No video

ਸਿੱਖ ਕੌਮ ਦੇ ਲੀਡਰਾਂ ਨੇ ਹੀ ਕੌਮ ਨੂੰ ਤਬਾਹੀ ਵੱਲ ਧੱਕਿਆ|| PROF MOHINDERPAL SINGH || HARPREET SINGH MAKHU||

  Рет қаралды 65,139

Akaal Channel

Akaal Channel

4 жыл бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 427
@JaggaSingh-ow6ge
@JaggaSingh-ow6ge 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਦਾਰ ਜੀ ਨੇ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ ਵੀਰ ਜੀ ਵੇਰੀ ਗੁਡ ਥੇਕਯੁ ਭਾਈ ਜੱਗਾ ਸਿੰਘ ਜੀ ਖਾਲਸਾ ਚੀਮਾ ਮੰਡੀ ਜਿਲ੍ਹਾ ਸੰਗਰੂਰ
@ravindergill7671
@ravindergill7671 2 жыл бұрын
😁😉😁😉😁❤️👍👍❤️👍👍👍👍❤️👍❤️❤️🙏❤️❤️❤️❤️🙄❤️🙏 hemasha 🙄🙄🙄🙄🙄🙄🙄🙄🙄🙄🙄🙄🙄🙄🙄🙄🙄🙄🙄🙄🙄🙄🙄🙄🙄🙄👍🙄❤️👍👍👍🙄🙄🙄🙏🙏🙏🙏🙏
@loverofgames2129
@loverofgames2129 4 жыл бұрын
ਭਾਈ ਸਾਹਿਬ ਆਪਜੀ ਦੇ ਦਿ੍ ੜ ਇਰਾਦੇ ਨੂੰ ਕੋਟਿ ਕੋਟਿ ਪ੍ਰਣਾਮ
@pappidhaliwal7179
@pappidhaliwal7179 4 жыл бұрын
ਮਾਨ ਹੈ ਤੁਹਾਡੇ ਤੇ ਸਿੰਘ ਸਾਹਿਬ ਗਿਆਨੀ ਜੀ ਵਾਹਿਗੁਰੂ ਜੀ ਕੀ ਫ਼ਤਹਿ ਭਾਲਿਦਰ ਸਿੰਘ ਸੇਵਾਦਾਰ
@gurajohal1652
@gurajohal1652 4 жыл бұрын
ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਵੋਟਰ ਲਾਈਕ ਜਰੂਰ ਕਰੋਂ
@AvtarSingh-sh7oi
@AvtarSingh-sh7oi 4 жыл бұрын
ਮੈ ਵੀ ਮਾਨ ਸਮਰਥਕਾਂ ਵਿਚ ਸੀ ਪਰ ਮੈ ਹੁਨ ਏਹ ਦੇਖਦਾ ਹਾ ਕਿ ਮਾਨ ਨੇ ਕੋਈ ਕਮ ਨਹੀ ਕਿਤਾ ਖਾਲਿਸਤਾਨ ਵਾਸਤੇ ਸਿਵਾਯੇ ਵਿਦੇਸ਼ ਜਾਨ ਵਾਲਯਾ ਨੁ ਚਿਠੀਆਂ ਦਿਤੀਯਾ ਉਹ ਵੀ ਪੈਸੇ ਲੈ ਕੇ ਕਮਾਈ ਕਿਤੀ ਹੇ
@ManpreetKaur-cm6qy
@ManpreetKaur-cm6qy 4 жыл бұрын
ਖਾਲਸਿਤਾਨ ਜ਼ਿੰਦਾ ਬਾਦ ਜੀ ਸਾਰੇ ਸਿੱਖ ਲਿਡਰ ਵੈਰ ਵਰੋਧ ਤੋ ਉਪਰ ਉੁਠ ਕੇ ਖਾਲਸਿਤਾਨ ਦੀ ਸਪੋਟ ਕਰੋ ਜੀ 🙏🙏
@rpsharma9394
@rpsharma9394 2 жыл бұрын
Not khalisthan but khalas sthan pure where there is not any enemity
@harkaransingh4859
@harkaransingh4859 4 жыл бұрын
ਘਰ ਤੇ ਆਪਣਾ ਹੀ ਹੋਵੇ
@jarnailsidhu5045
@jarnailsidhu5045 3 жыл бұрын
ਸਿਮਰਨਜੀਤ ਸਿੰਘ ਮਾਨ ਹੀ‌ ਇੱਕ ਸੱਚੇ ਸੁੱਚੇ ਸਿੱਖ ਲੀਡਰ ਹਨ
@SarbjitSingh-fp3oj
@SarbjitSingh-fp3oj 3 жыл бұрын
Salute to fearless prof mohinder pal Singh ji god bless 🙏
@rosatrujillo8894
@rosatrujillo8894 4 жыл бұрын
Salute aa Singh Saab Ji nu
@gurmitsingh233
@gurmitsingh233 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasbirsinghbagga5313
@jasbirsinghbagga5313 4 жыл бұрын
