Bhagwant Mann ਮਸੀਂ ਬਚੇ .. Leptospirosis ਬਿਮਾਰੀ ਤਾਂ ਸੀ ਬੇਹੱਦ ਘਾਤਕ ? ਕਿਸ ਨਾਲ ਹੁੰਦੀ ਕੀ ਹੈ ਬਚਾਅ / ਇਲਾਜ ?

  Рет қаралды 117,352

Babushahi Times

Babushahi Times

Күн бұрын

Пікірлер: 122
@masihtv5572
@masihtv5572 Ай бұрын
ਪ੍ਰਮਾਤਮਾ ਠੀਕ ਕਰਨਗੇ ਜਲਦੀ
@ajmerthandi2544
@ajmerthandi2544 27 күн бұрын
Madam Dr. Harshinder Kaur is very intelligent. She is good at explaining in simple words.
@varinderkaur522
@varinderkaur522 Ай бұрын
ਵਾਹਿਗੁਰੂ ਜੀ ਜਲਦੀ ਠੀਕ ਕਰੋ
@paramjeetkaur5566
@paramjeetkaur5566 Ай бұрын
Waheguru ji mehar karna 🙏🏻 🙏🏻
@shinderpalsingh3645
@shinderpalsingh3645 Ай бұрын
ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖ਼ਸ਼ਣ ਜੀ
@kKumar-s6h
@kKumar-s6h Ай бұрын
ਗੁਰੂ ਕਿਰਪਾ ਕਰੇ
@iqbalsingh6245
@iqbalsingh6245 Ай бұрын
ਸਾਨੂੰ ਵਾਹਿਗੁਰੂ ਜੀ ਨਾ ਘਬਰਾਣ ਤੇ ਜੌ ਬੀਜਿਆ ਓਹ ਸਮੇ ਤੇ ਮੋੜ ਨਾ ਸਾਨੂੰ ਵਖਾਈ ਜਾਂਦਾ ਹੈ ਦਾਤਾ ਮੇਹਰ ਕਰ
@GurdevSingh-vd5ie
@GurdevSingh-vd5ie 29 күн бұрын
ਪਾਪੀ ਦੁਸ਼ਟ ਨੇਤਾਵਾਂ ਨੂੰ ਲਾ ਇਲਾਜ ਬੀਮਾਰੀਆਂ ਹੋ ਜਾਣ😂।। ਏਨਾਂ ਨੇ ਸਮਾਜ ਨੂੰ ਬਰਬਾਦ ਕਰ ਕੇ ਰਖ ਤਾ।।।ਲਾ ਇਲਾਜ਼ ਬੀਮਾਰੀ ਆਂਂ ਕਾਰਨ।।।। ਚੀਕਾਂ ਮਾਰਦੇ ਐਨਾਂ ਨੂੰ ਅਪਣੀ ਜ਼ਿੰਦਗੀ ਚ ਕੀਤੇ ਇਕ ਇਕ ਕੁਕਰਮ ਚੇਤੇ ਰੱਬ ਕਰਾਏ।।।।।😢ਇਹ ਵੀ ਸਿੰਕਦਰ ਵਾਂਗ ਆਖਰੀ ਸਮੇਂ ਲਿਖ ਕੇ ਜਾਣੰ।।।।ਨੇਤਾਉ।।।। ਕੁੱਝ ਨਹੀਂ ਹੈ ਸੰਸਾਰ ਚ ਮੋਤ ਔਣੀ ਹੈ ਇਕ ਦਿਨ।।।ਫੇਰ ਕਯੋਂ ਅਸੀਂ ਸਮਾਜ ਨੂੰ ਦੁਖੀ ਕਰਕੇ ਅਤੇ ਭਠਾ ਬਿਠੋਣ ਲਈ ਹੀ ਸਾਰੀ ਉਮਰ ਲੰਘਾ ਦਿੰਦੇ ਹਾਂ ਸਾਨੂੰ ਚੰਗਾ ਸਮਾਜ ਬਣੋਣ ਲਈ ਕਯੋ ਮੋਤ ਪੈਂਦੀ ਹੈ।।।।😢😢😢😢😢
@NarinderSingh-kt8qq
@NarinderSingh-kt8qq Ай бұрын
Waheguru ji Maher kro ji ❤🙏🙏❤️ sab da bhala hovey ji 🙏🙏
@gurcharnsingh8342
@gurcharnsingh8342 Ай бұрын
Very knowledgeable things said by the Dr sahib ji 🙏 thank for news providing Ji 🙏
@rssidhu2852
@rssidhu2852 Ай бұрын
ਮਾਲਕ ਅਗੇ ਅਰਦਾਸ ਹੈ ਮੁਖ ਮੰਤਰੀ ਨੂੰ ਤੰਦਰੁਸਤੀ ਬਖਸ਼ੇ , ਲੰਮੀ ਉਮਰ ਹੋਵੇ ਤਾਂ ਕੇ ਪੰਜਾਬ ਦੀ ਵੱਧ ਤੋਂ ਵੱਧ ਸੇਵਾ ਕਰਦੇ ਰਹਿਣ
@Dilpreet-n4v
@Dilpreet-n4v Ай бұрын
Seva nhi lut ske te Loka nu kutn salia bheda
@KaurSharanjeet-gi3lx
@KaurSharanjeet-gi3lx Ай бұрын
ਠੀਕ ਹੋ ਜਾਵੇ ਪਰ ਪੰਜਾਬ ਦੀ ਸੇਵਾ ਦੀ ਕੋਈ ਲੋੜ ਨਹੀਂ ਬੁਹਤ ਸੇਵਾ ਕਰ ਲਈ ਢਾਈ ਸਾਲਾਂ ਚ ਸਾਨੂੰ ਨੀ ਚਾਹੀਦਾ ਏਨਾ ਵਡਾ ਸੇਵਾਦਾਰ
@Damanjeetsingh786
@Damanjeetsingh786 Ай бұрын
Eny lun seva krni hai
@jasveerkaurkhangura2552
@jasveerkaurkhangura2552 Ай бұрын
😅😅😅😂😂​@@KaurSharanjeet-gi3lx
@baljinderpalkaur9765
@baljinderpalkaur9765 Ай бұрын
God bless CM Punjab!
@darshangill9235
@darshangill9235 Ай бұрын
God bless you cm sahib
@drvarinderkaushal9686
@drvarinderkaushal9686 Ай бұрын
बिमारी तो किसी को भी आ सकती हैं इस से अमृत्पाल के साथ किया सबंध
@GurvinderSingh75
@GurvinderSingh75 Ай бұрын
ਸਿੱਖਾਂ ਤੇ ਜ਼ੁਲਮ ਕਰਨ ਵਾਲਾ ਮੁੱਖਮੰਤਰੀ.
@amarseera2843
@amarseera2843 Ай бұрын
???
@AmandeepKaur-vs9tt
@AmandeepKaur-vs9tt Ай бұрын
Sikhan te julam karan da ntiza evn he hunda h ...
@mampreetsingh6594
@mampreetsingh6594 Ай бұрын
ਜਾਣਾ ਤਾਂ ਸਭ ਨੇ ਹੈ ਦੁਨੀਆਂ ਤੋਂ ਪਰ ਕੀ ਕਰਕੇ ਗਿਆ ਇਹ ਵੀਚਾਰਨ ਵਾਲੀ ਗੱਲ ਹੈ
@sudeshkumari7260
@sudeshkumari7260 Ай бұрын
ਸਬ ਆਪਣੀ ਮੰਜੀ ਥੱਲੇ ਸੋਟਾ ਕੁਮਾਓ
@GurdevSingh-vd5ie
@GurdevSingh-vd5ie 29 күн бұрын
ਪਾਪੀ ਦੁਸ਼ਟ ਨੇਤਾਵਾਂ ਨੂੰ।।😢ਲਾ ਇਲਾਜ ਬੀਮਾਰੀਆਂ ਚਿੰਮੜ ਜਾਣ।।।।ਮੰਝੇ ਤੇ ਏਨਾਂ ਨੂੰ ਮੋਤ ਨਾ ਆਏ।।।।। ਛੱਤਾਂ ਦੇ ਲੈੰਟਰ ਵਲ ਝਾਕਦੇ।।। ਇੱਕ ਇੱਕ ਜ਼ਿੰਦਗੀ ਦੇ ਕੀਤੇ ਪਾਪ ਚੇਤੇ ਔਣ ਏਨਾਂ ਨੂੰ।।ਸਿੰਕਦਰ ਵਾਂਗ ਆਖਰੀ ਸਮੇਂ ਇਹ ਲਿਖਕੇ ਜਾਣ।।।।ਹੋਰ ਨੇਤਾਵਾਂ ਨੂੰ ਨਸੀਹਤ।।।ਕਿ ਸਮਾਜ ਨੂੰ ਕੁਰਾਹੇ ਪਾਉਣ ਨਾਲ ਵੀ ਮੋਤ ਔਉਦੀ ਹੈ।।।। ਸਮਾਜ ਨੂੰ ਚੰਗੇ ਪਾਸੇ ਲੈਜਾਣ ਤੇ ਵੀ 😢 ਕਯੋਂ ਨਾ ਅਸੀ ਚੰਗਾ ਸਮਾਜ ਚੰਗੇ ਲੋਕਾਂ ਦੀ ਗਿਣਤੀ ਵਧਾ ਕੇ ਜਾਇਐ 😢ਇਹ ਮਾੜਾ ਚੰਗਾ ਸਮਾਜ ਸਾਡੇ ਤੇ ਹੀ ਨਿਰਭਰ ਕਰਦਾ ਹੈ।।।😢 ਮੈਂ ਮਰਨ ਪ੍ਰਾਂਤ ਮੰਜੇ ਤੇ ਪਿਆ ਸਚ ਬੋਲ ਰੇਹਾ ਹਾਂ।।।। ਅਸੀਂ ਸਾਰੇ ਨੇਤਾ।।।ਧਰਤੀ ਤੇ ਰਾਕਸ਼ਸ਼ ਬਿਰਤੀ ਦੇ ਪੈਂਦਾ ਹੁੰਦੇ ਹਾ ਜੋ ਸਮਾਜ ਨੂੰ ਬੁਰਾ ਬਣੋਣ ਦੇ ਲਈ ਹੀ ਲੱਗੇ ਰੇਹਿਦੇ ਹਾ ਅਸੀ ਸੱਚੇ ਸੁੱਚੇ ਇਮਾਨਦਾਰ ਲੋਕਾਂ ਦਾ ਬੜਾ ਘਾਣ ਕੀਤਾ ਹੈ ਸਾਰੀ ਉਮਰ।। ਥੱਲੇ ਆਵਦੇ ਸਾਇਨ ਕਰਕੇ ਜਾਣ 😢ਇਹ ਕਬੂਲਨਾਮਾ ਪਰਮਾਤਮਾ ਕਰਾਏ ਏਨਾਂ ਤੋ।।।। ਹਾਂ ਵਈ ਕੀ ਭਾਲਦਾ ਅਖੇ ਮੋਤ।। ਵਾਹਿਗੁਰੂ ਜੀ।।।ਫਿਰ ਮੰਨ ਅਪਣੇ ਗੁਨਾਹ ਤੇ ਲੈ ਲਾ ਮੋਤ 😢😢😢😢ਸੋਖੀ ਮੋਤ ਨਹੀਂ ਤਾਂ ਪਿਆ ਤੜਫੀ ਜਾ 😢😢😢😢
@sudeshkumari7260
@sudeshkumari7260 29 күн бұрын
@@GurdevSingh-vd5ie ਬੁਰਾ ਜੋਂ ਦੇਖਣ ਮੈ ਚਲਾ ਬੁਰਾ ਨਾ ਮਿਲਿਆ ਕੋਈ ਜਬ ਤਨ ਦੇਖ ਅਪਣਾ ਮੁਝਸੇ ਬੁਰਾ ਨਾ ਕੋਈ ਹਰ ਬੰਦਾ ਮਜ਼ਦੂਰ ਤੋ ਲੈਕੇ ਮੰਤਰੀ ਤਕ ਹੇਰਾ ਫੇਰੀ ਕਰਦਾ ਜਿੰਨੇ ਜੋਗਾ ਹੁੰਦਾ
@DaljitSingh-lu1tx
@DaljitSingh-lu1tx Ай бұрын
Good valuable conversation by Balli ji.
@inderjitkaur5666
@inderjitkaur5666 Ай бұрын
Gòd bless you CM Sahib
@Balbirsinghusa
@Balbirsinghusa Ай бұрын
Waheguru bless.young guy from my village had this .very dangerous.Waheguru bless CM
@amarjitsingh2775
@amarjitsingh2775 Ай бұрын
ਕੋਈ ਨਾ ਲੋਕਾਂ ਦੇ ਪੈਸੇ ਤੋ ਵਧੀਆ ਇਲਾਜ ਹੋ ਜਾਣਾ
@ipanpreetkaur928
@ipanpreetkaur928 Ай бұрын
CM Sahib jindabad
@balbirnatt
@balbirnatt Ай бұрын
C m sahib ji god bless u ji
@GurdasDhillon-go7ko
@GurdasDhillon-go7ko Ай бұрын
Waheguru ji CM sahib ji parmatma app nu hamesha chardikalan ch rakhe ji God bless you
@baljinderpalkaur9765
@baljinderpalkaur9765 Ай бұрын
God bless CM Punjab
@jaspalkaur8902
@jaspalkaur8902 Ай бұрын
God bless b
@jaspalkaur8902
@jaspalkaur8902 Ай бұрын
God bless ❤Cm.Sahib.g
@harmeshlal3971
@harmeshlal3971 16 күн бұрын
ਡਾ: ਹਰਸ਼ਿੰਦਰ ਕੌਰ ਜੀ ਜ਼ਿੰਦਾਬਾਦ
@sudagarsinghsidhu1308
@sudagarsinghsidhu1308 Ай бұрын
Very nice information.
@raminderkaur7064
@raminderkaur7064 Ай бұрын
Anxiety is seen in questions While listening to Dr.sahib.
@rajwindersaini8546
@rajwindersaini8546 Ай бұрын
Waheguru ji Maher karan ji 🙏🙏
@KuldipSingh-jr4bb
@KuldipSingh-jr4bb Ай бұрын
Rab CM maan nu tandarusti bakshe
@Inderjit-c9h
@Inderjit-c9h Ай бұрын
Wahagurujii
@manjitkaur-km2zs
@manjitkaur-km2zs Ай бұрын
cM sahib jindabad ji
@pinkikaur3494
@pinkikaur3494 24 күн бұрын
🙏
@baldevgrewal807
@baldevgrewal807 Ай бұрын
God bless you Bhagwant Mann ji🙏🙏🙏🙏🙏
@amarjitkaur3694
@amarjitkaur3694 Ай бұрын
ਵੱਡੇ ਲੋਕਾਂ ਦਾ ਤਾਂ ਖਾਣੇ ਟੈਸਟ ਹੁੰਦੇ ਹਨ ਚੂਹੇ ਕਿਥੋ ਅਆ ਗੲੈ
@pargatsingh2652
@pargatsingh2652 Ай бұрын
ਵੀਰ ਊਠ ਤੇ ਬੈਠੇ ਨੂੰ ਕੁਤਾ ਵਢ ਜਾਂਦਾ.
@baljindersingh7802
@baljindersingh7802 Ай бұрын
Waheguru ji
@randhirsingh3033
@randhirsingh3033 Ай бұрын
Bhagwant maan rk.emandar cm
@devinderkaur5089
@devinderkaur5089 Ай бұрын
Waheguru ji 🙏🏻 Always bless 🙌 Respected CM.SAHIB.He.is.very.simple,great ,pure and hard working personality.
@ranjitkaur6445
@ranjitkaur6445 Ай бұрын
Cm sahib Bahut Simple aa Bahut imandar aa ji bahut vikas karwaya😢😢😢😢
@Damanjeetsingh786
@Damanjeetsingh786 Ай бұрын
Lgda tenu sarkaari nokri milli aaa
@bhupindersandhu2176
@bhupindersandhu2176 Ай бұрын
God bless you CM Maan Sahib 👏
@NarindepalsinghChhina
@NarindepalsinghChhina Ай бұрын
I like babu shai channel
@paramjitkaurkaur9905
@paramjitkaurkaur9905 Ай бұрын
🙏🙏
@BhupinderKaur-df8tb
@BhupinderKaur-df8tb Ай бұрын
ਬੀਮਾਰੀ ਤੇ ਮੌਤ ਕਦੇ ਵੀ ਕਿਸੇ ਨੂੰ ਵੀ ਹੋ ਸਕਦੀ ਹੈ ਚਾਹੇ ਉਹ ਇਨਸਾਨ ਆਮ ਹੋਵੇ ਜਾਂ ਖਾਸ।ਇਹ ਤਾਂ ਵਿਧੀ ਦਾ ਵਿਧਾਨ ਹੈ ਪਰ ਕੁਰਸੀ ਦੇ ਹੰਕਾਰ ਚ ਕਿਸੇ ਇੱਕ ਇਨਸਾਨ ਨੂੰ ਜਿਸ ਨੋ ਨਾਂ ਕੋਈ ਕਤਲ, ਨਾਂ ਕੋਈ ਡਾਕਾ, ਨਾਂ ਬਲਾਤਕਾਰ, ਸਿਰਫ ਉਸ ਦੀ ਦਿੱਖ ਸੰਸ ਭਿੰਡਰਾਵਾਲੇ ਨਾਲ ਮੇਲ ਖਾਂਦੀ ਹੈ ਤੇ ਨਾਲ ਹੀ ਉਸ ਨੂੰ ਚਾਹੁਣ ਵਾਲੇ ਮਾਂਵਾਂ ਦੇ ਪੁੱਤ ਕਿਸ ਜੇਲ੍ਹ ਚ ਹਨ ਰੱਬ ਹੀ ਜਾਣਦਾ ਹੈ ਉਹਨਾਂ ਦੀਆਂ ਮਾਵਾਂ ਦੇ ਮੁੱਖ ਚੋਂ ਬੁਰਕੀ ਕਿਵੇਂ ਲੰਘਦੀ ਆ ??
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ Ай бұрын
ਜੇ ਇਹੀ ਪੈਮਾਨਾ ਲੱਗਣਾ ਹੈ ਤਾਂ ਮਨੁੱਖੀ ਹੱਕਾਂ ਦੇ ਰਾਖੇ ਭਾਈ ਖਾਲੜਾ ਅਤੇ ਅਣਗਿਣਤ ਹੋਰ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਵਾਲ਼ੇ ਕੇਪੀਐਸ ਗਿੱਲ ਤੇ ਉਸਦੇ ਆਕਾ ਬਾਦਲ ਪਰਵਾਰ ਨੂੰ ਕੋਈ ਘਾਤਕ ਬਿਮਾਰੀ ਕਿਉਂ ਨਾ ਹੋਈ ?
@supremeleader5516
@supremeleader5516 Ай бұрын
Ki bakwas kri jana?
@paramjeetbrar-s4w
@paramjeetbrar-s4w Ай бұрын
Kise nu galat na kho rubb to droBhagwant bahut vdea insan aa
@hardeepkaur-cy1xr
@hardeepkaur-cy1xr Ай бұрын
ਗ਼ਰੀਬਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਇਨ੍ਹਾਂ ਦੀ ਉਮਰ ਲੰਬੀ ਹੋਵੈ 🙏🙏🙏
@praisethelord3829
@praisethelord3829 Ай бұрын
ਜੇੜ੍ਹੇ ਜੇਲ੍ਹ ਵਿੱਚ ਨੇ ਆਪਣੀਆਂ ਗ਼ਲਤੀਆਂ ਕਰਕੇ ਨੇ ਤੇ ਉਨ੍ਹਾਂ ਦੀ ਜਗ੍ਹਾ ਜੇਲ੍ਹ ਵਿੱਚ ਹੀ ਹੈ।
@KulwinderKaur-bb8su
@KulwinderKaur-bb8su Ай бұрын
Good news
@jagjeetsingh9613
@jagjeetsingh9613 Ай бұрын
ਜਿਹੜੇ ਵਿਅਕਤੀਆ ਨੇਬੇਅਦਬੀਆ ਕਰੀਆ ਓਨਾ ਨੂਵੀ ਲਾਇਲਾਜ ਬਿਮਾਰੀਆਲਗਨਗੀਆ ਭਾਵੇਕੋਈਸਚਾਬਨੀਜਾਵੇ ਅਸਲ ਵਾਹਿਗੁਰੂ ਜੀ ਜਾਣਦੇ ਆ ਸਰਬਤਦਾ ਭਲਾ ਹੋਵੇ
@jogindersaini7200
@jogindersaini7200 Ай бұрын
ਦੁਨੀਆਂ ਦਾ ਹਰ ਵਿਅਕਤੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਨਾ ਕੋਈ ਦੁਆਈ ਖਾ ਰਿਹਾ ਹੈ ।ਇਥੋਂ ਤੱਕ ਕਿ ਅੱਜ ਕੱਲ੍ਹ ਬੱਚੇ ਪੈਦਾ ਹੀ ਦੁਆਈਆਂ ਨਾਲ ਹੋ ਰਹੇ ਹਨ।ਬਾਕੀ ਅਕਾਲ ਪੁਰਖ ਨੇ ਹਰ ਜੀਵ ਦੀ ਜਿੰਨੀ ਉਮਰ ਲਿਖੀ ਹੈ ਉਨੀ ਹੀ ਭੋਗਣੀ ਹੈ।ਹਰ ਜੀਵ ਨੇ ਕਦੋਂ ਜੰਮਣਾ,ਕਿਵੇਂ ਜੰਮਣਾ, ਕਿੱਥੇ ਜੰਮਣਾ ਅਤੇ ਕਦੋਂ ਮਰਨਾ,ਕਿਵੇਂ ਮਰਨਾ ਤੇ ਕਿੱਥੇ ਮਰਨਾ ਇਹ ਸਭ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਹੀ ਰੱਖਿਆ ਹੋਇਆ ਹੈ।
@darshanakaur523
@darshanakaur523 Ай бұрын
Waheguruji 🙏🙏🙏🙏🙏
@manmohansingh7426
@manmohansingh7426 Ай бұрын
ਰੱਬ ਕਰੇ ਕਿ ਉਹ ਛੇਤੀ ਸਿਹਤਯਾਬ ਹੋਣ, ਅਤੇ ਲੋਕਾਂ ਦਾ ਭਲਾ ਕਰਨ, ਔਰ ਕਿਸੇ ਨਾਲ ਵੀ ਧੱਕੇ ਤੋਂ ਗੁਰੇਜ਼ ਕਰਨ।
@GurdevSingh-vd5ie
@GurdevSingh-vd5ie 29 күн бұрын
😅😅😂😂😅😅😂😂ਧਰਤੀ ਤੇ ਜੇ ਰਾਕਸ਼ਸ਼ ਪ੍ਰਵਿਰਤੀ ਦੇ ਲੋਕ ਵੇਖਣੇ ਹੋਣ।।। ਨੇਤਾਵਾਂ ਨੂੰ ਵੇਖ ਲਓ।।। ਬਹੁਤੇ ਨੇਤਾਵਾਂ 😢ਚਲੋ ਛੱਡੋ।।।।ਆਪ ਹੀ ਨੋਟ ਕਰੋ।।।।। ਸਮਾਜ ਦਿਨੋਂ ਦਿਨ ਗਰਕਦਾ ਜਾ ਰੇਹਾ ਹੈ।।ਲੋਕੀ ਬਰਬਾਦ ਹੋਏ ਪਏ ਨੇ 😢ਹਰ ਬੰਦਾ ਦੁਖੀ ਹੈ 😢 ਇਸਦੀਆਂ ਜੜਾਂ ਕਿੱਥੇ ਹੈ।।।਼। ਨੇਤਾਵਾਂ ਲੀਡਰਾਂ ਦੀਆਂ ਸੋਚਾਂ ਦਿਮਾਗ ਚ ਨੇ 😢 ਸਾਰੀਆਂ ਸੰਸਥਾਵਾਂ ਆਵਦੇ ਗੁਲਾਮ ਕਰ ਕੇ ਬੇੜਾ ਗ਼ਰਕ ਕੀਤਾ ਸਮਾਜ ਦਾ।।।। ਪਾਪੀਆਂ ਨੇ ਧਰਮ ਤੱਕ ਅਪਣੀ ਪੈਠ ਬਣਾ ਲਈ।।। ਉਸਨੂੰ ਵੀ ਨਹੀਂ ਛੱਡਿਆ।।।।ਨਿਰੋਲ।।।ਉਸ ਚ ਵੀ ਮਿਲਵਟ ਕਰ ਤੀ।।।।।😢
@masihtv5572
@masihtv5572 Ай бұрын
ਅਮ੍ਰਿਤਪਾਲ ਨੇ ਆਪਣਾ ਕੀਤਾ ਪਾਣਾ ਮਾਨ ਸਾਹਬ ਨੇ ਆਪਣਾ
@satinderkaur6950
@satinderkaur6950 Ай бұрын
Waheguru ji tandrusti chardi kla bakhshan Bhagwant Maan nu 🙏
@kashmir2445
@kashmir2445 Ай бұрын
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ।।
@lakhwinderkaur8326
@lakhwinderkaur8326 Ай бұрын
ਕਿਸੇ ਦਾ ਤਰਸ ਨਾ ਕਰਨ ਵਾਲਾ ਮੁੱਖ ਮੰਤਰੀ
@Ranglapunjab103
@Ranglapunjab103 Ай бұрын
ਬਿਲਕੁਲ ਫਜ਼ੂਲ ਵਿਸ਼ਾ ਚੁਣਿਆਂ ਗਿਆ। Sheer wastage of time.
@parminderpandher5594
@parminderpandher5594 Ай бұрын
Sure I am agree with you.
@DavinderBrar-p8c
@DavinderBrar-p8c Ай бұрын
Mann sahib nu chuhia vali bimari nal kus nahi ho sakda madam
@sandeepmultani2797
@sandeepmultani2797 Ай бұрын
Cm saab ji paramatma ne tonu ek moka hor dita jin da sewa karo punjab di delhi da kehra chado kursi ek var mildi a var var ni mildi punjab bare socho cm saab
@malkiatsingh5143
@malkiatsingh5143 Ай бұрын
ਐਂਕਰ ਗੱਲ ਬਾਤ ਵਿੱਚ ਬੇਲੋੜੀ ਦਖ਼ਲ ਅੰਦਾਜ਼ੀ ਕਰ ਰਿਹਾ ਹੈ।
@JasvirKaur-xc1id
@JasvirKaur-xc1id Ай бұрын
Wehagure
@amarseera2843
@amarseera2843 Ай бұрын
ਬੱਲੀ ਸਾਹਿਬ ਇਸ ਵਾਰੇ ਜ਼ਿਆਦਾ ਸੀਰੀਅਸ ਨਾ ਹੋਣਾ ਜੇ ਜ਼ਿਆਦਾ ਮਨ ਤੇ ਲਾਇਆ ਬੈਕਟੀਰੀਆ ਨੇ ਕਾਬੂ ਕਰ ਲੈਣਾ।
@RajKamal-g2i
@RajKamal-g2i Ай бұрын
Jo Galat Comments Kar Rhe Main Kaihna Chahunda Eh Kise Nu Vi Bimari Ho Sakdi Kise De Layi Changa Sohna Chahida Sbh Da Bhla Mangna Chahida Tan Jo Sada Vi Bhla Ho Sake Etho Tak Dushman Vi Hove Uhde Layi Kade Bura Na Soho
@amarjitSingh-tz3lx
@amarjitSingh-tz3lx Ай бұрын
ਡਾਕਟਰ ਸਾਹਿਬ ਮੇਰੀ ਪੋਤੀ ਨੂੰ ਮੂੰਹ ਖੋਰ ਹੋ ਗਿਆ ਬੰਬਈ ਨੱਬੇ ਪ੍ਸੈਟ ਬੱਚਿਆਂ ਨੂੰ ਹੋਇਆ ਮੇਰੀ ਪੋਤੀ ਇੱਕ ਸਾਲ ਦੀਆਂ ਕਿਰਪਾ ਕਰਕੇ ਕੋਈ ਇਲਾਜ ਦੱਸੋ ਕੁਝ ਖਾਦੀ ਪੀਦੀ ਵੀ ਨਹੀਂ
@BhajanSingh-r8p
@BhajanSingh-r8p Ай бұрын
Chat with Fortescue hospital doct6
@GurjeetKaur-k8e
@GurjeetKaur-k8e Ай бұрын
Waheguru ta dekhda hi aa,Amritpal da ki kasoor aa esne NSA la k kine bande jail ch sute aa.
@SurjitSingh-tj8sz
@SurjitSingh-tj8sz Ай бұрын
Bhanne NSA es ne nahin laya hai, NSA center government da kam hai, ek panth do kaaj kar rahi canter government, badnam bhagwant maan ja sooba sarkar nu kar rahe ne ,
@supremeleader5516
@supremeleader5516 Ай бұрын
Ksoor ki nhi eh daso?
@SurjitSingh-tj8sz
@SurjitSingh-tj8sz Ай бұрын
@@supremeleader5516 apne dharmik haq mangne gunah hai kya, Drugs de kilaf bolna gunah hai kya, hunn tu khalstan de mude te aayenga mainu pta.
@praisethelord3829
@praisethelord3829 Ай бұрын
ਸਾਰਾ ਕਸੂਰ ਅੰਮ੍ਰਿਤਪਾਲ ਹੀ ਹੈ ਜਿਹੜਾ ਪੰਜਾਬ ਦਾ ਮਾਹੌਲ ਵਿਗਾੜਨ ਵਾਲਾ ਸੀ।
@SurjitSingh-tj8sz
@SurjitSingh-tj8sz Ай бұрын
@@praisethelord3829 Sara kasoor BJP ka hai jo Bharat ka mahol kharab kar rahe hai
@ArjunGill-ki1lx
@ArjunGill-ki1lx Ай бұрын
Jis nu karta app kuhae kash le changaie
@shahbazsingh9366
@shahbazsingh9366 Ай бұрын
Hor v doctor bahut ne jo k intelligent ne... but hor kisse nu famous honn da shonk nahi enaa , koi hor doctor v lae k aea karo
@jass-sandhu
@jass-sandhu 29 күн бұрын
Baljit babbi di wife es di bhut jaloos khad di hundi aa vlog ch 😂
@Pardeepkumar-hi2fj
@Pardeepkumar-hi2fj Ай бұрын
ZALDI.JAVE.IS...DUNEYA...TO.
@jagdeepkaur8160
@jagdeepkaur8160 Ай бұрын
ਕਿਸੇ ਨੂੰ ਦੁਆ ਬਿਨਾਂ ਸੋਚੇ ਦਿਓ ਪਰ ਬਦ ਦੁਆ ਸੋਚ ਕੇ.........।
@baljinderpalkaur9765
@baljinderpalkaur9765 Ай бұрын
Jo v dusre bare sochde ,Uhi khud nu milda Nature da rule hai
@sudeshkumari7260
@sudeshkumari7260 Ай бұрын
ਉਸ ਤੋ ਪਹਿਲਾ ਤੂੰ ਜਾਣੀ ਚਾਹੀਦੀ ਆਹੀ ਕੁਝ ਸਿੱਖਿਆ ਦਿੱਤੀ ਗੁਰੂਆਂ ਨੇ
@ksdhaliwal3670
@ksdhaliwal3670 Ай бұрын
ਪਾਪ ਕਮਾਵਦਿਆਂ ਜੀਓ ਤੇਰਾ ਕੋਈ ਨਾ ਬੇਲੀ ਰਾਮ।।
@payalarora9840
@payalarora9840 Ай бұрын
ਇਹ ਔਰਤ ਤਾਂ ਸ਼ੋਹਰਤ ਦੀ ਭੁੱਖੀ ਆ। ਇਹਨੂੰ ਕੀ ਪਤਾ
@Dilpreet-n4v
@Dilpreet-n4v Ай бұрын
Be kasooor Loka nu zail ch band kita kute bhand ne eh kuz ta waheguru ji changi sazza den ge es buchar nu
@paramjitsingh3722
@paramjitsingh3722 Ай бұрын
ਮੂਸੇਵਾਲਾ ਬਾਰੇ ਤੁਹਾਡਾ ਕੀ ਵਿਚਾਰ ਹੈ।
@praisethelord3829
@praisethelord3829 Ай бұрын
ਤੁਸੀਂ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਸੀ ਇਸ ਲਈ ਜੇਲ੍ਹਾਂ ਵਿੱਚ ਹੋ।
@pargatsingh2652
@pargatsingh2652 Ай бұрын
ਕੇਜਰੀਵਾਲ ਨੂੰ ਜੇਲ੍ਹ ਵਿੱਚ ਚੂਹਾ ਵਢ ਸਕਦਾ .ਮੁਖ ਮੰਤਰੀ ਨੂੰ ਕਿਸ ਤਰਾ.ਵੈਸੇ ਸ਼ਰਾਬ ਦੀ ਬੋਤਲ ਉਪਰ ਲਿਖਿਆ ਹੋਇਆ .ਸਿਹਤ ਲਈ ਹਾਨੀਕਾਰਕ ਹੈ.
@ramsangha3521
@ramsangha3521 Ай бұрын
Moosewale shraap laga bhand nu
@paramjitsingh3722
@paramjitsingh3722 Ай бұрын
ਮੈਡਮ ਤਾਂ ਕਹਿੰਦੇ ਨੇ 90ਫੀ ਸਦੀ ਲੋਕਾਂ ਨੂੰ ਏਹ ਬਿਮਾਰੀ ਹੋ ਚੁਕੀ ਹੁੰਦੀ ਹੈ।
@sudeshkumari7260
@sudeshkumari7260 Ай бұрын
ਜਿਸਨੂੰ ਮੁਸੇਵਾਲੇ ਨੇ ਮਰਵਾਇਆ ਸੀ ਕੀ ਉਸਦੀ ਬਦਦੁਆ ਲੱਗੀ ਮੁਸੇਵਲੇ ਨੁ
@Deepkaurpb
@Deepkaurpb Ай бұрын
Loka di baduaa a sab
@sudeshkumari7260
@sudeshkumari7260 Ай бұрын
ਲੋਕ ਤਾਂ ਬਹੁਤ ਕੁਝ ਮੰਗਦੇ ਨੇ ਹਾਥੀ ਕੰਮ ਨਹੀਂ ਕਰਨਾ ਚਾਹੁੰਦੇ ਸਬ ਫ੍ਰੀ ਚ ਭਾਲਦੇ
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 8 МЛН
Osman Kalyoncu Sonu Üzücü Saddest Videos Dream Engine 275 #shorts
00:29
Which team will win? Team Joy or Team Gumball?! 🤔
00:29
BigSchool
Рет қаралды 11 МЛН
I tricked MrBeast into giving me his channel
00:58
Jesser
Рет қаралды 28 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 8 МЛН