ਚੋਰੀ ਦੀ ਜ਼ਹਿਰੀਲੀ ਕਣਕ ਸਰਕਾਰ ਨੂੰ ਵੇਚ ਰਿਹਾ ਸੀ ਦੁਕਾਨਦਾਰ।ਪੱਤਰਕਾਰ ਨੇ ਮਾਰ ਲਿਆ ਛਾਪਾ,

  Рет қаралды 183,048

LOK AWAZ TV

LOK AWAZ TV

Күн бұрын

Пікірлер: 573
@CanadaKD
@CanadaKD Жыл бұрын
ਇਹੋ ਜਹੇ ਪੱਤਰਕਾਰ ਨੂੰ ਸਲਾਮ ਆ ਪਰ ਸਰਕਾਰ ਨੂੰ ਹਜ਼ਮ ਨਹੀਂ ਆਉਂਦੇ ਇਹੋ ਜਹੇ ਸਿੱਧੂ ਵਰਗੇ ਪੱਤਰਕਾਰ।
@gurunews101
@gurunews101 Жыл бұрын
ਪੱਤਰਕਾਰ ਵੀਰ ਨੂੰ ਦਿਲੋਂ ਸਲਾਮ ❤❤
@playstore8455
@playstore8455 Жыл бұрын
ਪੱਤਰਕਾਰ ਵੀਰ ਦੀ ਬਹਾਦਰੀ ਤੇ ਇਮਾਨਦਾਰੀ ਨੂੰ ਸਲਾਮ 👍👍🙏
@gagandeepkaur5022
@gagandeepkaur5022 8 ай бұрын
😮
@barindersingh7420
@barindersingh7420 3 ай бұрын
🙏🙏🙏🙏💯💯💯🙏🙏
@JaspinderSingh-op4lj
@JaspinderSingh-op4lj Жыл бұрын
ਸਲੂਟ ਹੈ ਪੱਤਰਕਾਰ ਸਾਹਿਬ ਜੀ ਨੂੰ ਦਲੇਰ ਸਿੱਧੂ ਸਾਹਿਬ
@reshamsingh4059
@reshamsingh4059 Жыл бұрын
ਪੀ ਕੇ ਸਿਗਰਟਾਂ ਫੂਕ ਨਿਕਲ ਆਏ
@ManjeetSingh-sopu
@ManjeetSingh-sopu 8 ай бұрын
​@@reshamsingh4059ਤੂੰ ਵੀ ਵੀਡੀਓ ਬਣਾ ਦੇ ਸਿਗਰਟ ਪੀਂਦੇ ਦੀ ਜਾ ਐਵੇਂ ਆਖੀ ਜਾਣਾ 😊😊i t ਸੈੱਲ 😊
@sharanjitkaur4731
@sharanjitkaur4731 Жыл бұрын
ਪਤਰਕਾਰ ਵੀਰ ਜੀ ਸਚਾਈ ਦਿਖਾਉਣਾ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣਾ
@harbhajansingh9967
@harbhajansingh9967 Жыл бұрын
ਬਹੁਤ ਸਖ਼ਤ ਵਧੀਆ ਵਿਚਾਰ 100 ਪ੍ਰਸੈਂਟ ਪਤਰਕਾਰ ਵੀਰ ਜੀ ਦੇ। ਬਾਬਾ ਨਾਨਕ ਜੀ ਨੇ ਸੱਚ ਬੋਲਣ ਨੂੰ ਉਤਮ ਦਰਜਾ ਦਿੱਤਾ। ਮਾਨ ਸਰਕਾਰ ਜੀ ਵੋਟਾਂ ਬਹੁਤ ਨੇੜੇ ਹੈ। ਇਸ ਆਦਮੀ ਤੇ ਐਨ ਐਸ ਏ ਕਾਨੂੰਨ ਲਾਗੂ ਕੀਤਾ ਜਾਵੇ।
@tarloksingh4372
@tarloksingh4372 Жыл бұрын
Op
@harjindersingh5826
@harjindersingh5826 Жыл бұрын
ਇਹ ਹੈ ਲੋਕ ਆਵਾਜ਼ ....❤
@jaggabrar6319
@jaggabrar6319 Жыл бұрын
ਵਧੀਆ ਪੱਤਰਕਾਰੀ ਵਧੀਆ ਚੈਨਲ 🎉
