ਸੋਰੀ! ਲਾਈਵ ਵੀਡੀਓ ਇੱਕ ਦਿਨ ਲੇਟ ਹੋ ਗਈ 🕒 | ਸਰਪੰਚੀ ਦੀਆਂ ਗੱਲਾਂ ਅਤੇ ਮਕਾਨ ਦੀਆਂ ਅਪਡੇਟਸ

  Рет қаралды 10,993

mahal vlogs

mahal vlogs

Күн бұрын

Пікірлер: 68
@AmarjitSingh-ij2im
@AmarjitSingh-ij2im Ай бұрын
ਇਹ ਬੰਦਾ ਏਦਾਂ ਗੱਲ ਕਰਦਾ ਜਿੱਦਾਂ ਦੁਨੀਆਂ ਚ ਇਹ ਹੀ ਪਹਿਲਾ ਮਕਾਨ ਬਣਾਉਣ ਲੱਗਾ, ਇਹਨੇ ਹੀ ਦੁਨੀਆ ਨੂੰ ਦੱਸਣਾ ਸਰਪੰਚੀ ਦੇ ਪੇਪਰ ਕਿੱਦਾਂ ਭਰ ਹੁੰਦੇ ਆ!!!! ਜਾਂ ਮੈਨੂੰ ਲਗਦਾ ਇਹ ਦੇਖਣ ਵਾਲਿਆਂ ਨੂੰ ਮੂਰਖ ਬਣਾ ਕੇ ਆਪਣਾ ਤੋਰੀ - ਫੁਲਕਾ ਚਲਾਈ ਜਾਂਦਾ, ਪਰ ਜਿਹਨੇ ਵੀ ਤੇਰਾ ਨਾਂ ਰੱਖਿਆ ਪੂਰਾ ਸਹੀ ਰੱਖਿਆ
@kuldeepsidhu981
@kuldeepsidhu981 Ай бұрын
ਇੱਕ ਗੱਲ ਦੱਸ ਜੇ ਸਰਪੰਚ ਸਾਹਿਬ ਚ ਕੁੱਝ ਹੁੰਦਾ ਫੇਰ ਕਾਲਾ ਕਿਉਂ ਨਹੀਂ ਖੜਾ ਹੁੰਦਾ ਸਰਪੰਚੀ ਚ ਤੇਰੇ ਹਿਸਾਬ ਨਾਲ ਉਸ ਪਰਿਵਾਰ ਤੋਂ ਜ਼ਿਆਦਾ ਤਜਰਬਾ ਤਾਂ ਨਹੀਂ ਹੋਣਾ ਤੁਹਾਡੇ ਪਿੰਡ ਵਿੱਚ ਕਿਸੇ ਕੋਲ । ਤੂੰ ਆ ਨਵਾਂ ਉਹਨਾਂ ਨੂੰ ਸਾਰਾ ਪਤਾ ਵੀ ਜੇ ਕੋਈ ਵੀ ਇਮਾਨਦਾਰੀ ਨਾਲ ਕੰਮ ਕਰਦਾ ਲੋਕ ਗੁਣ ਨਹੀਂ ਜਾਣਦੇ ਪਿੱਛੋਂ ਹਾਰ ਹੀ ਪਾਉਂਦੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਤੇਰੇ ਪੈਣ ।
@ShamsherSingh-u9d
@ShamsherSingh-u9d Ай бұрын
ਬਾਈ ਜੇ ਤੇਰੀ ਤੇਰੇ ਪਿੰਡ ਦੀ ਗੱਲ ਮਨ ਦੀਆਂ ਤੈਨੂੰ ਸਰਪੰਚ ਬਣਾ ਕੇ ਰਾਜੀ ਆ ਤਾ ਫਿਰ ਵੋਟਾਂ ਦੀ ਜਰੂਰਤ ਨਾਈ ਸਾਰਵਸ਼ਾਂਤੀ ਕਰਲੋ...
@Vlog_pind_to
@Vlog_pind_to Ай бұрын
ਬਾਈ ਪ੍ਰਮਾਤਮਾ ਨੇ ਟਾਇਮ ਫਿਕਸ ਕੀਤਾ ਹੈ ਜਦ ਘਰ ਬਨਣਾ ਹੈ ਬੰਦੇ ਦੇ ਹੱਥ ਕਝ ਨਹੀ
@avtar1043
@avtar1043 Ай бұрын
ਮਲਕੀਤ ਬਾਈ ਜੀ ਦੀ ਬੱਲੇ ਬੱਲੇ ਹੋਰਾਂ ਦੀ ਥਲੇ ਥਲੇ
@samrindersingh6696
@samrindersingh6696 Ай бұрын
10:10 ਮਤਲਬ ਪਤਾਂ ਕੱਖ ਨਹੀ ਤੇ ਬਣਨਾ ਸਰਪੰਚ। ਪਹਿਲਾਂ ਕੁਝ ਸਿੱਖ ਲਾ ਫੇਰੇ ਪੰਗਾਂ ਲਈ
@prabhjotsingh5046
@prabhjotsingh5046 Ай бұрын
Sahi gal a veer😅
@bikramjitsingh7435
@bikramjitsingh7435 Ай бұрын
ਮੇਰੀ ਗੱਲ ਲਿਖ ਲਵੋ ਤੂੰ ਸਰਪੰਚੀ ਦੇ ਪੇਪਰ ਨਹੀਂ ਭਰਣੇ ਆਪਣੇ ਮੂੰਹ ਵਿੱਚੋਂ ਕਿਹ ਰਿਹਾ ਸੀ ਮੈਂ ਨਹੀਂ ਪੰਗਾ ਲੈਂਦਾ ਮੈਂ ਸਵੇਰੇ ਵੀਡੀਓ ਦੇਖ ਰਿਹਾ ਸੀ ਕਿਸੇ ਦੂਜੇ ਚੈਨਲ ਤੇ 😅😅
@prabhjotsingh5046
@prabhjotsingh5046 Ай бұрын
ਸਹੀ ਗੱਲ ਆ ਵੀਰ ਮੈ ਵੀ ਦੇਖਿਆ ਸੀ 😅
@MakhanSoora
@MakhanSoora Ай бұрын
Jasveer paji zindabad 🙏 bai vadhiya chak deo phatey tanga kichen waley tusi Anna kam karo is permatma hi hai jo sath dinda hai take care by
@bikramjitsingh7435
@bikramjitsingh7435 Ай бұрын
@@MakhanSoora 11ਹਜਾਰ ਮੇਰੇ ਵੱਲੋਂ ਜੇ ਜਾਨ ਮਾਹਲ ਸਰਪੰਚੀ ਦੇ ਪੇਪਰ ਭਰ ਦੇਵੇ ਤਾ From Dubai driver
@kuldeepsidhu981
@kuldeepsidhu981 Ай бұрын
ਇੱਕ ਤਰੀਕਾ ਹੋਰ ਆ ਪਿੰਡ ਵਾਲੇ ਇਕੱਠ ਰੱਖ ਲੈਣ ਉਥੇ ਜਿਹੜੇ ਬੰਦੇ ਸਰਪੰਚ ਬਣਨਾ ਚਾਹੰਦੇ ਹੋਣ ।ਫੇਰ ਉੱਥੇ ਜਿਹੜਾ ਪਿੰਡ ਤੇ ਜ਼ਿਆਦਾ ਪੈਸੇ ਪਿੰਡ ਤੇ ਲਾਊ ਉਸ ਕੋਲੋਂ ਪੈਸੇ ਪਹਿਲਾਂ ਹੀ ਫੜ ਲੇ ਜਾਣ ਕਿਉਂਕਿ ਜਦੋਂ ਬੰਦਾ ਜਿੱਤ ਜਾਂਦਾ ਫੇਰ ਉਹ ਮੁਕਰ ਜਾਂਦਾ ਇਸ ਕਰਕੇ ਪਹਿਲਾਂ ਪੈਸੇ ਲੈ ਕੇ ਪੰਚਾਇਤ ਦੇ ਸਾਂਝੇ ਖਾਤੇ ਵਿੱਚ ਰੱਖਣ । ਫੇਰ ਆਪੇ ਪਤਾ ਲੱਗੂ ਕਿਹੜਾ ਕਿੰਨੇ ਕੁ ਪਾਣੀ ਚ ਆ
@kuldeepsidhu981
@kuldeepsidhu981 Ай бұрын
ਐਵੇਂ ਜਬਲੀਮਾਰ ਦਾ ਸ਼ਰਤ ਲਾਉਣੀ ਆ ਆਵਦੇ ਪਿੰਡ ਆਲਿਆਂ ਨਾਲ ਹੀ ਲਾ ਲਾ ਵੀ ਆਹ ਚੱਕੋ 1ਕਰੋੜ ਜੇ ਮੈਂ ਆਹ ਵਿਕਾਸ ਤੇ ਲਾਊਂਗਾ ।ਉਹ ਪੈਸੇ ਵੀ ਪਹਿਲਾਂ ਪਿੰਡ ਦੇ ਸਾਂਝੇ ਖਾਤੇ ਚ ਰੱਖ ਫੇਰ ਆਊ ਸਵਾਦ ।ਕੋਲ ਪੰਜੀ ਨਹੀਂ ਕਹਿੰਦਾ 10ਲੱਖ ਦੀ ਲਾ ਲਵੋ ਸ਼ਰਤ
