ਆ ਮਸ਼ੀਨ ਲਾਕੇ ਗਏ ਆ ਕੰਪਨੀ ਵਾਲੇ ਕਹਿੰਦੇ ਜੇ ਜੇ ਘਰੇ ਮੱਛਰ ਮੱਖੀ ਘਰੇ ਆਇਆ ਤਾਂ ਪੱਟ ਕੇ ਰੂੜੀ ਤੇ ਮਾਰੀਂ

  Рет қаралды 103,085

Shonki Sardar

Shonki Sardar

Күн бұрын

#sukhjinder_lopon

Пікірлер: 210
@jagsirsidhu6785
@jagsirsidhu6785 Жыл бұрын
ਬਹੁਤ ਮਾੜੇ ਨਤੀਜੇ ਨਿਕਲਣਗੇ ਜੇਕਰ ਏਸੇ ਤਰ੍ਹਾਂ ਹਵਾ ਵਿੱਚ ਜ਼ਹਿਰ ਘੋਲ ਰਹੇ ਹੋ ਐਹੋ ਜਿਹੇ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ ਐਵੇਂ ਨਹੀਂ ਕਿਸੇ ਦੇ ਮਗਰ ਲੱਗਣਾ ਚਾਹੀਦਾ।
@h.s.dhaliwal1826
@h.s.dhaliwal1826 Жыл бұрын
ਹਾਂ ਜੀ
@prabhdeepgill5718
@prabhdeepgill5718 Жыл бұрын
ਸੋਚ ਸਮਜ ਅਪਣੀ ਵਰਤੋਂ
@sunilGujjar-yf9mk
@sunilGujjar-yf9mk Жыл бұрын
ਬਿਲਕੁਲ ਸਹੀ ਵੀਰ
@preetpb32wala53
@preetpb32wala53 Жыл бұрын
Bilkul
@satwantsinghuppal3294
@satwantsinghuppal3294 Жыл бұрын
Veer ji Jo nashe da jaher sarkara ne fla rakheya e os nu rokan di lod aa jis te tusi Lok chup ho je tuhanu na pta hove ta main das Dena jina jehar bede sigrat de dhue da e shyd e koi hor dhua nai karda
@AvtarSingh-pw7fv
@AvtarSingh-pw7fv Жыл бұрын
ਕਿੰਨਾ ਚੰਗਾ ਹੋਵੇ ਜੇ ਯੂਟਿਊਬਰ ਇਹ ਸੱਚ ਬੋਲਣ ਲੱਗ ਜਾਣ ਕਿ ਬਾਈ ਮੈਂ ਤਾਂ ਕੰਪਨੀ ਤੋਂ ਪੈਸੇ ਲੈਕੇ ਮਸ਼ਹੂਰੀ ਕਰ ਰਿਹਾ ਹਾਂ ਖੱਲ ਲੁਹਾਣੀ ਨਾ ਲੁਹਾਣੀ ਤੁਹਾਡੀ ਮਰਜੀ ਤੇ ਨਿਰਭਰ ਹੈ
@iamsingh4570
@iamsingh4570 Жыл бұрын
Sahi keha but ehna ne kehna nahi kyuki Apna sapna 💰 Money money ..sab eda hi TRP te Paise de piche chal reha sab kuch ..Beda grk kr rhe Environment da Corrupt system .
@amritsandhu5038
@amritsandhu5038 Жыл бұрын
ਕਲ ਨੂੰ ਲੋਪੋ ਵਾਲੇ ਨੇ ਕਹਿਣਾ ਇਹ ਕੰਪਣੀ ਵਾਲੇ ਫੁਕਰੇ ਤੇ ਗੱਪੀ ਹਨ ਜਿਵੇ ਹੁਣ ਘੋਡਿਆ ਵਾਲੇ ਹਨ ਇਹਦੀ ਵੀਡੀਉ ਵੇਖਕੇ ਮੈਂ 3ਮਹੀਨੇ ਦੀ ਵਛੇਰੀ 1 ਲੱਖ ਦੀ ਲਿਆਦੀ ਜੋ 27 ਮਹੀਨੇ ਦੀ ਹੋਗੀ ਹੁਣ ਫਰੀ ਮਿਲਣ ਲੱਗ ਗੲਈਆ ਨੇ
@MagaKumar-kd2el
@MagaKumar-kd2el Жыл бұрын
​@@DrDeepDrDeep ਡਾਕਟਰ ਸਾਹਿਬ ਤੁਸੀਂ ਆਪ ਇਸ ਮਸਿਨ ਦਾ ਕੰਮ ਦੇਖਿਆ ਹੈ ਜੀ?
@mintusidhuSidhu-sq5jf
@mintusidhuSidhu-sq5jf Жыл бұрын
​@@DrDeepDrDeep asi book krvauna c , fr gll kr liye? No deo apna?