@gursanjhsinghjohal7432
@gursanjhsinghjohal7432 8 ай бұрын
ਇਹੋ ਜਿਹੇ ਸੱਚੇ ਪੱਤਰਕਾਰ ਨੂੰ ਸਲਾਮ ਜਿਹੜਾ ਸੱਚ ਦੀ ਗੱਲ ਕਰਦਾ
@PunjabTechnical23
@PunjabTechnical23 Жыл бұрын
ਬਹੁਤ ਵਧੀਆ ਪੱਤਰਕਾਰੀ ਲਈ ਧੰਨਵਾਦ ਵੀਰ ਜੀ
@narindergill1483
@narindergill1483 Жыл бұрын
ਜਿਉਂਦੇ ਵਸਦੇ ਰਹੋ ਪਤਰਕਾਰ ਸਾਹਿਬ
@jagdeepbrar5782
@jagdeepbrar5782 Жыл бұрын
ਬਹੁਤ ਵਧੀਆ ਪੱਤਰਕਾਰੀ ਸਿੱਧੂ ਦੀ
@harcharansingh6037
@harcharansingh6037 Жыл бұрын
ਸਰਕਾਰੀ ਅਫਸਰਾਂ ਦੀ ਮਿਲੀਭੁਗਤ ਤੋਂ ਬਿਨਾਂ ਇਹ ਕੰਮ ਹੋ ਈ ਨਹੀਂ ਸਕਦਾ
@kuldeepkumaraggarwal7038
@kuldeepkumaraggarwal7038 Жыл бұрын
ਫੜੇ ਗਏ ਤਾਂ ਇੰਲੀਗਲ ਹੋ ਗਏ
@sonygill1311
@sonygill1311 Жыл бұрын
ਸਲੂਟ ਏ ਇਸ ਪੱਤਰਕਾਰ ਨੂੰ ਜਿਉਂਦੇ ਵਸਦੇ ਰਹੋ ਬਾਈ ਜੀ
@preetsukh601
@preetsukh601 Жыл бұрын
ਬਹੁਤ ਵਧੀਆ ਵੀਰ ,,ਤੁਹਾਨੂੰ ❤ਦਿਲ ਤੋਂ ਸਲੂਟ ਆਂ ,,ਹਿਕ ਠੋਕ ਕੇ ਤੁਸੀ ਜਵਾ ਸੱਚ ਬਿਆਨ ਕਰਦੇ ਓ ,,,...I suport u bro..Gud job ❤❤
@ਕਰਤਾਰਸਿੰਘ-ਧ7ਫ
@ਕਰਤਾਰਸਿੰਘ-ਧ7ਫ 8 ай бұрын
ਬਹੁਤ ਵਧੀਆ ਘੈਂਟ ਪੱਤਰਕਾਰ ਹੈ ਵੱਟ ਕੱਢ ਦਿੱਤੇ ਸ਼ੇਰ ਬੱਬਰ ਨੇ ਸਲੂਟ ਹੈ ਵੀਰ ਜੀ
@kulwantgill7988
@kulwantgill7988 Жыл бұрын
ਜਿਉਂਦਾ ਰਹਿ ਵੀਰ ਪਤਰਕਾਰ ਜੀ
@gumeetsingh5106
@gumeetsingh5106 Жыл бұрын
ਬਹੁਤ ਵਧੀਆ ਕਵਰੇਜ ਪੱਤਰਕਾਰ ਸਾਹਿਬ ਜੀ
@BhinderSran-ky8ok
@BhinderSran-ky8ok 8 ай бұрын
ਵਾਹ ਮਨਜਿੰਦਰ ਸਿੱਧੂ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੈਨੂੰ ਬਹੁਤ ਵਧੀਆ ਪੱਤਰਕਾਰੀ ਹੈ ਜੀ ਸੱਚ ਬੋਲਣ
@sukhwantlovely3286
@sukhwantlovely3286 Жыл бұрын
ਵਧੀਆ, ਸਾਫ਼ ਸੁਥਰੀ ਅਤੇ ਪਾਰਦਰਸ਼ਤਾ ਵਾਲੀ ਪੱਤਰਕਾਰੀ ਵੀਰ ਤੁਹਾਡੀ. ਇਸਤਰਾਂ ਦੇ ਪੱਤਰਕਾਰ ਨੂੰ ਸਰਕਾਰ ਸਨਮਾਨਤ ਕਰੇ ਜੀ. ਵਿਕਾਊ ਮੀਡੀਆ ਨੂੰ ਇਸ ਵੀਰ ਤੋਂ ਇਸਤੋਂ ਸਬਕ ਸਿੱਖਣਾ ਚਾਹੀਦਾ ਹੈ....
