Purana Punjab | All Chapter | Virasat Sandhu | Jukebox | Latest Punjabi Song 2023

  Рет қаралды 975,584

Virasat Sandhu Music

Virasat Sandhu Music

Жыл бұрын

Purana Punjab All Chapter in One Video
This Is Official Channel Of Punjabi Singer Virasat Sandhu, presents the Official video of "Purana Punjab" Chapter 4, Do let us know about your views in the comments Below.
Do Watch And Share If You Like This Video and Don't Forget To Subscribe Our Official Channel For More Videos.
Song Credits:
Song : Purana Punjab (Chapter 4)
Singer & Composer : Virasat Sandhu
( / virasatsandhu )
Lyrics : Satgur Singh
Music : Sukh Brar
( / sukhbrarmusic )
Ass Music : Kush Sharma
Video : Hidden Hero
Promotion by: Baaj Media
Project Managed by : Jagraj Singh Sandhu
Label : Virasat Sandhu Music
--------------------------------------------------------------------
Like || Share || Spread || Love
-------------------------------------------------------------------
Channel is Digitally Powered By - Bull18 [ / bull18network ]
➤Email-Teamvirasatsandhu@gmail.com
➤Facebook- / virasatsandhu
➤Instagram#VirasatSandhu- / virasatsandhu
➤Snapchat- / virasatsa
All Copyright Reserved ➤ Virasat Sandhu Music
_____________________________________________
For Show Bookings Contact ☞ +91 94649 08081 (Jagraj Singh Sandhu)
_____________________________________________
#puranapunjab #Chapter4 #virasatsandhu #latestpunjabisongs2023
#newpunjabisongs #newpunjabisongs2023 #newsongs #punjabisong

Пікірлер: 950
@HarryPb03-hp7mn
@HarryPb03-hp7mn 7 ай бұрын
ਪੂਰਾ ਸਿੱਖ ਇਤਿਹਾਸ ਚੇਤੇ ਕਰਾਤਾ ਲਿਖ਼ਣ ਵਾਲੇ ਤੇ ਗਾਉਣ ਵਾਲੇ ਨੂੰ ਦਿਲੋਂ ਸਿਜਦਾ
@SohanSingh-wr8vb
@SohanSingh-wr8vb 6 ай бұрын
ਆਰ ਐਸ ਐਸ ਮੌਦੀ ਦੇਸ਼ ਵੇਚ ਰਹੀ ਐ ਪੰਜਾਬੀ ਆਪਣਾ ਪੰਜਾਬ ਬਚਾ ਲਵੋ❤❤❤❤❤🎉
@Hdkagxkhs
@Hdkagxkhs 4 ай бұрын
ਵਰਜਸ਼ ਲਾਉਣ ਲੱਗੇ ਬੜਾ ਵਧੀਆ ਲੱਗਦਾ ਇਹ ਗੀਤ ਲਾ ਕੇ, ਸੁਣ ਕੇ ਵੇਖੋ ਮੈਦਾਨ ਜਾਂ ਜਿਮ ਚ
@DhannaSingh-uy5tl
@DhannaSingh-uy5tl 11 ай бұрын
ਵਿਰਾਸਤ ਸੰਧੂ ਕੋਈ ਸਬਦ ਨਹੀਂ ਵਾਹਿਗੁਰੂ ਜੀ ਮਿਹਰ ਕਰਨ
@jasschahal5975
@jasschahal5975 Жыл бұрын
ਗੋਰੇ ਦੀਆਂ ਪੜ੍ਹੀ ਕਿਤੇ ਹੱਥ ਲਿਖ਼ਤਾਂ, ਕੀਤੇ ਅੰਡਰਲਾਈਨ 'ਸਰਦਾਰ' ਹੋਣਗੇ👌👌ਕੋਈ ਰੀਸ ਨੀ ਵੀਰ ,ਬਹੁਤ ਖੂਬ ਜੀ🙏🙏