@bagjeetdhillon8933
@bagjeetdhillon8933 Ай бұрын
ਭਾਵੇ ਸਾਰਾ ਪਿੰਡ ਮਰ ਜਾਵੇ ਤੂੰ ਸਰਪੰਚ ਨਹੀ ਬਣਦਾ
@JaspalSingh-ft7mx
@JaspalSingh-ft7mx Ай бұрын
ਗੁੱਜਰ ਬਾਈ ਤਾਂ ਕਹਿਣਾ ਨੀ ਮੰਨਦਾ ਅਫਸਰ ਕਿਵੇਂ ਗੱਲ ਸੁਣਨਗੇ ਜਸਬੀਰ ਸਿੰਘਾਂ
@paramjitt15
@paramjitt15 Ай бұрын
Outstanding.....jiiii.❤❤
@bhavjot5005
@bhavjot5005 Ай бұрын
🌹🌿🌹🌿🌹🌿🌹🌿🌹
@pb26_wala
@pb26_wala Ай бұрын
Bs dabna ni bro waheguru ji kirpa kiran gye 🎉
@paramjitt15
@paramjitt15 Ай бұрын
Fantastic .... ❤❤❤❤
@LiaqatAli-cw4lf
@LiaqatAli-cw4lf Ай бұрын
One vote is mine and 2nd Is my wife. Who is 3rd
@paramjitt15
@paramjitt15 Ай бұрын
Superbbbbbb.....🌿🌹🌿🌹🌿🌹🌿🌹
@Rawaljitdhol
@Rawaljitdhol Ай бұрын
Bai gal tuhadi sahi aw tuc kothi ta kam full speed nal chkya wa ta - j meeh na awe na techcher vich salah dewe ta kam pura kr dinda hona
@pb26_wala
@pb26_wala Ай бұрын
Teiona na le bro tusi ਜਿੱਤ janna a asi nal a bro me khaane a to meri aupni vot tere nal a 🎉🎉❤
@paramjitt15
@paramjitt15 Ай бұрын
Good...jiiiii..💞💞💞💞💞
@paramjitt15
@paramjitt15 Ай бұрын
👍👍👍👍👍👍👍👍
@ravinderkaur3844
@ravinderkaur3844 Ай бұрын
Waheguru ji
@GurvinderJangu
@GurvinderJangu Ай бұрын
❤❤❤❤❤
@paramjitt15
@paramjitt15 Ай бұрын
👌👌👌👌👌👌👌
@SatnamSingh-u7m
@SatnamSingh-u7m Ай бұрын
ਤੂੰ ਅੱਜ ਦੇਖ ਲਿਆ ਤੂੰ ਬੰਦਾ ਨੀ
@MakhanSoora
@MakhanSoora Ай бұрын
Sat shri akal ji bai 🙏 jasveer paji zindabad bai loka da kee hai tusi chado loka nu tusi apni kothi banao aram nal bai sab kush ho janda hai loka nu golf maro jalsi bandey bahout hai appan ta tuhadi video dekh k khush ho jaida hai bai tusi jarour pind da sudhar karogae koi v shak nahi hai good 👍 luck take care
