Madhaniya | Arpan Sandhu | Jeevay Punjab

  Рет қаралды 1,539,632

Jeevay Punjab

Jeevay Punjab

5 жыл бұрын

A Concept by Kumar Saurabh 🌻🍂
Singer: Arpan Sandhu👇
/ @arpansandhu44
arpansandhu44?i...
Composition: folk
Flute: Mohit
Sarangi: Jagseer
Dilruba: Ganga Singh
Harmonium: Ajay Mureed
Tabla: Vijay Ustam
Dholak: Aman Yamla
( Madhaniya )
~ ਮਧਾਣੀਆਂ , ਹਾਏ ਓ ਮੇਰੇ ਡਾਿਡਆ ਰੱਬਾ ਿਕਹਨਾਂ ਜੰਮੀਆਂ ਿਕਹਨਾਂ ਨੇ ਲੈ ਜਾਣੀਆਂ ।
ਛੋਲੇ,
ਬਾਬਲ ਤੇਰੇ ਮਿਹਲਾਂ ਵਿੱਚੋਂ ਸੱਤਰੰਗੀਆ ਕਬੂਤਰ ਬੋਲੇ....
ਛੋਈ,
ਬਾਬਲ ਤੇਰੇ ਮਿਹਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ....
ਫੀਤਾ,
ਇਹਨਾਂ ਸਕੀਆਂ ਭਾਬੀਆਂ ਨੇ ਡੋਲਾ ਤੋਰ ਕੇ ਕੱਚਾ ਦੁੱਧ ਪੀਤਾ.....
ਫੀਤਾ,
ਮੇਰੇ ਆਪਣੇ ਵੀਰਾਂ ਨੇ ਡੋਲਾ ਤੋਰ ਕੇ ਅਗਾਂਹ ਨੂੰ ਕੀਤਾ.....
ਕਲੀਆਂ,
ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ......
#jeevaypunjab #arpansandhu #madhaniyaan punjabifolk

Пікірлер: 1 100
@JeevayPunjab
@JeevayPunjab 4 жыл бұрын
We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form
@jannatshakoor1344
@jannatshakoor1344 3 жыл бұрын
À waqt
@manishsinghpanwar559
@manishsinghpanwar559 Жыл бұрын
Ok
@manishsinghpanwar559
@manishsinghpanwar559 Жыл бұрын
Ok
@sherfazal288
@sherfazal288 Ай бұрын
Punjabi of punjab to be loved n respected,,,,,,wish all Punjabi’s all the best,,,,,,.
@RajinderSingh-ix4xz
@RajinderSingh-ix4xz 3 жыл бұрын
ਜੁਗ ਜੁਗ ਜੀਵੇ ਪੰਜਾਬ ਪੰਜਾਬੀਅਤ..... ਕੀਨੇ ਸੋਹਣੇ ਰੀਤੀ ਰਿਵਾਜਾਂ ਨਾਲ ਸੱਜਿਆ ਐ ਮੇਰੇ ਦੇਸ਼ ਪੰਜਾਬ ਦਾ ਵੇਹੜਾ...!!!.... ਧੀਆਂ ਪੁੱਤਾਂ ਦੇ ਵਿਆਹਾਂ ਦਾ ਚਾਅ ਰੂਹ ਰੂਹ ਚ ਵਸਦਾ.....
@UmerMahmoodKhokhar
@UmerMahmoodKhokhar 4 жыл бұрын
Punjab ty punjabi Shaan Ay Dunia D.
@gillani2214
@gillani2214 4 жыл бұрын
Rabb sariyan bhena di qismat changi kary kisy bhen nu koi dukh na dawy, dhiyan bhena sab diyan sanjiyan 🙏❤️❤️
@richakarir8206
@richakarir8206 5 жыл бұрын
This is called original voice. No auto tune nothing ....
@MickeyMouse-lh9gq
@MickeyMouse-lh9gq 4 жыл бұрын
So beautiful and I ❤️ Punjab 🌷May Allah bless you all.
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@KUNDASINGH1111
@KUNDASINGH1111 4 жыл бұрын
May this gets highlighted in the mainstream.. really saddens me when we see useless singers get all the limelight for crappy music
@JeevayPunjab
@JeevayPunjab 4 жыл бұрын
@@KUNDASINGH1111 Thank you so much. We are working on our debut album. Please contribute a little for that and help us in spreading the word. www.ketto.org/fundraiser/jeevay-punjab-music-album?payment=form
@mubashirahmadPk
@mubashirahmadPk 5 жыл бұрын
She is a pure Punjabi soul.
