ਮੰ.ਜੇ 'ਤੇ ਪਏ ਵੀਰ ਦੀ ਕਰਵਾਈ ਸੀ ਮੱਦਦ,ਪੈਸਾ ਲੈਕੇ ਰਫ਼ੂਚੱਕਰ ਹੋਈ ਘਰਵਾਲ਼ੀ | Jagdeep Singh Thali

  Рет қаралды 33,599

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Shingara Singh, Dangoli, ropar, Help, wife, Jagdeep Singh Thali

Пікірлер: 201
@SatnamSaloudi
@SatnamSaloudi Күн бұрын
ਵੀਰੇ ਲਾਣਤਾਂ ਨੇ ਇਸ ਜਨਾਨੀ ਨੂੰ ਪਰਮਾਤਮਾ ਇਹਨੂੰ ਕਦੇ ਵੀ ਮਾਫ ਨਹੀਂ ਕਰੂਗਾ ਇਹਨੇ ਬੱਚਿਆਂ ਬਾਰੇ ਨਹੀਂ ਸੋਚਿਆ ਕੇ
@MajorSingh-ug6rj
@MajorSingh-ug6rj 2 күн бұрын
ਹਾਏ ਰੱਬਾ ਬੱਚਿਆਂ ਤੇ ਤਰਸ ਨਹੀਂ ਆਇਆ ਕਿਦਾਂ ਰੋਂਦੇ ਬੱਚੇ 😢😢😢😢
@decentbutdevil989
@decentbutdevil989 Күн бұрын
ਨਸ਼ੇ ਵੇਚ ਕੇ ਲੋਕਾਂ ਦਾ ਘਰ ਪੱਟਣ ਵਾਲਿਆਂ ਦੇ ਇਹੀ ਹਾਲ ਹੁੰਦੇ ਐਂ ਉਹ ਲੋਕੋ ਇਸ ਵੀਰ ਦਾ ਹਾਲ ਦੇਖ ਕੇ ਹਾਲੇ ਵੀ ਤੌਬਾ ਕਰਲੋ ਨਸ਼ੇ ਵੇਚਣ ਤੋਂ. ਇਸ ਵੀਰ ਨੂੰ ਤਾਂ ਇਸਦੇ ਕੀਤੇ ਕਰਮਾਂ ਦਾ ਫਲ ਮਿਲ ਰਿਹਾ ਆ ਪਰ ਇਹਨਾਂ ਮਾਸੂਮ ਬੱਚਿਆਂ ਦਾ ਤਾਂ ਕੋਈ ਕਸੂਰ ਨੀਂ ਸੀ,ਇਹਨਾਂ ਫੁੱਲਾਂ ਜਿਹੇ ਅਨਭੋਲ ਬੱਚਿਆਂ ਨੂੰ ਵੀ ਆਪਣੇ ਬਾਪੂ ਦੇ ਕਰਮਾਂ ਦੀ ਕੀਤੀ ਦੀ ਸਜਾ ਭੁਗਤਣੀ ਪੈ ਰਹੀ ਆ. ਵਾਹਿਗੁਰੂ ਭਲੀ ਕਰੇ ਅਤੇ ਇਹਨਾਂ ਮਾਸੂਮ ਤੇ ਬੇਗੁਨਾਹ ਬੱਚਿਆਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੇ 🙏
@GurnavSingh-ot6xx
@GurnavSingh-ot6xx 23 сағат бұрын
😢ehi ta gal ni smjhde, galtia di sajaa aun walia peerhian nu bhugtna painda
@singhsaab6992
@singhsaab6992 2 күн бұрын
ਮਾਂ ਆ ਕੇ ਡੈਣ ਲਾਹਨਤ ਆ ਬੱਚੇ ਤੜਫਦੇ ਪਏ। ਦਸੂਹੇ ਪਤਾ ਕੁੱਝ ਅਸੀ ਓਥੋ ਹਾਂ ਕੋਸ਼ਿਸ਼ ਕਰਾਗੇ ਲੱਭਣ ਦੀ
@Pendujatt90aale
@Pendujatt90aale 2 күн бұрын
ਬਾਈ ਜੀ ਆਪਣਾ ਨੰਬਰ ਸ਼ੇਅਰ ਕਰਦੇ ਥਲੀ ਬਾਈ ਨੂੰ ਉਸਨੇ ਆਪ ਹੀ ਕਰ ਦੇਣਾ ਇਸਦਾ ਇੰਤਜਾਮ
@preetkaur-jz3ii
@preetkaur-jz3ii Күн бұрын
Veer g mein dasuya ton a daso kithon asin labhde a
@BalwinderSingh-o3j
@BalwinderSingh-o3j Күн бұрын
ਥਲੀ ਵੀਰ ਇਸ ਕੇਸ ਦੀ ਅੱਗੇ ਦੀ ਅਪਡੇਟ ਜ਼ਰੂਰ ਦੇਣੀ
@NarinderSingh-od9kr
@NarinderSingh-od9kr 2 күн бұрын
ਅਸੀਂ ਬਹੁਤ ਵਾਰੀ ਕਹਿ ਦਿੰਦੇ ਹਾਂ ਕਿ ਆਦਮੀ ਜਾਂ ਔਰਤ ਬਹੁਤ ਸ਼ਰੀਫ਼ ਹੈ........ ਕੀ ਗਰੰਟੀ ਹੈ ਕੀ ਪਤਾ ਓਹਨੂੰ ਕਦੇ ਵਿਗੜਨ ਦਾ ਮੌਕਾ ਹੀ ਨਾ ਮਿਲਿਆ ਹੋਵੇ 🙏🏻🙏🏻 ਗ਼ਲਤ ਹੋਇਆ ਜੌ ਹੋਇਆ
@AmarjeetKaurSandhu174
@AmarjeetKaurSandhu174 Күн бұрын
ਇਹ ਗੱਲ ਬਹੁਤ ਵਧੀਆ ਤੁਹਾਡੀ 😢
@paramjeetsinght4743
@paramjeetsinght4743 Күн бұрын
22 g big honest man yhalli vertji
@SatnamSaloudi
@SatnamSaloudi Күн бұрын
ਹਲੇ ਵੀ ਤੇਰੇ ਕੋਲ ਭਾਈ ਮੌਕਾ ਆਪਣੇ ਬੱਚੇ ਸਾਂਭ ਨਹੀਂ ਤੈਨੂੰ ਪ੍ਰਮਾਤਮਾ ਨੇ ਵੀ ਨਹੀਂ ਸਾਂਭਣਾ
@Gurpreetsran5050
@Gurpreetsran5050 2 күн бұрын
ਲਾਹਨਤ ਇਹੋ ਜਹੀ ਜਨਾਨੀ ਦੇ
@aashmsidhu7217
@aashmsidhu7217 2 күн бұрын
ਵਹਿਗੁਰੂ ਜੀ ਸਮੱਤ ਬਖਸੋ ਲੋਕਾ ਨੂੰ
@DevSingh-tm4eq
@DevSingh-tm4eq Күн бұрын
ਬਾਈ ਜੀ, ਇਹੀ ਕਲਯੁੱਗ ਹੈ। ਰਿਸ਼ਤੇ-ਨਾਤੇ ਸਭ ਖ਼ਤਮ ਆ। ਕਿਸੇ ਦੇ ਦਿਲ ਦਾ ਕੋਈ ਭੇਤ ਨਹੀਂ। ਸੱਚਾ ਸਿਰਫ ਰੱਬ ਦਾ ਨਾਮ ਹੈ, ਉਹ ਵੀ ਜਿਹੜਾ ਆਪ ਜੱਪ ਲਓਂ, ਬਾਕੀ ਸਭ ਖੋਖਲੇ ਆ।🙏
@ManinderKamboj-r5q
@ManinderKamboj-r5q Күн бұрын
ਯਾਰ ਉਸ ਨੂੰ ਲਭਕੇ ਛਿੱਤਰ ਪਰੇਡ ਕਰੋ ਤੇ ਸਾਰੇ ਪੈਸੇ ਲੈਕੇ ਦਿਉ
@jeet428
@jeet428 2 күн бұрын
ਲਾਹਣਤ ਇਹੋ ਜਿਹੀਆ ਤੇ।
@sukhsingh4386
@sukhsingh4386 Күн бұрын
ਯਰ ਸਾਲੀ ਨੂੰ ਆਪਣੇ ਬੱਚਿਆਂ ਤੇ ਵੀ ਤਰਸ਼ ਨੀ ਆਇਆ😢😢
@Food_294
@Food_294 Күн бұрын
ਜਵਾਕਾਂ ਦਾ ਔਖਾ ਹੋ ਜਾਂਦਾ 😢ਇਹਜੀ ਨੂੰ ਸਜਾ ਮੌਤ ਹੀ ਮਿਲੇ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Күн бұрын
ਥਲੀ ਵੀਰ ਜੀ ਮੇਰੇ ਸਾਲ਼ਾ ਸਾਹਿਬ ਨਾਲ ਏਦਾ ਕੀਤਾ ਉਸਦੇ ਘਰਵਾਲ਼ੀ ਨੇ ਗੁਵਾਂਢੀ ਨਾਲ ਹੀ ਵਿਆਹ ਕਰਵਾ ਲਿਆ 15 ਲੱਖ ਲਏ ਗਈ ਬੱਚੇ ਵੀ ਨਾਲ ਹੀ ਆ ਮਿਲਣ ਨੀ ਦਿੰਦੀ ਪੁਲੀਸ ਨੇ ਕੋਈ ਗੱਲ ਨੀ ਸੁਣੀ
@rajpalsingh7278
@rajpalsingh7278 Күн бұрын
ਲੱਖ ਲਾਹਨਤ ਹੈ ਇਸ ਜਨਾਨੀ ਤੇ
@Kang6126
@Kang6126 Күн бұрын
ਰੱਬ ਹੀ ਰਾਖਾ ਹੁਣ ਇਸ ਦੁਨੀਆ ਦਾ ਰੋਜ਼ ਇੱਕ ਤੋਂ ਇੱਕ ਗੱਲ ਸੁਣਨ ਨੂੰ ਮਿਲਦੀ
@BalkarSingh-dc1oq
@BalkarSingh-dc1oq Күн бұрын
ਇਸ ਜਨਾਨੀ ਨੂੰ ਲਬ ਕੇ ਜੁੱਤੀ ਫੇਰੋ ਫਿਰ ਹੀ ਸੁਧਾਰ ਹੋ ਸਕਦਾ
@hemraj1901
@hemraj1901 Күн бұрын
ਵਾਹਿਗੁਰੂ ਜੀ
@dilveersingh2547
@dilveersingh2547 Күн бұрын
ਵੀਰ ਉਹ ਵੀਡੀਓ ਮੈਂ ਵੀ ਦੇਖੀ ਸੀ ਬਹੁਤ ਦੁੱਖ ਲੱਗਿਆ ਲਖ ਦੀ ਲਾਹਣਤ ਆ ਜੱਬਲ ਜ਼ਨਾਨੀ
@russelwiper3112
@russelwiper3112 Күн бұрын
ਬੱਚਿਆਂ ਤੇ ਬਹੁਤ ਤਰਸ ਆਉਂਦਾ ਮਾਸੂਮ ਚਿਹਰੇ ਤੜਫਦੇ ਪਏ ਭੈਣ ਮੇਰੀਏ ਇਹਨਾਂ ਖਾਤਰ ਘਰ ਆ ਜਾ ਬੇਗਾਨਿਆਂ ਨਾਂ ਮੌਜ ਮਸਤੀ ਥੋਡੇ ਸਮੇਂ ਦੀ ਹੁੰਦੀ ਆ ਆਪਣਾ ਘਰ ਪਰਿਵਾਰ ਇੱਕ ਵਾਰੀ ਮਿਲਦਾ
@hardeepsinghsingh7016
@hardeepsinghsingh7016 Күн бұрын
Waheguru ji 🙏🙏
@dilbagsingh9042
@dilbagsingh9042 Күн бұрын
ਵਾਹਿਗੁਰੂ ਮੇਹਰ ਕਰਨ ਬੱਚਿਆਂ ਤੇ ਔਰਤਾਂ ਆਪਣੇ ਘਰ ਵਿਚ ਹੀ ਵਧੀਆ ਤਰੀਕੇ ਨਾਲ ਕੰਮ ਕਰਨ
@Gora_Brar
@Gora_Brar Күн бұрын
Waheguru ji
@preetmalhitrantaranwala827
@preetmalhitrantaranwala827 Күн бұрын
ਦੁਰਫਿੱਟੇ ਮੂੰਹ ਇਹੋ ਜਿਹੀ ਜ਼ਨਾਨੀ ਦੇ। ਜਿਹੜੀ ਆਪਣੇ ਹੀਰਿਆਂ ਵਰਗੇ ਬੱਚੇ ਛੱਡ ਕੇ ਚਲੀ ਗਈ। ਹਾਲੇ ਵੀ ਕੁਝ ਨਹੀਂ ਵਿਗੜਿਆ। ਬਾਈ ਘਰੇ ਆ ਜਾ, ਬੱਚਿਆਂ ਦੀ ਸੰਭਾਲ ਕਰ ,ਕਿਆ ਸੋਹਣੇ ਬੱਚੇ ਨੇ ਤੇਰੇ। ਰੱਬ ਨੇ ਸਾਰਾ ਕੁਝ ਦੇ ਦਿੱਤਾ ਐ ਤੈਨੂੰ ਜਦੋਂ ਧੀ ਪੁੱਤ ਦੇ ਦਿੱਤਾ , ਹੋਰ ਤੈਨੂੰ ਕੀ ਚਾਹੀਦਾ ਐ। ਧੀਆਂ ਪੁੱਤਾਂ ਤੋਂ ਵੱਧ ਕੇ ਹੋਰ ਕੁੱਝ ਨਹੀਂ।ਘਰੇ ਮੁੜ ਆ ਭਾਈ।
@malkitsidhu-cy6id
@malkitsidhu-cy6id Күн бұрын
ਵਾਹਿਗੁਰੂ ਜੀ 🙏🙏
@sukhmeetbajwa730
@sukhmeetbajwa730 Күн бұрын
ਵੀਰੇ ਚਲੀ ਗਈ ਬੱਚਿਆਂ ਤੇ ਘਰ ਵਾਲੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਨਹੀਂ ਤਾਂ ਕਈ ਪਰਵਾਰ ਹੀ ਮੁਕਾ ਜਾਦੀਆਂ ਨੇ ਟਿਕਨਾ ਉਸ ਨੇ ਫੇਰ ਨਹੀਂ ਉਸ ਦੀਆਂ ਇਸ਼ਾਵਾ ਨੇ
@nishansurnath6095
@nishansurnath6095 Күн бұрын
Waheguru Ji 🙏 🙏 🥺🥺
@BaldeepDhaliwal-
@BaldeepDhaliwal- Күн бұрын
ਵੀਰ ਇਥੇ ਹਰ ਬੰਦਾ ਹੀ ਮੌਕੇ ਦੀ ਉਡੀਕ ਕਰਦਾ ਬਸ ਸ਼ਰੀਫ਼ ਉਨ੍ਹਾਂ ਟਾਈਮ ਹੀ ਆ ਜਿਨ੍ਹਾਂ ਚਿਰ ਮੌਕਾ ਨੀ ਮਿਲਦਾ
@pindajohal9010
@pindajohal9010 2 күн бұрын
Waheguru ji 😢
@SimratpalSingh-r4z
@SimratpalSingh-r4z Күн бұрын
Thalli y insaaf dwao veer nu g
@SukhwinderSingh-wq5ip
@SukhwinderSingh-wq5ip Күн бұрын
ਲੱਖ ਲਾਹਨਤਾ ਇਹੋ ਜਿਹੇ ਤੇ
@dilpreet6835
@dilpreet6835 Күн бұрын
Yarr kider nu turr pie duniya kini pyare bache ne
@Major.Singh69
@Major.Singh69 Күн бұрын
ਲੋਕਾ ਨੇ ਪੈਸੇ ਪਾਏ ਪੈਸਾ ਇੱਕਠਾ ਹੋਈਆ , ਪਰ ਦਿਮਾਗ ਖਰਾਬ ਹੋ ਗਿਆ , ਬਾਈ ਸਿੱਧੀ ਮੱਦਤ ਨਾ ਕਰੋ , ਕਿਸੇ ਦੀ ਵੀ ਵਧੀਆ ਸੰਸਥਾਵਾਂ ਨੇ ੳਹਨਾ ਥਰੂ ਮੱਦਤ ਕਰ ਦਿਆ ਕਰੋ
@jodhbirsingh4233
@jodhbirsingh4233 Күн бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ
@BalkarSingh-dc1oq
@BalkarSingh-dc1oq Күн бұрын
ਜਿਹੜਾ ਜਨਾਨੀ ਲੈ ਕੇ ਗਿਆ ਉਸ ਦੀ ਛਿੱਤਰ ਪਰੇਡ ਕਰੋ
@gurpreetdaleh7226
@gurpreetdaleh7226 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sunilmaahi9079
@sunilmaahi9079 2 күн бұрын
Thali 22 zindabaad
@Lovenature-nt8zm
@Lovenature-nt8zm Күн бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@dilpreetsinghsohal1914
@dilpreetsinghsohal1914 Күн бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@talwindersingh463
@talwindersingh463 Күн бұрын
So. Sad😭😭😭😭
@parmjit5894
@parmjit5894 Күн бұрын
Bachi kini sohni bacha v kina pyar,a
@jassreetdiamond9058
@jassreetdiamond9058 Күн бұрын
Manukhta di sewa walia nu contact kro. Is veer di jaroor help kro
@nirmaldhiman773
@nirmaldhiman773 Күн бұрын
Bahut Afsos Hoia Prmatma Jroor Krnge Waheguruji Mehar Kro Ji
@gagansingh9714
@gagansingh9714 Күн бұрын
ਵਾਹਿਗੁਰੂ ਜੀ ਸਤਿਨਾਮ ਜੀ ਧੰਨ ਧੰਨ ਰਾਮਦਾਸ ਸਾਹਿਬ ਜੀ
@asuszenfone9406
@asuszenfone9406 Күн бұрын
ਅੱਜ ਕੱਲ੍ਹ ਜਨਾਨੀਆ ਸਿਰਫ ਪੈਸੇ ਦੀ ਮਿੱਤਰ ਨੇ
@DarshanSingh-j7k
@DarshanSingh-j7k Күн бұрын
ਬਾਈ ਜੀ ਉਸ ਲੋਡੇ ਦੀ ਬੁਡ ਕੁੱਟੋ ਜੇਹੜਾ ਨਾਲ ਲੇਕੇ ਗਿਆਂ
@DarshanSingh-j7k
@DarshanSingh-j7k Күн бұрын
ਬਾਈ ਜੀ ਇਸ ਗੱਸਤੀ ਦੇ ਸਿਤਰ ਲਾਉ ਇਹ ਮਾ ਨੀਂ ਡੇਣ ਹੈ
@kaptanmusic143
@kaptanmusic143 Күн бұрын
ਵਾਹਿਗੁਰੂ ਜੀ ਆਵੇ ਨਾ ਕਿਸੇ ਨਾਲ ਹੋਵੇ। ਬੰਦਾ ਕੀ ਕਰੇ ਜੀ ਜਵਾ ਟੁੱਟ ਜਾਂਦਾ। 😢
@KomalpreetKaur-t1e
@KomalpreetKaur-t1e Күн бұрын
Waheguru
@jagmailsidhu7534
@jagmailsidhu7534 Күн бұрын
Waheguru ji waheguru ji waheguru ji waheguru ji waheguru ji
@EkamE-lw2kr
@EkamE-lw2kr Күн бұрын
ਥਲੀ ਵੀਰ ਨੰਬਰ ਦੱਸੋ ਅਪਨਾ ਆਪਾਂ ਪਤਾ ਕਰਦਾ ਆ
@Tona-yw2oe
@Tona-yw2oe Күн бұрын
waheguru ji
@SahibAvtar
@SahibAvtar Күн бұрын
Wheguru je Wheguru
@SonuSingh-jo3gc
@SonuSingh-jo3gc Күн бұрын
ਦੁਰ ਫਿਟੇ ਮੂਏ ਜਨਾਨੀ ਦਾ ਬੱਚਿਆਂ ਦਾ ਵੀ ਨਹੀਂ ਸੋਚਿਆ 🙏
@ramandeep1537
@ramandeep1537 Күн бұрын
Weheguru ji
@RamandeepRam-dx1xg
@RamandeepRam-dx1xg Күн бұрын
Bache vichare 😭😭😭
@rajwantkaur2937
@rajwantkaur2937 Күн бұрын
ਕਿੰਨਿਆ ਦੇ ਘਰ ਉਜਾੜੇ ਇਸ ਨੇ, ਹੁਣ ਲੇਖਾ ਦੇ ਰਿਹਾ, ਵਾਹਿਗੁਰੂ ਜੀ
@RavinderSingh-l2r
@RavinderSingh-l2r Күн бұрын
Veere Att te rabb da vair hunda Es insaan ne jihna de ghar tabah kite ne ohna diyan badduavan aser kargian, Par ehna vichare masoom bachean da ki kasoor jo apne maa baap diyan ghatia kartootan da fal bhugat rahe ne, te patterkar masla ta paise da si oh khali hath jaandi vi kithe par jo masoom bachean naal kargi bhugtna ohnu vi paina
@ShainaAtwal-v7x
@ShainaAtwal-v7x Күн бұрын
Bache dekh roona agya
@loveroz9766
@loveroz9766 Күн бұрын
Haye rabba kire pain eho jhi janani de
@GURDEEPSINGH-fw4gl
@GURDEEPSINGH-fw4gl Күн бұрын
Waheguru g mehar rakhi priwar ta
@jaspreetgill4869
@jaspreetgill4869 Күн бұрын
😢😢 eho jihiya nu nark cho v jga na mile sharm ni aaundi eho jihi kutti jnani nu.
@mehra6889
@mehra6889 Күн бұрын
ਮੈਨੂੰ ਨੌ ਸਾਲ ਹੋ ਗਏ ਬਿਸਤਰ ਤੇ ਪਿਆ ਅੱਗ ਲੱਗ ਗਈ ਸੀ ਚਾਰ ਸਾਲ ਇਕੋ ਕਮਰੇ ਪਿਆ ਰਿਹਾ ਜਖਮ ਤਾ ਭਰ ਗਏ ਪਰ ਲੱਤਾ ਜੁੜ ਗਈਆ ਬਿਨਾ ਇਲਾਜ ਤੋ ਘਰ ਬੈਠਾ ਆਵਦਾ ਕਿਹਣ ਨੂੰ ਘਰ ਸੀ ਲੱਗਦਾ ਹੈ ਕੇ ਹੁਣ ਉਹ ਵੀ ਨਹੀ ਰਿਹਣਾ 😢
@hardeepdhilon3278
@hardeepdhilon3278 Күн бұрын
ਵੀਰੇ ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਸੰਸਥਾ ਹਸਨਪੁਰ ਲੁਧਿਆਣਾ ਵਾਲੇ ਗੁਰਪ੍ਰੀਤ ਸਿੰਘ ਵੀਰ ਵਾਲੇ ਆਸ਼ਰਮ ਵਿਚ ਜਾਓ ਉੱਥੇ ਐਕਸਰਸਾਈਜ ਕਰੋ ਤੁਸੀ ਤੁਰਨ ਲੱਗ ਜਾਓਗੇ
@DeepSingh-g2m
@DeepSingh-g2m Күн бұрын
Waheguru g 👏
@DhaliwalReaction
@DhaliwalReaction Күн бұрын
Koi haal ni yr loka kive de dil hogya ceha kudi ya munde dil hi ni reha loka cha
@JarnailKaur-r6t
@JarnailKaur-r6t Күн бұрын
Lakh lahnat eh jnani nu
@PremSing-k7p
@PremSing-k7p Күн бұрын
ਬਹੁਤ ਗਲਤ ਹੋਈਆ
@KuldipSingh-zm2ry
@KuldipSingh-zm2ry Күн бұрын
ਵਾਹਿਗੁਰੂ
@jazzchouhan2167
@jazzchouhan2167 Күн бұрын
Hye bchi kini sohni a cute jihi
@lovesingh2497
@lovesingh2497 Күн бұрын
Veer laike na avi paise jroor lai lavi te agg la eho jhi jnani nu
@GurwinderSingh-et5iz
@GurwinderSingh-et5iz Күн бұрын
Waheguru Ji mehar kari ena bachya te
@TaraSingh-gs2qz
@TaraSingh-gs2qz Күн бұрын
ਥਾਲੀ ਸਾਹਿਬ ਇਹਨਾਂ ਦਾ ਖਾਤਾ ਨਾ ਲੋਕਾਂ ਨੂੰ ਦੱਸੋ ਜਨਾਨੀ ਦਾ ਦੱਸਿਆ ਜਨਾਨੀ ਨੂੰ ਪੈਸੇ ਪਾ ਤੇ
@indirad1876
@indirad1876 Күн бұрын
What type of woman, she left her beautiful innocent children for money
@jaggabrar6319
@jaggabrar6319 2 күн бұрын
😢😢😢😢😢😢😢😢
@yadwindersinghsandhu5130
@yadwindersinghsandhu5130 Күн бұрын
veer ji.munde di akh nu ki.hoya a jaroor dekheyo kite khraab na hoje
@vsmavi9708
@vsmavi9708 Күн бұрын
ਲੱਖ ਲਾਹਨਤਾ ਜਨਨੀ ਤੇ
@amarjitkaur3694
@amarjitkaur3694 Күн бұрын
ਬਚਿਆ ਦਾ ਪਾ ਪ ਲਗੂ
@jeetabinning350
@jeetabinning350 Күн бұрын
Waheguru ji Waheguru ji
@ranjitsinghbains2476
@ranjitsinghbains2476 Күн бұрын
Waheguru ji. Kaljug kaljug
@swarnsingh7599
@swarnsingh7599 Күн бұрын
Waheguru ji mehar kari bache an te
@bobbiecheema4833
@bobbiecheema4833 Күн бұрын
Aaj kal teh sub matlab de yaar hun. Blood is pure white. Strict action should be taken against her. Put her behind bars. Waheguru ji mehar karan.
@DhanwantSingh-qx9pm
@DhanwantSingh-qx9pm Күн бұрын
Waheguru waheguru ji kisa da kugh ne pata lagda
@Tona-yw2oe
@Tona-yw2oe Күн бұрын
duniya da beda gurk hoya pya
@ManishKukkar-ko2pq
@ManishKukkar-ko2pq Күн бұрын
Punjabi lok chanel sardar ji phone kro thali ji
@Sukhwindersingh-nr6so
@Sukhwindersingh-nr6so Күн бұрын
😢😢😢😢
@jobanjeetjobanjeet1382
@jobanjeetjobanjeet1382 Күн бұрын
🙏🙏
@Crazygamer-98794
@Crazygamer-98794 2 күн бұрын
Eho jia janiya nu ki kia jaye
@gurdevsing9939
@gurdevsing9939 Күн бұрын
😢
@bhupinderkaur5848
@bhupinderkaur5848 Күн бұрын
ਪਾਪਣ
@balvirsingh5810
@balvirsingh5810 Күн бұрын
😅😅😅ਭਰਨ ਵਾਲੇ ਇਨਸਾਨ ਰੋਂਦਾ ਹੈ
@SidhuMoosewalaFanpage231
@SidhuMoosewalaFanpage231 Күн бұрын
Kalyug a bhai hun ni bhrosa kr skde kise te 🙏🏼🙏🏼
@surjitsinghnagra3248
@surjitsinghnagra3248 Күн бұрын
Thalli vir tusi ehna bachyan da sath zaroor dyo ji
@jagseerbrar5911
@jagseerbrar5911 Күн бұрын
🎉❤🎉❤🎉❤🎉❤❤🎉❤❤🎉❤❤🎉👍👍👍👍👍🤟🤟🙏🙏🙏🙏🙏🙏🙏🙏🙏🙏🙏💔💔💔💔💔💔💔💔💔😭😭😭😭😭😭😭😭😭😭😭😭😭😭😭😭😭😭😭😭😭😭
@JasanpreetKaur-uh2sy
@JasanpreetKaur-uh2sy Күн бұрын
ਮੈਂ ਵੀ ਪਹਿਲਾਂ ਵਾਲੀ ਵੀਡੀਓ ਦੇਖੀ ਸੀ 😢😢
@silversinghsilver2961
@silversinghsilver2961 Күн бұрын
ਬੇੜਾ ਗ਼ਰਕ ਹੋਏ ਇਸ ਜਨਾਨੀ ਦਾ
@sarkari-teacher-45
@sarkari-teacher-45 Күн бұрын
Haye bichare bache kive ronde ne
@yaardriver5265
@yaardriver5265 Күн бұрын
😭😭😭😭😭😭😭😭
@RajaKahlon-wf3nu
@RajaKahlon-wf3nu Күн бұрын
ਲੱਖ ਲਾਹਣਤ
@gurmejsinghgurmejsingh-j5r
@gurmejsinghgurmejsingh-j5r Күн бұрын
🙏🏻🙏
@samankaur5403
@samankaur5403 Күн бұрын
Veer ji please bachiya di help karo ohna te bad effect penda.
Когда отец одевает ребёнка @JaySharon
00:16
История одного вокалиста
Рет қаралды 12 МЛН
Khabar Di Khabar (2070)
21:21
Prime Asia TV
Рет қаралды 53 М.