ਨਿਹੰਗਾਂ ਬਾਰੇ ਤਿੱਖੇ ਸਵਾਲ। ਬਦਮਾਸ਼ੀ ਤੇ ਬਕਰਾ ਝਟਕਾਉਣਾ ਗਲਤ। Podcast with Mann Singh Akali | Mitti

  Рет қаралды 21,175

Mitti ਮਿੱਟੀ

Mitti ਮਿੱਟੀ

Күн бұрын

Пікірлер: 76
@MandeepMehra-vb9tj
@MandeepMehra-vb9tj 2 ай бұрын
Amartpal ਸਿੰਘ ਮਹਿਰੋ ਦਾ ਸਾਥ ਦਿਉ ਬਾਬਾ ਜੀ ਉਹ ਸਿੱਖ ਕੌਮ ਦਾ ਹੀਰਾ ਆ ਜੀ ਉਹ ਬਹੁਤ ਚੰਗਾ ਕੰਮ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@preetmann3544
@preetmann3544 2 ай бұрын
Hnji nl he aa ode asii
@SaRooP.Singh0009
@SaRooP.Singh0009 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਸੱਚਿਆਂ ਗੱਲਾਂ ਕਿਤੀਆਂ ਬਾਬਾ ਜੀ ਬਹੁਤ ਵਦਿਆ ਲਗਿਆ ਹਰ ਕੋਈ ਨਹੀਂ ਕਰ ਸਕਦਾ ਸੋਡੇ ਤੇ ਕਿਰਪਾ ਗੁਰੂ ਸਾਹਿਬ ਜੀ ਦੀ 🙏🙏🙏🙏🙏
@AmrinderSingh-tq5ci
@AmrinderSingh-tq5ci 2 ай бұрын
ਬਾਬਾ ਜੀ ਤੁਹਾਡੇ ਵਿਚਾਰ ਸੁਣ ਕੇ ਰੂਹ ਨੂੰ ਬਹੁਤ ਸਕੂਨ ਮਿਲਦਾ ਅਤੇ ਜੋਸ਼ ਭਰ ਜਾਂਦਾ ਪੂਰੇ ਸਰੀਰ ਵਿੱਚ ਤੁਹਾਨੂੰ ਸੁਣ ਕੇ ਵਾਕਈ ਆਪਣਾਪਨ ਮਹਿਸੂਸ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਰੱਖਿਓ ਹਮੇਸ਼ਾ ਵਾਹਿਗੁਰੂ ਜੀ ਆਪਣੇ ਖਾਲਸੇ ਦੀ
@jeetabinning350
@jeetabinning350 2 ай бұрын
Waheguru ji Mann singh ji ❤🙏🌹🌹🌹🌹🌹
@ChahalBoys99159
@ChahalBoys99159 2 ай бұрын
ਵਾਹਿਗੁਰੂ ਜੀ
@SohansinghSikh-li9bp
@SohansinghSikh-li9bp 2 ай бұрын
ਵਾਹਿਗੁਰੂ ਜੀ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਇੱਕ ਨਹਿੰਗ ਨੇ ਬੜੀ ਅੰਤ ਚੁੱਕੀ ਪਈ ਕੇ ਸੁੱਖਾ ਬਦਸ਼ਮੀ ਕਰਦਾ ਕਾਲੇ ਕੰਗ ਸਿਰੇ ਦਾ ਨਸ਼ੇੜੀ ਉਸਨੂੰ ਪਾਠ ਵੀ ਨਹੀਂ ਆਉਂਦਾ ਉਸਨੂੰ ਸੋਧਾ ਲਾਊ
@preetmann3544
@preetmann3544 2 ай бұрын
Nub deo
@TheKingHunter8711
@TheKingHunter8711 2 ай бұрын
🍀ਸਯੁੰਕਤ PANJAB ਜ਼ਿੰਦਾਬਾਦ🍀 ਪੰਜਾਬ-ਹਰਿਆਣਾ-ਹਿਮਾਚਲ ਏਕ ਕਰੋ ✨️✨️✨️✨️✨️✨️✨️✨️✨️✨️
@gurjindersingh4666
@gurjindersingh4666 2 ай бұрын
Hundreds one.Singh.Shib.ji
