Maa Boli | Raj Kakra | Official Video | Music Attack | Latest Punjabi Songs 2017

  Рет қаралды 254,349

Music Attack

Music Attack

Күн бұрын

Пікірлер: 266
@RajKakraOfficial
@RajKakraOfficial 7 жыл бұрын
ਪੰਜਾਬੀ ਮਾਂ ਬੋਲੀ ਦੀ ਿੲੱਕ ਅਰਜ਼ ਗੀਤ ਦੇ ਰੂਪ ਵਿੱਚ ਤੁਹਾਡੇ ਰੂਬਰੂ... ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੀਏ.... ਤੁਹਾਡਾ ਆਪਣਾ ਰਾਜ ਕਾਕੜਾ
@jagroopamloh3602
@jagroopamloh3602 7 жыл бұрын
Raj Kakra ਜ਼ਿੰਦਾਬਾਦ ਪੰਜਾਬੀ ਜ਼ਿੰਦਾਬਾਦ ਪੰਜਾਬੀਅਤ
@mandeepbains8708
@mandeepbains8708 7 жыл бұрын
ਤੁਹਾਡੇ ਗੀਤ ਮੈਂ ਤੁਹਾਡੀ ਪਹਿਲੀ ਐਲਬਮ ਤੋਂ ਹੁਣ ਤਕ ਸੁਣ ਰਿਹਾਂ ਜੀ ਤੇ ਪ੍ਰੇਰਨਾ ਲੈ ਰਿਹਾਂ। please keep it up veer
@jeetgill7797
@jeetgill7797 7 жыл бұрын
ਪਾਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਰੱਬ ਹੋਰਾਂ ਗਾਇਕਾ ਨੂੰ ਵੀ ਅਕਲ ਬਖਸ਼ੇ ਜੋ ਇਸ ਗੰਦ ਵਿੱਚੋ ਬਾਹਰ ਨਿਕਲ ਕਿ ਆਪਣੇ ਸੱਭਿਆਚਾਰ ਦੀ ਅਸਲੀ ਸੇਵਾ ਕਰ ਸਕਣ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਜੋ ਤੁਸੀ ਏਦਾਂ ਹੀ ਲਿਖਦੇ ਤੇ ਗਾਉਂਦੇ ਰਹੋ..
@SukhwinderSingh-vu6dd
@SukhwinderSingh-vu6dd 7 жыл бұрын
Raj Kakra bhut vdia bhaji
@jarnailsinghchahlean1712
@jarnailsinghchahlean1712 7 жыл бұрын
Raj Kakra ਜ਼ਿੰਦਾਬਾਦ ਪੰਜਾਬੀ ਜ਼ਿੰਦਾਬਾਦ ਪੰਜਾਬੀਅਤ bhoot khoob ver ji
@shayardildhillon9789
@shayardildhillon9789 7 жыл бұрын
ਸੱਚੀ ਰੋਣ ਆ ਗਿਆ ਅੱਜ ਅਸੀ ਆਪਣੀ ਮਾ ਅਤੇ ਮਾ ਬੋਲੀ ਦੀ ਹਾਲਤ ਤਰਸਯੋਗ ਕਰ ਦਿੱਤੀ 😭😭😭😭 ਜੇ ਵੀ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ ਉਹ 👌ਵਾਲੇ ਬਟਨ ਨੂੰ ਦਬਾ ਕੇ ਆਪਣੇ ਅਸਲ ਪੰਜਾਬੀ ਪੁੱਤਰ ਹੋਣ ਦਾ ਸਬੂਤ ਦੇ ਦੇਵੋ ਵੀਰੋ ਪੰਜਾਬੀਓ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾ ਕਿ ਆਪਣੀ ਪੰਜਾਬੀ ਭਾਸ਼ਾ ਲਈ ਇਕਜੁੱਟ ਹੋ ਜਾਵੋ ਹੁਣ ਵੀ ਸਮਾਂ ਆ ਕਿਤੇ ਦੇਰ ਨਾ ਹੋ ਜਾਵੇ ਪੰਜਾਬੀ ਭਾਸ਼ਾ ਸਾਡੀ ਮਾਂ ਆ ਇਸ ਤੋ ਬਿਨਾ ਸਾਡੀ ਕੋਈ ਪਹਿਚਾਣ ਨਹੀ ਪੰਜਾਬ , ਪੰਜਾਬੀ ,ਪੰਜਾਬੀਅਤ, ਪੰਜਾਬੀ ਬੋਲੀ, ਜਿੰਦਾਬਾਦ 😘😘😘😘😘 ਇਕ ਮਾਂ ਅਤੇ ਇਕ ਮਾਂ ਬੋਲੀ ਕਦੇ ਨਾ ਭੁਲਾਉਣਾ ਇਹਨਾ ਬਿਨਾ ਨਾ ਵਜੂਦ ਸਾਡਾ ਨਾ ਹੀ ਇਹਨਾ ਜਿਨ੍ਹਾ ਕਿਤੋਂ ਪਿਆਰ ਹੈ ਥਿਆਉਣਾ ਲਾਡਲਾ ਪੁੱਤ ਢਿੱਲੋਂ
@singh8665
@singh8665 7 жыл бұрын
ਧੰਨਵਾਦ ਵੀਰ ਜੀ...ਮਾਂ ਬੋਲੀ ਦੇ ਪੁੱਤਰਾਂ ਨੂੰ ਉਹਨਾਂ ਦਾ ਫਰਜ਼ ਯਾਦ ਕਰਵਾਉਣ ਲਈ ।
@mattusatnam23
@mattusatnam23 7 жыл бұрын
ਰਾਜ ਕਾਕੜਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਮੁਬਾਰਕਾਂ
@parmindergill9284
@parmindergill9284 7 жыл бұрын
ਰਹਿੰਦੀ ਦੁਨੀਆ ਤੱਕ ਪੰਜਾਬੀ ਦੇ ਝੰਡੇ ਝੂਲ ਦੇ ਹੀ ਰਹੰਗੇ
@VaslProductions
@VaslProductions 7 жыл бұрын
ਪੰਜਾਬ ਦੇ ਹਲਾਤਾਂ ਦੇ ਹਿਸਾਬ ਨਾਲ ਬਿਲਕੁਲ ਸਹੀ ਗੱਲ ਕਹੀ ਜਨਾਬ ...
@PunjDaryaUK
@PunjDaryaUK 7 жыл бұрын
ਰਾਜ ਕਾਕੜਾ ਮੇਰੇ ਸਤਿਕਾਰਤ ਦੋਸਤਾਂ 'ਚ ਸ਼ੁਮਾਰ ਵੱਡਾ ਵੀਰ ਹੈ। ਇੱਕ ਸੰਸਥਾ ਵਰਗਾ ਲੰਮਾ ਲੰਝਾ.... ਗੀਤ ਰਾਹੀਂ ਕੌੜੀ ਤੋਂ ਕੌੜੀ ਗੱਲ ਵੀ ਮਿਠਾਸ 'ਚ ਲਪੇਟ ਕੇ ਪਰੋਸਣ ਦਾ ਗੁਣ ਉਸਦੇ ਪੋਟਿਆਂ 'ਚ ਹੈ। ਜੇ ਤੁਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤਾਂ ਇਸ ਕਿਰਤ ਨੂੰ ਰੱਜਵਾਂ ਪਿਆਰ ਦਿਉ ਤਾਂ ਕਿ ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤਰਾਂ ਦੀ ਪਿੱਠ ਥਾਪੜੀ ਜਾ ਸਕੇ। ਬਾਈ ਰਾਜ ਕਾਕੜਾ ਤੇ ਇਸ ਸ਼ਾਹਕਾਰ ਗੀਤ ਨਾਲ ਜੁਡ਼ੇ ਹਰ ਸਖ਼ਸ਼ ਨੂੰ ਮੋਹ ਭਿੱਜਿਆ ਸਲਾਮ। ✍ਮਨਦੀਪ ਖੁਰਮੀ ਹਿੰਮਤਪੁਰਾ
@kangarrecords9343
@kangarrecords9343 7 жыл бұрын
ਰਾਜ ਕਾਕੜਾ ਵੀਰ ਪੰਜਾਬ ਪੰਜਾਬੀਅਤ ਦਾ ਦਰਦੀ
@parminderbhullar8283
@parminderbhullar8283 7 жыл бұрын
ਮਾਂ-ਬੋਲੀ ਦਾ ਲਾਡਲਾ ਹਨ ਬਾਈ ਰਾਜ ਕਾਕੜਾ ਮਾਣ ਹੈ ਤੁਹਾਡੇ ਤੇ ਵੀਰ
@maanfarms541
@maanfarms541 7 жыл бұрын
ਬਹੁਤ ਹੀ ਸੋਹਣਾ ਕੰਮ ਕੀਤਾ ਹੈ ਜੀ ਪੂਰੀ ਟੀਮ ਵਧਾਈ ਦੀ ਪਾਤਰ ਹੈ ਬਾਈ ਰਾਜ ਕਾਕੜਾ ਜੀ , ਸੋਨੀ ਸਿੰਘ ਠੁਲੱਵਾਲ , ਨਵੀਨ ਜੇਠੀ , ਮਨਦੀਪ ਸਿੰਘ 👍👍👍👌🏻👌🏻👌🏻👌🏻
@iammanimaan
@iammanimaan 7 жыл бұрын
ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੀਏ....
@prabhjotsingh-kg2zu
@prabhjotsingh-kg2zu 7 жыл бұрын
Haji bilkul
@kelloggole5458
@kelloggole5458 3 жыл бұрын
🙏🙏
@gagandeepsingh537
@gagandeepsingh537 7 жыл бұрын
ਪੰਜਾਬੀ ਜਿਉਦੀ ਰਹੀ ਤਾ ਪੰਜਾਬੀ ਜਿਉਦੇ ਰਹਿਣਗੇ ਮਾਣ ਹੈ ਰਾਜ ਕਾਕੜਾ ਸਾਬ ਜੀ
@ajaibsingh838
@ajaibsingh838 6 жыл бұрын
ਚੱਜ ਨਾਲ ਕਦੇ ਨਾ ਫੱਬੀ ਮੈ ਫਾਇਲਾ ਵਿੱਚ ਰਹਿ ਗਈ ਦੱਬੀ ਮੈ ਤੂੰ ਘਰੋ ਸਕੂਲੋ ਕੱਢੀ ਮੈ ਸਾਂਹ ਲੈਦੀ ਰੱਬ ਸਬੱਬੀ ਮੈ ਤੂੰ ਮਾਹੀ ਮਨੋ ਵਿਸਾਰੀ ਵੇ ਗਲ ਲਾ ਲਈ ਚੀਜ ਬਜਾਰੀ ਵੇ ਰੂਹ ਦਿੱਤੀ ਮੇਰੀ ਝੰਜੋੜ ਅੱਜ ਤੇਰੀ ਮਾਂ ਬੋਲੀ ਨੂੰ ਸਰਵਣ ਪੁੱਤਰਾ ਦੀ ਲੋੜ 👌 ਬਹੁਤ ਹੀ ਖੂਬਸੂਰਤ ਲਿਖਿਆ 🙏
@kultarsingh9161
@kultarsingh9161 4 жыл бұрын
ਵਾਕਈ ਰਾਜ ਕਾਕੜਾ ਜੀ ਦੀ ਲਿਖ਼ਣ- ਸ਼ੈਲੀ ਨੂੰ ਹਮੇਸ਼ਾ ਵਾਂਗ ਸਲਾਮ । ਪੰਜਾਬੀ ਮਾਂ- ਬੋਲੀ ਲਈ ' ਹਾ 'ਦਾ ਨਾਹਰਾ ਇਸ ਖ਼ੂਬਸੂਰਤ ਗੀਤ ਰਾਹੀਂ ਮਾਰਨ ਲਈ ਕਾਕੜਾ ਜੀ ਦਾ ਧੰਨਵਾਦ । ਜਿਹੜੇ ਪ੍ਰਾਈਵੇਟ ਅੰਗਰੇਜ਼ੀ ਸਕੂਲ ਪੰਜਾਬੀ ਨੂੰ ਠੀਕ ਢੰਗ ਨਾਲ ਲਾਗੂ ਨਹੀ ਕਰਦੇ ਉਨ੍ਹਾ 'ਤੇ ਨਵੈਂ ਕਨੂੰਨ ਅਨੁਸਾਰ ਉਚਿਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ- ਇਹ ਸਰਕਾਰ ਨੂੰ ਚਾਹੀਦਾ ਹੈ ਜੀ ।
@MrRana041
@MrRana041 7 жыл бұрын
22 ਜੀ ਬਹੁਤ ਸੋਹਣਾ ਲਿਖਿਆ ਤੇ ਗਾਈਆ । ਸਮੇ ਦੀ ਲੋੜ ਸੀ ਇਸ ਤਰਾ ਦਾ ਗੀਤ ਸਾਇਦ ਇਸ ਨੂੰ ਸੁਣ ਕੇ ਹੀ ਸੰਭਲ ਜਾਣ ਲੋਕ । " ਮੈਨੂੰ ਡਰ ਲੱਗਦਾ ਕਿਤੇ ਮੇਰੀ ਮਾ ਬੋਲੀ ਨੂੰ ਖਤਮ ਨਾ ਟਰ ਦੇਣ ਚੋਰ" ਤੁਹਾਡੀ ਕਲਮ ਨੂੰ ਹਮੇਸ਼ਾ ਸਲੂਟ । ਤੁਹਾਡਾ ਨੰਬਰ ਦੱਸ ਦਿੰਦੇ ਤਾ ਕਾਲ ਤੇ ਵੀ ਗੱਲ ਹੋ ਜਾਦੀ ਧੰਨਵਾਦ ਜੀ
@manjotgoyal3158
@manjotgoyal3158 7 жыл бұрын
Bht sohna song.... Waheguru ji poori team nu tarkia bakshan
@PunjabiFront
@PunjabiFront 7 жыл бұрын
ਗੀਤ ਦੇ ਬੋਲ ਤਾਂ ਬਹੁਤ ਭਾਵੁਕ ਹੈ ਹੀ ਨੇ ਗੀਤ ਦਾ ਨਿਰਦੇਸ਼ਨ ਵੀ ਬਹੁਤ ਭਾਵੁਕ ਕਰਨ ਵਾਲਾ ਹੈ| ਦਰ ਦਰ ਠੋਕਰ ਖਾਂਦੀ ਪੰਜਾਬੀ ਆਪਣੀ ਪਛਾਣ ਲੋਕਾਂ ਨੂੰ ਦੱਸ ਰਹੀ ਹੈ| ਪਰ ਸਾਰੇ ਗਧੀ ਗੇੜ ਵਿਚ ਪਏ ਆਪਣੇ ਆਪਣੇ ਕਮਾਂ ਕਾਰਾਂ ਚ ਵਿਅਸਤ ਨੇ| ਅੱਜ ਦੇ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦਾ ਹੈ ਇਹ ਗੀਤ|
@jaswindeersingh4930
@jaswindeersingh4930 7 жыл бұрын
raj veer tusa de geet da koi mul nahi raj veer lok apne officer nu ik hath nal salute karde ne par mai tusa nu dona hattha nal salute karda ik tusi ho ik dosre singer han jo maa boli da ghaan kar reha han sajda veer tenu sajda
@PunjabiFront
@PunjabiFront 7 жыл бұрын
ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਗੀਤ ਬਹੁਤ ਜ਼ਰੂਰੀ ਸੀ | ਧੰਨਵਾਦ ਜਨਾਬ
@drproduction4168
@drproduction4168 7 жыл бұрын
Punjabi Front page
@gopyjohal451
@gopyjohal451 5 жыл бұрын
ਅੱਜ ੲਿਹ ਸਾਰੇ ਵਿਸ਼ੇ ਬਹੁਤ ਪਿੱਛੇ ਰਹਿ ਗੲੇ ਹੁੰਦੇ ਜੇ ਬਾੲੀ ਰਾਜ ਕਾਕੜਾ ਨਾਂ ਹੁੰਦਾ...ਲਗਾਤਾਰ ਸੰਘਰਸ਼ ਕਰਨ ਲੲੀ ਸਲਾਮ
@arslanahmad25
@arslanahmad25 7 жыл бұрын
Maan Boli Punjabi
@GagandeepSingh-bn1vp
@GagandeepSingh-bn1vp 6 жыл бұрын
Sat shri Akal from indian Punjab
@milangarcha007
@milangarcha007 7 жыл бұрын
nice music...very nice lyrics...keep up raj sir...bahut lorh hai ese geetan di ajj kal..
@iamajeypal
@iamajeypal Жыл бұрын
ਬਹੁਤ ਮਾਣ ਹੈ ਤੁਹਾਡੇ ਤੇ ਵੀਰ🙏
@karanjotsingh5596
@karanjotsingh5596 4 жыл бұрын
ਪੰਜਾਬੀ ਦਾ ਦਰਦ ਬੋਲਦਾ 22 ਦੇ ਗੀਤ ਵਿਚ
@m.rasfmann9608
@m.rasfmann9608 3 жыл бұрын
ਸਹੀ ਗਲ ਆ ਅਜ ਕਲ ਤਾ ਲੋਗ ਆਪਣੀ ਮਾਂ ਬੋਲੀ ਨੂੰ ਬੁਲਦੇ ਜ ਰਹੇ ਹਨ ਇਹ ਗੀਤ ਸੁਣ ਕੇ ਰੋਣਾ ਹੀ ਅ ਗਿਆ ਜੀ ਬਸ ਇਹ ਗੀਤ ਤਾਂ ਕਮਾਲ ਦਾ ਹੈ ਮੇਰੇ ਦਿਲ ਉਤੇ ਲਗ ਗਿਆ ਹੈ ❤️❤️❤️❤️❤️❤️❤️❤️❤️❤️❤️❤️❤️❤️❤️🙏🏻🙏🏻🙏🏻❤️🙏🏻😍🙏🏻🙏🏻😍🙏🏻😍🎉🎉❤️ਰੱਬ ਇਸ ਗੀਤ ਨੂੰ ਹੋਰ ਅੱਗੇ ਵਧਣ ਚ ਸਹਾਈ ਹੋਵੇ
@amanduggal4801
@amanduggal4801 7 жыл бұрын
Bahut hi sohna geet te unhe hi sohne bol... God Bless Creative Crew and Team :) :)
@davindernahal5242
@davindernahal5242 7 жыл бұрын
ਮਣਾਂ ਮੰੂਹੀ ਪਿਆਰ ਜੀ ਮਾਂ ਬੋਲੀ ਲਈ ਅਤੇ ਰਾਜ ਕਾਕੜਾ ਜੀ ਲਈ ਜੋ ਕਿ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਬਾਬਤ ਬਿਨਾ ਕਿਸੇ ਨਫ਼ਾ ਨੁਕਸਾਨ ਸੋਚੇ ਆਪਣਾ ਗੀਤਾਂ ਅਤੇ ਫਿਲਮਾਂ ਰਾਹੀਂ ਯੋਗਦਾਨ ਪਾਉਂਦੇ ਰਹਿੰਦੇ ਨੇ ਜੀ 🙏🏻💖
@chandarshekhar5066
@chandarshekhar5066 7 жыл бұрын
ਕਿਆ...ਬਾਤ
@SinghSaab-gi9is
@SinghSaab-gi9is 7 жыл бұрын
ਅਸੀ ਅਾਪ ਹੀ ਅਾਪਣੀ ਮਾਂ ਬੋਲੀ ਦੇ ਦੁਸ਼ਮਨ ਬਣ ਬੈਠੇ ਹਾਂ! ਜੇ ਸਮਾ ਰਹਿੰਦਅਾ ਅਸੀ ਨਾ ਜਾਗੇ ਤਾਂ ੲਿਸ ਦੁਨੀਅਾ ਤੇ ਅਾਪਣੀ ਪਹਿਚਾਨ ਖੋ ਬੈਠਾਂਗੇ
@musicattack9008
@musicattack9008 7 жыл бұрын
ਬਾਈ ਜੀ ਕਰੋ ਸੇਅਰ ਫੇਰ ਦੱਬਕੇ
@SinghSaab-gi9is
@SinghSaab-gi9is 7 жыл бұрын
ਤੁਸੀ ਅਾਪਣਾ ਫਰਜ ਬਾਖੁਬੀ ਨਿਭਾ ਰਹੇ ਹੋ
@SinghSaab-gi9is
@SinghSaab-gi9is 7 жыл бұрын
ਹੁਣ ਸਾਡਾ ੲਿਹ ਫਰਜ ਬਣਦਾ ੲੇ ਅਸੀ ੲਿਹ ਸੰਦੇਸ਼ ਅਾਪਣੇ ਪਰਿਵਾਰ ਮਿੱਤਰ ਤੇ ਰਿਸ਼ਤੇਦਾਰਾਂ ਤੱਕ ਪਹੁੰਚਾੲਿਅੇ
@kamalchahal9579
@kamalchahal9579 7 жыл бұрын
ਇਸ ਤਰ੍ਹਾਂ ਦੇ ਗੀਤਾਂ ਦੀ ਬਹੁਤ ਜ਼ਰੂਰਤ ਅੱਜ ਦੇ ਸਮੇਂ ਵਿੱਚ ਮਾਂ ਬੋਲੀ ਪ੍ਰਤੀ ਲੋਕਾਂ ਦਾ ਧਿਆਨ ਖਿਚਣ ਲਈ। ਧੰਨਵਾਦ ਵੀਰ ਜੀ
@jotgrewaluk7438
@jotgrewaluk7438 2 жыл бұрын
ਬਾਈ ਬਹੁਤ ਸਾਰਾ ਪਿਆਰ , ਮੈਂ ਅੱਜ 24/9/22 ਨੂੰ ਸੁਣ ਰਿਹਾਂ
@ਪ੍ਰਭਜੋਤਸਿੰਘ-ਜ1ਦ
@ਪ੍ਰਭਜੋਤਸਿੰਘ-ਜ1ਦ 6 жыл бұрын
ਅਸਲ ਚ ਐਹੋ ਜਏ ਗਾਉਣਿਆਂ ਦੀ ਲੋੜ ਏ ਬਾਕੀ ਤਾਂ ਮਾਂ ਬੋਲੀ ਦੀ ਸੇਵਾ ਕਰਨ ਦਾ ਵਿਖਾਵਾ ਈ ਕਰਨ ਡਏ ਨੇ ਪਰ ਹਾਨੂੰ ਉਨ੍ਹਾਂ ਖੱਚਾਂ ਦੇ ਗਾਉਣੇ ਜ਼ਿਆਦਾ ਵਧੀਆ ਲਗਦੇ ਨੇ। ਵੀਡੀਓ ਦੇ ਵਿਊਆਂ ਤੋਂ ਈ ਪਤਾ ਲੱਗ ਜਾਂਦਾ
@punjabstudio314
@punjabstudio314 7 жыл бұрын
ਰਾਜ ਵੀਰ ਦੀ ਕਲਮ ਹਮੇਸ਼ਾ ਹੀ ਸੱਚ ਲਿਖਦੀ ਆ ਇਸ ਵਾਰ ਵੀ ਕਮਾਲ ਕਰ ਗਈ । ਅਜਿਹੇ ਗੀਤ ਆਉਂਦੇ ਰਹਿਣ ਕੀ ਪਤਾ ਪੁਰਾਣਾ ਪੰਜਾਬ ਦੁਆਰਾ ਵਾਪਸ ਆ ਜਾਵੇ
@dr.inderpalsingh5193
@dr.inderpalsingh5193 6 жыл бұрын
ਬਹੁਤ ਹੀ ਸੋਹਣਾ ਗੀਤ.... ਹਰ ਇਕ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ....
@FreeSoulSikh
@FreeSoulSikh 7 жыл бұрын
No words to explain beauty of this song.
@itz__queen3567
@itz__queen3567 3 жыл бұрын
Shi gal a bai 😍😍😍🙏🙏
@sandhusaab8373
@sandhusaab8373 6 жыл бұрын
Attt.....wha wha raj veere salute aa teri kalm nu hir likho ada de song
@jagsirsinghbrar2436
@jagsirsinghbrar2436 3 жыл бұрын
ਵਾਹ! ਜਿਉਂਦਾ ਰਹਿ ਮਿੱਤਰਾ, ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਆ।
@nirogikayabyjagmeetsinghba4288
@nirogikayabyjagmeetsinghba4288 9 ай бұрын
ਵਾਹਿਗੁਰੂ ਤੁਹਾਡੇ ਉੱਤੇ ਆਪਣੀ ਕਿਰਪਾ ਸਦਾ ਸਦਾ ਬਣਾਈ ਰੱਖਣ
@ਵਰਨਾਲੇਵਾਲਾਭਾਊ
@ਵਰਨਾਲੇਵਾਲਾਭਾਊ 7 жыл бұрын
ਬਹੁਤ ਸੋਹਣਾ ਜਨਾਬ..🙏🏻
@mubashirharal9789
@mubashirharal9789 6 жыл бұрын
boht vadhiya veer g nice work love feom west punjab
@Randeep-cl6bi
@Randeep-cl6bi 7 жыл бұрын
Raj veer ji tusi bhut vadiya msg dita es song vich sachi tusi great Ho veer ji main tenuo salute kar da veer ji jeode vas De raho rab tenuo chardi kala vakshe ji
@shubhboparai9431
@shubhboparai9431 7 жыл бұрын
bai ji no words 😭😭😭
@kultarsingh9161
@kultarsingh9161 4 жыл бұрын
ਸਾਫ਼ ਸੁਥਰੀ ਗਾਇਕੀ ਦਾ ਸਿਰਮੌਰ ਝੰਡਾ ਬਰਦਾਰ -- ਵੀਰ ਰਾਜ ਕਾਕੜਾ - ਵਾਹਿਗੁਰੂ ਇਨਾਂ ਦੀ ਉਮਰ ਲੰਬੀ ਕਰੇ ਜੀ ।
@Hard33pSingh911
@Hard33pSingh911 7 жыл бұрын
ਵਾਹਿਗੁਰੂ ਮੇਹਰ ਕਰੇ ਪੰਜਾਬ ਤੇ ਪੰਜਾਬੀਆਂ ਤੇ ,ਸਲਾਮ ਆ ਰਾਜ ਕਾਕੜੇ ਵੀਰ ਨੂੰ👍
@ਅਜੇਵੀਰਸਿੰਘ
@ਅਜੇਵੀਰਸਿੰਘ 5 жыл бұрын
ਵਾਹ ਵਾਹ .........ਬਹੁਤ ਖੂਬ
@baljinderdhillon6782
@baljinderdhillon6782 7 жыл бұрын
BAHUT VADHIA UPRALA HAI RAJ KAKKRA JI Da , KASH BAKI PBI. SINGER V APNA FARAZ PEHCHANAN
@sheeradhillonmajhail514
@sheeradhillonmajhail514 3 жыл бұрын
NO WORDS TO EXPLAIN OF BEAUTY THIS SONG ਪਰਮਾਤਮਾ ਮਿਹਰ ਕਰਨ ਪੰਜਾਬੀ ਬੋਲੀ ਉਪਰ । ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@vickysingh2405
@vickysingh2405 7 жыл бұрын
ਬਹੁਤ ਸੋਹਣਾ ਉਪਰਾਲਾ ਤੁਹਾਡਾ ਵੀਰੇ ਹਰ ਵਾਰ ਦੀ ਤਰ੍ਹਾਂ ਜੀਓਓਓਓ
@jagjitsingh0132
@jagjitsingh0132 7 жыл бұрын
ਬਹੁਤ ਸੋਹਣਾ ਉਸਤਾਦ ਜੀ
@pakistan..punjabgujrat2589
@pakistan..punjabgujrat2589 2 жыл бұрын
Yaar apni maa boli punjabi nu yaad rakho beenti a bai 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😰😰😰😰😰😰😰😰😰😰😰😰😰😰😭😭😭😭😭😭😭😭😭😭
@virsayaadrakho5126
@virsayaadrakho5126 7 жыл бұрын
Baht vadhia veer ji!! Tusi tan hamesha Punjab nu vadhia geet ate filma dinde o. Waheguru tuhanu tandrusti bakshe. Lagda hun boht sare lok ma boli vaste sochan lage han. Jis dukan te punjabi wich nhi likhiya hunda yan Punjabi nhi boli jandi udhon samaan nhi kharidna chahia. Is taran da kise nu parchar karna chahida hai.
@drawaissidhu6767
@drawaissidhu6767 3 жыл бұрын
Proud punjabi hon ta ha lov u veria punjab pakistan ton
@GitaabRecords
@GitaabRecords 7 жыл бұрын
Very Nice Wordings.....
@gsgobind5622
@gsgobind5622 3 жыл бұрын
Nice MA boli Lee hor lod aa
@kelloggole5458
@kelloggole5458 3 жыл бұрын
ਪੰਜਾਬੀ ਮੇਰੀ ਜਾਨ ਮੇਰਾ ਇਮਾਨ ਮੇਰੀ ਸ਼ਾਨ 🙏🙏
@euvlog1867
@euvlog1867 6 жыл бұрын
ਬਹੁਤ ਵਧੀਆ ਗੀਤ ਪਾਜੀ , ਮਾਲਕ ਤਰੱਕੀ ਬਖਸ਼ਨ ਤੂਹਾਨੂੰ
@satpreetsinghbhandohal2690
@satpreetsinghbhandohal2690 5 жыл бұрын
ਇਹ ਗੀਤ ਅਕ੍ਰਿਤਘਣ ਮਾਨ ਨੂੰ ਸੁਣਨਾ ਚਾਹੀਦਾ ਹੈ
@GurpreetSingh-jn2xi
@GurpreetSingh-jn2xi 7 жыл бұрын
superb.bahut vadia koshish punjabi lai...
@sarbatdabhala2303
@sarbatdabhala2303 3 жыл бұрын
ਬਿਲਕੁੱਲ ਸਹੀ ਲਿਖਿਆ ਸਰਦਾਰ ਰਾਜ ਸਿੰਘ ਕਾਕੜਾ ਜੀ।
@achharjeetsinghlitt9550
@achharjeetsinghlitt9550 6 жыл бұрын
jionda raih veer ..tohadi kalm nou slam.bhut sohna gaea va
@RanaBajwa-nq3vj
@RanaBajwa-nq3vj 7 жыл бұрын
ਘੈਂਟ ਗੀਤ
@gillsukhjit2356
@gillsukhjit2356 7 жыл бұрын
ਬਹੁਤ ਹੀ ਦਿਲ ਨੂੰ ਛੂਹਣ ਵਾਲੇ ਹਰ ਇੱਕ ਸ਼ਬਦ ਅਤੇ ਬੋਲ ਬਾ ਕਮਾਲ ਹਨ।
@malkirandhawa4765
@malkirandhawa4765 7 жыл бұрын
Waheguru mehar kare
@navneetsingh4500
@navneetsingh4500 2 жыл бұрын
ਪੰਜਾਬੀ ਮਾਂ ਬੋਲੀ ♥️
@luckyghuman9054
@luckyghuman9054 5 жыл бұрын
ਮਾ ਬੋਲੀ ਨੂੰ ਬਚਾਉਣ ਦੀ ਬਹੁਤ ਜਰੂਰਤ ਹੈ ਜੀ
@Harpreetbatth6862
@Harpreetbatth6862 4 жыл бұрын
ਹਮੇਸ਼ਾ ਬੇਮਿਸਾਲ ਰਾਜ ਕਾਕੜਾ ਸਾਬ👌👌👌
@rupaltandon344
@rupaltandon344 7 жыл бұрын
speechless..👏👏👏
@baljindersingh6434
@baljindersingh6434 7 жыл бұрын
ਮਾਂ ਬੋਲੀ ਜੇ ਭੁਲ ਜਾੳੁਗੇ....ਕਖਾਂ ਵਾਂਗੂ ਰੁਲ ਜਾੳੁਗੇ...
@inderjeetsingh6421
@inderjeetsingh6421 7 жыл бұрын
ਬਹੁਤ ਵਧੀਅਾ ਵੀਰ ਜਿੳੁਂਦਾ ਰਹਿ
@SinghSingh-rl1fk
@SinghSingh-rl1fk 5 жыл бұрын
ਯਾਰ ਮੈਂ ਕੀ ਕਿਵਾ ਮੇਰੇ ਕੋਲ ਸ਼ਬਦ ਨਹੀਂ ਆ ਕੈਨ ਨੂੰ
@nirogikayabyjagmeetsinghba4288
@nirogikayabyjagmeetsinghba4288 9 ай бұрын
ਗੀਤ ਬਹੁਤ ਸਹੋਣਾ ਹੈ ਬਾਈ, ਪਰ ਜੇ ਪੈਂਟ ਸ਼ਰਟ ਦੀ ਬਜਾਏ ਕੁੜਤਾ ਪਜਾਮਾ ਪਹਿਨ ਲੈਂਦੇ ਤਾਂ ਪੂਰੇ ਪੰਜਾਬੀ ਬਣ ਜਾਂਦੇ
@ROYALSARDAR_Me
@ROYALSARDAR_Me 3 жыл бұрын
ਵਾਹ ਜੀ ਵਾਹ 🙏🏻🙏🏻
@ਮਨਦੀਪਗਿੱਲਧੜਾਕ
@ਮਨਦੀਪਗਿੱਲਧੜਾਕ 7 жыл бұрын
ਬਹੁਤ ਵਧੀਆ ਜੀ ............ਬਰੂਤ ਵਧੀਆ ਸੁਨੇਹਾ ਹੈ
@singhsaheb5813
@singhsaheb5813 7 жыл бұрын
Heads off kakra sahib
@rupinderrishi6362
@rupinderrishi6362 5 жыл бұрын
👌👌ਮਜਾ ਆ ਗਿਆ ਸੁਣ ਕੇ
@BlinkGill
@BlinkGill 7 жыл бұрын
Raj Kakra saab bahut Khoob
@Sahil786K20
@Sahil786K20 4 жыл бұрын
Toooo nice brother 👍👍
@ਕਹਾਣੀਸਫ਼ਰਾਂਦੀ
@ਕਹਾਣੀਸਫ਼ਰਾਂਦੀ 2 жыл бұрын
ਬਹੁਤ ਸੋਹਣਾ ਉਪਰਾਲਾ ਜੀ
@harpreetsinghdhaliwal2019
@harpreetsinghdhaliwal2019 7 жыл бұрын
ਜਿੳੁਦਾ ਰਹਿ ਸਰਦਾਰਾ
@arshbal3117
@arshbal3117 7 жыл бұрын
ਬਹੁਤ ਹੀ ਸੋਹਣਾ ਗਾਣਾ ਵੱਡੇ ਵੀਰ ਜੀ
@Komalpreetk0004
@Komalpreetk0004 4 жыл бұрын
Wow👏👏👏
@HardeepSingh-mv7zo
@HardeepSingh-mv7zo 7 жыл бұрын
Sahi gll punjab ch phela haq punjabi boli da
@sodhisaab2381
@sodhisaab2381 7 жыл бұрын
👌👌👌👌Speechless
@TakdirTV-wx1fn
@TakdirTV-wx1fn 7 жыл бұрын
ਸਦਕੇ ਜਾਵਾਂ ਕਾਕੜੇ ਬਾਈ
@gurtarsingh3742
@gurtarsingh3742 7 жыл бұрын
ਕਾਕੜਾ ਸਾਬ ਬਹੁਤ ਚੰਗਾ
@LovepreetSingh-qn6ud
@LovepreetSingh-qn6ud 3 жыл бұрын
ਪੰਜਾਬੀ ਮਾਂ ਬੋਲੀ ਜਿੰਦਾਬਾਦ
@ParamjeetKaur-hl5gv
@ParamjeetKaur-hl5gv 4 жыл бұрын
ਬਹੁਤ ਵਧੀਆ।
@VSIR1008
@VSIR1008 Жыл бұрын
ਵੀਡਿਉ ਦਾ ਨਾਮ ਵੀ ਅੰਗਰੇਜ਼ੀ ਵਿੱਚ ਲਿੱਖ ਦਿੱਤਾ। ਪਹਿਲ ਅਪਣੇ ਤੋਂ ਕਰੋ ।
@yaadbadshahpuri5806
@yaadbadshahpuri5806 7 жыл бұрын
Bhut Vdia .Kakra saahb bhut vdia
@bnderma
@bnderma 7 жыл бұрын
ਬੋਲੀ ਏ ਪੰਜਾਬੀ ਸਾਡੀ ਅਸਾਂ ਨੀਂ ਭੁਲਾਉਣੀ, ਇਹੋ ਜਿੰਦ ਜਾਨ ਸਾਡੀ, ਹੀਰਿਆਂ ਦੀ ਖਾਣ ਸਾਡੀ, ਹੱਥੋਂ ਨੀਂ ਗਵਾਉਣੀ।
@kamalpreetkaur1204
@kamalpreetkaur1204 3 жыл бұрын
😊😊😊no words ....
@singladivya1513
@singladivya1513 7 жыл бұрын
Great work!
@dilghuman9649
@dilghuman9649 7 жыл бұрын
Bht sohna geet aa bai
@JagmeetSinghtoor
@JagmeetSinghtoor 6 жыл бұрын
ਵਾਹ ।।
@myland973
@myland973 2 жыл бұрын
ਸ਼ਾਬਾਸ਼ੇ🙏
@PunjabYouthinAction
@PunjabYouthinAction 7 жыл бұрын
ਬਹੁਤ ਵਧੀਆ
@waheguruisone3306
@waheguruisone3306 7 жыл бұрын
ਬਹੁਤ ਵਧੀਆ ਜੀ
@sarabjeetsingh4751
@sarabjeetsingh4751 7 жыл бұрын
Great raj veere
@PawanKumar-wk1zd
@PawanKumar-wk1zd 4 жыл бұрын
Maan Punjabi da koi noor bargi ni paani taari jehi
Noodles Eating Challenge, So Magical! So Much Fun#Funnyfamily #Partygames #Funny
00:33
Maa Di Boli Aan [Full Song] Vaari Vaari
4:51
T-Series
Рет қаралды 360 М.
Aashiq Chotti Da || Raj Kakra || Paiddan
6:13
Sound Boom Entertainment
Рет қаралды 62 М.
Noodles Eating Challenge, So Magical! So Much Fun#Funnyfamily #Partygames #Funny
00:33