ਮੱਛੀ ਦੇ ਪਕੌੜੇ | Fried Fish | Fish Pakora

  Рет қаралды 359,685

Punjabi Family Chef

Punjabi Family Chef

7 ай бұрын

ਮੱਛੀ ਦੇ ਪਕੌੜੇ | Fried Fish | Fish Pakora
#punjabifamilychef#friedfish
#food #punjabifood

Пікірлер: 696
@majorchahal2854
@majorchahal2854
ਭਾਈ ਸਾਹਿਬ ਜੀ ਤੁਹਾਡੀ ਆਵਾਜ਼ ਦੀ ਸਮਝ ਨਹੀਂ ਆਉਂਦੀ ਜਦੋਂ ਤੇਜ਼ ਮਿਊਜ਼ਿਕ ਵਜਦੈ।
@prabhjitsinghbal
@prabhjitsinghbal
ਸਰਦਾਰ ਜੀ ਮੱਛੀ ਫਰਾਈ ਸਿੱਖਣ ਲਈ ਸੰਗੀਤ ਦੀ ਲੋੜ ਨਹੀ ਸੀ ਜਾਂ ਘੱਟ ਅਵਾਜ ਕਰ ਲਓ ਸੰਗੀਤ ਦੀ , ਘੱਟੋ ਘੱਟ ਤੁਹਾਡੀ ਗੱਲ ਤਾਂ ਸਮਝ ਆਵੇ
@garrygurmukhsingh3396
@garrygurmukhsingh3396
Baba g ਮਿਊਜਕ ਜਰੂਰੀ ਸੀ ਲਾਉਣਾ ਤੁਹਾਡੀ ਆਵਾਜ ਸੁਣਦੀ ਨਹੀ ਮਿਊਜਕ ਜਿਆਦਾ
@bootadreger4540
@bootadreger4540
ਭਾਈ ਸਾਹਿਬ ਸਮੁੰਦਰ ਦੀ ਮੱਛੀ ਜ਼ਿਆਦਾ ਤੱਦਰੁਸਤ ਹੁੰਦੀ ਹੈ ਜਿਹੜੀ ਮਿੱਠੇ ਪਾਣੀ ਵਿੱਚ ਪਲਦੀ ਹੈ ਉਸ ਵਿੱਚ ਬਹੁਤ ਬੀਮਾਰੀਆਂ ਲੱਗ ਸਕਦੀਆਂ ਨੇ ਜਿਹੜੀਆਂ ਲੂਣ ਵਾਲੇ ਪਾਣੀ ਵਿੱਚ ਰਹਿੰਦੀਆਂ ਹੈ ਉਸ ਵਿੱਚ ਬੀਮਾਰੀਆਂ ਘੱਟ ਹੁੰਦੀਆਂ ਨੇ ਜਦੋਂ ਮੱਛੀ ਫੜੀ ਦਾਦੀ ਹੈ ਤਾ ਇੱਕ ਦਮ ਉਹਨਾਂ ਨੂੰ ਫੀਰਜ ਕੀਤੀ ਜਾਂਦੀ ਹੈ ਉਹ ਬਰਫ਼ ਵਿੱਚ ਹੁੰਦੀ ਜਿਹੜੀ ਭੱਖੜੇ ਤੋਂ ਫੜਦੇ ਨੇ ਉਹ ਹਫ਼ਤਾ ਮਰਗ ਰੱਖੀ ਫਿਰਦੇ ਨੇ
@ashokrupana1458
@ashokrupana1458
ਮਿਊਜ਼ਿਕ ਨੇ ਉੱਚੀ ਅਵਾਜ਼ ਹੋਣ ਕਾਰਨ ਸਾਰਾ ਸਵਾਦ ਖਰਾਬ ਕਰ ਦਿੱਤਾ। ਮੱਛੀ ਬਨਾਉਣ ਸਮੇਂ ਮਿਉਜ਼ਿਕ ਦਾ ਕੰਮ, ਇਸ ਗੱਲ ਦੀ ਸਮਝ ਨਹੀਂ ਆਈ।
@jaswantrauke5149
@jaswantrauke5149
ਮਿਊਜ਼ਿਕ ਕਿਉਂ ਵੱਜ ਰਿਹੈ ,ਸਮਝੋਂ ਬਾਹਰ ਹੈ?
@ManjeetSingh-xz2ot
@ManjeetSingh-xz2ot
ਬਾਬਾ ਜੀ ਤੁਹਾਡੀ ਆਵਾਜ ਤਾਂ ਸੁਣਦੀ ਨਹੀਂ ਮਿਉਜ਼ਿਕ ਦੀ ਅਵਾਜ਼ ਆਉਂਦੀ
@charanjitsinghsohi
@charanjitsinghsohi
ਮਿਊਜ਼ਿਕ ਬੰਦ ਕਰਕੇ ਵੀਡੀਓ ਬਣਾਉ ਆਵਾਜ਼ ਦੀ ਸਮਝ ਨਹੀਂ ਆਉਂਦੀ ਸਰਦਾਰ ਜੀ 🙏
@HarpreetSinghFouji98
@HarpreetSinghFouji98
