ਮੰਦੀਪ ਮੰਨਾ ਦਾ ਪੈ ਗਿਆ ਸਰਕਾਰੀ ਮੁਲਾਜ਼ਮਾਂ ਨਾਲ ਪੇਚਾ ! ਵਿੱਚ ਸੜਕ ਦੇ ਹੱਥੋਪਾਈ ਤੱਕ ਆਈ ਨੌਬਤ? ਮੰਨਾ ਨੇ ਪਾਏ ਖਲਾਰੇ

  Рет қаралды 57,106

Oneindia Punjabi

Oneindia Punjabi

Күн бұрын

Пікірлер: 91
@HappySandhu-qn9eu
@HappySandhu-qn9eu 2 ай бұрын
ਬਹੁਤ ਹੀ ਮਹੱਤਵਪੂਰਨ ਗੱਲਾਂ ਸੱਚੀਆਂ ਤੱਤੀਆਂ ਗੱਲਾਂ ਕਰਦੇ ਹਨ ਸ ਮਨਦੀਪ ਸਿੰਘ ਮੰਨਾਂ ਜੀ ਧਾਕੜ ਬੰਦਾ ਹੈ ਇਹੋ ਜਿਹੇ ਇਨਸਾਨ ਪੰਜਾਬ ਦੇ ਹਾਲਾਤਾਂ ਦੇ ਮੂੰਹ ਮੋੜ ਸਕਦੇ ਹਨ ਮੰਨਾਂ ਸਿੰਘ ਜੀ ਲੋਕ ਪਰੀਅਤਾ ਤੁਹਾਡੇ ਨਾਲ ਹਨ ਅਸੀਂ ਵੀ
@kewalsingh5788
@kewalsingh5788 2 ай бұрын
ਵਾਹ ਬਾਈ ਮੰਨਾ ਜੀ ਬੰਦਾ ਹੋਵੇ ਤਾਂ ਇਹੋ ਜਿਹਾਂ ਹੋਵੇ
@sukhbhullarfzk3012
@sukhbhullarfzk3012 2 ай бұрын
ਮੰਨਾ ਸਾਹਿਬ ਇਹ ਗੁੰਡਾ ਰਾਜ ਏ ਜਿਹੜੇ ਕੰਜਰ ਨੂੰ ਮਰਜੀ ਵੋਟਾਂ ਪਾ ਕੇ ਲੈ ਆਓ ਇੰਨੇ ਜਨਤਾ ਦੇ ਪੈਰੀ ਵੱਢਣੇ ਵੱਡਣੇ ਇਹਨਾਂ ਨੇ
@BaljeetSingh-fr3by
@BaljeetSingh-fr3by 2 ай бұрын
🙏🙏
@samshersingh41
@samshersingh41 2 ай бұрын
ਮੰਨਾ ਸਹਿਬ ਸੱਚੇ ਇਨਸਾਨ ਹਨ ਤੇ ਇਨਸਾਨੀਅਤ ਦੀ ਗਲ ਕਰਦੇ ਹਨ ਮੰਨਾ ਸਾਹਿਬ ਜਿੰਦਾ ਬਾਦ
@sukhbhullarfzk3012
@sukhbhullarfzk3012 2 ай бұрын
ਭਗਵੰਤ ਮਾਨ ਗੱਲਾਂ ਵਾਲਾ ਨਾ ਇਹਦੇ ਤੋਂ ਚਿੱਟਾ ਬੰਦ ਹੁੰਦਾ ਸ਼ਰੇਆਮ ਰਿਸ਼ਵਤ ਚੱਲਦੀ ਪਈ ਆ ਫਾਜਲਕਾ ਵਾਲਾ ਐਮਐਲਏ ਸ਼ਰੇਆਮ ਰਿਸ਼ਵਤ ਲੈਣ ਡਿਆ ਆ
@ib1463
@ib1463 2 ай бұрын
ਮਨਦੀਪ ਸਿੰਘ ਮੰਨਾ ਦੀਆਂ ਗੱਲਾਂ ਸੱਚੀਆਂ ਹਨ। ਮਾਨ ਸਰਕਾਰ ਇਨ੍ਹਾਂ ਵਿਚੋਂ ਵੀ ਕੰਡਮ ਕਰ ਕੇ ਪੈਸੇ ਖਾਣੇ ਚਹੁੰਦੀ ਹੈ।ਗੁਰੂ ਨਗਰੀ ਦੀ ਸਹੂਲਤ ਇਸ ਸਰਕਾਰ ਨੇ ਖੋਈ ਹੈ। ਜਿਹੜਾ ਯਾਤਰੀ ਇਨ੍ਹਾਂ ਬੱਸਾ ਤੇ 10 ਰੁਪਏ ਖਰਚ ਕਰ ਕੇ ਆਪਣੀ ਮੰਜਿਲ ਤੇ ਜਾਂਦਾ ਸੀ ਅੱਜ 100 ਰੁਪਏ ਖਰਚ ਕੇ ਜਾਦਾਂ ਹੈ।ਧੰਨਵਾਦ।