@michal14444
@michal14444 10 ай бұрын
Eh sabh sach a mei u.k vich sabh dekhya oh sikha nu alag kaum smjde a india to ewe e france ch v dekhya othe ta ohna ne memorial v bna ditte
@jassabega4129
@jassabega4129 9 ай бұрын
ਪੰਜਾਬੀ ਮਾਂ ਬੋਲੀ ਦਾ ਮਾਨ ਆ ਬਾਈ ਤੁਸੀਂ ਕਿੱਸੇ ਨੇ ਅੱਜ ਤੱਕ ਗਾਇਆ ਨੀ ਤੇਰੇ ਵਾਂਗ ❤
@tusharsharma2813
@tusharsharma2813 18 күн бұрын
ਸਚੀ ਗੱਲ ਪੁਛੋ ਤਾਂ ਇਹ ਗੀਤ ਜਦੋਂ ਤਕ ਆਉਂਦੇ ਰਹਾਂਗੇ ਜਦ ਤਕ ਬੰਦੇ ਦੀ ਜਮੀਰ ਜਿਯੋਨਦੀ ਰਹੂਗੀ ❤❤
@avtardhillon51528
@avtardhillon51528 11 ай бұрын
ਸਿੱਖ ਇਤਿਹਾਸ ਨੂੰ ਸਾਡੇ ਪੁਰਖਿਆਂ ਨੇ ਲੂਹ ਨਾਲ ਲਿਖਿਆ ਤੇ ਬਾਈ ਨੇ ਕਲਮ ਨਾਲ ਸਲਾਮ ਏ ਵੀਰ ਤੇਰੀ ਲਿਖਣੀ ਨੂੰ 🙏
@bachitervirk
@bachitervirk 6 ай бұрын
ਰਾਜ਼ ਖ਼ਾਲਸੇ ਨੇ ਕੀਤਾ ਹੈ ਤੇ ਰਾਜ਼ ਖ਼ਾਲਸਾ ਹੀ ਕਰੇਗਾ। #KhalistanZindabad
@CHAHALofficialtv
@CHAHALofficialtv Ай бұрын
ਬਾਈ ਤੇਰਾ ਨਾਮ ਵੀ ਵੀ ਵਿਰਾਸਤ ਹੈ ਤੇ ਤੂੰ ਵਿਰਾਸਤ ਨੂੰ ਵੀ ਚੰਗੀ ਤਰ੍ਹਾਂ ਸਾਂਭਿਆ ਹੈ 🎉,ਸਲਾਮ ਹੈ ਵੀਰ ਤੈਨੂੰ
@sandhupb47
@sandhupb47 10 ай бұрын
ਅੱਜ ਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁੰਦਾ ਐਸੀ ਕਲਮ ਨੂੰ ਸੋਨੇ ਚ ਮੜ ਦਿੰਦਾ।
@SarbjeetKaur-yo8bs
@SarbjeetKaur-yo8bs Ай бұрын
ਛੋਟੇ ਵੀਰ ਨੂੰ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖੇ, ਕਲਮ ਅਤੇ ਅਵਾਜ਼ ਨੂੰ ਤਰੱਕੀਆਂ ਬਖਸ਼ੇ 🙏🏻🙏🏻
@callingcameraphotogarphygu8019
@callingcameraphotogarphygu8019 8 ай бұрын
ਜੁਗ ਜੁਗ ਜੀਓ ਵੱਡੇ ਵੀਰ ਤੁਸੀਂ ਐਵੇ ਹੀ ਸਾਫ਼ ਸੁਥਰੇ ਗੀਤ ਗਾਉਂਦੇ ਰਹੋਂ ਜੀ God bless u
@pushpindersandhu98
@pushpindersandhu98 6 ай бұрын
ਸਿੱਖੋ ਗੁਰੂ ਦੇ ਚਰਣ ਫੜ੍ਹ ਲਵੋ ਜੇ ਬਚਣਾ ਹੈ ਤਾਂ। ਨਹੀ ਤਾਂ ਖੁਆਰੀ ਝੱਲ ਕੇ ਮੁੜਨਾ ਪਊ। ਅਪਣਾ ਪਿੱਛਾ ਯਾਦ ਕਰ ਲਓ
@HarjinderSingh-zk5zf
@HarjinderSingh-zk5zf 3 ай бұрын
ਬਾਈ ਗੀਤ ਕਾਹਦਾ ਕਥਾ ਕਰੀ ਪਈ ਆ ਵਾਹਿਗੁਰੂ ਅੰਗ ਸੰਗ ਸਹਾਈ ਹੋਵੇ 🙏
@jasschahal5975
@jasschahal5975 Жыл бұрын
ਇਹਦੇ ਪਿੱਛੇ ਸਿੰਘਾਂ ਨੇ ਸ਼ਰੀਰ ਵਾਰਤੇ ,ਕੁੜੀਓ ਨੀ 'ਤਾਜ' ਵਾਗੂ ਰੱਖੋ ਚੁੰਨੀ ਨੂੰ👌👌👍👍
@punjabirang3372
@punjabirang3372 Жыл бұрын
ਬਹੁਤ ਹੀ ਵਧੀਆ ਲਿਖਿਆ ਸਤਿਗੁਰ ਨੰਗਲਾ ਵੀਰ ਨੇ ਮਾਣ ਹੈ ਵੀਰ ਤੇ
@brarmoviessongs9093
@brarmoviessongs9093 Жыл бұрын
ਬਾਈ ਇਹ ਇਤਿਹਾਸ ਸੁਣ ਕੇ ਬਹੁਤ ਟਾਈਮ ਸੋਚਿਆ ਗੰਦੀਆਂ ਸਰਕਾਰਾ ਨੇ ਪੰਜਾਬ ਨੂੰ ਕੀ ਬਣਾ ਦਿੱਤਾ ਰੰਗਲਾ ਪੰਜਾਬ ਨੂੰ ਗੰਦਲਾ ਪੰਜਾਬ ਬਣਾ ਦਿੱਤਾ
@kaurdeepinder9667
@kaurdeepinder9667 2 ай бұрын
sb nu ral k khud kam karne cheide a. like awareness camps about history in schools because students are our future.
