Maa | Pamma Dumewal | NextBeat Music | Tribute to Late Mohinder Kaur Sekhon | New Punjabi Songs 2019

  Рет қаралды 839,619

NextBeat Music

NextBeat Music

Күн бұрын

Пікірлер: 1 300
@NextBeatMusic
@NextBeatMusic 5 жыл бұрын
Pamma Dumewal’s very emotional and heartfelt song, dedicate this song to your mother, leave your favourite line from song in comments below. please subscribe NextBeat Music channel for new songs. click to subscribe: kzbin.info
@sahibkohli7394
@sahibkohli7394 5 жыл бұрын
Awesome song
@rashpalsinghsidhu8140
@rashpalsinghsidhu8140 5 жыл бұрын
Very nice ji
@prabhdeepsingh7495
@prabhdeepsingh7495 5 жыл бұрын
ਬਹੁਤ ਸੋਹਣਾ ਗੀਤ ਗਾਇਆ ਵੀਰ ਤੁਸੀਂ, ਤੁਹਾਡੇ ਸਾਰੇ ਹੀ ਗੀਤ ਬਹੁਤ ਸੋਹਣੇ ਤੇ ਸਾਫ਼ ਸੁਥਰੇ ਹੁੰਦੇ ਨੇ, ਜਿਹਨਾਂ ਨੂੰ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਵੀ ਸੁਣ ਸਕਦੇ ਹਾਂ l ਮੈਂਨੂੰ ਮਾਣ ਹੈ ਕਿ ਸਾਡੇ ਇਲਾਕੇ ਵਿੱਚ ਇੰਨਾ ਵਧੀਆ ਸਿੰਗਰ ਹੈ l ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਬਖਸ਼ੇ :- ਰਵਿੰਦਰ ਸਿੰਘ ਸਰਥਲੀ, ਰੋਪੜ੍ਹ l
@jaggisingh596
@jaggisingh596 5 жыл бұрын
@@prabhdeepsingh7495ਰੱਬ ਏਸੇ ਸੋਚ ਨਾਲ ਹੋਰ ਤਰੱਕੀਆਂ ਦੇਵੇ
@bindersingh5182
@bindersingh5182 5 жыл бұрын
ਬਹੁਤ ਹੀ ਵਧੀਆ ਜੀ
@naturehumanity9493
@naturehumanity9493 5 жыл бұрын
Y ਪਿੱਛੇ ਨਾਂ ਹਟੀ ਪੂਰੇ ਪੰਜਾਬ ਦਾ ਤੂੰ ਹੀਰਾ ਹੈ। ਵਹਿਗੁਰੂ ਤੇਰੇ ਤੇ ਮੇਹਰ ਕਰੇ।
@gurnamsandhu8608
@gurnamsandhu8608 5 жыл бұрын
118 dislike, ਪਤਾ ਨਹੀਂ ਲੋਕ ਕੀ ਸੁਣਨਾ ਚਾਹੁੰਦੇ ਨੇ, God bless you bai ji 👌👌👌👌👌😘😘😘
@laddisingh8787
@laddisingh8787 5 жыл бұрын
I miss you momy 😢
@JaspreetSingh-ze4kv
@JaspreetSingh-ze4kv 5 жыл бұрын
ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ ਮਾਂ ਵੀ ਆ ਤੇ ਬਾਪੂ ਜੀ ਵੀ ਨੇ
@vanshdeep.skp2bcn
@vanshdeep.skp2bcn 5 жыл бұрын