@jasvirsinghjasvirsingh8414
@jasvirsinghjasvirsingh8414 Жыл бұрын
ਸਹੀ ਕਿਹਾ ਏ ।
@pargat5242
@pargat5242 Жыл бұрын
ਲੱਗਦਾ ਸਾਰੇ ਹਵਾ ਖਰਾਬ ਬਾਰੇ ਕਿਸਾਨ ਹੀ ਲਿਖ ਰਹੇ ਨੇ ਕਿਉਂਕਿ ਕਿਸਾਨ ਹਵਾ ਤੇ ਵਾਤਾਵਰਨ ਦਾ ਬਹੁਤ ਧਿਆਨ ਰੱਖਦੇ ਨੇ
@JagwinderSingh-sd1fi
@JagwinderSingh-sd1fi Жыл бұрын
ਲੋਪੋ ਆਲੇ 22 ਨੇ ਤਾਂ ਪੱਖੇ ਦੇ ਮਗਰ ਆਲ ਆਉਟ ਲਾਇਆ ਸੀ 22 ਦੇ ਮਗਰ ਲੱਗ ਕੇ ਮੈਂ ਵੀ ਲਗਾ ਤਾ ਕੋਈ ਵੀ ਫਾਇਦਾ ਨੀ ਹੋਇਆ ਰੁਪਇਆ 2 3 ਸੋ ਖਰਾਬ ਕਰਤਾ ਫਿਰ ਇਹਨੇ ਮੱਲਾਪੁਰ ਹੇਅਰ ਆਇਲ ਦੀ ਐਡ ਕੀਤੀ ਸੀ ਮੈਂ ਉਹ ਵੀ ਵਰਤਿਆ 2800 ਖਰਾਬ ਕਰਤਾ ਭੋਰਾ ਵੀ ਫਰਕ ਨੀ ਪਿਆ ਯੂ ਟਿਉਬਰਾ ਮਗਰ ਨਾ ਲੱਗੋ ਮੇਰੀ ਸਲਾਹ ਬਾਕੀ ਥੋਡੀ ਮਰਜੀ ਆ ਇਹਨਾਂ ਮਗਰ ਨਾ ਲੱਗੋ
@Gurveersingh2018
@Gurveersingh2018 Жыл бұрын
Je ਹੇਅਰ ਆਪਦੇ ਤਾਂ ਠੀਕ ਨਹੀਂ ਹੋਇਆ ਤੇਰੇ ਕਿਵੇਂ ਹੋਵੇਗਾ ਪੈਸੇ ਪਿੱਛੇ ਕਮ ਕਰਦਾ
@AvtarSingh-pw7fv
@AvtarSingh-pw7fv Жыл бұрын
ਬਾਈ ਇਸ ਨੇ ਤਾਂ ਕੰਪਨੀਆਂ ਆਲਿਆਂ ਤੋਂ ਪੈਸੇ ਲੈਕੇ ਉਨਾਂ ਦੀ ਮਸ਼ਹੂਰੀ ਕਰਕੇ ਨੋਟ ਛਾਪਦਾ ਹੈ ਤੇ ਖੱਲ ਤੇਰੇ ਮੇਰੇ ਵਰਗਿਆਂ ਦੀ ਉਤਰ ਰਹੀ ਹੈ ਜਾਂ ਇਹ ਕਹਿ ਲਵੋ ਆਹੀ ਉਤਾਰ ਰਿਹਾ ਹੈ
@avtargill9073
@avtargill9073 Жыл бұрын
ਮੂਰਖ ਤਾਂ ਅਸੀਂ ਆ ਜਿਹੜੇ ਇਹਨਾਂ ਦੀਆਂ ਬੀਡੀਓ ਦੇਖਦੇ ਆ
@officialmaan241
@officialmaan241 Жыл бұрын
Lopo aalea lok tainu laahnta paa rahe as
@Gurveersingh2018
@Gurveersingh2018 Жыл бұрын
@@officialmaan241 ਇਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਨੂੰ ਪੈਸੇ ਬਹੁਤ ਬਣਦੇ ਨੇ scorpion ਤੇ ਰਹਿੰਦਾ ਕਦੇ ਇਹ ਘੋੜਿਆਂ ਵਾਲੇ ਨੂੰ ਮੰਦਾ ਬੋਲਦਾ ਨਾਲੇ ਐਡ ਕਰਦਾ
@manmeet8403
@manmeet8403 Жыл бұрын
ਮਸ਼ਹੂਰੀ ਤੇ ਪੈਸੇ ਲਈ ਕਿਸੇ ਦੇ ਵੀ Tatte ਚੁੰਮਣ ਲਈ ਮਜਬੂਰ ਨਾ ਹੋ ਬਾਈ
@gamerbaba123
@gamerbaba123 Жыл бұрын
ਲੋਪੋਂ ਵਾਲੇ ਮੀਸਣੇ ਸਰਦਾਰ ਤੇ ਯਕੀਨ ਨਾ ਕਰਿਆ ਕਰੋ। ਇਹ ਪੈਸੇ ਲੈਕੇ ਕੋਈ ਵੀ ਵੀਡੀਓ ਬਣਾ ਸਕਦਾ ਫਿਰ ਚਾਹੇ ਉਹ ਚੀਜ਼ ਸਮਾਜ ਲਈ ਚੰਗੀ ਹੋਵੇ ਚਾਹੇ ਮਾੜੀ।
@maanmaan8137
@maanmaan8137 Жыл бұрын
