ਮੈਂ ਕਿਹਾ ਸੀ "ਅੰਮ੍ਰਿਤਪਾਲ ਸਿੰਘ ਨੇ ਨਹੀਂ ਖੜਨਾ" ਦੀਪ ਸਿੱਧੂ ਕੋਲ Time ਥੋੜਾ ਸੀ - ਢਾਡੀ ਜਸਵੀਰ ਸਿੰਘ ਮਾਨ

  Рет қаралды 56,237

BHULLAR TV

BHULLAR TV

Күн бұрын

Пікірлер: 549
@HarmeetKaur-rb2cm
@HarmeetKaur-rb2cm Ай бұрын
ਅਮ੍ਰਿਤਪਾਲ ਨੌਜੁਆਨਾਂ ਨੁੰ ਨਾਲ ਲੈ ਕੇ ਚਲਦਾ ਸੀ ਤੁਹਾਨੂੰ ਕਿਉਂ ਬੁਰਾ ਲਗਦਾ ਵੀਰਜੀ
@keha1948
@keha1948 2 ай бұрын
ਤੂੰ ਸਰਕਾਰੀ ਟੁਕੱੜਬੋਚ ਆ ਇਹ ਵੀਡੀਓ ਵੀ ਤੂੰ ਸਰਕਾਰੀ ਅਜੰਸੀੰਆ ਦੇ ਕਹਿਣ ਉਤੇ ਹੀ ਬਣਾਈ ਆ ॥ ਤੇਰੇ ਵਰਗੇ ਸਰਕਾਰੀ ਟੱਟੂਆ ਕਰਕੇ ਅੱਜ ਕੌਮ ਖ਼ੁਆਰ ਹੋ ਰਹੀ ਆ ॥ ਵੰਡਿਆ ਜਰਨੈਲਾਂ ਤੈਨੂੰ ਕਿਹੜਾ ਕਿਸੇ ਨੇ ਰੋਕਿਆ ਤੂੰ ਜਾ ਕੇ ਵੱਜ ਦਿੱਲੀ ਦੀ ਹਿੱਕ ਚ ॥ ਪਰ ਤੇਰੀਆਂ ਲੱਤਾਂ ਭਾਰ ਨੀ ਝੱਲਦੀਆਂ । ਤੂੰ ਤਾ ਅੰਮ੍ਰਿਤਪਾਲ ਸਿੰਘ ਦੀ ਜੁੱਤੀ ਬਰਾਬਰ ਵੀ ਨਹੀਂ ॥
@gsdeol2743
@gsdeol2743 25 күн бұрын
Absolutely right
@GurdaspurSandhu
@GurdaspurSandhu 2 ай бұрын
ਅੰਤ ਆਗਿਆ ਵੀਰੋਂ ਸਾਡੇ ਪੰਜਾਬੀ ਹੀ ਪੰਜਾਬੀ ਨੂੰ ਪਿਆਰ ਨਹੀਂ ਕਰ ਰਹੇ ਪੰਜਾਬ ਵਿੱਚ ਜੂਪੀ ਬਿਹਾਰ ਅਗਿਆ ਸਾਡੇ
@butasingh4607
@butasingh4607 Ай бұрын
ਭਾਈ ਸਹਿਬ ਜਿੰਦਾਵਾਦ
@rajwinderjal3019
@rajwinderjal3019 2 ай бұрын
ਥੋਡੇ ਮੁਤਾਬਕ ਸੱਚਾ ਉਹੀ ਆ ਜਿਹੜਾ ਜਹਾਨੋਂ ਕੂਚ ਕਰ ਜਾਵੇ, ਜਿਉਂਦੇ ਬੰਦਿਆਂ ਦੀ ਕਦਰ ਕਰਨੀ ਸਿੱਖੋ ਮਗਰੋਂ ਭੋਗ ਤੇ ਸੰਘ ਪਾੜਦੇ ਫਿਰਦੇ ਆ ਤੇਰੇ ਵਰਗੇ ਜਰਨੈਲ।
@Sardars001
@Sardars001 28 күн бұрын
@@rajwinderjal3019 ਅਸਲੀ ਮਰਦ ਉਹ ਹੁੰਦਾ ਏ , ਜਿਹੜਾ ਆਵਦੀ ਕਹਿਣੀ ਕਰਨੀ ਦਾ ਪੱਕਾ ਹੋਵੇ । ਜਿਹੜਾ ਕਹਿੰਦਾ ਕੁਝ ਹੋਰ ਐ ਤੇ ਆਵਦੀ ਜਾਨ ਬਚਾਉਣ ਖਾਤਰ ਕਰਦਾ ਕੁਝ ਹੋਰ ਐ । ਉਹ ਟੱਟੂ ਦਾ ਬੰਦਾ ਏ ।
@warispunjabde5563
@warispunjabde5563 26 күн бұрын
ਇਹ ਬਾਈ ਕਾਹਦਾ ਜਰਨੈਲ ਇਹ ਸਿਰਫ ਖਬਰਾਂ ਚ ਆਉਣ ਨੂੰ ਹੀ ਆਪਣਾ ਕੰਮ ਸਮਝਦਾ,ਮਾੜੇ ਤੇ ਰੋਹਬ ਬ੍ਥੇਰਾ ਮਾਰੀ ਜਾਂਦਾ ,,ਮਹਿਰੋਂ ਦੇ ਹੱਕ ਚ ਵੀ ਤਾਂ ਲੋਕਾਂ ਦੇ ਡਰੋ ਆਇਆ ਸੀ ਨਹੀਂ ਲੋਕ ਗਾਲਾ ਕੱਢਦੇ ਸੀ ਵੀ ਓਦਾ ਤਾਂ ਬਹੁਤ ਲਾਈਵ ਲਾਈਵ ਖੇਡ ਦੇ ਓ,,ਇਹ ਨੀ ਵਧੀਆ ਬੰਦਾ
@rajwinderjal3019
@rajwinderjal3019 26 күн бұрын
ਸਹੀ ਗੱਲ ਆ ਵੀਰ, ​@@warispunjabde5563
@varinderduta160
@varinderduta160 25 күн бұрын
​@@warispunjabde5563pehla aapni photo laun di hemat kar😂😂😂 waris Punjab da Canada ch PR lai dehadea lai janda😂😂😂
@warispunjabde5563
@warispunjabde5563 24 күн бұрын
@@varinderduta160 ਤੂੰ ਤਾਂ ਬਹੁਤ ਆਪਣੇ ਟੱਬਰ ਸਮੇਤ ਲਾਈ ਹੋਈ ????ਦੂਜਿਆਂ ਨੂੰ ਬੋਲਣ ਤੋਂ ਪਹਿਲਾ ਆਪਣੀ ਪੀੜ੍ਹੀ ਥੱਲੇ ਦੇਖ ਲਿਆ ਕਰੋ,, ਤੇਰੀ ਬੇਬੇ ਦਵਾ ਕੇ ਗਈ ਹੋਣੀ ਮੈਨੂੰ ਕਨੇਡਾ ਦੀ ਪੀ ਆਰ 🤣ਆਪਣੇ ਕੰਮ ਨਾਲ ਕੰਮ ਰੱਖ ਨਹੀਂ ਤੂੰ ਤਾਂ location ਦੇ ਤੁੱਕੇ ਲਾ ਰਿਹਾ ਪਰ ਤੇਰੀ location ਕੱਢਣ ਨੂੰ ਸਮਾ ਨੀ ਲਾਉਣਾ ਮੈ,ਫੇਰ ਪੁੱਤ ਝਾਕੇਂਗਾ ਤਹਾ ਟਾਹਾਂ 🤣🤦
@RanjeetAmirKhas
@RanjeetAmirKhas 2 ай бұрын
MP ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@amarjitsingh4470
@amarjitsingh4470 2 ай бұрын
ਤੁਸੀਂ ਵੀ ਜਰਨੈਲ ਹੋ ਜੀ ❤❤ ਤੁਸੀਂ ਬਾਣਾਂ ਪਾਕੇ ਘਰ ਵਾਲੀ ਦਾ ਮੋਹ ਛਡਿਆ ❤❤ ਨਹੀਂ ਅਕਲ ਦੇਣੀ ਸਾਉਖੀ ਆ ❤ ਮਾਨਾਂ ❤❤😂😂 ਜਰਨੈਲ ਬਣਨਾਂ ਆਉਖਾ ਆ 😂😂😂❤
@IqbalSingh-ys8hb
@IqbalSingh-ys8hb 2 ай бұрын
ਆਹ ਕਸਿਆ ਹੋਇਆ ਬੰਦਾ ਆਹ ਗੱਲਾਂ ਗੋਲੀ ਚਲਾਉਣ ਦੀਆਂ ਜਦੋ ਟਾਈਮ ਆਉਂਦਾ ਵਿਚੇ ਮੂਤਦਾ ਅੰਮ੍ਰਿਤਪਾਲ ਸਿੰਘ ਦੀ ਬਰਾਬਰੀ ਕਰਦਾ ਉਹਦੇ ਬਰਾਬਰ ਸੋਚ ਹੋ ਨੀ ਸਕਦੀ
@baljotsingh687
@baljotsingh687 2 ай бұрын