@jagjitsinghbangarh6231
@jagjitsinghbangarh6231 Жыл бұрын
ਇਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@ajmerdhillon3013
@ajmerdhillon3013 Жыл бұрын
ਇਹਨਾਂ ਦੁਕਾਨਦਾਰਾਂ ਦੀ ਨਜ਼ਰ ਵਿਚ ਗਰੀਬਾਂ ਦੀ ਕੋਈ ਕੀਮਤ ਨਹੀਂ
@SurinderSingh-tf6dv
@SurinderSingh-tf6dv Жыл бұрын
ਵੈਰੀ ਗੁੱਡ ਪੱਤਰਕਾਰ ਵੀਰੇ ਤੈਨੂੰ ਸੈਲੂਟ ਹੈ। ਇਨ੍ਹਾਂ ਕੁੱਤਿਆਂ ਤੇ ਐਨ ਐਸ਼ ਏ ਲਗਾ ਕਿ ਜੇਲ੍ਹਾਂ ਵਿੱਚ ਬੰਦ ਕਰੋ
@balwantsingh6251
@balwantsingh6251 Жыл бұрын
ਇਸ ਵਕਤ ਲੋਕ ਅਵਾਜ ਚੈਨਲ ਵਾਲੇ ਵੀਰ ਜੀ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਹੱਕਾ ਲ਼ਮੀ ਬਹੁਤ ਵੱਧੀਆ ਕੰਮ ਕਰ ਰਹੇ ਹਨ ਜੀ ਪਰਮਾਤਮਾ ਇਹਨਾਂ ਨੂੰ ਤੱਰਕੀਆ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ ਜੀ
@shersinghvirk676
@shersinghvirk676 Жыл бұрын
NAS ਲਾਗੳ ਇਸ ਤੋਂ ਦੇਸ਼ ਨੂੰ ਖ਼ਾਤਰ ਹੈ
@souravkumar-fg7jx
@souravkumar-fg7jx Жыл бұрын
ਪਤਰਕਾਰ ਵੀਰ ਜੀ ਬਹੁਤ ਵਧੀਆ ਜਨਤਾ ਨੂੰ ਸੱਚ ਤੋ ਜਾਣੂ ਕਰਵਾਇਆ
@singarasingh8104
@singarasingh8104 Жыл бұрын
ਵਾਹ ਜੀ ,ਨਹੀਂ ਰੀਸਾਂ ਬਾਈ ਪੱਤਰਕਾਰ ਦੀਆਂ ।👍🙏🌹
@balwantsingh6251
@balwantsingh6251 Жыл бұрын
ਜਿਸ ਦੀ ਇਹ ਕਣਕ ਹੈ ਜਿਹੜਾ ਇਸ ਕਣਕ ਦਾ ਮਾਲਕ ਹੈ ਜੀ ਸਰਕਾਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜੀ।
@gaming_channel98
@gaming_channel98 8 ай бұрын
ਕਿੰਨੇ ਸ਼ਹੀਦ ਸਿੰਘ ਸਿੱਖ ਕਰਵਾ ਤੇ ਇਨਾ ਸੱਚ ਬੋਲਣ ਤੇ ਸਿੱਖਾਂ ਦਾ ਸਾਥ ਕੋਈ ਨਹੀਂ ਦਿੰਦਾ
@AgrreajSingh
@AgrreajSingh 4 ай бұрын
ਭਾਜੀ ਸਲੂਟ ਆ ਤੁਹਾਨੂੰ
@jaishiv2310
@jaishiv2310 Жыл бұрын
ਇਹ ਲੋਕ ਉਹ ਹਨ ਜਿਨ੍ਹਾਂ ਨੂੰ ਇਨਸਾਨ ਕਹਿਣਾ ਵੀ ਗੁਨਾਹ ਹੈ
@ManjeetSohi
@ManjeetSohi 4 ай бұрын
ਬਹੁਤ ਵਧੀਆ ਪੱਤਰਕਾਰੀ ਸਿੱਧੂ ਵੀਰ ਦੀ
@joginderpal745
@joginderpal745 Жыл бұрын
ਇਹਨਾਂ ਨੂੰ ਸਭ ਜ਼ਬਤ ਕਰ ਲੈਣਾ ਚਾਹੀਦਾ
@sikandersingh7611
@sikandersingh7611 4 ай бұрын
ਇਹ ਮਹਿਕਮੇ ਵਾਲੇ ਅਫਸ਼ਰਾ ਦਾ ਬੇੜਾ ਹੀ ਗਰਕ ਹੋਇਆ ਪਿਆ ਇਹੋ ਜਿਹੇ ਲੋਕਾ ਨੂੰ ਅਫਸ਼ਰ ਨਾ ਕਹੋ ਵਿਕਾਊ ਮਾਲ ਹੈ
@tarsemmannp5499
@tarsemmannp5499 Жыл бұрын
ਪੱਤਰਕਾਰ ਵੀਰ ਜੀ great job 👏 👍 👌 🙌 💪
@ranranjitsingh5637
@ranranjitsingh5637 Жыл бұрын
ਸਲੂਟ ਵੀਰ ਇਹ ਸਭ ਰਲ਼ੇ ਹੈਏ ਨੇ ਵੀਰ ਜੀ ਬੰਚ ਕੇ ਰਹਿਣਾ
@gnsingh411
@gnsingh411 Жыл бұрын
ਪੱਤਰਕਾਰ ਸਾਹਿਬ, ਬਹੁਤ ਧੰਨਵਾਦ ਚੋਰ ਵਪਾਰੀ ਤੋਂ ਤੱਤੇ ਸਵਾਲ ਪੁੱਛਣ ਤੇ! ਜੋ ਗਲੀ ਸੜੀ ਕਣਕ ਇਹ ਸਰਕਾਰੀ ਬਾਰਦਾਨੇ ਵਿੱਚ ਭਰ ਰਿਹਾ ਫੂਡ ਸਪਲਾਈ ਮਹਿਕਮੇ ਜਾਂ FFSAI ਨੂੰ FFASI ਦੇ act ਮੁਤਬਿਕ ਪਰਚਾ /FIR ਦਰਜ਼ ਕਰਾਉਣਾ ਚਾਹੀਦਾ ਹੈ।
@rajuratnana8176
@rajuratnana8176 Жыл бұрын
ਆੜਤੀਆ ਕਲਾ ਚੋਰ ਨਹੀ ਮਹਿਕਮਾ ਵੀ ਨਾਲ ਰਲਿਆ ਹੋਇਆ ਹੇ ਬਈ ਜੀ
@GurnamSingh-pd6jw
@GurnamSingh-pd6jw Жыл бұрын
ਤੁਹਾਡੇ ਵੱਲੋਂ ਜੋ ਉਪਰਾਲਾ ਕਰਕੇ ਜੋ ਨਸ਼ਰ ਕੀਤਾ ਗਿਆ ਬਹੁਤ ਸਲਾਉਣ ਯੋਗ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਬਖਸ਼ਣ
@sawaransingh1948
@sawaransingh1948 8 ай бұрын
ਸਲਾਮ ਆ ਮਨਿੰਦਰ ਬਾਈ ਤੈਨੂੰ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਦੇ ਰਹੋ,,, ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼ ਕਰੇ
@AvtarSingh-tc1zl
@AvtarSingh-tc1zl Жыл бұрын
ਆਪ ਵਾਲੇ ਦੇਖ ਲੈਣ ਤੁਹਾਡੀ ਸਰਕਾਰ ਦੇ ਸੈਲ ਡੈਡ ਹੋ ਗਏ. ਕੋਈ ਪੁਰਾਣੀ ਵੀਡਿਉ ਦੇਖ ਲਵੋ ਮਾਨ ਸਾਹਿਬ ਜੇ ਤਹਾਨੂ ਕੁਝ ਯਾਦ ਜਾ ਸਰਮ ਆ ਜਾਵੇ ਨਾ ਨਸਾ ਖਤਮ ਹੋਇਆ ਨਾ ਰਿਸ਼ਵਤ ਖੋਰੀ ਨਾ ਲੋਕਾ ਦਾ ਹਾਲ ਸੁਧਰਿਆ ਕੋਈ ਨਹੀ ਡਰਦਾ ਦੋ ਨੰਬਰ ਵਾਲਾ ਅਫਸਰਾ ਦੀ ਮਿਲੀਭੁਗਤ ਆ ਤਾ ਹੀ ਇਹ ਕਣਕ ਦੀ ਭਰਤੀ ਹੋਈ ਆ
@bredpett007
@bredpett007 Жыл бұрын
te afsar bai thode pehala waliaa srkara de relative ya sifarshii aa ihna kr k hje gnd pyaa hoyaa hoya taio ta maan srkaar de kmm ch rodaa ne ih
@sandeepgill8708
@sandeepgill8708 Жыл бұрын
ਬਹੁਤ ਵਧੀਆ ਕੰਮ ਪੱਤਰਕਾਰ ਸਾਹਿਬ
@parmjeetsingh5068
@parmjeetsingh5068 Жыл бұрын
ਕਿਸਾਨਾਂ ਦੇ ਝਾਰ ਵਾਲੀ ਕਣਕ ਸਫ਼ਾਈ ਕਰ ਕੇ ਭਰਦੇ ਨੇ
@chamkaursingh9781
@chamkaursingh9781 Жыл бұрын
Salute u veer maninder❤
@kulwantgill7988
@kulwantgill7988 Жыл бұрын
ਇਹਦੀਆਂ ਅੱਖਾਂ ਬੰਦ ਨੇ ਇਹ ਹਿਸਾ ਲੈਂਦਾ
@jaggabrar6319
@jaggabrar6319 Жыл бұрын
ਨਿੱਡਰ ਪੱਤਰਕਾਰੀ 🎉
@kewalSingh-zo5xf
@kewalSingh-zo5xf Жыл бұрын
NEEDAR MEANING DHAN DHAN SRI GURU NANAK DEV JI DA SACH DA RAAH . SACH BOLAN WALE INSAAN DA SAATH BI DEVO JI . WITH RESPECT SAT SRI AKAAL JI .
@harcharansingh6037
@harcharansingh6037 Жыл бұрын
ਜਿਹੜਾ ਪੰਜਾਬ ਦਾ ਵਿਕਾਊ ਮੀਡੀਆ ਉਸ ਨੂੰ ਇਸ ਵੀਰ ਤੋ ਸਿਖਿਆ ਲੈਣੀ ਚਾਹੀਦੀ ਆ
@Vikaskumar-sm6nb
@Vikaskumar-sm6nb 8 ай бұрын
ਬਹੁਤ ਵਧੀਆ ਵੀਰ ਜੀ
@harjeet2841
@harjeet2841 Жыл бұрын
Good job maninder ji
@lakhbirsingh801
@lakhbirsingh801 Жыл бұрын
ਪੰਜਾਬ ਦਾ ਬੇੜਾ ਗ਼ਰਕ ਕਰਨ ਦਏ ਇਸ ਤਰਾ ਦੇ ਲੋਕ
@SukhveerSukha-b6x
@SukhveerSukha-b6x 4 ай бұрын
Goob veer g
@KarmjeetSingh.1313
@KarmjeetSingh.1313 8 ай бұрын
ਸਲਾਮ ਆ ਵੀਰ ਤੇਰੀ ਬਹਾਦਰੀ ਤੇ 👍👍
@harpalbhutal02
@harpalbhutal02 8 ай бұрын
ਪੰਜਾਬ ਦਾ ਰਵੀਸ਼ ਕੁਮਾਰ ਬਣੀ ਜਾਂਦਾ, ਦਿਨੋਂ ਦਿਨ ਲੋਕਾਂ ਦੇ ਦਿਲਾਂ ਚ ਉਤਰਦਾ ਜਾਂਦਾ❤❤❤❤❤❤❤❤ ਜਿਉਂਦਾ ਰਹਿ ਵੀਰ।
@kamalsandhu8681
@kamalsandhu8681 6 ай бұрын
Mere valo ਰਤਨ ਐਵਾਰਡ ਪੱਤਰ ਕਾਰ ਨੂੰ🎉🎉🎉🎉
@HardeepSingh-f8b
@HardeepSingh-f8b 4 ай бұрын
Very,Good,Veerr,Patarkar,ji Karwai,Kero,ji,Very,Good,Ji
@khevandeep5469
@khevandeep5469 Жыл бұрын
Salute aw patarkaar veere nu ....good job 👍..