@rmazim500
@rmazim500 4 жыл бұрын
Assal Punjaban🇧🇴
@manishmanishkumar858
@manishmanishkumar858 2 жыл бұрын
Tusi ketho ho veer ji
@mubashirahmadPk
@mubashirahmadPk 2 жыл бұрын
@@manishmanishkumar858 pindi sarkar
@manishmanishkumar858
@manishmanishkumar858 2 жыл бұрын
@@mubashirahmadPk Pakistan
@mubashirahmadPk
@mubashirahmadPk 2 жыл бұрын
Ji rawalpindi punjab
@akpisces
@akpisces 4 жыл бұрын
Allah hr beti behn ki Qismat bohat bohat achi kry.. very nice voice & lines.. Love from pakistan punjab..
@aishwaryanonu74
@aishwaryanonu74 4 жыл бұрын
Ameen!!
@hooriabuty6717
@hooriabuty6717 4 жыл бұрын
Ameen sum Ameen
@vijay1975able
@vijay1975able 4 жыл бұрын
Rab aapko khoob Saari khushiyon se nawaze... Zindagi jeene ka sukoon ho...
@akpisces
@akpisces 4 жыл бұрын
@@vijay1975able Aameen .. Thank u Bro..
@msla2010
@msla2010 4 жыл бұрын
Ameen
@premmahiya
@premmahiya 5 жыл бұрын
ਦਿਲ ਨੂੰ ਛੂਹ ਜਾਂਦੀ ਹੈ ਅਰਪਨ ਭੈਣ ਜੀ ਦੀ ਬਾਣੀ । ਰਬ ਜੀ ਇਨ੍ਹਾਂ ਨੂੰ ਬਥੇਰਾ ਮਾਨ ਦੇਵੇ । ਅਪਣੇ ਵਡੇਰਿਆਂ ਦੀ ਦਿੱਤੀ ਰੀਤਾਂ ਨੂੰ ਅਜਿਹੇ ਗੀਤਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਆਪਜੀ ਦਾ ਸਤਿਕਾਰ । ਜੀਵੇ ਪੰਜਾਬ ।।
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@Mommyslife86
@Mommyslife86 4 жыл бұрын
Pekke yaad anda hai.. oh maa baap da dita sukh. Rabb hasda wasda rahe maa baap da vehda.💐
@saimbaboo6267
@saimbaboo6267 4 жыл бұрын
Shaaan punjab di ❤️ Punjabi Maa boli ❤️
@tezxxtezxx2193
@tezxxtezxx2193 4 жыл бұрын
Wr is my Punjab? This 🙋‍♀️🙋‍♂️is my Punjab
@harshitabhatia7052
@harshitabhatia7052 4 жыл бұрын
आवाज़ जो सीधा रूह में उतरती है। संगीत जो कानों में शहद घोलता है। और बोल जो सिर्फ एक बेटी ही समझ सकती है।
@taranjeetkaur1495
@taranjeetkaur1495 5 жыл бұрын
Babal tere mehla vicho teri laddo pardeshn hoi👌👌👌miss u dad evry time😭
@ranjitparmar4050
@ranjitparmar4050 4 жыл бұрын
Hamari piari betian yug yug vaso Dunia ka koi dukh tumhe chhoo na paye
@neetupandha3972
@neetupandha3972 4 жыл бұрын
Me too😢😢
@chetansachdeva4947
@chetansachdeva4947 4 жыл бұрын
Dad jaisa koye nhi is duniya ma miss u dad
@nirmalkumar7048
@nirmalkumar7048 4 жыл бұрын