Bai kyu sardar keh k sardar shabad de bejti krda , a ta sali nasl he koi hor aa
@shonki6049
@shonki6049 Жыл бұрын
ਲੋਪੋ ਵਾਲੇ ਨੇ ਇੱਕ ਖੁੰਬਾਂ ਵਾਲੇ ਦੀ ਵੀਡੀਓ ਪਾੲੀ ਉਸ ਤੋ ਪੁੱਛਿਆ ਨੀ ਵਾਤਾਵਰਨ ਵਾਰੇ ਤੇ ਬਾਈ ਖੁੰਬਾ ਵਾਲੀ ਫੈਕਟਰੀ ਕੋਲੋ ਨੰਗ ਨੀ ਹੁੰਦਾ ਐਨੀ ਗੰਦੀ ਸਮਿੱਲ ਆਉਦੀ ਨੇੜੇ ਗੁਰੂ ਘਰ ਆ 🙏
@nachattarsingh1817
@nachattarsingh1817 4 ай бұрын
Maari gall hai te Guru Ghar da ta dhiyan rakhe banda.Paisa hi sab kujh hai loka lai
@sukhdevsingh6078
@sukhdevsingh6078 Жыл бұрын
ਇਹੋ ਜਿਹੀਆਂ ਚੀਜ਼ਾਂ ਦੇ ਰਜ਼ਲਟ ਮਾੜੇ ਆਓੱਣਗੇ
@babbugill95
@babbugill95 Жыл бұрын
ਇਹ ਬੰਦਾ ਕਿਸੇ ਦਾ ਸਕਾ ਨਹੀ ਇਸ ਨੂੰ ਆਪਣੇ ਪੈਸੇ ਨਾਲ ਮਤਲਬ ਆ ਕੁਦਰਤ ਨਾਲ ਖਿਲਵਾੜ ਬਹੁਤ ਮਾੜਾ ਹੁੰਦਾ
@95924
@95924 Жыл бұрын
Bai apne 10 ..20.000 lyi kiyo hwa ch zehar ghol rhe ho?? Had aa yr apne lalach lyi kyo kudrat nal khilvaad karn lgge o tusi youtuber.
@buttaatwal2557
@buttaatwal2557 Жыл бұрын
ਕਿਉਂ ਹਵਾ ਚ ਜ਼ਹਿਰ ਘੋਲ ਰਹੇ ਹੋ,,ਸਿਰ ਦਰਦ ਬਹੁਤ ਹੁੰਦਾ ਏਹਦੇ ਨਾਲ ਏਦਾ ਲੱਗਦਾ ਜਿਵੇਂ ਕੋਈ ਨਸ਼ਾ ਕੀਤਾ ਹੋਵੇ,,,
@hlo-c8i
@hlo-c8i Жыл бұрын
ਬਾਈ ਏਦੇ ਨਾਲ ਵਾਤਾਵਰਨ ਵਿੱਚ ਵੀ ਜ਼ਹਿਰ ਫੈਲੂਗਾ। ਪਹਿਲਾ ਹੀ ਖਾਦ ਦਵਾਈ ਵਾਲਾ ਭੋਜਨ ਖਾ ਰਹੇ। ਹੁਣ ਸ਼ਾਹ ਵਿੱਚ ਵੀ ਜ਼ਹਿਰ ਜਾਣਾ ਸ਼ੁਰੂ ਹੋ ਜਾਏਗਾ।
@musclehutbodybuilding2583
@musclehutbodybuilding2583 Жыл бұрын
Pessa miliya es nu. Zehar feldi aa ta felje youtuber nu koi farak ni hega
@ramandeepsingh91
@ramandeepsingh91 Жыл бұрын
ਬਾਈ ਤੁਸੀਂ ਪੈਸੇ ਖਾਂ ਲੈਣੇ । ਵਾਤਾਵਰਨ ਦੀ ਹਾਲਤ ਖਰਾਬ ਹੋ ਜਾਓ ।
@sidhusds7789
@sidhusds7789 Жыл бұрын
ਇਹ ਚਵਲ ਬੰਦੇ ਨੇ ਦੀਆਂ ਚਵਲਾ ਵਿਚ ਕੋਈ ਦਮ ਨਹੀਂ ਹੁੰਦਾ 😊
@iqbalsekhon7821
@iqbalsekhon7821 Жыл бұрын
ਲੌਪੋ ਆਲਿਆਂ ਹੁਣ ਤੇਰੇ ਤੇ ਵਿਸ਼ਵਾਸ ਨਹੀਂ ਰਿਹਾ ਮੇਰਾ ਗਰੀਬ ਦਾ 40 ਹਜ਼ਾਰ ਰੁਪਏ ਬਰਕਾਈਸੋਰਗੋ ਤੇ ਆਇਆ ਹੁਣ ਝੋਨਾ ਵੀ ਲੇਟ ਹੋ ਜਾਊ ਤੇ ਝੋਨੇ ਝਾੜ ਵੀ ਘਟੂ ਹੋ ਸਕਦਾ ਝੋਨਾ ਲੱਗੇ ਨਾ ਇੱਕ ਮਹੀਨੇ ਦੀ ਚਰੀ ਹੋ ਗਈ ਸਿਰਫ ਤਿੰਨ ਇੰਚ ਦੀ ਹੋਈ ਐਵੇਂ ਲੋਕਾਂ ਨੂੰ ਝੂਠੇ ਸੁਪਨੇ ਨਾ ਦਿਖਾਇਆ ਕਰ
@shonki6049
@shonki6049 Жыл бұрын
ਹੁਣ ਤਾ ਜੋ ਕੁਝ ਹੋਣਾ ਸੀ ਹੋ ਗਿਆ ਵੱਡਣ ਤੋ ਪਹਿਲਾਂ 26 ਦੀ ਪਨੀਰੀ ਬੀਜ ਲਈ ਪਨੀਰੀ 25ਕੁ ਦਿਨ ਦੀ ਹੋਵੇ ਆਪਣੇ ਨਾਲ ਹੋਈ ਸੀ
@ਕਾਲੇਤੇਲਆਲੇਬਾਦਸ਼ਾਹ
@ਕਾਲੇਤੇਲਆਲੇਬਾਦਸ਼ਾਹ Жыл бұрын
11 21ਲਾ ਲਈਂ ਵੀਰ
@iqbalsekhon7821
@iqbalsekhon7821 Жыл бұрын
@@shonki6049 ਮਿਹਰਬਾਨੀ ਵੀਰ ਜੀ
@Gurveersingh2018
@Gurveersingh2018 Жыл бұрын
@@shonki6049 y ਮੈਂ reply ਕੀਤਾ c tym ਜ਼ਿਆਦਾ ਲੈਂਦੀ ਹੈ msg ਪੜਿਆ ਕਰੋ ਇਹ ਸਿਰਫ ਪੈਸੇ ਦੇ ਯਾਰ ਨੇ
@iqbalsekhon7821
@iqbalsekhon7821 Жыл бұрын
@@Gurveersingh2018 ਵੀਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕੀਤਾ ਮੈਂ ਆਪ ਜੀ ਨੂੰ ਕੋਈ ਗਲਤ ਨਹੀਂ ਕਿਹਾ ਤੁਸੀਂ ਤੇ ਮੈਨੂੰ ਬਹੁਤ ਵਧੀਆ ਸਲਾਹ ਦਿੱਤੀ ਮੈਂ ਤੁਹਾਡੇ ਕਹਿਣ ਮੁਤਾਬਕ ਦੁਕਾਨਦਾਰ ਨਾਲ ਗੱਲ ਕਰਕੇ 25 ਦਿਨ ਵਿਚ ਤਿਆਰ ਹੋਣ ਵਾਲੀ ਪਨੀਰੀ 1509 ਦਾ ਬੀਜ ਵੀ ਅੱਜ ਹੀ ਲੈ ਕੇ ਆਇਆ
@JASPREETKAUR-l2k3m
@JASPREETKAUR-l2k3m Жыл бұрын
ਹੁਣ ਮੱਚਰਾਂ ਦਾ ਹੱਕਾਂਦਾਰ ਹੋਣ ਦਾ ਸਮਾਂ ਆ ਗਿਆ ਹੈ! ✊🦟
@jindjyot1854
@jindjyot1854 Жыл бұрын
Loko is magar na lago koi faida nhi hona
@gurisardar803
@gurisardar803 Жыл бұрын
ਵੀਰ ਲੋਪੋ ਵਾਲੇ ਨੇ ਪਹਿਲਾ ਇੱਕ ਇੰਟਰਵਿਊ ਚ ਕਿਹਾ ਸੀ ਕੀ ਹੁਣ ਆਪਾ ਪੈਸੇ ਲੈ ਕੇ ਹੀ ਪ੍ਰਮੋਸ਼ਨ ਕਰ ਦੇਆ ਆਪ ਦਰਸ਼ਕ ਸੋਚ ਸਮਝ ਕੇ ਹੀ ਕੋਈ ਕੰਮ ਕਰਨ ਪ੍ਰਮੋਸ਼ਨ ਕਰਨਾ ਮੇਰਾ ਬਿਜਨਸ ਆ ਇਹ ਗੱਲ ਵੀਰ ਕਈ ਵਾਰ ਕਹਿ ਚੁੱਕਿਆ
@balwantsingh7041
@balwantsingh7041 Жыл бұрын
Ok
@musclehutbodybuilding2583
@musclehutbodybuilding2583 Жыл бұрын
Bai ji Hawa ch jado es Tarah de camical milde ohna da nuksan bohat hunda. Jado appa ek vari spary karni hove oh theek aa ohna camical da asar makhi vadh ton vadh madhumakhi tak hunda. Insan te koi farak ni penda. But jado appa lagatar esnu Hawa de throw sah lavage oh insan Lai vi hanikarak aa.
@Rajindersingh-er5pm
@Rajindersingh-er5pm Жыл бұрын
Gobinda pro max 😅😅
@GurpreetSingh-qv3op
@GurpreetSingh-qv3op Жыл бұрын
Honeybee sb tu important aw
@CharanjitSingh-py3nx
@CharanjitSingh-py3nx Жыл бұрын
Honey bee (Madhu makhi .macher.bhrindd fir eh jange kithe... Ki eh dhrti sirf insana layi hai... J hawa jehri ho gai fir insaan v nai rehne
@keepaway011
@keepaway011 Жыл бұрын
J war hundi hai te ..tuhade Ghar te koi missile attack nahi kar sakda ....machine missile attack v rokdi a ..hidden feature
@Pendu_Kitta
@Pendu_Kitta Жыл бұрын
agge ta jive misiala hi digdia roj oh bhrawa zehr ghol rahe niri puri hwa ch 👿
@keepaway011
@keepaway011 Жыл бұрын
@@Pendu_Kitta han bekar machine a ..ehdo nal changa cream lga lo ..bahar bethna te
@charanjeetsingh7150
@charanjeetsingh7150 Жыл бұрын
ਜਿਹਨੂੰ ਲੱਗਦਾ ਕੇ ਇਹਦੇ ਗਲਤ ਪ੍ਰਭਾਵ ਨੇ ਉਹ ਜਾਣਦਾ ਚੰਗੀ ਤਰ੍ਹਾਂ ਉਹ ਕੇਸ ਕਰਦੋ ਆਪੇ ਬੰਦ ਹੋ ਜਾਉ ਇਹ ਕੰਮ ਹੁਣ ਜਿਸਨੂ ਪਤਾ ਨੀ ਉਹ ਲੋਪੋ ਨੂੰ ਗਾਲਾਂ ਕੱਢੀ ਜਾਂਦਾ ਉਹ ੇ ਸਵਾਲ ਪੁੱਛ ਤੇ ਲਿਆ ਕੇ ਕੋਈ ਗਲਤ ਅਸਰ ਤੇ ਨੀ ਪਰ ਮੈਨੂੰ ਲੱਗਦਾ ਅਮਰੀਕਾ ਵਰਗੇ ਦੇਸ਼ ਵਿੱਚ ਉਹ ਲਗਵਾਉਦੇ ਨੇ ਜੇਕਰ ਉੱਥੇ ਹਵਾ ਪ੍ਰਦੂਸ਼ਿਤ ਹੋਵੇਗੀ ਤੇ ਉਹ ਕਿਵੇ ਪਾਸ ਕਰਨਗੇ
@MandeepSingh-rv1wn
@MandeepSingh-rv1wn Жыл бұрын
ਬਹੁਤ ਵਧੀਆ advertisement
@charanjeetsingh7150
@charanjeetsingh7150 Жыл бұрын
ਜੇਕਰ ਪਿੰਡ ਛੋਟਾ ਜਿਵੇ ਦਸ ਪੰਦਰਾਂ ਜਾਂ ਵੀਹ ਏਕੜ ਚ ਤੇ ਪੁਰੇ ਪਿੰਡ ਤੇ ਵੀ ਲਾ ਸਕਦਾ ਆ ਪੁਰੇ ਪਿੰਡ ਚ ਨਾ ਕੋਈ ਮੱਛਰ ਆਏ ਨਾ ਮੱਖੀ ਨਾ ਭਰਿੰਡ ਜੇਕਰ ਇਹ ਹਵਾ ਪਰਦੂਸ਼ਿਤ ਨਹੀਂ ਕਰਦਾ ਤੇ ਵਧੀਆ ਚੀਜ਼ ਆ ਉਸ ਬਾਰੇ ਵੀ ਦੱਸਣਾ ਚਾਹਿਦਾ ਸੀ ਕੇ ਹਵਾ ਜ਼ਹਿਰੀਲੀ ਤੇ ਨੀ ਹੋਵੇਗੀ ਆਉਣ ਵਾਲੇ ਸਮਿਆ ਚ ਕੀਤੇ ਗੰਭੀਰ ਸਿੱਟੇ ਤੇ ਵੇਖਣ ਨੂੰ ਮਿਲਣਗੇ ਇਹਦੇ ਚ ਲੋਪੋ ਵਾਲੇ ਦਾ ਕੋਈ ਕਸੂਰ ਨੀ ਜਦੋਂ ਟੀ ਵੀ ਤੇ ਅਮਿਤਾਬ ਬੱਚਨ ਆਉਦਾ ਕਹਿੰਦਾ ਗੁਟਕਾ ਖਾਉ ਉਹਨੂੰ ਕੋਈ ਮਾੜਾ ਨੀ ਕਹਿੰਦਾ
@charanjeetsingh7150
@charanjeetsingh7150 Жыл бұрын
ਲੋਪੋ ਵਾਲੇ ਮਗਰ ਪੈ ਜਾਉ ਜਦੋ ਸਾਹਰੂਖ ਸਲਮਾਨ ਤੇ ਅਕਸ਼ੇ ਕਹਿੰਦਾ ਕੇ ਕੋਲਡ ਡਰਿੰਕ ਪੀਉ ਤੇ ਅਮੀਤਾਬ ਬੱਚਨ ਅਜੇ ਦੇਵਗਨ ਗੁਟਕਾ ਖਾਉ ਕਹਿੰਦਾ ਕਦੇ ਕਿਸੇ ਨੇ ਮਾੜਾ ਨੀ ਕਿਹਾ ਉਹਦਾ ਕੰਮ ਮਸ਼ਹੂਰੀ ਕਰਨੀ ਅੱਗਿਉ ਲੋਕਾਂ ਦਾ ਕੰਮ ਹੈ ਕੇ ਜੋ ਚੀਜ਼ ਖਾ ਜਾਂ ਲਵਾ ਰਹੇ ਉਹਦਾ ਕੀ ਫਾਇਦਾ ਕੀ ਨੁਕਸਾਨ ਆ
@nippybindra5020
@nippybindra5020 Жыл бұрын
Ultra rays ਦੇ ਅੱਗੇ ਬਹੁਤ ਵਧੀਆ ਨਤੀਜੇ ਦੇਖ ਰਹੇ ਹਾਂ ਅਸੀਂ ਪਹਿਲਾਂ ਹੀ ਹੁਣ ਇਹ ਵੀ ਲੈਕੇ ਆ ਗਏ ਨਵੀਂ ਮਸ਼ੀਨ
@gurjeetsinghpanag9921
@gurjeetsinghpanag9921 Жыл бұрын
😂😂😂😂😂😂😂 ਕਿੳੁ ਪੇਸੈੈ ਲੈ ਕੇ ਝੂਠ ਬੋਲੀ ਜਾਨਾ 22
@tejindersingh784
@tejindersingh784 Жыл бұрын
Bhra kyo kudrat nu khrab kr rhe o
@Ddaaadddy
@Ddaaadddy Жыл бұрын
Jo bhreend mar skda oh honeybees v mar skda
@sagarkumar-jd7rs
@sagarkumar-jd7rs Жыл бұрын
Teri ahi gal krk unsubscribe krta tuhade chanel nu.... 🙏🙏
@jagpalsinghmangat2778
@jagpalsinghmangat2778 Жыл бұрын
🤣🤣🤣🤣🐒🐒👎👎👎👎 je ehni chngi masheen aa ta'n andr lgwa fir dashi loka'n nu dma kinne din ch hunda .chor sa.....a.