@paramjitt15
@paramjitt15 Ай бұрын
🙏🙏🙏🙏🙏🙏🙏
@KalaBains-dx4db
@KalaBains-dx4db Ай бұрын
Bhai sada vadda veer g 🎉love from Canada 🇨🇦 Brampton.
@User-is8hw
@User-is8hw Ай бұрын
Mahal pind nu ikk mauka dena ta chahida aa
@hardyalsingh8407
@hardyalsingh8407 Ай бұрын
Awda ghar 2 mahinya vich pai nahi riha ede kola , loka de paadu 2 mahine vich kya murkhta waali gal aa eh 😂😂😂😂
@rajurana1459
@rajurana1459 Ай бұрын
Paa ji 🙏
@ManpreetSinghgill77-z9j
@ManpreetSinghgill77-z9j Ай бұрын
ਸ਼ੱਕਾਂ ਵਾਲੀ ਪਿੰਡ ਆ ਸੌਣਾ ਪਿੰਡ
@gillmogeale4854
@gillmogeale4854 Ай бұрын
Bai ji mera ghar 2 month ch complete kar ka dekhao ma challenge karda tuhanu.
@paramjitt15
@paramjitt15 Ай бұрын
Wonderful......🌾🌾🌾🌾
@hardeepsingh-uj2ic
@hardeepsingh-uj2ic Ай бұрын
Ke Karda
@KamalSingh-hh9ih
@KamalSingh-hh9ih Ай бұрын
Cement di 🧱 kamyab nhi Dikhava hai bas
@shinecarbazarramidijalandh2984
@shinecarbazarramidijalandh2984 Ай бұрын
Sdai a eh banda hilleya a
@balbirsingh4198
@balbirsingh4198 Ай бұрын
Bai 2 ਮਹੀਨੇ de ਚੱਕਰ ਚ lavor da na ਧੂਆਂ ਕੱਢ ਦੀ
@sunnyjaggi5094
@sunnyjaggi5094 Ай бұрын
Ohh prawa tu app hi kya c 2mahine ch mkaan tyar kardu..sanu ta pta hi aa 2mahine ch kive mkaan tyar hoju...hun tu apni gl bakiya te sutan lag gya..
@jagjeet_singh_jeetu
@jagjeet_singh_jeetu Ай бұрын
Sahi keha aevi rifla firda, hun view aan lag gye na 😅
@dhillon993.
@dhillon993. Ай бұрын
Hankar bhut a tere ch
@inderchahal1306
@inderchahal1306 Ай бұрын
Bhra hun teria video interesting lgn lg gyia jdo da ghar painda.. hun sarpanchi wala pangi na le .. jis kam da pta na hove udr nhi jayi da.. jo hai ohi dekha fr video vadia lgdiya
@Unknown-q6t1d
@Unknown-q6t1d Ай бұрын
Bai hun 10 million subscriber karne
@SainiBanga
@SainiBanga Ай бұрын
ਮਿਸਤਰੀ ਘਁਟੂ ਘਁਟ 5 6 ਹੋਣੇ ਚਾਹੀਦੇ ਹਨ ਫਿਰ ਹੋਓ ਜਲਦੀ ਕੰਮ ਬਾਈ
@SurendraSinghSirohi
@SurendraSinghSirohi Ай бұрын
Nice live good luck
@BalwinderSingh-ft8wo
@BalwinderSingh-ft8wo Ай бұрын
Is frod gal karda ha is no kis na sarpanch bann ha is vich atitod bht ha
@nonujhita
@nonujhita Ай бұрын
Han sare vlog dekhe asi veere eve jhooth n mri ja hun je pyuna e tudi vla kotha oh te pe e jna
@kulvindersingh9716
@kulvindersingh9716 Ай бұрын
Ghar 2 month h nhi bnda
@BalwinderSingh-ft8wo
@BalwinderSingh-ft8wo Ай бұрын
Yrr a ya frod Banda ha
@bhangu8199
@bhangu8199 Ай бұрын
Phla bn ta ja pahla e fsila krwon lgyea
@SukhpalSingh-nv5xt
@SukhpalSingh-nv5xt Ай бұрын
ਜਾਨ ਮਾਹਲ ਪਿੰਡ ਦਾ ਸਰਪੰਚ ਬਣ ਸਕਦਾ ਹੈ ਪਰ ਇੱਕ ਸਰਤ ਹੈ ਜੈ ਜਾਨ ਮਾਹਲ ਅੰਡੇ🥚 ਦਿੰਦਾ ਹੈ ਫੇਰ ਸਰਪੰਚ ਬਣ ਸਕਦਾ ਹੈ ਜਾਨ ਮਾਹਲ ਸਰਪੰਚ ਅੰਡੇ🥚 ਦਿੰਦਾ। ਹੈ ਜਿੰਦਾਬਾਦ
@paramjitt15
@paramjitt15 Ай бұрын
Aap..bahut...saff.dil...ke.....ho....god.bless..you...❤❤❤❤
@RoopSharma-uu1eo
@RoopSharma-uu1eo Ай бұрын
Tu. Nahi. Banda. Sar. Tera. Nall. Ta. Koi. Lagda. Nahi.
@GurpreetSingh-hk5ob
@GurpreetSingh-hk5ob Ай бұрын
Best of luck brother
@darshanbhangu6005
@darshanbhangu6005 Ай бұрын
ਬਾਈ ਜੀ ਫੇਰ ਬੀ ਤਕੜਾ ਹੈ 😅😅😅😅
@Vlog_pind_to
@Vlog_pind_to Ай бұрын
ਭਰਾ ਦੱਬਣਾ ਨਹੀ
@amanlakhayan5433
@amanlakhayan5433 Ай бұрын
hand wash layi washbasin jruri Lobby vich
@narindersingh9780
@narindersingh9780 Ай бұрын
Y g kitta Bhok da hi hunda a Tuc loka di tension na Lao
@BalwinderSingh-ft8wo
@BalwinderSingh-ft8wo Ай бұрын
Arthritis kon ha
@thanks488
@thanks488 Ай бұрын
every day vlogs house upgrading pass time to watch🏗
@bagjeetdhillon8933
@bagjeetdhillon8933 Ай бұрын
ਭਾਵੇ ਸਾਰਾ ਪਿੰਡ ਮਰ ਜਾਵੇ ਤੂੰ ਸਰਪੰਚ ਨਹੀ ਬਣਦਾ
@GurvinderJangu
@GurvinderJangu Ай бұрын
👍👍👍👍👍
1, 2, 3, 4, 5, 6, 7, 8, 9 🙈⚽️
00:46
Celine Dept
Рет қаралды 105 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 105 МЛН