@amitkhanna6262
@amitkhanna6262 2 ай бұрын
Waheguru ji
@Vickynangal-f3v
@Vickynangal-f3v 2 ай бұрын
ਬਿਲਕੁਲ ਸਹੀ ਕਿਹਾ ਖ਼ਾਲਸਾ ਜੀ
@inderjitrao3618
@inderjitrao3618 2 ай бұрын
THANK YOU , SACHA NIHANG SINGH BHUT DER BAD SUNIA
@TheKingHunter8711
@TheKingHunter8711 2 ай бұрын
💥ਭਾਈ ਅੰਮ੍ਰਿਤਪਾਲ ਸਿੰਘ MP ਰਿਹਾਅ ਕਰੋ💥
@amankaur8929
@amankaur8929 2 ай бұрын
Waah bhut knowledge aa baba maan singh nu
@TheKingHunter8711
@TheKingHunter8711 2 ай бұрын
ਇੰਗਲਿਸ਼ ਵਿੱਚ ਸਹੀ ਨਾਮ : - PANJAB ✅️ PUNJAB ❌️ ਪਹਿਲੀ ਗੱਲ ਤਾਂ ਆਪਣੀ ਆਪਣੀ ਮਾਂ-ਬੋਲੀ ਪੰਜਾਬੀ ਹੀ ਲਿਖੋ ਅਤੇ ਜੇਕਰ ਇੰਗਲਿਸ਼ ਵਿੱਚ ਲਿਖਣਾ ਵੀ ਹੋਵੇ ਤਾਂ ਸਹੀ ਨਾਮ ਲਿਖਿਆ ਕਰੋ ਜੀ
@highmind3636
@highmind3636 2 ай бұрын
ਬਹੁਤ ਵਧੀਆ ਅਸਲੀ ਆ PANJAAB
@HarpreetSingh-ml5zd
@HarpreetSingh-ml5zd 2 ай бұрын
ਵਾਹਿਗੁਰੂ ਜੀ,,,
@bamsigill4011
@bamsigill4011 2 ай бұрын
Baba g bilkul sahi keh rahe ho❤❤❤❤❤❤❤❤❤❤
@inderjitrao3618
@inderjitrao3618 2 ай бұрын
BHUT RESPECT, BABA RAJA RAJ SINGH TOO BHUT VADIA
@shinda.bhamaddi.7241
@shinda.bhamaddi.7241 2 ай бұрын
waa ji gbu ❤ bhut glla sch dssya snu lorrr aa eva dyi ruuha di
@inderjitrao3618
@inderjitrao3618 2 ай бұрын
Chardy kla hove Maharaj ji singh di ❤
@Kabaddidediw
@Kabaddidediw 2 ай бұрын
ਅਮ੍ਰਿਤਪਾਲ ਮਹਿਰੋ ਦਾ ਸਾਥ ਦਿਓ ਵੀਰ ਜੀ
@gurpreetkaur-zl2ie
@gurpreetkaur-zl2ie 2 ай бұрын
Bahut vadia galla veer bilkul agree
@gagangermany4896
@gagangermany4896 2 ай бұрын
Vdia vichaar baba ji de
@AmrinderSingh-tq5ci
@AmrinderSingh-tq5ci 2 ай бұрын