ਗ੍ਰੇਟ ਔ ਸਰਦਾਰ ਸਾਹਬ ਜੀ 🙏 ਦਿਲੋਂ ਧੰਨਵਾਦ ਅਤੇ ਸਲਾਮ ਆ ਜੀ 🙏☝️✊ ਬਬਰ ਸ਼ੇਰ ਔ ਜੀ . ਗੀਤਕਾਰੀ ਤੇ ਗਾਇਕੀ ਅਤੇ ਪੁਰੀ ਟੀਮ ਬਾਕਮਾਲ ਆ ਜੀ . ਸਚੇ ਪਾਤਸ਼ਾਹ ਜੀ ਹਰ ਸਾਹ ਚਾੜਦੀਕਲਾ ਬਖ਼ਸ਼ਣ ਗੇ ਜੀ 🙏☝️✊👌
@paramjitsinghmalhi5689
@paramjitsinghmalhi5689 5 жыл бұрын
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ, ਪ੍ਰਮਾਤਮਾ ਸਭ ਨੂੰ ਮਾਂ ਦਾ ਪਿਆਰ ਬਖਸ਼ਿਆ ਹੈ, ਪਰ ਬੱਚੇ ਦਾ ਫਰਜ ਬਣਦਾ ਹੈ ਮਾਂ ਬਾਪ ਦਾ ਸਤਿਕਾਰ ਕਰਨ ,
@HarpreetSingh-pm2ib
@HarpreetSingh-pm2ib 5 жыл бұрын
I love u ਮਾ ਮੇਰੀ ਰਬ I love u ਬਾਪੂ ਰਬ ਵੀਰ ਨੇ ਬੁਹਤ ਸੋਹਣ singe kate aa waheguru hemhar kare assi Ver da nangal abimeya match te suyan cc carry on ver
@jagpreetkhokhar8888
@jagpreetkhokhar8888 5 жыл бұрын
ਬਾਈ ਰੱਬ ਤੈਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ
@HardeepSingh-ho8le
@HardeepSingh-ho8le 4 жыл бұрын
ਬੇਬੇ❤️ ਵਾਹਿਗੁਰੂ ਸਾਰੀਆਂ ਮਾਵਾਂ ਨੂੰ ਹਮੇਸ਼ਾ ਖ਼ੁਸ਼ ਰੱਖੀ🙏🙏🙏🙏🙏
@jaggasinghsidhu4585
@jaggasinghsidhu4585 5 жыл бұрын
ਤੇਰੀ ਚੰਗੀ ਗਾਇਕੀ ਨੂੰ ਸਲਾਮ ਆ ਬਾਈ ਪੰਮਿਆ
@GurinderpalsinghBawa
@GurinderpalsinghBawa 11 ай бұрын
ਪੰਮਾ ਵਾਈ ਲਵ ਯੂ ਮਾਂ ਵਾਲਾ ਗੀਤ ਗਾ ਕੇ ਜੰਨਤ ਯਾਦ ਕਰਵਾਈ ਲਵ ਯੂ ❤❤❤❤❤❤❤
@ਹਰਜੋਤਸਿੰਘ-ਖ6ਵ
@ਹਰਜੋਤਸਿੰਘ-ਖ6ਵ 5 жыл бұрын
ਬਹੁਤ ਵਧੀਆ ਵੀਰ ਜੀ ਖਿੱਚ ਕੇ ਰੱਖੋ ਕੰਮ 🙏🙏🙏🙏
@raviladhar3930
@raviladhar3930 5 жыл бұрын
ਮਾਂ ਹੁੰਦੀ ੲਿਹ ਮਾਂ 👏👏👏👏👏👏
@supergaming6459
@supergaming6459 3 жыл бұрын
ਪੰਮਾ ਡੂਮੇਵਾਲ ਨੰਬਰ 1 ਸਿੰਗਰ ਆ
@jagdishmahal1832
@jagdishmahal1832 5 жыл бұрын
ਬਈ ਰੱਬ ਤੈਨੂੈ ਬਹੁਤ ਤਰੱਕੀਆ ਦੇਵੈ
@sukhpreetsingh9144
@sukhpreetsingh9144 5 жыл бұрын
ਰੂਹ ਨੂੰ ਸਕੂੰਨ ਦੇਣ ਵਾਲਾ ਗੀਤ
@wakeup_call1
@wakeup_call1 5 жыл бұрын
ਅੱਜ ਦੇ ਦੌਰ ਚ ਬਹੁਤ ਲੋੜ ਅਾ ਏਹੇ ਜਇ ਗੀਤਾਂ ਦੀ ਤੇ ਬੰਦੇ ਵੀ ਐਸੀ ਸੋਚ ਵਲੇ ਚਾਹੀਦੇ ਨੇ 🙏🙏 ਕਿਆ ਬਾਤ👌👌👌
@ranjeetmaan469
@ranjeetmaan469 5 жыл бұрын
ਲੋਕਾਂ ਕਹਿੰਦਾ ਚੰਗਾ ਗੀਤ ਨਹੀ ਗੳੁਦਾਂ ਕਲਕਾਰ ਪਰ ਬਹੁਤ ਕਲਕਾਰ ਚੰਗਾ ਗੀਤ ਗਓੁਦਾਂ ਪਰ ੲਿੰਨਾਂ ਚੰਗਾ ਕਲਕਾਰ ਨੂੰ ਸੁਣ ਦਾ ਘੱਟ ਨੇ
@DeepSingh-xp2vg
@DeepSingh-xp2vg 5 жыл бұрын
ਪੰਮਾ ਵੀਰ ਜੀ ਬਹੁਤ ਸੋਹਣਾ ਗੀਤ ਸੀ ਮਾਂ ਬਾਰੇ ਵਧੀਆ ਵਧੀਆ ਗੀਤ ਤੇ ਲੋਕ ਤੱਥ ਲੈ ਕੇ ਆਇਆ ਕਰੋ ਵਾਹਿਗੁਰੂ ਤਹਾਨੂੰ ਚੜ੍ਹਦੀਕਲਾ ਵਿੱਚ ਰੱਖਣ
@naturehumanity9493
@naturehumanity9493 5 жыл бұрын
ਮੇਰੇ ਦਿਲ ਨੂੰ ਸਕੂਨ ਮਿਲ ਗਿਆ
@flightwithoutwings1528
@flightwithoutwings1528 5 жыл бұрын
ਜਿਉਂਦਾ ਰਹਿ ਸੱਜਣਾ... ਮਾਂ ਦੀ ਗੱਲ ਕੀਤੀ..
@mandeepgill6154
@mandeepgill6154 4 жыл бұрын
ਮਾਂ ਤਾਂ ਪਹਿਲਾਂ ਹੀ ਨਹੀਂ ਭੁੱਲ ਰਹੀ ਸੀ ਪਰ ਗੀਤ ਸੁਣ ਕੇ ਅੱਜ ਫਿਰ ਰੋਣ ਆ ਗਿਆ
@sukhdevsingh4982
@sukhdevsingh4982 4 жыл бұрын
Golu
@komaljeet7884
@komaljeet7884 4 жыл бұрын
God bless you 🙏 watch videos of basics of Sikhi, nanak naam 🙏
@farminglover1656
@farminglover1656 5 жыл бұрын
ਭਾਜੀ ਬਾਪੂ ਬਾਰੇ ਵੀ ਕੋਈ ਸੌਹਣਾ ਜਿਹਾ ਗੀਤ ਗਾਉ ਜੀ ।
@deeptraveler5382
@deeptraveler5382 5 жыл бұрын
Bht vdiya song likhea te pamme veer ne bht vdiya gayea sun ke akha cho pani ageya 😥😥
@aulakh9276
@aulakh9276 5 жыл бұрын
ਬਹੁਤ ਵਧੀਆ ਗੀਤ ਗਾਇਆ ਵੀਰ ਨੇ । ਪੰਮਾ ਡੂਮੇਵਾਲੀਆ ਜੀ ਤੁਹਾਡੇ ਤੋ ਬਿਨਾਂ ਸਾਰੇ ਕਲਾਕਾਰ ਸਭਿਆਚਾਰ ਦੇ ਨਾਂ ਤੇ ਦਬੜੂ ਘੁਸੜੂ ਹੀ ਚਲਾਉਂਦੇ ਨੇ
@makhansingh1234
@makhansingh1234 2 жыл бұрын
ਵੀਰ ਜੀ ਬਹੁਤ ਵਧੀਆ
@jagdeephundal1078
@jagdeephundal1078 5 жыл бұрын
Duniya de sab to bekoof log jina ne dislike kita pama veer nu rab lami umer deve
@narjitsinghjohal1952
@narjitsinghjohal1952 5 жыл бұрын
ਵੀਰ ਜੀ ਕੀ ਮੈਨੂੰ ਹੁਣ ਰੱਬ ਮਿਲ ਜਾਓਗਾ ਕਿਉਂਕਿ ਮੇਰੀ ਮਾਂ ਇਸ ਦੁਨੀਆਂ ਚ ਨਹੀਂ ਰਹੀ
@harpreetpreet4283
@harpreetpreet4283 5 жыл бұрын
ਬਾਈ ਜੀ ਹਮੇਸ਼ਾ ਹਸਦੇ ਵਸਦੇ ਰਹੋ,ਦਿਲ ਖੁਸ਼ ਕਰ ਤਾ
@gurbaghsingh206
@gurbaghsingh206 4 жыл бұрын
❤❤Kon kon apni maa Bapu nu Pyar karda❤❤❤
@naturehumanity9493
@naturehumanity9493 5 жыл бұрын
ਸਦਕੇ ਸ਼ੇਰ ਵੀਰ ਦੇ
@jassdayal1389
@jassdayal1389 5 жыл бұрын
Waheguru Mehar kari sariaa mawa te Heart touching song
@manjindersingh4156
@manjindersingh4156 5 жыл бұрын
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਣ ਸਭਨਾਂ ਤੇ ਭਾਈ ਸਾਹਿਬ ਜੀ
@RenuSharma-vq4fk
@RenuSharma-vq4fk 4 жыл бұрын
Eho jihe songs vad toh vad share hone chahide ne...👏👏👏👏👏👏👍👍👍👍🙏🙏🙏🙏
@sakattarsingh9828
@sakattarsingh9828 5 жыл бұрын
ਇਹੋ ਜਿਹੇ ਗੀਤ ਹੁੰਦੇ ਜੋ ਲੂ ਕੰਢੇ ਖੜ੍ਹੇ ਕਰ ਦਿੰਦੇ ਨੇ ਮੈਂ ਸਹੀ ਕਿਹਾ ਨਾ ਮਿੱਤਰੋ
@ManpreetSingh-by8vs
@ManpreetSingh-by8vs 5 жыл бұрын
ਅੱਜ ਮੈ ਅਪਦੀ ਮਾਂ ਨੂੰ ਰਵਾਇਆ ਤੇ ਵੀਰੇ ਤੈ ਮੈਨੂੰ ਰਵਾਇਆ
@rumyjattighaint836
@rumyjattighaint836 5 жыл бұрын
Tusi Kyo relaya c apne mom g nu
@rajubawa5149
@rajubawa5149 5 жыл бұрын
Mai is bande da fan ha. Bhot shona song age vang
@satnam4031
@satnam4031 5 жыл бұрын
ਬਾਈ ਸਤਿ ਸ੍ਰੀ ਅਕਾਲ ਸਲਾਮ ਇਸ ਕਲਮ ਨੂੰ ਵੀਰੇ ਅੱਖਾ ਨਮ ਹੋ ਗਿਆ ਸੁਣ ਕੇ ਬਹੁਤ ਸੋਹਣਾ ਗਾਈਆ
@paliraipur
@paliraipur 5 жыл бұрын
Thanks veer
@DavinderSingh-gj6ow
@DavinderSingh-gj6ow 5 жыл бұрын
Bai rona aa gya sachi jindngi vich maa dobara nahni mildi🙇🙇🙇🙇👍👍👍👍
@jasssingh5415
@jasssingh5415 5 жыл бұрын
ਵਧੀਆ ਗੀਤ ਸੀ ਪਾਜੀ ਰੋਣ ਆ ਗਏ ਸੀ
@jagpalsingh4613
@jagpalsingh4613 5 жыл бұрын
ਇਸ ਕਲਮ ਨੂੰ ਸਲਾਮ ਦਿਲ ਤੋ
@paliraipur
@paliraipur 5 жыл бұрын
Thanks veer
@SM.Music-1313
@SM.Music-1313 5 жыл бұрын
ਮਾਂ ਸਭ ਤੋਂ ਸੋਹਣਾ ਤੇਰਾ ਨਾਂ
@gurpreetsinghlandranwale
@gurpreetsinghlandranwale 5 жыл бұрын
ਮਾਂ ਦੇ ਪਿਆਰ ਤੇ ਕਦਰ ਨੂੰ ਦਰਸਾਉਦਾ ਉੱਚੀ ਸੁੱਚੀ ਗਾਇਕੀ ਦੇ ਮਾਲਕ ਸਤਿਕਾਰਯੋਗ ਵੀਰ ਪੰਮਾ ਡੂੰਮੇਵਾਲ ਜੀ ਦਾ ਨਵਾਂ ਗੀਤ "ਮਾਂ" ਜਰੂਰ ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਆਪਣਾ ਫਰਜ ਬਣਦਾ ਐਦਾ ਦੇ ਗੀਤਾਂ ਨੂੰ Support ਕਰੀਏ ਤਾਂ ਕਿ ਲੱਚਰ ਗਾਇਕੀ ਨੂੰ ਠੱਲ ਪੈ ਸਕੇ। Keep Support & Maximum Share🙏🙏👍🏻👍🏻
@Pbgovtupdates
@Pbgovtupdates 5 жыл бұрын
ਹਰ ਵਾਰ ਦੀ ਤਰ੍ਹਾਂ ਵੱਡੇ ਵੀਰ ਪੰਮੇ ਦੀ ਗੀਤ ਦੀ ਚੋਣ ਅਵਾਜ਼ ਅੰਦਾਜ਼ ਨੂੰ ਸਲਾਮ..ਵਾਹਿਗੁਰੂ ਇਹ ਆਵਾਜ਼ ਨੂੰ ਹਮੇਸ਼ਾ ਬੁਲ਼ੰਦੀਆਂ ਬਖਸੇ,ਦਿਲੋਂ ਦੁਆਵਾਂ
@raimusic1223
@raimusic1223 5 жыл бұрын
ਗੀਤ ਗਾਦੋ ਯਾਰ ਮੇਰਾ
@GurpreetSingh-yo5tk
@GurpreetSingh-yo5tk 5 жыл бұрын
Jlandhr ch tendua aya c video aa you tube te v aa bande te sb ton pehla hmla kita fer kehra jagg sunna ho gya usdi video nu 428k view but aa song da koyi mull ni esnu dekhn lyi janta di nigah chli gyi dunia kidhar nu ja rahi aa waheguru mehar kre
@dasthakurdas
@dasthakurdas 5 жыл бұрын
Jado kite thandi Shaan mil jandi hai Menu odo meri Maa chete aaundi hai Maa lyi like kro
@AkashDeep-yv1ou
@AkashDeep-yv1ou 5 жыл бұрын
Sahi gal vere
@RenuSharma-vq4fk
@RenuSharma-vq4fk Жыл бұрын
Jdo v eh song sundee h ..bdi hee....roohani jihi feeling aaundee h...sachi...Maanwa Thandeeyan Chhanwaa
@indergurdaspuriya9260
@indergurdaspuriya9260 5 жыл бұрын
Vere sachi yr tuc taan rvaata bhut shone song vere te bs ede de hi song gonda reh te teri sare singera nalo ek alag pehchan hovegi rab vera tainu traki bakshe 🙏
@ItsReality_
@ItsReality_ 5 жыл бұрын
Veere Apne channel te Jake video dekho if thonu pasand Ave ta subscribe krlo nhi na kreya🙏🙏
@gurmeetsohiyan1900
@gurmeetsohiyan1900 5 жыл бұрын
Jis kol mom nhi us kol kus nhi tnx veer ur great song mom
@StarPunjabi1310
@StarPunjabi1310 5 жыл бұрын
ਸੁਆਦ ਆ ਗਿਆ ਪੰਮੇ ਵਿਰੇ
@sonyuk..4892
@sonyuk..4892 5 жыл бұрын
Aaah hundi gaayiki saada Punjab oho do koddi de mukh mntri nam di chggl de mggr poochan hilonde firde aa ...love nd respect mere vdde veer Pamme nu ...😘😘😘
@ItsReality_
@ItsReality_ 5 жыл бұрын
Veere Apne channel te Jake video dekho if thonu pasand Ave ta subscribe krlo nhi na kreya🙏🙏
@alwaysopenlion4772
@alwaysopenlion4772 5 жыл бұрын
Y g mere kol pagg da rutba song likhya hi oh sirf sode ly hi
@SurinderSingh-kf6rr
@SurinderSingh-kf6rr 3 жыл бұрын
ਬਿਲਕੁਲ ਸਹੀ ਕਿਹਾ ਜੀ ਵਾਹ ਕਮਾਲ ਕਰ ਦਿੱਤੀ ਵਾਹਿਗੁਰੂ ਚੜ੍ਹਦੀ ਕਲਾ ਕਰੇ
@lovepreetsinghkatana9378
@lovepreetsinghkatana9378 5 жыл бұрын
Lakh lahanntaa os kamle nu jine es video nu dislike kita lakh laanntaaaaaaaaaaa
@jorasingh2729
@jorasingh2729 5 жыл бұрын
ਮਾਂ ਮਾਂ ਹੀ ਹੁੰਦੀ ਹੈ
@KrishanKumar-hh5yv
@KrishanKumar-hh5yv 5 жыл бұрын
Salute a veer tere singing nu Sare song bout hi vadia ne Jis nu ve vadia laga so like it
@kultarsingh9161
@kultarsingh9161 4 жыл бұрын
ਵਾਕਈ, ਮਾਂ ਮਾਂ ਹੀ ਹੁੰਦੀ ਹੈ । ਮਾਂ ਦਾ ਦਰਜਾ ਤਾਂ ਰੱਬ ਤੋਂ ਵੀ ਉੱਚਾ - ਸੁੱਚਾ ਹੁੰਦਾ ਹੈ । ਸਾਫ਼- ਸੁਥਰੀ ਗਾਇਕੀ ਨੂੰ ਸਲਾਮ ।
@sandeepgill1667
@sandeepgill1667 5 жыл бұрын
😢😢😢miss u maa
@labhasingh1074
@labhasingh1074 5 жыл бұрын
Very good song pamme bai ji .Thank you ma lyi bhut vdiya likhiya writer bai ne vi
@navsandhu7918
@navsandhu7918 4 жыл бұрын
Brther tour song very awesome and your sound very nice no your copy any singer
@satwindersawi2755
@satwindersawi2755 5 жыл бұрын
Boht e jyda sohna song hai pamme bai..🙏🙏🙏🙏
@lovelymehra4969
@lovelymehra4969 5 жыл бұрын
siraa kra ta ustaad g god bless you
@navjeevan958
@navjeevan958 2 жыл бұрын
Sahi gl a veer ji ...keep it up ....bhout sohne geet hude thuhade veer ji ...
@rajumahemi5595
@rajumahemi5595 4 жыл бұрын
ਸੱਚ ਆਖਿਆ
@harwindersidhu6577
@harwindersidhu6577 5 жыл бұрын
ਮਾਂ ਗੀਤ ਬਹੁਤ ਵਧੀਆ ਗਾਇਆ ਐ ਪੰਮੇ ਨੇ
@mandmand9107
@mandmand9107 4 жыл бұрын
Sab to sohna song akhan vich pani aa gaya
@sukhdeepsinghbholuwala2827
@sukhdeepsinghbholuwala2827 5 жыл бұрын
ਜਿਉਦਾ ਰਹਿ ਵੀਰ
@gursewaksingh6831
@gursewaksingh6831 5 жыл бұрын
ਮੈ ਖੁਸ਼ ਕਿਸਮਤ ਨਹੀ ਹਾ ਕਿਉਕਿ ਮੇਰੇ ਕੋਲ ਮਾਂ ਪਿਉ ਨਹੀ ਹੈ
@jagtarjagtar1979
@jagtarjagtar1979 5 жыл бұрын
Waheguru ji di mrzi aa veer
@rajsodhi7129
@rajsodhi7129 5 жыл бұрын
Rabb Mehar kare
@rajsodhi7129
@rajsodhi7129 5 жыл бұрын
Bada dukh hoya
@inderjeetsingh6989
@inderjeetsingh6989 5 жыл бұрын
ਸਿਰਾ ਗੀਤ ਸਿਰਾ ਸਿੰਗਰ love you bro
@ManjinderSingh-ze7pm
@ManjinderSingh-ze7pm 4 жыл бұрын
Very nice song
@SukhdeepSingh-sf7zi
@SukhdeepSingh-sf7zi 5 жыл бұрын
ਬਹੁਤ ਸੋਹਣਾ ਗੀਤ ਬਾਈ ਜੀ।
@sandeepsingh9838
@sandeepsingh9838 5 жыл бұрын
Rwata y oye 👌👌👌👌👌👌👌
@ammygill9769
@ammygill9769 5 жыл бұрын
ਸਲਾਮ ਏਸੀ ਗਾਇਕੀ ਨੂੰ। ਸਜਦਾ
@amansukhi4116
@amansukhi4116 5 жыл бұрын
Lov u nd miss u mom
@gurbaghsingh206
@gurbaghsingh206 4 жыл бұрын
❤❤❤👌👌👌👌🙏🙏Mai ta bar bar sun reha 👌👌👌👌👌🙏🙏I love you 👌👌👌🙏🙏Paji aj kal awe de song sun nu buht gat meil de aa❤❤❤🙏🙏🙏
@filmistudio6977
@filmistudio6977 5 жыл бұрын
Dislike krn vaale lgda apni maa nu pyr ni krde
@jagirsingh7381
@jagirsingh7381 Жыл бұрын
ਬਹੁਤ ਵਧੀਆ ਵੀਚਾਰ
@rinkusavna6379
@rinkusavna6379 5 жыл бұрын
Pamma is real Punjabi singer I proud you "pamma dumewal"
@loveshkumar755
@loveshkumar755 5 жыл бұрын
ਸਿਰਾਂ ਬਾਬਿਉ 🤗
@manjitchumber6131
@manjitchumber6131 5 жыл бұрын
Hlo bro my name is amrik nata nangle
@ਪੰਜਾਬੀ-ਪੰਜਾਬ-ਪੰਜਾਬੀਅਤ
@ਪੰਜਾਬੀ-ਪੰਜਾਬ-ਪੰਜਾਬੀਅਤ 5 жыл бұрын
ਸਿਰਾ ਕਰਾਉਂਦਾ ਵੀਰ ਪੰਮਾ ਡੁੰਮੇਵਾਲ......
