ਮੈਂ ਕਿਹਦੇ ਨਾਲ ਠੱਗੀ ਮਾਰ ਲਈ? Vinay Hari Replied | Mexico -USA Donk*ey ਲਈ ਕੀ ਕਰਦੇ ਨੇ Agents।Aman Aujla

  Рет қаралды 157,360

Aman Aujla

Aman Aujla

Күн бұрын

Пікірлер: 517
@raj44sabharwal
@raj44sabharwal 15 күн бұрын
Vinay hari ਜੀ ਦਾ PODCAST ਵੇਖਣ ਤੋਂ ਬਾਦ ਇਕ ਗੱਲ ਪੱਕੀ ਹੋ ਗਈ ! ਕਿ ਕਈ ਵਾਰ ਅਸੀਂ ਇਧਰੋਂ ਉਧਰੋਂ ਸੁਣ ਕੇ ਕਿਸੇ ਇਨਸਾਨ ਬਾਰੇ ਗਲਤ ਅੰਦਾਜੇ ਲਾ ਲੈਦੇ ਆ Viny Hari Great personality , GOD BLESS YOU FOR YOUR MISSION VINAY HARI JI !
@inderbains9887
@inderbains9887 Ай бұрын
From Australia 🇦🇺 Humble person Vinay paid God Bless All 🙏🫡
@KamalRana-d8i
@KamalRana-d8i 25 күн бұрын
ਅੱਜ ਤੱਕ ਮੈਂ ਵਿਨੇ ਹਰੀ ਭਾਜੀ ਵਾਰੇ ਸਿਰਫ ਗ਼ਲਤ ਹੀ ਸੁਣਿਆ, ਪਰ ਅੱਜ ਮੇਰਾ ਨਜ਼ਰੀਆ ਹੀ ਬਦਲ ਗਿਆ। ਮੈਂ ਅੱਜ ਤੱਕ ਕਦੀ ਵੀ ਕਿਸੇ ਯੂਟਿਊਬ ਵੀਡੀਓ ਤੇ ਕਮੇਂਟ ਨੀ ਕਰਿਆ ਪਰ ਅੱਜ ਮੈਂ ਮੰਜਬੂਰ ਹੋ ਗਿਆ ਕਮੇਂਟ ਕਰਨ ਲਈ। ਅਮਨ ਵੀਰ ਜੀ ਤੁਸੀ ਵੀ ਵਧਾਈ ਦੇ ਪਾਤਰ ਹੋ। ਕਿਰਪਾ ਕਰਕੇ ਇਹੋ ਜੇ ਪੋਡਕਾਸਟ ਕਰਿਆ ਕਰੋ। ਮੈਂ ਤੁਹਾਡਾ ਹਰ ਕੋਈ ਪੋਡਕਾਸਟ ਸੁਣਿਆ ਪਰ ਅੱਜ ਜਿਨ੍ਹਾਂ ਮਜ਼ਾ ਨੀ ਆਇਆ। ਬਹੁਤ ਬਹੁਤ ਧੰਨਵਾਦ ਅਮਨ ਵੀਰੇ ਤੁਹਾਡਾ।
@Harveenkaur773
@Harveenkaur773 26 күн бұрын
Am from Australia, I totally agree with him.