@diljandarsingh5675
@diljandarsingh5675 2 ай бұрын
22222222 e2😂😂😂😂🌎🏠😂🕣⌛😂😂3😂3🕧⌛🕧🕧😂🕣🕣🕣🕟❤🌥😂🌥😂❤❤❤❤❤❤​@@kaurdeepinder9667
@JaspalSingh-ez2hu
@JaspalSingh-ez2hu 3 ай бұрын
ਮੋਦੀ ਸਾਡੇ ਭਾਰਤ ਦੀ ਬੰਦਰਗਾਹ ਵੇਚ
@BaljinderSingh-yg7pt
@BaljinderSingh-yg7pt 8 ай бұрын
ਵਾਹਿਗੁਰੂ ਤੁਹਾਡੀ ਕਲ਼ਮ ਤੇ ਆਵਾਜ਼ ਨੂੰ ਹੋਰ ਬੁਲੰਦੀਆਂ ਬਖਸ਼ਣ ❤❤❤
@Hdkagxkhs
@Hdkagxkhs 5 ай бұрын
*ਕਈ ਇਤਿਹਾਸਕ ਤੱਥ ਮੇਰੇ ਅਰਗੇ ਅਨਪੜ ਨੂੰ ਪਤਾ ਨਹੀਂ ਜੇ ਕੋਈ ਦੱਸ ਸਕੇ ਤਾਂ ਮੇਹਰਬਾਨੀ ਜੀ ਜਿਵੇਂ ਕਿਹੜਾ ਗੋਰਾ ਕੈਦ ਹੋਇਆ ਕਿਹੜੀ ਜੰਗ ਚ ੪੦ ਦਿਨ ਰਹੇ ਘੋੜਿਆਂ ਤੇ ਤੇ ਜਾਂ ਕਿਤਾਬਾਂ ਦੇ ਨਾਮ ਦੱਸੋ ਜੀ ਜਿਥੋਂ ਮਦਦ ਮਿਲ ਸਕੇ*
@sarbjitkaursandhu5904
@sarbjitkaursandhu5904 8 ай бұрын
ਬਹੁਤ। ਹੀ। ਵਧੀਆ। ਕੰਮ। ਕੀਤਾ। ਮੇਰੇ। ਵੀਰ। ਨੇ। ਰੌਂਗਟੇ। ਖੜੇ। ਹੁੰਦੇ। ਆ। ਸੁਣ। ਕਿ
@manjinderbhangu7723
@manjinderbhangu7723 8 ай бұрын
ਆਪਣੀ ਗੱਡੀ ਵਿੱਚ ਇਹੀ ਵੱਜਦਾ ਹਰ ਟਾਇਮ
@jagmeetbrar6463
@jagmeetbrar6463 10 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ ਸਾਰੇ ਕਲਾਕਾਰਾਂ ਇਵੇਂ ਇਤਿਹਾਸ ਗਾਉਣ ਤਾਂ ਨੌਜਵਾਨ ਪੀੜ੍ਹੀ ਬਹੁਤ ਸਹੀ ਰਸਤੇ ਆ ਜਾਵੇਗੀ
@GurpreetSingh-lu6ti
@GurpreetSingh-lu6ti Ай бұрын
ਜੁਗ ਜੁਗ ਜੀਵੋ ਮੇਰੇ ਵੀਰਿਓ
@arshdeepsingh2077
@arshdeepsingh2077 9 ай бұрын
ਬਹੁਤ ਵਧੀਆ ਉਪਰਾਲਾ ਜੀ ਜਿਉਂਦੇ ਵਸਦੇ ਰਹੋ ਵੀਰ ਜੀ ਪਰਮਾਤਮਾ ਤਰੱਕੀ ਬਖਸ਼ੇ।
@gudguyg
@gudguyg 6 ай бұрын
ਬਾ ਕਮਾਲ ਕਲਮ, ਬਿਊਟੀਫੁਲ ਸਿੱਖ ਇਤਿਹਾਸ
@SapinderSingh-yo4xr
@SapinderSingh-yo4xr 7 күн бұрын
ਭਾਈ ਗੀਤ ਨਹੀਂ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਵੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@khushdhillon3511
@khushdhillon3511 Жыл бұрын
ਵੈਰੀ ਗੁੱਡ ਵਿਰਾਸਤ ਸੰਧੂ ਛੋਟੇ ਵੀਰ ਮੇਰਿਆ ਚੈਪਟਰ 5 ਵੀ ਕਰੋ ਪਲੀਜ਼
@kaler1807
@kaler1807 Жыл бұрын
ਬਾਈ ਗੀਤ ਸੁਣ ਕੇ ਲਹੂ ਵਿੱਚ ਕਰੰਟ ਜਿਹਾ ਦੋੜਦਾ ਪਰ ਸਾਡੀ ਬਦਕਿਸਮਤੀ ਅਸੀ ਦੁਨੀਆ ਨੂੰ ਦੱਸ ਹੀ ਸਕੇ ਆਪਣੇ ਯੋਧੇਆ ਵਾਰੇ
@sarbjitkaursandhu5904
@sarbjitkaursandhu5904 8 ай бұрын
ਸਹੀ। ਆ
@sukhjinderbega1400
@sukhjinderbega1400 Жыл бұрын
ਕੱਲਾ ਕੱਲਾ ਸਬਦ ਡੂੰਗੇ ਸੱਚ ਨੂੰ ਦੱਸਦਾ ਹੈ ਜੀ
@akalustat5604
@akalustat5604 6 ай бұрын
िਵਰਾਸਤ ਵੀਰ ਜੀ ਮੇਰਾ ਪੁॅਤ ੭ ਸਾਲ ਦਾ ਹੈ ੳੁਸ ਨੇ ਜਦੋ ਸਾਰਾ ੯:੩੬ ਗੜੀ िਫਲਮ ਦੇਖੀ ਅੈਨਾ िਜਅਾਦਾ ਰੋੲੀਅਾ िਕ ਸਾਨੰੂ ਚੁਪ ਕਰੳੁਣਾ ਅੋਖਾ ਹੋिਗਅਾ ਸੀ ਮੇਰੇ ਪੁਤ ਦਾ ਨਾਮ ਗੁਰਫਤिਹ िਸੰਘ ਖਾਲਸਾ ਹੈ ਜੀ ਵਾिਹਗੁਰੂ ਜੀ ਦਾ ਸੁਕਰਾਨਾ🙏🙏ਜੋਅਾਪ ਜੀ ਅੈਨਾ ਵॅਾ ੳੁਪਰਾਲਾ ਕਰ ਰਹੇ ਹੋ 🙏🙏🙏🙏ਅਾਪ ਜੀ ਦਾ ਵੀ ਸੁਕਰਾਨਾ
@amriksinghrandhawa8374
@amriksinghrandhawa8374 8 ай бұрын
ਮੈਂ ਉਸ ਵਕਤ ਵਿਦੇਸ਼ ਵਿੱਚ ਸ਼ਾ ਜਦੋਂ ਇਹ ਰੌਂਗਟੇ ਖੜੇ ਕਰਨ ਵਾਲੀ ਖਬਰ ਅਖਬਾਰ ਚ ਪੜੀ ਸੀ। ਪਰ ਅੱਜ ਦੁਬਾਰਾ ਫਿਰ ਸੁਣਕੇ ਰੌਂਗਟੇ ਖੜੇ ਹੋਏ।ਸਲੂਟ ਹੈ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਜੁਲਮ ਦੇ ਵਿਰੁੱਧ ਲੜਾਈ ਲੜੀ
@surjeetgill8813
@surjeetgill8813 Ай бұрын
Veer ਜੀ ਹੋਰ ਲੇ ਕੇ ਅਹੋ ਇਸ ਤਰਾ ਦੇ ਗੀਤ
@jassimohali-fh1yi
@jassimohali-fh1yi 3 ай бұрын
Veer bahut vadhia gaana hai eh jaari rakhi
@user-cd5vs1tq5t
@user-cd5vs1tq5t 11 ай бұрын
ਬਹੁਤ ਵਧੀਆ ਰਬ ਤਰੱਕੀ ਬਕਛੇ
@anoopsinghboparai6807
@anoopsinghboparai6807 3 ай бұрын
❤ ਵਾਹ ਜੀ ਵਾਹ! ਕਿਆ ਬਾਤ ਆ ਜੋਧਿਓ ਮੇਰੇ ਛੋਟੇ ਵੀਰਿਓ ਸ਼ਾਬਾਸ਼। ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬਖਸੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ। ਇਸੇ ਤਰ੍ਹਾਂ ਹੀ ਆਪਣਾ ਇਤਿਹਾਸ ਸੁਣਾਉਂਦੇ ਰਹੋ।ਬਹੁਤ ਹੀ ਖੂਬਸੂਰਤ ਲਿਖਣੀ ਅਤੇ ਬਹੁਤ ਹੀ ਖੂਬਸੂਰਤ ਗਾਇਕੀ ਪੇਸ਼ਕਾਰੀ ਅਤੇ ਅੰਦਾਜ਼।
@saraosarao1831
@saraosarao1831 2 ай бұрын
ਬਹੁਤ ਸੋਹਣਾ ਗੀਤ ਲੂ ਕੰਢੇ ਖੜ੍ਹੇ ਕਰਦਾ❤
@sukdevaulakh7840
@sukdevaulakh7840 4 ай бұрын
ਬਹੁਤ ਵਧੀਆ ਵੀਰ ਜੀ ਮਾਨ ਆ ਤੁਹਾਡੇ ਜਿਹੇ ਵੀਰਾਂ ਤੇ। ਗਾਇਕੀ ਵੀ ਬਹੁਤ ਸਿਰਾ ਏ
@ragveerkaler-db1mq
@ragveerkaler-db1mq 8 ай бұрын
ਵਾਹਿਗੁਰੂ ਜੀ ਤਰਕੀ ਆਂ ਵਾਕਸੇ ਵੀਰਾਂ ਨੂੰ ਵਾਹੁਤ ਵਾਹੁਤ ਧਾਨਵਾਦ ਵੀਰੋ ਦਾਦਾ ਤੁਰਗੀਆ ਜੀਥੇ ਤੇਗਾਂ ਮਾਰਕੇ ਉਥੇ ਚੋਰਾਂ ਮਾਂਗੋ ਫੀਰੇ ਪੋਤਾ ਲੋਕਦਾ ਜਾਦੋ ਮਾਹਾ ਰਾਜਾ ਰਾਂਣਜੀਤ ਸਿੰਘ ਜੀ ਨੇ ਲਾਲਕਾਰੀਆ ਸੀ ਵਾਰ ਨੀਕਲ ਉਏ ਖਾਂਨਾਂ ਚਾੜਤ ਸਿੰਘ ਦਾ ਪੋਤਾ ਆਈਆ ਏ ਉਹ ਆਂਦਰ ਹੀ ਲੋਕੀਆ ਸੀ ਪੋਰਾ ਈਤੀਆਸ ਪਾਰੋਤਾ ਵੀਰਾਂ ਨੇ
@paramjitsinghhanda5618
@paramjitsinghhanda5618 10 ай бұрын
ਬਹੁਤ ਸੋਹਣੇ ਬੋਲ ਨੇ ਬਾਈ ਦੀ ਕਲਮ ਤੇ ਅਵਾਜ ਦੇ ਜੁਗ ਜੁਗ ਜੀਉ ਬਾਈ ਜੀ ❤ ਨੂੰ ਛੂਹ ਗਏ ਬੋਲ
@birringproductions9360
@birringproductions9360 8 ай бұрын
ਮੇਰਾ ਦੇਸ਼ ਪੰਜਾਬ ਮੈਨੂੰ ਮਾਣ ਏ ਪੰਜਾਬੀ ਹੋਣ ਦਾ
@amritpalsinghlahoriafarm5472
@amritpalsinghlahoriafarm5472 3 ай бұрын
ਚੜ੍ਹਦੀ ਕਲਾ ਵਾਹਿਗੁਰੂ ਜੀ ਸਿਰ ਝੁਕਦਾ ਤੁਹਾਡੀ ਗੀਤ ਕਾਰੀ ਅੱਗੇ ਵੀਰ ਜੀ🙏🙏🙏🙏🙏
@sukdevaulakh7840
@sukdevaulakh7840 4 ай бұрын
ਐਡ ਗੱਲ ਬਾਤ ਏ। ਹੋਰ ਵੀ ਗੀਤ ਬਹੁਤ ਵਧੀਆ ਵੀਰ ਦੇ। ਸਾਰਿਆਂ ਨੂੰ ਬੇਨਤੀ ਹੈ ਕਿ ਏਦਾਂ ਦੇ ਵੀਰਾ ਦੀ ਸਪੋਟ ਕਰੀਏ
@ballybabak
@ballybabak 7 ай бұрын
...bro 4 ਗਾਣਿਆਂ ਵਿਚ ਪੰਜਾਬ ਦਾ ਓ ਇਤਿਹਾਸ ਜੋ ਗੱਲਾਂ ਨਹੀਂ ਪਤਾ ਹੁੰਦੀਆਂ ਬਹੁਤ ਲੋਕਾਂ ਨੂੰ... ਤੁਸੀਂ ਸਾਰਾ ਬਿਆਨ ਕਰਤਾ...