Oo Bs kr veer tari Salah cho sarkar di boo Aundi aa😂
@IqbalSingh-ys8hb
@IqbalSingh-ys8hb 2 ай бұрын
@@baljotsingh687 ਤੂ ਤਾਂ ਸੰਤਾਲੀ ਚੌਕੀ ਫਿਰਦਾ ਜੂ ਟਿਊਬ ਤੇ ਵੱਡਾ ਦਲੇਰ ਪੁੱਤ ਅਜੇ ਜੰਮ ਲੈ ਨਾੜੂਆ ਨੀ ਸੁਕਾ ਤੇਰਾ ਆਪਣੇ ਬਾਪੂ ਨੂੰ ਪੁਛ ਕੇ ਗਲ ਕਰੀ ਸਾਲੀ ਕਤੀੜ
@BabalRandhawa-lo8cc
@BabalRandhawa-lo8cc Ай бұрын
ਇਥੇ ਰੱਖ ਆ ਹੋਈ ਨਾ ਗੱਲ ਵੀਰ ਜੀ ❤❤❤😂😂😂
@BalwinderSingh-v9h
@BalwinderSingh-v9h Ай бұрын
Ya tu Kam kar
@gurmelsinghchahal5654
@gurmelsinghchahal5654 2 ай бұрын
ਸਿੱਖ ਕੌਮ ਦਾਂ ਹੀਰੋ ਹੈ ਕੋਹਿਨੂਰ ਹੀਰਾ ਹੈ ਸੱਚਾ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@BantaSingh-tt8zt
@BantaSingh-tt8zt 2 ай бұрын
ਇਸ ਕੋਹੇਨੂਰ ਆਪਣੇ ਘਰ ਚ ਸੰਭਾਲ ਕੇ ਰੱਖੋ
@punjabisubah8189
@punjabisubah8189 2 ай бұрын
ਗਰਦਾਰ ਨਹੀਂ ਰਹਿਣ ਦਿੰਦੇ
@KalaSerron
@KalaSerron 2 ай бұрын
​@BantaSingh-tt8ztਤੇਰੇ। ਵਰਗੇ ਕੰਜਰ ਹੈ ਗੈ ਗਦਾਰਾ ਸਰਮ ਕਰ ਮੰਗ ਖਾਣੇ ਜੋਕਰ
@gurpreetkaur-zl2ie
@gurpreetkaur-zl2ie 2 ай бұрын
​@@BantaSingh-tt8ztਤੂੰ ਕੁੱਝ ਕਰਕੇ ਦਿਖਾ ਨਾ ਸਿੱਖ ਕੌਮ ਲਈ ਜਾਂ ਫੇਰ ਸਿੱਖ ਹੋ ਕੇ ਹੀ ਸਿੱਖਾਂ ਦਾ ਵੈਰੀ ਬਣਨਾ ਆਉਂਦਾ ਹੈ?
@KalaSerron
@KalaSerron 2 ай бұрын
@@gurpreetkaur-zl2ie ਅਸੀ ਮੰਗ ਖਾਣੇ ਨਹੀ ਨਾ ਕਿਸੇ ਸਿੱਖ ਦੀਆ ਲੱਤਾ ਖਿੱਚਣਾ ਪਰ ਤੁਸੀਂ ਲੋਕ ਸਿੱਖਾ ਦਾ ਭੇਸ ਪਰ ਮੱਥੇ ਤਿਲਕ ਤੇੜ ਧੋਤੀ ਹੱਥ ਸੁਰੀ ਪਰ ਕੰਮ ਪੁਹਿਲੇ ਕੰਜਰ ਵਾਲੇ
@parminderuppal7665
@parminderuppal7665 2 ай бұрын
ਕੀ ਗੱਲਾਂ ਕਰਦਾ ਇਤਹਾਸ ਪੜਕੇ ਵੇਖ ਲੈ ਪਰਿਵਾਰਾਂ ਵਾਲਿਆਂ ਨੇ ਸਹੀਦੀਆ ਕੀਤੀਆਂ ਆ
@gurpreetkaur-zl2ie
@gurpreetkaur-zl2ie 2 ай бұрын
ਅੰਮ੍ਰਿਤਪਾਲ ਸਿੰਘ ਤਾਂ ਚਲੋ ਗਲਤ ਹੈ ਤੁਸੀਂ ਕੋਈ ਵੱਡਾ ਕੰਮ ਕਰੋ ਸਿਰਫ ਵੱਡੀਆਂ ਗੱਲਾਂ ਨਾ ਕਰੋ
@warispunjabde5563
@warispunjabde5563 26 күн бұрын
ਬਾਈ ਇਹ ਬੰਦਾ ਹੈ ਹੀ ਗੱਲਾਂ ਮਾਰਨ ਵਾਲਾ, ਮਾੜੇ ਤੇ ਰੋਹਬ ਮਾਰਕੇ ਵੀਡਿਉ ਬਣਾਉਣ ਜੋਗੇ ਨੇ ਇਹ, ਜਾਂ ਜਿਥੋਂ ਮਾੜੀ ਜਿਹੀ publicity ਮਿਲਦੀ ਓਦਰ ਨੂੰ ਹੋ ਜਾਂਦੇ ਆ,,ਇਹਨੂੰ ਮੈ ਬਹੁਤ ਸਮੇਂ ਤੋਂ ਨੋਟ ਕਰਦਾ ਆ ਰਿਹਾ ਇਹ ਬਾਬਾ ਬਸ fame ਭਾਲਦਾ ਇਹਨੂੰ ਖਬਰਾਂ ਚ ਆਉਣ ਦਾ ਚਾਅ ਬਸ,, ਅੰਮ੍ਰਿਤਪਾਲ ਮਹਿਰੋਂ ਦੀ ਸਪੋਟ ਵੀ ਇਹਨੇ ਤਾਂ ਕੀਤੀ ਕਿਉਕੇ ਲੋਕ ਗਾਲਾ ਕੱਢਦੇ ਸੀ ਵੀ ਨਿਹੰਗ ਹੋਕੇ ਤੁਸੀ ਚੁੱਪ ਕਰੇ ਬੈਠੇ ਓ ਓਦਾ ਬੜੀਆਂ ਵੱਡੀਆਂ ਗੱਲਾਂ ਕਰਦੇ ਸੀ,ਤਾਂ ਉਹਦੇ ਹੱਕ ਚ ਬੋਲਿਆ ਸੀ ਨਹੀਂ ਤਾਂ ਆਪਣੀ publicity ਲਈ ਸਟੰਟ ਜਿਹੇ ਕਰਦਾ ਫਿਰੀ ਜਾਂਦਾ ਹੁੰਦਾ,ਹੁਣ ਵੀ ਉਹੀ ਕਰ ਰਿਹਾ
@varinderduta160
@varinderduta160 25 күн бұрын
Gaalan di khati hi kha reha eh. Looka de mundea nu manipulate karna aaunda ehna nu. Punjab ch shanti pasand ni eho jahe loka nu😢😢
@GurmeetSingh-d8j8e
@GurmeetSingh-d8j8e 25 күн бұрын
aa kyu ni dinda ser apna aa chla de goli sala fukra rss da dhla
@gurbanigavehbhaiRajbirSingh
@gurbanigavehbhaiRajbirSingh 2 ай бұрын
ਅੰਮ੍ਰਿਤਪਾਲ ਦੇ ਕੋਲ ਇਕੱਲੀਆਂ ਰਫਲਾਂ ਸੀ ਤੇ ਫੌਜ ਦੇ ਕੋਲ ਏ ਕੇ ਸੰਤਾਲੀ ਵਰਗੀਆਂ ਮਸ਼ੀਨਗੰਨਾਂ। ਜੇ ਮੁਕਾਬਲਾ ਕਰ ਵੀ ਲੈਂਦੇ ਫਿਰ 80 ਹਜ਼ਾਰ ਫੌਜ ਨੇ ਅੱਤਵਾਦੀ ਕਹਿ ਕੇ ਸਾਰੇ ਪੰਜਾਬ ਨੂੰ ਅੱਗ ਲਾ ਦੇਣੀ ਸੀ
@Therealliononearth
@Therealliononearth 2 ай бұрын
Fer ta guru gobind singh ji nu v 10 lakh naal nahi larhna chahida c...