ਅਕਾਲ ਪੁਰਖ ਦੀ ਲਾਠੀ ਨਜ਼ਰ ਨਹੀਂ ਆਉਂਦੀ ਅਤੇ ਨਾ ਹੀ ਉਸ ਦੀ ਕੋਈ ਅਵਾਜ਼ ਹੁੰਦੀ ਹੈ। ਜਿਸ ਕਿਸੇ ਨੇ ਵੀ ਪਾਪ ਕੀਤੇ ਹਨ ਉਸ ਨੂੰ ਤਿਲ ਤਿਲ ਦਾ ਲੇਖਾ ਦੇਣਾ ਹੀ ਪਵੇਗਾ
@worldtour7193
@worldtour7193 4 жыл бұрын
Love from Philippine Cebu I love Sikh people always
@baljitsingh5978
@baljitsingh5978 4 жыл бұрын
Tq so much
@worldtour7193
@worldtour7193 4 жыл бұрын
Baljit Singh welcome sir
@laedu7196
@laedu7196 4 жыл бұрын
Thanks
@raihardeepsingh6919
@raihardeepsingh6919 4 жыл бұрын
Love from punjab ❤️
@worldtour7193
@worldtour7193 4 жыл бұрын
Rai Hardeep Singh thanks sir
@sarabjitsandhu1970
@sarabjitsandhu1970 4 жыл бұрын
ਬਹੁਤ ਵਧੀਆ ਖਾਲਸਾ ਜੀ ਸ਼ਰਦਾਰ ਜੀ 🙏🙏🙏
@davindersinghbatth8026
@davindersinghbatth8026 4 жыл бұрын
ਖਾਲਸਾ ਜੀ ਕਿਰਪਾ ਜ਼ਰੂਰ ਕਰੋਗਾ ਵਾਹਿਗੁਰੂ ਜੀ
@laedu7196
@laedu7196 4 жыл бұрын
ਬਹੁਤ ਚੰਗੀ ਜਾਣਕਾਰੀ ਦਿੰਦੇ ਹੋ ਤੁਸੀਂ
@KuldeepSingh-nq2oi
@KuldeepSingh-nq2oi 4 жыл бұрын
ਬਣ ਕੇ ਰਹੇਗਾ, ਖਾਲਿਸਤਾਨ ਤੇ ਖਾਲਿਸਤਾਨ ਜਿੰਦਾਬਾਦ
@europe2118
@europe2118 4 жыл бұрын
ਹਾਜੀ ਜਰੂਰ
@gurjindersingh9800
@gurjindersingh9800 4 жыл бұрын
ਖਾਲਸਤਾਨ िਜੰਦਾਬਾਦ िਹੰਦੁਸਤਾਨ ਮੁੰਰਦਾਬਾਦ
@jijaag8804
@jijaag8804 4 жыл бұрын
@@gurjindersingh9800 ਖੋਤੀਸਤਾਨ ਜਿੰਦਾਬਾਦ
@gurjindersingh9800
@gurjindersingh9800 4 жыл бұрын
@@jijaag8804 ਤੇਰੀ ਕੀ ਬੁॅ੩ ਫਟ ਗਈ ਗਾ ਦਾ ਮੂॅਤ ਪੀਨ ਵਾिਲਅਾ ਲॅਨ ਦੀ ਪੂਜਾ ਕਰਨ ਵਾਲੀਆ ਮੈ ਪिਹਲਾ ਵੀ ਕਈ ਥਾ ਤੇ ਤੇਨੂੰ ਗॅਨਦ ਪਾਦੀਆ ਦੇिਖਆ ਪਰ ਹੁਨ ਤੇਰਾ िਪਓੁ ਤੇਰੇ ਸਾਹਨੇ ਬੈਠਾ ਤੂੰ ਭੋਕ ਸਹੀ ਤੇਰੀ ਬੁॅ੩ िਵॅਚ ਮੈ ਬਾਹ िਕॅਦਾ ਪਾਦਾ Kalastan. Zindabaad hindustan. Murdabaad ਲਦਗੇ ਤੇਰੇ िਪੳੁ ਨੇ ਤੇਰਾ ਨਾਮ ਤॅਕ ਨਹੀ ਸਹੀ िਲਖਾਈਆ ਹੋਰ ਤੂੰ ਕੀ ਕਰੇ ਗਾ ਲਗਦੇ ਸੁਪਨੇ ਵੀ ਤੇਨੂੰ ਜੀਜੇ ਦੇ ਅਾੳੁਦੇ ਨੇ ਤਾਹੀ ਹਰ ਥਾ ਤੇ ਜੀਜਾ ਜੀ ਜੀਜਾ ਜੀ ਲਾਈ ਰॅਖ ਦੈ ,,,,,, ,, 😂😂😂😂😂😂😂 ਲਗਦਾ ਤੇਰੇ ਜੀਜੇ ਨੇ ਚॅਗੀ ਤਸਲੀ ਕਰਾ ਰਖੀ ਥੋ੩ੇ ਸਾਰੇ ਟॅਬਰ ਦੀ ਤਾ ਹੀ ਤੇਨੂੰ ਹਰ ਥਾ ਤੇ ਹਰ ਬੰਦੇ िਵॅਚ ਅਾਪਨਾ ਜੀਜਾ ਨਜਰ ਅਾੳੁਦਾ 😂😂😂😂😂😂😂😂😂😂😂
@jijaashiri3868
@jijaashiri3868 4 жыл бұрын
@@gurjindersingh9800 ਜੀਜੇ ਨੂੰ ਰਿਪੋਰਟ ਕਰ ਬਲੋਕ ਕਰਵਾ ਸਕਦਾ ...ਪਰ ਤੇਰਾ ਜੀਜਾ ਆਈਡੀ ਬਦਲ ਕੇ ਤੇਰੀ ਭੈਣ ਠੌਕੂ ਫੁਦੀਯੋਨਦਿਅਾ
@user-pk5ol2zx7x
@user-pk5ol2zx7x 4 жыл бұрын
