ਮੰਡੀ ਵਿੱਚ ਫ਼ਸਲ ਨਾ ਚੱਕੇ ਜਾਣ ਤੇ ਆਹ ਕਿਸਾਨ ਨੇ ਫੋਨ ਲਾਕੇ ਇੰਸਪੈਕਟਰ ਦੀ ਬਣਾ ਦਿੱਤੀ ਹਨੇਰੀ,ਕਹਿੰਦਾ ਅਸੀਂ ਮ।ਰਾਂਗੇ,

  Рет қаралды 11,649

LOK AWAZ TV

LOK AWAZ TV

Күн бұрын

Пікірлер: 46
@harcharanbrar5623
@harcharanbrar5623 9 сағат бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@SukhwinderCheeda
@SukhwinderCheeda 10 сағат бұрын
ਫੇਲ ਸਰਕਾਰ
@GurpreetSingh-fi7eq
@GurpreetSingh-fi7eq 8 сағат бұрын
ਬਾਈ ਜੀ ਝੋਨੇ ਨੂੰ ਇਹ ਸਰਕਾਰ ਜਦੋ ਮਰਜੀ ਚੁੱਕੇ ਪਰ ਇਨ੍ਹਾਂ ਭੁੱਖਿਆਂ ਬੇਈਮਾਨਾ ਲਾਲਚਿਆਂਂ ਨੂੰ ਕਾਟ ਨਹੀਂ ਦੇਣੀ ਚਾਹੀਦੀ ਕਿਉਂ ਕਿ ਤਾਹੀ ਤਾ ਇੰਨਾ ਦਾ ਅੱਗੇ ਤੋਂ ਮੂੰਹ ਨੂੰ ਖੂਨ ਲੱਗ ਜਾਂਦਾ ਹੈ
@BalbirSingh-qi1tn
@BalbirSingh-qi1tn 6 сағат бұрын
Bai bauhat ਲੁਟਿਆ ਗਿਆ। ਜਟ ਇਸ ਵਾਰ ਤੇ
@jatindersingh9109
@jatindersingh9109 4 сағат бұрын
ਲੁਟ ਲਿਆ ਕਿਸਾਨਾਂ ਨੂੰ
@gurchransingh5674
@gurchransingh5674 10 сағат бұрын
ਬਿੱਟੂ ਮੱਲਣ ਨੇ ਸਾਨੂੰ ਵੀ ਚੰਗਾ ਕਹਿਣ ਲਈ ਮਜਬੂਰ ਕਰ ਦਿੱਤਾ ਬਿੱਟੂ ਮੱਲਣ ਮਿਹਨਤ ਬਹੁਤ ਕਰ ਰਿਹਾ ਇਹ ਵਾਹਿਗੁਰੂ ਜੀ ਜਾਣਦੇ ਹਨ ਵੀ ਸੱਚੇ ਦਿਲੋ ਕਰ ਰਿਹਾ ਕੁ ਲੀਡਰ ਬਨਣ ਲਈ ਕਰ ਰਿਹਾ
@JagdeepSingh-it5sr
@JagdeepSingh-it5sr 10 сағат бұрын
AAP ਨੂੰ ਇਸ ਵਾਰ ਵੋਟਾਂ ਨ ਪਾੳ
@JasveerSingh-rg5od
@JasveerSingh-rg5od 2 сағат бұрын
ਮੈਨੂੰ ਲੱਗਦਾ ਲੋਕ ਅਵਾਜ ਟੀਵੀ ਵਾਲਿਆਂ ਨੇ ਐਗਰੀਮੇਟ ਹੀ ਕਰ ਲਿਆ ਇਹਨਾ ਨਾਲ ਦਸ ਦਿਨ ਹੋ ਗਏ ਰੋਜ ਦੋ ਤਿੰਨ ਇੰਟਰਵਿਊ ਆ ਜਾਦੀ ਆ ਇਹਨਾ ਵਿਹਲੜਾ ਨਾਲ
@randhawa_farms1944
@randhawa_farms1944 8 сағат бұрын
Bhut dukhi ne kisan
@AmrikAulakh-z5h
@AmrikAulakh-z5h 7 сағат бұрын
Kissan majdoor ekta zindabad
@question-w5g
@question-w5g 5 сағат бұрын
ਸਿਰਫ਼ ਤਥਾਕਥਿਤ ਅੰਨਦਾਤ ਜਗੀਰਦਾਰ ਲੱਖਾ ਪਰਿਵਾਰਾਂ ਏਕਤਾ ਲਿਖੇ। ਮਜਦੂਰਾਂ ਕੌਲ ਕਰੌੜਾ ਅਰਬਾ ਦੇ ਕਿਲੇ ਨਹੀਂ। ਜੇ ਏਕਤਾ ਹੈ ਤਾਂ ਲੈਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਸਬ ਨੂੰ ਜਮੀਨ ਦੇ। ਸਤਾਰਾ ਕਿਲੇ ਤੌ ਉਪਰ ਜਮੀਨ ਗੈਰਕਾਨੂੰਨੀ ਹੈ। ਹਰੇਕ ਬੇਜਮੀਨੇ ਦੀ ਹੈ ਲੈਡ ਸੀਲਿੰਗ ਕਰਨ ਠੇਕੇ ਰੈਗੂਲੇਟਰੀ ਕਰਨ। ਕਾਹਦੀ ਏਕਤਾ ਮਜਦੂਰਾਂ ਤੁਹਾਡੇ ਗੁਲਾਮ ਨਹੀਂ ਰਹਿਣਾ ਚਾਹੁੰਦੇ ਪਰਮਾਨੈਂਟ।
@GurpreetSingh-fi7eq
@GurpreetSingh-fi7eq 9 сағат бұрын
ਬਾਈ ਜੀ ਝੋਨੇ ਨੂੰ ਇਹ ਸਰਕਾਰ
@KammaChauhan
@KammaChauhan 4 сағат бұрын
Kissan ekta jindawad
@question-w5g
@question-w5g 5 сағат бұрын
ਸਿਰਫ਼ ਤਥਾਕਥਿਤ ਅੰਨਦਾਤ ਜਗੀਰਦਾਰ ਲੱਖਾ ਪਰਿਵਾਰਾਂ ਏਕਤਾ ਲਿਖੇ। ਮਜਦੂਰਾਂ ਕੌਲ ਕਰੌੜਾ ਅਰਬਾ ਦੇ ਕਿਲੇ ਨਹੀਂ। ਜੇ ਏਕਤਾ ਹੈ ਤਾਂ ਲੈਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਸਬ ਨੂੰ ਜਮੀਨ ਦੇ। ਸਤਾਰਾ ਕਿਲੇ ਤੌ ਉਪਰ ਜਮੀਨ ਗੈਰਕਾਨੂੰਨੀ ਹੈ। ਹਰੇਕ ਬੇਜਮੀਨੇ ਦੀ ਹੈ ਲੈਡ ਸੀਲਿੰਗ ਕਰਨ ਠੇਕੇ ਰੈਗੂਲੇਟਰੀ ਕਰਨ। ਕਾਹਦੀ ਏਕਤਾ ਮਜਦੂਰਾਂ ਤੁਹਾਡੇ ਗੁਲਾਮ ਨਹੀਂ ਰਹਿਣਾ ਚਾਹੁੰਦੇ ਪਰਮਾਨੈਂਟ।
@satishkumargupta4715
@satishkumargupta4715 11 сағат бұрын
Bhagwant maan de ghar nu kyun nahi gherde. Fokian glaan
@lakhveersinghmallan4273
@lakhveersinghmallan4273 7 сағат бұрын
ਬਿੱਟੂ ਮੱਲਣ ਜਿੰਦਬਾਦ ਜਿੰਦਬਾਦ
@BaldevSingh-ln1nq
@BaldevSingh-ln1nq 4 сағат бұрын
ਨਿਜਰਾ ਲਿਆਤਾ
@AmrikAulakh-z5h
@AmrikAulakh-z5h 7 сағат бұрын
Fail sarkaar
@narindersekhon5116
@narindersekhon5116 8 сағат бұрын
Nic
@paramjitheer4750
@paramjitheer4750 6 сағат бұрын
ਝੋਨਾ ਨਾ ਬੀਜਣ ਝੋਨੇ ਨੇ ਪਾਣੀ ਬਰਬਾਦ ਕਰ ਦਿਤਾ ਪੰਜਾਬ ਵੀ ਹੁਣ ਰੇਗਿਸਤਾਨ ਬਣਨ ਲੱਗਿਆਂ ਹੈ ਇਹਨਾ ਕਿਸਾਨਾਂ ਨੂੰ ਵੀ ਚਾਹੀਦਾ ਕਿ ਕੋਈ ਹੋਰ ਫ਼ਸਲਾਂ ਬੀਜਣ
@Jasgill008
@Jasgill008 5 сағат бұрын
ਭਰਾਵਾਂ ਇੱਕ ਗੱਲ ਦੱਸਾਂ ਤੈਨੂੰ ਸਾਡੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਸੇਮ ਬਹੁਤ ਜ਼ਿਆਦਾ ਝੋਨੇ ਤੋਂ ਬਿਨਾਂ ਕੋਈ ਫ਼ਸਲ ਹੁੰਦੀ ਨਹੀਂ ਜੇ ਬੀਜ ਦੇ ਹਾਂ ਸੁੱਕ ਜਾਦੀ ਹੈ
@vaheguru-eq1rm
@vaheguru-eq1rm 11 сағат бұрын
ਮਜਦੂਰਾਂ ਨੂੰ ਵਿੱਚ ਕਿਉਂ ਘਸੀਟਦੇ ਓ। ਮਜਦੂਰਾਂ ਤੇ ਕਿਸਾਨ ਜੁਲਮ ਕਰਦੇ ਆ
@chamkaursingh9781
@chamkaursingh9781 10 сағат бұрын
Waheguru mehar kare
@har41377
@har41377 4 сағат бұрын
ਆਜੋ ਵੋਟਾਂ ਮੁੱਕ ਗਈਆਂ ਮੱਲਣ ਵਾਲੇ ਨੇ ਚੁਟਕਲੇ ਸਣਾਉਣੇ , ਲਓ ਜੀ ਕਿਸਾਨ ਏਕਤਾ ਦੇ ਉੱਭਰਦੇ ਨਵੇਂ ਭੰਡ ਇਨ ਮਾਰਕੀਟ ਬੋਲ਼ੇ ਤੋ ਸੋ so……ਨਿਹਾਲ ਬੁਰਾਰਾ
@architlath2
@architlath2 2 сағат бұрын
Pta ni punjab nu kisdi nazar lag gyi,,, beda hi gark ho gya
@GuraSingh-r8b
@GuraSingh-r8b 9 сағат бұрын
Bahgwat maan jumle was kgrewal de gooth da pardafash ho gya es karke her state zero seet nahi meli loka ne garu majke tela tela kar deta hai
@harwinderkaur8273
@harwinderkaur8273 11 сағат бұрын
Good job
@satindersingh942
@satindersingh942 4 сағат бұрын
Inspector nu oye oye krda. Apni peon lgn di okati ni
@sonusinghsonusingh6847
@sonusinghsonusingh6847 6 сағат бұрын
Kissan di eni khjl khuaari es sarkar ton pehlan kde nhi hoyi.. Hadh hogi.. Kissan ton sarkar ne galt kism da chona bijwaalya te hun chone ch ena nu kmi nzr aa rahi ae.. Asl kaarn corporate de sielo promote krne ae ena ne
@RAJESHKUMAR-ix6of
@RAJESHKUMAR-ix6of 10 сағат бұрын
Veer tere warge bandia ne punjab da bera garck kar ditta j punjab nu bachouna ta samjhdar kissan agge ao Apne sheller lagao tuhanu patta lagu ki loot karde sheller Wale Inspector apne ghar le ke Jana jhona Enna rolla pa riha dharna da nam na h
@satindersingh942
@satindersingh942 4 сағат бұрын
Tusi ta Delhi jit ly c. Modi di dhon te goda rkh dita c.
@rampalsingh6115
@rampalsingh6115 10 сағат бұрын
Gareeb ne 1000 Rupees de lalach vich vote payi per kisana te hun bhi bhedan banke AAP da parchar kar rhe ne
@blessing9986
@blessing9986 8 сағат бұрын
Patarkara tenu ehi labia ahde muh vich paa Dina Mike roj
@PalSingh-d8y
@PalSingh-d8y 6 сағат бұрын
Blessing 9986 BJP RSS AAP DA PALTU DOG 🐕🐕🐕🐕🐕🐕🐶🐶🐶🐶🐶🐶🐕🐕🐕🐕🐕🐕🐕🐕🐕081124
@KuldeepSingh-ih4rx
@KuldeepSingh-ih4rx 8 сағат бұрын
Khet cho tusi majdoor nu ik pand hara ni waddan ni dinde ohi foki fad mari jana
@lavishsharma7252
@lavishsharma7252 10 сағат бұрын
Wah oye tere inspector da da ki kasoor hai . Phla tusi lokan ne bhagwant Maan nu vote paa ke mukh mantri bnaya
@KuldeepSingh-ih4rx
@KuldeepSingh-ih4rx 8 сағат бұрын
22 votan tan sode ale age ho k ponde aa eh koi ik mulajam di gall thodi na
@GuraSingh-r8b
@GuraSingh-r8b 9 сағат бұрын
Am admi sarkaar khatm ho jaygi deli tu suru deli tu khatm ho jaygi kgrewal tu kursi kho ley mahel ve hun murgi farm kholo bahgwat maan jumle was phela sarkara nu teachra makhol karda se
@jsman2918
@jsman2918 11 сағат бұрын
ਹੋਰ ਲਾਓ ਧਰਨੇ ਕਰੋ ਪ੍ਰੇਸ਼ਾਨ ਆਮ ਲੋਕਾਂ ਨੂੰ
@GuriqpalDhillon
@GuriqpalDhillon 2 сағат бұрын
Chor
@JAGJITSINGH-f3g
@JAGJITSINGH-f3g 9 сағат бұрын
Up wala johna wand karo
@JagjitSinghhh
@JagjitSinghhh 11 сағат бұрын
C M Sab Kisana Di Sar Lao Nahi Vota Vich Tuhanu Kisan Hath Dikha Denge
@satishkumargupta4715
@satishkumargupta4715 11 сағат бұрын
Pehlan taan chutkale sun sun ke votan pa dittiyan
Sigma baby, you've conquered soap! 😲😮‍💨 LeoNata family #shorts
00:37
😜 #aminkavitaminka #aminokka #аминкавитаминка
00:14
Аминка Витаминка
Рет қаралды 2,8 МЛН
Osman Kalyoncu Sonu Üzücü Saddest Videos Dream Engine 275 #shorts
00:29
Mukan Brar Podcast| Muskan Brar Dancer Interview|Mani Parvez|@kaintpunjabi
46:21
Kaint Punjabi (ਘੈਂਟ ਪੰਜਾਬੀ)
Рет қаралды 17 М.
Sigma baby, you've conquered soap! 😲😮‍💨 LeoNata family #shorts
00:37