@gurbanigavehbhaiRajbirSingh
@gurbanigavehbhaiRajbirSingh 2 ай бұрын
@@Therealliononearth ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਗ੍ਰਿਫ਼ਤਾਰੀ ਦਿੱਤੀ ਸੀ, ਸਮੇਂ ਅਨੁਸਾਰ ਰਣਨੀਤੀ ਬਦਲਣੀ ਪੈਂਦੀ ਹੈ
@KalaSerron
@KalaSerron 2 ай бұрын
​@@Therealliononearthਸਰਮ ਕਰ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੈ ਜਾਗੋ
@Virksaab92
@Virksaab92 Ай бұрын
@@Therealliononearthtuhanu pata ni kado Akal auni bipar ne pura takaya Hoya tuhade ki tu prantu ch paa dita apna ithaas pado real jehda bipar ne likhya ode toh bachoo
@gurnishansingh3006
@gurnishansingh3006 Ай бұрын
Esnu ta amritlal singh de pind da na nahi pata jallupur nu jallukhera kahi janda
@Friendyhimz
@Friendyhimz Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਂ ਬਾਦ ❤❤❤❤
@TheKingHunter8711
@TheKingHunter8711 Ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ 🔥🔥🔥🔥🔥🔥🔥🔥🔥🔥
@varinderduta160
@varinderduta160 25 күн бұрын
😂😂😂😂 king hunter😂😂😂 khalistani darpok murdabaad c.😂 Murdabaad hai 🤣🤣 murdabaad rahuge😂😂😂 aapne waheguru (aalha)nu hazar jaan k real name te kis country da sach bol😂😂
@SukhdeepSingh-bj2xo
@SukhdeepSingh-bj2xo 2 ай бұрын
ਤੇਰੇ ਵਰਗੇ ਮਸੰਦ ਤੂੰ ਦੱਸ ਕੀ ਕਰ ਰਿਹਾ ਤੂੰ ਕੀ ਕੀਤਾ ਤੂੰ ਸੈਂਟਰ ਨਾਲ ਸੈਂਟਰ ਤੈਨੂੰ ਨਹੀਂ ਦਿਖਦਾ ਹੈਗਾ ਕੀ ਗੱਲ ਤੈਨੂੰ ਦਿੱਲੀ ਦਾ ਰਾਸਤਾ ਭੁੱਲਦਾ ਹੈਲੋ ਤੈਨੂੰ ਦਿੱਲੀ ਦਾ ਰਸਤਾ ਨਹੀਂ ਪਤਾ
@sarajjaitu4900
@sarajjaitu4900 2 ай бұрын
ਗਗਨਦੀਪ ਦੀਪ ਜੀ ਇਹੋ ਜਿਹੇ ਫੁਖਰੇ ਬੰਦੇ ਨਾਲ ਇੰਟਰਵਿਊ ਪਲੀਜ਼ ਨਾ ਕਰਿਆ ਕਰੋ ਇਹਨਾਂ ਨੂੰ ਗੱਲਾਂ ਦੇ ਕੜਾਹ ਬਣਾਉਂਦੇ ਨੇ ਹੁਣ ਰਾਧਾਸੁਆਮੀ ਨਾਲ ਜੋੜਦੇ ਲੋਕਾਂ ਨੂੰ ਕਿ ਡੇਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਹ ਹੋਰ ਕੁਝ ਨਹੀਂ ਗੱਪੀ ਜਨਸੀਆ ਦਾ ਬੰਦਾ ਇਹ
@lakwindersingh597
@lakwindersingh597 2 ай бұрын
ਬੀਬਾ ਪਹਿਲਾਂ ਤੂੰ ਆਪਣਾ ਸਿਰ ਕੱਜ
@Jagroop8525
@Jagroop8525 2 ай бұрын
ਇਹ ਵੀ ਗੱਲਾਂ ਕਰਨ ਵਾਲਾ ਹੀ ਆ
@sabi-mansa
@sabi-mansa Ай бұрын
ਕਲਾਕਾਰ ਆ
@GurwinderSingh-cc7yy
@GurwinderSingh-cc7yy Ай бұрын
Sadi full support a amritpal nu ..
@SanbirSidhu-xy6ks
@SanbirSidhu-xy6ks 2 ай бұрын
MP ਭਾਈ ਅੰਮ੍ਰਿਤਪਾਲ ਸਿੰਘ good 👍
@AmandeepKaur-yk1my
@AmandeepKaur-yk1my Ай бұрын
Y deep sidhu jindabad
@ਪਰਦੀਪਸਿੰਘ-ਭ4ਢ
@ਪਰਦੀਪਸਿੰਘ-ਭ4ਢ Ай бұрын
ਦਿੱਲੀ ਦਾ ਦੱਲਾ ਆ ਗਿਆ ਇੱਕ ਹੋਰ
@sukhbeerbrar5423
@sukhbeerbrar5423 2 ай бұрын
ਮੱਤਾਂ ਦੇਣੀਆਂ ਬਹੁਤ ਸੋਖੀਆਂ ਨੇ ਤੁਸੀਂ ਹੁਣ ਤੱਕ ਕਿਹੜੇ ਮਾਰਕੇ ਮਾਰ ਲਏ ਆ ਅਸਲ ਵਿੱਚ ਭਾਈ ਸਾਹਬ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਗੁਰੂ ਜੀ ਵੱਲੋਂ ਹੋਈ ਚੜ੍ਹਤ ਇੰਨਾ ਤੋ ਂਵੇਖੀ ਨਹੀਂ ਜਾਂਦੀ
@GurdeepSingh-rl7mo
@GurdeepSingh-rl7mo Ай бұрын
ਸਿੱਖ ਹੀ ਸਿੱਖਾ ਦੇ ਵੈਰੀ ਹੋ ਗੲੇ Mp ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਵਾਦ
@mannagra9825
@mannagra9825 2 ай бұрын
ਤੂੰ ਇੱਥੇ ਬੈਠਾ ਬੋਲੀ ਜਾਂਦਾ ਤੂੰ ਲੈ ਹੱਕ ਦੇਖਦੇ ਆ ਤੇਰੇ ਮਗਰ ਕਿੰਨੇ ਕੇ ਤੁਰਦੇ ਆ ਗੱਪਾਂ ਮਾਰੀ ਜਾਂਦਾ 😂
@PunjabBalarwal
@PunjabBalarwal 2 ай бұрын
ਜਦੋਂ ਆਪਨੇ ਗੁਰਦੇ ਦੱਮ ਨਾ ਹੋਵੇ ਫਿਰ ਕਿਸੇ ਤੇ ਨਹੀਂ ਬੋਲੀ ਦਾ ਐਵੇ ਪਕਾਈ ਨਹੀਂ ਮਾਰੀ ਦੀ
@gurjeetsingh2072
@gurjeetsingh2072 2 ай бұрын
ਮਾਨਾ ਗੱਲਾ ਕਰਨੀਆਂ ਸੌਖੀਆਂ ਬੋਲ ਪੋਗਾਨੇ ਔਖੇ ਬਹੁਤ
@HarpreetSingh-on6qr
@HarpreetSingh-on6qr Ай бұрын
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ,,,,, ਢਾਡੀ ਮਾਨ ਸਾਬ ਜੀ ਤੁਸੀਂ ਵੀ ਆਪਣੀ ਕੋਈ ਦੇਣ ਦੱਸੋ ਪੰਥ ਵਾਸਤੇ ਕੀ ਕੀਤਾ ਸਿਰਫ਼ ਬੋਲਣ ਹੀ ਜੋਗੇ ਹੋ ਕੁਝ ਕਰਕੇ ਦਖਾਓ,,,,, ਮਾਂਨ ਸਾਬ ਜੀ ਸਿੱਖ ਸਿੱਖਾਂ ਦੇ ਵੈਰੀ ਨਾਂ ਬਣੋ
