾ ਲੱਗਦਾ ਆ ਜਿਗਰੀ ਸਾਹਬ ਦਾ
@gurtejghumaanghumaan4036
@gurtejghumaanghumaan4036 Күн бұрын
Satnam jigri to batna pao ga passa ,bhul k ni pyar nal hasna,
@Jaswindersingh-e2f3b
@Jaswindersingh-e2f3b Ай бұрын
Major rajshahi fan 1995
@saabbande777
@saabbande777 27 күн бұрын
Mandy kalra singer osda v podcast kro bro
@gorayaaudio
@gorayaaudio 23 күн бұрын
ਅਮਰਜੀਤ ਨਗੀਨੇ ਨੇ ਜੱਫੀ ਜੱਟ ਦੀ ਗੀਤ ਆਪ ਦਾ ਲਿਖਿਆ ਗਾਇਆ
@JattSahb7
@JattSahb7 2 күн бұрын
ਅਸੀ ਤਾ ਸੁਣਿਆ ਨੀ ਜਿਗਰੀ ਦਾ ਗੀਤ ਕਿਸੇ ਹੋਰ ਕਲਾਕਾਰ ਨੇ ਗਇਆ ਹੋਵੇ
@p.s.dandiwal
@p.s.dandiwal 10 күн бұрын
Major te satnam jigari geet rahindi dunya tak rhinge..satnam de geeta da koi mul nhi...koi mul nhi c❤
@manjinderrandhawa6565
@manjinderrandhawa6565 23 күн бұрын
ਆਪ ਤਾਂ ਮੇਜ਼ਰ ਨੇ ਜ਼ਮੀਨਾਂ ਖਰੀਦ ਲਈਆਂ ਦੇ ਮਜ਼ਬੀ ਦਾ ਮੁੰਡਾ ਸੀ ਪੈਸੇ ਤਾਂ ਦੇਣੇ ਚਾਹੀਦੇ ਸੀ ਨਕਸ਼ੇ ਬਣਦੇ ਰਹੇ
@lakhisahota4233
@lakhisahota4233 Ай бұрын
👍👍👍👍👍👍💝💝💝💝
@dilbaghsinghdhillon1137
@dilbaghsinghdhillon1137 25 күн бұрын
ਮੇਜਰ ਨੇ ਨਹੀਂ ਮਿਹਨਤ ਤਾਂ ਮੇਜਰ ਕਿਹੜਾ ਲਿਮੋਜਿਨ ਲਈ ਫਿਰਦਾ
@ਗੁਰਸੇਵਕਸਿੰਘਖਾਲਸਾ-ਞ4ਨ
@ਗੁਰਸੇਵਕਸਿੰਘਖਾਲਸਾ-ਞ4ਨ 25 күн бұрын
ਲੱਗਦਾ ਸ਼ਰਾਰਤ ਦਾ ਪਾਣੀ ਪੀਤਾ ਹੋਇਆ
@gurlalsingh6601
@gurlalsingh6601 21 күн бұрын
ਲੱਖ ਰੁਪਏ ਬਹੁਤ ਵੰਡੀ ਰਕਮ ਸੀ ਉਸ ਟੈਮ ਇਹਨੂੰ ਕਿਤੇ ਪਿਡ ਨਾ ਖਰੀਦ ਦਿਦਾ ਮੈਜਰ ਬਹੁਤ ਗੀਤਕਾਰ ਫਿਰਦੇ ਸੀ ਉਹਦੇ ਪਿਛੇ ਇਹਦੇ ਵਰਗੇ ਚ
@pappibinner2855
@pappibinner2855 16 сағат бұрын
ਉੱਤੇ ਚੜਨਾ ਤੇ ਉਥੇ ਖੜਨਾ ਹਰੇਕ ਦੇ ਵੱਸ ਦੀ ਗੱਲ ਨਹੀਂ
@p.s.dandiwal
@p.s.dandiwal 10 күн бұрын
ਝੂਠ ਮਾਰਦਾ ਨਾ ਸਤਨਾਮ ਜਿਗਰੀ mejra,,, ਸਚਿਓ ਓ ਮੇਰਾ ਸੱਚ ਬੁਜ ਗਿਆ ,,,, ਯਾਦ ਚੰਦਰੀ ਸਤਾਉਂਦੀ ਮੇਰੇ ਹਾਣੀਆ ਰੋਂਦੀ ਦਾ ਸਿਰਹਾਣਾ ਭਿੱਜ ਗਿਆ.....
