ਮਹਿਲ ਬਣਾ ਲਏ ਪਰ ਵਸਣ ਦਾ ਹੁਕਮ ਨਹੀਂ ਹੋਇਆ 😥 ਭਾਰੀ ਗੜੇਮਾਰੀ ਕਣਕਾਂ ਨੂੰ ਨੁਕਸਾਨ || Pind Punjab de

  Рет қаралды 84,405

Pind Punjab de

Pind Punjab de

Күн бұрын

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 300
@ParmjeetSingh-ts1of
@ParmjeetSingh-ts1of 5 ай бұрын
ਬਹੁਤ ਦੁਖ ਹੋਇਆ ਭੈਣੇ ਸੁਣ ਕੇ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@happymaan7717
@happymaan7717 5 ай бұрын
ਬਹੁਤ ਦੁੱਖ ਲੱਗਿਆ ਭੈਣ ਤੁਹਾਡੀ ਗੱਲ ਸੁਣ ਕੇ ਰੋਣਾ ਆ ਗਿਆ 😢😢😢
@jasneetkaur3604
@jasneetkaur3604 5 ай бұрын
ਬਹੁਤ ਦੁੱਖ ਹੋਇਆ ਸੁਣ ਕੇ ਦੀਦੀ ਜੀ ਪਰਮਾਤਮਾ ਪਰਿਵਾਰ ਤੇ ਮਿਹਰਾ ਭਰਿਆ ਹੱਥ ਰੱਖਣ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 😭😭ਇਹੋ ਜਿਹੀ ਪਰਮਾਤਮਾ ਕਿਸੇ ਨਾਲ ਨਾ ਕਰੇ ਬਹੁਤ ਦੁਖ ਹੋਇਆ ਜੀ 😭😭
@sikandersinghdhillon2811
@sikandersinghdhillon2811 5 ай бұрын
ਸਤਿ ਸ਼੍ਰੀ ਆਕਾਲ ਜੀ ਸਾਡੇ ਬਾਘਾ ਪੁਰਾਣਾ ਏਰੀਆ ਵਿਚ ਬਹੁਤ ਮੀਂਹ ਤੇ ਗੜ੍ਹੇਮਾਰੀ ਹੋ ਅੱਜ ਦੁਪਹਿਰ ਦੋ ਵਾਜੇ ਦੇ ਕਰੀਬ ਵਾਹਿਗੁਰੂ ਮੇਹਰ ਕਰੇ ਜੀ ਛੇ ਮਹੀਨੇ ਦੀ ਮਿਹਨਤ ਆ ਜੀ ਪਰਮਾਤਮਾ ਵਿੱਛੜੀ ਰੂਹ ਚਰਨਾਂ ਵਾਸ ਦੇਵੇ ਜੀ
@Veerpalbrar0
@Veerpalbrar0 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢 ਬਹੁਤ ਮਾੜੀ ਗਲ ਹੋਈ ਦੀਦੀ
@Virk-2022
@Virk-2022 5 ай бұрын
ਤੁਹਾਡੀਆਂ ਗੱਲਾ ਸੁਣ ਕੇ ਰੋਣ ਆ 😢ਬਹੁਤ ਮਾੜਾ ਹੋਇਆ
@SatnamSingh-nz5uq
@SatnamSingh-nz5uq 5 ай бұрын
😢😢😢😢😢😢
@jasmeetkaurbhullar2101
@jasmeetkaurbhullar2101 5 ай бұрын
Tuhda vlog ਦੇਖ ky ਮੈਨੂੰ ਆਪਣੀ ਮੋਮ ਦੇ jaad ਆ gye ਬਾਬਾ ਜੀ ਇਸ ਤਰ੍ਹਾਂ ਕਿਸੇ ਨਾਲ ਇਸ ਤਰ੍ਹਾਂ ਕਰਨ