@ਦਿਲਦਾਨੀਮਾੜਾ5911ਜੱਟ
@ਦਿਲਦਾਨੀਮਾੜਾ5911ਜੱਟ 4 жыл бұрын
Dislike vale kaun aa smj nai lgi duniyaa di
@jagmohanchadha5476
@jagmohanchadha5476 4 жыл бұрын
veere diskike oh ne jo apne maa baap de nhi bne punjabi ch kha ta hraamde ne diskike karn wale
@SonuSingh-sh7zc
@SonuSingh-sh7zc 5 жыл бұрын
ਸਹੀ ਗੱਲ ਹੈ ਬਾਈ ਜੀ ਮਾਂ ਨਹੀਂ ਮਿਲ ਦੀ
@kammysingh2880
@kammysingh2880 5 жыл бұрын
Pamma vir love u
@mehtabbrar1163
@mehtabbrar1163 5 жыл бұрын
Dhanwad bai eda de ganne gaun lai...miss u bebe
@mskaur6145
@mskaur6145 4 жыл бұрын
Ish song vich dislike karn da ki matlab a
@ManjitSingh-hc8mi
@ManjitSingh-hc8mi 4 жыл бұрын
ਵੀਰ ਜੀ ਦਿਲੋਂ ਸਲਾਮ ਆ ਆਪ ਨੂੰ
@rmukaur1211
@rmukaur1211 5 жыл бұрын
dislike waleya nu lgda maa di value ni pta....
@ItsReality_
@ItsReality_ 5 жыл бұрын
Dear Apne channel te Jake video dekho if thonu pasand Ave ta subscribe krlo nhi na kreya🙏🙏
@harpreetkaurdhillon9661
@harpreetkaurdhillon9661 5 жыл бұрын
Love you brother. Your all song is very nice🎶🎤
@bindersingh4565
@bindersingh4565 5 жыл бұрын
👌❤️❤️❤️❤️❤️❤️
@ramandeepsingh6782
@ramandeepsingh6782 Жыл бұрын
Salute aa pamme veer tnu jo eda de song gona nehi aj kal de singer ta asla gudagardi daru ashki ehi ni lot aunda ena to
@amangill3516
@amangill3516 5 жыл бұрын
ਜਿਨ੍ਹਾਂ dislike kita ohna da song kdo a rea 😁 mach de a bai loki
@sematarsem2209
@sematarsem2209 5 жыл бұрын
Waheguru tuhadi sari team te kirpa rahke ji 🙏🙏🙏🙏
@rajsinghraj902
@rajsinghraj902 5 жыл бұрын
fuddu bandee jis ne unlike kita
@paramcanada7552
@paramcanada7552 5 жыл бұрын
Sahi gl a y
@GURPREETSINGH-jn6fb
@GURPREETSINGH-jn6fb 5 жыл бұрын
Sukar ae koi wadia/changa singer bi Punjabi industry ch aaya, jeounda reh veer 👍🙏. Veer de sare gaane Bahut hi wadia ae. Rabb Mehar Kare
@amritpalsidhu1215
@amritpalsidhu1215 5 жыл бұрын
Jine marji geet ann isto upar sayed ni auga hit song
@naturehumanity9493
@naturehumanity9493 5 жыл бұрын
ਪਮੇ y ਦਾ ਬੁਕਿੰਗ ਕੰਟੈਕਟ ਨੰਬਰ ਦੇ ਦਿਓ ਜੀ
@Naveenkumar-gt3zs
@Naveenkumar-gt3zs 5 жыл бұрын
Ptaa ni kitho te laanda hai gaane Top gaane hai Bhai
@satvirsingh7845
@satvirsingh7845 5 жыл бұрын
Dil toh salut bhai writer teh singer nu
Pamma Dumewal Live ( Maa ਮਾਂ ) माँ
11:18
Doaba Tv
Рет қаралды 4 МЛН
Purana Punjab | All Chapter | Virasat Sandhu | Jukebox | Latest Punjabi Song 2023
25:01
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
How Much Tape To Stop A Lamborghini?
00:15
MrBeast
Рет қаралды 104 МЛН