ਖਾਲਸਤਾਨ ਰੱਬੀ ਦੇਸ ਹੋਵੇਗਾ ਸਾਰੀ ਦੁਨੀਆਂ ਵਿੱਚ
@europe2118
@europe2118 4 жыл бұрын
ਖਾਲਿਸਤਾਨ ਜ਼ਿੰਦਾਬਾਦ ਫੇਰ ਸਾਡਾ ਰਾਜ ਆਉਣ ਵਾਲਾ ਹੈ ਜੀ ਨਵੰਬਰ ਮਹੀਨੇ ਵੋਟਾਂ ਪਾਉ ਪੰਜਾਬ ਅਜਾਦ ਕਰੀਏ
@jijaashiri3868
@jijaashiri3868 4 жыл бұрын
@Rajesh Kumar 😂😂
@arshi9852
@arshi9852 4 жыл бұрын
ਬਾਈ ਜੀ ਇੱਕ ਬੇਨਤੀ ਆ ਤੁਸੀ ਅਤਿੰਦਰਪਾਲ ਨਾਲ ਬਹੁਤ ਇੰਟਰਵੀਊ ਕੀਤੀ ਆ ਨੇ ਉਹਦੇ ਚ ਉਹ ਮਾਨ ਸਾਬ ਤੇ ਬਹੁਤ ਉਗਲ ਚੁੱਕ ਦਾ ਸੀ ਕੀ ਤੁਸੀ ਇਹ ਭਾਈ ਸਾਹਬ ਤੋ ਉਹ ਗੱਲਾ ਬਾਰੇ ਇਕ ਪ੍ਰੋਗਾਮ ਕਰਨ ਦੀ ਹਿੰਮਤ ਰੱਖ ਦੇ ਹੋ 🤔
@Malhi_DeeP_Singh
@Malhi_DeeP_Singh 4 жыл бұрын
ਫੋਜ ਤਾਂ 84 ਤੋਂ ਪਹਿਲਾਂ ਵੀ ਦਰਬਾਰ ਸਾਹਿਬ ਵਿਚ ਦਾਖਿਲ ਹੋਈ ਉਹ ਪੱਖ ਵੀ ਉਜਾਗਰ ਕਰੋਜੀ👏👏
@RandhirSingh-kk9qv
@RandhirSingh-kk9qv 2 жыл бұрын
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ
@honeysekhonz1452
@honeysekhonz1452 3 жыл бұрын
ਕੋਮ ਦਾ ਘਰ ਬਣਾਉਣ ਬਾਰੇ ਸੋਚਣ ਵਾਲੇ ਆਪਣੇ ਘਰਾਂ ਦੀ ਪ੍ਰਵਾਹ ਨੀ ਕਰਦੇ ਮਖੂ ਸਾਹਿਬ ਤੁਸੀਂ ਬੱਸ ਗੱਲਾਂ ਨੋਟ ਕਰੋ ਸਮਾਂ ਆਉਣ ਤੇ ਇਹਨਾਂ ਨੂੰ ਇਹਨਾਂ ਦਾ ਬਣਦਾ ਰੁਤਬਾ ਮਿਲੇਗਾ
@sudarshansingh4402
@sudarshansingh4402 4 жыл бұрын
ਇਸ ਵਿੱਚ ਕੋਈ ਸ਼ੱਕ ਨਹੀਂ ।
@user-el5jj5lc5s
@user-el5jj5lc5s 4 жыл бұрын
ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ
@singhbaljit3755
@singhbaljit3755 4 жыл бұрын
ਖਾਲਸਾ ਜੀ ਆਪ ਜੀ ਦੀ ਚੜ੍ਹਦੀ ਕਲਾ ਹੋਵੇ ਜੀ
@singhbaljit3755
@singhbaljit3755 4 жыл бұрын
ਬਾਦਲ ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ ਮੁਰਦਾਬਾਦ
@user-bf5xu1io8w
@user-bf5xu1io8w 4 жыл бұрын
ਖਾਲਿਸਤਾਨੀ ਸਿੰਘ ਅਤਿੰਦਰਪਾਲ ਸਿੰਘ ਖਾਲਸਤਾਨੀ ਨੂੰ ਸੁਣੋ
@boxerboy4965
@boxerboy4965 4 жыл бұрын
Waheguru ji
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
@paramjitsodhi1558
@paramjitsodhi1558 4 жыл бұрын
Khalistan Jaroor banega
@dharampalsingh8743
@dharampalsingh8743 4 жыл бұрын
,, ਬਾਕੀ ਗੱਲਾਂ ਠੀਕ ਹਨ ਪਰ ਸਿਮਰਨਜੀਤ ਸਿੰਘ ਮਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਧਨਵਾਦ ਜੀ 🙏🙏
@nursingtreasure9877
@nursingtreasure9877 4 жыл бұрын
Kyu ni bhrosa kita ja skda ohna vrga koi hor hea v ni
@jijaag8804
@jijaag8804 4 жыл бұрын
@@nursingtreasure9877 😂😂ਸਿਮਰਨਜੀਤ ਸਿੰਘ ਮਾਨ ਦੌਹਤਾ ਅਰੂੜ ਸਿੰਘ ਦਾ ਜੋ ਜਲਿਆਂਵਾਲੇ ਬਾਗ਼ ਦੇ ਦੋਸ਼ੀ ਜਨਰਲ ਡਾੲਿਰ ਨੂੰ ਸਰੌਪਾ ਪਵੌਂਦਾ ਹੈ ਘਟਨਾ ਤੋਂ ਬਾਅਦ 😂😂😂 ਇਹੋ ਜਿਹੇ ਗੰਦ ਹੀ ਤੁਹਾਡੇ ਹੀਰੋ ਆ 😂😂😂 ਨਕਲੀ ਆਈਡੀ 😂😂
@nursingtreasure9877
@nursingtreasure9877 4 жыл бұрын
@@jijaag8804 yes hero aa im taking about maan sir nt his relative nd im nt free to talk to u nd prove u he s my role modal a gud honest ips officer who sacrificed his job for the pride of harmandir sahib
@nursingtreasure9877
@nursingtreasure9877 4 жыл бұрын
@@jijaag8804 shut your mouth u knw me personally vdda aya id di gl krn vala tere nl main gl ni kr rhi btw its my personal opinion nd gand da v pta mnu educated hn k kaun gand hea kaun nhi and shame on u cheap wording lgda tusi lok apne ghr dya lyi v use krde ho
@jijaashiri3868
@jijaashiri3868 4 жыл бұрын
@@nursingtreasure9877 @Aman Preet 😂😂😂hero maan sir 😂😂😂😂😂 ਗੱਦਾਰ ਦਾ ਖੂਨ ਗੱਦਾਰ ਹੀ ਹੁੰਦਾ 😂😂 ਜੇਕਰ ਮਾਨ ਦੇ ਨੌਕਰੀ ਛੱਡਣ ਨਾਲ ਉਹ ਹੀਰੋ ਬਣਦਾ ਤੇਰੀ ਤੇ ਤੇਰੀ ਕੌਮ ਦੀ ਨਿਗਾਹ ਚ ਤਾਂ ਤੁਹਾਡੀ ਕੌਮ ਦੇ ਹਰਚਰਨ ਸਿੰਘ ਰੋਡੇ ਬਾਰੇ ਕੀ ਵਿਚਾਰ ਨੇ ਜਿਸ ਨੇ ਭਾਰਤੀ ਫੋਜ ਦੀ ਨੌਕਰੀ ਨੀ ਸੀ ਛੱਡੀ ਹਮਲੇ ਤੋਂ ਬਾਅਦ ਵੀ ......ਹਰਚਰਨ ਸਿੰਘ ਰੋਡੇ ਭਿੰਡਰਾਂਵਾਲੇ ਦਾ ਸੱਕਾ ਭਰਾ ਸੀ ...
@germanjitsingh2849
@germanjitsingh2849 4 жыл бұрын
Waheguru g mehar karna g
@DarshanSingh-th6ds
@DarshanSingh-th6ds 4 жыл бұрын
ਪ੍ਰੋ.ਸਹਿਬ ਬਲਿਊ ਸਟਾਰ ਕਰਨ ਲਈ ਫੌਜ ਨੂੰ ਕਿਸ ਨੇ ਬੁਲਾਇਆ ਤੇ ਬੁਲਵਾਇਆ ਤੇ ਕਿਉਂ? ਕੇਵਲ ਗੋਲਕ ਚੋਰਾਂ ਨੂੰ ਦੁਬਾਰਾ ਦਰਬਾਰ ਸਾਹਿਬ ਤੇ ਕਬਜ਼ਾ ਕਰਵਾਉਣ ਲਈ।
@europe2118
@europe2118 4 жыл бұрын
ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਕੋ ਝੰਡੇ ਥੱਲੇ ਇਕੱਠੇ ਹੋਵੋ ਤਾਂ ਪੰਜਾਬ ਅਜਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jijaag8804
@jijaag8804 4 жыл бұрын
ਝੰਡੇ ਦਾ ਡੰਡਾ ਤੇਰੀ ਭੈਣ ਦੇ ਫੁਦੇ ਵਿਚ ਲੋਨਾ
@jijaag8804
@jijaag8804 4 жыл бұрын
ਭੈਣ ਦੀ ਲਨ ਤੇਰੀ ਦੀ
@Love-qw8mb
@Love-qw8mb 4 жыл бұрын
@@jijaag8804 ohne teri bhen kuj keha e eh ds pehla tu kiu gaalan kdi jana murkha
@jijaag8804
@jijaag8804 4 жыл бұрын
@@Love-qw8mbਤੇਰੀ ਭੈਣ .....ਸਾਡੇ ਮੁਲਕ ਖ਼ਿਲਾਫ਼ ਕੋਈ ਬਕਵਾਸ ਕਰੁ ਓਹਦੀ ਭੈਣ ਚੋਦੁ ਮੈ ..... ਤੂੰ ਵੀ ਲੈ ਕੇ ਵੇਖ ਲਾ ਪੰਗੇ .