@rajarmana
@rajarmana 24 күн бұрын
😊
@MrLovelyWarval
@MrLovelyWarval 18 күн бұрын
I don't belive ❗
@rahuldogra8709
@rahuldogra8709 11 күн бұрын
Yes
@amitsharma850
@amitsharma850 Күн бұрын
Hi Harveen
@HUNTERXMAAN
@HUNTERXMAAN Ай бұрын
ਭਰਾ ਅਰਜਨ ਢਿੱਲੌ ਨਾਲ ਪੋਡਕਾਸਟ ਕਰੋ ❤
@kavagoodancing3004
@kavagoodancing3004 Ай бұрын
Us ehna nal kithe krne vaa podcast
@Majhail022
@Majhail022 Ай бұрын
Arjan kehnda ehna nu podcast da mtlb ni😂kehnda podcast te naam te interview kri jande aa,Arjan aap ni aunda ehna kol
@Adeptgamerz
@Adeptgamerz Ай бұрын
​@@Majhail022arjan dhillon who ??😂
@INDER888
@INDER888 Ай бұрын
ਬੱਸ ਯਾਰ ਕੀਤਾ ਸੀ ਫੋਨ ਉਸਨੂੰ ਉਸਨੇ ਕਿਹਾ ਸਮਾਂ ਨਹੀਂ ਮੇਰੇ ਕੋਲ ਮੈਂ ਨਹੀਂ ਆਉਣਾ ਨਾਲ ਉਸਨੇ ਕਿਹਾ ਇਸ cmnt ਵਾਲੇ ਨੂੰ ਕਹੀ ਮੇਰੇ ਬਾਰੇ cmnt ਨਾ ਕਰਿਆ ਕਰ ਨਹੀਂ ਤਾਂ ਪਰਚਾ ਦਰਜ ਕਰਵਾ ਦੇਣਾ ਤੇਰੇ ਤੇ
@Majhail022
@Majhail022 Ай бұрын
@@INDER888 ਪਰਚੇ ਦਾ ਤਾਂ ਪਤਾ ਨਹੀਂ,ਗਾਣੇ ਵਿੱਚ ਜਰੂਰ ਕੁੱਤੀ ਰੋਲ ਸਕਦਾ 😂
@princeduggal9803
@princeduggal9803 Ай бұрын
ajj tak di best PODCAST 😂😂 VINAY HARI JINDABAAD 🎉🎉
@sangatbirsingh1157
@sangatbirsingh1157 Ай бұрын
One of the best podcast of you .. i never commented on any podcast ..this is the first tym .. mazaa aa gya .. 👍
@suiiiiiiiiiii0707
@suiiiiiiiiiii0707 Ай бұрын
ਭਾਜੀ ਤੁਹਾਡੇ ਇਸ ਪੋਡਕਾਸਟ ਨੇ ਦਿਲ ਜਿੱਤ ਲਿਆ ਯਾਰ। ❤ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ❤
@pardeep84
@pardeep84 Ай бұрын
ਬੰਦਾ ਦਿਲ ਦਾ ਹੀਰਾ ਹਰਿ ਵਿਨੈ, big fan and big respect ਹੋ ਗਈ, ਬਹੁਤ ਉੱਚੀ ਸੋਚ ਹੈ, ਤਾਹੀਂ ਇੰਨੇ ਵੱਡੇ ਕਦ ਦਾ ਬਣਿਆ, i means richest Migration agent 🎉, genuine advise ਆ ਸਾਰੇ, ਸੱਚੀਆ ਤੇ ਕੌੜੀਆਂ ਦੋਨੋ touch ਕਰ ਗਿਆ 22
@HarishSharma-dt5dt
@HarishSharma-dt5dt Ай бұрын
ਗੱਲਾਂ ਜਵਾਂ ਸਹੀ ਕੀਤੀਆਂ,ਸੱਚੀਆਂ ਤੇ ਹਿੱਕ ਠੋਕ k ,ਅਗਲੇ ਨੇ ਸਿੱਧਾ ਕਿਹਾ ਕਿ ਪੈਸੇ ਮਾਰੇ ਕੀਤਾ ਸਭ, ਤੇ ਕੰਮ ਫੇਰ v ਕੋਈ ਗ਼ਲਤ ਨੀ ਕੀਤਾ