@vijaysharma9253
@vijaysharma9253 2 ай бұрын
Sahi gal va
@MrXYZ-eq7zi
@MrXYZ-eq7zi 2 ай бұрын
ਮੰਨਾ ਜੀ, ਅਜ ਚੰਗੀ ਵੀਡੀਓ ਪਾਈ, ਅਜ ਲੱਗਾ ਹਰੇਕ ਲੀਡਰ ਨੂੰ ਸਿਰਫ ਭੰਡਣ ਵਾਲਾ ਮੰਨਾ ਗਰਾਂਊਂਡ ਲੈਵਲ ਤੇ ਗਿਆ। ਅਜ ਤੁਸੀਂ ਕਿਹਾ ਦੋ ਕਰੋੜ ਮੈਂ ਤੁਹਾਨੂੰ ਇਕੱਠੇ ਕਰਕੇ ਦਿਊਂ।ਇਹ ਆ ਮਸਲੇ ਦਾ ਹੱਲ। ਭਗਵੰਤ ਮਾਨ ਦੇ ਦਮਗਜ਼ੇ ਮਾਰਨ ਦੀ ਪੋਲ ਖੋਲਕੇ ਰੱਖਤੀ। ਜੀਉ ਮੰਨਾ ਜੀ।
@EkamkarSingh-gx4fe
@EkamkarSingh-gx4fe 2 ай бұрын
ਅਸਲ ਵਿੱਚ ਲੋਕ ਕੀ ਕਰਨ ਇਹ ਭਗਵੰਤ ਮਾਨ ਤਾਨਾਸਾਹੀ ਸਰਕਾਰ ਅੱਗੇ ਜਦੋ ਕੋਈ ਬੋਲਦਾ ਚੱਕ ਕੇ ਜੇਲ ਵਿੱਚ ਮਾਰਦਾ ਜਾ ਉਹਦੇ ਤੇ ਕੋਈ ਚੂਠ ਪਰਚਾ ਕਰਵਾ ਦਦੇ !!! ਸਾਡੇ ਲੋਕਾ ਵੀ ਬਹੁਤੇ ਚੰਗੇ ਨਹੀ ਸਰਕਾਰ ਨੂੰ ਪਤਾ ਇੰਨੇ ਲੋਕਾ ਦੀ ਕੀ ਕੀ ਕਮਜੋਰੀ ਹੈ ਨੇ ਜਿਵੇ/ ਗਲ਼ੀਆ ਨਾਲਿਆ ਬਣ ਦੋ /ਛੱਪੜ ਪੱਕੇ ਕਰ ਦੋ/ ਪੰਚਾਇਤ ਘਰ ਬਣ ਦੋ / mla ਨੂੰ ਭੋਗ ੍ ਜਗਰਾਤਿਆ ਤੇ ਸੱਦਾਣ / ਸਰਕਾਰ ਨੇ ਸਾਡੀਆ ਕਮਜੋਰੀਆ ਲੱਭ ਲਈਆ ਨੇ
@kulwantkaur-zy4eo
@kulwantkaur-zy4eo 2 ай бұрын
Manna ji jo tuhadia galla sach h oh sach h baki Bhagwant Man ji apni jga thik h kmkrfeya time ta lagda hi h bhuat vadhia km karde aa 🙏 Soch vadhia h Neat saf h 🙏 Man Sarkar vadhia km karde aa kory Adout nahi pehlia sarkara to bhuat vadia Sarkar h baki latta khichan di soch na Rakho sath devo Sath di jaroorat h waheguru ji 🙏 vich rakhe 🙏
@NavdeepSingh-to3cy
@NavdeepSingh-to3cy 2 ай бұрын
Very good manna ji.bahout he vadia vichar han.