ਬਾਬਾ ਜੀ ਮੱਛੀ ਤੇ ਤੁਸੀਂ ਬਣਾ ਲਈ ਪਰ ਜਿਹੜਾ ਤੁਸੀਂ ਆਪਣੀ ਆਵਾਜ਼ ਨਾਲ ਮਿਊਜ਼ਿਕ ਲਾਇਆਂ ਇਹ ਨਾ ਲਾਇਆਂ ਕਰੋਂ ਮੱਛੀ ਬਣਾਈਂ ਕਿਸੇ ਗਰੀਬ ਦੇ ਘਰ ਦੀ ਛੱਤ ਨਹੀਂ ਪਾਈ ਬਾਈ ਪੀ ਪੀ ਵਾਂਗ
@Nimrat123GS
@Nimrat123GS
ਸਰ ਬਾਕੀ ਬਚੇ ਤੇਲ ਦਾ ਕੀ ਕਰਦੇ ਹੋ
@balijit3700
@balijit3700
ਬਹੁਤ ਖੂਬਸੂਰਤ ਢੰਗ ਨਾਲ ਸਮਝਾਇਆ... ਸਾਸਰੀਕਾਲ ਜੀ...
@ravisithaliya6155
@ravisithaliya6155
Fish looking yummy..thanxs bapuji fr easy n simple recipe..👍
@punagro
@punagro
Excellent prepration and nice presentation uncle ji
@surinderbedi7094
@surinderbedi7094
Excellent presentation which forced me to subscribe the channel immediately. Hope more such recipes in near future.
@Jandeep88
@Jandeep88
ਅੰਕਲ ਜੀ, ਬਹੁਤ ਵਧੀਆ ਕੰਮ ਸਿਖਾਇਆ ਤੁਸੀਂ ਫ਼ਰਾਈ ਮੱਛੀ ਬਣਾਉਣ ਦਾ। ਧੰਨਵਾਦ ਜੀ।
@jaspreetsekhon4633
@jaspreetsekhon4633
ਬਹੁਤ ਅੱਛੀ ਜਾਣਕਾਰੀ
@gurmukhsingh3457
@gurmukhsingh3457
Nice demonstration.
@desizaiqakitchen2932
@desizaiqakitchen2932
vah ji vah fry machhali kya baat hai pahadi fry machhali dekhkar bahut hi Maja Aaya tohana bahut shukriya tusi video share ki thi
@nikitagamit5615
@nikitagamit5615
Very tempting
@sonsoffarm2532
@sonsoffarm2532
ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਸਾਬ, ਵੀਡਿਓ ਵਿੱਚ ਮਿਊਜਿਕ ਜਿਆਦਾ ਉੱਚੀ ਆਵਾਜ਼ ਹੋਣ ਕਾਰਨ ਥੋੜਾ ਪ੍ਰੇਸ਼ਾਨ ਕਰ ਰਿਹਾ ਸੀ।
Получилось у Миланы?😂
00:13
ХАБИБ
Рет қаралды 5 МЛН
Ouch.. 🤕
00:30
Celine & Michiel
Рет қаралды 26 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 9 МЛН
ਬਾਜ਼ਾਰ ਵਰਗੀ coffee ਘਰੇ ਹੀ ਤਿਆਰ ਕਰੋ।।
12:34
ਸੰਗਰੂਰ cooking ਚੈਨਲ
Рет қаралды 1,2 М.
Получилось у Миланы?😂
00:13
ХАБИБ
Рет қаралды 5 МЛН