@JATTPB04WALA
@JATTPB04WALA Ай бұрын
Acha g . Jina forged documents es thug ne use kar innocent loka da future spoil kitta .. rab es nu kade v maaf nahi karoga
@ਗਿੱਲਸਾਬ7400
@ਗਿੱਲਸਾਬ7400 Ай бұрын
ਜੀਵਵੇ ਮਰਜੀ ਆ ਪੂਰਾ ਘੈਂਟ ਬੰਦਾ ਵਿਨੈ ਹੈਰੀ ਪੂਰਾ ਰੋਣਕੀ ਆ ਯਰ ਬੰਦਾ ਏਜੇਂਟ ਨੂੰ ਇੱਕ ਸਾਈਡ ਤੇ ਰੱਖ ਕੇ ਬੰਦੇ ਦਾ nature ਬਹੁਤ ਵਦੀਆ ਆ ❤❤
@Sukhdevsingh-hl2sp
@Sukhdevsingh-hl2sp Ай бұрын
ਮੈਂ ਫੇਰ ਘੈਂਟ ਮਨੂੰ ਜਦੋਂ ਮੈਨੂੰ ਅਸਟਰੇਲੀਆ ਭੇਜਕੇ ਵਿਖਾਵੇ ਕਿਊਕਿ ਯਾਰਾਂ ਕੋਲ ਪਾਸਪੋਰਟ ਤੋਂ ਬਿਨਾਂ ਕੁਝ ਨਹੀਂ 😂
@goldysandhu4630
@goldysandhu4630 20 күн бұрын
yaar daso lok koi kite da hunda koi kite da ke isne vize lagwaye ne
@mohitsaab-u3d
@mohitsaab-u3d Ай бұрын
bhut bhut gaint podcast dil khus ho gya vinay hari ji tuhnu milan nu dil karan lagg gya sachi tusi bhut sach sach gallan kittyia jo ajj tak kde nhi dsda❤
@gsingh3496
@gsingh3496 Ай бұрын
1:24:30 magical blessed moments 🙏🙏 hats off to u @ vinay hari ji
@deepakkumar-ub7dl
@deepakkumar-ub7dl Ай бұрын
Vinay ਭਾਜੀ ਜੌ ਵੀ ਤੁਸੀ ਦਸਿਆ ਇਹ ਸੱਚੀ ਕਿੱਸੇ ਨੂੰ ਵੀ ਨਹੀਂ ਪਤਾ ਸੀ ਮੈਨੂੰ ਇਹ ਪੋਡਕਾਸਟ ਬੁਹਤ ਵਧੀਆ ਲੱਗਾ ਦੋ ਦਿਨ ਲੱਗ ਗਏ ਦੇਖਣ ਲਈ ਬੁਹਤ ਬੁਹਤ ਧੰਨਵਾਦ ਤੁਹਾਡਾ ਔਰ ਅਮਨ ਬਾਜੀ ਤੁਹਾਡਾ ਵੀ ਬੁਹਤ ਧੰਨਵਾਦ ਮਾਲਕ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ।
@buntybhatti1485
@buntybhatti1485 Ай бұрын
ਅਸੀਂ ਵਿਨੈ ਹਰੀ ਦੀ ਕੰਪਨੀ ਤੋਂ 16 ਵੀਜ਼ੇ ਲਵਾਏ ਆ ਜਮਾ ਇੱਕ ਨੰਬਰ ਕੰਮ ਆ ਜੀ 100% ❤
@Sukhdevsingh-hl2sp
@Sukhdevsingh-hl2sp Ай бұрын
ਪਰ ਇਕ ਗੱਲ ਹੈਗੀ ਪੰਜਾਬ ਛੱਡ ਇੰਡਿਆ ਚ ਭਲੇ ਬੰਦੇ ਨੂੰ ਦੁਨੀਆਂ ਜੀਣ ਨਹੀਂ ਦਿੰਦੀ ਲੋਕ ਖੁਦ ਕੁੱਤੇ ਦੇ ਹੱਡ ਨੇ ਜਿਹੜੇ ਨੈਗੇਟਿਵ ਪਬਲਿਸਿਟੀ ਕਰਦੇ ਨੇ ਬੁਰਕੀ ਨਹੀਂ ਪਾਈ ਭੌਕਣ ਡੈਅ ਪਏ ਹਾਏ ਵਿਨੇ ਹਰੀ ਨੇ ਐਂ ਕਰਤਾ ਜੌਂ ਕਰਤਾ
@GursewakSingh-ch9he
@GursewakSingh-ch9he Ай бұрын
Kisdi gal krda bro
@amandeepsingh7831
@amandeepsingh7831 17 күн бұрын
True a 22 j😂
@majhafun06