@humandeepsinghsidhu6494
@humandeepsinghsidhu6494 Жыл бұрын
Eh hun aidan krda mgr na lgo
@RakeshKumar-sg1zj
@RakeshKumar-sg1zj Жыл бұрын
Paisa aa gaya halat hi Badal gaya fudu
@mankiratmaan859
@mankiratmaan859 Жыл бұрын
madhu makhi nu v nuksan aa es nll oh khud keh rhe aa yrr hr aa loka di
@sawrajsingh7567
@sawrajsingh7567 Жыл бұрын
Kharab chij hai ji
@jindjyot1854
@jindjyot1854 Жыл бұрын
Bai ji jumble na shado
@happysandhu420
@happysandhu420 Жыл бұрын
hun ghode ale ne vi tare mcher mar te hun tu tare tatuee kol rh
@Ddaaadddy
@Ddaaadddy Жыл бұрын
Chawla apne comment padh tu kehna mada lamba nhi aya 😂
@GurdeepSingh-wz1px
@GurdeepSingh-wz1px Жыл бұрын
Kiyo Punjab nu Zahrila bna rahe ho Shrm kro thodi g
@baljitsingh374
@baljitsingh374 Жыл бұрын
Bas kar vir koi hor kam kar
@Updateacc
@Updateacc Жыл бұрын
Bai ਜੀ Deepak sharma Faridkot ਵਾਲੇ ਦੀ ਕਲਿਪ ਜਰੂਰ ਪਾਇਆ ਤਾਂਕਿ ਪਤਾ ਚੱਲ ਸਕੇ ਕਿੱਥੇ farrar ਹੋਇਆ ਤੇ fariaa ਜਾ ਸਕੇ 🙏
@mandeepdhaliwal2523
@mandeepdhaliwal2523 Жыл бұрын
Kon c y deepak bai ji ki gal hoi bro ?????????
@Gurkiartdhindsa
@Gurkiartdhindsa Жыл бұрын
Kis case ch fraar aa oh bai.?
@CLASSICCANADA
@CLASSICCANADA Жыл бұрын
Flying hawk stud farm wala?
@Updateacc
@Updateacc Жыл бұрын
@@mandeepdhaliwal2523 sbe visa ਵਾਲਾ ਤੇ jede kol jahangir ghora si
@Updateacc
@Updateacc Жыл бұрын
@@Gurkiartdhindsa bai ਬਹੁਤ ਲੋਕਾਂ ਨੇ student visa ਦੀ file lai ਸੀ. ਸਾਰੀਆਂ ਦੇ ਪੈਸੇ laike ਫ਼ਰਾਰ ah. ਕਿਸੇ ਦੇ 12 ਲੱਖ ah ਕਿਸੇ ਦੇ 15 ਲੱਖ ,ਇਕ bai ਦੇ ta 31 ਲੱਖ ah
@Ssfh1234
@Ssfh1234 Жыл бұрын
Free ala mil gya sala promotion krda
@husanveersingh8693
@husanveersingh8693 Жыл бұрын
ਕੱਚੇ ਦਾ ਕੀ ਚਕਰ ਮਤਲਬ ਜਹਿਰ ਹੈ ਇਸ ਚ 😮😮
@jagtarenjeetsingh7815
@jagtarenjeetsingh7815 Жыл бұрын
MaKhi muchar 🪰🦟 mukat Rahongay Tandroosut👍
@dfgFfgg-kj5rf
@dfgFfgg-kj5rf Жыл бұрын
ਯਾਹ ਹੁਣ ਅਸੀ ਹਵਾ ਵਿੱਚ ਵੀ ਜਹੀਰ ਘੋਲ ਹਰੇ ਆ ਬਹੁਤ ਮਾੜੀ ਗੱਲ ਆ
@preetpb32wala53
@preetpb32wala53 Жыл бұрын
Jehr ta jehr e aa rhi gal bharat sarkar toh mnjuro di ohda ta rab e rakha Aa
@purvathakur5749
@purvathakur5749 Жыл бұрын
Osm editing
@BaljeetSingh-xb7uj
@BaljeetSingh-xb7uj Жыл бұрын
Lopo ve Punjab vich a ja ky check Kar ky, phare panga leo
@pawanvarma6502
@pawanvarma6502 Жыл бұрын
what video you made
@jasvirmushroomfarm
@jasvirmushroomfarm Жыл бұрын
Ae KZbin ne kuch nhi laina environment too iss ne ta apne view laine ne...je kise nu kuch pta hou tahi mada review aau bi kinna k danger aa ae
@baljindersekhon5722
@baljindersekhon5722 Жыл бұрын
Jehre horse alia nl tera raula ohna nu jwab de ja k galat bolda loka nu
@palvinderkhattra9599
@palvinderkhattra9599 Жыл бұрын
Ede nal vatavaran ch jahar filda hi. Lokka ne laa ke bannd karte.
