ਮੈ ਬੋਤੇ ਤੇ ਮੰਡੀ ਜਾਣਾ | foreigners in Rice Market

  Рет қаралды 161,006

Flop YouTuber

Flop YouTuber

Күн бұрын

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
#Punjabivlog #punjabivideos #flopyoutuber

Пікірлер: 444
@FlopYouTuber
@FlopYouTuber 2 жыл бұрын
or latest Follow on SNAPCHAT:👻 - www.snapchat.com/add/flop_youtuber Keep sharing keep loving :)
@sonydhaliwal6765
@sonydhaliwal6765 2 жыл бұрын
Pargat veere teriyn sariyn video m dekhda kaffi knowledge v mildi aa ... Ik gal das da veere chokha empire vic ielts di speaking hundi aa te te foreigners baut aunde aa but o travelers ni hunde examiner hunde aa
@jaskaranthabal1876
@jaskaranthabal1876 2 жыл бұрын
Bhole nu sultanpur lodhi vi laa ke jwo
@K_B_Preet
@K_B_Preet 2 жыл бұрын
ਬਾਈ ਜੀ ਜਿਹੜੇ ਵੀਡੀਓ ਹੁੰਦੀ ਐ ਬਾਈ ਇਹਨੂੰ ਵੱਡੀ ਬਣਾਈਆਂ ਕਰ ਬਾਈ ਘੱਟੋ ਘੱਟ 1.30 ਘੰਟੇ ਦਾ ਹੋਣੀ ਚਾਹੀਦੀ ਆ ਬਾਈ ਜੀ, ਜਲਦੀ ਖਤਮ ਹੋ ਜਾਂਦਾ ਬਾਈ ਜੀ ਭਾਗ ❤️👍
@rayofhope5473
@rayofhope5473 2 жыл бұрын
I wanna talk to him ,
@gurindersaran561
@gurindersaran561 2 жыл бұрын
Blog ta hor v bnonde aa ustad pr yr tu pehla bnda jehde blog dekhda mai tere blog ch jee jea lag janda ghaint rab trakian bakhse y tenu jehda tu loka nu ena hasona
@bsbeantsharma
@bsbeantsharma 2 жыл бұрын
ਬੇਟਾ ਪਰਗਟ ਤੁਹਾਡਾ ਹਰ ਬਲੌਗ ਵੇਖਦਾ ਹਾਂ, ਡੈਨੀਅਲ/ਭੋਲੇ ਦੇ ਘਰ ਤਹਾਨੂੰ ਬਹੁਤ ਸਤਿਕਾਰ ਨਾਲ ਰੱਖਿਆ ਸੀ। ਹੁਣ ਤੁਸੀਂ ਕਿੰਨੇ ਦਿਨਾਂ ਤੋਂ ਦੋਸਤੀ ਵਾਲਾ ਫਰਜ਼ ਨਿਭਾ ਰਹੇ ਹੋ, ਬਹੁਤ ਚੰਗਾ ਲੱਗ ਰਿਹਾ ਹੈ। ਜਿਉਂਦੇ ਵਸਦੇ ਰਹੋਂ, ਜਵਾਨੀਆਂ ਮਾਣੋ 😘
@jaswindersingh6410
@jaswindersingh6410 2 жыл бұрын
ਬਹੁਤ ਲੰਬੀ ਉਮਰ ਹੈ ਵੀਰ ਤੇਰੀ!ਮੈ ਵੀਡੀਓ ਸਰਚ ਕਰ ਹੀ ਰਿਹਾ ਸੀ!love u bro.(sri muktsar sahib)
@maninderguraya19
@maninderguraya19 2 жыл бұрын
Ghr kam nhi hga ki aa tempu nu dekh da rehna 😂😂😂😂 Jdi bkwas nh kari jdi bdmshi number send kardi 😂😂😂
@Warringfarm
@Warringfarm 2 жыл бұрын
@@maninderguraya19 bnda ta ah fudu but bhole wale blog ghaint a
@baldevsidhu7719
@baldevsidhu7719 3 ай бұрын
@@maninderguraya19 ਤੁਸੀ ਕੀ ਕਰ ਰਹੇ ਸੀ net ਤੇ ? ਤੁਹਾਨੂ ਕੰਮ ਨਹੀ ਹੈਗਾ 😂
@jagroopsingh3527
@jagroopsingh3527 2 жыл бұрын
ਵੀਰ ਮੈ ਕਦੀ ਵਲੌਗ ਨਹੀ ਦੇਖੇ ਪਰ ਇਹ ਰੂਸ਼ੀ ਨਾਲ ਵਲੌਗ ਦੇਖ ਕੇ ਬਹੁਤ ਵਧੀਆ ਲੱਗਾ
@amardeepsingh8974
@amardeepsingh8974 2 жыл бұрын
ਭੋਲੇ ਨੂੰ ਵੀਰ ਜੀ ਮੂਸਾ ਪਿੰਡ ਲੈਕੇ ਜਾਓ🙏
@charanjeevsingh7834
@charanjeevsingh7834 2 жыл бұрын
A bholey nu jiri lvakey hi jan devi hun
@charanjeevsingh7834
@charanjeevsingh7834 2 жыл бұрын
Lag just pata teray bholey da jiri dey kado vich
@meetsidhu6203
@meetsidhu6203 2 жыл бұрын
ਮੰਡੀ ਪਿੰਡ ਦੀ ਦੇਖ ਦਿਲ ਭਰ ਆਇਆ ❤️❤️dallah
@manatsandhupb88
@manatsandhupb88 2 жыл бұрын
ਵੀਰ ਬਾਡਰ ਤੇ ਲੈਕੇ ਆ ਭੋਲੇ ਨੂੰ ਮੈ ਬਾਡਰ ਤੇ ਰਹਿੰਦਾ ਹਾਂ ਵੀਰੇ
@buntykashyap5832
@buntykashyap5832 Жыл бұрын
ਭੋਲ਼ੇ ਦਾ cholestrol ਵਧਾ ਕੇ ਭੇਜੂੰਗੇ ਤੁਸੀ ਗੁਡ ਬਲੌਗ bro keep it up
@ਸੁਖਦੀਪਸਿੰਘ-ਦ5ਘ
@ਸੁਖਦੀਪਸਿੰਘ-ਦ5ਘ 2 жыл бұрын
ਜਿਉਂਦਾ ਵਸ਼ਦਾ ਰਹਿ ਵੀਰ ਪਰਗਟ ਸਿੰਘ ਤੇ ਡੈਨੀਅਲ ਭੋਲਾ ਜੱਟ ਜ਼ਿੰਦਾਦਿਲ ਖੁਸ਼ਦਿਲ ਬੰਦਾ
@gaggucheemasingh3130
@gaggucheemasingh3130 2 жыл бұрын
ਸ਼ੀਰਾ ਬਾਈ ਘੈਂਟ ਗਾਉਂਦਾ
@panjab4844
@panjab4844 2 жыл бұрын
ਵੀਰ ਇਸ ਭੋਲੇ ਨੂੰ ਦਸੀ ਕਿ ਪੰਜਾਬ ਉਤੇ ਰਸੀਆ ਨੇ1984 ਸਾਡੇ ਇਸ ਧਾਰਮਿਕ ਅਸਥਾਨ ਤੇ ਵਿਟੋ ਪਾਵਰ ਵਰਤੀ ਭਾਰਤ ਦੇ ਕਹਿਣ ਤੇ ਕਿ ਇਹ ਚੰਗਾ ਕੰਮ ਸੀ ਇਹਨੂੰ ਕਹੀ ਆਪਣੇ ਦੇਸ ਜਾਕੇ ਆਪਣੀ ਸਰਕਾਰ ਤੇ ਲੋਕਾਂ ਨੂੰ ਦਸੇ
@Asifassociates
@Asifassociates 2 жыл бұрын
Wah bhai bhole di sewa chal ri ajkal. Ptandar yad e rakhy ga... Watching from Multan Pakistan
@harsukhman_bhullar
@harsukhman_bhullar 2 жыл бұрын
6:56 yes tusi sahi keha mevi daule wala to 6 km di duri te rehna
@Invinciblestatus
@Invinciblestatus 2 жыл бұрын
ਭੋਲੇ ਦੇ ਦਾੜ੍ਹੀ ਨੀ ਆਉਂਦੀ ...? ਭੋਲੇ ਨੂੰ ਕਲੀਨ ਸ਼ੇਵ ਹੀ ਦੇਖੀ ਦਾ ਜੇ ਭੋਲੇ ਦੇ ਦਾੜ੍ਹੀ ਰੱਖੋ ..ਸਾਨੂ ਦੇਖਣਾ ਭੋਲਾ ਕਿਵੇ ਲਗਦਾ
@jasvirsinghjasvirsingh9092
@jasvirsinghjasvirsingh9092 2 жыл бұрын
ਵਾਹਿਗੁਰੂ ਜੀ 🙏 ਚੜ੍ਹਦੀ ਕਲ੍ਹਾ ਕਰਨ ਵੀਰੇ bhola vire love you 🙏
@sidhuamar635
@sidhuamar635 2 жыл бұрын
Bro sada pind dekh ke auna c sidhu moose Wale bro da pasnd da pind pind chakkar near jagron
@narinderpal6481
@narinderpal6481 2 жыл бұрын
ਬਾਈ ਜੀ ਭੋਲੇ ਨੂੰ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਗਿਫਟ ਜਰੂਰ ਕਰੀ ਬਾਈ ਜੀ
@pardeepkamboj5501
@pardeepkamboj5501 2 жыл бұрын
Seera bai kaint gaunda boht underrated singer a ❤️❤️❤️❤️❤️
@paviterkalyan3737
@paviterkalyan3737 2 жыл бұрын
ਵੀਰ ਮੈ ਉਡੀਕ ਕਰ ਰਿਹਾ ਸੀ ਵੀ ਤੁਸੀਂ ਅਗਲਾ vlog ਕਦੋ ਪਾਉਣਾ ਥੋਨੂੰ ਮਿਲਣਾ ਤੁਸੀਂ ਡੱਲੇ ਆਏ ਸੀ ਮੈਂ ਸੁਲਤਾਨਪੁਰ ਲੋਧੀ ਤੋਂ ਆ ਵੀਰ
@arshdeep011
@arshdeep011 2 жыл бұрын
Waah ji waah.... Mai hi bolea C v darea lgda.... Hun ta bhola pura khul gea swaad lenda pura,,,, sirra
@manatsandhupb88
@manatsandhupb88 2 жыл бұрын
ਦੁਨੀਆ ਦਾ ਨੰਬਰ one ਇਨਸਾਨ ਪ੍ਰਗਟ
@x_professor_
@x_professor_ 2 жыл бұрын
Haryana vi lyao bhola na
@gurmelsingh8065
@gurmelsingh8065 2 жыл бұрын
ਬਹੁਤ ਵਧੀਆ ਜੀ। ਨਵੀਂ ਚੀਜ਼ ਵੇਖਣ ਨੂੰ ਮਿਲੀ।
@Ranvijy-d5v
@Ranvijy-d5v 2 жыл бұрын
Bai moge toon agge faridkot v lak aoo bhole nu
@urs_prdip
@urs_prdip 2 жыл бұрын
ਬਾਈ ਮੇਰਾ ਪਿੰਡ ਝਲੂਰ ਆ ਸਾਡੇ ਪਿੰਡ ਭੋਲੇ ਨੂੰ ਲੈਕੇ ਆ ਪੁਰਾਣੀ ਹਵੇਲੀ ਦਿਖਾਉਣੀਆ
@charanjeetsingh3701
@charanjeetsingh3701 2 жыл бұрын
I like your video Flop utuber nam rakhya but tu dil da bada saaf banda hai
@jatinderbhinder4360
@jatinderbhinder4360 2 жыл бұрын
Bai da gana pehli war sunea bahut hi vadia a yaar
@bsbeantsharma
@bsbeantsharma 2 жыл бұрын
ਜੇਕਰ ਹੋ ਸਕੇ ਤਾਂ ਭੋਲੇ ਨੂੰ ਬਠਿੰਡਾ ਦ ਕਿਲਾ ਵੀ ਦਿਖਾ ਦੇਣਾ, ਬਠਿੰਡੇ ਦਾ ਬਜਾਰ ਅਤੇ ਥਰਮਲ ਦੀਆਂ ਝੀਲਾਂ, ਗੋਲ ਡਿੱਗੀ ਕੋਲ ਗਿਆਨੀ ਦਾ ਸੁੱਪਰ ਫਾਈਨ ਪਰੌਂਠਾ। ਮੈਂ ਹੀ ਤੁਹਾਨੂੰ ਘੁਮਾ ਦਿੰਦਾ ਸਾਰਾ ਬਠਿੰਡਾ ਪਰ ਕੁਝ ਘਰੇਲੂ ਮਜਬੂਰੀਆਂ ਕਾਰਣ ਸੰਭਵ ਨਹੀਂ ਜੀ 🌹😘
@Maverick170
@Maverick170 2 жыл бұрын
Beed talab ch zoo,Rose garden, chetak park
@BALJITSINGH-jm9ke
@BALJITSINGH-jm9ke 2 жыл бұрын
Vr bhole nu mussa v ghuma leyo
@akshaykamboj2701
@akshaykamboj2701 2 жыл бұрын
ਮੰਡੀਆਂ ਚ ਜੱਟ ਰੁਲਦਾ... ਚੁੱਲੇ ਮੁਰੇ ਰੁਲਦੀ ਰਕਾਨ...
@sohnapindchohlasahib5718
@sohnapindchohlasahib5718 2 жыл бұрын
ਸਵਾਦ ਆ ਗਿਆ ਪ੍ਰਗਟ ਵੀਰ ਜੀ ਵੀਡੀਓ ਵੇਖ ਕੇ।।।। ਪਿੰਡ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ,, ਡਾਕਟਰ ਇੰਦਰਜੀਤ ਸਿੰਘ ਪ੍ਰੈੱਸ ਸਕੱਤਰ
@GurpreetSingh-se4wi
@GurpreetSingh-se4wi 2 жыл бұрын
15.04 ਤੇ ਵੀਰੇ grain market hunda Rice nhi ਨਾਲੇ ਮੰਡੀ ਚ paddy ਝੋਨਾ ਹੁੰਦਾ rice ਨਹੀਂ
@gk_broken8792
@gk_broken8792 2 жыл бұрын
Jandi jandi mai Bahut jyada song suna c ❤️os time da mera fevorate song c ❤️❤️ mai har roz sunda c ❤️❤️ajj bahut dina bad suna frr to mera fevorate ho gya ❤️❤️jandi jandi ❤️❤️
@Gobindmadhe
@Gobindmadhe Жыл бұрын
ਸ਼ੀਰਾ ਬੁਟਰ ਕਮਾਲ ਅਵਾਜ਼ ਆ ਆਪਾਂ ਗੁਰਦੁਆਰੇ ਮਿਲੇ ਸੀ ਜਾਂਦੀ ਜਾਂਦੀ ਗਾਣਾ ਤੇਰਾ ਬਹੁਤ ਸੁਣਦਾ ਆ butter ਜਿਥੇ ਰਿਆਜ ਕਰਦਾ ਹੁੰਦਾ ਸੀ ਮੈ ਉਸ ਸਮੇਂ ਸਟੀਲ ਦੀਆਂ girla ਬਣਾ ਰਿਹਾ ਸੀ
@Ankush.Kamboj
@Ankush.Kamboj 2 жыл бұрын
Yrr tere vlogs ch jaan aa yrrr,,baut ghaint vlog ,,love you aa yrrr❤❤
@jasbirkaur8904
@jasbirkaur8904 2 жыл бұрын
ਭੋਲੇ ਨੂੰ ਤਰਨਤਾਰਨ ਦਾ ਗੁਰਦੁਆਰਾ ਵੀ ਦਿਖਾਉਣਾ ਸੀ
@dazzydhiman4460
@dazzydhiman4460 2 жыл бұрын
Bhole nu mota krke torna ❤😅 pargat sia
@ranjeetsinghsingh9248
@ranjeetsinghsingh9248 2 жыл бұрын
ਓ ਜਿਉਂਦਾ ਰਹਿ ਵੀਰ ਬਹੁਤ ਵਧੀਆਂ
@RohitKumar-fw3ll
@RohitKumar-fw3ll 2 жыл бұрын
Nice video bola Jatt
@roopmahal
@roopmahal 2 жыл бұрын
Boht sohna vlog bai 👌🏻👌🏻 seera bai end londa
@samer8253
@samer8253 2 жыл бұрын
kartar pur sahib leke jao pole nu
@naurasaab
@naurasaab 2 жыл бұрын
👍👌🏻👌🏻👌🏻
@GurjitSingh-tb1lm
@GurjitSingh-tb1lm 2 жыл бұрын
ਮੈਂ ਹੱਲੇ ਉਡੀਕ ਕਰ ਰਿਹਾ ਸੀ ‌ਵੀਡਿਉ ਵੀਰ ਜੀ
@lachhmansranlachhmansran4453
@lachhmansranlachhmansran4453 2 жыл бұрын
ਬਾਈ ਮੇਰਾ ਪਿੰਡ ਮੱਲਾਂ
@Area501
@Area501 2 жыл бұрын
ਬਾਈ ਸੰਗਰੂਰ ਪਿੰਡ ਕਿਹੜਾ
@jatinderbhinder4360
@jatinderbhinder4360 2 жыл бұрын
ਕਾਂਟੋ ਫੁੱਲਾਂ ਤੇ ਅ
@vickybatra5565
@vickybatra5565 2 жыл бұрын
Apni dukaan Moonak hai Subhash bartan Store main Bajar most welcome
@gurwantsandhu2699
@gurwantsandhu2699 2 жыл бұрын
ਬੱਲੇ ਬੱਲੇ ਪੰਜਾਬੀਆਂ
@baljinderchhahar3737
@baljinderchhahar3737 2 жыл бұрын
Y g Bhole nu chhahar pind da ground dekh la
@TO-OR758
@TO-OR758 2 жыл бұрын
Ghaint singing bhai
@ashrafak2679
@ashrafak2679 2 жыл бұрын
Awesome voice broo
@vickybatra5565
@vickybatra5565 2 жыл бұрын
बहुत-बहुत Pyar sabhi ko aur apne Channel ka naam badalkar super duper hit youtuber Hona chahie
@jotkaur9242
@jotkaur9242 2 жыл бұрын
Sachi veere mai song ta suniya c par vedio ni dekhi c bhut nice aa. Seera bhutar de pind bhutar mere bua ji ne
@gursewakgill9335
@gursewakgill9335 2 жыл бұрын
Yr vdia enjoy kr rya life tu.. Keep it up....
@balrajjattana2936
@balrajjattana2936 2 жыл бұрын
Bai rajsthan hanumangarh ao please njara aa ji ga❤️
@everytimehpy
@everytimehpy 7 ай бұрын
sirra tan banda sira bhai
@hapie_3336
@hapie_3336 2 жыл бұрын
3:07 oh ta chali gyi 😂😂
@jagroopgillgill443
@jagroopgillgill443 2 жыл бұрын
ਬਹੁਤ ਵਧੀਆ
@pindavalejatt5016
@pindavalejatt5016 2 жыл бұрын
ਆਹ ਤਾਂ ਗਾਣਾ end ਸੀ ਬਾਈ ਜਾਂਦੀ ਜਾਂਦੀ ਵਾਲਾ 👌👌👌
@Harveer.s
@Harveer.s 2 жыл бұрын
Paji bhole nu baba bakala sahib la ka avo
@vnp4743
@vnp4743 2 жыл бұрын
Kaint song babe , vadia likhda y, Vilog bahut badhiya
@naurasaab
@naurasaab 2 жыл бұрын
👍👌🏻👌🏻👌🏻
@VivekKumar-rc1kz
@VivekKumar-rc1kz Жыл бұрын
Love from Sri Anandpur Sahib ji
@pb77_reels
@pb77_reels 2 жыл бұрын
ਘੈਂਟ ਐ😅🤟🏻
@karmjitsinghkarmjitsingh8815
@karmjitsinghkarmjitsingh8815 2 жыл бұрын
Waheguru ji sub nu Khush rakhe
@RandhirSingh-ij5sq
@RandhirSingh-ij5sq 2 жыл бұрын
ਬਾਈ ਇੱਕ ਵਾਰ ਭੋਲੇ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਵਿੱਚ ਲੈ ਜਾਉ। ਉਸ ਨੂੰ ਰੂਹਾਨੀਅਤ ਦੇ ਦਰਸ਼ਨ ਕਰਨ ਦਿਓ।
@jorasingh757
@jorasingh757 2 жыл бұрын
JORA SINGH Mann Mandi gobindgarh tu bhi 🙏🏻🙏🏻🙏🏻🙏🏻🙏🏻
@GurpreetSingh-se4wi
@GurpreetSingh-se4wi 2 жыл бұрын
ਦੌਲੇਵਾਲ ਪੰਜਾਬ ਦਾ ਮੈਕਸੀਕੋ ਹੁੰਦਾ ਸੀ ਪਰ ਹੁਣ ਥੋੜਾ ਫਰਕ ਆ
@americanandpunjabilifevlog3951
@americanandpunjabilifevlog3951 2 жыл бұрын
Very nice vlog… laughed a lot 😂 It’s so good to see Daniel’s experience in Punjab…. We have to take kids to India too, hopefully next year.
@jassrattan7641
@jassrattan7641 2 жыл бұрын
Asli Punjab dkha rha bai yr dilo slute a veere teri soch nu love u Bhai ❤️
@amantrucklovers3072
@amantrucklovers3072 2 жыл бұрын
Waheguru thoanu hamesha kush rakhe veer🙏❤️❤️❤️
@parneetkaursidhu3525
@parneetkaursidhu3525 2 жыл бұрын
Hii y main thodiya Sariya video dekh di aa 👍👍🙏🙏
@mangatram3791
@mangatram3791 2 жыл бұрын
Veer ji Bhola nu Punjabi marriage dekheo
@gillakash2229
@gillakash2229 2 жыл бұрын
Brother bhole nu punjab da viah dekhao
@Punjabioverlander
@Punjabioverlander Жыл бұрын
ਭੋਲੇ ਨੂੰ ਕਾਲੀ ਨਾਗਣੀ ਵੀ ਖੁਆਣੀ ਸੀ ਵੀਰ
@liaquathussain4875
@liaquathussain4875 Жыл бұрын
Lasi dai glass dai utai dahi did Malai da Maza hi kuj hot ai
@arshdeeps98
@arshdeeps98 2 жыл бұрын
Chandigarh Psnd au veer nu lake te le ja bhra
@maheypardeep1251
@maheypardeep1251 2 жыл бұрын
Bagha border vi dikhaona c bai bhole. Nu
@gurpeetnagi3483
@gurpeetnagi3483 2 жыл бұрын
Shote veer tenu paag baani kaitt lagdi 👍👍👍
@kippu22
@kippu22 2 жыл бұрын
Sirra c vlog y
@harmindersingh3065
@harmindersingh3065 2 жыл бұрын
Chandigarh aajo Bai nale kasauli chalagey
@harjitsingh7787
@harjitsingh7787 2 жыл бұрын
ਬਹੁਤ ਹੀ ਵਧੀਆ ਵਲੌਗ ਬਾਈ ਜੀ
@Pendu_Brar
@Pendu_Brar 2 жыл бұрын
Bai ji tuc prnna bnya kine miter h dasyo jarur
@GaganDeep-nf8lq
@GaganDeep-nf8lq 2 жыл бұрын
Jandi jandi Mera faburate song a
@TO-OR758
@TO-OR758 2 жыл бұрын
Vadiya gaunda munda
@yaadichahal3691
@yaadichahal3691 2 жыл бұрын
ਨਾਨ ਹੈ‌ ਕਿ ਕੁਲਚਾ?? , m confused.
@navjotsingh8907
@navjotsingh8907 2 жыл бұрын
Feel bhot kr da y eh😂😂😂
@gameing-cp1ru
@gameing-cp1ru 2 жыл бұрын
ਉ ਬਾਈ ਆਤਾ ਜਮਾ ਸਿਰੇ ਲਾਤਾ
@mannforexandtravelspvtltd4215
@mannforexandtravelspvtltd4215 2 жыл бұрын
Mai Fatehgarh sahib rehna bhole nu liao ithe sikh history dikhao welcome from my side
@ਸੁਖਦੀਪਸਿੰਘ-ਦ5ਘ
@ਸੁਖਦੀਪਸਿੰਘ-ਦ5ਘ 2 жыл бұрын
ਵੀਰੇ ਭੋਲੇ ਨੂੰ ਬਾਰਡਰ ਦਿਖਾਓ ਤੇ ਫ਼ਤਹਿਗੜ੍ਹ ਸਾਹਿਬ ਚਮਕੌਰ ਸਾਹਿਬ ਆਦਿ ਭੋਲੇ ਨੂੰ ਸਾਰਾ ਇਤਿਹਾਸ ਤੋ ਜਾਣੂ ਕਰਵਾਓ ਵੀਰੇ
@amantrucklovers3072
@amantrucklovers3072 2 жыл бұрын
Bhot vadiya vlog h veer❤️❤️❤️❤️❤️
@punjabsinghkang4400
@punjabsinghkang4400 2 жыл бұрын
Kaimmmmm va
@Travel-ub1zs
@Travel-ub1zs 2 жыл бұрын
Pargat big heart man. Nice hospitality.
@manvirratol8699
@manvirratol8699 2 жыл бұрын
Parght baiii tusiii boht humble o gaiint lg reo pag nall ❤️❤️✌️
@yuvrajsingh8419
@yuvrajsingh8419 2 жыл бұрын
Bro please come to talwandi mallain
@mandeepbrar9237
@mandeepbrar9237 2 жыл бұрын
Very very very very very very very very very very very very very very very very very good video
@mukhtarsingh3218
@mukhtarsingh3218 2 жыл бұрын
Nice voice Bai ji
@kunalpuri9519
@kunalpuri9519 2 жыл бұрын
Kaintt aa vlog bro👍🏽
@kalachahal2906
@kalachahal2906 2 жыл бұрын
Bhola great
@amarjotsinghsandhu6203
@amarjotsinghsandhu6203 2 жыл бұрын
Pargat sian finally I have to subscribe your channel since you visit Shri Darbar sahib Amritsar with bhola(Daniel)and showing our punjab and promoting punjabi culture Thank you 🙏 keep doing great work 👍
@naurasaab
@naurasaab 2 жыл бұрын
👍👌🏻👌🏻👌🏻
@rajvirghuman7018
@rajvirghuman7018 2 жыл бұрын
Veera fatehgarh sahib ayo veera tenu mil ta
@Mr_Mrsdhadly
@Mr_Mrsdhadly 2 жыл бұрын
Orbit vich miliya c mai sera butter nu ah LLRM vich study kiti ajitwal vich meri gf nal study krda c bhot sohna gana na Ida bai
Я сделала самое маленькое в мире мороженое!
00:43
啊?就这么水灵灵的穿上了?
00:18
一航1
Рет қаралды 90 МЛН
This dad wins Halloween! 🎃💀
01:00
Justin Flom
Рет қаралды 26 МЛН
Seja Gentil com os Pequenos Animais 😿
00:20
Los Wagners
Рет қаралды 58 МЛН
Local Market in Kazan Russia🇷🇺
27:08
Flop YouTuber
Рет қаралды 73 М.
Punjabi Podcast with @FlopYouTuber | Kudiya da ki chakkar aa ?
1:10:48
I Fall In Love With Chinese🇨🇳Girl ?
38:12
Flop YouTuber
Рет қаралды 88 М.
Я сделала самое маленькое в мире мороженое!
00:43