@sukhmandersingh5447
@sukhmandersingh5447 Жыл бұрын
ਸਲੂਟ ਆ ਪੱਤਰਕਾਰੀ ਨੂੰ ਇਹੋ ਜੇ ਪੱਤਰਕਾਰ ਚਾਹੀਦੇ ਐ ਸਾਡੇ ਭਾਰਤ ਦਾ ਨਕਸ਼ਾ ਬਦਲ ਯੂਵਾ
@jslakhi6464
@jslakhi6464 Жыл бұрын
ਵਾਹ ਜੀ ਵਾਹ ਕਿਆ ਬਾਤ ਹੈ, ha
@gurmelcheema2116
@gurmelcheema2116 Жыл бұрын
ਪੱਤਰਕਾਰ ਜਿੰਦਾ ਬਾਦ
@sukhwindersinghbrar7688
@sukhwindersinghbrar7688 Жыл бұрын
Very good job 👍
@ravinderrameana5138
@ravinderrameana5138 Жыл бұрын
ਬਹੁਤ ਵਧੀਆ ਮਨਿੰਦਰਜੀਤ ਵੀਰ👍,
@DeepPawa
@DeepPawa 8 ай бұрын
ਗੁੱਡ ਪੱਤਰਕਾਰ ਸਾਹਿਬ ਜੀ
@RakeshKumar-zl3ud
@RakeshKumar-zl3ud Жыл бұрын
,ਪਤਰਕਾਰ ਜੀ ਸਵਾਦ ਤਾਂ ਹੈ ਇਹਨਾ ਤੇ ਕਾਰਵਾਈ ਕਰਵਾਓ ਅੰਦਰ ਖਾਤੇ ਨਾ ਨਿਬੜ ਜਾਵੇ.
@kamaldecoretr8163
@kamaldecoretr8163 Жыл бұрын
वीर जी तुसी बिलकुल सही रिपोर्ट कर रहे हो
@sukhdevsingh-je6hp
@sukhdevsingh-je6hp Жыл бұрын
सब मिले हुए है सरकार को सब पता है 🙏
@nishanmarmjeetkour.verygoo1903
@nishanmarmjeetkour.verygoo1903 Жыл бұрын
ਕੰਮ ਕੋਈ ਵੀ ਹੋਵੇ। ਨਿੱਡਰਤਾ ਜਰੂਰੀ ਹੈ। ਪਰ ਪੱਤਰਕਾਰ ਵੀਰ ਨੇ ਬਹੁਤ ਵਧੀਆ ਢੰਗ ਨਾਲ। ਬਿਨਾ ਕਿਸੇ ਦੇ ਡਰ ਭੈ ਤੋਂ। ਇਸ ਘਨੋਣੇ ਪਾਪ ਤੋਂ। ਪਰਦਾ ਚੱਕਿਆ।।
@chamkaursingh9781
@chamkaursingh9781 Жыл бұрын
Gud reporting❤
@GurmeetSingh-kt4sb
@GurmeetSingh-kt4sb Жыл бұрын
ਪੱਤਰ ਕਾਰ ਵੀਰ ਦਾ ਧਨਵਾਦ ਜੀ ਮਾਨ ਸਰਕਾਰ ਨੂੰ ਚਾਹੀਦਾ ਚੋਰਾਂ ਰਗ਼ੜ ਦੇਣਾ ਚਾਹੀਦਾ ਹੈ
@Avineet-funny-videos
@Avineet-funny-videos Жыл бұрын
Salute ਪੱਤਰਕਾਰ veer nu 👌👌
@barindersingh2970
@barindersingh2970 Жыл бұрын
ਬਹੁਤ ਬਹੁਤ ਧੰਨਵਾਦ ਪੱਤਰਕਾਰ ਜੀ
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਲੋਕ ਅਵਾਜ ਟੀ ਵੀ ਅੱਜ no1 ਤੇ ਚੱਲ ਰਿਹਾ ,ਸੱਚਾੲੀ ਲੲੀ । ਸਿੱਧੂ ਜੱਟ ਨੇ ਬੜੇ ਬੜੇ ਮੂਹਰੇ ਲਾ ਲੲੇ 😃😃
@paramjitsingh6295
@paramjitsingh6295 8 ай бұрын
ਪੱਤਰਕਾਰ ❤❤❤❤❤
@MrMonu-ud7ut
@MrMonu-ud7ut 4 ай бұрын
ਅਬੋਹਰ ਵਿੱਚ ਵੀ ਖਰਾਬ ਕਣਕ ਵੰਡਦੇ ਆ ਜੀ ਡੀਪੂ ਹੋਲਡਰ
@surinderkamboj6374
@surinderkamboj6374 8 ай бұрын
ਪੱਤਰ ਕਾਰ ਵੀਰ ਤੁਸੀ ਡਰਦੇ ਨਹੀਂ ਯਾਰ ਸਲਾਮ ਹੈ ਤੇਨੂ ਯਾਰ
@ranjit900
@ranjit900 Жыл бұрын
ਮੁੱਛਾ ਵਾਲਾ ਜਿਹੜਾ ਅੱਜ ਆਇਆ ਇਸਨੇ ਪੈਸੇ ਖਾਧੇ ਐ ਪੂੱਕਾ ਭਰਾਵਾ ਤੇਰਾ ਚੈਨਲ ਬੰਦ ਕਰਵਾਉਣਗੇ ਸਾਰੇ ਚੋਰ ਰਲ ਗਏ ਐ
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਪੱਤਰਕਾਰੀ
@harmandersingh4242
@harmandersingh4242 Жыл бұрын
ਬਹੁਤ ਹੀ ਵਧੀਆ ਪੱਤਰਕਾਰ ਜੀ ਸਜਾ ਦੇ ਹੱਕ ਦਾਰ ਨੇ ਇਹ ਲੋਕ
@RamanPreet-eh7fx
@RamanPreet-eh7fx Жыл бұрын
ਬਹੁਤ ਵਧੀਆਂ ਬਾਈ ਜੀ
@satwinderpanju9049
@satwinderpanju9049 Жыл бұрын
ਰਲੇ ਮਿਲੇ ਨੇ ਸਾਰੇ ਹੁਣ ਨਿਗਾ ਚ ਆ ਗਿਆ ਹੁਣ ਵੀ ਕੁਝ ਨਹੀਂ ਕਰਨਾ ਇਹਨਾਂ ਨੇ ਇਨੇ ਕਣਕ ਗਾਇਬ ਕਰ ਦੇਣ ਗੇ
@RanveerTV101
@RanveerTV101 Жыл бұрын
ਤੁਸੀਂ ਸੱਚ ਦਾ ਸਾਥ ਦਿੰਦੇ ਰਹੋ
@kalatractorlover
@kalatractorlover 8 ай бұрын
ਵਧੀਆ ਪੱਤਰਕਾਰੀ ਵੀਰ ਜੀ ਲੋਕ ਅਵਾਜ ਚੈਨਲ 🥇🥇🙏
@ਮਿੱਠੂਸਿੰਘ-ਹ4ਬ
@ਮਿੱਠੂਸਿੰਘ-ਹ4ਬ 8 ай бұрын
ਐਫਸੀਆਈ ਮਹਿਕਮੇ ਦਾ ਵੀ ਜਿੰਮੇਵਾਰੀ ਵਿੱਚ ਬਣਦੀ ਹੈ ਜੀ
@ninjassatnamsingh4938
@ninjassatnamsingh4938 8 ай бұрын
Great job waheguru g
@jassikhan6595
@jassikhan6595 Жыл бұрын
ਪੱਤਰਕਾਰ ਵੀਰ ਜੀ ਤੁਹਾਡੇ ਤੇ ਮਾਣ ਹੈ ਜੀ
@KaramjeetSingh-f7m
@KaramjeetSingh-f7m 8 ай бұрын
Kya baat hai sidhu saab tuhadi awaz sher di dahad hai waheguru ji tuhanu hamesha chardi kalah ch rakhan ji carry on
@gurdevsingh8157
@gurdevsingh8157 8 ай бұрын
ਪੱਤਰਕਾਰ ਵੀਰ ਦੀ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਹੈ ਲੋਕਾਂ ਨੂੰ ਧਰਨਾ ਪਰਦਰਸ਼ਨੀ ਕਰਨੀ ਚਾਹੀਦੀ ਹੈ
@SukhdevSingh-cp8nn
@SukhdevSingh-cp8nn 8 ай бұрын
ਇਸ ਆੜ੍ਹਤੀਏ ਤੇ ਕਾਰਵਾਈ ਹੋਣੀ ਚਾਹੀਦੀ ਹੈ
@KulwinderkulwinderKulwinder
@KulwinderkulwinderKulwinder 4 ай бұрын
Salaam veer patarkaar
@jaswantdhaliwal2041
@jaswantdhaliwal2041 Жыл бұрын
Very good ਪੱਤਰਕਾਰ ਵੀਰ ਜੀ
@iqbalsingh7628
@iqbalsingh7628 Жыл бұрын
ਇਸ ਚੋਰ ਨੂੰ ਮੌਕੇ 'ਤੇ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇ ਤੇ ਜੇਲ੍ਹ ਭੇਜਿਆ ਜਾਵੇ ਤੇ ਜਮਾਨਤ ਨਹੀਂ ਹੋਈ ਚਾਹੀਦੀ
@AmarjitSingh-eq3rl
@AmarjitSingh-eq3rl 4 ай бұрын
ਕੁਛ ਨਹੀ ਹੋਣਾ
@ParmSidhu-nq4iv
@ParmSidhu-nq4iv 8 ай бұрын
ਗਰੀਬਾਂ ਨੂੰ ਆਖਿਆ ਆਟਾ ਨਾਲ ਲਵੋ 😢ਲਓ ਚੰਗੀ ਵੇਖ 😊🎉🎉🎉🎉ਕਣਕੇ
@navinderkaursandhu315
@navinderkaursandhu315 Жыл бұрын
2 NUMBERIYIAN DE ...CHAKKK.TE FHATTEEE..... ♥️♥️♥️♥️GOOOD SIDHU SAAB
@singga809
@singga809 Жыл бұрын
ਲਾਇਸੈਂਸ ਰੱਦ ਕਰੋ ਏਹਨਾ ਦਾ,
@balwinderthind2650
@balwinderthind2650 Жыл бұрын
ਇਸ ਬੁੱਚੜ ਜਿਹੇ ਤੇ ਹੁਣੇ ਪਰਚਾ ਦਰਜ ਕਰਾਓ।
@sonubajwa2108
@sonubajwa2108 6 ай бұрын
Salute ai paterkar veer nu.
@RakeshKumar-zl3ud
@RakeshKumar-zl3ud Жыл бұрын
ਕਨੂੰਨੀ ਕਾਰਵਾਈ ਕੀਤੀ ਜਾਏ
@baldevsingh8255
@baldevsingh8255 Жыл бұрын
ਇਹ ਮਾਰਕੀਟ ਕਮੇਟੀ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ।
@besthorrorfilms1527
@besthorrorfilms1527 8 ай бұрын
ਸਿੱਖੋ ਪੱਤਰਕਾਰੋ ਸਿੱਖੋ ਇਹ ਹੁੰਦੀ ਹੈ ਪੱਤਰਕਾਰੀ ਸਲਾਮ ਹੈ ਬਈ ਜੀ ਥੋਨੂੰ
@JaswantSingh-sw9qi
@JaswantSingh-sw9qi 8 ай бұрын
Salute ਹੈ ਮਨਿੰਦਰ ਜੀਤ ਸਿੰਘ ਸੌ ਸੌ ਵਾਰ ਨਮਨ ਕਰਦਾਂ ਹਾਂ ਅਮਰੀਕਾ ਤੋਂ ਜਸਵੰਤ ਸਿੰਘ ਮਾਨ ਪਿੰਡ ਦੌਲਾ I
@Arman-cl8zq
@Arman-cl8zq 6 ай бұрын
Great job Veer Ji
@JagsirSingh-b2c
@JagsirSingh-b2c 4 ай бұрын
ਯਾਰ ਬਹੁਤ ਵਧਿਆ ਪੱਤਰਕਾਰ ਐ ਦਲੇਰ ਬਹੁਤ ਐ
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
黑天使被操控了#short #angel #clown
00:40
Super Beauty team
Рет қаралды 61 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН