ਮੈਂ ਮੇਰੇ ਹਮਸਫ਼ਰ ਤੋਂ ਖੁਸ਼ ਹਾਂ - Ravdeep Singh Ravi Humsafar Sarabjit Kaur | Humsafar Episode Sirlekh

  Рет қаралды 5,679

Sirlekh

Sirlekh

Күн бұрын

ਮੈਂ ਮੇਰੇ ਹਮਸਫ਼ਰ ਤੋਂ ਖੁਸ਼ ਹਾਂ - Ravdeep Singh Ravi Humsafar Sarabjit Kaur | Humsafar Episode Sirlekh
ਮੇਰੇ ਹਮਸਫ਼ਰ ਤੋਂ ਖੁਸ਼ ਹਾਂ, ਕੁਦਰਤੀ ਖੇਤੀ ਕਰਦੇ ਨੇ !
ਆਰਗੈਨਿਕ ਖਾਣਾ ਚਾਹੁੰਦੇ ਨੇ, ਲੋਕ ਖੇਤੀ ਕਰਦੇ ਨਹੀਂ ?
ਸੁਣੋ! ਬਾਬੇ ਨਾਨਕ ਨੇ ਉੱਤਮ ਖੇਤੀ ਕਿਉਂ ਕਿਹਾ ?
ਰਵਦੀਪ ਸਿੰਘ ਰਵੀ ਅਤੇ ਉਹਨਾਂ ਦੇ ਹਮਸਫ਼ਰ ਸਰਬਜੀਤ ਕੌਰ ਆਪਣੀ ਸਾਰੀ ਜ਼ਮੀਨ 'ਚ ਕੁਦਰਤੀ ਖੇਤੀ ਦਾ ਅਜਿਹਾ ਢੰਗ ਅਪਣਾਇਆ ਕਿ ਅੱਜ ਖਾਣ ਲਈ ਹਰ ਫ਼ਲ, ਸਬਜ਼ੀ ਅਤੇ ਹੋਰ ਵਸਤਾਂ ਪੈਦਾ ਕਰ ਲਈਆਂ ਹਨ। ਦੇਖੋ ਇਸ ਜੋੜੀ ਨੇ ਕਿੰਨੀਆਂ ਖੂਬਸੂਰਤ ਗੱਲਾਂ ਕੀਤੀਆਂ ਹਨ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
Humsafar,humsafar,humsafar episode,humsafar sirlekh,love episode sirlekh,viah,sirlekh,sukhi maghanian,kisan,sikh failmy,organic,organic chemistry,organic farm,organic farming,agriculture,types of organic farming,organic food,eco living,Ravdeep Singh Ravi,Ravdeep Singh Ravi Humsafar Sarabjit Kaur,Kishangarh Pharmahi,Kartar Farms,Pharwahi,Sarabjit Kaur,Ravi,punjabi,kisani,kheti,khetibadi,love episode,muhabatnama,ਹਮਸਫ਼ਰ,muhabat nama,Humsafar Episode Sirlekh,tv
#humsafar #organic #organicfarming #love #lovestory #mansa #punjab #punjabi #sirlekh #organickheti
Humsafar EP- 35

Пікірлер: 21
@jaspreetkaur-bp4vi
@jaspreetkaur-bp4vi Ай бұрын
ਬਹੁਤ ਚੰਗੇ ਵਿਚਾਰ ....ਅੱਜ ਦੇ ਸਮਾਜ ਨੂੰ ਸੱਚੀ ਹੀ ਇਹ ਗੱਲਾਂ ਸਮਝਣ ਦੀ ਲੋੜ ਹੈ।
@sukhimaghanian707
@sukhimaghanian707 Ай бұрын
ਰਵਦੀਪ ਸਿੰਘ ਰਵੀ ਅਤੇ ਉਹਨਾਂ ਦੇ ਹਮਸਫ਼ਰ ਸਰਬਜੀਤ ਕੌਰ ਆਪਣੀ ਸਾਰੀ ਜ਼ਮੀਨ 'ਚ ਕੁਦਰਤੀ ਖੇਤੀ ਦਾ ਅਜਿਹਾ ਢੰਗ ਅਪਣਾਇਆ ਕਿ ਅੱਜ ਖਾਣ ਲਈ ਹਰ ਫ਼ਲ, ਸਬਜ਼ੀ ਅਤੇ ਹੋਰ ਵਸਤਾਂ ਪੈਦਾ ਕਰ ਲਈਆਂ ਹਨ। ਦੇਖੋ ਇਸ ਜੋੜੀ ਨੇ ਕਿੰਨੀਆਂ ਖੂਬਸੂਰਤ ਗੱਲਾਂ ਕੀਤੀਆਂ ਹਨ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
@pardeepdhaliwal3351
@pardeepdhaliwal3351 Ай бұрын
ਵਾਕਿਆ ਹੀ ਬਹੁਤ ਬਕਮਾਲ ਜੋੜੀ ਹੈ ਇਹ, ਬਹੁਤ ਸਬਰ ਸੰਤੋਖ ਨਿਮਰਤਾ ਵਾਲ਼ੇ ਇਨਸਾਨ ਹਨ। ਮੈਡਮ ਨੇ ਤਾਂ ਸਕੂਲ ਵਿੱਚ ਵੀ ਬਹੁਤ ਰੁੱਖ ਲਗਾਏ ਹਨ। ਹਰ ਵੇਲੇ ਹੱਥ ਵਿੱਚ ਖੁਰਪੀ ਹੁੰਦੀ ਆ
@jaspreetkaurchahal412
@jaspreetkaurchahal412 Ай бұрын
ਖੇਤੀ ਨੂੰ ਅਨਪੜ੍ਹਾਂ ਦੀ ਕਹਿਣ ਵਾਲੇ ਮਹਾਨ ਲੇਖਕ ਬਾਰੇ ਜਰੂਰ ਚਾਨਣਾ ਪਾਉਣਾ ਜੀ, ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਅਸੀਂ ਕਿਹੋ ਜਿਹੇ ਛੋਟੀ ਸੋਚ ਦੇ ਮਾਲਕਾਂ ਨੂੰ ਪਲਕਾਂ ਤੇ ਬਿਠਾਈ ਬੈਠੇ ਹਾਂ। ਬੱਸ ਬੇਨਤੀ ਨੂੰ ਪਰਵਾਨ ਕਰ ਲੈਣਾ ਜੀ🙏🙏🙏🙏
@karamsingh3599
@karamsingh3599 Ай бұрын
Narinder Singh Kapoor ne keha. Ohne khul k kehta par bht saree white collar job Wale v eho samjde ne k kheti vehlea Jan anpadh da kita ha.
@jagirjosan4521
@jagirjosan4521 Ай бұрын
ਬਹੁਤ ਚੰਗਾ ਲੱਗਾ ਬਾਈ ਜੀ, ਮੈਂ ਵੀ ਕੋਸ਼ਿਸ਼ ਕਰ ਰਿਹਾ ਹਾਂ ਤਿੰਨ ਚਾਰ ਕਿੱਲਿਆਂ ਵਿੱਚ
@Onkar_Singh23
@Onkar_Singh23 Ай бұрын
🎉 ਬਹੁਤ ਖੂਬ
@user-ho5qp1vg6v
@user-ho5qp1vg6v Ай бұрын
👍
@bhanwarjeetmann3851
@bhanwarjeetmann3851 Ай бұрын
ਬਹੁਤ ਪਿਆਰੀ ਜੋੜੀ
@gurunanakagri9298
@gurunanakagri9298 Ай бұрын
Good
@RachpalSingh-x7i
@RachpalSingh-x7i Ай бұрын
The Best
@veergill2130
@veergill2130 26 күн бұрын
Nਵੀਰ
@sudagerdhaliwal7745
@sudagerdhaliwal7745 24 күн бұрын
ਬੀਜੇ ਬਿਖ ਮੰਗੈ ਅੰਮਿੰਤ ਵੇਖੋ ਇਹ ਨਿਆਉ
@nirmalb8469
@nirmalb8469 Ай бұрын
ਵੀਰ ਜੀ ਫੱਸਲ ਕੋਈ ਨਹੀਂ ਦਖਾਲੀ
@Kisanfoodfarming
@Kisanfoodfarming Ай бұрын
Very nice 💯
@sukhmankaur8663
@sukhmankaur8663 Ай бұрын
Good 👍👍
@nirmalb8469
@nirmalb8469 Ай бұрын
ਵੀਰ ਜੀ ਫੂੰਨ ਨੰਬਰ ਜ਼ਰੂਰ ਲਿਖਿਆ ਕੱਰੋ
@LakhwinderGill-rl2hc
@LakhwinderGill-rl2hc 26 күн бұрын
Ah e kamjori a apni writer da na lena c
@user-is3hn2ej6e
@user-is3hn2ej6e Ай бұрын
I am also horticulture in 4 acres and 14 acre forestry from 45 years please send molile no Nirmal singh bhotne organic wale are my class fellow
@gurcharansingh4854
@gurcharansingh4854 Ай бұрын
Contact number ਤੁਹਾਡਾ ਜੀ
@sukhrajsingh3061
@sukhrajsingh3061 Ай бұрын
Good
Can This Bubble Save My Life? 😱
00:55
Topper Guild
Рет қаралды 85 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 14 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 21 МЛН
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН
Can This Bubble Save My Life? 😱
00:55
Topper Guild
Рет қаралды 85 МЛН