Latest Punjabi Album - Dilraj | Gaddiyan Wali | Full HD Brand New Punjabi Song

  Рет қаралды 154,591

Mad 4 Music

Mad 4 Music

Күн бұрын

Пікірлер: 69
@Jag10789
@Jag10789 3 жыл бұрын
ਆਪਣੀ ਹੀ ਅਲੌਕਿਕਤਾ ਦਾ ਇੱਕਲੌਤਾ ਮਾਲਕ ਹੈ ਇਹ ਗੀਤ... ਪਤਾ ਨਹੀਂ ਇਹਦੇ ਤੋਂ ਵਧੀਆ ਇਸ ਗੀਤ ਨੂੰ ਕੋਈ ਵੀ ਹੋਰ ਕਿਵੇਂ ਗਾ ਸਕਦਾ ਸੀ !?!! ਪਿਛਲੇ 8 ਸਾਲਾਂ ਵਿੱਚ ਮੇਰੇ ਰੇਡੀਓ ਤੇ 80 ਤੋਂ ਕਿਤੇ ਵੱਧ ਵਾਰੀ ਵੱਜ ਚੁੱਕਾ ਹੈ... ਮੇਰੇ ਘਰ ਵਿੱਚ ਤਕਰੀਬਨ ਬਿਲਾ-ਨਾਗਾ ਹਰ ਹਫ਼ਤੇ ...। ਗਾਣੇ ਵਿੱਚ ਤੇ ਗਾਉਣ ਵਾਲੇ ਵਿੱਚ ਨੁਕਸ ਲੱਭਣਾ ਔਖਾ ਹੈ... ਪਰ ਗਰੇਵਾਲ਼ ਹੈ ਤਾਂ ਸੁਭਾਵਿਕ ਹੀ ਮਲਵਈ ਹੈ.... ਫੇਰ ‘ਵਣਜਾਰਨ’ ਨੂੰ “ਵਣਜ਼ਾਰਨ” ਜਾਂ ਕਹੋ ‘ਜ’ ਨੂੰ “ਜ਼” ਕਹਿਣ ਦੀ ਮਦਰਾਸੀਆਂ ਵਾਲੀ ਆਦਤ ਕਿੱਥੋਂ ਪੈ ਗਈ ਇਹਨੂੰ ?????
@Satluj1
@Satluj1 5 ай бұрын
ਦਿਲਰਾਜ ਦਿਲ ਕੱਡਕੇ ਲੇਗਿਆ ਪਿੰਡ ਵਿਚ ਤਾਰੋ ਦਾ। ਜਾਂਣਕਾਰੀ ਦੇਣ ਵਾਲੀ ਪੰਜਾਬਣ ਦੇ ਸਦਕੇ ਜਾਂਦੇਆਂ। ਹੱਸਦੇ ਵੱਸਦੇ ਰਹੁ
@hakamsingh7679
@hakamsingh7679 4 жыл бұрын
Ek naib composition bhai
@nikakaka7949
@nikakaka7949 4 жыл бұрын
ਸਦਾ ਬਹਾਰ ਗੀਤ
@Rahul-pj8qn
@Rahul-pj8qn 4 жыл бұрын
bhai bhut hi nice song h din vich m 3 ya 4baar jrur sunta hu
@Jag10789
@Jag10789 3 жыл бұрын
Me too.
@lakhbirkaur3724
@lakhbirkaur3724 4 жыл бұрын
Very nice 👍 Menu 1 hour lag gaya a song labhan nu. Finally 👍
@Jag10789
@Jag10789 3 жыл бұрын
ਇੱਕ ਇਹ ਤੇ ਦੂਜਾ ਗੁਰਦਾਸ ਮਾਨ ਦਾ ਮਾਮਲਾ ਗੜਬੜ ਹੈ... ਜੀਹਨੇ ਇੱਕ ਵਾਰੀ ਸੁਣ ਲਿਆ... ਬੱਸ ਫੇਰ ਤਾਂ ਫੀਮ ਵਾਂਗੂੰ ਹੱਡਾਂ ਚ’ ਈ ਰੱਚ ਗਏ ਸਮਝੋ.... This is an addictive song.
@gurugill31
@gurugill31 13 жыл бұрын
bhut vadiya veer ji.vadiyan taniu bhutt bhutt .god bless u .mera name guru gill
@standupcomdychannaljasbirs7384
@standupcomdychannaljasbirs7384 3 жыл бұрын
Kaka tara feet puran time yaad kara dita
@varindersingh7656
@varindersingh7656 11 жыл бұрын
Vir..bhut kuj yaad krata bai..god bless u...rabb tenu tarrakia bkshe...
@joraphotography1195
@joraphotography1195 3 жыл бұрын
My favourite song din cho 5/7 vaar repeat te chlda rehnda hai
@badbarvala110
@badbarvala110 11 жыл бұрын
bahut sohna song c te awaaz v ,,, kasam naal ronkante khade karte,,,!
@lovepreetmann6243
@lovepreetmann6243 4 жыл бұрын
Nice song dilraj y 👍👍
@mohansinghpannu3320
@mohansinghpannu3320 4 жыл бұрын
Hurt touching/injured sweet song ,Wah!
@tarsemlalmahay9195
@tarsemlalmahay9195 4 жыл бұрын
Good song
@dramarjeetsinghdhillon9716
@dramarjeetsinghdhillon9716 4 жыл бұрын
very nice 👍❤️
@Darshansingh-fs4hn
@Darshansingh-fs4hn 4 жыл бұрын
Bautiful song
@jassboparai4049
@jassboparai4049 3 жыл бұрын
Wah bai wah ❤️❤️❤️
@DhruvSharma-xe5me
@DhruvSharma-xe5me 5 жыл бұрын
Buhat sohna song a nice
@jagjitmooker3006
@jagjitmooker3006 12 жыл бұрын
Dilraj So Thanksssssssssssssssssssssss. Cary on singing the best God bless you.
@ramlubhayapaul4626
@ramlubhayapaul4626 4 жыл бұрын
Nice
@knowledgewithpalvinder
@knowledgewithpalvinder 3 ай бұрын
2024 vich koun koun sun riha.
@59443144
@59443144 13 жыл бұрын
Amar Audio pande dhaliwall g khubsurat
@raman3512
@raman3512 12 жыл бұрын
bahut sohna
@westhumber96
@westhumber96 11 жыл бұрын
This is true punjabi culture
@10nindi
@10nindi 13 жыл бұрын
U singing very good
@ParamjitKaur-qb1ym
@ParamjitKaur-qb1ym Жыл бұрын
Nice song 👍👍👍👍👍👍👍 beautiful beautiful ❤️❤️
@asbajwa27
@asbajwa27 8 жыл бұрын
very nice.........
@surinderpathak9659
@surinderpathak9659 Жыл бұрын
Very nice song . Singer sung very nicely
@manpreetgill738
@manpreetgill738 12 жыл бұрын
really heart touching song ,well sung by you
@reetraymon
@reetraymon 13 жыл бұрын
very nice song
@fashionfootwear5447
@fashionfootwear5447 Ай бұрын
❤❤❤❤ very nice 👍
@SuperSulkhan
@SuperSulkhan 13 жыл бұрын
Very beautiful voice.
@brarjaggi
@brarjaggi 13 жыл бұрын
writer and singer are best one....
@khlang
@khlang 10 жыл бұрын
beautiful song & great voice
@dheera407
@dheera407 12 жыл бұрын
Heart touching . Ranbir Singh Randhawa from The Lawrence School Sanawar.
@Jag10789
@Jag10789 3 жыл бұрын
Are you related to Randhawa family attached to Lawrence Sanawar as teachers and students? Thanks 🙏
@kashmirdhanju756
@kashmirdhanju756 6 ай бұрын
Excellent very nice song
@saransidhu
@saransidhu 13 жыл бұрын
gudd hai ji
@chamkaurchhajla8049
@chamkaurchhajla8049 11 жыл бұрын
Wowoowo very nice song
@sanjukhurcha7703
@sanjukhurcha7703 7 жыл бұрын
nice song bro
@singhsukhdev224
@singhsukhdev224 8 жыл бұрын
sahi a bai rees ni
@dilraj24
@dilraj24 12 жыл бұрын
thnx frnds.............Nd Who Iz Harpreet Chanderjaan Ji.
@jindersingh2727
@jindersingh2727 Жыл бұрын
👌👌👌
@rockyrocks181
@rockyrocks181 7 жыл бұрын
Very Very Nice Song
@jassboparai4049
@jassboparai4049 3 жыл бұрын
Sangeet ❤️❤️
@punjabiliterature12
@punjabiliterature12 13 жыл бұрын
wadhiaa
@kulwindershoker4689
@kulwindershoker4689 6 ай бұрын
Love this song
@gfiarpakistan1540
@gfiarpakistan1540 6 жыл бұрын
Good
@rajwindermaan2152
@rajwindermaan2152 3 жыл бұрын
v nyc song
@jindersingh2727
@jindersingh2727 Жыл бұрын
❤❤
@navpreet13
@navpreet13 13 жыл бұрын
way 2 good
@khosaraj78
@khosaraj78 13 жыл бұрын
vary nice
@1manpreetsigh
@1manpreetsigh 12 жыл бұрын
good job
@dilraj24
@dilraj24 11 жыл бұрын
Thnxx frnds
@dalboy222
@dalboy222 12 жыл бұрын
3.03 te kudi oh taro agdi aaa.. tabeya wali shirt pi aa . dil lut ke la ge dukh bada hoeya aa writer end male nhi kara sakeya .badda takda gana aa
@Jag10789
@Jag10789 3 жыл бұрын
ਗੱਡੀਆਂ ਵਾਲ਼ੀਆਂ ਦਾ ਪਿੰਡ ਦੇ ਮੁੰਡਿਆਂ ਨਾਲ ਸਿਰਫ਼ ਤਾਕਾ-ਝਾਕੀ ਦਾ ਇਸ਼ਕ ਹੁੰਦਾ ਸੀ... ਕੁੱਝ ਵੱਡੀ ਉਮਰ ਦੀਆਂ ਵਣਜਾਰਨਾਂ ਕੱਲੇ ਦੁਕੱਲੇ ਜਾਂ ਢਾਣੀ ਵਿੱਚ ਬੈਠੇ ਮੁੰਡਿਆਂ ਕੋਲ਼ੋਂ ਦੀ ਲੰਘਦੀਆਂ ਆਲ੍ਹਾ ਦੁਆਲ਼ਾ ਦੇਖਕੇ ਮਸ਼ਕਰੀ ਵੀ ਕਰ ਜਾਂਦੀਆਂ ਸੀ...
@Jag10789
@Jag10789 3 жыл бұрын
... ਕਈ ਵਾਰੀ ਤਿੱਖੜ ਦੁਪਹਿਰੇ, ਪਿੰਡ ਵਿੱਚ ਛਾਈ ਚੁੱਪ ਚਾਂ ਦੀ ਆੜ ਵਿੱਚ ਦੋ ਜਾਂ ਤਿੰਨ ਵਣਜਾਰਨ ਕੁੜੀਆਂ (ਕੱਲੀ ਦੁਕੱਲੀ ਕਦੇ ਵੀ ਨਹੀਂ, ਜਾਂ ਫਿਰ ਬੇਦਿਲ ਦੀ ਤਾਰੋ ਵਰਗੀ ਜਵਾਨੀ ਦੇ ਜ਼ੋਰ ਦੀ ਡੰਗੀ ਕੁੜੀ ਸਹੇਲੀਆਂ ਨਾਲ਼ੋਂ ਨਿੱਖੜਕੇ ਹੀ)ਪਿੰਡ ਵਿੱਚ ਬਣਾਈਆਂ ਸਹੇਲੀਆਂ ਨੂੰ ਮਿਲਣ ਦੇ ਬਹਾਨੇ ਉਹਨਾਂ ਦੇ ਘਰਾਂ ਵਿੱਚਲੇ ਜਵਾਨ ਮੁੰਡਿਆਂ ਨਾਲ ਕਦੇ ਫਿਲਮਾਂ ਤੇ ਕਦੇ ਕਾਲਜਾਂ ਵਿੱਚਲੇ ਮਹੌਲ ਵਾਰੇ ਗੱਲਾਂ ਕਰਦੀਆਂ.... ਚਲਾਕ ਮੁੰਡੇ, ਪਿੰਡ ਦੇ ਕਿਸੇ ਖੋਲ਼ੇ ਜਾਂ ਉਜਾੜ ਘਰ ਦਾ ਆਸਰਾ ਲੈ ਸਹਿੰਦੀ ਸਹਿੰਦੀ “ਚੂੰਢੀ” ਵੀ ਵੱਢ ਦਿੰਦੇ ਤਾਂ ਗੱਲ ਸਹੇਲੀਆਂ ਵਿੱਚ ਹੀ ਰਹਿੰਦੀ..... ( ਤਾਰੋ ਦੇ ਕੇਸ ਵਿੱਚ ਤਾਂ ਚੰਗਿਆੜੇ ਦੋਨੋਂ ਪਾਸਿਓਂ ਈ ਤਿਆਰ ਸੀ, ਸੋ ਭਾਂਬੜ ਬਨਣ ਨੂੰ ਦੇਰ ਨਾਂ ਲੱਗੀ... ਉੱਲੂ,ਚੋਰ ਅਤੇ ਆਸ਼ਕਾਂ ਲਈ ਦਿਨ ਦੀ ਰੌਸ਼ਨੀ ਹਮੇਸ਼ਾਂ ਘਾਤਕ ਸਿੱਧ ਹੁੰਦੀ ਹੈ... ਜਾਂ ਫੇਰ ਕੋਈ ਸਹੇਲੀ ਬੇੜੀਆਂ ਚ’ ਵੱਟੇ ਪਾ ਗਈ....!!???
@joraphotography1195
@joraphotography1195 3 жыл бұрын
My favourite song din cho 5/7 vaar repeat te chlda rehnda hai
@Jag10789
@Jag10789 3 жыл бұрын
Evergreen song.
@tejindersinghbrar339
@tejindersinghbrar339 4 жыл бұрын
Very beautiful and mind soothing song
@palsingh5158
@palsingh5158 3 жыл бұрын
Nice song
@AKASHDEEP3878
@AKASHDEEP3878 13 жыл бұрын
very good
@JagdishSingh-il8bh
@JagdishSingh-il8bh 6 ай бұрын
Very Very nice song ❤
@Arunkumar-dq6ry
@Arunkumar-dq6ry 8 жыл бұрын
very nice
@JaswinderSingh-ho4lp
@JaswinderSingh-ho4lp 4 жыл бұрын
Very nice Awaj
@Arunkumar-dq6ry
@Arunkumar-dq6ry 8 жыл бұрын
very nice
@fatehsingh5665
@fatehsingh5665 6 жыл бұрын
Very good
ANKH NALL JEENA CHAMARA NE by Rajni Thakarwal
6:28
ravidassiaYOUTH
Рет қаралды 43 М.
It’s all not real
00:15
V.A. show / Магика
Рет қаралды 20 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Dilraj | Dil Atte Din | Full Hd Brand New Punjabi Song
5:59
Mad 4 Music
Рет қаралды 74 М.
Maujan
6:02
Baljit Malwa
Рет қаралды 2,1 МЛН
Dilraj | Kine Sohne | Full HD Brand New Punjabi Song
5:31
Mad 4 Music
Рет қаралды 17 М.
Ki Banu Duniya Da
7:02
Gurdas Maan
Рет қаралды 2,6 МЛН