ਅਸੀਂ ਬਾਬਾ ਜੀ ਤੁਹਾਡਾ ਹੁਕਮ ਮੰਨ ਕੇ ਆਪਣੇ ਘਰ ਉੱਤੇ ਨੀਲਾ ਨਿਸ਼ਾਨ ਸਾਹਿਬ ਜ਼ਰੂਰ ਝੁਲਾਵਾਂਗੇ ਜੇ ਹੋ ਸਕਿਆ ਤਾਂ ਆਪਣੇ ਪਿੰਡ ਗੁਰਦੁਆਰਾ ਸਾਹਿਬ ਵਿੱਚ ਵੀ ਨੀਲੇ ਰੰਗ ਦਾ ਨਿਸਾਨ ਸਾਹਿਬ ਚੜਾਉਣ ਲਈ ਕਹਾਂਗੇ ਸੰਗਤ ਨੂੰ
@paramjitsingh-bv6xy
@paramjitsingh-bv6xy 2 ай бұрын
ਅਮ੍ਰਿਤਪਾਲ ਮਹਰੋ ਦਾ ਸਾਥ ਦਵੋ 🙏🙏
@TheKingHunter8711
@TheKingHunter8711 2 ай бұрын
ਬੰਦੀ-ਸਿੰਘ ਰਿਹਾਈ ਅਤੇ ਕਿਸਾਨਾਂ ਨੂੰ MSP ਪੰਜਾਬ ਦੇ ਸਭਤੋਂ ਮੁੱਖ ਮੁੱਦੇ ਹਨ 🏁💯🏁💯🏁💯🏁💯🏁💯
@KulwantSingh-lo4qd
@KulwantSingh-lo4qd 2 ай бұрын
Sachiya rooha ❤❤🙏🏻🙏🏻
@gurjeetsingh2072
@gurjeetsingh2072 2 ай бұрын
ਬਾਬਾ ਜੀ ਅਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਵੋ ਜੇ ਸੱਚੇ ਗੁਰੂ ਦੇ ਸਿੰਘ ਦੇ
@amanpreetsingh3522
@amanpreetsingh3522 2 ай бұрын
BABA JI DE VICHAR VADIA LGGE,,PEHLA NIHANG AA JIHDE VICHAR VAFIA LGGE🙏
@TheKingHunter8711
@TheKingHunter8711 2 ай бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ
@gurcharansingh94
@gurcharansingh94 2 ай бұрын
Very.good.things
@GurpreetSinghNeo6
@GurpreetSinghNeo6 2 ай бұрын
ਅਸ਼ਲੀਲ ਵੀਡਿਓ ਨੂੰ ਹੋਰ ਬਲੁਰ ਕਰ ਦਿਆ ਕਰੋ।
@paramdeepsingh7963
@paramdeepsingh7963 2 ай бұрын
😂😂😂😂 eh podcast dekh k ada tym ty m hsda reha palat javab sun sun k
@GOODMAN-tq4ht
@GOODMAN-tq4ht 2 ай бұрын
ਪਾਨੇ ਨਹੀ ਪਾਉਣੇ ਆ ਹੁੰਦਾ ਪੱਤਰਕਾਰ ਜੀ
@TheKingHunter8711
@TheKingHunter8711 2 ай бұрын
ਬੰਦੀ-ਸਿੰਘ ਰਿਹਾਈ ਬਾਰੇ Video ਪਾਓ ਪੱਤਰਕਾਰ ਸਾਹਿਬ 🙏🏻 🙏🏻 💥💥💥💥💥💥💥💥💥
@Dosanjh84
@Dosanjh84 2 ай бұрын
ਮਾਫ਼ ਕਰਨਾ ਖਾਲਸਾ ਜੀ, ਕਈ ਅੱਜ ਕੱਲ੍ਹ ਸ਼ੋਸ਼ਲ ਮੀਡੀਆ ਤੇ ਕੰਮ ਕਰਨ ਲਈ ਨਿਹੰਗ ਸਿੰਘ ਬਣੇ ਹੋਏ ਹਨ, ਉਹ ਹਰ ਗੱਲ ਤੇ ਵਿਸ਼ੇ ਨੂੰ ਸ਼ੋਸ਼ਲ ਮੀਡੀਆ ਤੇ ਪਾਉਂਦੇ ਹਨ ਤੇ ਵਿਊ ਬਣਾਉਂਦੇ ਹਨ। ਸਮਾਜ ਸੇਵੀਆਂ ਤੇ ਵਲੋਗਰਾਂ ਵਾਂਗ ਹਰ ਸਮੇਂ ਕੈਮਰਾ ਆਨ ਹੀ ਰਹਿੰਦਾ। ਕੀ ਭਲਾਈ ਜਾਂ ਸੇਵਾ ਬਿਨਾਂ ਕੈਮਰਾ ਨਹੀਂ ਹੁੰਦੀ ?
@KulwantSingh-lo4qd
@KulwantSingh-lo4qd 2 ай бұрын
Waheguru tuhanu chardi kala vich rakhe sariya gala sach han Gand saf hona v chaida a panjab vicho ❤❤💯💯
@punjabson5991
@punjabson5991 2 ай бұрын
ਨਿਹੰਗ ਸਿੰਘ ਜੀ ਅੱਜ ਜੇ ਸਰਕਾਰ ਚਾਹੇ ਤਾਂ ਰੋਕ ਸਕਦੀ ਹੈ ਇਸ ਕੁੱਤਪੁਣੇ ਪਰ ਤੁਸੀਂ ਰੋਕ ਨਹੀਂ ਸੱਕਦੇ। ਹਾਂ ਬੀਬੀ ਭੈਣਾ ਕਰਕੇ ਕੁੱਝ ਨੂੰ ਹੋੜ ਸੱਕਦੇ ਹੋ ਪਰ ਓਹ ਵੀ ਪਿੰਡਾਂ ਵਿੱਚ ਜੇ ਉਹੀ ਬੀਬੀ ਸ਼ਹਿਰ ਜਾ ਕੇ ਐਦਾ ਹੀ ਸ਼ੁਰੂ ਕਰ ਦੇ ਫਿਰ ਤੁਸੀਂ ਵੀ
@sandhu3507
@sandhu3507 2 ай бұрын
ਅੰਮ੍ਰਿਤਪਾਲ ਸਿੰਘ ਖਾਸਲਾ
@Harrypanjabvlogs
@Harrypanjabvlogs 2 ай бұрын
ਵੀਰ ਖਾਲਸਾ ਸਹੀ ਤਰੀਕੇ ਨਾਲ ਲਿਖ
@inderjitrao3618
@inderjitrao3618 2 ай бұрын
HE has the gutts to say the truth 😂😂
@inderjitrao3618
@inderjitrao3618 2 ай бұрын
HALE TA TUSY CANADA CH INA MODREN DA HAL NI DEKHIA 😂😂😂, jiada hi modren ho gian ! Bahar de gorian vi onia modren ni jinia eh ne 😂😂😂 Bapu sada ghar ni sanu kise da darr ni 😂😂😂
@TheKingHunter8711
@TheKingHunter8711 2 ай бұрын
ਖਾਲਸਾ ਜੀ ਸਿੱਖਾਂ ਗੁਮਰਾਹ ਨਾ ਕਰੋ, ਇਹ ਤਾਂ ਕਿਲੀਅਰ ਕਰੋ ਕਿ ਬਸੰਤੀ ਰੰਗ ਸਿੱਖਾਂ ਦਾ ਕਿਉਂ ਨਹੀਂ ⁉️ ਫੇਰ ਤੁਸੀਂ ਬਸੰਤੀ ਬਾਣਾ ਕਿਉਂ ਪਾਇਆ ਹੈ ⁉️
@jawanda362
@jawanda362 2 ай бұрын
😂ehnu ki pta
@JAIHOO36
@JAIHOO36 2 ай бұрын
,,,,,,,,,😊
@SarvjitSingh-o7x
@SarvjitSingh-o7x 2 ай бұрын
Sirf gala hi karniya sokhiya km Krna bda okha
@jindijvsahnewal1040
@jindijvsahnewal1040 2 ай бұрын
ਜੈ ਬੰਦੇ ਦੀ ਗੱਲ ਤੇ ਬੀਪ ਲਾਉਣੀ ਹੁੰਦੀ ਆ ਫੇਰ ਅਗਲੇ ਦੀ interview ਨਾ ਕਰਿਆ ਕਰੋ, ਯਾਂ ਅਗਲੇ ਨੁੰ ਪਹਿਲਾਂ ਈ ਕਹਿ ਦਿਆ ਕਰੋ ਕੇ intertaimnt ਵਾਲੀਆਂ ਗੱਲਾਂ ਕਰਨੀਆਂ ਜੁਰਅਤ ਵਾਲੀ ਕੋਈ ਗੱਲ ਨੀ ਕਰਨੀ,
@ਪੰਜAAB
@ਪੰਜAAB 2 ай бұрын
Jina ne sidhe krna hunda kise nu. KZbin te beth ke podcast ni bnaunde oh
@inderjitrao3618
@inderjitrao3618 2 ай бұрын
Eh discussion ho rahi ji ,called knowledge? 😂😂
@inderjitrao3618
@inderjitrao3618 2 ай бұрын
Kujh ta kar rahe aa😂😂 Tusy ki kar rhe ho ? Duje nu nasiat den jande aa 😂😂
@bsrana6286
@bsrana6286 Ай бұрын
Chor lutere v jailan ch hunde
@TheKingHunter8711
@TheKingHunter8711 2 ай бұрын
