ਮੈਂ 1992 ਚ ਕਿਵੇਂ ਮੌਤ ਦੇ ਮੂੰਹ ਚੌ ਕੱਢਿਆ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਮ੍ਰਿਤਪਾਲ ਦਾ ਭਰਾ ਮੰਨਿਆ ਨਸ਼ੇ ਕਰਨ ਬਾਰੇ

  Рет қаралды 14,325

SATPAL Singh GiLL Thanedar

SATPAL Singh GiLL Thanedar

Күн бұрын

Пікірлер: 179
@kulwantbehniwal2315
@kulwantbehniwal2315 16 сағат бұрын
ਸਤਿ ਸ਼੍ਰੀ ਆਕਾਲ ਜੀ ਥਾਣੇਦਾਰ ਸਾਬ ਬਹੁਤ ਵਧੀਆ ਕੀਤਾ ਕਿਸੇ ਦਾ ਪੁੱਤ ਬੱਚ ਗਿਆ। ਤੁਸੀਂ ਅਪਣਾ ਫ਼ਰਜ਼ ਨਿਭਉਂਦਿਆਂ ਇਨਸਾਨੀਅਤ ਦੀ ਲਾਜ਼ ਰੱਖੀ ਜੀ।
@randeepsinghchahal.2400
@randeepsinghchahal.2400 7 сағат бұрын
ਹਾਂ ਠੀਕ ਹੈ ਪਾਰਟੀ ਬਣਾਉ ਜੰਮ ਜੰਮ ਬਣਾਉ ,ਪਰ ਨਿਸ਼ਾਨਾ ਸਿੱਧਾ ਤੇ ਸਪੱਸ਼ਟ ਹੋਵੇ। ਨਾਲ ਹੀ ਜੋ ਵੀ ਪ੍ਰਧਾਨ ਬਣੇ ਉਨ੍ਹਾਂ ਦਾ ਕਿਰਦਾਰ ਸੇਵਾ, ਸਿਮਰਨ ਅਤੇ ਇਮਾਨਦਾਰੀ ਵਾਲਾ ਹੋਵੇ। ਕੌਮ ਆਪਣੇ ਆਪ ਅਜਿਹੇ ਬੰਦੇ ਦੇ ਮਗਰ ਇੱਕ ਨਿਸ਼ਾਨ ਸਾਹਿਬ ਥੱਲੇ ਆ ਜਾਵੇਗੀ। ਆਪਣੇ ਕੋਲ ਇਤਿਹਾਸ ਇਸ ਗੱਲ ਦਾ ਗਵਾਹ ਹੈ।
@gurmukhsingh9717
@gurmukhsingh9717 7 сағат бұрын
ਵੀਰ ਜੀ ਸੱਚ ਬੋਲਦਾ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ
@BaljitSingh-bj4vm
@BaljitSingh-bj4vm 7 сағат бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਭਾਈ ਜੀ ਨੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😊
@harbinderparmar790
@harbinderparmar790 15 сағат бұрын
ਧੰਨਵਾਦ ਜੀ ਤੁਸੀਂ ਕਿਹਾ ਸੀ ਹੁਣ ਵਿਡੀਓ ਜਲਦੀ ਨਹੀਂ ਪਾਉਣੀ ਪਰ ਧੰਨਵਾਦ ਜੀ ਜਲਦੀ ਜਲਦੀ ਪਾਇਆ ਕਰੋ
@Neetugill-n9x
@Neetugill-n9x 5 сағат бұрын
ਸਚ ਬੋਲਣ ਲਈ ਸਰ ਅਾਪ ਜੀ ਦਾ ਬਹੁਤ ਸिਤਕਾਰ ਹੈ ਜੀ 🙏
@sahilgaming9116
@sahilgaming9116 6 сағат бұрын
ਸੱਤਪਾਲ ਸਿੰਘ ਬਹੁਤ ਨੇਕ ਇਨਸਾਨ ਹਨ
@NIRMALSINGH-yb8hn
@NIRMALSINGH-yb8hn 8 сағат бұрын
ਠੀਕ ਆ ਬਹੁਤ ਵਧੀਆ ਕੰਮ ਕੀਤਾ ਹੈ ਤੂੰ ਕਾਹਨ ਸਿੰਘ ਵਾਲੇ ਨੂੰ ਬਚਾ ਕੇ ਪਰ ਇਹ ਗੱਲ ਤੂੰ ਪੱਤਾ ਨਹੀਂ ਕਿੰਨੀ ਵਾਰ ਦੱਸ ਦਿੱਤੀ ਹੈ ਤੇ ਦੂਜੇ ਪਾਸੇ ਤੂੰ ਕਹਿੰਦਾ ਹੈਂ ਕਿ ਮੈਂ ਆਪਣੇ ਚੰਗੇ ਕੰਮ ਨਹੀਂ ਗਣਾਉਦਾ ਕਿਸੇ ਨੂੰ
@PappuKlose
@PappuKlose 6 сағат бұрын
Veir. Ji. Sift. Jini. V. Howa. Kam. Veir. Satpal. Ji. Die. Salut. Bhaji. As. TRA. Ungala. Na. Chkko. Naki. Kiti. TA. Kuj. Sarm. Karo. Normal. Singh. Komm. Da. Hira. Satpal. Singh.
@pek1240
@pek1240 3 сағат бұрын
chal os bai ne ta ik nu vi bacha lia agla khud manda tu das ki kitta tere dhid peed kyu hundi aa bina razayi ch baith ke comment karn toh ki kitta bhai tu vi kuj kar ke dikha teri vi sobha ho jao ja app kar layi kahi ke mai ah kitta das var dasi kon rokda
@ranjitvirk372
@ranjitvirk372 3 сағат бұрын
ਤੇਰਾ ਕੁਮੈਂਟ ਗਲਤ ਏ ॥ ਨੇਕੀ ਵਾਲੀ ਗੱਲ ਲੱਖਾਂ ਹਜਾਰਾਂ ਵਾਰ ਕਰਨੀ ਚਾਹੀਦੀ ਏ ॥
@sohnagabru3392
@sohnagabru3392 48 минут бұрын
Tenu ki takleef hundi
@AvtarSingh-fr5pf
@AvtarSingh-fr5pf 9 сағат бұрын
ਗੁਰੂ ਸਾਹਿਬ ਜੀ ਦੀ ਕ੍ਰਿਪਾ ਹਮੇਸ਼ਾ ਤੁਹਾਡੇ ਤੇ ਬਣੀਂ ਰਹੇ।🙏
@Kang_dulla.
@Kang_dulla. 7 сағат бұрын
ਬਈ ਅਮਰੀਕ ਸਿੰਘ ਜੀ ।.. ਸਾਡੇ ਬੰਦੇ ਬਹੁਤ ਭੋਲੇ ਨੇ ਜਾਂ ਲੋੜ ਤੋਂ ਵੱਧ ਸਿਆਣੇ ਬਣਦੇ ਬਣਦੇ ।.. ਪਹਿਲਾਂ ਸ਼ੁਰੂ ਚ ਸਾਰਿਆਂ ਨੂੰ ਹੀਰੋ ਬਣਾ ਲੈਦੇ ।.. ਇਹ ਬਈ ਜੀ ਨਾਲ ਵੀ ਸ਼ੁਰੂ ਸ਼ੁਰੂ ਚ ਜਥੇਦਾਰ ਸਾਹਿਬ ਗਰਦੇਵ ਸਿੰਘ ਕਉਕੇ ਦੀ ਗੱਲ ਸਹੀਦੀ ਕਿਸ ਤਰ੍ਹਾਂ ਹੋਈ ਬੜਾ ਰੋ ਰੋ ਕੇ ਕਹਾਣੀ ਸੁਣਾਈ ਸੀ ।,, ਉਹ ਰੇਗਰੇਟਾ ।. ਜੋ ਜੱਟਾਂ ਨੂੰ ਬਹੁਤ ਗਲਤ ਬੋਲਦਾ ਸੀ ।.. ਸ਼ੁਰੂ ਸ਼ੁਰੂ ਚ ਰੇਗਰੇਟਾ ਵੀ ਬੜਾ ਵੱਡਾ ਖਾਲਿਸਤਾਨੀ ਬਣਿਆ ਸੀ ।..ਬਾਅਦ ਚ ਕੋਈ ਉਸ ਨੂੰ ਦੇਖਣਾ ਵੀ ਨਹੀ ਚਾਹੁੰਦਾ ਸੀ ।.. ਹੁਣ ਗੱਲ ਖਤਮ ਕਰਾਂ ਇਹ ਬਾਈ ਜੀ ਕਿਨੇਆ ਪੁਲਿਸ ਵਾਲਿਆਂ ਦੀ ਸੱਚਾਈ ਨੂੰ ਕਹਾਣੀਆਂ ਪਤਾ ਹੋਣਾ।.. ਕੇ ਕਿਹੜੇ ਕਿਹੜੇ ਪੁਲਿਸ ਵਾਲੇ ਨੇ ਕਿ ਕਿ ਕੀਤਾ ।..ਸਾਰਾ ਕੁਝ ਪਤਾ ਹੋਣਾ ।.. ਰੋਜ਼ ਨਹੀਂ ਤਾਂ ਮਹੀਨੇ ਚ ਇਕ ਸੱਚੀ ਕਹਾਣੀ ਸੁਣਾ ਦਿਆ ਕਰਨ ।..
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ 17 сағат бұрын
ਵਾਹਿਗੁਰੂ ਜੀ ਫਤਿਹ ਧੰਨਵਾਦ ਠਾਣੇਦਾਰ ਸਾਬ ਦਰਸ਼ਨ ਦੇਣ ਲਈ ❤❤❤❤
@Singhsewak21567
@Singhsewak21567 8 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਠਾਣੇਦਾਰ ਸਾਹਬ ਸਤਪਾਲ ਸਿੰਘ ਨਹੀ ਕੋਈ ਬਣ ਸਕਦਾਂ ਇਹ ਸੱਚੀਆਂ ਗੱਲਾਂ ਕਿਸੇ ਨਹੀਂ ਕਰਨੀਆਂ ਠਾਣੇਦਾਰ ਸਾਹਬ ਇੰਨਾਂ ਸੱਚ ਨਾ ਬੋਲੋ ਇਕੱਲੇ ਰਹਿ ਜਾਉਗੇ ਅਕਾਲ ਪੁਰਖ ਤੰਦਰੁਸਤੀ ਬਖ਼ਸ਼ੇ ਤੁਹਾਨੂੰ ਜੋ ਤੁਸੀ ਝੂਠਾ ਦਾ ਪਰਦਾਫਾਸ਼ ਕਰਦੇ ਓ ਧਨਵਾਦ
@singhdavinder2390
@singhdavinder2390 16 сағат бұрын
ਨੇਕੀ ਦੇ ਨਤੀਜ਼ੇ ਹਮੇਸ਼ਾ ਭਲੇ ਤੇ ਸੁਖਦਾਇਕ ਹੀ ਹੋਣਗੇ
@jalourSingh-bz4dj
@jalourSingh-bz4dj 4 сағат бұрын
ਗਿੱਲ ਸਾਹਿਬ ਤੁਸੀਂ ਇੱਕ ਪੁਲਿਸ ਅਫਸਰ ਰਹੋ ਬਹੁਤ ਹੀ ਸੋਹਣੀਆਂ ਗੱਲਾਂ ਤੁਹਾਡੀਆਂ ਹੁੰਦੀਆਂ ਹਨ ਅਤੇ ਅਸੀਂ ਤੁਹਾਡੇ ਨਾਲ 100% ਹੀ ਸਹਿਮਤ ਹਾਂ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਪਾਰਟੀਆਂ ਕੀ ਹੁੰਦੀਆਂ ਅੰਮ੍ਰਿਤਪਾਲ ਨੂੰ ਜਾਂ ਇਸਨੂੰ ਸਰਬਜੀਤ ਨੂੰ ਇਹ ਇਹ ਤਾਂ ਚੱਕੇ ਚਕਾਏ ਆ ਗਏ ਪਾਰਟੀਆਂ ਤੁਹਾਡੇ ਵਰਗੇ ਸਿਰਾਂ ਦੇ ਬੀਬੀ ਖਾਲੜਾ ਵਰਗੇ ਸਿਰਾਂ ਤੇ ਚੱਲਦੀ ਹੈ ਜੇ ਕੌਮ ਚਾਹੇ ਤਾਂ ਜਿਹੜੇ ਵਰਗੇ ਹੀਰੇ ਨੇ ਇਹਨਾਂ ਨੂੰ ਅੱਗੇ ਲਿਆਵੇ ਤਾਂ ਕਿ ਸਾਡੀ ਕੌਮ ਸੁਧਰ ਸਕੇ ਅਦਰ ਕੇ ਸਾਨੂੰ ਨੇੜੇ ਨਹੀਂ ਲੱਗਣ ਦਿੰਦੇ ਹਨ ਤੁਹਾਡੇ ਵਰਗੇ ਜਿਹਨਾਂ ਚ ਸੂਝਵਾਨ ਪੜੇ ਲਿਖੇ ਅੱਗੇ ਨਹੀਂ ਆਉਂਦੇ ਉਨਾ ਚਿਰ ਸਾਡੀ ਕੌਮ ਦਾ ਭਲਾ ਨਹੀਂ ਹੁੰਦਾ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਕੇ ਹਾਂ ਕਿ ਤੁਹਾਡੇ ਵਰਗੇ ਇਮਾਨਦਾਰ ਅਫਸਰ ਵਿਦਵਾਨ ਬੁੱਧੀਜੀਵੀ ਪ੍ਰੋਫੈਸਰ ਡਾਕਟਰ ਸਾਡੀ ਕੌਮ ਦੀ ਅਗਵਾਈ ਕਰਨ ਫੇਰ ਹੀ ਸਾਡੀ ਕੌਮ ਦਾ ਭਲਾ ਹੈ
@NishanSingh-q8o
@NishanSingh-q8o 16 сағат бұрын
ਬਹੁਤ ਬਹੁਤ ਮਿਹਰਬਾਨੀ ਵੀਰ ਜੀ
@gurpalsingh5609
@gurpalsingh5609 7 сағат бұрын
ਸਤਿ ਸ੍ਰੀ ਅਕਾਲ ਜੀ ਸਤਪਾਲ ਸਿੰਘ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@rajuvirk6348
@rajuvirk6348 8 сағат бұрын
ਬਹੁਤ ਵਧੀਆ ਗਿੱਲ ਸਾਹਿਬ ਨੇਕੀ ਕੀਤੀ ਦਾ ਫ਼ਲ ਵਾਹਿਗੁਰੂ ਜਰੂਰ ਦੇਂਦੇ ਹਨ
@GurjantSingh-o7i5d
@GurjantSingh-o7i5d 9 сағат бұрын
भाई साहब आप बहुत अच्छे और ईमानदार इंसान है मैं आपको जब ने जर पत्रकार और बात करते थे तब से सुन रहा हूं मैं आपकी बातों से बहुत सहमत हूं और आपसे प्यार करता हूं एक वीडियो इस बात पर बना इतनी किसान यूनियन क्यों है और इतने अकाली दल क्यों है कुछ तो इनमें राज है इनका कोई काम से लेना देना नहीं और निजी स्वार्थ लगता है इसमें आपने मैसेज करने के लिए बोला था मैं आपको मैसेज कर दूंगा लेकिन निर्धारक बोलने के लिए आपका बहुत बहुत धन्यवाद जो अपने लड़के बचाए हैं रिजल्ट के लिए ऊपर वाले के सामने आप पहली कतार में होंगे इन लोगों से कोई जरूरत नहीं नहीं यह किसी को कुछ दे सकते हैं और ना ही कुछ ले सकते हैं यह जितने बड़े लोग हैं उतना ही बड़े मगरमच्छ है
@kamaljeetsidhu3060
@kamaljeetsidhu3060 10 сағат бұрын
ਭਾਜੀ ਗਿੱਲ ਸਾਹਿਬ ਜੀ ਆਪ ਜੀ ਨੂੰ ਅਸੀਂ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।
@gurmelsinghmattu344
@gurmelsinghmattu344 4 сағат бұрын
ਠਾਣੇਦਾਰ ਸਾਹਬ ਤੁਹਾਡੇ ਵਿਚਾਰ ਬੜੇ ਸੱਚੇ ਹੁੰਦੇ ਆ ਬੜੀ ਨੌਲੇਜ ਮਿਲਦੀ ਪਿੱਛੇ ਦੀ ਜੀ ਮੈਂ ਸਰਸੇ ਤੋਂ ਸੁਣਨਾ ਤੁਹਾਨੂੰ ਜੀ ਧੰਨਵਾਦ ਜੀ
@KalaSerron
@KalaSerron 8 сағат бұрын
ਅਸਲੀ ਨਸਲੀ ਸਰਦਾਰ ਠਾਣੇਦਾਰ ਸਾਬ ਲਵ ਯੂ ਪਰ ਵੀਡੀਓ ਜਲਦੀ ਪਾਇਆ ਕਰੋ ਜੀ ਧੰਨਵਾਦ
@kuldipdhaliwal2628
@kuldipdhaliwal2628 12 сағат бұрын
ਭਾਜੀ ਵਾਹਿਗੁਰੂ ਜੀ ਕੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਤੁਸੀਂ ਬਿਲਕੁਲ ਠੀਕ ਹੋ
@nirmalsinghbrar4819
@nirmalsinghbrar4819 6 сағат бұрын
ਗਿੱਲ ਸਾਬ ਵੀੜੀਊ ਬਣਾ ਕੇ ਜਾਣਕਾਰੀ ਦਿੱਤੀ ਵੀਰ ਨੇ ਧਨਵਾਦ ਸਚਾਈ ਬਿਆਨ ਕੀਤੀ
@rajuvirk6348
@rajuvirk6348 8 сағат бұрын
ਬਿਲਕੁਲ ਸਹੀ ਕਿਹਾ ਗਿੱਲ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਕੁਰਬਾਨੀ ਅੱਗੇ ਸਿਰ ਝੁੱਕਦਾ
@KalaSerron
@KalaSerron 8 сағат бұрын
ਅਸੀ ਗੱਲ ਹੈ ਬਾਈ ਜੀ ਧੰਨਵਾਦ ਰੱਬ ਉਮਰ ਲੱਬੀ ਕਰੇ ਵਾਹਿਗੁਰੂ ਜੀ
@harpreetdhillon7518
@harpreetdhillon7518 8 сағат бұрын
ਸਲੂਟ ਏ ਸਰ ਜੀ ਤੁਹਾਨੂੰ
@sukhpalgrewal5003
@sukhpalgrewal5003 8 сағат бұрын
ਸਤਪਾਲ ਜੀ ਤੁਸੀ ਸਾਰੀ ਗੱਲਾਂ ਸੱਚੀਆਂ ਹਨ ਧਰਮਵੀਰ ਗਾਂਧੀ ਪਟਿਆਲੇ ਵਾਲੇ ex MP ਸਾਬ ਸੱਚੇ ਸੁੱਚੇ ਵਧੀਆ ਇਨਸਾਨ ਹਨ ਉਹ ਵੀ ਪੰਜਾਬ ਦਾ ਭਲਾ ਚਾਹੁੰਦੇ ਹਨ ਅਤੇ ਸੂਰਮੇ ਸਿੰਘ ਸਾਬ ਜਥੇਦਾਰ ਰਣਜੀਤ ਸਿੰਘ ਜੀ ਨੂੰ ਵੀ ਅਗੇ ਲਿਆਵੋ ਜੇ ਪੰਜਾਬ ਦਾ ਭਲਾ ਚਾਹੁੰਦੇ ਹਨ ਪਰਮਾਤਮਾ ਰਾਹ ਦੱਸੇਗਾ ਜੀ ਪਰ ਜੋਰ ਨੌਜਵਾਨੀ ਨੂੰ ਲਾਉਣਾਂ ਚਾਹੀਦਾ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ
@rbrar3859
@rbrar3859 11 сағат бұрын
ਗਿੱਲ ਸਾਹਬ, ਤੁਸੀ ਹਮੇਸ਼ਾ ਸੱਚ ਬੋਲਦੇ ਹੋ, ਤੁਹਾਡੇ ਤੋਂ ਸਾਨੂੰ ਬਹੁਤ ਜਾਣਕਾਰੀ ਪ੍ਰਾਪਤ ਹੋਈ ਹੈ, ਪਹਿਲਾਂ ਅਸੀ ਵੀ ਰੈਲੀਆਂ ਤੇ ਧੱਕੇ ਖਾਂਦੇ ਸੀ ਹੁਣ ਹੱਟ ਗਏ ਹਾਂ, ਕਿਰਪਾ ਕਰਕੇ ਤੁਸੀ ਵੀਡੀਓ ਪਾਇਆ ਕਰੋ। ਧੰਨਵਾਦ ਗਿੱਲ ਸਾਹਬ।
@sandeepmasih5143
@sandeepmasih5143 6 сағат бұрын
Keep it up brother thanks for the updates and support for the community 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@romysandhusandhu3359
@romysandhusandhu3359 6 сағат бұрын
ਗਿੱਲ ਸਾਬ ਹਮੇਸ਼ਾਂ ਹੀ ਬਹੁਤ ਵਧੀਆ ਵੀਡੀਓ ਅਪ ਲੌਡ ਕਰਦੇ ਹੋ,,,,, ਧੰਨਵਾਦ ਜੀ,,🙏🙏🙏🙏
@gurpreetbrar9025
@gurpreetbrar9025 11 сағат бұрын
ਗਿੱਲ ਸਾਬ ਬਹੁਤ ਨੇਕ ਇਨਸਾਨ ਨੇ
@amolaksingh1015
@amolaksingh1015 8 сағат бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਉਹ ਵੀ ਜਰੂਰ ਦਸੇਉ ਜੋ ਚਾਚੀ ਵਾਲੀ ਗੱਲ ਤੁਸੀ ਕਰਦੇ ਸੀ ਜਿਸ ਮੁੰਡੇ ਨੂ ਨਾਨਕੇ ਤੋ ਵੀ ਜਮੀਨ ਆਉਦੀ ਸੀ ਕੀ ਕਹਾਣੀ ਸੀ ਜਰੂਰ ਦਸੇਉ ਧੰਨਵਾਦ
@MajorSingh-ir9bz
@MajorSingh-ir9bz 8 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਧੰਨਵਾਦ ਜੀ
@hschauhan3259
@hschauhan3259 9 сағат бұрын
ਸਤਪਾਲ ਸਿੰਘ ਜੀ , ਸ਼ਾਬਾਸ਼, ਵਾਹਿਗੁਰੂ ਤੁਹਾਨੂੰ ਇਹੋ ਜਿਹੀ ਸਚਾਈ ਸਿੱਖ ਜਗਤ ਅੱਗੇ ਲਿਆਉਣ ਲਈ ਹੋਰ ਸਮਰੱਥਾ ਬਖਸ਼ੇ - ਅੱਜ ਸਿੱਖ ਕੌਮ ਦੀ ਇੰਨੀ ਦੁਰਦਸ਼ਾ ਕਿਊਂ ਹੋ ਰਹੀ ਹੈ -ਤੁਸੀਂ ਸੱਭ ਕੁੱਝ ਸਿੱਖ ਜਗਤ ਦੇ ਸਾਹਮਣੇ ਰੱਖ ਦਿੱਤਾ , ਇਸ ਤੋਂ ਵੱਧ ਕੌਮ ਦਾ ਹਮਦਰਦ ਕੀ ਕਰ ਸਕਦਾ ਹੈ ? ਸਿੱਖ ਕੌਮ ਨੂੰ ਵਾਹਿਗੁਰੂ ਸੁੱਮਤ ਬਖਸ਼ੇ ,ਇਹ ਆਪਣੀ ਹੌਂਦ ਨੂੰ ਬਚਾਉਣ ਲਈ , ਤੁਹਾਡੀ ਹਰ ਗੱਲ ਤੇ ਅਮਲ ਕਰਨ, ਹਰ ਇਨਸਾਨ ਥੋੜੀ ਸੂਝ ਰੱਖਣ ਵਾਲਾ ਵੀ ,ਤੁਹਾਡੀ ਪਰੋਰੜਤਾ ਕਰੇਗਾ -ਕਿਸੇ ਸਿਆਸੀ ਲੀਡਰ ਨੇ ਇੰਨੀ ਹਿੰਮਤ ਨਹੀਂ ਕਰਨੀ -ਸਿੱਖ ਕੌਮ ਜਾਗੇ ਤੁਹਾਡੇ ਵਰਗੇ ਇਮਾਨਦਾਰ ਬੰਦਿਆਂ ਦਾ ਸਾਥ ਦੇਵੇ ਜ਼ਰੂਰ ਕਾਮਯਾਬੀ ਮਿਲੇਗੀ -ਭੁੱਲ ਚੁੱਕ ਦੀ ਖਿਮਾ ਜੀ 🙏🙏😮
@KalaSerron
@KalaSerron 8 сағат бұрын
ਠਾਣੇਦਾਰ ਸਾਬ ਲਵ ਯੂ ਪਰ ਪੰਜਾਬ ਵਿਚ ਤਾ 52 ਯੂਨੀਅਨ ਨੇ ਜੀ
@TarsemSingh-fk1dy
@TarsemSingh-fk1dy 2 сағат бұрын
ਅੱਛਾ ਜੀ??52
@naibsingh7122
@naibsingh7122 8 сағат бұрын
ਬਹੁਤ ਵਧੀਆ ਗੱਲ ਹੈ ਜੀ
@rajkumar-ft6ow
@rajkumar-ft6ow 10 сағат бұрын
ਸੱਤਪਾਲ ਬਾਈ ਧੰਨਵਾਦ
@gunstrikergaming6316
@gunstrikergaming6316 13 сағат бұрын
ਹਾਜਰੀ ਪਰਵਾਨ ਜੀ
@sukhdevsingh578
@sukhdevsingh578 16 сағат бұрын
ਗਿੱਲ ਸਾਹਿਬ ਬਹੁਤ ਥੋੜੇ ਉਗਲੀਆਂ ਤੇ ਗਿਣਨ ਵਾਲੇ ਪੁਲਸ ਅਫਸਰ ਸੀ ਜੋ ਕੌਮ ਦੀ ਸੇਵਾ ਕਰਨ ਵਾਲੇ ਜੁਝਾਰੂਆਂ ਤੇ ਤਸ਼ਦਦ ਨਹੀਂ ਕਰਦੇ ਸੀ ਨਹੀਂ ਤੇ ਬਹੁਤ ਸਾਰੇ ਪਗੜੀਧਾਰੀ ਪੁਲਿਸ ਅਫਸਰ ਜਲਾਦਾਂ ਦਾ ਰੂਪ ਧਾਰ ਗਏ ਸਨ ਕੌਮ ਦੀ ਦੁਰਗਤੀ ਦਾ ਕਾਰਨ ਕੌਮ ਦੇ ਵਿਕਾਊ ਲੀਡਰ ਤੇ ਆਪਸ ਵਿੱਚ ਪਾਟੋ ਧਾੜ ਅੱਜ ਵੀ ਅਲੱਗ ਅਲੱਗ ਧੜਿਆਂ ਵਿੱਚ ਦਲਾਂ ਵਿੱਚ ਵੰਡੀ ਹੋਈ ਕੌਮ ਜਿੱਦਾਂ ਮਰਜ਼ੀ ਕੱਲੇ ਕੱਲੇ ਕੁਰਬਾਨੀਆਂ ਕਰੀ ਜਾਣ ਕੁਝ ਨਹੀਂ ਹੋਣਾ ਜਦ ਤੱਕ ਇਕੱਠੇ ਨਹੀਂ ਹੁੰਦੇ ਤੇ ਨਾ ਇਕੱਠੇ ਹੋਣ ਦੀ ਉਮੀਦ ਹੀ ਹੈ ਇਹਨਾਂ ਤੋਂ ਕੋਈ ਕਿਉਂਕਿ ਨਾ ਚੌਧਰ ਦੀ ਭੁੱਖ ਜਾਵੇ ਤੇ ਨਾ ਕੌਮ ਇਕੱਠੀ ਹੋਵੇ ਬਸ ਇਸੇ ਤਰਾਂ ਹੀ ਆਪਣਾ ਨੁਕਸਾਨ ਕਰਾਈ ਜਾ ਰਹੇ ਨੇ
@bhagsingh5551
@bhagsingh5551 4 сағат бұрын
ਦੂ ਰਦ ਰਸੀ ਸੋਚ ਵੀਰੇ ਧੰਨਵਾਦ ਲੋਕਾਂ ਦੀਆਂ ਅੱਖਾਂ ਖੁਲ੍ਹ ਜਾਣ ਇੰਦਰਜੀਤ ਕੌਰ ਗਿੱਲ
@rupinderdhillon9990
@rupinderdhillon9990 8 сағат бұрын
ਕੁਸ ਨੀ ਪਲੇ ਪੈਣਾ ਜੋ ਮਰਜ਼ੀ ਕਰੀ ਜਾਣ ਸਾਡੇ ਲੋਕਾ ਦਾ ਕੋਈ ਡਸਿਪਲਨ ਨੀ ਹੈਗਾ ਕੋਈ ਧਰਤੀ ਦਾ ਫ਼ਿਕਰ ਨੀ ਇੰਨਾਂ ਬਹੁਤ ਬੁਰਾ ਹਾਲ ਹੋਣ ਵਾਲਾ ਸਾਡੇ ਲੋਕ ਲਾਲਚੀ ਪੈਸੇ ਦੀ ਭੂਖ ਫੁਕਰ ਪੁਣਾਂ ਨਹੀਂ ਨਹੀਂ ਇਹ ਖਤਮ ਕੋਈ ਸਮਝਾਉਣ ਵਾਲਾ ਸਾਡੇ ਲੋਕਾ ਨੂੰ ਕੋਈ ਜੰਮਿਆ ਨੀ
@BalkarSingh-dc1oq
@BalkarSingh-dc1oq 8 сағат бұрын
ਵਾਹਿਗੁਰੂ ਕਿਰਪਾ ਕਰੇ
@bikarjitsingh34bikarjitsin10
@bikarjitsingh34bikarjitsin10 8 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Shamsher-qv1mv
@Shamsher-qv1mv 12 сағат бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@GurpreetSingh-mn3hs
@GurpreetSingh-mn3hs 4 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਿੱਲ ਸਾਹਿਬ। ਧੰਨਵਾਦ ਜੀ।
@HarbhajanSingh-eg4qw
@HarbhajanSingh-eg4qw 27 минут бұрын
ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਸਚਾਈ ਤੇ ਸੱਚ ਦਾ ਪਤਾ ਲੱਗਦਾ ਹੈ ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਬਖ਼ਸ਼ੇ ਤਹਾਨੂੰ
@Lakhvirsingh-bt2nq
@Lakhvirsingh-bt2nq 9 сағат бұрын
ਸਹੀ ਕਿਹਾ ਬਾਈ ਜੀ
@rajindergill5596
@rajindergill5596 3 минут бұрын
ਸ੍ਰ ਨਰਿੰਦਰ ਸਿੰਘ ਭੁੱਲਰ ਐਸ ਪੀ ਓਪਰੇਸ਼ਨ ਸੰਗਰੂਰ ਤੇ ਸ੍ਰ ਦਵਿੰਦਰ ਸਿੰਘ ਉਰਫ਼ ਬਾਬਾ ਜੀ ਨੇ ਸਾਡੇ ਸੰਗਰੂਰ ਏਰੀਏ ਦੇ ਬਹੁਤ ਨੌਜਵਾਨ ਬਚਾਏ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਇਨ੍ਹਾਂ ਇਨਸਾਫ਼ ਪਸੰਦ ਅਫ਼ਸਰਾਂ ਨੂੰ।
@shamshersinghkhela4230
@shamshersinghkhela4230 6 сағат бұрын
ਬਾਈ ਜੀ ਪਾਰਟੀ ਬਣੇ ਅੰਮ੍ਰਿਤਪਾਲ ਸਿੰਘ ਮਹਿਰੋ ਪ੍ਰਧਾਨ ਬਣੇ ਤੇ ਆਪ ਜੀ ਵਰਗੇ ਪ੍ਰਸ਼ਾਸਨਿਕ ਮਾਹਿਰ ਤੇ ਹੋਰ ਸੂਝਵਾਨ ਸੱਜਣ ਨਾਲ ਸ਼ਾਮਿਲ ਹੋਣ
@nirmalsinghbrar4819
@nirmalsinghbrar4819 6 сағат бұрын
ਸਹੀ ਗੱਲ ਕੀਤੀ ਹੈ ਏਕਤਾ ਬਿਨਾਂ ਕੋਈ ਹਲ ਨਹੀ ਹੋਵੇਗਾ
@jasvirgill3622
@jasvirgill3622 8 сағат бұрын
Gill Sahib v v thanks for good views.
@BabbuDhall-y9x
@BabbuDhall-y9x 4 сағат бұрын
ਸਾਡੇ ਜ਼ੀਰੇ ਦਾ ਮਾਣ ਆ ਆਪਾ ❤ ਤੋ respect ਕਰਦੇ ਆ
@KuldeepSingh-yg3bq
@KuldeepSingh-yg3bq 7 сағат бұрын
Gill Sahib 🎉 Keep It Up
@ShamsherSingh-k6b
@ShamsherSingh-k6b 5 сағат бұрын
ਵੱਡੇ ਵੀਰ ਜੀ ਸਤਿ ਸ੍ਰੀ ਆਕਾਲ ❤❤❤❤
@bikramsinghmangat5801
@bikramsinghmangat5801 4 сағат бұрын
S. Satpal Singh Gill Ji, I have been listening your videos regularly and found very true, informative, fearless and appreciable. Stay God blessed always and everywhere.
@KuldeepSingh-ru4pl
@KuldeepSingh-ru4pl 8 сағат бұрын
ਬਹੁਤ ਬਹੁਤ ਧੰਨਵਾਦ ਜੀ
@gurmailsinghcoach8099
@gurmailsinghcoach8099 6 сағат бұрын
Very good y g jo punn kete han oh bolde hann parmatma sonu chardea kallan vitch rakhe y g
@KuldeepSingh-l9h6g
@KuldeepSingh-l9h6g 9 сағат бұрын
Very Good Bro g ❤
@sherpratapsingh7999
@sherpratapsingh7999 5 сағат бұрын
ਗਿੱਲ ਸਾਹਬ ਇਸ ਦੁਨੀਆਂ ਤੋਂ ਚਲੇ ਸਾਰਿਆਂ ਜਾਣਾ ਜੇ ਤੁਸੀਂ ਚੰਗੇ ਕੰਮ ਕੀਤੇ ਆਪ ਨੂੰ ਚੰਗਾ ਫਲ ਜਰੂਰ ਮਿਲੇਗਾ
@sikandersinghoppo936
@sikandersinghoppo936 5 сағат бұрын
Great, I appreciate your good deeds. God will recognize your kind hearted work to save life of innocent young boys. God bless you, live long.
@BalkarSingh-dc1oq
@BalkarSingh-dc1oq 8 сағат бұрын
ਸਤਪਾਲ ਜੀ ਵਾਹਿਗੁਰੂ ਜੀ ਕੀ ਕਿਰਪਾ ਹੈ ਤੁਹਾਡੇ ਤੇ
@IqbalSingh-x6k
@IqbalSingh-x6k 6 сағат бұрын
ਕਰ ਭਲਾ ਹੋ ਭਲਾ ਗਿੱਲ ਸਾਹਬ
@KindaBrar-n6z
@KindaBrar-n6z 10 сағат бұрын
ਸਰ ਜੀ 🙏 🙏❤❤
@gurjindersingh4666
@gurjindersingh4666 5 сағат бұрын
God bless you.Gill.Shib.ji
@LakhwinderSingh-tp8oy
@LakhwinderSingh-tp8oy 9 сағат бұрын
ਸਤਿ ਸ੍ਰੀ ਆਕਾਲ ਜੀ 🙏🙏
@bikarjitsingh34bikarjitsin10
@bikarjitsingh34bikarjitsin10 8 сағат бұрын
ਸਰਬਜੀਤ ਸਿੰਘ ਤਾਂ ਵਿਚਾਰਾ ਐਨਾ ਸਿਆਣਾ ਨਹੀਂ ਵੀ ਕੋਈ ਪਾਰਟੀ ਚਲਾ ਸਕੇ ਅੰਮ੍ਰਿਤਪਾਲ ਸਿੰਘ ਜਦੋਂ ਬਾਹਰ ਆ ਗਿਆ ਸਾਰੇ ਸਿਆਣੇ ਨੌਜਵਾਨ ਇਕੱਠੇ ਕਰਕੇ ਫਿਰ ਨਵਾਂ ਪ੍ਰੋਗਰਾਮ ਸੋਚਣ
@gurdevsingh9300
@gurdevsingh9300 7 сағат бұрын
ਕੁਝ ਨੀ ਹੋਣਾ ਸਿੱਖਾਂ ਨੇ ਆਪਸ ਚ ਲੜਨਾ ਹੈ ਬੱਸ ਜਦੋਂ ਸੰਤ ਭਿੰਡਰਾਵਾਲੇ ਜਿਉਂਦੇ ਸਨ,,,, ਸਿੱਖ ਤਾਂ ਉਦੋਂ ਵੀ ਇਕ ਨਹੀਂ ਹੋ ਸਕੇ ਬੱਬਰ ਖਾਲਸਾ, ਅਖੰਡ ਕੀਰਤਨੀ ਜੱਥਾ,, ਵਿਰੋਧਤਾ ਕਰਦਾ ਰਿਹਾ ਸੰਤਾਂ ਦੀ ਅਕਾਲੀ ਦਲ ਆਲੇ ਬਾਦਲ, ਲੌਂਗੋਵਾਲ, ਤਲਵੰਡੀ,, ਵੀ ਵਿਰੁੱਧ ਹੀ ਰਹੇ
@RajpalSingh-l4m
@RajpalSingh-l4m 5 сағат бұрын
ਵਾਹਿਗੂਰੁ ਜੀ ਮੇਹਰ ਕਰੇ ਵੀਰ ਸਤਪਾਲ ਤੇ
@ThakurBaldevSinghChohan
@ThakurBaldevSinghChohan 8 сағат бұрын
ਵਾਹਿਗੁਰੂ ਜੀ
@gsdakha3763
@gsdakha3763 4 сағат бұрын
ਸਤਿ ਸ਼੍ਰੀ ਅਕਾਲ ਜੀ
@gurdevsingh189
@gurdevsingh189 14 сағат бұрын
God bless you for your kindness.
@binderbrar1389
@binderbrar1389 7 сағат бұрын
Very good shera svad aa giea
@Truckerpb14
@Truckerpb14 18 сағат бұрын
Chak bai pehla view 🙏🏻😁
@satpalsinghgillthanedaar
@satpalsinghgillthanedaar 17 сағат бұрын
@@Truckerpb14 thx g 🌹🌹🌹💐
@jungbazz
@jungbazz 11 сағат бұрын
​@@satpalsinghgillthanedaar SSA Veer ji
@KuldeepSingh-l9h6g
@KuldeepSingh-l9h6g 10 сағат бұрын
❤ Wahiguru Wahiguru Wahiguru Ji ❤
@ravinderkaur3837
@ravinderkaur3837 4 сағат бұрын
ਧੰਨਵਾਦ ਵੀਰੇ ਵੀਡੀਓ ਪੌਣ ਲਈ 🙏🏻
@Tangovlog_CHD
@Tangovlog_CHD 15 сағат бұрын
Hun Tey Punjab vich IPS IAS jajh up Bihar day laga rahe Ney Punjab nu barbadh karane laye 😮
@hargopalsingh219
@hargopalsingh219 8 сағат бұрын
God bless you due to such like your person
@GurwinderSandhutl9tp
@GurwinderSandhutl9tp 17 сағат бұрын
Very nice brother
@lallisingh1041
@lallisingh1041 6 сағат бұрын
ਜੇਕਰ ਬੀਬੀ ਖਾਲੜਾ ਪ੍ਰਦਾਨ ਬਣ ਦੇ ਚਾਹੇ ਉਨ੍ਹਾਂ ਟੈਮ ਹੀ ਜਿਨ੍ਹਾਂ ਟੈਮ ਅਮਰਿਤਪਾਲ ਬਾਹਰ ਨਹੀਂ ਉਦੇ ਤਾ ਇਹ ਪਾਰਟੀ ਪਰਵਾਰਿਕ ਬਾਦ ਤੋ ਵੀ ਦੂਰ ਹੋ ਸਕਦੀ ਆ ਜੀ ਇਹ ਗੱਲ ਚੱਕਣੀ ਚਾਹੀਦੀ ਆ
@Cheenekabootar-r4p
@Cheenekabootar-r4p 15 сағат бұрын
Very nice ❤
@JasvinderSinghbajwa-ny7ob
@JasvinderSinghbajwa-ny7ob 11 сағат бұрын
Koum da bahut darad bharya hai tuhadey andar vaheguru tuhanu chardi cala vich rakhan tuhadey vargey heerey di bahut lod hai
@darshansingh5265
@darshansingh5265 17 сағат бұрын
ਗਿੱਲ ਸਾਹਿਬ ਫੋਨ ਚੁੱਕ ਲਿਆ ਕਰੋ ਇਕ ਹਫ਼ਤੇ ਤੋ ਫੋਨ ਨਹੀ ਚੁੱਕਿਆ ਬਲੋਕ ਚਿ ਨਾ ਪਾਓ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ
@satpalsinghgillthanedaar
@satpalsinghgillthanedaar 17 сағат бұрын
ਨਈ ਹੁਣੇ ਕਰਦਾ ਕਾਲ ਬਾਈ ਜੀਂ
@sukhwindersandhu2959
@sukhwindersandhu2959 11 сағат бұрын
ਗਿੱਲ ਜੀ ਸਾਡੇ ਨੇਤਾ ਸਮੇਂ ਦੇ ਹਾਣ ਦੇ ਨਹੀ। ਬੇਬਾਕ ਲੀਡਰਸ਼ਿਪ ਵਾਸਤੇ ਤਿਆਗ ਤੇ ਇਮਾਨਦਾਰੀ ਚਾਹੀਦੀ ਹੈ ਹੈ ਕੋਈ ਸੂਰਮਾ ਜੋ ਨਿੱਤਰ? ਮਸਲੇ ਕਦੇ ਵੀ ਨਹੀਂ ਸੁਲਝਣੇ। ਮਸਲੇ ਉਛਾਲੋ ਸੱਤਾ ਪ੍ਰਾਪਤ ਕਰੋ ਤੇਭੁੱਲ ਜਾਓ। ਕੁਰਬਾਨੀ ਸ ਬੇਅੰਤ ਸਿੰਘ ਜੀ ਦੀ ਹੈ ਇਸਨੇ ਕੀ ਕੀਤਾ? ਬੀਬੀ ਖਾਲੜਾ ਜੀ ਦੀ ਕੁਰਬਾਨੀ ਹੈ ਉਹਨਾਂ ਨੇ ਬਹੁਤ ਕੁੱਝ ਝੱਲਿਆ। ਮੇਰੇ ਵੀਰ ਕੀ ਗੱਲ ਕਰੀਏ ਅਕਾਲੀਆਂ। ਮਾਲੀ ਨੂੰ ਪੁੱਛ ਲਿਓ ਸੁਖਬੀਰ ਦੇ ਕਾਰ ਨਾਮੇ। ਇਹ ਸਭ ਤਮਾਸ਼ਾ ਕਰ ਰਹੇ ਹਨ ਸੱਤਾ ਹਥਿਆਉਣ ਦੀ।
@Daddyji829
@Daddyji829 5 сағат бұрын
Very knowledgeable about the history
@balwindersandhu1457
@balwindersandhu1457 5 сағат бұрын
Very good 👍 Satpal ji
@sukhkang7641
@sukhkang7641 4 сағат бұрын
ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖਣ
@ShamsherSingh-k6b
@ShamsherSingh-k6b 4 сағат бұрын
ਵੀਰ ਜੀ ਤੁਸੀਂ ਵੀ ਜਾਣਦੇ ਹੋਵੋਗੇ ਤੇ ਅਸੀਂ ਵੀ 1989 ਵਿੱਚ ਛੋਟੇ ਸੀ ਤੇ ਹਰ ਕੋਈ ਵੋਟ ਪਾਉਣ ਲੱਗਿਆਂ ਕਹਿੰਦੇ ਸੀ ਕਿ ਚੋਟ ਨਗਾਰੇ ਤੇ ਲਾਉਂਣੀ ਆ ,ਕਿਵੇਂ ਓਦੋਂ ਮਾਨ ਮਾਨ ਹੋਈ ਸੀ , ਅਸੀਂ ਬੱਚੇ ਚੋਣ ਨਿਸ਼ਾਨ ਵਾਲੇ ਬੈਨਰ ਗਲੀਆਂ ਵਿਚ ਲੈਕੇ ਦੌੜੇ ਫਿਰਦੇ ਸੀ , ਇੱਕ ਮੇਲੇ ਵਾਲਾ ਮਾਹੌਲ ਸੀ ਤੇ ਸਾਰੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਕੌਮ ਨੂੰ ਮਿਲੀਆਂ ਪਰ ਲੀਡਰਾਂ ਕੌਮ ਦਾ ਯਕੀਨ ਤੇ ਯੋਗਦਾਨ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ। ਕੁਝ ਦਿਨ ਪਹਿਲਾਂ ਮਾਨ ਸਾਬ ਕਲਾਨੌਰ ਪੀਲੀਭੀਤ ਵਾਲੇ ਮੁੰਡਿਆਂ ਦੇ ਭੋਗ ਤੇ ਆਏ ਤੇ ਮਿਹਣਾ ਮਾਰਿਆ ਕਿ ਤੁਸੀਂ ਸਾਨੂੰ ਵੋਟਾਂ ਨਹੀਂ ਪਾਉਂਦੇ ਇਸ ਕਰਕੇ ਏਦਾਂ ਹੋ ਰਿਹਾ,ਪਰ ਉਹਨਾਂ ਨੂੰ ਇਹ ਯਾਦ ਹੀ ਨਾ ਰਿਹਾ ਕਿ ਏਸੇ ਪੁਰਾਣੇ ਤਰਨਤਾਰਨ ਹਲਕੇ ਨੇ 35 ਸਾਲ ਪਹਿਲਾਂ ਤਹਾਨੂੰ ਸਭ ਤੋਂ ਪਹਿਲਾਂ ਪਾਰਲੀਮੈਂਟ ਵਿੱਚ ਪਹੁੰਚਾਇਆ ਸੀ ਤੇ ਤੁਸੀਂ ਓਦੋਂ ਕੀ ਕੀਤਾ
@gurbagsingh-cu9cm
@gurbagsingh-cu9cm Сағат бұрын
ਨੇਕੀ ਦੇ ਨਤੀਜੇ ਚੰਗੇ ਹੁੰਦੇ ਵੀਰ 🙏
@KulwinderSingh-up5id
@KulwinderSingh-up5id 17 сағат бұрын
Nice brother
@amritbrar3274
@amritbrar3274 9 сағат бұрын
Ki kriye Bai Kom Cho gddar nikl jan ta Kom bchu badl prvar ta jva hi bar kd ditta jave
@The_Romi_Studio
@The_Romi_Studio 6 сағат бұрын
You are correct Gill Sahib
@ramsinghramgarhsardaran
@ramsinghramgarhsardaran 2 сағат бұрын
ਸਹੀ ਗੱਲ ਏ ਬਾਈ ਜੀ ਤੁਹਾਡੀ ਸਰਬਜੀਤ ਸਿੰਘ ਹੁਨੀ ਵੀ ਜਲੂਸ ਕੱਢ ਰਿਹਾ ਜੀ
@gurmejmand7208
@gurmejmand7208 6 сағат бұрын
Satpal g app nu salute good nice
@boharsingh5371
@boharsingh5371 17 сағат бұрын
Shastri kal Satpal ji
@MANJITSINGH-vg8rl
@MANJITSINGH-vg8rl 10 сағат бұрын
Very nice 👍
@singhkarnail3953
@singhkarnail3953 16 сағат бұрын
VEER JI JISS DIN SUKHBIR BADAL MARR GYA SAMAJH LIYO PUNJAB BACH GYA
@waliatapa1993
@waliatapa1993 4 минут бұрын
ਸਲੂਟ ਐ ਬਾਈ ਸਤਪਾਲ ਤੈਨੂੰ
@havelienterprises135
@havelienterprises135 Сағат бұрын
ਬਾਈ ਬੰਦਾ ਵਧੀਆ ਤੂੰ❤
@rustamsingh4475
@rustamsingh4475 8 сағат бұрын
Ki hall aa veer ji
@mooslmoosl8389
@mooslmoosl8389 15 сағат бұрын
Bilkul sach
@gsdakha3763
@gsdakha3763 2 сағат бұрын
ਬਿਲਕੁੱਲ ਸਹੀ ਗੱਲ ਹੈ ਬਾਈ ਜੀ
@AmarjitsinghChohan-m9i
@AmarjitsinghChohan-m9i 4 сағат бұрын
ਬਾਈ ਜੀ ਸਤਿ ਸ੍ਰੀ ਆਕਾਲ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Леон киллер и Оля Полякова 😹
00:42
Канал Смеха
Рет қаралды 4,7 МЛН
ਖਬਰਾਂ ਦੀ ਖਬਰ ... ਖਾਸ ਨਜ਼ਰ...
22:51
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 2,5 М.
Can You Bring Your Parents to Canada!: Immigration Pathways Explained
16:50
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН