MAA BOLI | Full Video Dunekotia | ਮਾਂ ਬੋਲੀ 4K Video |

  Рет қаралды 7,390

Dunekotia Vibes

Dunekotia Vibes

Күн бұрын

Пікірлер
@kalamalgoyal8803
@kalamalgoyal8803 6 ай бұрын
ਬਹੁਤ ਖੂਬ ਲਿਖਿਆ ਜੀ 🙏🙏🙏🙏🙏🙏🙏। ਕਾਲਾ ਮੱਲ ਗੋਇਲ ਮੈਥ ਮਾਸਟਰ ਸਸਸਸ ਹਰੀਗੜ੍ਹ ਪਿੰਡ ਕੋਟਦੁੱਨਾ
@GURPREETSINGH-hq3rk
@GURPREETSINGH-hq3rk Жыл бұрын
ਬਹੁਤ ਪਿਆਰ ਬਹੁਤ ਦੁਆਵਾਂ ਬਹੁਤ ਮੁਬਾਰਕਾਂ ਬਾਈ ਜੀ ….. ਮੇਲਾਂ ਲੁੱਟ ਲਿਆ 👍👍👍 ਪੰਜਾਬੀ ਮਾਂ ਬੋਲੀ ਜਿੰਦਾਬਾਦ
@desipanjaban
@desipanjaban 6 ай бұрын
ਬਹੁਤ ਖੂਬ ਜੀ ❤❤❤❤
@sunilverma1563
@sunilverma1563 3 ай бұрын
ਬਹੁਤ ਖੂਬ ਇਹ ਗਾਣਾ ਅਤੇ ਵੀਡੀਓ ਅਮਰ ਬਣੀ ਰਹੁ ਆਉਣ ਵਾਲੀ ਪੀੜੀਆਂ ਨੂੰ ਸਮੇ ਨਾਲ ਸਮਝ ਲੱਗੂ ਚੰਗੇ ਉਪਰਾਲੇ ਲਈ ਟੀਮ ਨੂੰ ਹਾਲਾਸ਼ੇਰੀ ਅਤੇ ਵਧਾਈ
@kanwarjitghuman1183
@kanwarjitghuman1183 Жыл бұрын
ਜਿਓਂਦੇ ਰੇਹ ਭਰਾਵਾ, ਬਹੁਤ ਚੰਗਾ ਲਗਿਆ। God Bless ya.
@armaansinghsandhu9543
@armaansinghsandhu9543 Жыл бұрын
ਅੱਣਮੁੱਲੀ ਮਾਂ ਬੋਲੀ ਮੈਨੂੰ ਮਾਣ ਹੈ ਪੰਜਾਬੀ ਹੋਣਦਾ ਮੈਨੰ ਗੋਡੇ ਗੋਡੇ ਚਾਅ ਸਾਡੀ ਸ਼ਾਨ ਪੰਜਾਬੀ ਮਾਂ ਬੋਲੀ ❤❤❤❤❤❤❤❤❤❤❤❤❤❤❤❤❤😊
@dalipbal1596
@dalipbal1596 Жыл бұрын
ਬਹੁਤ ਹੀ ਸੋਹਣਾ ਵਾਹਿਗੁਰੂ ਜੀ ਦੀ ਮਿਹਰ ਹੈ ਆਪ ਤੇ ਬਹੁਤ ਬਹੁਤ ਵਧਾਈਆਂ ਆਪ ਜੀ ਨੂੰ ਅਤੇ ਆਪਜੀ ਦੇ ਪਰਿਵਾਰ ਨੂੰ 🙏🏾🙏🏾👍👍
@kulbirsinghmokal3402
@kulbirsinghmokal3402 Жыл бұрын
ਵਾਹ ਜੀ ਵਾਹ ਬਹੁਤ ਵਧੀਆ ਸੁਨੇਹਾ ਹੈ ਇਸ ਗੀਤ ਰਾਹੀਂ, ਵਾਹਿਗੁਰੂ ਜੀ ਮੇਹਰ ਕਰਣ ਇਹ ਸੁਨੇਹਾ ਸਭ ਦੇ ਕੰਨੀ ਪਵੇ, ਜਿਉਂਦਾ ਰਹੇ ਸਾਡਾ ਵੀਰ ਜਿਸ ਨੇ ਇਹ ਕਦਮ ਪੁੱਟਿਆ।
@JagjeetSingh-c8k
@JagjeetSingh-c8k Жыл бұрын
ਬਹੁਤ ਵਧੀਆ ਵੀਰ ਜੀ
@sohanbhuppal9615
@sohanbhuppal9615 Жыл бұрын
ਪ੍ਰੰਤੂ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਬੋਲਣ ਦੀ ਸਖ਼ਤ ਮਨਾਹੀ ਹੈ। ਇਥੋਂ ਤੱਕ ਕਿ ਬੱਚਿਆਂ ਨੂੰ ਪੰਜਾਬੀ ਬੋਲਣ 'ਤੇ ਸਜ਼ਾ ਦਿੱਤੀ ਜਾਂਦੀ ਹੈ। ਇਸ ਪਿੱਛੇ ਇੱਕ ਬਹੁਤ ਵੱਡੀ ਤਾਕਤ ਕੰਮ ਕਰ ਰਹੀ ਹੈ।
@dearharjindersinghji7248
@dearharjindersinghji7248 Жыл бұрын
ਬਹੁਤ ਸੋਹਣਾ ਮੈਂ ਅੱਜ ਤੋਂ ਹੀ ਆਪਣੇ ਪਰਿਵਾਰ,ਦੋਸਤ ਮਿੱਤਰਾਂ ਚ ਹਮੇਸ਼ਾ ਪੰਜਾਬੀ ਮਾਂ ਬੋਲੀ ਚ ਹੀ ਗੱਲਬਾਤ ਕਰਾਗਾਂ ਧੰਨਵਾਦ ਵੀਰ ਜੀ ਇਹ ਜਾਗ ਦੇਣ ਲਈ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ
@dunekotia
@dunekotia Жыл бұрын
🙏
@harinderdhanoa210
@harinderdhanoa210 Жыл бұрын
ਪੁੱਤਰ ਜੀ, ਬਹੁਤ ਵੱਧੀਆ ਵਾਕਿਆਂ ਹੀ ਵਧਾਈ ਦੇ ਪਾਤਰ ਹੋ। ਵਾਹਿਗੁਰੂ ਕਰੇ ਤੁਸੀ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਪਾਵੋ, ਦਿਲੋਂ ਇਹੀ ਅਸੀਸਾਂ ਨੇ ਬੇਟਾ ਜੀ ਏਦਾਂ ਹੀ ਸੱਚਾ ਸੁੱਚਾ ਲਿਖਦੇ ਰਹੋ ਤੈ ਆਪਣੀ ਮਾਂ ਬੌਲੀ ਦੀ ਸੇਵਾ ਕਰਦੇ ਰਹੋ 🥰🙌👏👍💐
@dunekotia
@dunekotia Жыл бұрын
🙏
@narveerkaurbenipal9668
@narveerkaurbenipal9668 Жыл бұрын
ਅੱਜ ਕੱਲ੍ਹ ਦੇ ਸਮੇਂ ਵਿੱਚ ਇਹ ਗੀਤ ਓਹਨਾਂ ਲਈ ਜੋ ਸਮਝਦੇ ਹਨ ਕਿ English ਬੋਲਣ ਨਾਲ ਸਨਮਾਨ ਪ੍ਰਾਪਤ ਹੁੰਦਾ ਹੈ । ਮਾਂ ਬੋਲੀ ਪੰਜਾਬੀ ❤
@bhupinderkumar5479
@bhupinderkumar5479 Жыл бұрын
ਮੈਨੂੰ ਤੁਹਾਡੀ ਸਭ ਤੋਂ ਵਧੀਆਗੱਲ ਇਹ ਲੱਗੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਬੋਲੀ ਸਿੱਖਣ ਅਤੇ ਪੰਜਾਬੀ ਵਿਰਸੇ ਨੂੰ ਸਮਝਣ ਲਈ ਇੱਥੇ ਲੈਕੇ ਆਏ ਹੋਂ। ਤੁਹਾਡਾ ਗੀਤ ਵੀ ਬਹੁਤ ਵਧੀਆ ਲੱਗਿਆ।
@varunmalhotra2728
@varunmalhotra2728 Жыл бұрын
ਬੌਹੱਤ ਹੀ ਵਧੀਆ, ਵਾਹਿਗੁਰੂ ਇੱਕ ਦਿਨ ਆਪਣੇ ਪੰਜਾਬ ਤੇ ਪੰਜਾਬੀ ਤੇ ਜਰੂਰ ਮੇਹਰ ਕਰੂ,🙏🙏🙏👍
@armaanpalarmaanpal3776
@armaanpalarmaanpal3776 3 ай бұрын
Maa boli di sewa wala Geet👌
@KimiVermaMrsIndiaUSA
@KimiVermaMrsIndiaUSA Жыл бұрын
🙏🙏🙏🙏🙏🙏❤❤❤❤ਬਹੁਤ ਵਧੀਆ ਗੀਤ ਜੀ 🙏🙏
@sarbjeetkaur6555
@sarbjeetkaur6555 Жыл бұрын
Hi Rana mam ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਨ ਲਈ ਵਧਾਇਆ ਜੀ ਅਾਪ ਸਾਰੇ ਪਰਿਵਾਰ ਨੂੰ
@bobbyvirk3554
@bobbyvirk3554 Жыл бұрын
.. ਮਾਂ ਬੋਲੀ ਤੀ ਤ੍ਰਾਸਦੀ ਕਯਾ ਖ਼ੂਬ ਬਿਆਨ ਕੀਤੀ 👏🏼👏🏼 Precise verse & mellifluousness of music… this should be a Hit. A Great Start Dunekotia.. wishing You Success. 👍🏼
@gurjeetkaur9238
@gurjeetkaur9238 Жыл бұрын
ਆਵਾਜ ਲਿਖਤ ਬਾਕਮਾਲ ਵੀਰ ਜੀ 🙏 ਬਹੁਤ ਵਧੀਆ ਸੇਧ ਬੱਚਿਆਂ ਲਈ
@sukhjitsidhu4630
@sukhjitsidhu4630 Жыл бұрын
Beautiful song and excellent message…Well done Veerji 🙏❤️
@ParamBirSingh-c1z
@ParamBirSingh-c1z Жыл бұрын
Very well written and executed Nav! Keep it up!
@Gujjar-Gorasi_2425
@Gujjar-Gorasi_2425 Жыл бұрын
Panjaabi Boli ❤
@happiesingh3334
@happiesingh3334 Жыл бұрын
Proud of you nephew
@user-ut8ho9mx7i
@user-ut8ho9mx7i Жыл бұрын
Very important message conveyed in a heartfelt way👏 we all punjabi’s should take time to understand it and pass on our learnings to our kids who have to take this language forward or it will be lost in history! Barvo to the punjabis who are already doing this 👏 🙏
@MahmoodMahmood-vv9en
@MahmoodMahmood-vv9en Жыл бұрын
@worldmyhome6249
@worldmyhome6249 9 ай бұрын
Punjabi sadi sah ae Pak Punjab
@jasbrar9563
@jasbrar9563 Жыл бұрын
Great message through a melodius singing. Keep it up bro
@sachaelkaur7994
@sachaelkaur7994 Жыл бұрын
Melodious voice and meaningful message….
@amarsethi8166
@amarsethi8166 Жыл бұрын
Ironically I am writing in English to compliment you. Great lyrics and voice. Beautiful simple video. Rabb mehar kare.
@ShammiArtGallery
@ShammiArtGallery Жыл бұрын
ਮੁਬਾਰਕਬਾਦ 🎉🎉🎉🎉🎉🎉🎉🎉🎉
@manpreetbhaika2354
@manpreetbhaika2354 Жыл бұрын
fabulous !!
@manpreetbhathal3393
@manpreetbhathal3393 Жыл бұрын
ਬਹੁਤ ਵਧੀਆ ਗੀਤ। ਪੰਜਾਬੀ ਬੋਲੀ ਜ਼ਿੰਦਾਬਾਦ
@santsharansinghphulka5425
@santsharansinghphulka5425 Жыл бұрын
Great Nav,God bless you
@VickyMann
@VickyMann Жыл бұрын
Beautiful song. Much needed break from all the gun culture and jatt - vaad songs. Loved the lyrics. All da best! More power to you.
@divjotmoore
@divjotmoore Жыл бұрын
Loved it Nav! Definitely evokes emotion 😢. We all feel the same emotion. Thank you for actually doing something about it. Maa Boli sada barkarar 🙏🏼
@NiratpalSingh
@NiratpalSingh Жыл бұрын
Excellent voice and excellent song ❤❤ keep it up
@mohinderkaur6939
@mohinderkaur6939 Жыл бұрын
❤very nice song beta 3:16
@jagpreetsingh1525
@jagpreetsingh1525 Жыл бұрын
ਬਹੁਤ ਹੀ ਵਧੀਆ ਗੀਤ ਅਤੇ ਬਹੁਤ ਹੀ ਚੰਗੇ ਵਿਚਾਰ
@karanbirsingh4069
@karanbirsingh4069 Жыл бұрын
👍👍👍
@JagjeetSingh-c8k
@JagjeetSingh-c8k Жыл бұрын
❤❤❤❤
@RamanSingh-ot1et
@RamanSingh-ot1et Жыл бұрын
Beautiful song.....keep up the good work......
@aagazmusic7026
@aagazmusic7026 Жыл бұрын
Bhut hi sohna geet
@tiwanaradio9627
@tiwanaradio9627 Жыл бұрын
ਬਾ ਕਮਾਲ
@KaranveerAulakh
@KaranveerAulakh Жыл бұрын
Very nice song, beautiful music and presentation
@kakaramvermapatiala9930
@kakaramvermapatiala9930 Жыл бұрын
ਸਤਿ ਸ੍ਰੀ ਆਕਾਲ ਜੀ, ਪੰਜਾਬੀ ਬੋਲੀ ਰਾਜਿਆਂ ਗੁਰੂਆਂ ਅਵਤਾਰਾਂ ਰਿਸ਼ੀਆਂ ਮੁਨੀਆਂ ਦੀ ਮਾਂ ਬੋਲੀ ਹੈ, ਇਸ ਵਿੱਚ ਸਨਮਾਨ ਹੈ, ਮਿਠਿਆਸ ਹੈ, ਅਤੇ ਪ੍ਰੇਮ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਹੈ, ਗਾਉਂਣ ਵਾਲੇ ਸਿੱਧੂ ਜੀ ਨੇ ਆਪਣੀ ਮਿੱਠੀ ਮਿੱਠੀ ਆਵਾਜ਼ ਦੇ ਨਾਲ ਨਾਲ ਪੰਜਾਬ ਦੇ ਖੇਤ, ਨਦੀਆਂ ਹਰਿਆਵਲ ਸੱਭਿਆਚਾਰ ਨੂੰ ਦਿਖਾਕੇ ਸਾਨੂੰ ਅਨੰਦ ਸਤੁੰਸ਼ਟੀ ਸੁੱਖ ਦਿੱਤੇ ਹਨ। ਇਹ ਕਾਨੇਡਾ ਛੱਡਕੇ ਨਹੀਂ ਆਏ ਸਗੋਂ ਪੰਜਾਬ ਦੀ ਮਿੱਟੀ ਦੀ ਮਹਿਕ ਗੁਰੂਆਂ ਅਵਤਾਰਾਂ ਰਿਸ਼ੀਆਂ ਦੇ ਅਸ਼ੀਰਵਾਦ ਇਨ੍ਹਾਂ ਨੂੰ ਪੰਜਾਬ ਪਟਿਆਲਾ ਲੈਕੇ ਆਏ ਹਨ। ਪਰਮਾਤਮਾ ਇਨਾਂ ਅਤੇ ਸਾਰੇ ਦੇਸ਼ ਵਾਸੀਆਂ ਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਆਪਣੇ ਦੇਸ਼ ਸਮਾਜ ਘਰ ਪਰਿਵਾਰਾਂ ਪੰਜਾਬ ਲਈ ਪ੍ਰੇਮ ਹਮਦਰਦੀ ਮਹੋਬਤ ਕਾਇਮ ਰਹਿਣ। ਧੰਨਵਾਦ ਜੀ। ਕਾਕਾ ਰਾਮ ਵਰਮਾ ਪਟਿਆਲਾ
@dunekotia
@dunekotia Жыл бұрын
🙏
@baldevsingh3828
@baldevsingh3828 Жыл бұрын
Very nice song & shooting
@kanwarkler
@kanwarkler Жыл бұрын
Excellent Keep it up👌👌
@gurpreet5360
@gurpreet5360 Жыл бұрын
Bahot Piyara Geet Paji… Hindi , English and other languages aauna bot changi gal aa, par apni maa boli nu bhul jana ya na bolna bot maari gal aa. Meri request aa saare parents nu please apne bacheyan naal punjabi ch zarur gal karya karo… video vi bot piyara banaya hai, umeed aa kuch te farak pauga. Thanks Paji es Geet layi🙏🏻
@jagseerdhillon7539
@jagseerdhillon7539 Жыл бұрын
Very nice g❤❤
@royalmint73350
@royalmint73350 Жыл бұрын
What a incredible song that passes a historic message to the next génération ❤❤
@sukhmanisidhu1836
@sukhmanisidhu1836 Жыл бұрын
Very beautifully written and melodious voice. Keep up the good work 👍
@dunekotia
@dunekotia Жыл бұрын
🙏
@hrmndhanoa
@hrmndhanoa Жыл бұрын
🎉🎉🎉🎉
@NYXFIRE9
@NYXFIRE9 Жыл бұрын
ਬਹੁਤ ਸੋਹਣਾ ਗੀਤ ਵੀਰ ਜੀ
@ashusandhu6783
@ashusandhu6783 Жыл бұрын
Bahut khoobsurat gana te bahut gehri soch
@harjitdhaliwal6788
@harjitdhaliwal6788 Жыл бұрын
Beautiful song …. Great voice 👍👍
@jaskaransarao6682
@jaskaransarao6682 Жыл бұрын
Authentic and fresh….👌🏼👌🏼
@manupratapsinghchawla1156
@manupratapsinghchawla1156 Жыл бұрын
Amazing song 👍🏼 Reconnecting to our roots
@jaskaransarao6682
@jaskaransarao6682 Жыл бұрын
Excellent work…..looking forward to the next one 👍🏼👍🏼
@jashanshergill4325
@jashanshergill4325 3 ай бұрын
Punjab ❤
@navejaat2084
@navejaat2084 Жыл бұрын
Beautiful song khubsurat voice ❤❤
@Navtej1234
@Navtej1234 Жыл бұрын
Nav your voice is incredibly captivating and the way you delivered the message in lyrics was truly mesmerising🎉🎉🎉🎉🎉we should not forget our roots.
@dunekotia
@dunekotia Жыл бұрын
🙏
@TOPOTCH_GAVY_KHANGURA
@TOPOTCH_GAVY_KHANGURA Жыл бұрын
Very nice song… true tribute to Punjabi maa boli
@mandeepdhaliwal9509
@mandeepdhaliwal9509 Жыл бұрын
Got goosebumps listening to the lyrics 🙏🏼🙏🏼
@JTAtwal
@JTAtwal Жыл бұрын
Very nice brother 🙏❤️ Amazing lyrics, voice, and video with a message!
@bikramantaal5993
@bikramantaal5993 Жыл бұрын
Excellent song. Heart touching!
@SurinderBal-u1s
@SurinderBal-u1s Жыл бұрын
Beautiful very relevant song! God bless you and your family!
@sawansarao6147
@sawansarao6147 Жыл бұрын
This song is truly remarkable and carries such profound meaning. It feels like a breath of fresh air, taking us away from the chaotic noise of today's music scene.
@dunekotia
@dunekotia Жыл бұрын
🙏
@harpreetsinghanand6868
@harpreetsinghanand6868 Жыл бұрын
Excellent 👌🏻 ❤
@polibrar173
@polibrar173 Жыл бұрын
Excellent presentation ❤❤
@darshandhaliwal5598
@darshandhaliwal5598 Жыл бұрын
Weldon all maa boli song team'Mambers and good song
@jagjitrattol984
@jagjitrattol984 Жыл бұрын
Excellent,very important message. keep it up.
@harmandeepkaurdahiya-rg1iq
@harmandeepkaurdahiya-rg1iq Жыл бұрын
Amazing song
@harinderdhanoa210
@harinderdhanoa210 Жыл бұрын
🙏❤️
@kaurgurmeet8025
@kaurgurmeet8025 Жыл бұрын
V good
@drmanusmriti77
@drmanusmriti77 Жыл бұрын
Lovely composition ..loved the song
@daljitkaur2821
@daljitkaur2821 Жыл бұрын
Beautiful
@harjeetkaurgill7925
@harjeetkaurgill7925 Жыл бұрын
Bohat sohna song gaya jee ajjkalsade panjabi mawa bacheya nal Hindi boldi ne te jo bohat sochn wali gal hai jo bache khud hindi bolnge oh apne bacheya nu ki dasnge ma boli panjabi
@harpreetsinghdhillon8704
@harpreetsinghdhillon8704 Жыл бұрын
Nice 👍
@karansahi4656
@karansahi4656 Жыл бұрын
Beautiful lyrics and song
@SandeepKaur-v8w
@SandeepKaur-v8w Жыл бұрын
Nice
@gurmitkahlon7375
@gurmitkahlon7375 Жыл бұрын
Excellent God bless you ❤
@rishuchopra6754
@rishuchopra6754 Жыл бұрын
Beautiful song ...great voice❤
@HarsimranAulakh
@HarsimranAulakh Жыл бұрын
Love the song! ❤
@sandeepsingh-zu7vz
@sandeepsingh-zu7vz 4 ай бұрын
God bless you
@avitanu
@avitanu Жыл бұрын
Beautiful song 🎵👏👏👏👏
@ranasidhu7137
@ranasidhu7137 Жыл бұрын
Very good-harniaz
@NiratpalSingh
@NiratpalSingh Жыл бұрын
Very very nice ❤❤
@jagdevgill3119
@jagdevgill3119 Жыл бұрын
❤️❤️
@mrmsetobicoke
@mrmsetobicoke Жыл бұрын
Great song ❤
@rattandeepgrewal
@rattandeepgrewal Жыл бұрын
Very nice song❤
@dottymanes7011
@dottymanes7011 Жыл бұрын
Incredible
@VaidManpritSingh
@VaidManpritSingh Жыл бұрын
Maa boli lai ek changa uprala
@fatehsingh1827
@fatehsingh1827 Жыл бұрын
Great good song....
@mr.mahalgym2489
@mr.mahalgym2489 Жыл бұрын
⭐⭐⭐⭐⭐
@neeruaujla1449
@neeruaujla1449 Жыл бұрын
Beautiful song
@7virgarry
@7virgarry Жыл бұрын
Bful song
@manpreetsingh-is5wj
@manpreetsingh-is5wj Жыл бұрын
very very excellent g
@wwesuperstars3040
@wwesuperstars3040 Жыл бұрын
sweet song
@1lekhika
@1lekhika Жыл бұрын
Very nice song
If people acted like cats 🙀😹 LeoNata family #shorts
00:22
LeoNata Family
Рет қаралды 25 МЛН
За кого болели?😂
00:18
МЯТНАЯ ФАНТА
Рет қаралды 3,2 МЛН
Как Я Брата ОБМАНУЛ (смешное видео, прикол, юмор, поржать)
00:59
10 November 2024
4:33
Techboy Gurman
Рет қаралды 339
If people acted like cats 🙀😹 LeoNata family #shorts
00:22
LeoNata Family
Рет қаралды 25 МЛН