@chunilal3717
@chunilal3717 2 ай бұрын
ਬਾਈ ਜੀ ਇਹ ਬੱਸਾ ਬਿਨਾ ਚੱਲਿਆ ਸੱਤ ਸਾਲ ਬਾਦ ਕੰਡਮ ਸੋਅ ਕਰਕੇ ਕਿਸੇ ਪਾ੍ਈਵੇਟ ਬੱਸ ਕੰਪਨੀਆਂ ਨੂੰ ਵੇਚ ਦਿਤੀ ਜਾਣਗੀਆਂ। ਪਾ੍ਈਵੇਟ ਕੰਪਨੀਆ ਭੰਗ ਦੇ ਭਾੜੇ ਲੈਕੇ ਇਹਨਾਂ ਬੱਸਾ ਤੋ ਕਮਾਈ ਕਰਨਗੇ
@deshbandhusharma4043
@deshbandhusharma4043 2 ай бұрын
Orbit vich bahut ne
@ManinderKamboj-r5q
@ManinderKamboj-r5q 2 ай бұрын
ਇਹ ਭਰਾ ਬਹੁਤ ਵਧੀਆ ਕੰਮ ਕਰਦਾ
@mikehazard5817
@mikehazard5817 2 ай бұрын
ਪੰਜਾਬੀ ਪੂਰੇ ਵਰਲਡ ਵਿਚ ਕੁਰਪਸ਼ਨ ਕਰਨ ਵਾਲੀ ਇਕੋ ਇਕ ਸਪੀਸ਼ੀ ਹੈ ਤੁਸੀ ਇਡੀਆ ਵਿਚ ਕਿਵੇਂ ਰੋਕ ਸਕਦੇਂ ਆਂ ।
@RajuSharma-yn8qq
@RajuSharma-yn8qq 2 ай бұрын
ਮੰਨਾ ਸਾਹਿਬ ਮੈਂ ਬਹੁਤ ਪੁਰਾਣੀ ਵੋਟ ਭਾਜਪਾ ਨੂੰ ਪਾਉਦਾ ਸੀ ਇਸ ਵਾਰ ਮੇਰੀ ਫੈਮਲੀ ਨੇ ਗਲਤੀ ਕਰਕੇ 33 ਵੋਟਾ ਆਮ ਆਦਮੀ ਪਾਰਟੀ ਨੂੰ ਪਾ ਦਿੱਤ‌ਆ ਹੁਣ ਪਛਤਾਵਾ ਹੈ ਇਹ ਕੀ ਗਲਤੀ ਕਰ ਲਈ ਦੇਖੋ ਢਾਈ ਸਾਲ ਵਿੱਚ ਇੱਕ ਵੀ ਦਿਨ ਐਸਾ ਨਹੀਂ ਜਦੋ ਕੋਈ ਪੰਜਾਬ ਵਿੱਚ ਵਾਰਦਾਤ ਨਹੀਂ ਹੋਈ ਅਕਾਲੀ ਸਰਕਾਰ ਕਾਂਗਰਸ ਵੇਲੇ ਇਸ ਤਰ੍ਹਾਂ ਦਾ ਗਦਰ ਨਹੀਂ ਸੀ ਨਾ ਤੁਸੀਂ ਕਿਤੇ ਇਕਲੇ ਜਾ ਸਕਦੇ ਹੋ ਇਧੋ ਤੱਕ ਅਗਰ ਕੋਈ ਵਿਆਹ ਜਾ ਹੋਰ ਫੰਕਸ਼ਨ ਆ ਜਾਵੇ ਤੁਸੀਂ ਆਪਣੇ ਘਰ ਦਿਆਂ ਨੂੰ ਇਹ ਕਹਿ ਕੇ ਚੰਗਾ ਕਪੜਾ ਜਾ ਗਹਿਣਾ ਇਸ ਲਈ ਨਹੀਂ ਪਾਣ ਦਿੰਦੇ ਪਤਾ ਨਹੀਂ ਕਿਸ ਟਾਈਮ ਵਾਰਦਾਤ ਹੋ ਜਾਣੀ ਬਾਦਲ ਜਾ ਕਾਂਗਰਸ ਵੇਲੇ ਸਵੇਰੇ ਸ਼ਾਮ ਸੈਰ ਕਰਨ ਜਾ ਸਕਦੇ ਸੀ ਹੁਣ ਅਗਰ ਘਰੋਂ ਚਲੇ ਗਏ ਇਹ ਉਮੀਦ ਨਾ ਰਖੋ ਤੁਸੀਂ ਸੁੱਕੇ ਵਾਪਸ ਆ ਜਾਉਗੇ ਇਹ ਉਮੀਦ ਰੱਖੀ ਜਾਵੇ ਇਸ ਤਰ੍ਹਾਂ ਦਾ ਰੰਗਲਾ ਪੰਜਾਬ ਪਬਲਿਕ ਨੂੰ ਦੇਣਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾ ਪਾਇਆ ਸਾਨੂੰ ਇਹ ਦਿਨ ਦੇਖਣੇ ਪੈਂਣ ਹੱਦ ਹੋ ਗਈ ਆਪਣੇ ਘਰ ਵਿਚ ਸੇਫ ਨਹੀਂ ਸਾਡੀਆਂ ਮਾਵਾਂ ਭੈਣਾਂ ਬਜ਼ਾਰ ਨਹੀਂ ਜਾ ਸਕਦਿਆ ਹੁਣ ਆਮ ਆਦਮੀ ਪਾਰਟੀ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਇਸ ਰੰਗਲਾ ਪੰਜਾਬ ਨਾਲੋਂ ਪਹਿਲਾਂ ਵਾਲਾ ਪੰਜਾਬ ਠੀਕ ਹੈ ਕੋਈ ਕਨੂੰਨ ਨਹੀਂ ਜੰਗਲ਼ ਰਾਜ,, ਬੱਸਾ ਵਿੱਚ ਸਫ਼ਰ ਜਾ ਬਿਜਲੀ ਦਾ ਬਿੱਲ ਦਿਆ 300 ਯੂਨਟ ਨਾਲੋਂ ਚੰਗਾ ਬਿਲ ਦੇਣਾ ਪੰਜਾਬ ਨੂੰ ਪਤਾ ਨਹੀਂ ਹੋਰ ਕੀ ਦੇਖਣਾ ਪੈਣਾਂ ਹੈ ਸੱਭ ਨੂੰ ਹੱਥ ਜੋੜ ਕੇ ਬੇਨਤੀ ਹੈ ਦੁਵਾਰਾ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉ
@AmandeepSingh-bu4wn
@AmandeepSingh-bu4wn 2 ай бұрын
ਫੇਲ ਸਰਕਾਰ ਏ
@renukaahuja664
@renukaahuja664 2 ай бұрын
So nice of you Sir 🙏
@SarabjitKaurSandhu-h5u
@SarabjitKaurSandhu-h5u 2 ай бұрын
Well done for public interest
@harjinderghoman
@harjinderghoman 2 ай бұрын
Mandeep manna is Right
@samshersingh41
@samshersingh41 2 ай бұрын
ਭਗਵੰਤ ਮਾਨ ਨੇ ਪਹਿਲੀਆਂ ਸਰਕਾਰਾਂ ਨਾਲੋਂ ਵੀ ਵੱਧ ਬੇੜਾ ਗਰਕ ਕਰ ਦਿੱਤਾ ਹੈ ਮੰਨਾ ਸਾਹਿਬ ਜਿੰਦਾ ਬਾਦ
@gurpalsingh5634
@gurpalsingh5634 2 ай бұрын
Mnna. Sahib. Good. Man
@SurinderSingh-ih1dk
@SurinderSingh-ih1dk 2 ай бұрын
Bohat vadiya uprala veer Manna
@labhsingh8134
@labhsingh8134 2 ай бұрын
Very good manna saheb
@rajwindersingh-jb1mo
@rajwindersingh-jb1mo 2 ай бұрын
Very god manna saab ji
@sahilsadioura5139
@sahilsadioura5139 2 ай бұрын
❤❤❤
@SATNAMSINGH-ki9ft
@SATNAMSINGH-ki9ft 2 ай бұрын
MANNA JI MOST NICE .
@Want738
@Want738 2 ай бұрын
Vadia ji
@harjindersandhu2433
@harjindersandhu2433 2 ай бұрын
Bohot vadia ❤
@sulakhandhaliwal6456
@sulakhandhaliwal6456 2 ай бұрын
Galla te theek ne bai manna ji diya.
@NishanSingh-q2x
@NishanSingh-q2x 2 ай бұрын
Very good sir ji
@SsdsRrr-pu7gs
@SsdsRrr-pu7gs 2 ай бұрын
❤❤❤ love u manna u good
@butagrewalbutagrewal7345
@butagrewalbutagrewal7345 2 ай бұрын
Very nice view.mana.ji
@SulakhanSingh-w5p
@SulakhanSingh-w5p 2 ай бұрын
very nice good job
@BhagwanSingh-ky8ep
@BhagwanSingh-ky8ep 2 ай бұрын
MANNA GREAT MAN
@GurdeepSingh-fg8oc
@GurdeepSingh-fg8oc 2 ай бұрын
Dhakd banda ,dil vich rakda ,khar na,,,,balle o y ,,,,,, good man,,,,,, very nice
@GurmukhSingh-mz5it
@GurmukhSingh-mz5it 2 ай бұрын
ਵੀਰ ਜਿਹਨੇ ਵੀ ਪੰਜਾਬ ਦੇ ਪੇਸੈ ਨਾਲ ਮੌਜ ਮਸਤੀ ਕੀਤੀ ਉਸ ਦਾ ਕਖ ਨਾ ਰਹੇ
@amrinderrandhawa1294
@amrinderrandhawa1294 2 ай бұрын
Good
@cheemastudio4617
@cheemastudio4617 2 ай бұрын
ਜਦੋਂ ਇਹ ਬੱਸਾਂ ਚੱਲਦੀਆਂ ਹੀ ਨਹੀਂ ਤਾਂ ਸਟਾਫ ਅੰਦਰ ਤਾਸ਼ ਖੇਡ ਕੇ ਮੋਟੀਆਂ ਤਨਖਾਹਾਂ ਲੈ ਰਹੇ ਨੇ ਲੋਕਾਂ ਨੂੰ ਪਰਮਿਟ ਦੇ ਕੇ ਇਹੀ ਬੱਸਾਂ ਕਿਸ਼ਤਾਂ ਤੇ ਦੇ ਦਿਉ
@manpreetsingh7542
@manpreetsingh7542 2 ай бұрын
Mandeep manna hamesha shi mudda uthaunda
@JasneetSingh-pf4cl
@JasneetSingh-pf4cl 2 ай бұрын
Very good
@amargurdaspuri616
@amargurdaspuri616 2 ай бұрын
Punjab government b kuch nhi kr rhi
@Krishchouhan33
@Krishchouhan33 2 ай бұрын
good sir
@gaganmahra-vd9cr
@gaganmahra-vd9cr 2 ай бұрын
Ludhiana mein yahi hal ha
@rajinderkaur3650
@rajinderkaur3650 2 ай бұрын
Very nice
@RajinderpalRaja
@RajinderpalRaja 2 ай бұрын
Very good maan sshiab
@lachhmandass9840
@lachhmandass9840 2 ай бұрын
Very good Manna ge
@kamalnaindutt5805
@kamalnaindutt5805 2 ай бұрын
Manna veer Bangladesh wala haal ho jaana Punjab da
@gurujisingh584
@gurujisingh584 2 ай бұрын
ਮੰਨਾ ਸਾਹਿਬ ਸਾਡੇ ਪੰਜਾਬ ਦੇ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਉਹ ਸਰਕਾਰੀ ਜਾਇਦਾਦ ਨੂੰ ਆਪਣੀ ਜਾਇਦਾਦ ਸਮਝਦੇ ਹੀ ਨਹੀਂ ਜੇਕਰ ਪੰਜਾਬ ਦੇ ਲੋਕ ਇਹ ਸਮਝਣ ਲੱਗ ਜਾਣ ਕੇ ਇਹ ਸਰਕਾਰੀ ਜਾਇਦਾਦ ਮਸੀਨਰੀ ਸਭ ਕੁੱਝ ਸਾਡਾ ਹੈ ਫੇਰ ਪ੍ਰਾਈਵੇਟ ਕੰਪਨੀਆਂ ਤੇ ਪ੍ਰਾਈਵੇਟ ਲੋਕ ਸਾਡੀ ਲੁੱਟ ਨਹੀਂ ਕਰ ਸਕਦੇ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਮੰਨਾ ਸਾਹਿਬ ਬਹੁਤ ਨੇਕ ਦਿਲ ਇਨਸਾਨ ਹੈ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਜਨਤਾ ਨੂੰ ਮੰਨਾ ਸਾਹਿਬ ਦਾ ਸਾਥ ਦੇਣਾ ਚਾਹੀਦਾ ਹੈ ਜਸਵੀਰ ਸਿੰਘ ਮੱਤਾ
@PartapSingh-lc8jg
@PartapSingh-lc8jg 2 ай бұрын
Mana very good sir
@SukhwinderSingh-wq5ip
@SukhwinderSingh-wq5ip 2 ай бұрын
ਗੁੱਡ ਵਰਕ 😊
@JatinderSingh-yn8vy
@JatinderSingh-yn8vy Ай бұрын
🙏🙏💯
@HarvinderKumar-dq9wt
@HarvinderKumar-dq9wt 2 ай бұрын
Bahut changi gal dasi barojgara no kam melo te nasa gato
@SukhDhillion-b4g
@SukhDhillion-b4g 2 ай бұрын
Great ledar manna Singh ji.🎉❤sy sloot aaa.❤❤
@heerasingh3992
@heerasingh3992 2 ай бұрын
Waheguru.Je
@BaldevSingh-vw1rq
@BaldevSingh-vw1rq Ай бұрын
Bale maana bhaji good bus Scandle bhoto wada Scandle hai
@BaldevSingh-vw1rq
@BaldevSingh-vw1rq Ай бұрын
Good means ji thanks koi te billa hai iss murder city ch sab murder mal mp
@parmeshkumar1405
@parmeshkumar1405 2 ай бұрын
Bilkul right jee, 100.Bus,stand near jail road, Ludhiana, last 10.year,nothing work for people
@lachhmandass9840
@lachhmandass9840 2 ай бұрын
Jai shree Ram ge
@AmandeepSingh-pk5vy
@AmandeepSingh-pk5vy 2 ай бұрын
Negag hotla te karawae karwao
@AmandeepSingh-pk5vy
@AmandeepSingh-pk5vy 2 ай бұрын
Mana je negag hotla ne darbar sahid dekol. Hotla ne bera garak karta saher da sare am chakle chal rahe han
@gurindhersingh3894
@gurindhersingh3894 2 ай бұрын
LOHGARH chownk hathi gate Lahori gate upar cows animals roads te awwaara ghum rahe Bhut accident hunde KITHE hai department Kyu nai employees duty karde Bhut buraaa haal hai city da
@Official_Swin_twin
@Official_Swin_twin 2 ай бұрын
Bhagwant maann eve turi firi janda An wale time ch manne nu mukhmantri bnao haq sach di gal krn wala needar bnda sidha hiq ch vajda 🙏🙏💐
@BalwinderkourBalwinder-hq7rv
@BalwinderkourBalwinder-hq7rv 2 ай бұрын
Gooq
@ekamsukh4423
@ekamsukh4423 2 ай бұрын
Mana sahab aa sarkar homa vich Kam kr rahi yea Jada dur nhi sir ji bs ana de v jad puti Jani yea mana sahab asi thuda nal yea ji
@rameshkumar-xk7ki
@rameshkumar-xk7ki 2 ай бұрын
Muna g ane wale c m punjab
@JagbirSingh-rz1he
@JagbirSingh-rz1he 2 ай бұрын
Mana mama lagda
@jagbirsingh-jm5ny
@jagbirsingh-jm5ny 2 ай бұрын
App sarkar kol Bina kam kite wadiya wadiya adds den nu paise hage bas . Punjab nu bachon lai ena kol kuj nai hai