@jathedarjungsingh2498
@jathedarjungsingh2498 Жыл бұрын
ਅੱਜ ਦੇ ਸਮੇ ਵਿਚ ਇਹੋ ਜਿਹੀ ਕਲਮ ਦੀ ਬਹੁਤ ਲੋੜ ਸੀ
@jagjitgrewal1941
@jagjitgrewal1941 8 ай бұрын
ਬਹੁਤ ਖੂਬ ,ਬਾ-ਕਮਾਲ, ਕੀ ਬਾਤਾਂ & ਸਿਰੇ ਤੋਂ ਪਾਰ ਵਾਲੀ ਗੱਲ....ਵਾਹਿਗੁਰੂ ਜੀ ਕੌਮ ਨੂੰ ਹੋਰ ਬਲ , ਸਮੱਤ ਤੇ ਚੜਦੀਕਲਾ ਬਖਸ਼ਣ ਜੀ..👌✌👍🙏
@kahangarhbareta6747
@kahangarhbareta6747 2 ай бұрын
ਬਹੁਤ ਵਧੀਆ ਕਲ਼ਮ ਆ ਵੀਰੇ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ,
@sonysatwant6357
@sonysatwant6357 9 ай бұрын
ਅੱਜ ਦੇ ਸਮੇਂ ਵਿੱਚ ਬਹੁਤ ਘੱਟ ਰਹਿ ਗਏ ਅਜਿਹੇ ਲਿਖਾਰੀ ਬਹੁਤ ਵਧੀਆ ਵੀਰ
@user-gw3bf2jn6l
@user-gw3bf2jn6l Ай бұрын
ਵਿਰਾਸਤ ਵੀਰ ਵਾਹਿਗੁਰੂ ਜੀ ਕਿਰਪਾ ਕਰਨਗੇ, ਪੰਜਾਬ ਤੁਹਾਡੀ ਸੋਚ ਅਨੁਸਾਰ ਜ਼ਰੂਰ ਬਦਲੇਗਾ। ਬਸ ਇਦਾਂ ਹੀ ਗਾਈ ਜਾਓ
@chamkaurbrar8977
@chamkaurbrar8977 Ай бұрын
V
@Mundafaujika
@Mundafaujika 8 ай бұрын
ਵੀਰੋ ਇਹੋ ਜਿਹੇ ਸਿੰਗਰਾ ਦੀ ਸਪੋਟ ਕਰੋ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਬੱਚਿਆਂ ਤੱਕ ਗਾਣਾ ਜਾਵੇ nagni nugni ਨੇ ਕੁਛ ਨਹੀਂ ਦੇਣਾ like ਵੇਖ ਲਓ 10k v nhi hoe😊
@SINGHSHERAK47
@SINGHSHERAK47 7 ай бұрын
FREE OLD PUNJAB. KHALISTAN ZINDABAD ⚔️
@Itzbhullar0008
@Itzbhullar0008 Жыл бұрын
ਜਿਨਿ ਵਾਰ ਵੀ ਸੁਣਲੋ ਹਰ ਵਾਰ ਨਵਾਂ ਲਗਦਾ ਪਤਾ ਨਹੀਂ ਕਿਵੇਂ ਲਿਖਵਾਇਆ ਏਨਾ ਕੋਜ ਸਮਜੋ ਬਾਹਰ ਹੈ ਲਿਖਤ ਵੀ ਤੇ ਲਿਖਣ ਵਾਲੇ ਵੀ
@sukdevsingh4923
@sukdevsingh4923 2 ай бұрын
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰਾਂ ਨੂੰ
@jaswindersingh5869
@jaswindersingh5869 5 ай бұрын
ਬਹੁਤ ਵਧੀਆ ਇਸੇ ਤਰਾਂ ਦੇ ਇਤਿਹਾਸ ਦਰਸਾਉਦੇ ਗਾਉਂਦੇ ਰਹੋ
@Iqbaluppal
@Iqbaluppal 5 ай бұрын
ਲਾਹਨਤ ਹੈ ਥੋਨੂੰ ਪੰਜਾਬੀਓ 22 ਨੇ ਇਹਨੇ ਸੋਹਣੇ ਪੰਜਾਬ ਲਈ ਵਧੀਆ ਇਤਹਾਸ ਗਇਆ ਕਿੰਨੇ ਲੋਕਾਂ ਨੇ ਸੁਣਿਆ 623k ਲਾਹਨਤ ਹੈ ਥੋਡੇ ਤੇ ਵੈਸੇ ਤੁਸੀ ਕਿਹਦੇ ਗੀਤ ਗ਼ਲਤ ਗਾਹ ਰਹੇ ਹੈ ਸਿੰਗਰ ਬੱਚੇ ਤਾਂ ਗ਼ਲਤ ਹੋ ਰਹੇ ਨੇ ਸਹੀ ਗੀਤ ਤੁਸੀ ਸੁਣਦੇ ਵੀ ਨਹੀਂ ਰੱਬ ਤੇਰੀ ਲੰਬੀ ਉਮਰ ਕਰੇ
@lakhasingh2508
@lakhasingh2508 Жыл бұрын
ਬਹੁਤ ਵਧੀਆ ਗਾਣਾ ਇਤਿਹਾਸ ਪਤਾ ਲੱਗਦਾ
@rahmatdandiwal5285
@rahmatdandiwal5285 Ай бұрын
ਬਹੁਤ ਵਧੀਆ ਵੀਰ ਜੀ ਇਹੋ ਜੇਹੇ ਗੀਤਾ ਦੀ ਪੰਜਾਬ ਦੀ ਨੌਜਵਾਨੀ ਨੂੰ ਲੋੜ ਆ ਲੂ ਕੰਡੇ ਖੜੇ ਕਰਤੇ ਵੀਰ ਤੇਰੇ ਗੀਤ ਨੇ
@GODGaming-tf4xo
@GODGaming-tf4xo Ай бұрын
ਬਹੁਤ ਵਧੀਆ ਜੀ ਸਾਰਾ ਇਤਿਹਾਸ ਹੀ ਬਿਆਨ ਕਰ ਦਿੱਤਾ ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ ❤❤
@budhsingh9422
@budhsingh9422 2 ай бұрын
ਵਾਹਿਗੁਰੂ ਚੜਦੀ ਕਲਾ ਬਖਸੇ ਲਮੀਆਂ ਉਮਰਾਂ ਸੋਹਣੇ ਵੀਰਿਓ ਜੁੱਗ ਜੁੱਗ ਜੀਵੋ ਨਹੀ ਰੀਸਾ ਥੋਡੀਆ ❤❤❤
@Warispunjabde860
@Warispunjabde860 Жыл бұрын
Bhut bdia veer ji eme de ethaas leke ayeo next time v
@user-kj1ru8vg5o
@user-kj1ru8vg5o 2 ай бұрын
ਬਹੁਤ ਬਹੁਤ ਜ਼ਿਆਦਾ ਵਧੀਆ ਗੀਤ ਹੈ ਜੀ।ਇਸ ਤਰ੍ਹਾਂ ਦੇ ਗੀਤ ਹੀ ਅੱਜ ਕੱਲ੍ਹ ਦੇ ਨੋਜਵਾਨ ਪੀੜੀ ਨੂੰ ਸਿੱਖਾਂ ਦੇ ਬਾਰੇ ਦੱਸ ਸਕਦੇ ਹਨ। ਅਸੀਂ ਕੋਣ ਹੈ?
@user-tm7ne1jc6w
@user-tm7ne1jc6w Ай бұрын
ਵੀਰੋ ਬੱਚਿਓ ਰੱਬ ਮਿਹਰ ਕਰੇ ਤੁਹਾਡੇ ਤੇ ਕੁਰਾਹੇ ਪੲਏ ਬਚਿਆ ਨੂ ਵੀ ਸਿਧੇ ਰਸਤੇ ਪਾਵੇ ਰੱਬ ਵਾਹਿਗੁਰੂ
@SardarSaab75
@SardarSaab75 4 ай бұрын
ਬਹੁਤ ਸੋਹਣਾ ਗਾਇਆ ਵੀਰ
@gurwindersingh6802
@gurwindersingh6802 Жыл бұрын
ਹਰੀ ਸਿੰਘ ਨਲਵਾ ਬਾਬਾ ਅਕਾਲੀ ਫੂਲਾ ਸਿੰਘ
@jasscheema7035
@jasscheema7035 10 ай бұрын
ਬਹੁਤ ਵਧੀਆ ਜੀ, ਹੋਰ ਵੀ ਇਹੋ ਜਿਹੇ ਇਤਿਹਾਸਿਕ ਗਾਣੇ ਪਬਲਿਸ਼ ਕਰੋ ਜੀ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸੁਣ ਸਕੇ।
@manibasra6366
@manibasra6366 4 ай бұрын
ਬਹੁਤ ਸੋਹਣਾ ਲਿਖਿਆ ਵੀਰ ਜੀ
@avtarbhullar4032
@avtarbhullar4032 Ай бұрын
ਬਹੁਤ ਵਧੀਆ ਵੀਰ
@sukhjinderjassar6780
@sukhjinderjassar6780 11 ай бұрын
ਮੈਂ ਤਾਂ ਇਹ ਗਾਣੇਂ ਬਹੁਤ ਵਾਰ ਸੁਣਲੇ ਨੇ,ਪਰ ਮਨ ਨਹੀਂ ਭਰਦਾ, ਦਿਲੋਂ ਸਲੂਟ ਏ ਬਾਈ ਜੀ ਹੋਰਾਂ ਨੂੰ,ਦਿਲ ਕਰਦਾ ਵਾਰ ਵਾਰ ਸੁਣਦਾ ਰਹਾਂ, ਬਹੁਤ ਬਹੁਤ ਧੰਨਵਾਦ ਜੀ।।
@suratdhun133
@suratdhun133 9 ай бұрын
ਬਾ ਕਮਾਲ ਲਿਖਤ,ਬਾ ਕਮਾਲ ਗਾਇਕੀ ਬਹੁਤ ਸਾਰਾ ਪਿਆਰ ਸਤਿਕਾਰ ਵੀਰ ਜੀ ਲਿਖਤ ਨੂੰ ਵੀ ਤੇ ਗਾਇਕੀ ਨੂੰ ਵੀ।
@jassgrewal278
@jassgrewal278 5 ай бұрын
ਬਹੁਤ ਵਧੀਆ ਲਿਖਿਆ ਬਹੁਤ ਹੀ ਵਧੀਆ ਗਾਇਆ ਵਾਹਿਗੁਰੂ ਜੀ ਮੇਹਰ ਕਰਨ 🙏🏼🙏🏼🙏🏼
@jagwindersingh9474
@jagwindersingh9474 7 ай бұрын
ਵਾਹ ਵਾਹ ਵਾਹ ਵਾਹ ਕਿਆ ਬਾਤ ਹੈ !!!!! ਗੀਤਕਾਰ ਵੀਰ ਦੇ ਕਿਆ ਕਹਿਣੇ ਧੰਨ ਧੰਨ ਗਵਈਆ ਵੀਰ ਕਮਾਲ ਦੀ ਅਵਾਜ਼ ਹੈ ਜਿਉਂਦੇ ਜਾਗਦੇ ਰਹੋ
@prabhkiratsingh228
@prabhkiratsingh228 9 ай бұрын
ਬਾਈ ਜੀ ਬੋਹਤ ਵਧੀਆ ਲਿਖਿਆ, ਲੱਚਰ ਗੀਤਕਾਰਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਏ, ਇਹ ਹੁੰਦੀ ਐ ਅਸਲੀ ਗੀਤ ਕਾਰੀ , ਲੂ ਕੰਡੇ ਖੜੇ ਹੋ ਜਾਂਦੇ ਸੁਣਕੇ,, ਜਿਉਂਦੇ ਰਹੋ ਬਾਈ ਜੀ,,
@harpindersingh3428
@harpindersingh3428 4 ай бұрын
Ji 4 -1😊
@sevakbuttar6998
@sevakbuttar6998 2 ай бұрын
ਪਿੰਡ ਵਾਂ ਵਿੱਚ ਰਹਿਣ ਵਾਲਾ ਜੋਧਾ ਮਰਦ ਜਵਾਨ ਸੀਸ ਵਾਰ ਗਿਆ ਸੂਰਮਾ ਲੜਕੇ ਵਿੱਚ ਮੈਦਾਨ ਸ਼ਹੀਦ ਬਾਬਾ ਤਾਰਾ ਸਿੰਘ ਜੀ ⚔️⚔️
@user-cm1kr3ez1y
@user-cm1kr3ez1y 18 күн бұрын
Very nice 👌 thanks ਬਾਈ ji ena EThaas to jennu karwaon lyi
@baljinderSinghbh
@baljinderSinghbh 2 ай бұрын
ਪੜ੍ਹੀ ਗੋਰੇ ਦੀਆ ਹੱਥ ਲਿਖਤਾਂ ਕੀਤੇ ਅੰਡਰਲਾਈਨ ਸਰਦਾਰ ਹੋਣਗੇ ❤
@user-ld1ps8jd6d
@user-ld1ps8jd6d 11 ай бұрын
ਬਹੁਤ ਵਧੀਆ ਗਾਣਾ ਵੀਰ ਜੀ 👍👍
@ManpreetKaur-yj1uo
@ManpreetKaur-yj1uo 11 ай бұрын
ਜੁਗ ਜੁਗ ਜੀਓ ਵੱਡੇ ਵੀਰ ਤੁਸੀਂ ਐਵੇ ਹੀ ਸਾਫ਼ ਸੁਥਰੇ ਗੀਤ ਗਾਉਂਦੇ ਰਹੋਂ ਜੀ God bless u 👏👏👏👍👍👍👌👌👌👌
@sukdevaulakh7840
@sukdevaulakh7840 4 ай бұрын
ਬਹੁਤ ਵਧੀਆ ਵੀਰ ਜੀ
@AmarjeetSingh-cg5gk
@AmarjeetSingh-cg5gk 7 ай бұрын
ਜੁਗ ਜੁਗ ਸੇਰਾ ਖਿਚਕੇ ਰੁਖੌ ਇਹੌ ਜਿਹੀ ਗੌਣੈ ਗਾੳ ਜੇ ਨੌਜਞਾਨੌ ਅਜੇ ਞੀ ਨਾ ਜਾਗੇ ਕਦੌ ਜਾਗੇਗੇ ਸੁਣੌ ਅਸਲੀ ਸਚਾਈ ਇਹ ਹੈ ਞਿਰਾਸਤ ਸੂੰਧੂ ਕਾਬਲ ਸਰੂਪਞਾਲੀ ਅਣਖੀ ਨੌਜਞਾਨੀ ਬਹੂਤ ਹੈ ਹੌਣ ਹਾਰ ਮੂਡੇ ਸੁਣੌ ਧਿਆਨ ਨਾਲ ਬਣੌ ਜੌਧੈ
@baljitsidhu8912
@baljitsidhu8912 8 ай бұрын
ਵੀਰ ਮੇਰਿਓ ਜਿਉਂਦੇ ਵਸਦੇ ਰਹੋ ਛੋਟੇ ਭਾਈਓ ਰੂਹ ਦੀ ਖੁਰਾਕ ਹੈ ਇਹ ਐਸਾ ਗੀਤ ਸੰਗ੍ਰਹਿ ਵਾਹਿਗੁਰੂ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਤੁਹਾਨੂੰ ਸਦਾ ਹੱਸਦੇ ਵਸਦੇ ਰਹੋ ਵੀਰੋ ❤❤❤
@user-cm1kr3ez1y
@user-cm1kr3ez1y 4 ай бұрын
ਧਨਬਾਦ ਵੀਰ ਜੀ waheguru ji maher ਕਰਨ
@tarnpareetsingh9835
@tarnpareetsingh9835 3 ай бұрын
@user-vv4gk6zq3b
@user-vv4gk6zq3b 2 ай бұрын
1
@onkarsaroya9019
@onkarsaroya9019 Ай бұрын
8:26 ​@@user-vv4gk6zq3b
@user-oy3wj7lh6r
@user-oy3wj7lh6r Ай бұрын
ਵਿਕਾਸ ਵਿੱਚ ਵਿਨਾਸ ਹੈ ਸਾਧਗੀ ਵੀ ਕਬੂਲ ਕਰੋ ਇਕੱਲਾ ਵਧਿਆ ਕਹਿਣ ਨਾਲ ਨਹੀ ਸਰਨਾ ਡਪਰੈਸਨ ਹੱਦਾ ਪਾਰ ਕਰ ਚੁਕਾ
@gagandeepkaur9199
@gagandeepkaur9199 8 ай бұрын
ਇਸ ਤਰ੍ਹਾਂ ਹੀ ਸਾਰਿਆ ਨੂੰ ਇਤਿਹਾਸ ਦਸ ਦੇ ਰਹਿਓਂ 🙏💖🥰
@lachhmansingh7774
@lachhmansingh7774 2 ай бұрын
Bahut vidhiya veer
@singhcanadian1313
@singhcanadian1313 4 ай бұрын
ਵਾਹਿਗੁਰੂ ਜੀ ਵੀਰ ਦੀ ਕਲਮ ✒ ਬਰਕਾਰ ਰੱਖਣ ਤੇ ਇਸ ਦੀ ਸੋਚ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ
@RajpalSingh-te7tn
@RajpalSingh-te7tn 10 ай бұрын
ਪੂਰਾ ਇਤਹਾਸ ਬਿਆਨ ਕਰਤਾ ਇਕ ਗਾਣੇ ਚ ਬਹੁਤ ਵਧੀਆ
@mehkamrandhawa
@mehkamrandhawa 7 ай бұрын
ਬਹੁਤ ਸੋਹਣੀ ਕਲਮ 👍
@deepachahal8048
@deepachahal8048 11 ай бұрын
ਸਾਡੀ ਸਿੱਖ ਕੌਮ ਆ ਸਾਨੂੰ ਮਾਣ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ ਤੇਰੀ ਕੌਮ ਨਿਮਾਣੀ te
@JagdishSingh-zi7sw
@JagdishSingh-zi7sw Ай бұрын
Khalsa Raj Zindabad Jagraj Khangura Latala Ludhiana Punjab
@jagrajmaan5168
@jagrajmaan5168 8 ай бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਵੀਰ ਸਿੱਖ ਧਰਮ ਦਾ ਇਤਿਹਾਸ
@Gabber_bhullar__
@Gabber_bhullar__ 5 ай бұрын
ਬਹੁਤ ਬਹੁਤ ਵਧੀਆ ਵੀਰ ਜੀ👌 , ਇਦਾਂ ਦਾ ਇਤਿਹਾਸ ਹੋਰ ਸੁਣਾਉਂਦੇ ਰਹੋ , ਦਿਲੋਂ ਸਲੂਟ ਆ ਬਾਈ ਜੀ 👌🙏❤
@jassimohali-fh1yi
@jassimohali-fh1yi 3 ай бұрын
Veer bahut vadhia
@manjitsinghaujla26
@manjitsinghaujla26 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਿਸਤਾਨ ਜਿੰਦਾ ਬਾਦ ਦੀਪ ਸਿੱਧੂ ਜਿੰਦਾ ਬਾਦ ਸਿੱਧੂ ਮੁਸੇਵਾਲਾ ਜਿੰਦਾ ਬਾਦ ਵਾਹਿਗੁਰੂ ਭਾਈ ਅਮ੍ਰਿਤਪਾਲ ਸਿੰਘ ਸਿੱਖ ਕੌਮ ਦੇ ਹੀਰੇ ਨੂੰ ਸਰਕਾਰਾਂ ਨੇ ਬਹੁਤ ਮਾੜਾ ਕੀਤਾ ਸਿੱਖਾ ਨੂੰ ਮੁਕਾਉਣ ਵਾਲੇ ਆਪ ਮੁੱਕ ਗਏ ਸਿੱਖ ਨੲਈਓ ਮੁਕਦੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਿਸਤਾਨ ਜਿੰਦਾ ਬਾਦ ਦੀਪ ਸਿੱਧੂ ਜਿੰਦਾ ਬਾਦ ਹੁਣ ਸਿੱਖ ਕੌਮ ਹੀ ਸਿੱਖ ਕੌਮ ਦੀ ਵੈਰੀ ਬਣ ਗਈ
@jagvirsinghbenipal5182
@jagvirsinghbenipal5182 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏
@najamkaranvirkaran3621
@najamkaranvirkaran3621 Жыл бұрын
Satnam SRI waheguru 🙏🙏
@gurveldhillon5544
@gurveldhillon5544 8 ай бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਇਤਹਾਸ ਨੂ ਬਹੁਤ ਸੋਹਣੀਆਂ ਲਾਈਨਾਂ ਚ ਪਰੋਯਾ
@JaswinderSingh-io7uo
@JaswinderSingh-io7uo 9 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਤਾਕਤ ਬਖ਼ਸ਼ੇ ਜੀ ❤❤❤❤❤❤❤
@SANJAYKUMAR-ku3mu
@SANJAYKUMAR-ku3mu Жыл бұрын
Purana Punjab chapter 5
@nihalsingh.ns38329
@nihalsingh.ns38329 Ай бұрын
ਸੱਜਣਾ ੲੇਸ ਗਾਣੇ ਨੇ ਪਤਾ ਨੀ ਕਿੰਨਿਅਾ ਦੀ ਕਿਸਮਤ ਬਦਲ ਦੇਣੀ...
@inderjitsingh5453
@inderjitsingh5453 8 ай бұрын
ਕੋਈ ਸ਼ਬਦ ਈ ਨੀ,, ਜਿਹੜੇ ਲਿਖ ਕੇ ਤਾਰੀਫ ਕਰਾਂ ਐਦਾਂ ਦੀ ਲਿਖਤ ਤੇ ਗਾਇਕੀ ਦੀ ,,,ਜਿਓਂਦੇ ਰਹੋ,,
@user-ey5uh2re9c
@user-ey5uh2re9c 6 ай бұрын
ਖੂਨ ਖੋਲ੍ਹਦਾ, ਬਹੁਤ ਵਦੀਆਂ ਇਤਿਹਾਸ ਕੋਈ ਕੋਈ ਦੱਸਦਾ 🙏🏻🙏🏻😘
@bachitersingh2819
@bachitersingh2819 Жыл бұрын
Wahh❤
@sukhawadali1563
@sukhawadali1563 Жыл бұрын
Bass ...shera jionda reh
@AbcdAbcd-yd2oc
@AbcdAbcd-yd2oc Ай бұрын
ਧੰਨਵਾਦ ਵੀਰਿਆ ਧੀਆਂ ਭੈਣਾਂ ਨੂੰ ਟੋਟੇ ਪੁਰਜੇ ਕਹਿਣ ਨਾਲ ਹੀ ਪੈਰਾਂ ਚ ਰੋਲ ਤੇ ਵਾਹਿਗੁਰੂ ਤੈਨੂੰ ਬੁਲੰਦੀਆਂ ਬਖਸ਼
Best of Ranjit Bawa 2020 Jukebox
25:45
Motivational Preacher
Рет қаралды 2,5 МЛН
100😭🎉 #thankyou
00:28
はじめしゃちょー(hajime)
Рет қаралды 44 МЛН
Babbu Maan : Adab Punjabi (Part 2&3) | New Punjabi Song 2022
19:29
Babbu Maan
Рет қаралды 3,7 МЛН
Mitti Da Bawa 2 (Full Album) | Ranjit Bawa | Latest Punjabi Songs 2023
45:39
ALL HIT SONGS OF SIDHU MOSSE WALA|| PUNJABISONG ||
23:51
DESI MUSIC KING 900
Рет қаралды 319 М.
Khalsa Maidaan Vich Aw  | Khazala | Mad Mix | Latest New Song 2024
5:11
Максим ФАДЕЕВ - SALTA (Премьера 2024)
3:33
JONY - Реки вели (mood/lyric video)
2:37
JONY
Рет қаралды 1,2 МЛН
Артур Пирожков и Хабиб - МЁД (Премьера клипа 2024)
2:11
Александр Ревва
Рет қаралды 2,2 МЛН
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,3 МЛН
Saǵynamyn
2:13
Қанат Ерлан - Topic
Рет қаралды 53 М.