@JattSahb7
@JattSahb7 2 күн бұрын
ਇਹ ਗੀਤਕਾਰ ਦੀ ਨਾ ਸੁਣੋ ਇਹ ਜਮਾ ਖੱਚ ਬੰਦਾ ਦਿਨ ਰਾਤ ਦਾਰੂ ਨਾਲ ਡਕਿਆ ਰਹਿੰਦਾ
@GurvinderSingh-bi2nl
@GurvinderSingh-bi2nl 16 күн бұрын
ਮੇਜਰ ਤੇ ਮੇਜਰ ਸੀ
@GurvinderSingh-bi2nl
@GurvinderSingh-bi2nl 16 күн бұрын
ਮੇਜਰ ਸਾਬ ਨੂੰ ਮਾੜਾ ਨਾ ਬੋਲ ਪੈਸਿਆਂ ਦੀ ਲੋੜ ਆ ਤੇ ਹੁਣ ਦੇ ਦੇਨੇ ਆ
@RajinderSingh-om2ei
@RajinderSingh-om2ei Ай бұрын
22 ( satnam jigri da ajj v name chalda)goog Parsan
@RDGhumaanMusic-t8d
@RDGhumaanMusic-t8d 25 күн бұрын
Bai ji mari ve interview kar deo ma Raghbir Dhillon singer
@BalrajSingh-rb7nl
@BalrajSingh-rb7nl 10 күн бұрын
DARINK (शराब) PITI AA JIGRI DI 100%
@babbu.khangura
@babbu.khangura 16 күн бұрын
ਅਮ੍ਰਿਤਾ ਵਿਰਕ ਨੇ ਵੀ ਗਾਏ ਨੇ
@NayabSingh-x3t
@NayabSingh-x3t 27 күн бұрын
ਭਾਈ ਦਾ,ਪੈਗ, ਲਗੀਆਂ ਗਲ਼,ਚਬ, ਕੇ, ਕਰਦਾ 😂😂
@Major_Rajasthani_Music
@Major_Rajasthani_Music 2 күн бұрын
Interview krn aaleya nu vaise ta koi khe chaj nahi , Jaan ke Heading Major Rajasthani de Related rakh di oh v negative v lok dekhn Apne kuch k view layi tuc us bnde nu nind rhe ne ho jis nu duniya mandi aa ,
@Itz_uppal06__
@Itz_uppal06__ Ай бұрын
Major to Bina tenu janda bhi kaun si
@GurdeepSingh-rl7mo
@GurdeepSingh-rl7mo Ай бұрын
ਲੱਖ ਰੁਪੲੀਅਾ ਤਾ ਅੱਜ ਨੀ ਮਿੱਲਦਾ
@ArshArsh-p6g
@ArshArsh-p6g Ай бұрын
Sad banda ha jar
@sukhcharnramanapilibanga1174
@sukhcharnramanapilibanga1174 25 күн бұрын
Mejor ne tera gana gaeya oh hi bohat hai ,
@gurlalsingh6601
@gurlalsingh6601 21 күн бұрын
ਇਹ ਦਿਨੇ ਪੀ ਫਿਰਦਾ ਲਗਦਾ ਬਾਕੀ ਇਹ ਬੰਦਾ ਪੈਸੇ ਦਾ ਬਹੁਤ ਲਾਲਚੀ ਹੈ
@gurpreetmaan123
@gurpreetmaan123 24 күн бұрын
ਨਕਲੀ ਦਾੜੀ ਕਿਉ 😂
@Singh_Ranjit_2223
@Singh_Ranjit_2223 Күн бұрын
2 pig lagge lagde aa. Sardaar ji honna de
@gurbachansinghbrar1960
@gurbachansinghbrar1960 15 күн бұрын
lagda piti hoi a
@BootaSingh-ru8jz
@BootaSingh-ru8jz Ай бұрын
ਬਹੁਤ ਵਧੀਆ
Try this prank with your friends 😂 @karina-kola
00:18
Andrey Grechka
Рет қаралды 9 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Try this prank with your friends 😂 @karina-kola
00:18
Andrey Grechka
Рет қаралды 9 МЛН