No video

ਟਾਈਮ ਆਵੇਗਾ ਦੁਨੀਆਂ 30-30 ਲੱਖ ਖਰਚ ਕੇ ਸਾਡੇ ਖਾਲਿਸਤਾਨ ਆ ਕੇ ਵੱਸੇਗੀ l Harpreet Singh Makhu

  Рет қаралды 159,102

Akaal Channel

Akaal Channel

Күн бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 888
@narindersingh4844
@narindersingh4844 4 жыл бұрын
ਬਹੁਤ ਵਧੀਆ ਵਿਚਾਰ ਖਾਲਸਾ ਜੀ
@user-vs7dz1vj4d
@user-vs7dz1vj4d 4 жыл бұрын
ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਰਿਹਾਅ ਕਰਾਉਣ ਲਈ jaatan ਕਰੀਏ ਖਾਲਸਾ ਜੀ
@rajutalwinder5618
@rajutalwinder5618 4 жыл бұрын
Dandu
@rajutalwinder5618
@rajutalwinder5618 4 жыл бұрын
Indiagood
@jugraajsingh8828
@jugraajsingh8828 4 жыл бұрын
Hanji vire bohut vadia gal kiti tusi
@sv9547
@sv9547 4 жыл бұрын
@@rajutalwinder5618 Khalisathan very Good i am Punjabi
@pinduaujla4028
@pinduaujla4028 4 жыл бұрын
Yes sahi gal aa youth nu ikatha huna Pena
@mahinderchahal210
@mahinderchahal210 4 жыл бұрын
ਪੰਜਾਬ ਵਾਸੀ ਅਾਪਣੇ ਬੱਚੀਅਾ ਦੇ ਭਵਿੱਖ ਲੲੀ ਖਾਲਸਤਾਨ ਰਿਫਰੈਡਮ ਦੀ ਸਪੋ੍ਟ ਜਰੂਰ ਕਰਨਗੇ ਹਰ ਧਰਮ ਦੇ ਲੋਕ
@jatindertiwana82
@jatindertiwana82 4 жыл бұрын
ਵਹਿਗੁਰੂ ਜੀ ਮੇਹਰ ਕਰਨ ਖਾਲਸਾ ਰਾਜ ਆਵੇ
@jaspalsinghsandhu2928
@jaspalsinghsandhu2928 4 жыл бұрын
ਭਾਰਤ ਸਰਕਾਰ ਫੇਲ ਅਾ ਪੂਰੀ ਤਰ੍ਹਾਂ। ਤਰੱਕੀ ਵਿਚ ਵੀ ਅਤੇ ਘਟ ਗਿਣਤੀਆਂ ਨੂੰ ਵੀ ਵਿਸ਼ਵਾਸ਼ ਵਿਚ ਰੱਖਣ ਵਿੱਚ ਵੀ।
@sharandubb3967
@sharandubb3967 4 жыл бұрын
ਜੋ ਪੰਜਾਬ ਤੇ ਪੰਜਾਬੀਅਤ ਨਾਲ ਈਰਖਾ ਕਰਦੇ ਸੀ , ਓਥੇ ਹੀ ਉਹਨਾਂ ਸਟੇਟਾਂ ਦੇ ਆਪਣੀਆਂ ਅੱਖਾਂ ਨਾਲ ਇਸ ਮਹਾਂਮਾਰੀ ਦੇ ਹਾਲ ਵੇਖੋ, ਗੁਰੂ ਸਾਹਿਬ ਜੀ ਸਭ ਦਾ ਭਲਾ ਕਰਨ
@jsdhindsa7665
@jsdhindsa7665 4 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਦੀ ਹਰ ਗੱਲ ਸਹੀ ਆ ਜੀ ਓ ਦਿਨ ਹੁਣ ਜ਼ਲਦ ਹੀ ਆਵੇਗਾ ਖਾਲੀਸਤਾਨ ਜਿੰਦਾਬਾਦ
@gurlalsingh825
@gurlalsingh825 4 жыл бұрын
ਵਾਹਿਗੁਰੂ ਚੜ੍ਹਦੀ ਕਲਾ ਕਰੇ ਰਾਜ ਕਰੇਗਾ ਖਾਲਸਾ ਵਾਹਿਗੁਰੂ ਸਮਾਂ ਆਊ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਏ
@AMRITPALSINGH-ct4cf
@AMRITPALSINGH-ct4cf 4 жыл бұрын
ਪੰਜਾਬ ਤੇ ਜਿਨੇ ਜ਼ੁਲਮ ਕੀਤੇ ਉਹਨਾਂ ਦਾ ਹੱਲ ਆਪਣੇ ਕੋਲ ਇਕੋਂ ਹੀ ਹੈ ਆਜ਼ਾਦੀ ਇਹਨਾਂ ਜ਼ੁਲਮਾਂ ਦਾ ਖਾਤਮਾ ਕਰਨ ਲਈ ਆਜ਼ਾਦੀ ਹੀ ਹੱਲ ਹੈ ਆਪਣੇ ਕੋਲ ਵੀਰੋ ਜਾਗੋ ਆਪਣੀ ਕੌਮ ਦੀ ਸਥਿਤੀ ਨੂੰ ਸਾਂਭੋ ਕਿ ਆਪਣੀ ਕੌਮ ਨਾਲ ਕੀ ਹੋ ਰਿਹਾ ਹੈ ਪਾਣੀ, ਬਿਜਲੀ,ਆਨਜ ਆਦਿ ਸਭ ਕੁਝ ਸਾਡੇ ਤੋਂ 75 ਸਾਲਾ ਤੋਂ ਲਗਾਤਾਰ ਲੁਟਿਆ ਜਾ ਰਿਹਾ ਹੈ ਸਾਡੇ ਕੋਲ ਇਹਨਾਂ ਸਭ ਨੂੰ ਰੋਕਣ ਲਈ ਆਜ਼ਾਦੀ ਹੀ ਇਕ ਹੱਲ ਹੈ ਵੀਰੋ
@Benny_kharoud028
@Benny_kharoud028 4 жыл бұрын
Kon Lutt rhya bai?
@renukajasmine6630
@renukajasmine6630 4 жыл бұрын
@@Benny_kharoud028 ìķ887lľi
@Benny_kharoud028
@Benny_kharoud028 4 жыл бұрын
@@renukajasmine6630 aaha Ki aa
@DeepakKumar-rj8ie
@DeepakKumar-rj8ie 4 жыл бұрын
kisdi aazadi? punjab ch CM sikh hai,, bahut sarey minister sikh hai,,bank maanger, doctor , ias sikh hai,,,kine ku imandaar hai eh ?