Sucha rista iss duniya te sirf mom dad da.. Baki sare riste jhoote te matlabi ne... Mummy daddy toh Siva ni koi ithe jina marzi kise da krlo...... 😭😭😭😭
@chetansachdeva4947
@chetansachdeva4947 4 жыл бұрын
@@nirmalkumar7048 u r right
@drshalabhagrawal
@drshalabhagrawal Жыл бұрын
Heart touching pure voice ❤
@Mota_singh
@Mota_singh 5 жыл бұрын
ਜਿਊਂਦੀ ਰਹ ਭੈਣੇ! ਸਾਡੇ ਸਮਾਜ ਨੂੰ ਬਹੁਤ ਲੋੜ ਹੈ ਐਸੀ ਕੋਸ਼ਿਸ਼ ਦੀ। 🙏🏻 ਕਿਉਂਕਿ ਹਰ ਯੁਗ ਵਿਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਸ਼ਾਇਦ ਯੁਗ ਏਦਾਂ ਹੀ ਪਲਟਦੇ ਨੇ... ਹਾਂ ਯੁਗ ਏਦਾਂ ਹੀ ਪਲਟਦੇ ਨੇ... (ਸੁਖਵਿੰਦਰ ਅੰਮ੍ਰਿਤ)
@pinkskitchen5323
@pinkskitchen5323 4 жыл бұрын
ਇਿੰਨਾ ਿਪਅਾਰਾ ਗਾਇਅਾ ਰੂਹ ਨਾਲ ਗਾਇਅਾ ਤੇ ਰੂਹ ਚ ੳੁਤਰ ਗਿਅਾ ਬਹੁਤ ਸੋਹਣੀ ਅਾਵਾਜ. 😍
@Mota_singh
@Mota_singh 4 жыл бұрын
@@pinkskitchen5323 ਸਤ ਬਚਨ 🙏
@vikramsam9058
@vikramsam9058 3 жыл бұрын
Skoon milya h Rooh nu mam.. Ur voice touch my heart 😍😍😍😍
@viraltundeliya1034
@viraltundeliya1034 4 жыл бұрын
I am Gujarati...Don't understand the words but understand the music and voice...👌💗
@raavibajwa8167
@raavibajwa8167 4 жыл бұрын
Music reaches your soul no matter whichever culture it belongs .....Even i feel the same when I hear certain bengali gujrati songs🙂
@jatinatha2828
@jatinatha2828 4 жыл бұрын
It's so peaceful 😍
@shayardildhillon9789
@shayardildhillon9789 5 жыл бұрын
*ਅਰਪਨ ਦੀ ਮਿੱਠੀ ਦਿਲਕਸ਼ ਆਵਾਜ਼ ਤੇ ਸੋਹਣੀ ਸੂਰਤ ਅਸਲ ਪੰਜਾਬੀ ਪਹਿਰਾਵਾ, ਭਾਵਨਾਵਾਂ ਨਾਲ ਭਰਿਆ ਪੰਜਾਬੀ ਬੇਮਿਸਾਲ ਲੋਕ ਗੀਤ,ਦਿਲ ਨੂ ਛੂਹਣ ਵਾਲਾ ਸੰਗੀਤ ਸਭ ਕੁੱਝ ਰੂਹ ਨੂੰ ਸਕੂਨ ਦੇ ਗਿਆ* 💝😍🌹👌🙏 *ਬੇਸ਼ੁਮਾਰ ਪਿਆਰ ਤੇ ਦੁਆਵਾਂ ਮੇਰੇ ਵਲੋਂ* 😘🌹💝🙏💚 *ਲੋੜ ਹੈ ਅੱਜ ਆਪਣੇ ਵਿਰਸੇ,ਸਭਿਆਚਾਰ, ਬੋਲੀ,ਪਹਿਰਾਵੇ ਨੂੰ ਸੰਭਾਲਣ ਦੀ ਪੰਜਾਬੀਓ* 🙏🙏
@namrarazzaq923
@namrarazzaq923 4 жыл бұрын
Can't understand India writing
@shayardildhillon9789
@shayardildhillon9789 4 жыл бұрын
@@namrarazzaq923 This is Not Indian Writing. .This is our Punjabi language And writing Script is Gurmukhi ok ji.. main likeya ey k Arpan di mithi Dilkash awaz te sohni surat,asal punjabi Libas,ehsasa'n naal bhareya hoyea Punjabi bemisal lok-Geet folk song hai...Besumar pyaar te Duawa'n mere walon...Zarurat hai ajj apne virse,Culture,Jubaan,Pehrawe libaas nu Sambhalan di punjabio care krn di follow krn di 😊🙏Ok Hun aayi samaj ji Allah mehr kre...
@faisalmahmoodmalik99
@faisalmahmoodmalik99 Ай бұрын
Arpan is the true daughter of punjab. Love from Punjab Pakistan
@rajpreetkaur6001
@rajpreetkaur6001 9 ай бұрын
ਸਾਡਾ ਵਿਰਸਾ ਬਹੁਤ ਮਹਾਨ ਹੈ ਜੁਗ‌ ਜੁਗ ਜੀਵੇ ਅਰਪਨ
@aamirsultan3460
@aamirsultan3460 4 жыл бұрын
Kmal kr dia India punjab ko God gifted hy ye voice And very nice culture
@HarpalSingh-fe7no
@HarpalSingh-fe7no 5 жыл бұрын
ਜਿਉਂਦੇ ਵਸਦੇ ਰਹੋ ਤੇ ਏਦਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਇਸ ਲੋਕ ਗੀਤ ਨੂੰ ਗਾ ਕੇ ਤੁਸੀਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਯਾਦ ਤਾਜਾ ਕਰ ਦਿੱਤੀ।
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@tanveerzaman8449
@tanveerzaman8449 3 жыл бұрын
I have two daughters and every time I listen to this beautiful song, I can’t control my emotions as someday I will also have to let my daughters go.
@arshadhashmi945
@arshadhashmi945 3 жыл бұрын
Jeevay Punjab tuwada boht boht shukriya tusi saadi saqfat nu zindagi kita es duwaar.
@aqhleemashad8200
@aqhleemashad8200 4 жыл бұрын
Punjabi songs,punjabi culture, punjabi food, kurta te pyjama, te patiyala is so fucking adaptable to the rest of india. I am a muslim and i love punjabi culture a lot.
@taranjeetkaur1255
@taranjeetkaur1255 5 жыл бұрын
Vocal is so touching And innocent. It is grace of god that you have that kind of voice. And salute to flute playing person. This kind of songs are so close to my heart. 👌👌👌👌👌👌 no words for appreciation
@MickeyMouse-lh9gq
@MickeyMouse-lh9gq 4 жыл бұрын
Miss India so much 💔
@sharmeennaz3994
@sharmeennaz3994 3 жыл бұрын
Really no words for express
@5_Aab1313Sra
@5_Aab1313Sra 3 жыл бұрын
Rt g👌👌👌👌🙏
@MuhammadBilal-zt1tl
@MuhammadBilal-zt1tl 2 жыл бұрын
🎉🤲🤝👗🦺🥼👔👕🩱👘👗👠👝💄💎💍💄👑
@dr.pardeepkumar2402
@dr.pardeepkumar2402 2 жыл бұрын
Excellent comment
@karanmasih6153
@karanmasih6153 2 жыл бұрын
Very nice song ਦਿਲ ਨੂੰ ਛੂਹ ਗਿਆ 😗😗👌👌👌😢😢
@Singhsimran9
@Singhsimran9 2 жыл бұрын
Pure soulful voice with little instrumental... This thing is lost in today's songs...
@RajaAli-ok9ip
@RajaAli-ok9ip 4 жыл бұрын
Allah har beti ko sakoon aur izzat mile ameen
@ninderjith.j4564
@ninderjith.j4564 4 жыл бұрын
Something seriously problematic with the mindset of the people who have disliked the song....
@ravipal884
@ravipal884 4 жыл бұрын
Hahah True...
@farazjatt1137
@farazjatt1137 4 жыл бұрын
They are mentally sick persons who dislike this type of song which full of emotion of daugher who skip her home and go to next door.
@Ali-rt4jh
@Ali-rt4jh 4 жыл бұрын
Yes must be seriously ill. Her voice is sooooo pure. Mashallah
@sherrydev9688
@sherrydev9688 4 жыл бұрын
I think those who disliked this mesmerising song actually seems to have no clue or idea of what shez narrating in her melodious voice..my humble submission.. Atleast still 'dislike lot' can give a second thought.. Yeah try if they can understand provided wisdom prevails.. 👍
@rmazim500
@rmazim500 3 жыл бұрын
All those who have disliked this Beautiful Marriage Song beautifully Sung by Arpan Sandhu are presumably Non -Punjabis who In Punjabi are called "Khothe Da Puttar-Pahili Sreni-Kalasa De Murakha"
@lostfury50
@lostfury50 4 жыл бұрын
Babul tery mehlaan vichon Teri lado pardesan hui Missing my family it's how terrible to leave family after marriage but that time no girl knows this pain and it will come later as time passes by it's tough to be without your family
@abgen2859
@abgen2859 2 жыл бұрын
Best version by far
@Afz118
@Afz118 4 жыл бұрын
Kitna sakoon hay iss song may! 🥀💖 Bohat pyar se gaaya hay singer ne bohat Sara pyar from Pakistan❣️
@arshadhashmi945
@arshadhashmi945 5 жыл бұрын
مدھانڑیاں، ھائے او میرے ڈھاڈییا ربا، کنہاں جمیاں، کنہاں نے لے جانیاں، بہت ھی اعلی بہت ھی خوب
@meenal1106
@meenal1106 3 жыл бұрын
I don't know what happened to me while listening. I was absolutely fine before listening... But the lines, the voice touched my soul. And i couldn't stop my eyes from shedding tears. "Babul tere mehla vicho teri laddo pardesn hoi" My God these lines.. Just loved the voice and the lyrics ❤
@syedbadshah2029
@syedbadshah2029 4 жыл бұрын
Meri 4 months pyhly shadi hoi or shadi sy 47 din pyhly meri ammi ki death hogi😭😭ye sun k mera dil bht roya bht .very sad
@khushdhilllon3164
@khushdhilllon3164 5 жыл бұрын
ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ ਤੇ ਬਹੁਤ ਹੀ ਭਾਵਨਾਵਾਂ ਨਾਲ ਭਰਿਆ ਸੰਗੀਤ 😘😘
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@Suvendu.Ganguly
@Suvendu.Ganguly 3 жыл бұрын
I am bengaly and I am so mesmerized by this song.. Looking for the name of the song for over a year. now this song will be always with me... God Bless All
@eknooranand8710
@eknooranand8710 3 жыл бұрын
It’s called madaniya
@marniet594
@marniet594 Жыл бұрын
@@eknooranand8710 Surinder kaur R.I.P
@debadritadutta3882
@debadritadutta3882 Жыл бұрын
Hi ami bangali, married in a proper sardar family in punjab... I'm lucky to read Sarat chandra, Rabindranath, listen to bangla folk, bhatiali, shyamal mitra songs equally i'm lucky to live a punjabi life from listening to amrinder gill, bir sing songs to making butter, ghee, makki ki roti at home.... From a city bred girl I have become pind da bahu....
@saleemiqbalkhan5449
@saleemiqbalkhan5449 2 жыл бұрын
The song that kept hitting my Ears and Thoughts from my very Childhood... I Remember This Song was Mostly Played in Our neighborhood & While Hearing This, My Mother Often Wept, Seeing Her This Sad, I Also Cried ...😢😢😢 Maybe every Mother and Daughter would have heard this Song in the Past and would have Cried by Remembering their Parents. But Today, After Ages listening to this Song Again, I myself Cried a Lot Again, While Remembering My Mother ... Who went back to Heavens to meet Her parents ... "Ahhh ... Don't know why Mother's die and Leave us Alone in This Strange World 😭😭😭"
@karnailkaur1294
@karnailkaur1294 8 ай бұрын
Beautiful Voice.God Bless You Beta
@karambirsinghgrewal5403
@karambirsinghgrewal5403 5 жыл бұрын
Her voice seems to be coming from another world...mesmerising👌👌👌
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@etherealaurora
@etherealaurora 5 жыл бұрын
What should I say Just hats off... It's connection of Heart to soul
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@rajdhillon5043
@rajdhillon5043 9 ай бұрын
So sweet voice , God bless her ❤
@yousafbintashfeen125
@yousafbintashfeen125 4 жыл бұрын
Wah wah bohat wadhya rawaa ditta hai.
@jaswinderkaur3432
@jaswinderkaur3432 4 жыл бұрын
So beautiful...the song makes you cry every time. Bless all daughters, sisters and mothers.
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@ramandeepkaurmatharu7660
@ramandeepkaurmatharu7660 4 жыл бұрын
Amazing voice. I cried every time when i listen to this folk song. I never listened this completely.
@JeevayPunjab
@JeevayPunjab 4 жыл бұрын
Hello! We need your support, small or big. We are raising funds for our next album so if you wish to listen to some beautiful punjabi songs which don't talk about cars, girls, weapons and drugs alone. Please contribute howmuchever you can! ❤🤗 Jeevay Punjab: Music Emanating Love For Punjab Music is embedded in the very fabric of Punjab. Right from birth to death, its culture has a zillion songs for every situation and occasion. Punjabi people, known for their terrific energy levels, valour, and joyful attitude express all their emotions via music. Punjabi folk music composed verses of its poets, folklores and folktales, romances, heroic poetry and used traditional melodies and instruments such as Algozha, Tumbi, Sarangi, ... Read more - www.ketto.org/fundraiser/jeevay-punjab-music-album?Share&shby=
@pritisingh8467
@pritisingh8467 3 жыл бұрын
I also
@nailamajeed1975
@nailamajeed1975 4 жыл бұрын
i can't stop crying 😭😭
@amirsardar3762
@amirsardar3762 4 жыл бұрын
ALLAH bless you
@sultanmahmood9741
@sultanmahmood9741 Жыл бұрын
Subhanalah Amazing , deep heart touching voice and poetry
@mankirankaur5918
@mankirankaur5918 5 жыл бұрын
First of all the lyrics are so heart touching then this soulful voice.. such a beautiful combination.. God bless every person who has contributed to make this video..
@harcharansingh9966
@harcharansingh9966 4 жыл бұрын
You missed to write beautiful face of arpan,please edit.
@gindasowarn
@gindasowarn 5 жыл бұрын
Beautiful song....leaving your family after the wedding celebrations...going into the unknown after being looked after like a princess...so very sad, missed my dad, mother, sisters and brothers so much... Amazing voice I could listen to this on loop...god has blessed you with a voice of an angel xx
@antermyhome
@antermyhome 2 жыл бұрын
True
@twinty8945
@twinty8945 Жыл бұрын
This is called life .. Regrets are happiness are there .. but its too short.. Almighty
@Bhullar10
@Bhullar10 3 жыл бұрын
Pta ni me aj kini vaar eh gana sun lya thode page te ❣️❣️ bhot pyara gaya bhen ne🤗
@gurnamsinghvirk2469
@gurnamsinghvirk2469 4 жыл бұрын
Bahut vadiya bhene .🙏👌👍
@jannusweetu
@jannusweetu 2 жыл бұрын
Finally I am hearing this beautiful song in its original way. 👌👌👌🙂❤Thanks for not doing remix versions and using too much of unnecessary music instruments 🙏🙏What a butter like soothing voice. 👌👌👌Thank you so very much. 🙂🙏Some things are best the way they are. Nothing can beat the originality. 👍👍
@RajaKhan-ik5ne
@RajaKhan-ik5ne 4 жыл бұрын
This song play on my wedding 32year before but today make me cry when i listen the song my dad passed away 27 year before and mom 20 year last year my brother passed this year make me sooo sad
@RajaAli-ok9ip
@RajaAli-ok9ip 4 жыл бұрын
Allah give you sabar
@missiszeeshan7652
@missiszeeshan7652 4 жыл бұрын
Allah apko sabr de
@chaskapoint143
@chaskapoint143 4 жыл бұрын
And ur.msg make me cry😥
@RajaAli-ok9ip
@RajaAli-ok9ip 4 жыл бұрын
Allah sabr de app ko
@samiairam8845
@samiairam8845 4 жыл бұрын
ALLAH PAK ap ko sehat wali lambi omer atta farmye Ameen Aur ap k parents aur Bhaii kr magfarat farmye Ameen
@vijaybhuriya1315
@vijaybhuriya1315 2 жыл бұрын
Aansu bah aaye ❤️😭😭😭🥺🥺
@grey_skies3
@grey_skies3 3 жыл бұрын
Amongst the most soulful renditions of the song... The lilt in her voice stays on long after the song is over..
@JeevayPunjab
@JeevayPunjab 3 жыл бұрын
We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form
@ibatraman
@ibatraman 5 жыл бұрын
ਉਮਦਾ । ਬੋਹੋਤ ਹੀ ਖੂਬਸੂਰਤ ਨਿਭਾਇਆ।।👌🏼
@manishchakraborty130
@manishchakraborty130 5 жыл бұрын
Each time I listen to this song, eyes moistens... Such great lyrics. 💕💕
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@asgharali777
@asgharali777 3 ай бұрын
He who understands Punjabi language, on both sides of Pakistan India border, can't stop their tears on this song 😢😢... It's full of emotions, with such a marvelous smooth , sad tone ...
@shamarana7755
@shamarana7755 2 жыл бұрын
Lovely voice ❤
@rajputgamer8800
@rajputgamer8800 5 жыл бұрын
mam no words of your voice .....heart touchining song.................
@gouravbambha9424
@gouravbambha9424 5 жыл бұрын
great mam... Voice is just... Too good... No matches.....well done flute wale sir... U matched her voice equally... Rabb rakha
@mangat5561
@mangat5561 2 жыл бұрын
Wow such a beautiful voice!!!
@aizakhan8473
@aizakhan8473 3 жыл бұрын
Love u mummy papa and miss u app jitna pyar koi nahi kr skta 😭😭😭😭
@sherrydev9688
@sherrydev9688 4 жыл бұрын
Very touching.. Daughter r angels.. They really really care every moment. Blessed homes those who have daughters.. Truly emotional n loving 🙏
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@balraj1059
@balraj1059 5 жыл бұрын
ਆਵਾਜ਼ ਬਹੁਤ ਪਿਆਰੀ ਜਿਉਂਦੀ ਰਹਿ ਕੁੜੀਏ ❤
@rajputsulehri8167
@rajputsulehri8167 3 жыл бұрын
M A STRONG PERSON BUT THIS SONG MADE ME CRY, THIS PUNJABI LANGUAGE JUB APNI PAR AYE TO BARY BARY RO PARTE HEN, PROUDE TO BE A PUNJABI,
@zoya1044
@zoya1044 4 жыл бұрын
Haye o mere dadhya raba. Kina jamiya kinha ny ly janiya. ♥️♥️♥️♥️♥️♥️♥️
@sajidhasan7302
@sajidhasan7302 4 жыл бұрын
Boht roola dia iss voice or song dy allah her byti k naseeb achy kr ameen
@komalpreetkaur9553
@komalpreetkaur9553 4 жыл бұрын
Omg .. what a voice g...hmeshaa kush raho sis...god bless u
@ram-it.damn-it
@ram-it.damn-it 3 жыл бұрын
Just 10 secs into the video and the voice softly froze me. Super singer.
@sanyachhabra1720
@sanyachhabra1720 4 жыл бұрын
The moment she said madhaniya..she won my heart..such simplicity in her performance 🥰
@vishushams
@vishushams 4 жыл бұрын
Beautiful. Reminds me of a great legend, Surinder Kaur Ji. Respect !!🙏
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@manavsharma7625
@manavsharma7625 5 жыл бұрын
Soulful singing with full feel. Realistically folk touch with melody
@devendersinghsikh4246
@devendersinghsikh4246 2 жыл бұрын
Waa ji🙏 waa
@payalsingh2216
@payalsingh2216 Жыл бұрын
I cried after this listen this beautiful song
@bsingh9653
@bsingh9653 5 жыл бұрын
Lyrics are as pure as water from its source somewhere in hills. The voice is as melodious as it flows down the beautiful serene valleys. God bless you all. Keep the effort alive Jeevay punjab
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@rajinndorsinghsaroya9
@rajinndorsinghsaroya9 5 жыл бұрын
control, smoothness, peaceful, humbleness, feel.
@sardarbhadur8976
@sardarbhadur8976 Жыл бұрын
Absolutely divine.Punjabi folk at its best
@AmitSharma-mk8vs
@AmitSharma-mk8vs 2 жыл бұрын
Har dhi nu raab khushiyan deeve. God Bless.
@Gk-jt3bi
@Gk-jt3bi 5 жыл бұрын
Sweet, soothing voice,remind the legendery singer surinder kaur and parkash kaur era
@Navrooopsingh
@Navrooopsingh 5 жыл бұрын
Bhug hi sohna nibhaayea :)
@saqibss_78
@saqibss_78 4 жыл бұрын
Heart Touching Voice hai Asy Dil Cheeeeeeeeer Rahi Awaz😥😥😥😥
@komal_charak21
@komal_charak21 2 жыл бұрын
Such a beautiful voice 😍
@anamkashif6113
@anamkashif6113 5 жыл бұрын
Heart touching song made me cry ,,,,
@abubakarayyaz
@abubakarayyaz 5 жыл бұрын
This sister got a real Punjabi voice, reminds me Surinder kaur and parkash kaur ji.....
@pankajkapil1697
@pankajkapil1697 3 жыл бұрын
ਵਾਹ ਜੀ ਵਾਹ ਮਜ਼ਾ ਆ ਗਿਆ
@SandeepKaur-tk8gu
@SandeepKaur-tk8gu 3 жыл бұрын
👌👌👌👌👌👍👍👍
@AmitKumarEcclipsus
@AmitKumarEcclipsus 5 жыл бұрын
Amazing song and an equally amazing voice. God has blessed you at his best. May you keep singing with this purity always. Jug jug jeevey Punjab.
@folkjunction7116
@folkjunction7116 5 жыл бұрын
best virsion of this song..👌
@harpreetpreet9032
@harpreetpreet9032 3 жыл бұрын
ਜਿਉਂਦੀ ਰਹਿ ਭੈਣੇਂ ਵਾਹ ਜੀ ਵਾਹ
@hanicheema2351
@hanicheema2351 2 жыл бұрын
Itni khubsurat awaz zindagi main pehli bar sun rhi hun dil main lagi hai Yeh awaz ajeb sakoon hai is awaz main 😢❤
@homeandgarden6938
@homeandgarden6938 5 жыл бұрын
I like your video before watch and listen bcoz title. Bachpan mein song suna karte the to funny lagta tha. Ab shadi k baad har word n line ka value and meaning samj say hai
@sandeepchopra9730
@sandeepchopra9730 4 жыл бұрын
What a mellifluous ephonious voice and sung so soulfully which really touches the inner self and give self contentment .one of my life best song which always brings tears in my eyes..Arpan Sandhu has fully justified with folk song and added her soul in the voice which gives ecstasy to all listener.
@JeevayPunjab
@JeevayPunjab 4 жыл бұрын
www.ketto.org/fundraiser/jeevay-punjab-music-album?payment=form
@goat.mind89
@goat.mind89 Жыл бұрын
Just soulful n beautiful 👍
@simrinsingh1814
@simrinsingh1814 3 жыл бұрын
I love Arpan !!!Bless you betaji !
@kauraman6991
@kauraman6991 5 жыл бұрын
Mesmerizing voice... much love.. ❤
@sarwanbirsingh3884
@sarwanbirsingh3884 5 жыл бұрын
ਲਾਜਵਾਬ
@raheelaziz1486
@raheelaziz1486 2 жыл бұрын
This is such a beautiful song. Although it is for women but I, being a male like to listen it again and again.
Mitti Da Bawa | Arpan Sandhu | Jeevay Punjab
4:34
Jeevay Punjab
Рет қаралды 1,5 МЛН
That's how money comes into our family
00:14
Mamasoboliha
Рет қаралды 11 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 547 М.
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 22 МЛН
Sawalnama Season2 Episode 1 | Canada
47:13
mtaOnline1
Рет қаралды 100
Dheeyan Raaniya | Arpan Sandhu & Tanvir Sandhu| Jeevay Punjab
5:12
Jeevay Punjab
Рет қаралды 242 М.
Mai Tenu Yaad Aawan Ga - Asa Singh Mastana & Surinder Kaur
5:01
Mahal Entertainment
Рет қаралды 686 М.
MADHAIYAN: SONIA ARORA (Full Song) | AJAY BHAGI | LATEST PUNJABI SONGS 2018
3:49
T-Series Apna Punjab
Рет қаралды 1,9 МЛН
Lathe Di Chaadar I Punjabi Folk I Live @The Peninsula Studios
5:12
Sunaini Sharma
Рет қаралды 577 М.
Madhaniya | Neha Bhasin | Punjabi Folk Song
4:15
Neha Bhasin
Рет қаралды 12 МЛН
Changa Ae | Bir Singh | Jeevay Punjab
8:56
Jeevay Punjab
Рет қаралды 267 М.
LISA - ROCKSTAR (Official Music Video)
2:48
LLOUD Official
Рет қаралды 110 МЛН
Malohat
3:35
Xamdam Sobirov - Topic
Рет қаралды 290 М.
Serik Ibragimov - Сен келдің (mood video) 2024
3:19
Serik Ibragimov
Рет қаралды 1,7 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 1,9 МЛН
akimmmich (feat. Turar) - UMYTTYŃ BA?| official lyric video
2:54
Sadraddin - Jauap bar ma? | Official Music Video
2:53
SADRADDIN
Рет қаралды 11 МЛН