@varinderduta160
@varinderduta160 25 күн бұрын
Kulad pizza walea di I'd delete karwai, ballu Ramghadia nu dance karn joga ni chadea, nanaksar walle babbe nu gaalo fad fad k ehi police station tak le k gayea🤣🤣🤣 Badal family nu Sikh panth de doshi kinea videos ch maan singh ne dasea. Baba maan singh ji nu publicity nal koi matlab ni. Jathedaar banan nu taiyar eh😢
@HarjitSingh-fj7sv
@HarjitSingh-fj7sv 2 ай бұрын
ਸਰਕਾਰ ਦਾ ਦਲਾ
@BhupinderKaur-df8tb
@BhupinderKaur-df8tb 2 ай бұрын
ਦੀਪ ਸਿੱਧੂ ਦੀ ਮੌਤ ਪਹਿਲਾਂ ਹੋਈ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਵਿਆਹ ਬਾਅਦ ਚ ਹੋਇਆ।
@Gurinderjoshi3745
@Gurinderjoshi3745 Ай бұрын
ਦਿੱਲ ਤੇ ਦਿਮਾਗ ਨਾਲ ਚੱਲੋ ਰਾਜਨੀਤੀ ਬਹੁਤ ਵੱਡੀ ਚੀਜ਼ ਆ ਆਫੀਸਰ ਬਣੋ ਆਈਏਐਸ ਆਈਪੀਐਸ ਆਪਣੇ ਮੁੰਡੇ ਬਣਨ ਪੰਜਾਬ ਦੇ plz ਮਿਲਕੇ ਚਲੋ ❤
@gurpalgill9314
@gurpalgill9314 2 ай бұрын
ਤੁਸੀਂ ਤਾਂ ਇਹ ਹੀ ਚਾਹੁਦੋ ਹੋ। ਸਾਰੇ ਬੋਲਣ ਵਾਲੇ ਪਹਿਲਾਂ ਗੋਲੀ ਖਾਣ।
@singhamandeep7282
@singhamandeep7282 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਗੱਲਾਂ ਬਹੁਤ ਕਰਦੇ ਹੋ ਕੰਮ ਕਰਕੇ ਦਿਖਾਉ ਮੇਰਾ ਅਮਨਦੀਪ ਸਿੰਘ ਹੈ ਮੈਂ ਵੀ ਵੋਟ ਅਮ੍ਰਿਤ ਪਾਲ ਨੂੰ ਪਾੲਈ ਹੈ ਤੇ ਸਾਨੂੰ ਮਾਨ ਹੈ 430ਵਿੱਚੋ ਸਭ ਤੋਂ ਜਾਂਦੀਆਂ ਵੋਟਾਂ ਪਾਈਆਂ ਹਨ
@footballupdatepunjab
@footballupdatepunjab Ай бұрын
ਭਾਈ ਅੰਮਿ੍ਤਪਾਲ ਸਿੰਘ ਹੀਰਾ ਕੌਮ ਦਾ
@singhharvarinder6417
@singhharvarinder6417 Ай бұрын
ਜੇਹੜੇ ਪੰਜਾਬੀ ਕਹਿੰਦੇ ਸੀ ਹੁਣ ਅਸੀ ਗੁਲਾਮ ਨੀ ਓਹਨਾਂ ਲਈ ਉਧਾਰਨ ਖੜੀ ਕਰਤੀ... ਸਿੱਖਾਂ ਨਾਲ ਦੇਖੋ ਕਿਵੇਂ ਸ਼ਰੇਆਮ ਧੱਕਾ ਕਰਦੀ ਹੁਣ ਤਾਂ ਇੱਕ ਹੋਜੋ ਕਲਫਾਂ ਲਾ ਕੇ ਕਿਰਦਾਰ ਨੀ ਬਣਦੇ
@KamalKaur-zy3jl
@KamalKaur-zy3jl Ай бұрын
ਕਿਸੇ ਦੇ ਮੋਢੇ ਤੇ ਰੱਖ ਕੇ ਨਹੀਂ ਚਲਾਈਦੀ ਹੁੰਦੀ ਵੱਡਿਆਂ ਜਰਨੈਲਾਂ
@varinderduta160
@varinderduta160 25 күн бұрын
Loka de jinne marji munde maar jaan koi fark ni penda Jathedaar nu. Agwahi karni aauni cahaidi kive manipulate karna. Hindu Sikh ch fasaad hou ta hi Uk, Canada, USA, Pakistan to funding milne. 1984 ch v Pakistan nu Punjab te hamla karwan da plan banaea hoea c😢😢 aaj kal de pathak leaders hindustan ch reh k Pakistan di wafadari kar rahe. Punjab ch fasad karwan lai bohot joor la rahe🙏🙏😡
@Gilllpb10
@Gilllpb10 2 ай бұрын
ਵਾਹ ਵਾਹ ਤੁਸੀ ਫੇਰ ਅੱਗੇ ਲੱਗ ਜਾਵੋ ਤੁਸੀ ਕੁੱਝ ਵੀ ਨੀ ਕਰ ਸਕਦੇ ਕਰੋ ਫੇਰ ਇੱਕ ਪਾਸਾ ਜਾਬਾ ਦੇ ਭੇਡ
@chamkaurbrar9084
@chamkaurbrar9084 Ай бұрын
ਵੋਟਾ ਵਿੱਚ ਤੁਸੀ ਖੜੇ ਹੋ ਕੇ ਦੇਖ ਲਵੋ ਲੱਖ ਵੋਟਰਾ ਨੂੰ ਤੁਸੀ ਮੂਰਖ ਸਮਝਦੇ ਇਹ ਦਾ ਮਤਲਬ
@varinderduta160
@varinderduta160 25 күн бұрын
Ehnu ta family walea di vote v ni peni😂😂😂 neetu shattran wale nu 95 🗳️ pe v gayea c😂😂😂
@Followtodaljit
@Followtodaljit Ай бұрын
ਵੀਰ ਤੁਸੀ ਕਿੰਨਾ ਕਿ ਸੁਨਹਿਰੀ ਅੱਖਰਾਂ ਵਿਚ ਨਾਮ ਲਿਖਵਾ ਲਿਆ ...ਗੱਲਾਂ ਕਰਨੀਆਂ ਸੌਖੀਆਂ ਤੁਹਾਡੇ ਲਈ....ਭਾਈ ਅਮ੍ਰਿਤਪਾਲ ਸਿੰਘ ਜੀ ਦੇ nsa ਲੱਗੀ ਤੁਸੀ ਲਗਵਾ ਸਕਦੇ ਓ ????live ਹੋ ਕਿ ਤੁਹਾਡੇ ਵਰਗੇ ਬੱਸ ਕਹਿ ਦੇਂਦੇ ਨੇ ਤੁਸੀ ਚੰਗਾ ਕੰਮ ਕੀਤਾ ਅਸੀਂ ਤੇਰੇ ਨਾਲ ਆ, ਨਾਲ ਹੋਣਾ ਹੁੰਦਾ ਤਾਂ ਨਾਲ live ਹੋਕੇ ਨਹੀਂ ਨਾਲ ਖੜਕੇ ਪਤਾ ਲੱਗਦਾ ਨਾਲ ਊ, ਤੁਹਾਡੇ ਵਰਗਿਆਂ ਜਦੋ ਭਾਈ ਸਾਹਿਬ ਨੂੰ ਗਿਰਫ਼ਤਾਰ ਕੀਤਾ ਆਵਾਜ਼ ਨੀ ਨਿਕਲੀ ਕੇ ਇਕੱਠ ਈ ਕਰ ਸਕੋ
@harjinderkaur3216
@harjinderkaur3216 Ай бұрын
Bhai Amrit pal singh Sikh da heera ❤❤❤❤
@lakhmirsinghkhalsa8282
@lakhmirsinghkhalsa8282 2 ай бұрын
ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🚩🚩🚩🚩🚩 🙏🏻🙏🏻🙏🏻🙏🏻🙏🏻
@SukhrajsandhuSandhusukhraj
@SukhrajsandhuSandhusukhraj 2 ай бұрын
ਤੂੰ ਐਡਾ ਵੱਡਾ ਵਿਦਵਾਨ ਨਹੀਂ ਜਿੰਡਾ ਬਣਨ ਦੇਆ ਤੂੰ ਪੰਥ ਲਈ ਕੀ ਕੀਤਾ ਅੱਜ ਤੱਕ
@satwinderpanju9049
@satwinderpanju9049 Ай бұрын
ਮਹਿਰੋਂ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਉਸ ਸਾਧ ਦਾ ਜਲੂਸ ਮੀਡੀਆ ਕੱਢਿਆ ਉਸ ਨੂੰ ਦੇਖ ਕੇ ਹੋਰਾਂ ਦੇ ਕੰਨ ਹੋ ਜਾਣਗੇ
@SonyJagroop-mx8wf
@SonyJagroop-mx8wf 2 ай бұрын
ਜੇ ਤੇਰੇ ਵਰਗੇ ਦੱਲੇ ਸਾਥ ਨਹੀਂ ਦੇ ਸਕਦੇ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਾ ਬੋਲੋ ਸਰਮ ਕਰ ਸਿੱਖ ਹੋ ਕੇ ਸਿੱਖ ਨੂੰ ਹੀ ਮਾੜਾ ਬੋਲ ਰਿਹਾ ਹੈ ਜੇ ਉਸ ਅੰਮ੍ਰਿਤਪਾਲ ਸਿੰਘ ਨੂੰ ਕੁਝ ਹੋ ਜਾਦਾ ਫਿਰ ਤੇਰੇ ਵੱਰਗੇ ਦੇ ਠੰਢ ਪੈ ਜਾਦੀ
@SukhrajsandhuSandhusukhraj
@SukhrajsandhuSandhusukhraj 2 ай бұрын
ਬੜੀ ਵਾਰ ਇਹਨੇ ਇਹ ਗੱਲ ਅੱਗੇ ਵੀ ਕੀਤੀ ਆ ਕੇ ਜਦੋਂ ਸੀਰੋ ਪਾਣੀ ਲੱਗੂ ਵੇਖ ਲਾ ਗੇ ਤੁਸੀਂ ਮੈਨੂੰ ਦੱਸੋ ਜੋ ਕੌਮ ਦੇ ਹਲਾਤ ਬਣੇ ਆ ਇਸ ਟਾਇਮ ਅਜੇ ਪਾਣੀ ਲੱਗਣਾ ਬਾਕੀ ਆ
@gurpreetkaur-zl2ie
@gurpreetkaur-zl2ie 2 ай бұрын
Bilkul agree
@narinderbrar1203
@narinderbrar1203 Ай бұрын
ਗੱਲਾਂ ਦਾ ਕੜਾਹ
@gurpreetSingh-yj6jh
@gurpreetSingh-yj6jh 2 ай бұрын
ਤੁਸੀ ਗੱਲਾਂ ਕਰਨ ਆਲੇ ਹੋ ਸੋਥੋ ਸੰਗਤ ਵਿਚ ਅੰਮ੍ਰਿਤਪਾਲ ਦੀ ਚੜ੍ਹਤ ਜਰੀ ਨਹੀਂ ਜਾਂਦੀ ਤੂੰ ਤੇ ਮੋਰਾਂਵਾਲੀ ਕੱਲੇ ਸਟੇਜ ਤੇ ਰੌਲਾ ਪਾ ਸਕਦੇ ਹੋ ਕਰਨਾ ਕਤਰਨਾ ਕੁਸ਼ ਨਹੀਂ
@sabi-mansa
@sabi-mansa Ай бұрын
ਭਾਈ ਅੰਮ੍ਰਿਤਪਾਲ ਖਾਲਸਾ 🪯
@balvirsingh5810
@balvirsingh5810 2 ай бұрын
ਜਸਵੀਰ ਕਲੰਕ ਆਰ ਐਸ ਐਸ ਦਾ ਦੱਲਾ ਪਹਿਲਾਂ ਤੋ ਰਿਹਾ
@parminderuppal7665
@parminderuppal7665 2 ай бұрын
ਹੁਣ ਵੀ ਹੇਗਾ ਕੋਈ ਸੱਕ ਆ
@kirandeepkhosasona452
@kirandeepkhosasona452 Ай бұрын
​@@parminderuppal76650
@BaldevSingh-cd7ww
@BaldevSingh-cd7ww Ай бұрын
Bhae anmrtpal s jal ton Bahr auonh tacos nal devad kr Lan pitch picky nida krni gunda Thanh vali Gul haa eh sarkar gunda ha 😊
@ManjeetPunia-g5w
@ManjeetPunia-g5w Ай бұрын
ਗਦਾਰ ਕੌਣ ਕੌਣ ਮੰਨਦਾ ਹੈ ਇਸ ਟੁਕੜ ਬੋਚ ਨੂੰ ਕਮੈਂਟ ਨੂੰ ਲਾਈਕ ਕਰੋ
@comredgsbutala1120
@comredgsbutala1120 20 күн бұрын
ਬਹੁਤ ਹੀ ਵਧੀਆ ਵਿਚਾਰ ਹਨ ਜੱਥੇਦਾਰ ਜੀ। ਸਲੂਟ ਹੈ। ਜੱਥੇਦਾਰ ਜੀ ਧਰਮ ਹਰ ਇਕ ਇਨਸਾਨ ਦਾ ਨਿਜੀ ਮਾਮਲਾ ਹੈ ਹਰ ਇਨਸਾਨ ਨੂੰ ਆਪਣੇ ਧਰਮ ਵਿਚ ਪਰਪੱਕ ਰਹਿਣਾ ਚਾਹੀਦਾ ਹੈ ਪਰ ਕਿਰਤੀ ਵਰਗ ਨੂੰ ਰਾਜਨੀਤਿਕ ਤੌਰ ਤੇ ਕਮਿਉਨਿਸਟ ਬਣ ਕੇ ਹੀ ਲੁਟੇਰੇ ਰਾਜ ਪੑਬੰਧ ਨੂੰ ਤੋੜ ਕੇ ਬਰਾਬਰਤਾ ਦਾ ਸਮਾਜ ਸਿਰਜਿਆ ਜਾ ਸਕਦਾ ਹੈ।
@GurmailSingh-gr3oi
@GurmailSingh-gr3oi 2 ай бұрын
ਸਿਘ ਸਾਹਿਬ ਤੈਨੂ ਅਮਿਰਤਪਾਲ ਦਾ ਵਿਰੋਧ ਛਡਣਾ ਪੈਣਾ ਫਿਰ ਥ ਤੈਨ ਸੰਗਤ ਨੇ ਪਰਵਾਨ ਕਰਨਾ
@dalersandhu5994
@dalersandhu5994 2 ай бұрын
ਉਹ ਤੂੰ ਤੇ ਪੂਲੇ ਦਾ ਵੀ ਮਸੰਦ ਆ ਜਿਹੜਾ ਸਿੱਖ ਧਰਮ ਨੂੰ ਢਾਹ ਲਾ ਰਿਹਾ ਏ ਤੂੰ ਤਾ ਗਦਾਰ ਆ ਸਭ ਤੋਂ ਵੱਡਾ ਕੌਮ ਦਾ ਜੇ ਗਦਾਰ ਨਾ ਹੁੰਦਾ ਤਾਂ ਤੁਹਾਡੀ ਵਾਲੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਬਰਖਿਲਾਫ ਇਨਾ ਹੀ ਬੋਲਦਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਸਿੱਖ ਕੌਮ ਦਾ ਜਰਨੈਲ ਹੈ ਜਰਨੈਲ ਰਹੇਗਾ ਤੇਰੇ ਵਰਗੇ ਕਈ ਗੰਦ ਕੌਮ ਦੇ ਗਦਾਰ ਬਦਨਾਮ ਕਰਦੇ ਫਿਰਦੇ ਆ
@dalersandhu5994
@dalersandhu5994 2 ай бұрын
ਜੇ ਤੂੰ ਕਹਿਨਾ ਨਾ ਮੈਂ ਬਰਤ ਪਾਲ ਬਾਹਰ ਆਉਣ ਤੱਕ ਅੱਗੇ ਲਾ ਕੇ ਤੁਰੂੰਗਾ ਤੁਰ ਜੇ ਤੂੰ ਸਿੱਖ ਕੌਮ ਨਾਲ ਗਦਾਰੀ ਕੀਤੀ ਤਾਂ ਸਭ ਤੋਂ ਪਹਿਲੋਂ ਤੈਨੂੰ ਸੋਧਾਂ ਗੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਣ ਗੇ
@tirathsingh2701
@tirathsingh2701 2 ай бұрын
Bhai Amrit pal singh Sikh panth da Heera ❤
@mehaksandhu3552
@mehaksandhu3552 2 ай бұрын
ਢਾਡੀ ਮਾਨ ਸਿੰਘ ਤੁਸੀਂ ਰਾਇਫ਼ਲ ਨਾਲ ਲੜ ਲੋ
@President-q6r
@President-q6r 2 ай бұрын
Ehnu paise chahide bss hor kuch ni..kise sangharsh ch dikhya ni eh bss interview da bhukha..hun lok sab samjh gye kaun apna kaun gadaar aa
@Sukhvinder395
@Sukhvinder395 Ай бұрын
ਇੱਕ ਵਾਰ ਮੈਂ ਇੱਕ ਫੈਕਟਰੀ ਵਿੱਚ ਗਿਆ ਉੱਥੇ ਕੀ ਦੇਖਿਆ ਇੱਕ ਪ੍ਰਵਾਸੀ ਭਈਆ ਵਧੀਆ ਕੱਪੜਿਆਂ ਸੂਟ ਬੂਟ ਵਿੱਚ ਕੰਮ ਕਰੇਵਾ ਰਿਹਾ ਸੀ ਦੂਜੇ ਪਾਸੇ ਇੱਕ ਪੰਜਾਬੀ ਮਜ਼ਦੂਰ ਉਹਦੇ ਕਹੇ ਤੇ ਮਿਹਨਤ ਨਾਲ ਕੰਮ ਕਰ ਰਿਹਾ ਸੀ ਇੱਕ ਨੇ ਆਪਣੀ ਅਕਲ ਦਾ ਇਸਤੇਮਾਲ ਕੀਤਾ ਇੱਕ ਨੇ ਨਹੀਂ ਓਹੋ ਹਾਲ ਸਾਡੀ ਕੌਮ ਦਾ ਹੈ ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਲੈਣਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@Gurinderjoshi3745
@Gurinderjoshi3745 Ай бұрын
ਜੇ ਸਿੱਖਾਂ ਚ ਸੱਚੀ ਰਾਜਨੀਤੀ ਵਾਲੇ ਆ ਗਏ ਤਾਂ ਪੰਜਾਬ ਦਾ ਭਲਾ ਹੋਊਗਾ
@SarbjitSingh-o1k
@SarbjitSingh-o1k 2 ай бұрын
ਤੁਸੀ ਕੋਈ ਕੁਰਬਾਨੀ ਕਰੋ ਜੀ
@paramjitsingh8409
@paramjitsingh8409 Ай бұрын
Amritpal Singh good band Khalsa ji
@JSM-u6b
@JSM-u6b 2 ай бұрын
ਕਈ ਵਾਰ ਸਰਕਾਰ ਦੇ ਰਿਸੋਰਸ ਵੀ ਵਰਤਣੇ ਪੈਂਦੇ ਹਨ ਜੇ ਇਹ ਚਾਣਕਿਆ ਨੀਤੀ ਵਰਤ ਸਕਦੇ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ
@gurjeetkaur6635
@gurjeetkaur6635 Ай бұрын
Bilkul sahi
@GurmailSingh-gr3oi
@GurmailSingh-gr3oi 2 ай бұрын
ਮਾਨਾ ਡੇਰੇ ਦਾ ਅਸਰ ਥੋੜਾ ਬਹੁਤਾ ਜਰੂਰੀ ਹੈਗਾ
@nagraamaejit8
@nagraamaejit8 Ай бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਕਸੂਰ ਬੱਸ ਇਤਨਾ ਕਿ ਉਹ ਜੱਟਾਂ ਦੇ ਘਰ ਜਨਮ ਲਿਆ ਜੇ ਐਸੀ ਹੁੰਦਾ ਤਾਂ ਇਸ ਨੇ ਗੁਣਗਾਣ ਕਰਨੇ ਸਨ 🙏🏻
@comredgsbutala1120
@comredgsbutala1120 20 күн бұрын
ਵੀਰ ਜੀ ਇਹ ਤੇਰੀ ਗੱਲ ਗਲਤ ਹੈ।
@bahadursingh4228
@bahadursingh4228 2 ай бұрын
ਬਾਈ ਤੂੰ ਕਿਊ ਜਲਦਾ ਬਾਈ ਜੀ ਜੇ ਕਲਮ ਵੀ ਜਰੂਰੀ ਹੈ
@SatpalSingh-p6j
@SatpalSingh-p6j 2 ай бұрын
ਬੁੱਕਲ ਦੇ ਸੱਪਾ ਨੇ ਸਾਨੂੰ ਮਾਰਿਆ
@fatehdairyfarm423
@fatehdairyfarm423 Ай бұрын
ਜਦੋਂ ਇੱਕ ਸੱਚਾ ਸਿੱਖ ਸਿੱਖ ਦਾ ਸਾਥ ਦਊਗਾ ਤਾਂ ਫੇਰ ਖਾਲਸਾ ਰਾਜ ਆਉ ਗੱਲਾਂ ਨਾਲ਼ ਨਈ, ਜਦੋਂ ਅੰਮ੍ਰਿਤਪਾਲ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਸਾਰੀ ਨਿਹੰਗ ਜਥੇਬੰਦੀ ਕਿੱਥੇ ਗਈ ਸੀ,
@ManiSingh-b5i
@ManiSingh-b5i 2 ай бұрын
ਹੁਣ ਕਿਹੜਾ ਮਰਦ ਨਹੀ ਅੰਮ੍ਰਿਤਪਾਲ ਸਿੰਘ ਤੂੰ ਆਪ ਮਰਦ ਬਣਿ ਜਾ ਤੇਰੀ ਗੱਲ ਤਾਂ ਉਹ ਹੈ ਅੰਨੀ ਕੁੜੀ ਖਸ ਖਸ ਦਾ ਚੋਗਾ ਦੋਗਲੀ ਗੱਲ ਕਰੀਂ ਜਾਨੈ ਤੇਰਾ ਜਨਮ ਕਿਥੋ ਦਾ ਅੰਦਰੋ ਅੰਮ੍ਰਿਤਪਾਲ ਸਿੰਘ ਨਾਲ ਤੂੰ ਸਾਡਾ ਕਰਦਾ 🙏🙏
@gagansingh4969
@gagansingh4969 2 ай бұрын
ਯਾਰ ਆਪਾ ਕੀ ਕਰ ਰਹੇ ਹਾਂ
@akashr-h8u
@akashr-h8u 2 ай бұрын
Hun gdaran da sab nu pta chal reha❤
@footballupdatepunjab
@footballupdatepunjab Ай бұрын
R S S ਦਾ ਬੰਦਾ ਢਾਡੀ ਏਹ
@GuriSandhu-lb9pm
@GuriSandhu-lb9pm 2 ай бұрын
Bai Amitpal Singh jidbad a
@JugnuSingh-qx5bl
@JugnuSingh-qx5bl Ай бұрын
ਓਹ ਵਡਿਆ ਜਰਨੈਲਾ ਤੂੰ ਕਿਹੜਾ ਮਾਰਕਾ ਮਾਰਿਆ ਤੈਨੂੰ ਕਿਹੜਾ ਦਿੱਲੀ ਦਾ ਰਾਹ ਨਹੀ ਦਿਸਦਾ ਨਾਲੇ ਪਹਿਲਾਂ ਮੂੰਹ ਕਾਲਾ ਕਰਨਾ ਸ਼ੱਡ ਵੱਡਾ ਗਿਆਨੀ
@lakwindersingh597
@lakwindersingh597 2 ай бұрын
ਨਾ ਤੈਨੂੰ ਬਾਬੇ ਨੇ ਸਿਰ ਕੱਜਣ ਲੲਈ ਕਿਹਾ
@narindersingh2387
@narindersingh2387 22 күн бұрын
ਇਹ ਇਹੋ ਜਿਹੀ ਸਿਖਿਆ ਦਿੰਦੇ ਹਨ ਬਕਵਾਸ ਮਾਸਟਰ ਰਾਮ ਰਹੀਮ ਵਾਰੇ ਜ਼ਬਾਨ ਬੰਦ ਰਖਦੇ ਹਨ
@amarjeetsidhu6577
@amarjeetsidhu6577 2 ай бұрын
ਜੈ ਕੌਮ ਨੂੰ ਕੋਈ ਲੀਡਰ ਮਿਲਦਾ ਹੈ। ਤੁਹਾਨੂੰ ਚੰਗਾ ਕਿਉ ਨਹੀਂ ਲੱਗਦਾ। ਲੀਡਰ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ।ਤਾ ਜੌ ਕੌਮ ਦਾ ਕੁੱਝ ਬਣ ਸਕੇ
@HarplSingh-ur1tr
@HarplSingh-ur1tr 2 ай бұрын
Bhai amritpal singh ❤❤❤
@SimarjeetSingh-w8k
@SimarjeetSingh-w8k 2 ай бұрын
Sarder amrtpal Singh ji kalhsa mp mp mp mp mp jindabad
@HarishKumar-nv4li
@HarishKumar-nv4li 2 ай бұрын
Amritpal mootpal dangarpal jandbad ❤❤❤❤🇨🇦🇨🇦🇨🇦🇨🇦🇨🇦🇨🇦
@PardeepKaur-k6v
@PardeepKaur-k6v 2 ай бұрын
​@@HarishKumar-nv4liu this like 🐕🐕🐕🐕🐕🐕🐕😂😂😂😂
@HarishKumar-nv4li
@HarishKumar-nv4li Ай бұрын
@@SimarjeetSingh-w8k amritpal mootpal dangarpal jandbad ❤️❤️❤️❤️❤️❤️❤️🇨🇦🇨🇦🇨🇦🇨🇦🇨🇦🇨🇦😻🍁🍁🍁🍁🍁🍁🍁
@HarishKumar-nv4li
@HarishKumar-nv4li Ай бұрын
@@PardeepKaur-k6v you also 👠👠👠👠👠👠👠👠👠👠
@AbhiTaj-jr3wv
@AbhiTaj-jr3wv 2 ай бұрын
Veer teri gall Galt a
@Manjot-o8b
@Manjot-o8b 2 ай бұрын
Sikh koum da babbar sher Bhai Amrit pal Singh ji khalsa jindabad hai te rehnge ❤❤❤❤
@TalksSinghtoofan
@TalksSinghtoofan 2 ай бұрын
Hun oh sirf mp a koi koum da jathedar ni reha
@KalaSerron
@KalaSerron 2 ай бұрын
​@@TalksSinghtoofanਸਰਮ ਕਰ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੈ ਜਾਗੋ ਜਾਗੋ
@gurpreetkaur-zl2ie
@gurpreetkaur-zl2ie 2 ай бұрын
​@@TalksSinghtoofanKyu sikha da koi mp ya mla nhi ban sakda?Sikh hmesha piche hi rehan
@balrajsinghkhalsa7302
@balrajsinghkhalsa7302 2 ай бұрын
ਜਿਹੜਾ ਮਰਜ਼ੀ ਜਣਾ ਖਣਾ ਬੋਲਣ ਲੱਗ ਪੈਂਦਾ, ਤੂੰ ਆਪਣੀ ਫੋਟੋ ਲਗਵਾ ਲੈ ਭਾਈ,
@sabi-mansa
@sabi-mansa Ай бұрын
👍 ਫੇਮ ਭਾਲਦਾ
@AngrejSingh.khalsa
@AngrejSingh.khalsa Ай бұрын
ਬਾਬਾ ਜੀ ਬਹਤ ਵਧੀਆ ਵੀਚਾਰ ਕੀਤੇ
@amritaulakhlopoke5976
@amritaulakhlopoke5976 27 күн бұрын
ਇਹਨੇ ਗੱਲ੍ਹਾਂ ਗੱਲਾਂ ਵਿੱਚ ਜੱਟ ਜਿੰਮੀਦਾਰਾਂ ਨੂੰ ਕਾਫ਼ੀ ਗ਼ਲਤ ਬੋਲ ਗਿਆ ਤੇ ਉਹਨਾਂ ਦੀਆਂ ਬੀਬੀਆਂ ਨੂੰ ਵੀ ਤੇ ਨਾਲੇ ਲੋਕਾ ਦੇ ਮਨਾਂ ਵਿਚ ਅੰਮ੍ਰਿਤਪਾਲ ਨੂੰ ਸਿੱਖ ਘੱਟ ਤੇ ਜੱਟ ਜ਼ਿਆਦਾ ਸਾਬਿਤ ਕਰਨ ਦੀ ਸਾਜ਼ਿਸ਼ ਹੈ l,, ਸਾਰੀਆ ਗੱਲ੍ਹਾਂ ਧਿਆਨ ਨਾਲ ਸੁਣਨ ਵਾਲਿਆ ਇਹਦੀਆਂ ਗੱਲਾਂ ਵਿੱਚ ਕੋਈ ਸਰਕਾਰੀ ਸਾਜ਼ਿਸ਼ ਚੱਲ ਰਹੀ ਆ ਬੀਬੀਆਂ ਦੇ ਕਿਰਦਾਰ ਨੂੰ ਵੀ ਖਿੱਚਿਆ ਤੇ ਡੇਰਿਆਂ ਦੀਆਂ ਸਿਫਤਾਂ ਵੀ ਕੀਤੀਆਂ
@Panjab_de_Jaye1984
@Panjab_de_Jaye1984 2 ай бұрын
ਤੂੰ ਵੀ ਸਟੇਜਾਂ ਦੇ ਬੜਕਣ ਜੋਗਾ ਹੋਰ ਤੇਰੇ ਪੱਲੇ ਵੀ ਕੁੱਝ ਨਹੀਂ ਤੂੰ ਕੀ ਕੀਤਾ ਹੁਣ ਤੱਕ ਪੰਜਾਬ ਲਈ ਦੱਲਿਆਂ ਨੂੰ ਥੋੜਾ ਜੇਲ੍ਹ ਹੁੰਦੀ
@jagdevsingh7982
@jagdevsingh7982 Ай бұрын
ਬੇੜਾ ਗ਼ਰਕ ਕਰਤਾ ਇਹਨਾਂ ਦੋਗਲਿਆਂ ਨੇ ਇਹ ਕੀ ਰੀਸ ਕਰੂ ਅਮ੍ਰਿਤਪਾਲ ਸਿੰਘ ਜੀ ਦੀ
@KulwinderSingh-eu8uc
@KulwinderSingh-eu8uc Ай бұрын
Amritpal singh nu merit full support
@88ybl
@88ybl 2 ай бұрын
Satguru ji panth nu chrdiklaa bakhsho rihai bhakho havara ji nu rihai Karo 🙏
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ Ай бұрын
ਤੂੰ ਸੋਸ਼ਲ ਮੀਡੀਆ ਤੇ ਆਪਣੇ ਪਰਵਾਰ ਨਾਲ਼ ਲਿਣ ਸੀ, ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੇ ਵਿਆਹ ਕਰਵਾ ਲਿਆ ਕੋਈ ਵੱਡੀ ਗੱਲ ਆ, ਭਾਈ ਸਾਹਿਬ ਤੁਸੀਂ ਕਿਹੜੇ ਹੱਕ ਲੇ ਦਿੱਤੇ ਪੰਜਾਬ ਨੂੰ ,, ਭਾਈ ਅਮ੍ਰਿਤਪਾਲ ਸਿੰਘ ਮੇਹਰੋ ਦੇ ਨਾਲ਼ ਖੜ੍ਹੇ ਹੋਏ,ਬੰਦੀ ਸਿੱਖਾਂ ਦੀ ਰਿਹਾਈ ਲਈ ਕੀ ਕੀਤਾ ਜਾ ਕੀ ਕਰ ਰਹੇ ਹੋ,
@mankiratsingh-mp1iq
@mankiratsingh-mp1iq 2 ай бұрын
ਤੂੰ ਜਹਿਰ ਹੀ ਘੌਲੀ ਜਾ ਗੱਲਾਂ ਕਰਨੀਆਂ ਬਹੁਤ ਸੋਖੀਆਂ ਕਰਨੀਆਂ ਔਖੀਆਂ ਹਨ ਤੂੰ ਵੀ ਖਾਲਸਾ ਹੈ ਫਿਰ ਤੂੰ ਵੀ ਅੱਗੇ ਆ
@Babbarsound
@Babbarsound Ай бұрын
ਬਾਬਾ ਸੰਤਾ ਸਿੰਘ ਉਹ ਸੀ ਜਿਸਨੇ ਸਰਕਾਰ ਦੇ ਕਹੇ ਤੇ ਢਾਹਿਆ ਅਕਾਲ ਤਖ਼ਤ ਬਣਾਇਆ ਸੀ ਸੰਗਤਾਂ ਨੇ ਸੰਤਾਂ ਸਿੰਘ ਦਾ ਬਣਾਇਆ ਅਕਾਲ ਤਖ਼ਤ ਢਾਹ ਕੇ ਦੁਵਾਰਾ ਬਣਾਇਆ ਸੀ
@harcharanbrar5623
@harcharanbrar5623 2 ай бұрын
ਬਾਬਾ ਜੀ ਹਰ ਵਿਅਕਤੀ ਸਮਝਦਾਰ ਹੈ ਤੁਹਾਡੀ ਸਿੱਖਿਆ ਦੀ ਲੋੜ ਨਹੀਂ
@sukhmandersingh890
@sukhmandersingh890 2 ай бұрын
ਥੱਲੇ ਕਮਇਟ ਪੜ੍ਹ ਲਵੋ
@Babbusingh4617-qj7fp
@Babbusingh4617-qj7fp 2 ай бұрын
ਟੋਟ
@rajsidhu7169
@rajsidhu7169 2 ай бұрын
Eh Sikh Kom te Punjab da dushman lagda va
@jaswindersingh-bz6dz
@jaswindersingh-bz6dz 2 ай бұрын
ਗੌਰਮਿੰਟ ਕੋਲੋਂ ਲਾਇਸੈਂਸ ਹਥਿਆਰ ਲੈ ਕੇ ਉਸੇ ਪੁਲਿਸ ਔਰ ਫੌਜ ਨਾਲ ਕਿਸ ਤਰਾਂ ਲੜ ਸਕਦਾ ਅਮ੍ਰਿਤਪਾਲ.
@Gurinderjoshi3745
@Gurinderjoshi3745 Ай бұрын
ਭਾਈ ਅਮ੍ਰਤਿਪਾਲ ਨਾਲ ਮਿਲਕੇ ਚਲੋ ਸਿੰਘ ਮਾਨ ਵੀਰ ਜੀ ਭਾਈ ਅਮ੍ਰਤਿਪਾਲ ਸਿੰਘ ਭਾਈ ਅਮ੍ਰਤਪਲ ਸਿੰਘ ਮਹਿਰੋ ਲੱਖਾਂ ਸਿਧੰਨਾ ਤੁਸੀਂ ਭਾਈ ਮਾਨ ਸਬ ਭਾਣਾ ਸਿੱਧੂ ਜੋ ਪੰਜਾਬ ਲਈ ਨੇ ਭਾਈ ਬਖਸੀਸ ਸਿੰਘ ਜੀ ਜੋ ਪੰਜਾਬੀਆਂ ਲਈ ਖੜਨ ਵਾਲੇ ਨੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ
@chandtel8901
@chandtel8901 Ай бұрын
ਮਿਹਰੋ ਦਾ ਯਾਰ ਆ ਭਾਈ ਅੰਮ੍ਰਿਤਪਾਲ ਕਿੱਥੇ ਰਾਸ ਆਉਂਦਾ ਇਹਨਾ ਨੂੰ ਸਭ ਗੇਮ ਚਲ ਰਹੀ
@SonyJagroop-mx8wf
@SonyJagroop-mx8wf 2 ай бұрын
ਤੁਸੀਂ ਲੋਕ ਮੰਸਦ ਲੋਕ ਹੋ ਸਿੱਖ ਹੋ ਕੇ ਤੂੰ ਸਿੱਖ ਦਾ ਵਿਰੋਧ ਕਰ ਰਿਹਾ ਹੈ ਤੁਹਾਡੇ ਲੋਕਾ ਕਰਕੇ ਸਿੱਖ ਕੌਮ ਕਮਜ਼ੋਰ ਹੋਈ ਹੈ ਤੇਰਾ ਅੰਮ੍ਰਿਤਪਾਲ ਸਿੰਘ ਨੇ ਕੀ ਮਾੜਾ ਕਰ ਦਿੱਤਾ ਦੱਲਿਆਂ
@Therealliononearth
@Therealliononearth 2 ай бұрын
Tu brahmgyani a?
@KalaSerron
@KalaSerron 2 ай бұрын
​@@Therealliononearthਤੰ ਕੀ ਹੈ ਮੰਗ ਖਾਣੇ ਜੋਕਰ ਸਾਲਾ ਟੋਟ। ਸਰਕਾਰੀ ਦੱਲਾ
@gurpreetkaur-zl2ie
@gurpreetkaur-zl2ie 2 ай бұрын
Ryt
@gurpreetkaur-zl2ie
@gurpreetkaur-zl2ie 2 ай бұрын
​@@TherealliononearthTa fer eh interview wala barhamgiani hai?Perfect hai eh?Isne sikh koum di kehdi sewa karti?
@dhadisatnamsinghchaminda8023
@dhadisatnamsinghchaminda8023 Ай бұрын
ਵਾਹ ਕਿਆ ਬਾਤ ਐ
@sukhjindersingh1675
@sukhjindersingh1675 Ай бұрын
ਬਿਲਕੁੱਲ ਸਹੀ ਅੰਮ੍ਰਿਤਪਾਲ ਦੋਗਲਾ ਹੈ ਆਪਣੀ ਇੱਕ ਵੀ ਗੱਲ ਤੇ ਖਰਾ ਨਹੀਂ ਉਤਰਦਾ
@gurbanigavehbhaiRajbirSingh
@gurbanigavehbhaiRajbirSingh 2 ай бұрын
ਇਹ ਵੀ ਵਿਕ ਗਿਆ
@cheemasandeep6336
@cheemasandeep6336 Ай бұрын
ਅਕਾਲੀ ਜੀ ਜੇ ਤੁਸੀ ਵਿਆਹ ਦੀ ਗੱਲ ਕਰਦੇ ਹੋ ਮੇਰਾ ਵਿਆਹ ਹੋਏ ਨੂੰ ਚਾਰ ਮਹੀਨੇ ਹੋਏ ਸੀ ਹਥਿਆਰ ਬੰਦ ਸੰਘਰਸ ਵਿੱਚ ਕੁੱਦ ਪਿਆ ਸੀ ਤੇ ਬਾਆਦ ਵਿੱਚ ਅਠਾਰਾ ਸਾਲ ਜੇਲ ਵਿੱਚ ਰਿਹਾ ਪਰ ਹੁਣ ਕਿਹੜਾ ਹਥਿਆਰ ਬੰਦ ਸੰਘਰਸ ਸੀ
@deepjohallahoriya9831
@deepjohallahoriya9831 Ай бұрын
ਮਾਨ ਸਿੰਘ ਅਕਾਲੀ ਜੀ ਹੁਣ ਤਾ ਗ੍ਰਾਉੰਡ ਖਾਲੀ ਆ tusi play kro
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ Ай бұрын
ਸਰਕਾਰੀ ਟੋਟ
@ManjeetPunia-g5w
@ManjeetPunia-g5w Ай бұрын
ਭਾਈ ਅੰਮ੍ਰਿਤਪਾਲ ਸਿੰਘ ਪੂਰੀ ਸਿੱਖ ਕੌਮ ਦਾ ਧਾਰਮਿਕ ਅਤੇ ਸਿਆਸੀ ਜੁਰਤ ਵਾਲਾ ਸੂਜਵਾਨ ਪੰਜਾਬ ਲਈ ਖੜਨ ਵਾਲਾ ਇਕੋ ਇਕ ਵਾਹਿਦ ਧਾਰਮਿਕ ਅਤੇ ਸਿਆਸੀ ਲੀਡਰ ਹੈ ਜਿਸ ਮਗਰ ਪੂਰੀ ਸਿੱਖ ਕੌਮ ਖੜੀ ਹੈ ਸਿੱਖਾਂ ਨੇ ਖਡੂਰ ਸਾਹਿਬ ਦਰਸ਼ਨ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕੌਣ ਹੈ
@GurwinderSingh-jv8zn
@GurwinderSingh-jv8zn 2 ай бұрын
ਬਾਈ ਇਸ ਬਾਬੇ ਪੱਲੇ ਕੁਛ ਨਹੀਂ ਹੈਗਾ ਇਹ ਗੱਲਾਂ ਸਿਵਾ ਕੁਝ ਨਹੀਂ ਕਰਦਾ ਕੋਈ ਇਹਦੀ ਵੀਡੀਓ ਦਿਖਾ ਦੋ ਗੱਲਾਂ ਤੋਂ ਸਿਵਾ ਕਿਸੇ ਨਾਲ ਖੜਿਆ ਹੋਵੇ
Haunted House 😰😨 LeoNata family #shorts
00:37
LeoNata Family
Рет қаралды 16 МЛН
ЛУЧШИЙ ФОКУС + секрет! #shorts
00:12
Роман Magic
Рет қаралды 39 МЛН
PRANK😂 rate Mark’s kick 1-10 🤕
00:14
Diana Belitskay
Рет қаралды 12 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН
Haunted House 😰😨 LeoNata family #shorts
00:37
LeoNata Family
Рет қаралды 16 МЛН