@DeepakKumar-rj8ie
@DeepakKumar-rj8ie 4 жыл бұрын
tikk ke baith jao,,piche g harminder sahib g vich nili te pilli pgga wala appe larri jande c...bro kuch ni change hona..khalistan banan nal sikh tan pehle waley hi rehne hai jehre hun hai...koi upro te foz dingni ni....gal nu samzeya kro..ave mahol khrab na kreya karo
@generalknowledge9299
@generalknowledge9299 4 жыл бұрын
ਮੱਖੂ ਸਾਬ ਤੁਸੀ ਹਰ ਵਾਰ interview ਤੇ ਸਿਰਾ ਕਰਵਾੳੁਦੇ ਹੋ ਮਾਲਕਾ ਖੁਸ਼ ਰੱਖੇ
@devindersingh7080
@devindersingh7080 2 жыл бұрын
Wahaguru ji sarbat da bhala karan
@moharsinghbajwa3237
@moharsinghbajwa3237 4 жыл бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ!ਖਾਲਸਤਾਨ ਜ਼ਿੰਦਾਬਾਦ!24 ਘੰਟਿਆਂ ਚ ਮੂੰਹ ਚੋਂ ਨਿਕਲੀ ਕੋਈ ਗਲ ਸਚੀ ਹੁੰਦੀ ਹੈ
@gulsanamchhina4467
@gulsanamchhina4467 4 жыл бұрын
ii
@DeepakKumar-rj8ie
@DeepakKumar-rj8ie 4 жыл бұрын
wah,,sh guru ramdass g toh ehi cheeza mango ki asi mahol khrab krna punjab ch.sanu aashirbad do...bhrava soch bdlo...har vele larrn wall rehnde ho..simran kar leya kro
@mannnandgarhia9858
@mannnandgarhia9858 4 жыл бұрын
@@DeepakKumar-rj8ie koi ni tu na Salah naa dee
@yourdad3958
@yourdad3958 4 жыл бұрын
@@DeepakKumar-rj8ie tusi ghat mahol khraab krea saleo punjab ale ta sare hi khalistan mngde ne ta mahol ta uthe khraab hoyea jithe punjab da 60% kahe v nhi chahida te 40 kahe chahida ethe sare mngi jnde ne
@yourdad3958
@yourdad3958 4 жыл бұрын
@@DeepakKumar-rj8ie nale mahol nu asi kehra kise nu galt kehnde ya kise de dharm nu Sanu sada dharm wakh chahida asi kise de gulam ni hege sade record bolde aa putt tuhade hindu rashtr da ta sab nu pta k ghat gintia te julam krde ne Sade hi pale hoye aa tusi jehri thali ch khada tudi ohde ch shed kita dogle aa tusi Sade record check kr bhukhe nu langar sade khwayea jnda koi afat aa jawe pu jab ale help lyi sab to agge eh sada khalistan aa tusi vs ghre beh k hindu muslman krn joge aa asi dhatma piche ni lrde asi apne aap nu utte chakna na k pakistan nal compare kri jana apne aap nu
@gurpreetsinghnagra8347
@gurpreetsinghnagra8347 4 жыл бұрын
ਵੀਰੋ ਅੱਜ ਬਣਾ ਲਓ ਜਾਂ ਕੱਲ੍ਹ, ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ। ਹਿੰਦੂਸ਼ਤਾਨ ਦੇ ਕਬਜ਼ੇ ਵਿੱਚੋ ਅਜਾਦ ਪੰਜਾਬ, ਜਦੋਂ ਮਰਜ਼ੀ ਕਰਾ ਲਓ ਜਨਾਬ। ਨਹੀਂ ਤੇ ਕਰੈਕਟਰਲੈਸ ਹੈ ਰਾਜਾ, ਤੁਸੀਂ ਦੇਖੇਆ ਤਾਜਾ-ਤਾਜਾ। ਦੂਜੀ ਬਾਦਲ ਲਾਣੇ ਦੇ ਹੱਥ ਚਾਬੀ, ਜਾਂ ਫਿਰ ਆ ਜਾਉ ਭੰਡ ਸ਼ਰਾਬੀ।
@pritpalsingh7180
@pritpalsingh7180 4 жыл бұрын
ਜੋ ਸੁਖ ਅਪਣੇ ਘਰ ਹੁੰਦਾ, ਉਹ ਦੂਜਿਆਂ ਦੇ ਘਰ ਵਿੱਚ ਸੁਖ ਨਹੀ ਮਿਲਦਾ ।
@baljitsinghchahal4058
@baljitsinghchahal4058 4 жыл бұрын
ਸਹੀ ਕਿਹਾ ,,,,ਅਸੀ ਕਈ ਵਾਰ ਰਾਜ ਲਿਆ ਤੇ ਕੀਤਾ ਹੈ ,,,, ਹੁਣ ਕਿਹੜਾ ਔਖੀ ਗੱਲ ਆ ,,, ਸੋਚ ਸਮਝ ਕੇ ਸੋਚ ਵੀਚਾਰ ਕਰਕੇ ਚੱਲੋ । 💪✌👍🙏
@gurmeetrai9680
@gurmeetrai9680 4 жыл бұрын
ਖਾਲਸਾ ਜੀ, ਖਾਲਿਸਤਾਨ ਜਿੰਦਾਬਾਦ
@PunjabiScienceTV
@PunjabiScienceTV 4 жыл бұрын
ਸਤ ਸ੍ਰੀ ਅਕਾਲ ਦੋਸਤੋ ਹਿੰਦੀ ਵਿੱਚ ਤਾਂ ਬਹੁਤ ਸਾਰੇ ਵਿਗਿਆਨ ਵਾਲੇ ਚੈਨਲ ਹਨ ਪੰਜਾਬੀ ਵਿੱਚ ਪਹਿਲਾ ਚੈਨਲ ਹੈ ਤੁਸੀ ਜਰੂਰ ਪਸੰਦ ਕਰੋਗੇ ਚੈਨਲ ਨੂੰ ਸਬਸਕਰਾਈਬ ਕਰੋ 🙏
@rajbirsidhu7666
@rajbirsidhu7666 4 жыл бұрын
ਰਾਜ ਕਰੇਗਾ ਖਾਲਸਾ
@VikramSingh-pu3zz
@VikramSingh-pu3zz 4 жыл бұрын
ਸਹੀ ਕਿਹਾ ਖਾਲਸਾ ਜੀ ਪੰਜਾਬ ਲੲੀ ਆਜ਼ਾਦੀ ਹੀ ਹੱਲ ਹੈ ਰਾਜ ਕਰੇਗਾ ਖਾਲਸਾ ਬਣਕੇ ਰਹੇਗਾ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ
@navdeepsinghbrar1016
@navdeepsinghbrar1016 4 жыл бұрын
ਬਾਦਲ ਤਾ ਖਾ ਗਏ ਮੇਰਾ ਪੰਜਾਬ ਪੈਸੇ ਖਾ ਜਾਂਦੇ ਪਰ ਇਹ ਤਾ ਸਾਲੇ ਜਵਾਨੀ ਖਾ ਗੇ 16 ਸਤਾਰਾ ਸਾਲ ਪਹਿਲਾ ਚਿੱਟੇ ਦਾ ਨਾਮੋ ਨਿਸ਼ਾਨ ਨੀ ਸੀ
@singh-lp5xs
@singh-lp5xs 4 жыл бұрын
ਬਿਲਕੁੱਲ ਜੀ 💯💯💯
@desasingh95
@desasingh95 4 жыл бұрын
@@singh-lp5xs à
@desasingh95
@desasingh95 4 жыл бұрын
SunnerP
@akashdeep6027
@akashdeep6027 4 жыл бұрын
Y sade haryane ch 3. 4 sal tho aaiya
@DeepakKumar-rj8ie
@DeepakKumar-rj8ie 4 жыл бұрын
bai g badal bhi sikh hai ,,uhde supporter bhi...sarey punjab ch ahi haal hai..badala da khatma matlab punjab ch bahut sarey sikha da khtma..sari nilli pagg badla di hai
@pindersandhu8008
@pindersandhu8008 4 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।।
@rajinderpunia9300
@rajinderpunia9300 4 жыл бұрын
ਮੱਖੂ ਵੀਰ ਜੀ ਜੇ ਪੰਜਬ ਦਾ ਕੱਲਾ ਕੱਲਾ ਬੰਦਾ ਸੜਕਾ ਤੇ ਉਤਰੇ ਤਾ ਸਾਡੇ ਲਈ ਖਾਲਿਸਤਾਨ ਬਨੋਣਾ ਕੋਈ ਵੱਡੀ ਗੱਲ ਨਹੀ ਹੈ ਇਸ ਲਈ ਸਾਰੇ ਪੰਜਾਬੀਆ ਨੂੰ ਸਰਕਾਰਾ ਦਾ ਸਾਹਮਣਾ ਕਰਨਾ ਪੱਵੇਗਾ।
@vaibhavparbhakar6123
@vaibhavparbhakar6123 4 жыл бұрын
Fer tusi badal nu president bana layi teh sukhbir nu prime minister bana layi ਤੇ majhitia nu defence minister bana layi
@amrindersingh5380
@amrindersingh5380 4 жыл бұрын
@@vaibhavparbhakar6123 Badal Sukhbir te Captain te Punjab nu Dhokha den da Case Chaluga te inha nu pata hai Je Khalistan Ban Gaya Tan Sadiya Cursiya Jaangiya Koi Captain Badal Te Majhithia Bharat De Andar hi Sarkar Bana Sakde Hai Khalistan ch Kise ne mooh ni Lana Inha Badal te Captain Te Majhithia varge Delhi De Dallya Nu Ih Captain Badal Te Majhithia Tan pehla Angreja de gulam si Hun Captain Italian da gulam hai te Badal RSS te BJP da gulam baniya hoyea Hai Sirf Cursi Laen Lyi
@Benny_kharoud028
@Benny_kharoud028 4 жыл бұрын
@@amrindersingh5380 jado Sara Kuj pata hai Fr Badal nu bar bar CM kyo banda dinde c Ohdo ta kine Sikh bai ralliyan ch chle jande c ohna nu NH pta c enhe Punjab state da bhala NH Krna ulta Lutna hi aa 😂😂😂😂
@amrindersingh5380
@amrindersingh5380 4 жыл бұрын