@gurindhersingh3894
@gurindhersingh3894 2 ай бұрын
Kehre officers employees ne karwaaiia busses bandh Jihria red busses aayia san ih kithe hai Kaun karwaa riha sarkaar diia badnaami Kaun kar riha gundagardi Jaago punjabiyo Ih bhayyyia de auto erickshaw chalwaa rahe jinaa kol koi licence nai koi document nai
@JagbirSingh-rz1he
@JagbirSingh-rz1he 2 ай бұрын
25000 hazaar tampu 1500 bas vala jute pharo manea nu
@vikramsingh-db3xs
@vikramsingh-db3xs 2 ай бұрын
Ik no da chkka Banda hai a kise da v mittar nai j haiga jitho ahnu faida hunda odar he a turda hai
@RajeshKumar-yx4bf
@RajeshKumar-yx4bf 2 ай бұрын
14:19
@JagbirSingh-rz1he
@JagbirSingh-rz1he 2 ай бұрын
Aa tampu valea ke karan gea band karo basaa
@harmeetsingh4315
@harmeetsingh4315 2 ай бұрын
Adrian busa sale kar den oh paise bakia de upar la den
@gurcharansingh1660
@gurcharansingh1660 2 ай бұрын
ਲਿਸ਼ਕ ਪੁਸ਼ਕ ਕੇ ਵੋਟਾਂ ਲੈਣ ਲਈ ਆ ਗਿਆ, ਗੰਨਮੈਨ ਨਾਲ ਖੜੇ ਹਨ ਕਿਉਂ ਲੋਕਾਂ ਨੂੰ ਬੁੱਧੂ ਬਣਾਉਣ ਲੱਗਾ ਏ, ਪੀ ਆਰ ਟੀ ਸੀ ਪਨਬਸ ਸਭ ਵਧੀਆ ਢੰਗ ਨਾਲ ਚੱਲ ਰਹੀਆਂ ਹਨ, 7 ਸਾਲ ਪਹਿਲਾਂ ਕਿਸ ਦੀ ਸਰਕਾਰ ਸੀ ਉਸ ਟਾਈਮ ਤੂੰ ਕਿਥੇ ਸੀ, ਐਨਾ ਜੋਰ ਨਾਲ ਨਾ ਬੋਲ ਦੇਖੀਂ ਕਿਤੇ ਸਭ ਕੁਝ ਲਿਬਡ਼ ਜਾਵੇ
@HarpreetSingh-es6uu
@HarpreetSingh-es6uu 2 ай бұрын
ਤੂੰ ਵੀ ਕੁਰਸੀ ਦਾ ਭੁੱਖਾ ਏ, ਹੋਰ ਕੁਝ ਨਹੀਂ
@BaljitSingh-pb7gw
@BaljitSingh-pb7gw 2 ай бұрын
Bhed Lagda tu
@RandhirSingh-t6o6y
@RandhirSingh-t6o6y 2 ай бұрын
Nice
@BhupinderSingh-gv3fj
@BhupinderSingh-gv3fj 2 ай бұрын
Manna g tusi apne dand dental nd daari v kise kaulon thik krwao
@kalamuktsar5580
@kalamuktsar5580 2 ай бұрын
🙏👏🌹
@rana0172
@rana0172 2 ай бұрын
Very nice good job
@sukhbhullarfzk3012
@sukhbhullarfzk3012 2 ай бұрын
ਭਗਵੰਤ ਮਾਨ ਗੱਲਾਂ ਵਾਲਾ ਨਾ ਇਹਦੇ ਤੋਂ ਚਿੱਟਾ ਬੰਦ ਹੁੰਦਾ ਸ਼ਰੇਆਮ ਰਿਸ਼ਵਤ ਚੱਲਦੀ ਪਈ ਆ ਫਾਜਲਕਾ ਵਾਲਾ ਐਮਐਲਏ ਸ਼ਰੇਆਮ ਰਿਸ਼ਵਤ ਲੈਣ ਡਿਆ ਆ
@mamtasharmasharma2757
@mamtasharmasharma2757 2 ай бұрын
Very good
Who’s the Real Dad Doll Squid? Can You Guess in 60 Seconds? | Roblox 3D
00:34
MY HEIGHT vs MrBEAST CREW 🙈📏
00:22
Celine Dept
Рет қаралды 81 МЛН
1 сквиш тебе или 2 другому? 😌 #шортс #виола
00:36
Cool Parenting Gadget Against Mosquitos! 🦟👶 #gen
00:21
TheSoul Music Family
Рет қаралды 32 МЛН
Who’s the Real Dad Doll Squid? Can You Guess in 60 Seconds? | Roblox 3D
00:34