@RajinderKaur-yp3le
@RajinderKaur-yp3le 5 ай бұрын
ਬਹੁਤ ਮਾੜਾ ਹੋਇਆ ਜੀ ਅਮਿਤ਼੍ਰ ਭੈਣ ਹੋਰਾ ਦੇ ਪਰਿਵਾਰ ਚ । ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ 😢
@parmviraujla3640
@parmviraujla3640 5 ай бұрын
😢😢ਬਹੁਤ ਮਾੜੀ ਖ਼ਬਰ ਆ ਜੀ, ਮੈਂ ਤਾਂ ਅੱਜ ਗੁਰਦੁਆਰਾ ਸਾਹਿਬ ਵੀ ਅਰਦਾਸ ਕਰੀ ਕਿ ਬਾਬਾ ਜੀ ਸੁੱਖ ਰੱਖੇ ਤੁਹਾਡੇ ਪਰਿਵਾਰਾਂ ਤੇ। ਘਬਰਾਹਟ ਹੋਣ ਲੱਗ ਗਈ ਸੀ ਕਿ ਕਿਸੇ ਦੀ ਵੀਡਿਓ ਨਹੀਂ ਆਈ।😢😢 ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਣ, ਵਿੱਛੜੀ ਆਤਮਾ ਨੂੰ ਚਰਨਾਂ ਚ ਨਿਵਾਸ ਦੇਣ ਜੀ ।ਮਾਂ ਬਾਪ ਲਈ ਬਹੁਤ ਔਖਾ ਜੀ ਬੱਚੇ ਸਾਰੇ ਹੀ ਬਹੁਤ ਛੋਟੇ ਨੇ।ਵਾਹਿਗੁਰੂ ਜੀ ਮੌਸਮ ਦੀ ਭਲੀ ਰੱਖਣ ਫ਼ਸਲ ਪੱਕੀ ਖੜ੍ਹੀ ਆ। ਫਗਵਾੜੇ ਮੌਸਮ ਬਹੁਤ ਖ਼ਰਾਬ ਆ ਬਹੁਤ ਹਨ੍ਹੇਰੀ ਵੀ ਚਲ ਰਹੀ ਆ😮 ਬਿਲਗੇ ਵੱਲ ਟੱਲ ਗਿਆ ਹਾਲ ਦੀ ਘੜੀ,ਫੋਨ ਲਾਇਆ ਸੀ ਜੀ ਪਰਦੇਸ ਚ ਫ਼ਿਕਰ ਹੋ ਜਾਂਦਾ।
@PindPunjabde
@PindPunjabde 5 ай бұрын
🙏🏻🙏🏻
@jaswinderjaswinder9101
@jaswinderjaswinder9101 5 ай бұрын
Ana fikr ghare koi kam nahi
@toxicgang767
@toxicgang767 5 ай бұрын
ਮੇਰਾ ਬਹੁਤ ਹੀ ਪਿਆਰਾ ਮਿੱਤਰ ਸਰੀਰਕ ਤੌਰ ਤੇ ਭਾਵੇਂ ਸਾਡੇ ਵਿਚਕਾਰ ਨਹੀਂ ਰਿਹਾ ਪਰ ਸਾਡੇ ਦਿਲਾਂ ਵਿੱਚ ਜਰੂਰ ਰਹੇਗਾ ਉਹ ਮੇਰੇ ਹੀ ਸਕੂਲ ਵਿੱਚ ਕੰਪਿਊਟਰ ਟੀਚਰ ਸੀ ਅਤੇ ਆਪਣੇ ਕੰਮ ਨੂੰ ਹਮੇਸ਼ਾ ਇਮਾਨਦਾਰੀ ਅਤੇ ਲਗਨ ਨਾਲ ਕੀਤਾ ਪ੍ਰਮਾਤਮਾ ਉਸ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ
@ਸੋਹਣੇਲਫਜ਼
@ਸੋਹਣੇਲਫਜ਼ 5 ай бұрын
ਮੈਂ ਅੱਜ ਫੋਟੋ ਵੇਖੀ c ਸਾਡੇ ਟੀਚਰ ਗਰੁੱਪ ਚ ਆਈ ਸੀ,, ਓਹਨਾਂ ਦਾ ਨਾਮ ਬੂਟਾ ਸਿੰਘ ਜੀ ਸੀ ਨਾ?? ਸ਼ੇਰੋਂ ਤੋਂ?
@gurdeepbenipal8878
@gurdeepbenipal8878 5 ай бұрын
ਬਹੁਤ ਮਾੜਾ ਹੋਇਆ ਜੀ ਮਾਂ-ਪਿਓ ਲਈ ਬਹੁਤ ਹੀ ਔਖਾ ਦੋ ਪੁੱਤਰ ਦੋਨੋ ਤੁਰ ਗਏ ਬਹੁਤ ਬਹੁਤ ਦੁੱਖ ਹੋਇਆ
@ParmjeetSingh-ts1of
@ParmjeetSingh-ts1of 5 ай бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@karmjitkaur5515
@karmjitkaur5515 5 ай бұрын
ਸਾਡੇ ਵੀ ਬਹੁਤ ਮੀਂਹ ਜੀ ਪਿੰਡ ਭੱਟੀਆਂ ਖ਼ੁਰਦ
@RajvinderKaur-z2l
@RajvinderKaur-z2l 5 ай бұрын
Amrit pen di same meri stori aa ji meri eni hi ege aa te mere kol eni hi umer da beta a te mere husband toin bad 6 month bad jeth muk gya oh v teacher c te us toin ek sal bad mere sohre di v deth ho gyi hun tan sada v rab rakha 2sal 3 mota hoyi aa 😢
@R_Kaur_P
@R_Kaur_P 5 ай бұрын
Waheguru ji 🙏🏽🙏🏽🙏🏽🙏🏽
@MehakAulakh35
@MehakAulakh35 5 ай бұрын
ਬਹੁਤ ਮਾੜਾ ਹੋਇਆ ਦੀਦੀ ਸੁਣ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਮੇਹਰ ਕਰਨ ਪਰਿਵਾਰ ਤੇ 😭😭
@ManveerBrar1963
@ManveerBrar1963 5 ай бұрын
ਦੀਦੀ ਬਹੁਤ ਮਾੜਾ ਹੋਇਆ ਸਾਡਾ ਡੈਡੀ ਦੀ ਵੀ ਮੌਤ ਹੋ ਗਈ ਅਸੀ 6 ਭੈਣ ਭਰਾ ਅਸੀ ਸਾਰੇ ਭੈਣ ਭਰਾ ਬਹੁਤ ਛੋਟੇ ਸੀ ਸਾਡੀਆ ਭੂਆ ਨੇ ਬਹੁਤ ਸਾਥ ਦਿਤਾ ਸਾਡਾ ਕਦੇ ਪਿਉ ਯਾਦ ਨਹੀ ਆਉਣ ਦਿੱਤਾ ਬਹੁਤ ਔਖਾ ਹੁੰਦਾ ਮਾ ਪਿਉ ਬਿਨਾ ਸਾਡੀ ਮੰਮੀ ਵੀ ਡਿਪ੍ਰੈਸ਼ਨ ਵਿੱਚ ਚਲੀ ਗਈ 😢😢😢😢😢
@U-ser-0701
@U-ser-0701 5 ай бұрын
Boht dukh hoia khaber suun ke jo aap dukhi hunda onu bot dukh hunda eho jihi khabar to.mout v pesh paa jandi aa jithay gijhdi aa 😢
@samanpreet7072
@samanpreet7072 5 ай бұрын
Vaiskh chlda bhaine jeth da meeh ni pya
@kaurjasbir2758
@kaurjasbir2758 5 ай бұрын
Very sad 😢 Waheguru ji mehar krn 🙏
@GurvinderSingh-jg4nn
@GurvinderSingh-jg4nn 5 ай бұрын
ਲੂੰ ਕੰਡਾ ਖੜਾ ਹੋ ਰਿਹਾ ਭੈਣੇ ਥੋਡੀ ਗੱਲ ਸੁਣ ਕੇ। ਬਹੁਤ ਮਾੜਾ ਹੋਇਆ। ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਣ। 🙏🙏
@singhjaspal2710
@singhjaspal2710 5 ай бұрын
ਸਤਿ ਸ੍ਰੀ ਅਕਾਲ ਜੀ ਬਹੁਤ ਮਾੜਾ ਹੋਇਆ ਵਾਹਿਗੁਰੂ ਭਾਣਾ ਮੰਨਣ ਦਾ ਬੱਲ ਬੱਖਸਣ ਪਰਿਵਾਰ😭🙏
@harrylohat1769
@harrylohat1769 5 ай бұрын
ਸਾਡੇ ਪਿੰਡ ਬੋਤ ਗੜੇ ਤੇ ਮੀਂਹ ਸੀ kankwal bhangua
@SukhwinderSingh-wq5ip
@SukhwinderSingh-wq5ip 5 ай бұрын
ਵਾਹਿਗੁਰੂ ਜੀ
@davinderkaur8235
@davinderkaur8235 5 ай бұрын
ਮੈਂ ਵੀ ਬੇਟਾ ਸਿਖਿਆ ਵਿਭਾਗ ਫਰੰਟ ਝ ਇਹ ਖ਼ਬਰ ਪੜੀ ਤਾਂ ਬਹੁਤ ਦੁੱਖ ਹੋਇਆ ਪਹਿਲਾਂ ਅੰਮ੍ਰਿਤ ਦਾ ਦੁੱਖ ਵੀ ਦੇਖਿਆ ਸੀ ਪਤਾ ਨਹੀਂ ਵਾਹਿਗੁਰੂ ਜੀ ਭਰ ਜਵਾਨੀ ਝ ਕਿਉਂ ਲੈ ਜਾਂਦਾ 😢😢usa Ny
@kirankaur6619
@kirankaur6619 5 ай бұрын
ਬਹੁਤ ਮਾੜਾ ਹੋੲਿਆ ਦੀਦੀ ਉਹ ਪਰਿਵਾਰ ਤਾਂ ਪਹਿਲਾਂ ਹੀ ਦੁਖੀ ਸੀ ਵਾਹਿਗੁਰੂ ਹਿੰਮਤ ਬਖਸ਼ੇ ਹੁਣ 😢😢
@anmolsingh6534
@anmolsingh6534 5 ай бұрын
ਬਹੁਤ ਮਾੜਾ ਹੋਇਆ ਭੈਣੇ ਪਰਮਾਤਮਾ ਇਦਾਂ ਕਿਸੇ ਵੇਰੀ ਨਾਲ ਵੀ ਕਰੇ 😢
@anmolkaurgarcha44
@anmolkaurgarcha44 5 ай бұрын
Didi mere nal v 6 month pehle ave he hoya par sada ghar ta bhena ne he ojadh ta eh khusi mandiya ne ke chole property leni asan hogi
@parmrehal7927
@parmrehal7927 5 ай бұрын
ਬਹੁਤ ਦੁੱਖ ਹੋਇਆ ਦੀਦੀ ਸੁਣ ਕੇ 😢, ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏
@karmjitkaur5515
@karmjitkaur5515 5 ай бұрын
ਬਹੁਤ ਬਹੁਤ ਮਾੜਾ ਹੋਇਆ ਜੀ ਮਾਂ ਬਾਪ ਦੇ ਦੋਵੇਂ ਪੁੱਤ ਦੋਵੇਂ ਤੁਰ ਗਏ ਜੀ ਵਾਹਿਗੁਰੂ ਜੀ ਭਾਣਾ😭😭😭😭 ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਅੱਗੇ ਕਿਸੇ ਦੀ ਨਈ ਚਲਦੀ ਜੀ 10:36 10:37 10:48
@RajvinderSingh-wl9tu
@RajvinderSingh-wl9tu 5 ай бұрын
ਬਹੁਤ ਮਾੜੀ ਗੱਲ ਹੋਈ ਭੈਣੀ ਜੀ ਮਾਂ ਬਾਪ ਦੀ ਲੋੜ ਤਾ ਸਾਰੀ ਉਮਰ ਹੁੰਦੀਆ ਜੀ
@kuldipdulay3932
@kuldipdulay3932 5 ай бұрын
ਤੁਹਾਡੀ ਵੀਡਿਓ ਦੇਖ ਕੇ ਬਹੁਤ ਮਨ ਦੁਖੀ ਹੋਇਆ ਮੇਰੇ ਭਰਾ ਦੀ ਡੈੱਥ ਵੀ ਪਿਛਲੇ ਸਾਲ ਹੋ ਗਈ ਸੀ ਆਪਦਾ ਭਰਾ ਯਾਦ ਆ ਗਿਆ
@Karanaujlafan142
@Karanaujlafan142 5 ай бұрын
ਗੁਰਮੀਤ ਭੈਣੈ ਕੋਈ ਵੀ ਨਹੀਂ ਦੇਖਦਾ ਜਦੋਂ ਕਿਸੇ ਤੇ ਮਾੜਾ ਟਾਇਮ ਆਉਂਦਾ ਮੇਰਾ ਘਰ ਤੁਹਾਡੀ ਤਰ੍ਹਾਂ ਖੇਤ ਵਿਚ ਮੇਰੇ ਨਾਲ ਕੋਈ ਵੀ ਨਹੀਂ ਖੜ੍ਹਦਾ
@GurpreetSingh-ts1cg
@GurpreetSingh-ts1cg 5 ай бұрын
ਬਹੁਤ ਦੁੱਖ ਲੱਗਿਆ ਭੈਣ ਜੀ
@JashanBawa-su4zr
@JashanBawa-su4zr 5 ай бұрын
ਦੀਦੀ ਜਦੋਂ ਤੁਸੀ ਗੱਲਾਂ ਕਰਦੇ ਸੀ ਮੇਰਾ ਤਾਂ ਬਹੁਤ ਰੋਣਾ ਆਇਆ
@daljinderkaur648
@daljinderkaur648 5 ай бұрын
Gurmeet mere chacha g de 2 bete c dova di death ho gyi c 1 di marriage nu 1 saal 12 din hoye c te 2 de marriage nu 5 ku saal hoye c
@parmjitkaur2020
@parmjitkaur2020 5 ай бұрын
ਬਹੁਤ ਮਾੜੀ ਖਬਰ ਤੁਹਾਡੀਆਂ ਗੱਲਾ ਸੂਣਕੇ ਰੋਣਾ ਆ ਗਿਆ ਪਰਿਵਾਰ ਨੂੰ ਭਾਣਾ ਮੰਨਣ ਦਾ ਪਰਮਾਤਮਾ ਬਲ ਬਖ਼ਸ਼ੇ
@iqbalbhuller1164
@iqbalbhuller1164 5 ай бұрын
Sat Sri Akal bhainji. So sorry to hear about the death of your relative (Amrit bhainji‘s brother-in-law). My deepest condolences to the whole family😞😞 Waheguruji bless his sole. 😞🇩🇪🙏
@Kaurbrar12
@Kaurbrar12 5 ай бұрын
ਬਹੁਤ ਦੁੱਖ ਲੱਗਿਆ ਭੈਣੇ ਤੁਹਾਡੀ ਗੱਲ ਸੁਣ ਕੇ , ਰੋਣਾ ਆ ਗਿਆ 😢😢😢😢😢 । ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਬਹੁਤ ਔਖਾ ਹੈ ਮਾਂ ਪਿਉ ਨੂੰ ਭੁੱਲਣਾ 😢😢😢 😢😢 ਬਲਕਿ ਉਹ ਕਦੇ ਭੁੱਦੇ ਹੀ ਨਹੀਂ । ਮੇਰੇ ਪਾਪਾ ਨੂੰ 16 ਸਾਲ ਤੇ ਮਾਂ ਨੂੰ 3 ਮਹੀਨੇ ਹੋ ਚੱਲੇ , ਮੈਂ ਹਾਲੇ ਤੱਕ ਭੁੱਲ ਨੀ ਸਕੀ 😢😢😢😢😢 ਤਾਂ ਉਹ ਛੋਟੇ ਛੋਟੇ ਬੱਚੇ ਕਿਵੇਂ ਭੁੱਲਣਗੇ । ਸਚਮੁੱਚ ਬਹੁਤ ਦੁੱਖ ਲੱਗਿਆ ਸੁਣ ਕੇ 😢😢😢😢😢
@beantsinghsandhu_u.a.e5390
@beantsinghsandhu_u.a.e5390 5 ай бұрын
Bhut mada hoia sister Waheguru ji Parwar nu bhna manan da bal bakhse
@komalkaur6618
@komalkaur6618 5 ай бұрын
Waheguru Ji mehr karn.
@NeelamKumari-eu1xt
@NeelamKumari-eu1xt 5 ай бұрын
ਬਹੁਤ ਮਾੜਾ ਹੋੲਿਆ। ਭਰਾਵਾਂ ਤੋਂ ਬਿਨਾਂ ਭੈਣਾਂ ਦਾ ਜੱਗ ਤੇ ਜਿਉਣਾ ਬਹੁਤ ਔਖਾ। ਮੇਰੇ ਭਰਾ ਦੀ ਵੀ 22 ਸਾਲ ਦੀ ਉਮਰ ਵਿੱਚ death ਹੋ ਗੲੀ ਸੀ। ਡੇਢ ਸਾਲ ਹੋ ਗਿਆ ਮੈਂ ਅੱਜ ਤੱਕ ਵੀ ਆਪਣੇ ਵੀਰ ਦਾ ਰਾਹ ਉਡੀਕ ਦੀ ਪਰ ਮੈਨੂੰ ਆਪਣੇ ਵੀਰ ਵਰਗਾ ਕਿਤੇ ਵੀ ਨਜ਼ਰ ਨਹੀਂ ਆਉਂਦਾ 😭😭
@jasnoorkhokhar2686
@jasnoorkhokhar2686 5 ай бұрын
Mere b bhai nu 6 saal hoge 28 saal da c 😢
@KulwinderKaur-ff1xx
@KulwinderKaur-ff1xx 5 ай бұрын
ਬਹੁਤ ਮਾੜਾ ਹੋਇਆ ਜੀ
@kuldeepsinghdhaliwal5351
@kuldeepsinghdhaliwal5351 5 ай бұрын
ਬਹੁਤ ਮਾੜਾ ਹੋਇਆ ਦੀਦੀ ਮੈਂ ਜਾਣ ਸੀ ਸਰ ਨੂੰ ਇਕ ਵਾਰ ਸੋਡੀ ਵੀਡੀਓ ਵਿਚ ਵੀ ਦਿਸੇ ਸੀ ਊ ਅਸੀਂ ਪਛਾਣ ਲਿਆ ਸੀ ਅਸੀਂ ਚੀਮੇ ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਦੇ ਸੀ ਉਦੋਂ ਓ ਵੀ ਉਥੇ ਈ ਪੜਾਉਂਦੇ ਸੀ ਪ੍ਰਾਈਵੇਟ ਬਹੁਤ ਸੋਹਣੇ ਸੀ ਬਹੁਤ ਦੁਖ ਲਾਗਿਆ ਸੁਣ ਕੇ 😭😭
@Aman1990
@Aman1990 5 ай бұрын
Bhuat mada hoyia behane bimar rehnde ci problem ki hoi ci ohna nu pahala
@surindersharma9935
@surindersharma9935 5 ай бұрын
Bahut mada hoya sister ji waha guruji mahr karna 😢😢😢😢
@amritpalsohal6898
@amritpalsohal6898 5 ай бұрын
didi bhut dukh hua mere v bhua ji de dono beta di death ho gayi ikdi 8 dec nu te doosre di 12april nu 4 month vich do mota ho gayia mere bua ji te fufar ji vbhut ronde ne
@Gagan_dhillon2015
@Gagan_dhillon2015 5 ай бұрын
ਬੁਹਤ ਮਾੜਾ ਹੋਇਆ
@Studylife2582
@Studylife2582 5 ай бұрын
Meri bhen ka v ehi haal a ji meri sister de jeth tan 2000 cho hi chle gye te mere jija ji 2022 cho dono hi widow ho gyia te mere jija ji ton baad 4 months baad meri maa chli gyi papa 2018 cho chle gye c
@AltafHussain-yx1ln
@AltafHussain-yx1ln 5 ай бұрын
آج کا وی لاگ بہت ہی اعلی
@thepunjabtimes29
@thepunjabtimes29 5 ай бұрын
RIP condolence for Bhainji s Brother in law
@NinderSingh-w2u
@NinderSingh-w2u 5 ай бұрын
Jath ni bisakh a g
@baldevnokwal9831
@baldevnokwal9831 5 ай бұрын
ਬਹੁਤ ਮਾੜਾ ਹੋਇਆ ਭੈਣ ਗੱਲਾਂ ਸੁਣ ਕੇ ਰੋਣਾ ਆਇਆ ਜੀ
@gurwinderkaur8592
@gurwinderkaur8592 5 ай бұрын
hnji sade vi mosam bhr khrb si jive side meeh gole ewa sade si di tava ਪੁੱਠਾ kr ke oss te sro ta tel pa diya kro fir ma vi paya si hat ge si
@baljitkaur8819
@baljitkaur8819 5 ай бұрын
Very sad news 😢 kise vi maa baap de batyia te kise de put na jaan una diyia akha de samne 😢bhut dukh hunda sun ke oh ta phela bhut dukhi c😢😢
@reshamssingh120
@reshamssingh120 5 ай бұрын
Dil bhout dukhi hoya didi gall son ke.so sad
@daljinderkaur648
@daljinderkaur648 5 ай бұрын
Waheguru g mehar kran sb te
@prabhturbancoach2535
@prabhturbancoach2535 5 ай бұрын
ਦੀਦੀ ਤੁਸੀਂ ਬਾਘੇ ਪੁਰਾਣੇ ਨੂੰ ਕਿਵੇਂ ਯਾਦ ਕੀਤਾ ਬਾਘੇ ਪੁਰਾਣੇ ਤਾਂ ਗੜੇ ਨਹੀਂ ਸੀ
@narinderpalkaur681
@narinderpalkaur681 5 ай бұрын
Very sad very sad di mera brother di b death ho gai c mari marriage ch roti wala din c abhul yad ban gai g mare lyi
@navanghuman7603
@navanghuman7603 5 ай бұрын
Bahut dukh hoea g thodi gal sun ke 😢😢waheguru g parivar nu bana manan da bal bakshan🙏🙏
@krishnleela28
@krishnleela28 5 ай бұрын
Hanji main bhi status dekhea c sade sir da ona ne status paea hoea c...oh sanu 11th ch pdonde c ...sanu ni pta c oh thode rishtedar ne 🙏🙏
@jashmanjeetsingh9982
@jashmanjeetsingh9982 5 ай бұрын
Eh sade Mansa ton suru hoea c g agge ja k vad gea sade bilkul ghat c meh
@bhavjot5005
@bhavjot5005 5 ай бұрын
Bohut mada hoia gurmeet waheguru ji sab nu teehk rakhe 🙏🙏
@KulwinderKaur-n9h
@KulwinderKaur-n9h 5 ай бұрын
ਭੈਣੇ ਬਹੁਤ ਦੁਖ ਹੋਇਆ
@GagandeepDhillon-z5x
@GagandeepDhillon-z5x 5 ай бұрын
Mera brother bi edi kothai paa ke sad gya rab ne reahn ni ditta bhot aukha hunda
@gurpreetkaur-zl2ie
@gurpreetkaur-zl2ie 5 ай бұрын
Bahut jiyada dukh lagga wichare dowa bharawa lai te ohna de pariwara lai
@AmanDeep-kf4jd
@AmanDeep-kf4jd 5 ай бұрын
Bhut mada hoya aa dii😢
@bikramgill5002
@bikramgill5002 5 ай бұрын