@@Benny_kharoud028 Bhai Eh Sab Bharat sarkar Jehri Delhi ton chaldi hai usde De Under Ho rhe chona ch hi jitt sakde ne Jis Din Khalistan Ban Gya veere Uss din Dekh leyo Kise ne mooh vi ni launa ehna nu Jad Desh Aapna Hove Asi Apni Marji De Malak Hon Pher Koi Badal Te Captain Punjab Nu loot nhi sakda
@amrindersingh5380
@amrindersingh5380 4 жыл бұрын
@@Benny_kharoud028 Te Bhai Jad Bangladesh Pakistan de Ch Pakistan Di USA same do sarkar Ne Vi Bangladesh Nu Looteya Si Te Utthe Jabardasti Urdu Marhan Di Koshish Kitti Si Lekin Jad 1971 Ch Bangladesh Azaad Hoyea Te Apni Marzi Da Malak Banaya tan Dekh Lao Bangladesh Ne Tarakki Kitti ke Nhi Jado Raaj Apna Hove Tan Utthe Sikha Te Jhoote Mukable Te Tada Nhi Lagega Te Sikhs Nu Saza Puri Hon Ton Baad vi Jehri Bharat Sarkar Nhi Chadadi Uhna Nu Vi Chadna Paunga Jiven Pakistan Be Bangladesh Banan Ton Baad Sheikh Mujib Ur Rehman Nu Chadiya Si
@user-vs7dz1vj4d
@user-vs7dz1vj4d 4 жыл бұрын
ਖਾਲਸਤਾਨ ਜ਼ਿੰਦਾਬਾਦ
@darshansinghsran8217
@darshansinghsran8217 4 жыл бұрын
ਖਾਲਸਾ ਜੀ ਪਹਿਲਾਂ ਪੰਜ ਸਾਲ ਨੋਟ ਬੰਦੀ ਤੇ ਰਾਜ ਕੀਤਾ।ਹੁਣ ਪੰਜ ਸਾਲ,ਕਰੋਨਾ ਤੇ ਰਾਜ ਕਰੂ ਨਾਲੇ ਲੋਟੂ ਨਾਲੇ ਕੋਟੂ।
@europe2118
@europe2118 4 жыл бұрын
ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਕੋ ਝੰਡੇ ਥੱਲੇ ਇਕੱਠੇ ਹੋਵੋ ਤਾਂ ਪੰਜਾਬ ਅਜਾਦ ਕਰੀਏ ਅਗਲੇ ਮਹੀਨੇ ਵੋਟਿੰਗ ਸੁਰੂ ਹੋ ਰਹੀ ਹੈ ਖਾਲਿਸਤਾਨ ਦੀ
@DeepakKumar-rj8ie
@DeepakKumar-rj8ie 4 жыл бұрын
tusi loka ne fir mahol khrab krna ,,fer chhitar khane hai...fer tusi agle 50 saal ronde rehna ki sadey te jurm kite modi ne..arey ave de kam kroge tan shhitar hi paingey
@yourdad3958
@yourdad3958 4 жыл бұрын
@@DeepakKumar-rj8ie hun oh time ni reha tihadi bund uno ne parmi aa hun oh v suki thuk v ni launa ty c ta hth la k dekh joge v ni rehna v ho ki gya eh🤣🤣🤣
@europe2118
@europe2118 4 жыл бұрын
ਮਖੂ ਜੀ ਸਿੱਖ ਫੋਰ ਜਸਟਿਸ ਵਾਲਿਆਂ ਨੂੰ ਸਟੂਡੀਓ ਵਿਚ ਲਿਆਉਜਾ ਫੋਨ ਕਰਕੇ ਗਲਬਾਤ ਰੱਖੋ
@misrasingh7808
@misrasingh7808 4 жыл бұрын
Right veer ji
@kunalarora927
@kunalarora927 3 жыл бұрын
HAHAAAAAA......SALEA AA TAINU JUSTICE DAWAIYE ....GHUSSA NAVE TAAN harmeet gill
@kunalarora927
@kunalarora927 3 жыл бұрын
@@misrasingh7808 VEER JI VEER JI KAR RIHA.....TAINU PATA HAI KUCH BHINDRAWALE CONGRESS AGENT BAARE KUCH
@buttarinside1186
@buttarinside1186 4 жыл бұрын
ਸਿਖ ਰਾਜ ਦੇ ਆਗੂ ਬਾਦਲਾਂ ਜਾ ਕੈਪਟਨ ਵਰਗੇ ਹੋਣਗੇ ਤਾਂ ਹੁਣ ਤੇ ਸਿਖ ਰਾਜ ਵਿਚ ਕੀ ਫਰਕ ਹੋਵੇਗਾ ਜੇ ਕੈਪਟਨ ਅਤੇ ਬਾਦਲ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਸਿਖ ਰਾਜ ਹੀ ਹੋਣਾ ਸੀ
@Sher.singhpress
@Sher.singhpress 3 жыл бұрын
It's true boss Thanks
@kamalpritsingh5076
@kamalpritsingh5076 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਹਿ ਸਿੱਖ ਕੌਮ ਨਾਲ ਇਸ ਮੌਕੇ ਜੋ ਕੇ ਆਪਨਾ ਦੇਸ਼ ਅਸੀ ਮੰਨਦੇ ਹਾਂ ਉਸ ਦੇਸ਼ ਸਾਡੇ ਨਾਲ ੧੯੮੪ ਤੋਂ ਲੈਕੇ ਨਹੀਂ ੧੯੪੭ ਤੋਂ ਹੀ ਜੋ ਸਾਡੀ ਕੌਮ ਨਾਲ ਹੋ ਰਿਹਾ ਹੈ ਉਹ ਆਪ ਜੈਸੇ ਸੂਜਵਾਨ ਸਿੱਖ ਕੌਮ ਦੇ ਹੀਰੇ ਹੀ ਸਮਜ ਸਕਦੇ ਹਨ ਜਿਨ੍ਹਾਂ ਨੂੰ ਕੌਮ ਦਾ ਦਰਦ ਹੈ ਬਾਕੀ ਨਹੀਂ ਸਮਜ ਸਕਦੇ ਜੋ ਕੌਮ ਨੂੰ ਨਹੀਂ ਪਿਆਰ ਕਰਦੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੱਚੇ ਸਿੱਖ ਅਜੇ ਬਾਹੁਤ ਹਨ ਆਪ ਜੀ ਵਰਗੇ ਉਨ੍ਵਾ ਵਿੱਚੋਂ ਹਰਪ੍ਰੀਤ ਸਿੰਘ ਮੱਖੀ ਤੇ ਆਤਿੰਦਰਪਾਲ ਸਿੰਘ ਜੀ ਤੇ ਪ੍ਰੋਫੈਸਰ ਮੋਹਿਦਪਾਲ ਸਿੰਘ ਜੀ ਆਦਿ ਵਰਗੇ ਖਿਮਾ ਦੇ ਜਾਚਿਕ ਹਾਂ ਕੋਈ ਗਲਤੀ ਹੋਵੇ ਤਾਂ ਮੁਆਫ ਕਰਨਾ ਜੀ ਗੱਲਾਂ ਤਾਂ ਬਾਹੁਤ ਹਨ ਪਰ ਮੈਂ ਬੰਦਾ ਗਾਰੀਬ ਹਾਂ ਕਰ ਨਹੀਂ ਸਕਦਾ ਕਿਉਕੇ ਸੱਚ ਕੌੜਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਜੀ
@rajvirsingh7044
@rajvirsingh7044 4 жыл бұрын
ਅਤਿੰਦਰਪਾਲ ਸਿੰਘ ਖਾਲਿਸਤਾਨੀ ਦੀ ਇੰਟਰਵਿਊ। ਬੰਦ ਕਿੳੁ ਕਿਤੀ
@HarpreetSingh-om2io
@HarpreetSingh-om2io 4 жыл бұрын
@Game Of Thrones - Punjabi Raj karrga khalsa Ali rahe na koe
@kuldeepsidhu7278
@kuldeepsidhu7278 4 жыл бұрын
Link reply krio video da
@rajvirsingh7044
@rajvirsingh7044 4 жыл бұрын
ਨਵੀਆਂ ਇੰਟਰਵਿਊ ਨਹੀਂ ਕਰ ਰਹੇ ਖਾਲਸਤਾਨੀ ਜੀ ਨਾਲ ਮਖੂ ਸਾਹਿਬ ਇਹ ਸੀ ਮੇਰਾ ਮਤਲਬ
@rajpalsingh5810
@rajpalsingh5810 4 жыл бұрын
ਵੀਰ ਜੀ ਕੀ ਤੁਸੀਂ ਉਨ੍ਹਾਂ ਲੋਕਾਂ ਦੇ ਘਰ ਦਾ ਹਾਲ ਕੱਦੇ ਜਾ ਕੇ ਵਿਖੇਆ ਜਿਨ੍ਹਾਂ ਦੇ ਪਤੀ ਭਾਰਾ ਜਾ ਬੱਚੇ ਸ਼ਹੀਦ ਹੋਏ ਹੋਨਾ ਤੇ ਇਹ ਚਾਹੀਦਾ ਹੈ ਉਨ੍ਹਾਂ ਦਾ ਖਿਆਲ ਰੱਖਦੇ
@akaur4533
@akaur4533 4 жыл бұрын
Bilkul Sach 1984 nahi bhulna
@yourdad3958
@yourdad3958 4 жыл бұрын
Tusi ohna de ghr da haal delhya jinu bina gal to police chak le jandi c tere vrge drpok nhi c oh najayj chukan to baad kharku bane ne ta ki krn chup kr k ghte beh jan shitr kha k sada khoon begavti aa shuru to na kise de gulam rahe aa na rehna je tuhanu dr lgda tusi hindustan de gulam rehna chande ta eh tuhadi soch aa pr asi ni rehna asi gulam mehsoos krde ki dita punjab nu sari industry band krti punjab di sab kuch punjab to kho lea karza oh punjab te lyi jndi aa sarkar tuhanu hle v kuch smjh ni anda ta tudi apne raah chun sakde aa
@jaswindersingh2169
@jaswindersingh2169 4 жыл бұрын
BIKUL THIK G EHNA NEE GOLKA LAYIA SARE MULKA VICH TE SARE PAISE KHAA KE DAKAR GAYEE 1984 TE HOOR SHAID SINGA DE NAAM VECCH DITTE EHNA NEE FUKRIYA GAALA KARI ZANDE AA EH
@user-is9pm9kq7s
@user-is9pm9kq7s 4 жыл бұрын
ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@deepnijjar1895
@deepnijjar1895 4 жыл бұрын
Kihna ne karna bura haal thanu lagda eh khote lok khalistan chala sakde aa jihda Pakistan ch lok bhukhe marde aa ohde nalo bura haal huna
@sumandeepsinghsuman2030
@sumandeepsinghsuman2030 4 жыл бұрын
Charndeep Nijjar 22 agree with u
@sandhujatt4082
@sandhujatt4082 4 жыл бұрын
Charndeep Nijjar dar na bhukh naal ta ni marde eh guarantee ai kyu ki bhukha ta gair ni mrn dita ehna.
@deepnijjar1895
@deepnijjar1895 4 жыл бұрын
@@sandhujatt4082 matlab teno lagda thoda khalistan ch future bright huna jithe kise ne invest nahi karna jihthe gurdwara de golk piche ik duje nu marn tak jande aa jithe taksali gunde kise ve garib nu marn lag jande aa jithe sade varge clean shave bande nu kihnde teno ta sikhi bare pata ae kush nahi te aap pa ke bana amrit shak ke pura gand pounde aa Bai mea ta Canada ch aa te jihde khalistan mangde aa oh ve ithe ae aa meno pata ehna da ki karde phirde aa eh apnia rotia sakde aa sare thode varge magar lag jande aa
@sandhujatt4082
@sandhujatt4082 4 жыл бұрын
Charndeep Nijjar mai b USA ch ai. Mtbl tera b hun theek ai sab. Beadbi , duji states vich nasli hamle , 84 da insaaf es baare ki kehna tera.
@harmindersingh2993
@harmindersingh2993 4 жыл бұрын
ਸ਼ਾਬਾਸ਼ ਖਾਲਸਾ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਖਾਲਿਸਤਾਨ ਬਣਨਾ ਬਹੁਤ ਹੀ ਸ਼ਮੇ ਦੀ ਜਰੂਰਤ ਹੈ ਲਗਦਾ ਸ਼ਮਾ ਨੇੜੇ ਤੇੜੇ ਹੀ ਹੈ ਵਾਹਿਗੁਰੂ ਜੀ ਮਿਹਰ ਕਰਨ ਕੌਮ ਜਾਗੇ ਲੋਕ ਜਾਗਣ ਚਾਂਹੇ ਹਿੰਦੂ ਚਾਂਹੇ ਮੁਸਲਮਾਨ ਇਸਾਈ ਜਾਂ ਕੋਈ ਹੋਰ ਵੀ ਧਰਮ ਹੈ ਸਿਵਾਏ ਲੋਕਾਂ ਤੇ ਜੁਲਮੀ ਰਾਜ ਕਰਨ ਵਾਲੇ ਲੀਡਰਾਂ ਭਾਂਵੇ ਕਿਸੇ ਵੀ ਧਰਮ ਦਾ ਹੋਵੇ ਸਭ ਭਰਿਸ਼ਟ ਹਨ ਲੋਕਾਂ ਨੂੰ ਲੁੱਟ ਕੁੱਟ ਕੁੱਟ ਕੇ ਖਾ ਰਹੇ ਹਨ ਇੰਨਾ ਤੋਂ ਅਜਾਦ ਖਾਲਿਸਤਾਨ ਹੀ ਸਭ ਨੂੰ ਬਚਾਅ ਸਕਦਾ ਹੈ ਲੋਕ ਜਾਗਣ ਸ਼ਾਬਾਸ਼ ਖਾਲਸਾ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਸਲੂਟ ਹੈ ਆਪ ਜੀ ਨੂੰ
@talveenjapnaad1221
@talveenjapnaad1221 4 жыл бұрын
ਵਾਹਿਗੁਰੂ ਜੀ।। ਰਾਜ ਕਰੇਗਾ ਖ਼ਾਲਸਾ।।
@amrit17886
@amrit17886 4 жыл бұрын
ਸੈਂਟਰ ਵਿੱਚ ਮੋਦੀ ਅਤੇ ਪੰਜਾਬ ਵਿੱਚ ਕੈਪਟਨ ਤੈ ਬਾਦਲ ਖਾ ਗਿਆ ਲੁੱਟ ਕੇ. ਇਨ੍ਹਾਂ ਨੂੰ ਦੇਸ਼ ਵਿੱਚੋ ਕਡੋ.
@SukhdevSingh-xf2ni
@SukhdevSingh-xf2ni 4 жыл бұрын
kha gye kutte ral ke mantri
@manpreet4653
@manpreet4653 4 жыл бұрын
ਵਾਹਿਗੁਰੂ ਕਿਰਪਾ ਕਰਨਗੇ ਇਹ ਟਾਈਮ ਵੀ ਜ਼ਲਦੀ ਆਵੇਗਾ
@jagannath7141
@jagannath7141 3 жыл бұрын
ਅਜੇ ਇਹ ਨੀਂਦ ਵਿੱਚ ਲਿਆ ਸੁਪਨੇ ਵਰਗਾ ਜਾਪਦਾ ਹੈ ।ਇਹ ਸ਼ੇਰੇ ਪੰਜਾਬ ਮਹਾਰਾਜ਼ ਰਣਜੀਤ ਸਿੰਘ ਜੀ ਵਰਗਾ ਕੋਈ ਜਰਨੈਲ ਹੀ ਕਰ ਸਕਦਾ ਸੀ ।
@Chak_mander
@Chak_mander 4 жыл бұрын
ਪੰਜਾਬ ਦੀ ਧਰਤੀ ਗੁਰੂ ਆ ਦੀ ਧਰਤੀ ਹੈ ।ਖਾਲਸਤਾਨ ਬਣਾ ਸਕਦੇ ਹਾਂ ਪਰ ਇਕਠੇ ਹੋਣਾ ਚਾਹੀਦਾ ਹੈ ।ਸਿੱਖੀ ਦੀ ਨੀਤੀ ਤੇ ਹਰ ਸਿੱਖ ਚੱਲੇ ਆਪਣੇ ਆਪ ਖਾਲਸਤਾਨ ਬਣ ਜਾਵੇ ਗਾ
@AmrikSingh-bd4pf
@AmrikSingh-bd4pf 3 жыл бұрын
Makhu ji, Gur fateh U r really a great Sikh. Presenting & projecting Prof Mohinderpal Singh's unique views & political analysis of both Hindutavy Indian Govts since 1947 constantly persecuting minorities, specifically Sikhs in all over India is laudable. Both of U deserve respect & praise of people like me. You have also promulgated on media that the Sikhs have not given up their sovereign character individually and collectively, despite being subjugated by the successive Indian regimes at Centre & Punjab state level. Well done ! The Akaal Channel is serving the humanity at large.
@jaggaktni4612
@jaggaktni4612 4 жыл бұрын
ਪੰਜਾਬ ਦੀ ਅਜ਼ਾਦੀ ਹੀ ਹੱਲ ਹੈ
@harmindersingh2993
@harmindersingh2993 4 жыл бұрын
ਖਾਲਿਸਤਾਨ ਜ਼ਿੰਦਾਬਾਦ ਯੋਧਿਆਂ ਦੀਆਂ ਦਿੱਤੀਆਂ ਸ਼ਹਾਦਤਾਂ ਅਤੇ ਝੱਲੇ ਜੁਲਮ ਅਜਾਈਂ ਨਹੀਂ ਜਾਣਗੇ
@satnamjassar8705
@satnamjassar8705 3 жыл бұрын
ਇਨਸਾਨੀਅਤ ਦੀ ਗੱਲ ਕੀਤੀ ਭਾਈ ਸਾਹਿਬ ਹੋਰਾਂ ਨੇ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਸਮੁੱਚੇ ਭਾਈਚਾਰੇ ਨੂੰ ਸਭ ਤੋਂ ਪਹਿਲਾਂ ਅਸੀਂ ਇਨਸਾਨ ਹਾਂ ਉਸ ਦੇ ਬਾਅਦ ਅਸੀਂ ਸਿੱਖ, ਹਿੰਦੂ, ਮੁਸਲਿਮ ਹਾਂ 🙏🏻
@europe2118
@europe2118 4 жыл бұрын
ਮਖੂ ਵੀਰ ਜੀ ਬਹੁਤ ਵਧੀਆ ਪਰੋਗਰਾਮ ਹੁੰਦੇ ਤੁਹਾਡੇ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਬਹੁਤ ਉਡੀਕ ਰਹਿੰਦੀ ਹੈ
@satinders100
@satinders100 4 жыл бұрын
Very good review. thank you!
@mukhtarsingh3581
@mukhtarsingh3581 4 жыл бұрын
ਮਖੂ ਵੀਰ ਜੀ ਤੇ ਪ੍ਰੋਫੈਸਰ ਸਾਹਿਬ ਜੀ ਜਦੋਂ ਵਾੜ ਹੀ ਖੇਤੀ ਨੂੰ ਖਾਏਗੀ ਤਾਂ ਬਚਾਊ ਕੌਣ? 1947 ਤੋਂ ਲੈਕੇ ਅੱਜ ਤਕ ਸਾਡੇ ਕੁਝ ਲੀਡਰ ਇਮਾਨਦਾਰ ਤੇ ਸੀ ਪਰ ਲਾਈਲਗ ਸੀ ਜਿਸ ਦਾ ਫਾਇਦਾ ਨਹਿਰੂ ਗਾਂਧੀ ਨੇ ਰੱਜ ਕੇ ਲਿਆ । ਕੁਝ ਲੀਡਰ ਲਾਲਚੀ,ਅਯਾਸ਼, ਕੁਰਸੀ ਦੇ ਭੁੱਖੇ, ਪੈਸੇ ਦੇ ਭੁੱਖੇ ਸਿੱਖ ਵਿਰੋਧੀ, ਪੰਜਾਬ ਵਿਰੋਧੀ ਤੇ ਆਰ,ਐੱਸ ਐੱਸ ਦੇ ਦੱਲੇ ਬਣਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ । ਜਿੰਨਾ ਚਿਰ ਅਸੀਂ ਇਹਨਾਂ ਲਾਲਚੀ ਗੰਦੇ ਪ੍ਰਵਾਰ ਬਾਦਲ ਇੰਸਾਂ ਤੇ ਕੈਪਟਂਨ ਪ੍ਰਵਾਰ ਤੋਂ ਇਲਾਵਾ ਲੌਂਗੋਵਾਲ, ਮਜੀਠੀਆਂ , ਠੀਠਸਿਆਂ ਤੇ ਜੁੰਡਲੀ ਜਿਸ ਦਾ ਮਕਸਦ ਸਿਫਰ ਲੁੱਟਣਾ ਈ ਹੈ ਇਹਨਾਂ ਦੁਸ਼ਟਾਂ ਨੂੰ ਜੁੱਤੀ ਫੇਰ ਕੇ ਪੰਜਾਬ ਦੀ ਸਿਆਸਤ ਚੋਂ ਬਾਹਰ ਨਹੀਂ ਕੱਢਦੇ ਉਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੋ ਸਕਦਾ ਜੀ । ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਹਨਾਂ ਗਦਾਰਾਂ ਤੋਂ ਛੁਟਕਾਰਾ ਪਾਉਣ ਲਈ ਘੜੀਸ ਕੇ ਬਾਹਰ ਕੱਢ ਸਕੀਏ
@bhajansinghriar7020
@bhajansinghriar7020 3 жыл бұрын
ਇਸ ਮਨੂਵਾਦੀਆਂ ਵਿਚ ਦਯਾ ਧਰਮ ਨਾਮ ਦੀ ਕੋਈ ਚੀਜ਼ ਨਹੀਂ ਅਤੇ ਨਾ ਹੀ ਹੋਵੇਗੀ।ਜਹਿਨੀਅਤ ਹੀ ਐਸੀ ਹੈ ਹਜਾਰਾਂ ਸਾਲਾਂ ਤੋਂ।
@purangindabadmansinghgegoo5312
@purangindabadmansinghgegoo5312 4 жыл бұрын
ਬਹੁਤ ਵਧੀਅਾ ਗੱਲ ਕੀਤੀ ਭਾੲੀ ਜੀ ਨੇ ਸਿੱਖਾ ਨੂੰ ਹੁਣ ੲਿਕੱਠੇ ਹੋ ਜਾਣਾ ਚਾਹੀਦਾ ੲੇ
@user-hb7ko7ky2i
@user-hb7ko7ky2i 4 жыл бұрын
ਧੰਨਵਾਦ ਮੱਖੂ ਜੀ
@Elfsimmuoffical
@Elfsimmuoffical 4 жыл бұрын
Makhu ji te singh sahib ji bahut 2 thank you
@manindermadahar24
@manindermadahar24 Жыл бұрын
ਸਭ ਤੋਂ ਪਹਿਲਾ ਸਾਨੂੰ SGPC ਸਹੀ ਹਥਾ ਵਿਚ ਲੈਣੀ ਚਾਹੀਦੀ ਹੈ ਸਿੱਖਾਂ ਦੀ ਸਰਕਾਰ ਹੈ ਜਦੋਂ ਸਿੱਖ ਲੋਕਾ ਦੀ ਮਦਦ SGPC ਰਾਹੀਂ ਕਰੀਏ ਲੋਕ ਸਿੱਖ ਕੌਮ ਨਾਲ ਆਪੇ ਹੀ ਜੁੜਨ ਗੇ ਦੂਜਿਆਂ ਕੌਮਾਂ ਜਾਂ ਸੂਬੇ ਵੀ ਸਾਡੇ ਨਾਲ ਜੁੜਣ ਗੇ ਪਹਿਲਾ ਸਿੱਖਾਂ ਨੂੰ ਅਪੀਲ ਆ ਵੀ ਅਪਾ ਕੱਠੇ ਹੋਜੇ
@singhsingh6808
@singhsingh6808 3 жыл бұрын
ਗਰੀਬਾਂ ਨੂੰ ਗਲ ਨਾਲ ਲਾਇਗਾ ਖਾਲਸਾ ।।ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ ।। ਰਾਜ ਬਿਨਾ ਨਹੀ ਧਰਮ ਚਲੇ ਹੈਂ ।। ਧਰਮ ਬਿਨਾ ਸਭ ਦਲੇ ਮਲੇ ਹੈਂ।।
@jaswindersinghraisar7058
@jaswindersinghraisar7058 4 жыл бұрын
ਵਾਹਿਗੁਰੂ ਜੀ
@surinderjitsingh6173
@surinderjitsingh6173 3 жыл бұрын
ਭਾਈ ਸਾਹਿਬ ਜੀ VERY NICE
@Animallover-nz1kg
@Animallover-nz1kg 4 жыл бұрын
God bless you sir
@sandhukuldipsandhukuldip7071
@sandhukuldipsandhukuldip7071 4 жыл бұрын
The leaders of Sikh community is selfish, they think only his own relationship and chamcha giri of all leaders, who sport the jathedar
@komaljeet7884
@komaljeet7884 4 жыл бұрын
Watch videos of nanak naam 🙏
@gurdyalsingh2052
@gurdyalsingh2052 3 жыл бұрын
Bilkul sahi gal hai Khalsa ji Right now 👍👌✌️💪
@gopalsingh4764
@gopalsingh4764 3 жыл бұрын
ਵਾਹਿਗੁਰੂ ਜੀ ਅਤਿੰਦਰਪਾਲ ਸਿੰਘ ਖਾਲਸਤਾਨੀ ਦੀ ਇੰਟਰਵਿਊ ਕਿਉ ਬੰਦ ਕੀਤੀ ਹਰਪ੍ਰੀਤ ਮਖੂ ਨੇ
@rajsinghchauhan8453
@rajsinghchauhan8453 4 жыл бұрын
ਸਰਕਾਰਾ ਨੂੰ ਲੋਕ ਵੋਟਾ ਪਾਉਣੀਆ ਬੰਦ ਕਰ ਦੇਣਗੇ ਸਾਰੇ ਲੋਕਾ ਚਾਹੀਦਾ ਹੈ ਮਨੁਖਤਾ ਸੇਵਾ ਵੱਲ ਲੱਗਣ ਮਿਲਕੇ ਖਾਲਿਸਤਾਨ ਬਣਾਉਣਾ ਚਾਹੀਦਾ ਹੈ ਸਰਕਾਰ ਤਾ ਘਰ ਬੈਠਿਆ ਹੀ ਭੁਖਾ ਮਾਰ ਰਹੀ ਹੈ ਬਾਦ ਵਿਚ ਸਰਕਾਰ ਨੇ ਨਹੀ ਸੋਚਣਾ ਸਾਰੀ ਦੁਨੀ ਇਕ ਹੋਣ ਦੀ ਜਰੂਰਤ ਹੈ
@vickymallhi844
@vickymallhi844 4 жыл бұрын
Very nice programme jee
@navdeepsinghbrar1016
@navdeepsinghbrar1016 4 жыл бұрын
ਬਾਈ ਆਵਦਾ ਦੇਸ਼ ਕਿਸ ਨੂੰ ਨਹੀਂ ਚਾਹੀਦਾ ਪਰ ਆਪਣੇ ਕੋਲ ਦੇਸ਼ ਚਲਾਉਣ ਯੋਗ ਇੱਕ ਵੀ ਸਿਆਣਾ ਅਤੇ ਇਮਾਨ ਦਾਰ ਲੀਡਰ ਨਹੀਂ ਸਾਡੇ ਵਿੱਚ ਲੜਨ ਲਈ ਯੋਦੇ ਮਿਲ ਜਾਣ ਗੇ ਬਹੁਤ ਦੇਸ਼ ਚਲਾਉਣਾ ਹੋਰ ਗੱਲ ਆ
@NirmalSingh-eq7ly
@NirmalSingh-eq7ly 4 жыл бұрын
ਬਾਈ ਨਵਦੀਪ ਸਿੰਘ ਬਰਾੜ ਜੀ, ਕਿਸੇ ਮੁਲਕ ਦੀ ਸਰਕਾਰ ਦਾ ਪਹਿਲਾ ਕੰਮ ਕੀ ਹੁੰਦਾ, ਜੰਤਾ ਦੀ ਭਲਾਈ, ਜੰਤਾ ਦੀ ਜਾਨ ਮਾਲ ਦੀ ਰੱਖਿਆ ।ਉਹ ਅਸੀਂ ਹੜ੍ਹਾਂ, ਭੁਚਾਲਾਂ ਵੇਲੇ ਵੀ ਦੇਖ ਚੁੱਕੇ ਹਾਂ ਅਤੇ ਮੌਜੂਦਾ ਤਰਾਸਦੀ ਵੇਲੇ ਵੀ ਦੇਖ ਰਹੇ ਹਾਂ ਕਿ ਬਿਨਾਂ ਆਪਣੀ ਸਟੇਟ ਤੋਂ ਵੀ ਸਿੱਖ ਕੌਮ ਨੇ ਕਿਵੇਂ ਮਾਨਵਤਾ ਦੀ ਸੇਵਾ ਕੀਤੀ ਅਤੇ ਕਰ ਰਹੀ ਹੈ ।ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਗਰ ਸਿੱਖ ਕੌਮ ਕੋਲ ਆਪਣੀ ਸਟੇਟ ਹੋਵੇਗੀ ਤਾਂ ਸਾਰੇ ਸਾਧਨ ਵੀ ਆਪਣੇ ਕੋਲ ਹੋਣਗੇ ਤਾਂ ਮਾਨਵਤਾ ਦੀ ਸੇਵਾ ਕਰਨੀ ਹੋਰ ਵੀ ਸੌਖੀ ਹੋ ਜਾਵੇਗੀ ।ਜੋ ਸਾਡੇ ਸਾਧਨ ਧੱਕੇ ਨਾਲ ਲੁੱਟੇ ਜਾ ਰਹੇ ਨੇ ਉਹ ਸਾਡੇ ਕੋਲ ਹੋਣਗੇ ਤਾਂ ਸਾਡੀ ਸਟੇਟ ਤਰੱਕੀ ਦੀਆਂ ਬੁਲੰਦੀਆਂ ਛੂਹੇਗੀ।ਰਹੀ ਗੱਲ ਰਾਜ ਕਰਨ ਵਾਸਤੇ ਕਾਬਲ ਬੰਦਿਆਂ ਦੀ, ਵੀਰ ਜੀ, ਪਹਿਲਾਂ ਅਸੀਂ ਪਿੱਛੇ ਝਾਤ ਮਾਰੀਏ, ਅਕਬਰ ਕਿੰਨਾ ਕੁ ਪੜ੍ਹਿਆ ਸੀ ।ਆਪਣੇ ਰਾਜ ਵੱਲ ਆਈਏ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਯੂਨੀਵਰਸਿਟੀ ਤੋਂ ਡਿਗਰੀ ਲਈ ਹੋਈ ਸੀ?ਐਸ ਵੇਲੇ ਤਾਂ ਫਿਰ ਵੀ ਬਹੁਤ ਲੋਕ ਪੜ੍ਹੇ ਲਿਖੇ ਨੇ।ਜੋ ਲੋਕ ਸਾਡੀ ਸਟੇਟ ਦਾ ਕੇਸ UNO ਵਿੱਚ ਲੈ ਕੇ ਜਾ ਸਕਦੇ ਨੇ, ਕੀ ਓਹ ਘੱਟ ਕਾਬਲ ਨੇ।ਜੋ ਵਕੀਲ UNO ਵਿੱਚ ਕੇਸ ਲੜ ਰਹੇ ਹਨ, ਕੀ ਉਹ ਘੱਟ ਕਾਬਲ ਹੋਣਗੇ ।ਕਾਬਲ ਲੀਡਰ ਤਾਂ ਵੀਰ ਬਹੁਤ ਬੈਠੇ ਨੇ ਪਰ ਗੁਲਾਮੀ ਦੀ ਵਜ੍ਹਾ ਕਰਕੇ ਰਾਜ ਕਰਨ ਵਾਲੀਆਂ ਤਾਕਤਾਂ ਉਨ੍ਹਾਂ ਨੂੰ ਇਕੱਠੇ ਹੋ ਕੇ ਸਾਹਮਣੇ ਨਹੀਂ ਆਉਣ ਦੇ ਰਹੀਆਂ ।ਇਨ੍ਹਾਂ ਤਾਕਤਾਂ ਕੋਲ ਬਹੁਤ ਸਾਧਨ ਨੇ ।ਇਹ ਸੰਸਾਰ ਨੂੰ ਧੋਖੇ ਵਿੱਚ ਰੱਖਣ ਦੀ ਖਾਤਰ ਇਹ ਸਾਡੇ ਵਿੱਚੋਂ ਹੀ ਕੁਝ ਗੱਦਾਰਾਂ ਨੂੰ ਰਾਜ ਗੱਦੀ ਤੇ ਬੈਠਾ ਕੇ ਲੁੱਟਣ ਦਾ ਪੂਰਾ ਮੌਕਾ ਦਿੰਦੇ ਨੇ ਅਤੇ ਫਿਰ ਓਨਾ ਕੋਲੋਂ ਹੀ ਕੌਮ ਦੀ ਨਸਲ ਕੁਸ਼ੀ ਕਰਵਾਉਂਦੇ ਨੇ ।ਕੈਰੋਂ, ਗਿਆਨੀ ਜੈਲੂ,ਦਰਬਾਰਾ, ਬਾਦਲ ਇੰਸਾਂ, ਸਰਜੀਤੂ ਬਰਨਾਲਾ ਅਤੇ ਦੁਰਾਚਾਰੀ ਕੈਪਟਨ ਵਰਗਿਆਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ।ਇਹ ਸਭ ਕੁਝ ਓਨੀ ਦੇਰ ਤੱਕ ਚੱਲੇਗਾ ਜਿੰਨੀ ਦੇਰ ਤੱਕ ਅਸੀਂ ਆਜਾਦ ਨਹੀਂ ਹੁੰਦੇ।ਆਜਾਦੀ ਵਾਸਤੇ ਵੀ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ ।ਸਾਡੇ ਕੁਝ ਪੜਾਅ ਨਿਕਲ ਚੁੱਕੇ ਨੇ ਜਿਸ ਵਿੱਚ ਇੱਕ ਪੜਾਅ ਹਥਿਆਰ ਬੰਦ ਸੰਘਰਸ਼ ਸੀ ਜਿਸ ਕਾਫੀ ਲੋਕ ਕਹਿ ਰਹੇ ਨੇ ਕਿ ਕੀ ਖੱਟਿਆ ।ਇਸ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਸੰਘਰਸ਼ ਦੀ ਸਭ ਤੋਂ ਵੱਡੀ ਖੱਟੀ ਇਹ ਹੈ ਕਿ ਅੱਜ UNO ਵਿੱਚ ਜਾਣ ਵਾਸਤੇ ਰਾਹ ਪੱਧਰਾ ਹੋ ਗਿਆ ਹੈ ।ਸਾਡੇ ਜੁਝਾਰੂ ਸਿੰਘਾਂ ਨੇ ਆਪਣੀਆਂ ਜਾਨਾਂ ਦੇ ਕੇ ਅਤੇ ਆਪਣੀਆਂ ਜੁਆਨੀਆਂ ਕੁਰਬਾਨ ਕਰਕੇ ਹੀ ਸਾਡਾ UNO ਜਾਣ ਦਾ ਰਾਹ ਪੱਧਰਾ ਕੀਤਾ ।ਇਸ ਕਰਕੇ ਵੀਰ ਜੀ ਨਿਰਾਸ਼ ਹੋਣ ਦੀ ਲੋੜ ਨਹੀਂ ।ਵਕਤ ਆਉਣ ਤੇ ਕਾਬਲ ਬੰਦੇ ਬਹੁਤ ਮਿਲ ਜਾਣਗੇ ।ਧੰਨਵਾਦ ।
@user-kc9od6eo8s
@user-kc9od6eo8s 4 жыл бұрын
@@NirmalSingh-eq7ly ਬਿਲਕੁੱਲ ਠੀਕ ਕਿਹਾ ਵੀਰ ਜੀ
@ProGaming-yq7fe
@ProGaming-yq7fe 3 жыл бұрын
Great..sapecch.vir.ji
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@amritpooja9557
@amritpooja9557 4 жыл бұрын
Very very very important message
@Theparmar10
@Theparmar10 4 жыл бұрын
ਸਾਰੇ ਜਹਾਂ ਸੇ ਅੱਛਾ ਹੋਗਾ ਖਾਲਿਸਤਾਨ ਹਮਾਰਾ, ਚਮਕੇਗਾ ਆਂਸਮਾ ਮੇਂ ਨਿਸ਼ਾਂ ਕੇਸਰੀ ਹਮਾਰਾ।
@sarbjitkaur4996
@sarbjitkaur4996 3 жыл бұрын
Waheguru ji
@babbu.khangura
@babbu.khangura 4 жыл бұрын
ਇਕ ਬੰਦਾ ਜੋ ਕੌਮ ਲਈ ਕੁੱਝ ਕਰ ਸਕਦਾ ਭਾਈ ਜੱਥੇਦਾਰ ਰਣਜੀਤ ਸਿੰਘ ਸਪੋਟ ਕਰੋ ਭਾਈ ਸਾਬ ਦੀ ਬੋਹਤ ਵੱਡੀ ਕੁਰਬਾਨੀ ਵੀ ਓਹਨਾ ਦੀ
@arhamjutt6295
@arhamjutt6295 4 жыл бұрын
Veer g hamari b dawa hy khalastan ban jay aur ham b apnay jut veera kol mahman ban k jay ya har jaga khoshe hi khoshe ho panjabi film dakh k asay lagtay ya hamaray hi gar hain hamaray hi ma bap bahan bahi hain
@bhajansinghriar7020
@bhajansinghriar7020 3 жыл бұрын
ਇਹ ਪ੍ਰੋ: ਸਾਹਿਬ ਜੀ ਬਿਬੇਕ ਬੁਧੀ ਸਖਸ਼ੀਅਤ ਹਨ।ਪੜੇ ਲਿਖੇ।ਜਾਣਕਾਰ।
@fatehsingh6688
@fatehsingh6688 4 жыл бұрын
Bahut acche Vichar
@jarnailsingh1410
@jarnailsingh1410 4 жыл бұрын
With the blessings of Guru Nanak, and his philosophy followed by Sikh's that day will be a reality.Have faith in Akaal purkh
@manjitsinghbraham579
@manjitsinghbraham579 4 жыл бұрын
WAHE GURU JI mherr kare 🙏🌹🇦🇪 MANJIT SINGH dubai tu 🇦🇪
@s.gursewaksingh3686
@s.gursewaksingh3686 4 жыл бұрын
ਵਾਹਿਗੁਰੂ ਜੀ ਮੇਹਰ ਕਰਨਗੇ ਖਾਲਿਸਤਾਨ ਜ਼ਰੂਰ ਆਵੇਗਾ ਜੀ 🙏🙏🙏🙏🙏
@kostadinosvirk2466
@kostadinosvirk2466 4 жыл бұрын
varry varry true zindabad veer ji long life mari guru ardass hai long life dave sat sri akaal both veer ji
@sonusethi3431
@sonusethi3431 4 жыл бұрын
Dhan dhan guru Nanak Dev ji
@transparenttransportationl2985
@transparenttransportationl2985 4 жыл бұрын
Keep voting for these governments , thank you Mr BALDEV SINGH and master Tara Singh for making us slaves in India . Thank you brother for shredding light on Punjabi , sikh , India and much more . Most people could not compheriend as good as you . Thank you brother .
@chawlainternetcafe8769
@chawlainternetcafe8769 3 жыл бұрын
Bohat vadia vichar kite bhai saab
@Er.Rajasingh
@Er.Rajasingh 4 жыл бұрын
Khalistan banan vastey kehri jagah hai india wich, na india ne jagah deni, na pakistan ne.Duja Tusi 1947 vich sutey hoye se, jad jinna ne pakistan ley lita, par sikh empire Maharaja Ranjit singh ji hundey hoye vi tusi ek sikh country na bana sake,tad tuhadey kol mokka vi se. waheguru ji 🙏
@baldevsingh9330
@baldevsingh9330 4 жыл бұрын
Citizens have right to know about total collection of PM care Fund and its distribution. It should be transparent.
@BalwinderSingh-ku6dq
@BalwinderSingh-ku6dq 4 жыл бұрын
ਖਾਲਸਾ ਜੀ, ਪਹਿਲਾਂ ਗੁਡਾ ਗਰਦੀੀ ਬੰਦ ਕਰਵਾਏ ਜਾੲੇ
@yourdad3958
@yourdad3958 4 жыл бұрын
Khalsa ji je system wdia hou gunda gardi v ta tahi bnd hou betha ta utte modi krda gundagrdi apa ta gulam.aa ohde gulami aa eh gal nu smjho
@mahinderchahal210
@mahinderchahal210 4 жыл бұрын
ਵਾਹਿਗੁਰੂ ਦੀ ਕਿ੍ਪਾ ਨਾਲ ਵੀਰ ਮਹਿੰਦਰਪਾਲ ਸਿੰਘ ਦੀ ਹਰ ਗੱਲ ਸਹੀ ਹੋਓੁ
@naughtykid7958
@naughtykid7958 4 жыл бұрын
Agar Khalastaan bnauna hai ta Sanu pehla Gurubani da Gyan le k Apne Andaro Kaam ,Krodh ,Lobh,Moh Mayea ,Ehankaar, Thaggi Thori ,Jhooth nu Harauna pena har Pal , Har pal Buryiaa nal ladna pena, Fir bnega Khalastaan. Te Education v bhut jaruri hai. Khalsa so hai, nitt kare Jung.
@gargscientist8507
@gargscientist8507 4 жыл бұрын
Well said
@kuldipkuldipsingh2586
@kuldipkuldipsingh2586 4 жыл бұрын
Hun hindua sare sahi wa D's bhart desh D's menu eh Galla faltu ok sikha ne Raz keeta krange
@naughtykid7958
@naughtykid7958 4 жыл бұрын
@@kuldipkuldipsingh2586 bai Sikhaan ne Raaj kita hai , te karange Hamesha, par Guru Sahab ne Jap ji Saheb vich keha hai," Mann jite ,Jagg Jeet.
@gagancourt9851
@gagancourt9851 4 жыл бұрын
Bhut vdiya ji
@zaildarkuldeep8451
@zaildarkuldeep8451 4 жыл бұрын
Really Truth Truth.
@IqbalSingh-gp7qw
@IqbalSingh-gp7qw 4 жыл бұрын
Right virji
@jagsirsingh5783
@jagsirsingh5783 2 жыл бұрын
ਘਰ ਆਪਣਾ ਹੋਵੇ ਵੀਰਿਆ ਕੱਚਾ ਹੋਵੇ ਭਾਵੇਂ ਪੱਕਾ ਆਪਣਾ ਤਾਂ ਆਪਣਾ ਹੁੰਦਾ ਹੈ
@BK-tj2ow
@BK-tj2ow 4 жыл бұрын
ਇਹ ਸਾਡੇ ਸਮਾਜ ਦੀਬਹੁਤਵਡੀ ਤ੍ਰਾਸਦੀ ਹੈ ਇੱਥੇ ਗਰੀਬ ਦੀ ਕੋਈ ਸੁਣਵਾਈ ਨਹੀਂ ਹੈ ਗਰੀਬ ਨੂੰ ਕੋਹ ਕੋਹ ਕੇ ਮਾਰਦੇ ਹਨ ਸਰਕਾਰਾਂ ਦੀ ਸਭ ਤੋਂ ਵੱਡੀ ਨਲਾਇਕੀਹੈ ਇਸ ਦਾ ਕਦੇ ਵੀ ਸੁਧਾਰ ਨਹੀਹੋਣਾ ਹੈ ਕਿਓਕਿ ਇੱਥੇ ਹਰ ਕੋਈ ਲੁੱਟਣ ਵਾਲਾ ਹੈ ਇਹਨਾਂ ਲੀਡਰਾਂ ਦੇ ਘਰ ਭਰ ਜਾਣ ਬੱਸ ਹੋਰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ ਵੀਰ ਜਿਸ ਦੇਸ਼ ਦੇ ਲੀਡਰ ਗ਼ਦਾਰ ਹੋਣ ਉਸ ਦਾ ਕਦੀ ਸੁਧਾਰ ਨਹੀਂ ਹੋ ਸਕਦਾ ਹੈ ਇੱਥੇ ਤਾਂ ਝੋਟੇ ਮੋਹਰੇ ਬੀਨ ਵਜਾਉਣ ਦਾ ਕੰਮ ਹੈ ਇਹ ਦੇਸ਼ ਕਦੀ ਵੀ ਸੁਧਾਰ ਨਹੀਂ ਕਰ ਸਕਦਾ ਹੈ। ਇੱਥੇ ਮੋਦੀ ਭਗਤ ਬਹੁਤ ਹਨ ਜ਼ਿਹਨਾਂ ਦਾ ਦਿਮਾਗ ਵਾਸ਼ ਕੀਤਾ ਹੋਇਆਂ ਹੈ ਇਹੋ ਜਿਹੇ ਅੰਨ੍ਹੇ ਭਗਤ ਸਮਾਜ ਦਾ ਬੇੜਾ ਗਰਕ ਕਰੀ ਜਾਂਦੇ ਹਨ
@Singh-mj2eq
@Singh-mj2eq 4 жыл бұрын
ਸਹੀ ਕਿਹਾ ਤੁਸੀਂ👍
@bablupandit9964
@bablupandit9964 4 жыл бұрын
ਭਾਰਤ ਵਿੱਚ 70ਸਾਲਾ ਵਿੱਚ ਕਿਹਨੇ ਖਰਾ ਕੀਤਾ ਸੁਪਰ ਪਾਵਰ ਖਿਲਰ ਗਿਆ ਬਈਮਾਣ ਦੇਸ਼ ਭਾਰਤ ਦੀ ਕਿ ਔਕਾਤ ਇਥੇ ਕਿਸੇ ਦੀ ਕਿ ਗਰੰਟੀ ਤੁਸੀ ਅਸੀ ਵਕਤ ਆਉਣ ਤੇ ਸਹੀ ਸਾਬਤ ਹੋਣਗੀਆਂ ਇਸ ਦੇਸ਼ ਦਾ ਰੱਬ ਰਾਖਾ
@nancykaur2635
@nancykaur2635 4 жыл бұрын
Is ch koi do rai nahi hai jado govt ene tex lendi hai fer apne nagrika lay govt da ke farz hai
@virkjaatvirkjaat9693
@virkjaatvirkjaat9693 4 жыл бұрын
waheguru ji
@deolbmf7194
@deolbmf7194 4 жыл бұрын
Waheguru ji kirpa Krn 😑🙏🙏🙏🙏
@ramrattansingh3081
@ramrattansingh3081 4 жыл бұрын
Good views ese trah chardi kla Ch rakhan satguru ji
@SatnamKaurGurbani
@SatnamKaurGurbani 3 жыл бұрын
Exalent.
@jitenderbaaghi7391
@jitenderbaaghi7391 4 жыл бұрын
Aaj Jo Is Desh Ke hukmaran Hai Na un mein Kabhi insaaniyat thi Na un mein insaniyat hai Na Un mein Kabhi insaniyat hogi yah main Nahin kah Raha Hun Aap log Chahe in ka itihaas uthakar dekh sakte ho
@HarjeetSingh009
@HarjeetSingh009 4 жыл бұрын
ਬਹੁਤ ਵਧੀਆ ਜੀ🙏🙏🙏
@harpreetsandhu7928
@harpreetsandhu7928 4 жыл бұрын
Khalstan hi hll
@GagandeepSingh-bn1vp
@GagandeepSingh-bn1vp 4 жыл бұрын
Nice channle
@buttarinside1186
@buttarinside1186 4 жыл бұрын
ਪੀ ਐਮ ਫੰਡ ਉਹਨਾਂ ਨੇ ਦਿਤਾ ਜਿੰਨਾ ਨੇ ਸਰਕਾਰ ਤੋਂ ਦਿਤੇ ਫੰਡ ਨਾਲੋਂ 10 ਗੁਣਾ ਫਾਇਦਾ ਲੈਣਾ ਹੈ ਆਮ ਆਦਮੀ ਤੇ ਤਾਂ ਟੈਕਸ ਦਾ ਹੋਰ ਬੋਝ ਵਧਾ ਦਿਤਾ
@harpreetkaur6166
@harpreetkaur6166 4 жыл бұрын
Sat sri akaal veerr jio 🙏🏻🙏🏻Mera te eh kehna hai veer g ki eh jo sarkara ne eh bhuat jaalsaaj ne eh sade hi punjabi veera vich bad ke sade vich hi futt paa dinde aa sanu hun sab nu ikk jutt hona pawage ki sanu sadi apni soch nu badlna pawaga kion ki eh har vaari koi na koi chalaki kehd hi janda aa
@user-mt3li1ii5l
@user-mt3li1ii5l 4 жыл бұрын
ਖਾਲਸਤਾਨ ਤਾਂ 1990 ਦਾ ਪ੍ਰਵਾਨ ਹੋਇਆ ਪਰ ਤੁਹਾਡੇ ਵਰਗੇ ਨਹੀਂ ਚਾਹੁੰਦੇ ਕਿ ਲੋਕ ਅਜਾਦ ਹੋਣ।
@jaibharti5469
@jaibharti5469 4 жыл бұрын
ਆਸ ਬਹੁਤ ਪਿਆਰੀ ਹੈ ।ਪਰ ਕੀ ਇਹ ਪਾਕਿਸਤਾਨ ਬਣਨ ਵੇਲੇ ਵਾਂਗ ਪੰਜਾਬੀ ਕਤਲਗਾਹ ਬਣ ਕੇ ਬਣੇਗਾ।ਇਸ ਵਿੱਚ ਬਾਕੀ ਮਜਬਾਂ ਦੀ ਹੈਸੀਅਤ ਕੀ ਹੋਊਗੀ।ਇਹਦੀਆਂ ਹੱਦਾਂ ਕਿੱਥੋਂ ਤੱਕ ਹੋਣਗੀਆਂ ।ਖਾਲਿਸਤਾਨ ਲਹਿਰ ਅਸੀਂ ਹੱਡੀ ਹੰਢਾਈ ਹੈ ।ਦਮਘੋਟੂ ਸੀ। ਸਿੰਘਾਂ ਦੀ ਸ਼ਰਧਾ ਘੱਟ ਸੀ ਦਹਿਸ਼ਤ ਜਿਆਦਾ ।ਇਸ ਤੋਂ ਕੌਣ ਸਿਖੇਗਾ।ਹਿੰਦੂ ਸਟੇਟ ਅੱਜ ਆਰ ਐਸ ਐਸ ਮੋਦੀ ਯੋਗੀ ਅਮਿਤ ਸ਼ਾਹ ਜਿਹੇ ਗੁੰਡੇ ਅਨਸਰਾਂ ਦੇ ਸਿਰ ਤੇ ਹੰਕਾਰੀ ਹੋ ਕੇ ਸਭ ਨੂੰ ਮਾਰਨ ਤੇ ਤੁਲੀ ਹੈ । ਜੇ ਉਹ ਹਰਾਮੀ ਹਿੰਦੂ ਰਾਸ਼ਟਰ ਦੀ ਗੱਲ ਕਰਨ ਤਾਂ ਕੋਈ ਦੇਸ਼ਧਰੋਹ ਨੀ।ਸਿੱਖ ਮੁਸਲਿਮ ਸਟੇਟ ਮੰਗਣ ਤਾਂ ਦੇਸ਼ਧਰੋਹ । ਸਮਝਣਾ ਪਵੇਗਾ ਘੱਟ ਗਿਣਤੀ ਕੌਮਾਂ ਨੂੰ ।
@gurmailsingh4936
@gurmailsingh4936 4 жыл бұрын
ਬੁਹਤ, ਚੰਗੇ,ਵਿਚਰ
@harbhajansingh6729
@harbhajansingh6729 4 жыл бұрын
Punjab ਦੀ ਅਜਾਦੀ ਹੀ ਇਕੋ ਹੱਲ ਹੈ 2020
Matching Picture Challenge with Alfredo Larin's family! 👍
00:37
BigSchool
Рет қаралды 49 МЛН
Meet the one boy from the Ronaldo edit in India
00:30
Younes Zarou
Рет қаралды 19 МЛН
Gli occhiali da sole non mi hanno coperto! 😎
00:13
Senza Limiti
Рет қаралды 22 МЛН
Glow Stick Secret Pt.4 😱 #shorts
00:35
Mr DegrEE
Рет қаралды 11 МЛН
Matching Picture Challenge with Alfredo Larin's family! 👍
00:37
BigSchool
Рет қаралды 49 МЛН