@Love-qw8mb
@Love-qw8mb 4 жыл бұрын
@@jijaag8804 aja fer putt morinde rehnda m bhulekha kd lende a eh londeya alia gllan na kr net te bdmaas ni bnida
@jasbirsinghbagga5313
@jasbirsinghbagga5313 4 жыл бұрын
ਸਿੱਖ ਕੌਮ ਦੇ ਲੀਡਰਾਂ ਦੀ ਨਾਲਾਇਕੀ ਨਹੀਂ ਸਗੋਂ ਸਿੱਖ ਕੌਮ ਦੇ ਲੀਡਰਾਂ ਦੀ ਗ਼ਦਾਰੀ ਕਹੋ ਇਹ ਠੀਕ ਹੋਇਗਾ।
@azaadkhalsa8420
@azaadkhalsa8420 4 жыл бұрын
ਮੱਖੂ ਸਾਬ, ਅਕਾਲ ਤਖਤ ਸਾਹਿਬ ਉੱਤੇ ਹਮਲਾ ਤੋਂ ਬਾਅਦ ਬ੍ਰਾਹਮਣਵਾਦੀ ਹਕੂਮਤ ਤੋਂ ਹਲੇ ਵੀ ਕੋਈ ਉਮੀਦ ਹੈ ? ਅਸੀਂ ਏਸ ਬ੍ਰਾਹਮਣਵਾਦੀ ਜ਼ਾਲਮ ਹਕੂਮਤ ਦੇ ਛਾਤੀ ਤੇ ਗੋਡਾ ਰੱਖ ਕੇ ਆਪਣਾ ਰਾਜ ( ਖਾਲਿਸਤਾਨ ) ਲਵਾਂਗੇ।
@gurjindersingh9800
@gurjindersingh9800 4 жыл бұрын
िਬॅਲਕੁਲ िਸॅਖ ਕੋਮ ਲੈ ਸਕਦੀ ਹੈ ,, ,, िਹੰਦੂ ਖਾਲਸਤਾਨ िਜੰਦਾਬਾਦ िਹੰਦੁਸਤਾਨ ਮੁੰਰਦਾਬਾਦ
@azaadkhalsa8420
@azaadkhalsa8420 4 жыл бұрын
@Rajesh Kumar ਕਈ ਵਾਰ ਬਾਂਦਰਾਂ ਨੂੰ ਵੀ ਭੁਲੇਖਾ ਪੈ ਜਾਂਦੈ ਕਿ ਜੰਗਲ ਦੇ ਅਸੀਂ ਰਾਜੇ ਹਾਂ। ਪਰ ਸ਼ੇਰ ਦੇ ਆਉਣ ਨਾਲ ਸਭ ਭੁਲੇਖੇ ਨਿਕਲ ਜਾਂਦੇ ਨੇ। ਥੋੜ੍ਹਾ ਸਮਾਂ ਲੱਗ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਬਚਨ ਅਟੱਲ ਹੈ ' ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ ' ।
@tajindersingh7287
@tajindersingh7287 4 жыл бұрын
@Rajesh Kumar mobile te ni milu jutti de zor te milu..
@reyaazbeats772
@reyaazbeats772 3 жыл бұрын
Waheguru g ka khalsa Waheguru g ki fateh🙏🙏🙏🙏🙏🙏
@BalwantSingh-mf1zb
@BalwantSingh-mf1zb 4 жыл бұрын
22ji ਤੁਹਾਡਾ ਥਨਵਾਦ
@loveCanada585
@loveCanada585 4 жыл бұрын
ਲੀਡਰ ਨਹੀ ! ਪਿੱਛੇ ਲੱਗਣ ਵਾਲੇ ਨਲੈਕ ਨੇ ! ਲੀਡਰ ਤਾ ਆਪਣਾ ਬਣਾ ਜਾਂਦੇ ਨੇ !
@vipSINGH001
@vipSINGH001 4 жыл бұрын
ਮਖੂ ਸਾਬ ਫਾਰਮ ਦਾ khalistan ਨਾਲ ਕੀ ਸਬੰਧ.ਮਾਫ ਕिਰਓ ਸਵਾਲ ਗਲਤ ਸੀ thaada 🔷🔵🔷🔵
@ProGaming-yq7fe
@ProGaming-yq7fe 3 жыл бұрын
Good.patrkar.ji
@immortalcyanogen779
@immortalcyanogen779 4 жыл бұрын
Khalistan Zinabaad
@BhupinderSingh-yx8oq
@BhupinderSingh-yx8oq 2 жыл бұрын
WAHEGURU Ji
@partapvirk5898
@partapvirk5898 4 жыл бұрын
Your views are well respected. But your party stand, in particular of your party President, is not clear at all. The original party leaders have already resigned from your party, such as Capt Chanan Singh Sidhu, Gurtej Singh IAS, and other top leaders who established your party. Most of your ex-leaders indicate many many weaknesses of your President, Simerjeet Singh Mann. In fact even your President's father and sister have public differences of opinion as to the goal of the party. Since your party split, your party has gained no public support, nor have won any MLA or MP seats. Do you not inquire into your losses of support.
@jasdhirsingh3112
@jasdhirsingh3112 Жыл бұрын
Waheguru ji good ji 💯💯✌️🌷🌹
@singhravinder5301
@singhravinder5301 4 жыл бұрын
Makhu saab tusi hun atinderpal singh khalastani ju nall interview kyu nhi krde benti aa ess bare jrur dsya je ji
@AmrikSingh01984
@AmrikSingh01984 2 ай бұрын
@GagandeepKaur-tk3by
@GagandeepKaur-tk3by 4 жыл бұрын
khalistan 2020...
@jijaag8804
@jijaag8804 4 жыл бұрын
ਤੇਰੇ ਖਾਲਿਸਤਾਨ ਦੀ ਮਾਂ ਦੇ ਲਨ
@rupindersarwara4146
@rupindersarwara4146 2 жыл бұрын
Professor Sahib you are great
@SukhdevSingh-nb7ms
@SukhdevSingh-nb7ms 4 жыл бұрын
Bhai sab ji, very good thank you 🙏
@sumeetpalsinghgill4344
@sumeetpalsinghgill4344 2 жыл бұрын
Waheguru ji ka khalsa Waheguru ji ki Fateh
@amrit17886
@amrit17886 4 жыл бұрын
ਸਿਮਰਨ ਮਾਨ ਵੀ ਉਨ੍ਹਾਂ ਬੰਦਿਆਂ ਵਿੱਚੋ ਜਿਨ੍ਹਾਂ ਨੇ ਸਿੱਖ ਕੌਮ ਦਾ ਨੁਕਸਾਨ ਕੀਤਾ. ਇਸਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ.
@sarabjitsandhu1970
@sarabjitsandhu1970 4 жыл бұрын
ਮਖੂ ਜੀ ਜਿੰਦਾ ਬਾਦ
@manpreetsingh-zu2hx
@manpreetsingh-zu2hx 4 жыл бұрын
Great info to know to achieve Khalistan .. long live Khalistan
@karamjeetsingh6272
@karamjeetsingh6272 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,, ਪ੍ਰੋਫ਼ੈਸਰ,ਸਾਹਬ,, ਦੇ, ਵਿਚਾਰ, ਬੇਹੱਦ ਕੀਮਤੀ,ਹਨ,,, ਬੇਹੱਦ, ਖੁਸ਼ੀ ਹੈ ਕਿ, ਸ਼ਿਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ,ਕੋਲ,,, ਪ੍ਰੋਫੈਸਰ ਸਾਹਿਬ, ਵਰਗੇ, ਵਿਦਵਾਨ,ਹਨ,,ਦਾਸ,ਵੀ15,,20, ਸਾਲ ਪਹਿਲਾਂ,, ਫਤਿਹਗੜ੍ਹ ਸਾਹਿਬ ਤੋਂ, ਮੈਂਬਰ, ਰਿਹਾ ਹੈ, ਬੇਨਤੀ ਹੈ ਕਿ, ਸ਼੍ਰ ਸਿਮਰਨਜੀਤ ਸਿੰਘ ਮਾਨ ਨੂੰ,ਧਰਮੀ,ਫੋਜੀ,ਆਪ,ਦੀ,ਸਾਰ,ਵੀ, ਜ਼ਰੂਰ, ਲੈਣੀ ਚਾਹੀਦੀ ਹੈ,, ਕਿਉਂਕਿ,ਹੋਰ, ਜਿਨੇਂ ਵੀ, ਸਾਡੇ,ਪੰਥਕ,ਲੀਡਰ, ਬੈਠੇ ਹਨ,, ਕਿਸੇ ਨੇ ਵੀ, ਅੱਜ ਤੱਕ, ਉਨ੍ਹਾਂ,ਦੀ,ਸਾਰ, ਨਹੀਂ, ਲੲੀ, ਕਿਉਂਕਿ ਇਹ ਲੋਕ, ਅਹਿਸਾਨ,ਫਰਮੋਸ,ਹੋ,ਚੁਕੇ,ਹਨ,,, ਅਰਦਾਸ ਕਰਦਾਂ ਹਾਂ ਕਿ, ਸ਼ਿਰੋਮਣੀ ਅਕਾਲੀ ਦਲ ਅੰਮਿ੍ਰਤਸਰ,ਸਦਾ, ਚੜਦੀ ਕਲਾ ਵਿੱਚ, ਰਹੇ, ਕਿਉਂਕਿ, ਮਾਨ ਸਾਹਬ ਜੀ, ਇੱਕ, ਉਚੀ ਸੁੱਚੀ ਸ਼ਖ਼ਸੀਅਤ ਦੇ ਮਾਲਕ ਹਨ,, ਸਮੁਚੀ ਲੀਡਰ, ਸਿਪਾਹੀ, ਬੇਦਾਗ ਸ਼ਖ਼ਸੀਅਤ ਦੇ ਮਾਲਕ ਹਨ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਰਮਜੀਤ ਸਿੰਘ,ਹੁੱਡੀਆ, ਮੈਂਬਰ ਸ਼ਹੀਦ ਊਧਮ ਸਿੰਘ ਜਾਗ੍ਰਤੀ ਮੰਚ ਹਰਿਆਣਾ 9728034778
@sandeepsinghsandeepsingh6517
@sandeepsinghsandeepsingh6517 2 жыл бұрын
Very nice veer ji
@monikaverma4060
@monikaverma4060 2 жыл бұрын
Love from Gujarat Surat...... Sir 🙏🙏
@15139775
@15139775 4 жыл бұрын
Waheguru g ka khalsa Waheguru g ki fateh Ki khalistan banan lai sari sikh kom ladagi????
@99pannu
@99pannu 3 жыл бұрын
Ranjeet Bhai Sahab aapko bhi practical baat pata hai .......ab koi demarcation nahi ho sakti.....India hi nahi....jitni bhi nuclear power hai vo apne desh ne kisi bhi prakar ki new demarcation koni job de ve...🙏🙏🙏
@GurpreetSingh-sv9vw
@GurpreetSingh-sv9vw 3 жыл бұрын
Veer ji please jad v interview krde o please upper part number jrur mention kr dea kro
@AmanSinghKhalsa315
@AmanSinghKhalsa315 4 жыл бұрын
Bhut vadia uprala sikh com da ithass dusn layi makhu saab
@harmansidhu1808
@harmansidhu1808 4 жыл бұрын
Wow khalsa g
@ProGaming-yq7fe
@ProGaming-yq7fe 3 жыл бұрын
Waheguru.ji
@BalwinderSingh-bo4sd
@BalwinderSingh-bo4sd 4 жыл бұрын
Prof mohinder pal singh S A D A zindabad khalistan zindabad Makhu sahib chardhikala kare ga waheguru ji
@charankaur8168
@charankaur8168 4 жыл бұрын
Khalistan. Zindabad.
@factsworldbyHarjot
@factsworldbyHarjot 3 жыл бұрын
bhut vadia sir video ta likha diya karo part 1 part 2
@Diljeetdosanj
@Diljeetdosanj 4 жыл бұрын
Hamla ta 1955 vich v hoea c
@navbirring3671
@navbirring3671 4 жыл бұрын
Jiven india nu azaadi 200 saal baad mili us vich 90 percent yogdaan sikh kaum da. par asin is ton jaldi azaad Punjab bnawanga .
@partapvirk5898
@partapvirk5898 4 жыл бұрын
Where is your party manifesto, and Khalastan demand? For last 20 years, your party has been loosing on all front in election, then how can you claim most Sikhs wants Khalastan. After loosing for 20 years, do you not set up an inquiry to find out the reason for loosing?
@harindersingh5798
@harindersingh5798 4 жыл бұрын
Vir g prof mohinder pal singh ji nal hor interviews krde reha kro g ehna nu sant sipahi jarnail singh ji da thapda hai te eh ohna de dase kadma te chl rahe ne g. Dhanwd🙏🏻🙏🏻
@chrisnewborn1065
@chrisnewborn1065 4 жыл бұрын
Atinder pal singh Khalistani and Ravneet Bittoo has the folowing similarities and one stand on these issues: 1. Speak against Akal Takhat jathedar 2. Speak against Punjab Refrendum 2020 3. Both are getting Member Parliament pensions 4. Both of these leaders also speak against BJP 5. Please reply if they are congress men or anti Sikh or RSS activists or just very intelligent or anything else???
@atindersidhu3225
@atindersidhu3225 4 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ,,,
@gurtejsingh1985
@gurtejsingh1985 4 жыл бұрын
Makhu ji, please don't make personal comments with guests. Discuss the issue only.
@harvindarsingh9144
@harvindarsingh9144 4 жыл бұрын
Makhu सहाब्जी की संता दी गल सही सी मै संता दी गल नाल सहमत han Waheguru जी का खालसा, Waheguru जी की फतेह,
@ManpreetSingh-sp2rw
@ManpreetSingh-sp2rw 4 жыл бұрын
Veer makhu ji plus akal channel eh Lok ne jehde aaj akal channel layi khade ne eh jagruk hai ge ne bas ek leader jehda mein dekheya oh sirf atinderpal Singh ji khalistani ne Jo sanu aage le ke ja sakde ne kyu kyuki ek hi insan a jehda sari gaal de proof den layi tayaar ne Baki roti Saman wale be waheguru ji da khalsa waheguru ji Di fateh
@jagbirnijjer3421
@jagbirnijjer3421 4 жыл бұрын
Proffesor sahib you are great 🙏
@partapvirk5898
@partapvirk5898 4 жыл бұрын
Now looking back, do you regret praising Capt in your meeting? Capt. is as guilty as most of all other leaders.
@Khalsa938
@Khalsa938 4 жыл бұрын
Veer harpreet makhu g,refrendem 2020 bare v vichar rakhyo kro koi
@rashpalsingh7807
@rashpalsingh7807 4 жыл бұрын
Siri darbar sahib bolo ji
@jagdeepnatt9709
@jagdeepnatt9709 4 жыл бұрын
ਕੀ ਖਾਲਿਸਤਾਨ ਦਾ ਰਾਸ਼ਟਰਪਤੀ ਪਰਕਾਸ਼ ਚੰਦ ਬਾਦਲ ਨਹੀ ਬਣ ਸਕਦਾ???