ਸਿੱਖਾਂ ਦੇ ਸਹੀ ਰੰਗ ਹਨ : - 👉🏻 ਸੁਰਮਈ (ਗੂਹੜਾ-ਨੀਲਾ) ✅️ 👉🏻 ਬਸੰਤੀ (ਪੀਲਾ ਸਰੌਂ-ਫੁੱਲਾ) ✅️ 👉🏻 ਸੰਤਰੀ (ਅਸਲ 'ਚ ਭਗਵਾ) ❌️ ਸਟੇਟ ਵੱਲੋਂ ਭਗਵੇ (ਸੰਤਰੀ) ਨੂੰ ਕੇਸਰੀ ਬੋਲਕੇ ਸਾਡੇ ਸਿੱਖਾਂ ਦੇ ਗੁਰੂਘਰਾਂ ਵਿੱਚ ਲਿਆਂਦਾ ਗਿਆ
@jasjitjammu8005
@jasjitjammu8005 2 ай бұрын
Tusi ke kitha hun tak bolda ta bout aa tusi kon aa😂😂
@Therealliononearth
@Therealliononearth 2 ай бұрын
Ohne amrit shkya hoya ,dum a ohde ch , tere ch hai
@forever-vz6bs
@forever-vz6bs 2 ай бұрын
Eh ohi nihang aa jehra amritpal bare pehla Galt bolda c jd frya gya fer kuj hor bolda c
@Therealliononearth
@Therealliononearth 2 ай бұрын
Amritpal rab aa?
@meenakshiwalia-yr2wq
@meenakshiwalia-yr2wq 2 ай бұрын
😂😂​@@Therealliononearth
@princejaswal2867
@princejaswal2867 2 ай бұрын
baba ji kle munda hi aidha na kro o chawal kudiya jo pehla lmiya pediya thale mazze naal baad ch kehna dhaka kita munda hi kiyu ina chawla jnaniya nu kon nath paunga
@nbghgkk
@nbghgkk 2 ай бұрын
LOL - INA SCH N BOLO ? --
@jindijvsahnewal1040
@jindijvsahnewal1040 2 ай бұрын
Eh bai pehlan aapna naam jasbir singh maan dasda si hun maan singh akali ,naam change krr lea shaed,gallan wadhia krda,
@inderjitrao3618
@inderjitrao3618 2 ай бұрын
Sada culture eh ni si ? Kapre lah ke NANG dikhauna fashion nahi aa
@SarvjitSingh-o7x
@SarvjitSingh-o7x 2 ай бұрын
Tu v view da mareya boli firda amritpal bare bol ki bol rha
@forever-vz6bs
@forever-vz6bs 2 ай бұрын
I p s bathaya interview te 😂😂😂😂
@Therealliononearth
@Therealliononearth 2 ай бұрын
Tu peon hi bn ja ,
@amritsandhu2986
@amritsandhu2986 2 ай бұрын
Ips Nu Rista Karna ? ?
@GilSingh-l6e
@GilSingh-l6e 2 ай бұрын
This is just confused Man, stop this nonsense podcast gang this is Punjab podcast gang , shame on you,
@big.d.videos7817
@big.d.videos7817 2 ай бұрын
Bhai saab Bhai Amritpal Singh M P. Or sary bandi singha de rihaae de gal ve kro