@majhafun06 8 күн бұрын
Office kithe a ji ina da
@INDER888
@INDER888 Ай бұрын
Sira ਕਰਵਾ ਦਿੱਤਾ ਅੱਜ ਤਾਂ ਦਿੱਲ ਹੈ ਹੁਣ ਵਿਨਯ ਜੀ ਨਾਲ ਕੰਮ ਕਰਨਾ janab ਬੇਨਤੀ ਹੈ ਮੇਰਾ reply ਕਰਨਾ ❤
@Ambitious5005
@Ambitious5005 29 күн бұрын
Kya baat great person vinay hari boht vadia gallan te sachia gallan kitiya sir ne
@JaswinderSingh-od7hw
@JaswinderSingh-od7hw 29 күн бұрын
Bhot bhot wadia motivation Galla khrya jis meri life vich chang ayy sunda sunda he bohot bhot thnx full Aman veer ❤❤❤
@Thandi1114
@Thandi1114 9 сағат бұрын
100 percent sahi galla ne jo v kahiya i totally agree with him about the things he said about Canada Australia.
@ravibanghardravi4770
@ravibanghardravi4770 3 күн бұрын
ਵੀਰ ਸੁਣ ਕੇ ਵਧੀਆ ਲੱਗਾ ਵਿਨੈ ਹੈਰੀ sir ਖੁੱਲ੍ਹੇ ਦਿਲ ਦੇ ਬੰਦੇ ਨੇ ਲੱਗਦਾ ਨਹੀ ਸੀ ਵੀ ਇਸ ਤਰ੍ਹਾਂ ਦੇ ਹੋਣਗੇ
@HarshOsahan
@HarshOsahan 4 күн бұрын
Well said, Punjab is better then before, Thank you kise ne ta acknowledge kita ❤
@SukhdeepKotli09
@SukhdeepKotli09 29 күн бұрын
ਵਿਨੈ ਪਾਜੀ ਬਹੁਤ ਹੀ ਵਧੀਆ ਬੰਦਾ ਵਿਧੀਆਂ ਗੱਲਾਂ ਕਰਦਾ
@jindsingh2382
@jindsingh2382 19 күн бұрын
From Australia 🇦🇺 Recently PR hoya ji te bilkul sahi gal aa ...je English vadiya tuc Gore piche Chad de jande oon🎉
@HarneetSingh-db2dm
@HarneetSingh-db2dm 18 күн бұрын
Kedi city ch ho.tusi?
@sanchitdharwal3615
@sanchitdharwal3615 Ай бұрын
ਫਰੋਡ ਫਰੂਟ ਦਾ ਤਾਂ ਪਤਾ ਨਹੀਂ ਪਰ ਇਹ ਗੱਲਾਂ ਵਧੀਆ ਕਰ ਲੈਂਦਾ 😂❤
@manpreetgill4645
@manpreetgill4645 6 күн бұрын
Bnde baare jo suneya c , bnda zma ee ultt nikkleya uston...... Respect Vinay Hari bai
@rupesh8527
@rupesh8527 Ай бұрын
Best podcast . Vinay Hari is the best 👏👏
@NPB9513
@NPB9513 13 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@amansaini3550
@amansaini3550 Ай бұрын
ਗੱਲ ਜਮਾਂ ਸਹੀ ਹੈ ......
@jeevansingh8373
@jeevansingh8373 29 күн бұрын
ਵਧੀਆ ਲਗਾ ਅੱਜ ਦਾ pardcast
@lovedeepsharma5562
@lovedeepsharma5562 Ай бұрын
Hi everyone mai apni story dasni chaunda mai Vinay hari toh 2014 vich USA da visa lgwaya si ehne mainu keha package dewange tenu 15 lakh da te fees dewange tere college di sirf $ 100 lgda si itwenty ( offer letter ) da te 11000 rs embassy fees hundi si te ene 4885 $ fees diti ik semester di total khrcha aya 3 lakh 10 hazaar ene mere toh lye 15 lakh 60 hazaar sarıya interview and immigration process with biometrics mai app clear kite eh plane di ticket toh v mukkarr geya anyways mai ithe ake enu phone kita ki tuc fees wagera proper ni pay kitiya na accommodation na school supplies na baki di fees diti ehde ik madam hundi si reena oh ena jda galt boli te murke eh galt Boleya hun bn geya eh jda bhagat rabb da mai first student si os time jehda visa lga si US da murke ene baki students toh 30 30 lakh v leya galan karda gareeba diya after I got here I brought like 18 students just under 20 thousand rupees including embassy fees and offer letter fees he was such a corrupt and arrogant person
@sameerkumar8852
@sameerkumar8852 Ай бұрын
Sab to vadia hoya podcast thanks ❤❤❤
@Sukhdevsingh-hl2sp
@Sukhdevsingh-hl2sp Ай бұрын
ਭਾਊ ਪੰਜਾਬ ਦੀ ਅਰਥ ਵਿਵਸਥਾ ਚ ਬੜਾ ਵੱਡਾ ਯੋਗਦਾਨ ਆ ਵਿਨੈ ਹਰੀ ਦਾ
@ArvinderSingh1111
@ArvinderSingh1111 20 күн бұрын
ਬਹੁਤ ਵਧੀਆ ਪਰ ਉਹ ਵੀ ਦੱਸੋ ਜਿਹੜੇ ਫਰੀ ਗਏ ਆ ਕਾਂਮੇਟ ਕਰ ਕੇ ❤❤
@rajatgrover4928
@rajatgrover4928 20 күн бұрын
I totally agree with him...
@dilkiratmakkar
@dilkiratmakkar 19 күн бұрын
Best podcast Watched full podcast Boht vadia kam kar rahe ho tusi Aman aujla veere🙏🏻😊 Baba ji tuhanu hor tarakiyan bakshan💐
@Sharry-mu3pv
@Sharry-mu3pv 25 күн бұрын
Jst because of vinay hari i have seen so many people blessing NOT SINGLE PERSON hates him ❤❤❤
@dilipsahani312
@dilipsahani312 23 күн бұрын
Maine aaj pura podcast dekh liya aur achha laga ,vinay ji ki bate sun kar ab mujhe bhi lag raha hai ki mai bhi Europe ja sakata hu agar vinay ji ki kripa hui to filhal mai Bahrain me hu electrician ka kaam karta hu 7 sal se almoyyed contracting group company me
@aliirfan7471
@aliirfan7471 24 күн бұрын
Great job, Vine Hari 👍🏻love you from 🇩🇪
@HairartistRajan
@HairartistRajan 25 күн бұрын
Bai ajj pehli var comment kita te pura podcast dekhya 3 din vich dekhya ❤❤❤❤❤❤
@sonumbaeng
@sonumbaeng 26 күн бұрын
Best Podcast in recent times. 👌. USA, Canada , Australia vich sirf skilled lokan di kadar hai. Baki vehle lokan lai koi future nahin.
@gurprwansingh-y1r
@gurprwansingh-y1r 11 күн бұрын
Bilkul sehi gall aaa bhaji
@AmitKumar-eu4yj
@AmitKumar-eu4yj 28 күн бұрын
Paji bhut vadiya kita podcast leya Hari paji da❤
@Ar.GurpreetShimar
@Ar.GurpreetShimar 5 күн бұрын
bai ji satshri akal pehla tan second podcast ghaint e bs kite kite mistakes ne jida 1:56:18 te left side check kro koi camere agge aa reha te background ch kuj tik tik da sound v aa reha thofi hor improvement kro baki topic wagira sab all good and future lai all the very best bro🎉🎉
@sahilverma5257
@sahilverma5257 6 күн бұрын
great podcast
@amrendersingh7515
@amrendersingh7515 29 күн бұрын
Awsome podcast paaji
@saurabhchawla1466
@saurabhchawla1466 24 күн бұрын
Bro its the best podcast i ever heard in my life loved it so much
@amitsharma3348
@amitsharma3348 28 күн бұрын
Very rear talk nd imandar agent...gareeban da lwa rhe te baaki agent paise bina gal ni karde.....
@vinodgodara2011
@vinodgodara2011 24 күн бұрын
Best podcast...
@everybody_hurts3101
@everybody_hurts3101 Ай бұрын
ਅਰਜਨਾ ਆਜਾ ਯਰ PODCAST ❣️
@AbhiSharma-ew6wq
@AbhiSharma-ew6wq Ай бұрын
Kyo roti n lag di
@everybody_hurts3101
@everybody_hurts3101 Ай бұрын
@@AbhiSharma-ew6wq Hm baai 🤔
@INDER888
@INDER888 Ай бұрын
ਹਟਦਾ ਨਹੀਂ ਤੂੰ ava ਡੰਡਾ ਲੈ ਕੇ 😂
@Jugaddi4321
@Jugaddi4321 Ай бұрын
​@@everybody_hurts3101 ki sunna tu bai arjan Dhillon kolo ohh kehra ELON MASK naal rocket 🚀 banonda.
@amandeepdhaliwal3968
@amandeepdhaliwal3968 Ай бұрын
Shi keha ji sabb ❤❤ thanks motivation lyii🙏🙏
@sukhdev7345
@sukhdev7345 23 күн бұрын
What a personality "vinay hari ji" l
@inderjitbajwa4320
@inderjitbajwa4320 Ай бұрын
Plz bhaji nu ok wari phir le k ayo ,Sachi very motivated video c
@sameerrana289
@sameerrana289 Ай бұрын
Bilkul sachi galla kahiya
@rajan8693
@rajan8693 Ай бұрын
im watching this coz of vinay hari he is interesting person
@angsat4956
@angsat4956 Ай бұрын
Genuine knowledgeable podcast Keep it up brother
@BhanuPartapPathankot
@BhanuPartapPathankot 28 күн бұрын
First tym pehla koi pura dekheya great personality
@SomyaBajaj-z6h
@SomyaBajaj-z6h Ай бұрын
Full episode dekhiya hai Mazza gye Ek gal hor vinay sir meri thinking tuhade layi pahela hor si par aaj tuhanu sun k bilkul change ho gyi tusi great bande ho ek din tuhanu jarur milna chahuga sir
@harveygrewal6752
@harveygrewal6752 Ай бұрын
Very good podcast good job Aman 👍👍
@harmanbatth6031
@harmanbatth6031 6 күн бұрын
Haha yaar vdia banda ah vinay Hari podcast kaint 😂😂
@deepumonu4010
@deepumonu4010 Ай бұрын
Good bro...Changa banda hamesha sidhiya galla karda hai...I think hun ta mainu Viney sir nu milna hi paina aa....❤
@ravibanghardravi4770
@ravibanghardravi4770 3 күн бұрын
ਪਹਿਲਾ ਇੰਟਰਵਿਊ ਕਰਨ ਔਜਲਾ ਕਰਦਾਂ ਫੇਰ same ਉਹੀ same ਅਨਮੋਲ ਕਵਾਤਰਾ ਵੀ ਥੋਡੇ ਦਿਨ ਦਾ gap ਤਾਂ ਪਾਂ ਲਿਆ ਕਰੋ ਵੀਰੋ ਵੈਸੇ ਕਰਨ ਔਜਲਾ ਗੱਲ੍ਹਾਂ ਵਧੀਆ ਕਰਦੇ ਹੋ ਤੁਸੀਂ ਅਗਲਾ ਪੋਡਕਾਸਟ ਕਿਸੇ ਗਰੀਬ ਬੰਦੇ ਦਾ ਕਰੋ ਵੀ ਗਰੀਬੀ ਨਾਲ ਕਿਵੇ ਲੜ ਹੁੰਦਾ
@nawabayaan3446
@nawabayaan3446 Ай бұрын
Full knowledge c episode ch ❤
@Reels-sj6km
@Reels-sj6km Ай бұрын
Watching from Canada . Mathematics ali gall bilkul true ae. Gore lok nahi kr sakde calculations stores te, Oh bina calculator te softwares, 12+12= 24 v ni dass sakde. Nice podcast ❤️.
@VijayKumar-w9o5p
@VijayKumar-w9o5p Ай бұрын
Bhai mai 2hours 40 min da mai sara boadcast sunya yr galan bhot kaint ne bhai vinay hari diya
@mehakpreetsingh6423
@mehakpreetsingh6423 16 күн бұрын
Bai Melbourne toh Adelaide ah reha c truck .. bhut wadia lgga podcast sun k ❤
@mohitarora662
@mohitarora662 Ай бұрын
Bot Sohna podcast veere bilkul sachia galla
@jasmeengrewal7965
@jasmeengrewal7965 Ай бұрын
One of the best Podcasts ❤❤
@deeppanjabnetwork7015
@deeppanjabnetwork7015 28 күн бұрын
ਵਿਨੇ ਹਰੀ ਜੀ ਨੇ ਪੋਡਕਾਸਟ ਦਾ ਸਿਰਾ ਲਾ ਦਿੱਤਾ ਬਹੁਤ ਵਧੀਆਂ ਅਨੰਦ ਆ ਗਿਆ 👌👍❤️🙏
@taranvohra438
@taranvohra438 Ай бұрын
Kisi ne ..time pass te kisi ne kuj samaj ke dekhya hoyega ..main 100 gala cho 10 gala o pale ban liya vinay ji diya ..jo zindgi ch kam aan giya❤❤❤
@shubhambassi4243
@shubhambassi4243 27 күн бұрын
Watching from australia total facts good podcast👍
@TusharKamra-c1b
@TusharKamra-c1b 20 күн бұрын
Knt podcast End galbaat Endless
@AmritpalSidhu-er3ih
@AmritpalSidhu-er3ih Ай бұрын
Waiting for second episode with vinay hari❤❤❤
@SandhuJatinder-q1m
@SandhuJatinder-q1m Ай бұрын
Punjab daa ikalha immigration agent aa Jo sab gallan Sachian kar gia .Real man koi mukabla vinay hari daa❤️❤️❤️❤️🎉🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿🏴󠁧󠁢󠁥󠁮󠁧󠁿
@amandeepdhaliwal3968
@amandeepdhaliwal3968 Ай бұрын
I love every podcast ❤️❤️
@AvtarSingh-nu3zj
@AvtarSingh-nu3zj Ай бұрын
Bot hi vadia podcast swad a gya dekh ke ❤
@PAGALHUNA2
@PAGALHUNA2 24 күн бұрын
Good podcast
@kashukumar1452
@kashukumar1452 Ай бұрын
ਬਿਲਕੁਲ ਸੱਚ ਏ
@akashpreetsinghakash8390
@akashpreetsinghakash8390 5 күн бұрын
Waheguru ji
@CrazyKhalsa9
@CrazyKhalsa9 Ай бұрын
Very good podcast, learnt lessons for life 🙏🙏
@vishalsehgal3650
@vishalsehgal3650 Ай бұрын
Pehla podcast aa jehra bina skip kite dekheya a te Rooh khush ho gayi Sara podcast dekh k ... 🫡🎉
@shivamthakur-sx3rh
@shivamthakur-sx3rh 28 күн бұрын
So nice amezing pod cast
@singhsurinder4362
@singhsurinder4362 Ай бұрын
Aisaa podcast ni dekhya kde bai siraaaa❤
@karanpalsingh1859
@karanpalsingh1859 Ай бұрын
Listening from Canada 🇨🇦 and true words of wisdom by sir. We contribute big time to the world economy and punjabis are truly inspiring. Proud to have born a Punjabi. Chardi Kala 🪯
@satishchandermishra-st3cb
@satishchandermishra-st3cb 19 күн бұрын
🎉 good job
@satwantsingh2349
@satwantsingh2349 Ай бұрын
Best podcast ever, waiting for part 2
@ramanpreetsingh-wn3md
@ramanpreetsingh-wn3md Ай бұрын
Bhot bhot bhota jada vdiya c pod cast ❤
@ajaysabharwal3958
@ajaysabharwal3958 Ай бұрын
venny hari sir zindabad love u sir parmatma tuhanu bhut sariya khushiya deve bhut lambi umar deve
@damanpreetkaur1464
@damanpreetkaur1464 9 күн бұрын
Very nice
@Avsharma
@Avsharma 26 күн бұрын
Wah ji wah mja aa gya Jai Shree Raam 🚩🚩
@likharipb46
@likharipb46 Ай бұрын
Bro sidhu moose wala naal podcast kar
@kangsewak6135
@kangsewak6135 22 күн бұрын
ਸਹੀ ਆ ਬੰਦਾ
@dilrajsingh2586
@dilrajsingh2586 Ай бұрын
Pehla podcast jera mai forward nai kita😂❤
@MianZahid-hu5mn
@MianZahid-hu5mn 7 күн бұрын
Wah g Wah
@sukhdevsingh8748
@sukhdevsingh8748 Ай бұрын
Viney hari great person ❤
@gurjitdevgun4573
@gurjitdevgun4573 15 күн бұрын
Very true
@kuwar4277
@kuwar4277 Ай бұрын
Knowledgeable podcast 🎉
@ajaysarhali8156
@ajaysarhali8156 29 күн бұрын
ਬੰਦਾ ਝੂਠਾ ਆ ਜਾਂ ਸੱਚਾ ਇਸ ਗੱਲ ਦਾ ਤੇ ਪਤਾ ਨਹੀਂ,ਪਰ ਬੰਦਾ ਆਪ ਨਹੀ ਬੋਲ ਰਿਹਾ ਉਸਦਾ ਤਜ਼ਰਬਾ ਬੋਲ ਰਿਹਾ ਆ,ਗੱਲਾ ਦਾ ਮਾਹਿਰ ਬੰਦਾ ਆ ਚੰਗੇ ਤੋਂ ਚੰਗੇ ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਆ ਉਹਨਾਂ ਨੂੰ ਖੜੇ ਖੜੋਤੇ ਵੇਚ ਸਕਦਾ ਆ ,ਜਿਸ ਬੰਦੇ ਨੇ ਧੱਕੇ ਖਾਧੇ ਹੋਣ ਤਜਰਬਾ ਆਪਣੇ ਆਪ ਹੋ ਜਾਂਦਾ ਆ
@Sukhdevsingh-hl2sp
@Sukhdevsingh-hl2sp Ай бұрын
ਵਿਨੈ ਹੈਰੀ ਜੀ ਮੈਨੂੰ ਭੇਜ ਦਿਊ ਅਸਟਰੇਲੀਆ
@viralG123
@viralG123 29 күн бұрын
Love you both 💓
@MianZahid-hu5mn
@MianZahid-hu5mn 7 күн бұрын
Pora podcast wekhya paa g
@sukhdevsingh8748
@sukhdevsingh8748 Ай бұрын
Aman aujla great person ❤
COLOUR RED ਲਾਲ ਰੰਗ
2:11
Astrology & Spirituality II ज्योतिष & ਅਧਿਆਤਮਿਕਤਾ
Рет қаралды 31
FOREVER BUNNY
00:14
Natan por Aí
Рет қаралды 30 МЛН
Как Я Брата ОБМАНУЛ (смешное видео, прикол, юмор, поржать)
00:59
Натурал Альбертович
Рет қаралды 4,9 МЛН
Abhishek Kar EXPOSE Millionaire Secrets | TAMS 107
2:13:59
Awaara Musaafir
Рет қаралды 380 М.
FOREVER BUNNY
00:14
Natan por Aí
Рет қаралды 30 МЛН