@asifpak5653
@asifpak5653 4 жыл бұрын
Palet vich rakh ky koi nai danda honda lana panda ay azadi
@gurcharansingh3392
@gurcharansingh3392 4 жыл бұрын
Ekta di gall vi karoge ke ek dooke te ilzam hi laonde rahoge fut dino din vadadi ja rahi hai
@kissanmorchapunjab8745
@kissanmorchapunjab8745 4 жыл бұрын
Bhut vdia g
@karangill6912
@karangill6912 4 жыл бұрын
ਮੰਗਿਆ ਹੱਕ ਨਹੀ ਮਿਲਦੇ ਖੋਣੇ ਪੈਂਦੇ ਆ
@loverofgames2129
@loverofgames2129 4 жыл бұрын
ਖਾਲਿਸਤਾਨ ਜਿੰਦਾਬਾਦ
@singhaujla9377
@singhaujla9377 4 жыл бұрын
Eh Banda Shi lagda bss
@YogeshKumar-rn8or
@YogeshKumar-rn8or 3 жыл бұрын
Huuuu achaa ji okayyy oh balle balle balle hmmmm huuuuuu
@devindergrewal2004
@devindergrewal2004 4 жыл бұрын
Makhu ji. Library sari nahi , lutty gai hai. Truck bhar ke sara ithas fauj chuk ke lai gai. Kujh vapis vi hoea,par Amritsar nahi pahunchia. SGPC sab jandi hai. Badal 20 saal raj kita, center ch BJP si.fir vi khajana vapis nahi lai ske.
@rounder624
@rounder624 4 жыл бұрын
Koshish nahi akaal takhat dhaya gia mohinder pal ji
@hiramarara4429
@hiramarara4429 3 жыл бұрын
6 admi gaddhar te Gaddhar hath vich raj....
@singhsidhu8880
@singhsidhu8880 4 жыл бұрын
How to will adopt Khalstan you can explain in detail.What are you doing in 1984 Where were You stand . Professor Prem Singh Chandu Majara Ji,Sikhdev Singh Dhindsha why are you sleeping now in UP State Govt lotted and ruined your tarban in dirty water and one Sikh 'sattacked by 150 persons beating . Imitate actioned now.
@nsingh1254
@nsingh1254 4 жыл бұрын
When santji sheed hoe jururi step uthade tan umeed ci ke fruitfull result nikal jana ci Sikh leader koi nahi ci is karke Sikh barbad hoe
@SarbjitSingh-fp3oj
@SarbjitSingh-fp3oj 3 жыл бұрын
Makhu your q that your house is pleged by bank and you demanding for khalstan that is nonsense question not relevant take care next time
@KulwinderSingh-tm9uv
@KulwinderSingh-tm9uv 4 жыл бұрын
You tube te video haigi mere kol link v hai jis vich ohna keha c k darbar sahib te hamla kita ta khalisthan di neeh rKhi jayegi ae koi patarkar interview lai reha c ohna di main puchna chonda tuhada channel kyu nhi dikhonda ae sab loka nu puchi jnde o tusi khud sunlo santa di audio na tusi aapne channel te video ponde ohna di
@anshda4293
@anshda4293 3 жыл бұрын
Atinderpal Singh da kado karoge interview?
@ransingh1439
@ransingh1439 4 жыл бұрын
Mann sabb Di kurbanI c . Par hun tan dictator ship hai ......jan u s a laee chithian de paise hi lainde ne tuhade jathedar .s.s shahkot etc
@ManjeetSingh-gq5pw
@ManjeetSingh-gq5pw 4 жыл бұрын
Mrta 2 jg mua mrn bhi n Jane koi esi mrni ho mre behor na mrnahoi
@ShubhamSingh-vp5xb
@ShubhamSingh-vp5xb 4 жыл бұрын
Veer96 vad ki hoai
@ManjeetSingh-gq5pw
@ManjeetSingh-gq5pw 4 жыл бұрын
Es d gunhgar tuhadi us smy di pnjab srkar vrnadelhi govt tuhanu tuhade ghr vich aak drbar sahib t attack es tusi socho at prsnt hun vi pnjab govt jhel rhi h
@jaswindersingh8114
@jaswindersingh8114 4 жыл бұрын
KINEY GADARA NE LEHER NU TAH LYON DE KOSIS KITI PER HUN TAKHET SAHIB TO AWAJ AYI HEY
@GurinderSingh-fb3kn
@GurinderSingh-fb3kn 3 жыл бұрын
Hun tak main v manda c v khalistan ke krna... Maafi chauna mainu ehna galan de samaj nhi c.... Hun main soh khana ehh hak leke rawa gey... hmesha mohindarpal singh ji khalsa de gal nal sehmat rhu.. khalistan chaida ta chaida
@partapvirk5898
@partapvirk5898 4 жыл бұрын
Was your torture similar to Simnerjeet Mann? You may want to hear what Capt Chanan Singh Sidhu.
@harjitsingh8320
@harjitsingh8320 4 жыл бұрын
Sade pind de c ram singh Daun Kalan, distt Patiala
@ShubhamSingh-vp5xb
@ShubhamSingh-vp5xb 4 жыл бұрын
Veer tu sarkar da ha
@rajghuman3837
@rajghuman3837 4 жыл бұрын
🌹🌹🎈🎈Khalistaan jindabaad 🎈🎈🌹🌹
Jumping off balcony pulls her tooth! 🫣🦷
01:00
Justin Flom
Рет қаралды 34 МЛН
小蚂蚁被感动了!火影忍者 #佐助 #家庭
00:54
火影忍者一家
Рет қаралды 53 МЛН