@anilsaini6765
@anilsaini6765 Жыл бұрын
Where are you from 🙊
@BabuBabu-en2qp
@BabuBabu-en2qp Жыл бұрын
Good 22 g menu chahidia masheen Koi jehar juhar nyi ghuldi
@inderjit748
@inderjit748 5 ай бұрын
LOKA DA ULU BNNA RAHE NE AH ADMI DA TAA BILKUL BHAROSA NA KARO
@satnamsinghghuman6776
@satnamsinghghuman6776 Жыл бұрын
Bai parmotion karn de kine paise laye ne nale sistem free lag gaya sach das deya karo ke ai vedio parmotion layi aa ja paid aa apne paise bnan de chakar ch loka da kunda na karayo
@nehasingh1546
@nehasingh1546 Жыл бұрын
nice video
@kailashchandhr7240
@kailashchandhr7240 Жыл бұрын
Not bad
@gillpassanger
@gillpassanger Жыл бұрын
ਵੀਰ 1 ਮਹੀਨੇ ਬਾਅਦ ਆਪਣੇ ਖੂਨ ਦਾ ਵੀ ਟੈਸਟ ਕਰਵਾ ਲਿਉ 😊😊
@Gurtalman
@Gurtalman Жыл бұрын
Paji kyon fuddu kam karan lagg piyya ! Hadd ho ge Yaar
@jaspreetkaur7717
@jaspreetkaur7717 Жыл бұрын
ਇੰਸੈਕਟੋਸ ਦੀ ਮੋਸਕੀਟੋ ਸਿਸਟਮ ਨਲੇ ਮੋਸਕੀਟੋ ਦਾ ਆਖਰੀ ਦਿਨ!
@SanjivKumar-sv2wo
@SanjivKumar-sv2wo Жыл бұрын
23:28 yrr gahr de andar v ta mashar paida hunda ae bathroom ch rasoyi ch oh kida maru fr
@gurjitsingh3022
@gurjitsingh3022 Жыл бұрын
ਲੋਪੋ ਵਾਲ਼ੇ ਆ comment ਪੜ੍ਹੇ ਆਪਣੇ
@Himanjali47
@Himanjali47 Жыл бұрын
Game changer! No more bug bites.
@BalwinderSingh-qd3jl
@BalwinderSingh-qd3jl Жыл бұрын
ਨਤੀਜੇ ਬਹੁਤ ਹੀ ਮਾੜੇ ਨਿਕਲਣ ਗੇ ਬਾਈ ਜੀ ਰਾਊਂਡ ਅੱਪ ਦੇ ਨਤੀਜੇ ਸਾਹਮਣੇ ਨੇ ਐਵੇਂ ਕੰਪਨੀਆਂ ਦੇ ਮਗਰ ਨਾ ਲੱਗਿਆ ਕਰੋ
@gurvindersinghbawasran3336
@gurvindersinghbawasran3336 Жыл бұрын
Kio barbadi karan lage ho vatawarn di
@GOBINDWPC
@GOBINDWPC Жыл бұрын
Sonkhi sardar ji kithe Jan fr Makhiya apa keo pappi hoe a janvra de
@jaspreetkaur7501
@jaspreetkaur7501 Жыл бұрын
ਮੋਸਕੀਟੋ ਨੂੰ ਪਰੇਸ਼ਾਨੀ ਤੋਂ ਮੁਕਤ ਕਰਨ ਦਾ ਸੱਭ ਤੋਂ ਵਧੀਆ ਤਰੀਕਾ!
@surjitsingh5662
@surjitsingh5662 Жыл бұрын
❤😂❤❤😂🎉 Bif😂
@naibdhanoa47
@naibdhanoa47 Жыл бұрын
Apne km da nai aw kyon ena paisa nai aw gujara e msa hunda
@jpsingh4438
@jpsingh4438 Жыл бұрын
Last month di gll a ik parivar ne raat soon lagiya all out full high krke te gate close krke soo gye subha oh parivar uthiya he nhi 6 janiya da parivar c oh saare mar gye
@aishwaryarani2697
@aishwaryarani2697 Жыл бұрын
Awesome gadget! Bye-bye mosquitos!
@RanjeetSingh-dv4dq
@RanjeetSingh-dv4dq Жыл бұрын
As,jaihra,da,buht,bura,hal,hoga,,kudret,to,koi,vudi,,taket,h,nuhi,h
@BalwinderSingh-xf6dn
@BalwinderSingh-xf6dn Жыл бұрын
Price Ki aa veer
@rishabhgahlot9957
@rishabhgahlot9957 Жыл бұрын
Fantastic! Ye system machharo ka the end kar deta hai.
@jaswinderbhuller9032
@jaswinderbhuller9032 Жыл бұрын
22ji ma Malaysia ch rhana kai salen ton macher athe v bhoth a per ajj tak a perject ma athe nhi dakhya.
@Kisan_PB10
@Kisan_PB10 Жыл бұрын
ਕੁਦਰਤ ਨਾਲ ਖਿਲਵਾੜ ਨਾ ਕਰੋ
@pujabisogs2056
@pujabisogs2056 Жыл бұрын
Je rabb ne machar bnaya ohdi ohnu khan lai kirli vi bnai hai jo ki bina paise sewa kardi hai
@RishabhGahlot-m8p
@RishabhGahlot-m8p Жыл бұрын
Badiya hai! Insectos ne accha system banaya hai
@jpsingh4438
@jpsingh4438 Жыл бұрын
Jehrdi cheez mashar maar skdi osdi vadd doz insaan nu v maar skdi
@neerajsolanki4292
@neerajsolanki4292 Жыл бұрын
Hain kamaal! Machharo se nijat pane ka sabse easy tareeka.
@kirangill2039
@kirangill2039 Жыл бұрын
Bai paise vi ds dinda kine ku lg jnde aa😊
@fatherop9282
@fatherop9282 Жыл бұрын
Ohne aap PROMOTION kr ke PAISE lai ke , FREE lwayeya. Eh paise lai ke promotion krde Maadi cheej nu v changha dss ke. POLITICIAN,ACTOR,KZbinR,JANANI,REPORTER inha bhainchoda da koi ykeen ni
@anjali7472
@anjali7472 Жыл бұрын
Great! Ab machharo se pareshan nahi hona padega...
@krishtyagi223
@krishtyagi223 Жыл бұрын
how is your video quality so good
@mrperfectforallfields7256
@mrperfectforallfields7256 Жыл бұрын
Veer ji ess vich kehra pest cantrol use keta jana ji
@sukhdevkaur5767
@sukhdevkaur5767 Жыл бұрын
👌👌👌
@GurdeepSingh-uj1mr
@GurdeepSingh-uj1mr Жыл бұрын
ਦੱਬੀ ਚੱਲੋ ਕੰਮ ਬਾਈ ਨਈ ਲੋਕ ਤਾਂ ਸੁੱਟਣ ਤੇ ਲੱਗੇ ਆ 👍👍
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ Жыл бұрын
ਸਹੀ ਗੱਲ ਕਈਆਂ ਨੂੰ ਲਗਦਾ ਸੀ ਕਿ ਸੱਚ ਬੋਲ ਕੇ ਮਾੜਾ ਕਰਤਾ ਹੁਣ ਲੋਪੋਂ ਆਲੇ ਨੂੰ ਕੰਮ ਨੀ ਮਿਲਣਾ
@Punjabiroast169
@Punjabiroast169 Жыл бұрын
Kive y yr tuhadi gall de samjh nhi lagi
@gamerbaba123
@gamerbaba123 Жыл бұрын
ਤੂੰ ਆਵਦੇ ਘਰੇ ਲਵਾ ਲਾ ਫਿਰ ਇਹ ਸਿਸਟਮ ਬਾਈ, ਉਹ ਤੇਲ ਵੀ ਤੂੰ ਖਰੀਦ ਜੀਹਦੀ ਇਹ ਪ੍ਰਮੋਸ਼ਨ ਕਰਕੇ ਆਇਆ ਫਿਰ ਈ ਲੋਪੋਂ ਵਾਲੇ ਤੇਰੇ ਬਾਈ ਦੀ ਚੜਾਈ ਹੋਊ
@komaljat8416
@komaljat8416 Жыл бұрын
🤗🤗🤗🤗🤗
@aashasoni3554
@aashasoni3554 Жыл бұрын
Waiting for next video
@BinduMavi-rq8zh
@BinduMavi-rq8zh Жыл бұрын
Machhar taa neem de pate suka k , kut k kapoor mix kr machar bhajayo, bihariya nu kinwe kadoge jo ghat ghar jimidar bithayi baithe
@amansharma-ss6pp
@amansharma-ss6pp Жыл бұрын
Wowwww 🤗
@sanjukhokhar2074
@sanjukhokhar2074 Жыл бұрын
Really good video
@hiteshkhanna8142
@hiteshkhanna8142 Жыл бұрын
Really Nice video
@jasskaranchauhan2798
@jasskaranchauhan2798 Жыл бұрын
Bhai kyo hwa nu jahrila kri jande ho.
@Rairecords001
@Rairecords001 Жыл бұрын
ਇਨਾ ਮੱਛਰ ਮੱਖੀ ਦਾ ਅਮਰੀਕਾ ਚਲਾ ਜਾਵੇ
@pek1240
@pek1240 Жыл бұрын
veer canada america vich bahut zyada machhar aa india nalo kitte motta motta
@vikramsheemar4978
@vikramsheemar4978 Жыл бұрын
ehda nateeja bohat mada aa
@ritwiksaini8382
@ritwiksaini8382 Жыл бұрын
Good ,😍😍😍😍
@pujabisogs2056
@pujabisogs2056 Жыл бұрын
Paisa cahida koi mare koi jeeve
@kumarsaanu532
@kumarsaanu532 Жыл бұрын
looking cool
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
Крутой фокус + секрет! #shorts
00:10
Роман Magic
Рет қаралды 24 МЛН
The selfish The Joker was taught a lesson by Officer Rabbit. #funny #supersiblings
00:12