ਮੈਂ ਬੱਚਿਆਂ ਨੂੰ ਜ਼ਹਿਰ ਨਹੀਂ ਖਵਾ ਸਕਦਾ, ਨੌਕਰੀ ਜਾਂਦੀ ਹੈ ਤਾਂ ਜਾਵੇ, ਭਗਵੰਤ ਮਾਨ ਸਰਕਾਰ ਵੱਲੋਂ ਸਸਪੈਂਡ ਕੀਤੇ

  Рет қаралды 198,544

LOK AWAZ TV

LOK AWAZ TV

Күн бұрын

Пікірлер: 1 700
@balwantsinghtiwana6594
@balwantsinghtiwana6594 2 ай бұрын
ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਫ਼ਸਰ ਦੀ ਇਮਾਨਦਾਰੀ ਨੂੰ ਸਲੂਟ ਹੈ
@Gagandeepg7960
@Gagandeepg7960 2 ай бұрын
ਬੱਚਿਆਂ ਦਾ ਖਾਣਾ ਸਰਕਾਰ ਨੂੰ ਮਹਿੰਗਾ ਲੱਗਦਾ ਪਰ ਮਸ਼ਹੂਰੀ ਦੇਣ ਸਮੇਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ
@piyushsharma4068
@piyushsharma4068 2 ай бұрын
Vota vi tussa hi paiyaa कंजरीवाल नु, lahnat aa tade te, Bjp jedi growth val focus krdi o tanu pasand ni aandi
@parveenduggal8359
@parveenduggal8359 2 ай бұрын
Good job sir
@amitoberoi2398
@amitoberoi2398 2 ай бұрын
@@Gagandeepg7960Punjab de lokan nu Nashe & Khalistan piche Punjab sarkaar ne laaya. Esi karke Ethe Law & Order, Corruption, Gundagardi, Khalistani (Anti Nationals), illegal Immigration & Illegal Mining chal rhi hai
@paramjitsingh1721
@paramjitsingh1721 2 ай бұрын
good job
@bikkersingh9437
@bikkersingh9437 2 ай бұрын
Kaka ਤੁਹਾਨੂੰ ਬਹੁਤ ਹੀ ਪੁਨ ਲਗੇਗਾ ਗਰੀਬ ਬੱਚਿਆਂ ਦਾ ਰੱਬ ਤੇਰਾ 100%ਸਾਥ ਦੇਵੇਗਾ
@Davinder-g9k
@Davinder-g9k 2 ай бұрын
ਸ਼ਾਬਾਸ਼। ਇਹੋ ਜਿਹੇ ਇਮਾਨਦਾਰ ਵਿਆਕਤੀ ਅੱਗੇ ਆਉਣੇ ਚਾਹੀਦੇ ਨੇਂ।
@Chalbarnalechalea
@Chalbarnalechalea 2 ай бұрын
Very great officer
@HarjeetSingh-sr9cf
@HarjeetSingh-sr9cf 2 ай бұрын
ਪਰ ਇਹੋ ਜਿਹੇ ਲੋਕਾਂ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਜਾਂਦਾ ਜੀ ਇਹ ਵੀ ਸਾਰਿਆਂ ਦੇ ਸਾਹਮਣੇ ਹੈ
@malkitkaur527
@malkitkaur527 2 ай бұрын
Sukar wahguru jeo da ,,kesi da jameer ,, bachiye lie ,,,Sach,,boliya,,,,,jey ,eho jay sach boln ,,,de himmat kari ,,,hey ,,jameer ,,ajy ,,,,,jo kutch galt ho reha ya ghar ya kesi be jagh ,,fer sach ,,boln ,,ch kenu ,,darna ,,,,,,,,
@TSBADESHA
@TSBADESHA 2 ай бұрын
ਆਉਣ ਨਹੀ ਦਿੰਦੇ,ਖੁੱਡੇ ਲਾਈਨ ਲਾ ਰੱਖੇ ਨੇ
@DeepsinghDeep-sn6kc
@DeepsinghDeep-sn6kc 2 ай бұрын
Gaplakhori ke virodh aawaj buland karo salute veere imandari nu
@harkeetkaur4856
@harkeetkaur4856 2 ай бұрын
ਇਸ ਨੌਜਵਾਨ ਅਫ਼ਸਰ ਨੂੰ ਇਸਦੀ ਇਮਾਨਦਾਰੀ ਲਈ ਸਲੂਟ ਹੈ
@shubhbrar9324
@shubhbrar9324 2 ай бұрын
ਜਿਉਂਦਾ ਰਹਿ ਪੁੱਤ ਸੱਚ ਸਾਹਮਣੇ ਲਿਆਉਣ ਲਈ
@OmaDai-j5s
@OmaDai-j5s 2 ай бұрын
ਹੁਣ ਸਾਡੇ ਹੱਕਾਂ ਲਈ ਮਜਬੂਰ ਹੋ ਕੇ ਨੋਕਰੀ ਛੱਡ ਦਿੱਤਾ ਗਿਆ ਸਾਡਾ ਹੱਕ ਬਣਦਾ ਹੈ ਕਿ ਸਾਥ ਦਿਉਂ ਵੱਧ ਚੜ੍ਹਕੇ ਅਸੀਂ ਪੰਜਾਬ ਵਾਸੀਆਂ ਨੂੰ
@Soulofadreamer
@Soulofadreamer 2 ай бұрын
Sir jhukda g sir ji agge
@Ksingh-i5y
@Ksingh-i5y 2 ай бұрын
ਜਥੇਬੰਦੀਆਂ ਵਾਲਿਓ ਹੁਣ ਮਦਦ ਕਰੋ
@jatinderdeol6942
@jatinderdeol6942 2 ай бұрын
ਬੱਚਿਆਂ ਨੂੰ ਜ਼ਹਿਰ ਦੇ ਕੇ ਰੰਗਲਾ ਪੰਜਾਬ ਨਹੀਂਓ ਬਣਨਾਂ। ਵੀਰ ਦੀ ਹਿੰਮਤ ਅਤੇ ਦਲੇਰੀ ਨੂੰ ਦਿਲੋਂ ਸਲੂਟ ਹੈ।
@manmohansingh7426
@manmohansingh7426 2 ай бұрын
ਸ਼ਾਬਾਸ਼ੇ ਸੱਚੇ ਸਿੰਘਾਂ ਸਰਦਾਰਾਂ ਨੂੰ। ਸਬਕ ਲੈਣਾ ਚਾਹੀਦਾ ਸਰਕਾਰਾਂ ਨੂੰ।
@CharanjitSingh-f6p
@CharanjitSingh-f6p 2 ай бұрын
ਬਿਕਰਮਜੀਤ ਸਿੰਘ ਜੀ ਵਾਹਿਗੁਰੂ ਹਿੰਮਤ ਇਮਾਨਦਾਰੀ, ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ
@rajwantmavi1843
@rajwantmavi1843 2 ай бұрын
ਜ਼ਮੀਰਾਂ ਵਾਲ਼ੇ ਕਦੇ ਨਹੀਂ ਝੁਕਦੇ ਭਾਵੇਂ ਬੰਦ ਬੰਦ ਕੱਟਿਆਂ ਜਾਵੇ
@swarn1435
@swarn1435 2 ай бұрын
ਸੀ ਡੀ ਪੀ ਓ ਸਾਹਿਬ ਨੂੰ ਬਹਾਲ ਕਰੋ।
@harnamsinghsran80
@harnamsinghsran80 2 ай бұрын
ਪਟਵਾਰੀ ਫੜਿਆ ਜਾਦਾ ਤਾਂ ਉਨਾਂ ਦੀ ਯੂਨੀਅਨ ਅੱਗੇ ਆ ਜਾਦੀ ਹੈ ਹੁਣ ਇਹ ਵੀਰ ਸੱਚ ਤੇ ਪਹਿਰਾ ਦੇ ਰਿਹਾ ਹੁਣ ਸਾਰੀਆ ਯੂਨੀਅਨਾਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ
@gurpreetgill8226
@gurpreetgill8226 2 ай бұрын
Etho kihere paise milne aa.union sirf paise lain vaste jande aa.
@Turbankingmansehaj
@Turbankingmansehaj 2 ай бұрын
Right sir
@jagdish1951
@jagdish1951 2 ай бұрын
ਵਿਕਰਮ ਸਿੰਘ ਜੀ, ਤੁਹਾਡੀ ਸੋਚ ਨੂੰ ਸਲਾਮ ਹੈ। ਕੋਈ ਕੋਈ ਅਫਸਰ ਹੀ, ਨਿਤਰਦਾ ਹੈ। ਆਸ਼ੀਰਵਾਦ
@sarbjitkaur3548
@sarbjitkaur3548 2 ай бұрын
ਦਿਲੋਂ ਸਲੂਟ ਹੈ ਅਫਸਰ ਨੂੰ। ਪੰਜਾਬ ਸਰਕਾਰ ਮੁਰਦਾਬਾਦ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ।
@RameshSingh-qi1kv
@RameshSingh-qi1kv 2 ай бұрын
ਬਹੁਤ ਹੀ ਵਧੀਆ ਸੋਚ ਵਾਲੇ ਨੇ C D P O ਸਾਹਿਬ ਜੀ ਇਸ ਤਰਾਂ ਅਫਸਰਾਂ ਦੀ ਲੋੜ ਹੈ ਪੰਜਾਬ ਨੂੰ ਜੀ ❤❤
@gurnamsingh8058
@gurnamsingh8058 2 ай бұрын
ਜਿਨੀ ਵੀ ਏਸ ਮੁੰਡੇ ਦੀ ਸਿਫਤ ਕੀਤੀ ਜਾਵੇ ਥੋੜੀ ਹੈ, ਤਾਂ ਕੇ ਸੱਚਾਈ ਲਈ ਹੋਰ ਮੁਲਾਜਮ ਸਰਕਾਰ ਦੇ ਵਿਰੁੱਧ ਖੜੇ ਹੋਣ।
@mann-kg4pg
@mann-kg4pg 2 ай бұрын
ਵਾਹ ਓਏ ਸ਼ੇਰਾਂ। ਬਹੁਤ ਵਧੀਆ ਗੱਲ। ਕਿਸੇ ਨੇ ਦੋਹਰੇ ਨਹੀਂ ਜੰਮਣਾ। ਪੂਰੇ ਭਾਰਤ ਦੇ 90% ਮੰਤਰੀ ਤੇ ਅਫਸਰ ਬਿਲਕੁਲ ਭ੍ਰਿਸ਼ਟ ਹਨ। ਫੇਰੂਮਾਨ ਤੋਂ।
@sardarsaab1007
@sardarsaab1007 2 ай бұрын
ਪੰਜਾਬ ਦੇ ਜੰਮਪਲ ਸਰਕਾਰੀ ਮੁਲਾਜ਼ਮਾਂ ਨੂੰ ਹੀ ਪੰਜਾਬ ਬਚਾਉਣ ਲਈ ਪੰਜਾਬ ਦੀ ਨੌਜਵਾਨੀ ਬਚਾਉਣ ਲਈ ਹੀ ਅੱਗੇ ਆਉਣਾ ਪਵੇਗਾ
@jinderpoohla
@jinderpoohla 2 ай бұрын
ਇਹੋ ਜਿਹੇ ਅਫਸਰ ਚਾਹੀਦੇ ਪੰਜਾਬ ਨੂੰ ਬਾਈ ਸਲੂਟ ਤੁਹਾਨੂੰ ਦਿਲੋ ਜੀ
@BrotherCollection-w1s
@BrotherCollection-w1s 2 ай бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ
@Jasbirkour-hq9xp
@Jasbirkour-hq9xp 2 ай бұрын
ਪੰਜਾਬ ਸਰਕਾਰ ਨੂੰ ਸਰਮ ਆਉਣੀ ਚਾਹੀਦੀ ਹੈ ਅਫਸਰ ਦੀ ਇਮਾਨਦਾਰੀ ਨੂੰ ਸਲੂਟ ਹੈ
@surinderpalkaur6813
@surinderpalkaur6813 2 ай бұрын
ਲੋਕੋ ਸਪੋਟ ਕਰੋ ਵੱਧ ਤੋ ਵੱਧ ਈਮਾਨਦਾਰੀ ਦਾ
@harmanjandi
@harmanjandi 2 ай бұрын
ਕਹਿੰਦੇ ਨੇ ਕਿ ਸਰਕਾਰਾਂ ਲੋਕਾਂ ਤੇ ਤਸ਼ੱਦਦ ਕਰਦੀਆਂ ਨੇ ਤੇ ਲੋਕ ਇਹੋ ਜਿਹੇ ਵਤੀਰੇ ਦੇ ਕਾਬਲ ਨੇ ਕਿਉਂਕਿ ਲੋਕਾਂ ਨੂੰ ਸੱਚ ਦਾ ਸਾਥ ਦੇਣਾ ਨਹੀਂ ਆਉਂਦਾ ਕਿਉਂਕਿ ਇਹ ਝੂਠਿਆਂ ਦੇ ਮਗਰ ਜਿਆਦਾ ਲੱਗਦੇ ਨੇ
@gursewaksingh5833
@gursewaksingh5833 2 ай бұрын
"ਸ਼ੁਕਰ ਸੱਚੇ ਪਾਤਸ਼ਾਹ ਤੂਹਾਡਾ, ਜੋ ਮੇਰੀ ਵਾਈਫ ਨੇ ਸਰਕਾਰ ਵੱਲੋਂ ਗਰਭਵਤੀ ਮਹਲਾਵਾਂ ਨੂੰ ਮਿਲਦਾ ਰਾਸ਼ਨ ਦੀ ਵਰਤੋਂ ਨਹੀਂ ਕੀਤੀ। "ਪਹਿਲਾਂ ਇਹ ਸਮਾਨ ਇਨ੍ਹਾਂ ਮੰਤਰੀਆਂ ਦੇ ਘਰ ਭੇਜਣਾ ਚਾਹੀਦਾ ਸੀ, ਫੇਰ ਉਨ੍ਹਾਂ ਨੂੰ ਪਤਾ ਲੱਗੇ। ਆਮ ਆਦਮੀ ਪਾਰਟੀ ਮੁਰਾਦਾਬਾਦ।"
@gurchransingh5674
@gurchransingh5674 2 ай бұрын
ਇਮਾਨਦਾਰ ਪੰਜਾਬ ਹਿਤੈਸ਼ੀ ਅਫਸਰ ਧੰਨਵਾਦ ਦਿਲੋ ਸਲੂਟ ਜੀ
@sattibhakku4176
@sattibhakku4176 2 ай бұрын
ਏਹੋ ਜੇਹੇ ਅਫ਼ਸਰਾਂ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ
@surjitseet797
@surjitseet797 2 ай бұрын
ਬੇਈਮਾਨ ਲੀਡਰ ਇਨਾਂ ਫਰਮਾਂ ਨਾਲ ਰਲੇ ਹੋਏ ਨੇ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਵੀਰ ਇਮਾਨਦਾਰ ਹੈ ਅਤੇ ਸਹੀ ਸਟੈਂਡ ਤੇ ਖੜ੍ਹੇ ਹਨ। ਬਹੁਤ ਗਲਤ ਸੁਨੇਹਾ ਗਿਆ ਸਰਕਾਰ ਖਿਲਾਫ।
@raijs7842
@raijs7842 2 ай бұрын
Officers done good 👍 and honest but people elected corrupt leaders...🙏🙏
@malkitsinghsidhu-dp7eo
@malkitsinghsidhu-dp7eo 2 ай бұрын
Very shameful for kattar imaandar government
@dayalsingh4706
@dayalsingh4706 2 ай бұрын
ਜਿਉਂਦਾ ਰਹੋ ਪੁੱਤਰਾ,,,,ਝੂੱਠ ਅੱਗੇ ਨਹੀ ਝੁੱਕਣਾ 👍🏼👍🏼
@jaswinderjaswinder9101
@jaswinderjaswinder9101 2 ай бұрын
Veere tuhanu Waheguru ji chad di kla vich rakhe 🙏 kutti bhagwant mann sarkar murdabad 👎👎
@jaswindersingh6776
@jaswindersingh6776 2 ай бұрын
ਦੁਰਫਿਟੈਮੂਹ ਇਹੋ ਜਿਹੇ ਪਾਪੀ ਮੰਤਰੀ ਦਾ ਇਸ ਮਹਿਕਮੇ ਦੇ ਮੰਤਰੀ ਤੇ ਉਸਦੇ ਪਰਿਵਾਰ ਨੂੰ ਸਾਹਮਣੇ ਬਿਠਾ ਕੇ ਇਹੋ ਰਾਸ਼ਨ ਖੁਆਓ,ਮੈਡਮ ਹਰਗੋਬਿੰਦ ਕੌਰ ਨੇ ਵੀ ਇਹਨਾਂ ਨੂੰ ਬਹੁਤ ਬੇਇਜਤ ਕੀਤਾ,ਸ਼ਰਮ ਆਉਂਦੀ ਚਾਹੀਦਾ ਹੈ ਇਸ ਆਮ ਆਦਮੀ ਪਾਰਟੀ ਨੂੰ
@balwantsingh6251
@balwantsingh6251 2 ай бұрын
ਇਹ ਜਿਹੇ ਅਫਸਰ ਪੰਜਾਬ ਦੀ ਤਰੱਕੀ ਕਰ ਸੱਕਦੇ ਹਨ
@varindersidhu6219
@varindersidhu6219 2 ай бұрын
ਪੰਜਾਬ ਸਰਕਾਰ ਨੂੰ ਸਰਮ ਆਉਣੀ ਚਾਹੀਦੇ ਹਨ ਅਸਫਰ ਨੂੰ ਸਲੂਟ ਭੰਡ ਅਤੇ m.l.a ਵਡੇ ਇਮਾਨਦਾਰ
@kuldeeptakher4503
@kuldeeptakher4503 2 ай бұрын
ਮਰਦ ਗਦਾਰ ਨਹੀਂ ਹੁੰਦਾ ਗਦਾਰ ਕਦੇ ਵੀ ਮਰਦ ਨਹੀਂ ਬਣ ਸਕਦਾ ਵਾਹ ਜਿਉਂਦਾ ਰਹਿ ਵੀਰ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਸੁਣਿਆ ਸੀ ਆਂਗਣ ਵਾੜੀ ਵਿੱਚ ਰਾਸ਼ਣ ਮਾੜਾ ਆਉਂਦਾ ਹੈ ਬਿਲਕੁਲ ਸੱਚ ਹੈ ਵੇਰਕਾ ਦਾ ਰਾਸ਼ਨ ਵਧੀਆ ਸੀ
@RajinderKaur-bq1fm
@RajinderKaur-bq1fm 2 ай бұрын
🙏🏼❤️ਸਿਸਟਮ ਦਾ ਬੇੜਾ ਗਰਕ। ਭੰਡ ਦਾ ਬੇੜਾਗਰਕ ਨਕਲਾ ਜੋਗਾ। ਤੁਹਾਨੂੰ ਪਰਮਾਤਮਾਚੜਦੀ ਕਲਾ ਵਿੱਚ ਬਖਸੇ।
@gorabatth3551
@gorabatth3551 2 ай бұрын
ਵਾਅ ਓ ਵੀਰਾ ਸਲੂਟ ਆ ਜੀ।।ਇਮਾਨਦਾਰ ਬਾਈ ਆ ਜੀ।।🙏🙏🙏👍👍👍👍👌👌👌👌
@kunwersingh3342
@kunwersingh3342 2 ай бұрын
ਮੇਰਾ ਸਿਰ ਝੁਕਦਾ ਇਸ ਸ਼ਹੀਦ ਦੇ ਪੁੱਤਰ ਦੇ ਅੱਗੇ, ਇਸਦੀ ਸਮਝ ਤੋਂ ਸਾਫ ਝਲਕ ਰਿਹਾ ਹੈ ਕਿ ਇਸਦੀ ਮਾਤਾ ਜੀ ਨੇ ਕਿਨੀ ਵਧੀਆ ਸਿੱਖਿਆ ਦੇ ਕੇ ਪਾਲਿਆ ਹੈ ਆਪਣੇ ਪੁੱਤਰ ਨੂੰ ਅਸੀਂ ਤੇਰਾ ਦੇਣ ਨਹੀਂ ਦੇ ਸਕਦੇ ਵੀਰਾ🙏🙏 🙏
@HarpalSingh-uk1mh
@HarpalSingh-uk1mh 2 ай бұрын
ਐ ਆਰ ਆਈ ਵੀਰ ਸਪੋਟ ਕਰਨ
@Major.Singh69
@Major.Singh69 2 ай бұрын
ਇਹੌ ਜਿਹੇ ਨੋਜਵਾਨ ਦੀ ਮੱਦਤ ਕਰੋ , ਸਪੋਰਟ ਕਰੋ ਪੰਜਾਬੀਉ
@gurdeepsinghparmar7258
@gurdeepsinghparmar7258 2 ай бұрын
G s parmar
@ranjeetkaur4455
@ranjeetkaur4455 2 ай бұрын
ਆਂਗਣਵਾੜੀ ਭੈਣਾਂ ਨੂੰ ਦਿਲੋਂ ਸਲੂਟ ਘਰ ਘਰ ਰਾਸ਼ਨ ਦਿੰਦੀਆਂ ਨੇ।
@paramjitmalhi7904
@paramjitmalhi7904 2 ай бұрын
ਇਮਾਨਦਾਰ ਅਫਸਰ ਨੂ ਸਲੂਟ ਹੈ ਬਾਰ ਬਾਰ ਸਲੂਟ
@Gurpreetkaur-np5hn
@Gurpreetkaur-np5hn 2 ай бұрын
Waheguru ji 🙏
@sunnybenipal2
@sunnybenipal2 2 ай бұрын
ਇਹ ਰਾਸ਼ਨ ਭਗਵੰਤ ਮਾਨ ਦਿਆ ਭੇਡਾਂ ਨੂੰ ਦੇ ਦਿਉ ਜੇਕਰ ਭੇਡਾਂ ਬਿਮਾਰ ਹੋਣ ਨਾਲ਼ ਦੀ ਨਾਲ਼ ਮੁਹੱਲਾ ਕਲੀਨਿਕ ਵਿੱਚ ਦਾਖ਼ਲ ਕਰਾ ਦਿਉ.
@AvtarSingh-ec3ir
@AvtarSingh-ec3ir 2 ай бұрын
ਲਾਹਨਤ ਹੈ ਭਗਵੰਤ ਮਾਨ ਨੂੰ
@Ps_Gamer_34
@Ps_Gamer_34 2 ай бұрын
ਇਮਾਨਦਾਰੀ ਤੇ ਪ੍ਰਮਾਤਮਾ ਦਾ ਡਰ ਹੀ ਅਸਲੀ ਭਗਤੀ ਹੈ 👍👍👍👍
@gurpritamsingh8050
@gurpritamsingh8050 2 ай бұрын
ਸ਼ਾਬਾਸ਼ੇ ਪੁੱਤਰਾ। ਦਿਲੋਂ ਸਲੂਟ ਆ। ਇੱਕ ਇਮਾਨਦਾਰ ਅਫ਼ਸਰ ਨੂੰ ਤੰਗ ਕਰਨ ਵਾਲੀ ਜੁਗਨੂੰ, ਝੂਠੀ, ਬੇਈਮਾਨ ਸਰਕਾਰੇ ਲੱਖ ਲਾਹਨਤ ਹੈ ਤੈਨੂੰ।
@jitsingh8827
@jitsingh8827 2 ай бұрын
ਪੰਜਾਬ ਨੇ ਜੇ ਤਰੱਕੀ ਕਰਨੀ ਹੈ ਤਾਂ ਇਹੋ ਜਿਹੇ ਦਲੇਰ ਅਫਸਰ ਚਾਹੀਦੇ ਨੇ ਨਾਲ ਸੱਚੇ ਪੱਤਰਕਾਰਾਂ ਨੂੰ ਵੀ ਸਲੂਟ ਆ
@bittusarpnch4616
@bittusarpnch4616 2 ай бұрын
ਤੁਹਾਡੀ ਇਮਾਨਦਾਰੀ ਨੂੰ ਸਲੂਟ ਹੈ
@chuharsingh6259
@chuharsingh6259 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ
@shivaditya2820
@shivaditya2820 2 ай бұрын
ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਭਾਜੀ ਦਾ ❤❤ ਸਲੂਟ ਆ ਇਨ੍ਹਾਂ ਦੀ ਇਮਾਨਦਾਰੀ ਨੂੰ
@SinghShaib-c7r
@SinghShaib-c7r 2 ай бұрын
ਬੰਦਾ ਸੱਚ ਬੋਲਦਾ ਹੈ, ਇਸ ਦੀ ਬੋਲੀ ਦੱਸਦੀ ਹੈ, ਬੇਪਰਵਾਹ ਹੈ ਇੰਨਾ ਦੇ ਡਰ ਤੋਂ, ਕਿਉਂਕਿ ਪੜ੍ਹਿਆ ਲਿਖਿਆ ਹੈ intelligent ਹੈ ਆਪਣੀ job ਦਾ ਕੰਮ ਜਾਣਦਾ , enna di ta ਲੋੜ੍ਹ ਹੈ, ਮੈਂ ਆਖਦਾ ਬੰਦਾ ਸੱਚਾ ਹੈ ਏਨੂੰ ਨੌਕਰੀ ਕਰਵਾਉਣੀ ਚਾਹੀਦੀ ਹੈ,, ਓ ਇਸ ਤੋਂ ਮੁਆਫੀ ਮੰਗਣ ਸਰਕਾਰ ਮੰਤਰੀ ਤੋਂ ਮੁਆਫੀ ਮਗਵਾਵੇ। ਇਸ ਬੰਦੇ ਨੂੰ ਏਸ ਦਾ ਓਹਦਾ ਇਜੱਤ ਨਾਲ ਵਾਪਿਸ ਕਰ ਕੇ ਮੰਤਰੀ ਤੋਂ ਮੁਆਫੀ ਮੰਗਵਾਈ ਜਾਵੇ। ਜੈ ਆਮ ਬੰਦੇ ਦੀ ਸਰਕਾਰ ਹੈ
@jaswinderbains8138
@jaswinderbains8138 2 ай бұрын
ਕਾਸ਼ ਸਾਰੇ ਅਫਸਰ ਇਤਨੇ ਇਮਾਨਦਾਰ ਹੋ ਜਾਣ।
@AvtarSingh-pw7fv
@AvtarSingh-pw7fv 2 ай бұрын
ਮੈਂ ਤਾਂ ਸੁਣ ਕੇ ਹੀ ਹੱਕਾ ਬੱਕਾ ਰਹਿ ਗਿਆ ਕਿ ਕਿਵੇਂ ਪੰਜਾਬ ਦੇ ਆਪਣੇ ਅਦਾਰੇ ਤੋਂ ਕੰਮ ਖੋਹ ਕੇ ਇਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਕਿਉਂਕਿ ਸਰਕਾਰੀ ਅਦਾਰੇ ਤੋਂ ਕਮਿਸ਼ਨ ਨਹੀਂ ਮਿਲਣੀ ਸੀ
@sakinderkaur846
@sakinderkaur846 2 ай бұрын
Ta hi ena nu bjp d b team kehnde .
@SUKHDEVSINGH-gp6es
@SUKHDEVSINGH-gp6es 2 ай бұрын
bheda ​@@sakinderkaur846
@sardarsaab1007
@sardarsaab1007 2 ай бұрын
ਪੰਜਾਬ ਦਾ ਸਭ ਕੁਝ ਖੋਹ ਕੇ ਦਿੱਲੀ ਦਾ ਲਾਲ ਕੇਜਰੀਵਾਲ ਬੇਈਮਾਨ ਸਭ ਕੁਝ ਬਹਾਰ ਦੇ ਬੰਦਿਆਂ ਦੇ ਹੱਥਾਂ ਵਿੱਚ ਦੇ ਰਿਹਾ ਦੇ ਪੰਜਾਬ ਝਾੜੂ ਪਾਰਟੀ ਦੀ ਸਰਕਾਰ ਬਦਲ ਗਈ ਤਾਂ ਉਦਾਂ ਪਤਾ ਲੱਗੇ ਗਾ ਕਿ ਦਿੱਲੀ ਦਾ ਲਾਲਾਂ ਘੁਣ ਵਾਂਗ ਪੰਜਾਬ ਨੂੰ ਖਾ ਗਿਆ
@dharmindersingh3463
@dharmindersingh3463 2 ай бұрын
ਥੋਨੂੰ ਵੀ ਚਾਅ ਹੋਣਾ ਬਦਲਾਓ ਕਰਨ ਦਾ ਹੁਣ ਚਵੁਰਾ
@dharmindersingh3463
@dharmindersingh3463 2 ай бұрын
​@@sakinderkaur846ਬਦਲਾਓ ਹੋ ਗਿਆ ਪਹਿਲਾ ਇਕੋ ਗੱਲ ਬਦਲਾਓ ਕਰਨਾ ਹੋ ਗਿਆ
@SupercarBlondieTigerKing
@SupercarBlondieTigerKing 2 ай бұрын
Waheguru g
@rajasidhu4712
@rajasidhu4712 2 ай бұрын
ਬਹੁਤ ਬਹੁਤ ਧੰਨਵਾਦ। ਵੀਰ ਦੇ
@inderjeetkaur3224
@inderjeetkaur3224 2 ай бұрын
ਵਾਹਿਗੁਰੂ ਜੀ
@pavittersingh1530
@pavittersingh1530 2 ай бұрын
ਆਮ ਲੋਕਾਂ,ਸਭਾਵਾਂ ਅਤੇ ਮੁਲਾਜਮ ਜਥੇਬੰਦੀਆਂ ਨੂੰ ਸਪੋਟ ਕਰਨੀ ਚਾਹੀਦੀ ਹੈ ਜੀ
@pankajmusicaldoctor6723
@pankajmusicaldoctor6723 2 ай бұрын
ਇਮਾਨਦਾਰ ਅਫਸਰ ਨੂੰ ਸਲਾਮ ਹੈਂ ਇਸ ਤਰ੍ਹਾਂ ਦੇ ਸਾਰੇ ਅਫਸਰ ਹੌਣੇ ਚਾਹਿਦੇ ਹਨ very very good sir ji😊
@AvtarSingh-pw7fv
@AvtarSingh-pw7fv 2 ай бұрын
ਬਾਈ ਜਾਗਦੀ ਜ਼ਮੀਰ ਵਾਲਾ ਹੈ
@kanwaldeepkumar
@kanwaldeepkumar 2 ай бұрын
ਬਹੁਤ ਵਧੀਆ ਸਟੈਂਡ ਹੈ ਵੀਰ ਡਟੇ ਰਹੋ। ਸੱਚ ਨੂੰ ਤੰਗ ਤਾਂ ਕੀਤਾ ਜਾ ਸਕਦਾ ਹੈ, ਮਾਰਿਆ ਨਹੀਂ ਜਾ ਸਕਦਾ।
@dvdr_sidhu
@dvdr_sidhu 2 ай бұрын
ਇਸ ਅਫਸਰ ਅਤੇ ਇਸ ਲੋਕ ਆਵਾਜ਼ ਚੈਨਲ ਦਾ ਧੰਨਵਾਦ ਸੱਚ ਲੋਕਾ ਅੱਗੇ ਲੈ ਕੇ ਆਉਣ ਲਈ
@KuldeepKumar-ks6jb
@KuldeepKumar-ks6jb 2 ай бұрын
ਸਲੂਟ ਆ ਭਾਜੀ ਤੁਹਾਨੂੰ
@KartarSingh-es8mo
@KartarSingh-es8mo 2 ай бұрын
ਸਲੂਟ ਆ ਵੀਰ ਨੂੰ ਜਿਸ ਨੇ ਸਰਕਾਰ ਦਾ ਗੰਦ ਬੱਚਿਆਂ ਨੂੰ ਨਹੀ ਖਵਾਇਆ
@JasbirSingh-tx9ed
@JasbirSingh-tx9ed 2 ай бұрын
ਮਰਦ ਦਾ ਬੱਚਾ ! ਸੱਚ ਬੋਲ ਰਿਹਾ ਏਂ ਠੋਕ ਕੇ । ਪੰਜਾਬ ਦੇ ਬੱਚਿਆਂ/ਨਾਗਰਿਕਾਂ ਦੀ ਸਿਹਤ ਦੀ ਫਿਕਰ ਕਰ ਰਿਹਾ ਏ ਇਹ ਬੱਚਾ । 👍👍🙏🙏🌹🌹🌹🌹🌹
@ArshdeepSingh-oh4qk
@ArshdeepSingh-oh4qk 2 ай бұрын
ਵਾਹਿਗੁਰੂ ਜੀ ਤੇਰੇ ਸਿਰ ਤੇ ਹੱਥ ਰੱਖਣ ਸੱਚੇ ਪਾਤਸ਼ਾਹ
@dawindersingh5824
@dawindersingh5824 2 ай бұрын
ਵੀਰੋ ਸਾਰੇ ਸਾਥ ਦਿਉ ਵੀਰ ਦਾ
@HardeepSingh-HH88
@HardeepSingh-HH88 2 ай бұрын
ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ 91 ਲਾਸ਼ਾਂ ਇਮਾਨਦਾਰੀ ਤੇ ਕਲੰਕ ਨੇ
@SandeepKaur-oh6up
@SandeepKaur-oh6up 2 ай бұрын
Bilkul sahi kaha Sir
@gurmeetSingh-rg6uj
@gurmeetSingh-rg6uj 2 ай бұрын
ਇਹ ਦੇਖ ਕੇ ਦਿਲ ਨੂੰ ਤਸੱਲੀ ਹੋਈ ਐ ਕਿ ਅਜੇ ਵੀ ਸੱਚਾਈ, ਇਮਾਨਦਾਰੀ ਟਾਵੀਂ ਟਾਵੀਂ ਜਿਉਂਦੀਂ ਐ ਸਾਰਾ ਆਵਾ ਨਹੀਂ ਊਤਿਆ ਅਜੇ!
@samshersingh41
@samshersingh41 2 ай бұрын
ਬਹੁਤ ਵਧੀਆ ਗੱਲ ਹੈ ਇਸ ਵੀਰ ਦੀ ਇਮਾਨਦਾਰੀ ਨੂੰ ਸਲੂਟ ਹੈ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਇਸ ਵੀਰ ਦਾ ਡਟ ਕੇ ਸਾਥ ਦੇਵਾਂਗੇ
@BhinderSran-ky8ok
@BhinderSran-ky8ok 2 ай бұрын
ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਜੀ ਸੱਚ ਬੋਲਣ ਵਾਲਾ ਬੰਦਾ ਹੈ ਬਾਈ ਸੱਚ ਦੇ ਨਾਲ ਰੱਬ ਹੁੰਦਾ ਹੈ ਬਾਈ ਜੀ
@BootaKotbhai
@BootaKotbhai 2 ай бұрын
ਇਹੋ ਜਿਹਾ ਅਫ਼ਸਰ ਨੂੰ ਸਲਾਮ ਭੰਡ ਤੇ ਭੰਡ ਦੇ ਮੰਤਰੀ ਤੇ ਕਾਰਵਾਈ ਕੀਤੀ ਜਾਵੇ
@gurnamNagra1419
@gurnamNagra1419 2 ай бұрын
ਜਿਉਂਦੇ ਰਹੋ ਸਰਦਾਰ ਜੀ ਤੁਹਾਡੇ ਬੱਚੇ ਜੀਉਣ
@devlongia8168
@devlongia8168 2 ай бұрын
ਸਲੂਟ ਆ ਬਾਈ ਜੀ ਤੁਹਾਨੂੰ
@simerpreetsingh8728
@simerpreetsingh8728 2 ай бұрын
🙏🏻🙏🏻🌹🌹👌🏻
@khalistan7716
@khalistan7716 2 ай бұрын
ਸਲੂਟ ਆ ਵੀਰਾ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਇਹ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਹੁਤ ਇਮਾਨਦਾਰ ਅਫਸਰ ਹੈਂ
@JaswinderKaur-q7x
@JaswinderKaur-q7x 2 ай бұрын
Sir thanks bakin anni pay tak simar hann
@BalwinderSingh-hw3zw
@BalwinderSingh-hw3zw 2 ай бұрын
ਮਾਨ ਸਾਹਿਬ ਤੁਹਾਡੇ ਮੁੱਖ ਮੰਤਰੀ ਹੁੰਦਿਆਂ ਜਨਤਾ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਲੋਕਾਂ ਨੇ ਬਹੁਤ ਆਸਾਂ ਨਾਲ ਤੁਹਾਨੂੰ ਜਿੰਮੇਵਾਰੀ ਦਿੱਤੀ ਆ ਸਾਰੇ ਪੰਜਾਬ ਤੇ ਨਿਗਾਹ ਰੱਖੋ 🙏🙏🙏🙏🙏
@GORAWALIA
@GORAWALIA 2 ай бұрын
ਮਾਨ ਸਵੇਰ ਤੋਂ ਸਾਮ ਤਕ ਰੰਗੀਲਾ ਪੰਜਾਬ ਦੀਆ ਗਲਾ ਕਰਕੇ ਮਾਨ ਭੋਲੇ ਭਾਲੇ ਵੋਟਰਾ ਦੀਆ ਅਖਾ ਵਿਚ ਮਿਟੀ ਪਾ ਰਹੇ ਹਨ ਮਨਿਸਟਰ ਦੀਆ ਕੁਤਾਹੀਆ ਕਰਕੇ ਮਨਿਸਟਰ ਨੂੰ ਸਸਪੈਂਡ ਕਿਉ ਨਹੀ ਕੀਤਾ ਜਾਦਾ ਜਾ ਮਨਿਸਟਰੀ ਤੋ ਕਿਉ ਨਹੀ ਕਢਿਆ ਜਾਦਾ? ਮਾਨ ਕਿਵੇ ਵਡੇ ਵਡੇ ਇਕਠ ਕਰਦਾ ਸੀ ਕਿ ਲੋਕ ਉਸ ਨੂੰ ਵੋਟਾ ਦੇਣ ਉਹ ਸਾਫ ਸੁਥਰੀ ਸਰਕਾਰ ਦੇਣਗੇ ਪਰੰਤੂ ਹੁਣ ਗੰਦ ਪਾਕੇ ਰਖ ਦਿਤਾ। ਜਿਤਨੀ ਦੇਰ ਸਭ ਵੇਟਰ ਭਾਈ ਸਾਹਿਬ ਦੇ ਬਰਾਬਰ ਵਾਲੀ ਸੋਚ ਨਹੀ ਰਖਦੇ ਉਤਨੀ ਦੇਰ ਤਕ ਚੰਗੇ ਲੀਡਰ ਪੈਦਾ ਨਹੀ ਹੋਣੇ।
@InderjitSingh-nv1yu
@InderjitSingh-nv1yu 2 ай бұрын
Je mann di akh gharwali te paisea to hatu tahi ta punjab te nigha rakhu.
@JaswinderKaur-fr3wp
@JaswinderKaur-fr3wp 2 ай бұрын
Very nice sachi gal kite virji g🙏🙏
@CharanjeetKaur-kv4ld
@CharanjeetKaur-kv4ld 2 ай бұрын
ਵੀਰ ਜੀ ਸਲੂਟ ਆ ਤੁਹਾਨੂੰ ਸੱਚ ਬੋਲਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੁਹਾਡਾ ਸਾਥ ਦੇਣ
@RohitKumar-xh8kw
@RohitKumar-xh8kw 2 ай бұрын
V gud veer ji 👍👍
@surjitkaur3806
@surjitkaur3806 2 ай бұрын
ਇਮਾਨਦਾਰ ਅਫਸਰ ਸਲੂਟ ਹੈ ਇਸ ਤਰ੍ਹਾਂ ਦੇ ਅਫਸਰ ਹੋਣੇ ਚਾਹੀਦੇ ਹਨ 🙏🙏
@singhsaab6992
@singhsaab6992 2 ай бұрын
ਭਗਵੰਤ ਮਾਨ ਤੇ ਆਪਣੇ ਆਪ ਨੂੰ ਬੜਾ ਇਮਾਨਦਾਰੀ ਦੀ ਮੂਰਤ ਦੱਸਦਾ। ਬਹੁਤ ਵਧੀਆ ਕੀਤਾ ਤੁਸੀਂ ਵੀਰ ਜੀ 🙏
@Gagandeepg7960
@Gagandeepg7960 2 ай бұрын
ਸਰਕਾਰ ਨੂੰ ਖਾਣਾ ਬਦਲਣਾ ਚਾਹੀਦਾ ਸੀ ਪਰ ਸਰਕਾਰ ਨੇ ਖਾਣਾ ਨਹੀਂ ਬਦਲਿਆ ਅਫਸਰ ਹੀ ਬਦਲ ਦਿੱਤਾ । ਹਿਮਾਚਲ ਤੋਂ ਖਾਣਾ ਕਿਉਂ ?? ਵੋਟਾਂ ਪੰਜਾਬ ਨੇ ਪਾਈਆਂ,
@SP_Arts_and_Creations
@SP_Arts_and_Creations 2 ай бұрын
Great job
@davinderkumarbhagrakashyap383
@davinderkumarbhagrakashyap383 2 ай бұрын
ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ 🙏 ਧੰਨਵਾਦ ਜੀ
@architlath2
@architlath2 2 ай бұрын
Kush ni hona ,,,
@harmankaler5954
@harmankaler5954 2 ай бұрын
ਸਭ ਤੋਂ ਪਹਿਲਾ ਇਸ ਵੀਰ ਦੀ ਸਪੋਟ ਵਿਚ ਬਚਿਆਂ ਦੇ ਮਾਪੇ ਜਰੂਰ ਖੜਨ ਕਿਉਂਕੇ ਏਨਾ ਗੰਦੇ ਖਾਣੇ ਨਾਲ ਕਿਸੇ ਬੱਚੇ ਦੀ ਮੌਤ ਹੋ ਗਈ ਤਾ ਫਿਰ ਰੋਸ ਕਰਨ ਦਾ ਕੋਈ ਫਾਇਦਾ ਨੀ ਦੂਜੀ ਗੱਲ ਜੇ ਇਸ ਇਮਾਨਦਾਰ ਵੀਰ ਨਾਲ ਨਾਂ ਖੜੇ ਤਾ ਹਰ ਕੋਈ ਮੁਲਾਜਮ ਕਰਾਪੱਟ ਹੋ ਜਾਉ ਕਿਉਕਿ ਨੌਕਰੀ ਸਭ ਨੂੰ ਪਿਆਰੀ ਆ ਹੱਕ ਸੱਚ ਲਈ ਲੜਨਾ ਹੀ ਅਸਲ ਅਜਾਦੀ ਆ ਧੰਨਵਾਦ
@simerjeetkaur3110
@simerjeetkaur3110 2 ай бұрын
ਸਲੂਟ ਆ ਤਾਹਨੂੰ ਸਰ ਦਿਲ ਤੋਂ 👍
@PrabhjotSingh-i7g
@PrabhjotSingh-i7g Ай бұрын
Respect 🙏
@paramjeetkaur-yf1ji
@paramjeetkaur-yf1ji 2 ай бұрын
ਇਹੋ ਜਿਹੇ ਇਮਾਨਦਾਰ ਅਫਸਰ ਹੋਣੇ ਚਾਹੀਦੇ ਨੇ ਇਸ ਸੀਡੀਪੀਓ ਨੌਕਰੀ ਤੇ ਬਹਾਲ ਕੀਤਾ ਜਾਵੇ ਬਲਜੀਤ ਕੌਰ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਲਿਆ ਜਾਵੇ
@neerjasabharwal9973
@neerjasabharwal9973 2 ай бұрын
ਇਕ ਇਕ ਬੋਲ ਵਿਚ 100% ਸਚਾਈ ਹੈ👍👍
@ManpreetSingh-hn7gd
@ManpreetSingh-hn7gd 2 ай бұрын
ਕੱਲੇ ਸਲੂਟ ਨਾਲ ਕੁੱਝ ਨਹੀਂ ਹੋਣਾ ਇਸ ਵੀਰ ਦੇ ਨਾਲ ਖੜੋ ਵੱਡੇ ਵੱਡੇ ਇਕੱਠ ਕਰੋ ਤਾਂ ਕਿ ਇਸ ਵੀਰ ਨੂੰ ਦੁਬਾਰਾ ਨੋਕਰੀ ਤੇ ਰੱਖਿਆ ਜਾਵੇ ਜੀ
@AshokkumarGagat-d6r
@AshokkumarGagat-d6r 2 ай бұрын
Vikram veer ji tuhaanoo salute hai
@palwinderkaur1126
@palwinderkaur1126 2 ай бұрын
ਚੜ੍ਹਦੀ ਕਲਾ ਵਿੱਚ ਰਹੋ ਜੀ। ਪਰਮਾਤਮਾ ਸਦਾ ਸੱਚੇ ਦੇ ਨਾਲ ਰਹਿੰਦਾ।
@skaur3507
@skaur3507 2 ай бұрын
❤❤❤❤❤❤❤
@deepdhindsavlogs9097
@deepdhindsavlogs9097 2 ай бұрын
ਹੋਰ ਤਾਂ ਕਿਸੇ ਵਿੱਚ ਹਿੰਮਤ ਹੈ ਨਹੀਂ ਸਭਨੂੰ ਪਤਾ ਹੈ ਪਰ ਆਪਾਂ ਸਾਰੇ ਇਸ ਆਫਿਸਰ ਤੇ ਮਾਣ ਮਹਿਸੂਸ ਕਰਦੇ ਹਾਂ ਪਰ ਇਸ ਆਫਿਸਰ ਦੀ ਮਦਦ ਕਰਨੀ ਬਣਦੀ ਹੈ ਮੈਂ ਕਿਸਾਨ ਯੂਨੀਅਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਸੱਚੇ ਬੰਦੇ ਦੀ ਮਦਦ ਕੀਤੀ ਜਾਵੇ ਇਹ ਸਰਕਾਰ ਤਾਂ ਡੰਡੇ ਦੀ ਯਾਰ ਹੈ
@mandeepaksingh5349
@mandeepaksingh5349 2 ай бұрын
Good sir
@gursaabgamerz12
@gursaabgamerz12 2 ай бұрын
Right
@MandeepSingh-w4v
@MandeepSingh-w4v 2 ай бұрын
ਬਹੁਤ ਵਧੀਆ ਕੰਮ ਕੀਤਾ ਵੀਰ ਨੇੰ
@Dhalieal
@Dhalieal 2 ай бұрын
ਬਹੁਤ ਬਹੁਤ ਧੰਨਵਾਦ ਵੀਰ ਦਾ ਸਿਰ ਤੇ ਦਸਤਾਰ ਸਜਾਉਣ ਦੇ 100% ਕਾਲਬ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਇਸ ਵੀਰ ਦੀ ਤਰ੍ਹਾਂ ਹਮਦਰਦੀ ਵਾਲੇ ਵੀਰ ਭੈਣਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ❤❤
@pb03wala14
@pb03wala14 2 ай бұрын
ਸਲੂਟ ਹੈ ਬਾਈ ਨੂੰ
@GurvinderSingh-li2nc
@GurvinderSingh-li2nc 2 ай бұрын
ਵਾਹਿਗੁਰੂ ਇਹ ਅਫਸਰ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ ।
@harpreetsingh-dz6qf
@harpreetsingh-dz6qf 2 ай бұрын
Balle oye Shera. Great yaar
@BaljeetKaur-r8j
@BaljeetKaur-r8j 2 ай бұрын
ਬਹੁਤ ਵਧੀਆ ਵੀਰ ਜੀ ਨੂੰ ਸਲੂਟ ਮਾਰਦੇ ਹਾਂ ❤
@somadevi5518
@somadevi5518 2 ай бұрын
Very nice Sir God bless you 🙏🙏🙏🙏
@gursharnkaur8275
@gursharnkaur8275 2 ай бұрын
Very nice ji. ਰਗ ਰਗ ਵਿਚ ਇਮਾਨਦਾਰੀ ਝਲਕ ਰਹੀ ਹੈ। ਵਾਹਿਗੁਰੂ ਜੀ ਆਪ ਸਹਾਈ ਹੋਣਗੇ।
@balkarsingh478
@balkarsingh478 2 ай бұрын
ਸਲੂਟ ਬਾਈ ਜੀ
@randhirkaur5356
@randhirkaur5356 2 ай бұрын
ਜਾਗਦੀ ਜਮੀਰ ਵਾਲੇ ਅਫਸਰ ਹੋਣੇ ਬਹੁਤ ਵਧੀਆ ਮੈਸੇਜ
Ouch.. 🤕⚽️
00:25
Celine Dept
Рет қаралды 15 МЛН
버블티로 부자 구별하는법4
00:11
진영민yeongmin
Рет қаралды 22 МЛН
黑的奸计得逞 #古风
00:24
Black and white double fury
Рет қаралды 23 МЛН
怎么能插队呢!#火影忍者 #佐助 #家庭
00:12
火影忍者一家
Рет қаралды 39 МЛН
Shocking Reasons International Students Are Dying in Canada
24:49
Prime Asia Canada
Рет қаралды 29 М.
Ouch.. 🤕⚽️
00:25
Celine Dept
Рет қаралды 15 МЛН