Nanak dukhiya sab sansar,Mere bhabi di death ho gy,1 beta 10year da ,1 beti a, brother bahar ne uhna mai. Dekh bhal kardi a , Galti karde nu rokan to v dar lagda ke mere to galat te nhi ho reha.maa bap bina bahut aukha ho jada,😢
@manjeetwahagerugkaur5760
@manjeetwahagerugkaur5760 5 ай бұрын
ਬਹੁਤ ਦੁੱਖ ਹੋਇਆ ਸੁਣ ਕੇ ਜੀ ਮੈ ਕਲ ਤੁਹਾਡਾ ਵੀਡੀਓ ਦੇਖਣ ਲਈ ਵਾਰ ਵਾਰ ਟੀ ਵੀ ਲਾ ਰਹੀ ਸੀ ਕਿ ਵੀਡੀਓ ਕਿਉ ਨਹੀ ਆਈ ਸੁੱਖ ਹੋਵੇ ਵਹਿਗੁਰੂ ਜੀ ਅੱਗੇ ਅਰਦਾਸ ਕਰ ਰਹੀ ਸੀ ਕਿ ਸਭ ਠੀਕ ਹੋਵੇ ਗੁਰਮੀਤ ਭੈਣ ਜੀ ਮੈਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਆਂ ਨੇ ਕਲ ਬੱਚੇ ਵੀ ਹੱਸਣ ਲਗ ਪਏ ਕਹਿਦੇ ਮੰਮੀ ਨੂੰ ਬਹੁਤ ਘਾਟਾ ਪੈ ਗਿਆ ਅਜ ਮੰਮਾ ਦਾ ਬਲੌਗ ਨੀ ਆਇਆ
@GurpalKaur-u1w
@GurpalKaur-u1w 5 ай бұрын
Bhanji eh khabr sun k mera dil bahot dukhi hoya, Parmatma sari family nu sabar dewe 🙏🙏
@parmjitdhaliwal4584
@parmjitdhaliwal4584 5 ай бұрын
Bhane same story mere a mere husband de january 2023 ch death ho gye c oh head teacher c and mere 3 bache ne unmarried ne sada aj v bura Hal a😢😢😢😢
@sabimann9884
@sabimann9884 5 ай бұрын
Very sad
@SidhuMoosewalaFanpage231
@SidhuMoosewalaFanpage231 5 ай бұрын
Maa baap ta bhene ik nu nu bhule rabb ne jd nu dooja putt v apne kol bula leya boht dukh wali gal a bhen sabr krna penda par hai boht aukha kina dil jhurna maa baap da apni nooha nu es haalt vich dekh k soch k v rooh kamdi a bhen 🥺🥺💔💔wmk sare privaar te 🙏🏼🙏🏼
@ManpreetKaur-pl5qq
@ManpreetKaur-pl5qq 5 ай бұрын
ਬਹੁਤ ਮਾੜਾ ਹੋਇਆ ਦੀ ਦੀ ਜੀ😢😢
@RajwinderKaur-vu2sc
@RajwinderKaur-vu2sc 5 ай бұрын
ਵੈਸਾਖ ਹੈ ਭੈਣ ਜੀ
@Cookingofpunjab
@Cookingofpunjab 5 ай бұрын
Very sad news 😢😢😢bhut dukh hunda sun ke😢😢
@jaspalbalichehel3258
@jaspalbalichehel3258 5 ай бұрын
ਦੀਦੀ ਜੀ ਬਹੁਤ ਮਾੜੀ ਗੱਲ ਹੋਈ ਵਾਹਿਗੁਰੂ ਜੀ 😭😭😭
@SukhvinderSingh-rj6du
@SukhvinderSingh-rj6du 5 ай бұрын
Waheguru Ji bhana Manan da bal bkshe parvaar waliyan Nu Bot maddi gal hoi ae Ji suniyan Ni jandiya ehoo jiya glaa 🙏🙏
@psingh1875
@psingh1875 5 ай бұрын
Sis ji buhat dukh hoyea sade v famly ch same sory a bus ki dasa sis ji
@harrylohat1769
@harrylohat1769 5 ай бұрын
Bhut 😢😢bura Hoya ji
@Shabad-kirtan1313
@Shabad-kirtan1313 5 ай бұрын
Waheguru ji so sad
@grewalcharnjeet4965
@grewalcharnjeet4965 5 ай бұрын
So sad ji waheguru ji Edda kise nl na kre
@sukhvirkaur-df3qb
@sukhvirkaur-df3qb 5 ай бұрын
ਵੀਰ ਦੇ ਕਿੰਨੇ ਬੱਚੇ ਸੀ
@PREET_YT_446
@PREET_YT_446 5 ай бұрын
Di jammu vich v 19tarik nu bhout barish hoi hai
@iqbalbhuller1164
@iqbalbhuller1164 5 ай бұрын
We are also experiencing similar weather conditions here in Germany 🇩🇪 😊🙏
@HarpreetKaur-oz2po
@HarpreetKaur-oz2po 5 ай бұрын
Waheguru ji
@thepunjabtimes29
@thepunjabtimes29 5 ай бұрын
Paani peeo jayaadaa Sir paani d ghaat naal hundaa headache
@JeetSingh-nu4vg
@JeetSingh-nu4vg 5 ай бұрын
Waheguru ji buht mada hoia 😢😢😢
@manjinder4876
@manjinder4876 5 ай бұрын
Sister Mira v ek brather se 30 sal The omr vich dith Ho gay c
@ditsingh6087
@ditsingh6087 5 ай бұрын
ਬਹੁਤ।ਮਾੜਾ।ਹੋਇਆ।ਦੀਦੀ
@sukhmanbir2950
@sukhmanbir2950 5 ай бұрын
Bouht buri khabar aaji waheguru mehar krn 🙏🙏🙏🙏
@navdeepgarcha3034
@navdeepgarcha3034 5 ай бұрын
Very sad news bhut dukh hunda sun ke Waheguru ji
@veerpalkaurdhillonveerpalk3333
@veerpalkaurdhillonveerpalk3333 5 ай бұрын
ਬਹੁਤ ਮਾੜੀ ਗੱਲ ਹੋਈ ਪਰਮਾਤਮਾ ਦਾ ਭਾਣਾ ਬਖਸ਼ਿਸ਼ ਣ
@kuldipdhiman7082
@kuldipdhiman7082 5 ай бұрын
🙏SSAJI PENJI, VERY SAD NEWS JI, BAHUT DUKH HY JI, WAHEGURU JI OUNA DI AHTMAA NU SHANTI BAKSHAN JI , ALWAYS BLESSINGS FROM US 🙌👐🙏
@manjitkaur2976
@manjitkaur2976 5 ай бұрын
bhot dukh vali gal a weheguru es taran n kre kise nal 😭😭
@gursiratkaur8074
@gursiratkaur8074 5 ай бұрын
Bhut mada hoea😢
@Sidhu99392
@Sidhu99392 5 ай бұрын
Didi bhot mada hoia bhot duk hoia gal sunke
@lovepreetkaur7550
@lovepreetkaur7550 5 ай бұрын
ਬਹੁਤ ਮਾੜਾ ਹੋਇਆ ਦੀਦੀ ਜੀ😢😢
@ParamjitKaur-q5g
@ParamjitKaur-q5g 5 ай бұрын
Wahaguru Maher.rakha
@ParmindersinghKang-x4c
@ParmindersinghKang-x4c 5 ай бұрын
Bhut hi mara hoya didi g sun ke bhut hi dukh hoya g bhut bura huya parmatma de age kisda jor aa g
@rubelsingh9459
@rubelsingh9459 5 ай бұрын
Patiala sada ve bhaout mara pind barish hoyi a
@amritpalrai2117
@amritpalrai2117 5 ай бұрын
ਬਹੁਤ ਮਾੜਾ.ਹੋਏ ਇਏ😢😢
Крутой фокус + секрет! #shorts
00:10
Роман Magic
Рет қаралды 27 МЛН
How do Cats Eat Watermelon? 🍉
00:21
One More
Рет қаралды 12 МЛН
Крутой фокус + секрет! #shorts
00:10
Роман Magic
Рет қаралды 27 МЛН