ਮੈਂ ਨਈਂ ਰੁੱਕਦਾ ਕਿਸੇ ਤੋਂ | bugla bathinde wala | Sukhnaib Sidhu |

  Рет қаралды 39,435

Pno Media Group

Pno Media Group

Күн бұрын

ਬੁਰਜ ਗਿੱਲ ਬਠਿੰਡੇ ਜਿਲ੍ਹੇ ਦਾ ਭਾਈਰੂਪੇ ਕੋਲ ਅਣਗੌਲਿਆ ਜਿਹਾ ਪਿੰਡ ਸੀ । ਪਰ ਜਦੋਂ ਦਾ ਜਗਰੂਪ ਸਿੰਘ ਬੁੱਗਲਾ ਮਸ਼ਹੂਰ ਹੋਇਆ ਪਿੰਡ ਦੀ ਚਰਚਾ ਵੀ ਦੂਰ- ਦੂਰ ਹੋਣ ਲੱਗੀ ਹੈ। ਬੁਗਲਾ 15 ਕੁ ਸਾਲ ਦਾ ਹੁੰਦਾ ਸੀ ਜਦੋਂ ਕਬੱਡੀ ਖੇਡਦਾ ਸੀ , ਫਿਰ ਜਵਾਨੀ 'ਚ ਇੱਕ ਕਤਲ ਹੋ ਗਿਆ । ਜਿੱਥੇ ਜੇਲ੍ਹ ਯਾਤਰਾ ਸੁਰੂ ਹੋਈ , ਜੇਲ੍ਹ ਵਿੱਚ ਉਸਨੇ ਕਬੱਡੀ ਖੇਡਣੀ ਜਾਰੀ ਰੱਖੀ ਅਤੇ ਬਾਹਰ ਆ ਕੇ ਵੀ ।
ਹੁਣ ਪੰਜਾਬ ਦੇ ਖੇਡ ਮੇਲ੍ਹਿਆਂ 'ਚ ਉਸਨੂੰ ਜੱਫਾ ਲਾਉਣ ਦੀ ਚਰਚਾ ਅਕਸਰ ਹੁੰਦੀ ਹੈ । ਸੁਣੋ ਉਸ ਨਾਲ ਖਾਸ ਮੁਲਾਕਾਤ Free Download App
play.google.co...
Facebook
/ punjabi-news-online-ww...
/ sukhnaibsinghsidhu
/ awazinternational
/ @pnokids2847
KZbin
/ @pnomediagroup
SLR Camera
amzn.to/2ABbznX Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com

Пікірлер: 48
@khalistanjindabad9729
@khalistanjindabad9729 4 жыл бұрын
ਬਹੁਤ ਘੈਟ ਬੰਦਾ ਬਾਪੂ ਬੁਗਲਾ 👌👌ਵਾਹਿਗੁਰੂ ਮਿਹਰ ਕਰੇ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਬਾਪੂ ਬੁਗਲੇ ਨੂੰ 😍😍😍
@baldevbhullar2394
@baldevbhullar2394 Жыл бұрын
ਵਾਹਿਗੁਰੂ ਬੱਲੇ, ਬਾਈ,ਬੁੱਲੇ, ਪਹਿਲਾ ਕਬੱਡੀ, ਪੈਸੇ , ਨਹੀਂ ਸਨ ਹੁੰਦੇ,ਬਸ, ਸ਼ੌਕ ਸੀ,
@dkmetcalf14598
@dkmetcalf14598 Жыл бұрын
Salute Naoujwan. TUSI dil de saf ho.Kudrat de rang ne.kudrat tere te bahout diyal hei.Tusi sadhu type ate imandar insan ho.Tuhade es dunia te chadd jan te sada ki banega.God bless you.
@ernsbrtp
@ernsbrtp 4 жыл бұрын
ਬਿਨਾਂ ਪੂਰਾ ਸੁਣੇ ਤੋਂ ਕਹਿ ਰਿਹਾਂ ਬਹੁਤ ਵਧੀਆ ਇੰਟਰਵਿਊ ਬਹੁਤ ਵਧੀਆ ਇਨਸਾਨ ਨਾਲ।ਸਾਂਭਣ ਯੋਗ
@gurlabhsingh8072
@gurlabhsingh8072 2 жыл бұрын
ਬੁਗਲੇ ਬਾਈ ਜੀ ਆਪਾ ਕੱਠੇ ਜੇਲ ਵਿੱਚ ਖੇਡੇ ਬਠਿੰਡਾ ਵਿੱਚ ਗੁਰਲਾਭ ਸਿੰਘ ਭਲਵਾਨ ਅਬੋਹਰ
@HarjotsinghgurmGurm
@HarjotsinghgurmGurm 4 жыл бұрын
ਬਾਈ ਜੀ ਕਈ ਬੰਦੇ ਗੁੱਸਾ ਕਰਦੇ ਨੇ ਬਾਈ ਬੁੱਗਲੇ ਦੀਆ ਗੱਲਾ ਦਾ ਪਰ ਬਾਈ ਬੁੱਗਲੇ ਦਾ ਦਿਲ ਬਹੁੱਤ ਜਾਦਾ ਸਾਫ ਹੈ ਸਿਦਾ ਬੰਦਾ ਹੈ ਬਹੁੱਤ ਬਹੁੱਤ ਸੱਚਾ ਅਨਸਾਨ ਹੈ
@atmasingh7947
@atmasingh7947 4 жыл бұрын
ਬਹੁਤ ਬਹੁਤ ਧੰਨਵਾਦ ਅਾਤਮਾ िਸੰਘ ਰਾਜੇਅਾਣਾ
@amansingh4970
@amansingh4970 4 жыл бұрын
ਸਹੀ ਬੰਦੇ ਦੀ ਕਦਰ ਨੀ ਅੱਜ ਕੱਲ ਬਾਈ
@zaildarkuldeep8451
@zaildarkuldeep8451 4 жыл бұрын
Very good nice job. Heart very happy.
@gurlabhsingh8072
@gurlabhsingh8072 2 жыл бұрын
ਬੁਗਲਾ ਤੇ ਮੈ ਕੱਠੀ ਰੋਟੀਆ ਖਾਦੀਆ ਤਿੰਨ ਸਾਲ ਬਾਈ ਦਿਲ ਦਾ ਸਾਫ ਹੈ
@Sam-gi6so
@Sam-gi6so 4 жыл бұрын
Good job
@NarinderKumar-uz4hy
@NarinderKumar-uz4hy 4 жыл бұрын
Vadhia banda ! Rubb banda ,gallan vadhia .ena de kyi match dekhe aa main .vadhia player raji rahe . Khush rahe .
@vickygill4079
@vickygill4079 2 жыл бұрын
Sirra banda bugla..dil da heera banda..waheguru mehar kare
@gurmilsinghgurmil5960
@gurmilsinghgurmil5960 4 жыл бұрын
Bugla 👌 👌
@surjitkaddu5136
@surjitkaddu5136 4 жыл бұрын
ਧੰਨਾ ਗਗੜੇ ਵਾਲਾ ਬਹੁਤ ਵਧੀਆ ਕਬੱਡੀ ਖਿਡਾਰੀ ਹੈ ਸਾਡੇ ਪਿੰਡ ਨਥਾਣੇ ਟੂਰਨਾਮੈਂਟ ਦੇ ਵਿਚ ਖੇਡ ਦਾ ਵੇਖਿਆ ਹੈ ਜੀ
@PnoMediaGroup
@PnoMediaGroup 4 жыл бұрын
ਕੱਦੂ ਬਾਈ ਕਿੱਥੇ ਰਹਿੰਦਾ ਉਹ
@surjitkaddu5136
@surjitkaddu5136 4 жыл бұрын
@@PnoMediaGroup ਕੌਣ ਕਿਥੇ ਰਹਿੰਦਾ ਹੈ ਜੀ
@gurdeepsingh4322
@gurdeepsingh4322 3 жыл бұрын
Great man true heart
@Ranjitsingh-bm9fw
@Ranjitsingh-bm9fw Жыл бұрын
👌👍
@karanbaraich2300
@karanbaraich2300 10 ай бұрын
@gurdeepsingh4322
@gurdeepsingh4322 3 жыл бұрын
Old legend better than us 30's boys
@suchagujjer3398
@suchagujjer3398 4 жыл бұрын
Nice 22 g
@VishalSharma-kf9ob
@VishalSharma-kf9ob 4 жыл бұрын
Very honest man.🙏
@navtejkhosa7210
@navtejkhosa7210 3 жыл бұрын
Bugla nu salut
@jagdipsingh2829
@jagdipsingh2829 4 жыл бұрын
Very nice
@gagangill243
@gagangill243 4 жыл бұрын
Bugla sirra
@bdhdhjhdh6918
@bdhdhjhdh6918 4 жыл бұрын
Sira bugla
@gurnaibsingh8759
@gurnaibsingh8759 3 жыл бұрын
Good Bai bugla
@gurbantsinghdhillon1851
@gurbantsinghdhillon1851 Жыл бұрын
ਲੀਲਾ ਜੇਠੂਕੇ ਨੂੰ ਨਹੀਂ ਜਾਣਦਾ ਬੁਗਲਿਆ??
@ajmerjaggaguruajmer3054
@ajmerjaggaguruajmer3054 Жыл бұрын
Ki ho giya lile nu 😭😭
@JarnailSingh-vc8np
@JarnailSingh-vc8np 11 ай бұрын
ਕੀ ਬਗੁਲਾ ਜਿਦਾਂ ਹੈ
@davinderkahlon741
@davinderkahlon741 4 жыл бұрын
Very good👍
@balrajsandhu8084
@balrajsandhu8084 4 жыл бұрын
Gant jawan
@honeybhaiganganagar4479
@honeybhaiganganagar4479 2 жыл бұрын
Siraaaaaa
@davinderkahlon741
@davinderkahlon741 4 жыл бұрын
Waheguru maher kar bugla te
@BaljinderSingh-ht9oi
@BaljinderSingh-ht9oi 4 жыл бұрын
Good. Y. Ji
@sukhwindermaan2964
@sukhwindermaan2964 4 жыл бұрын
Bugla kaintt banda
@VickySharma-nu3os
@VickySharma-nu3os 4 жыл бұрын
Bai katal bara na jankari Lia karo
@palsingh5212
@palsingh5212 4 жыл бұрын
Lok v rajje nu hi dinde.. Khidari hor v bahut aww Jo jarurat mand aww
@jagdevgondara8077
@jagdevgondara8077 2 жыл бұрын
🙏🙏🙏🙏👌💜💜💜💜💝💝💝💪👌
@harmanbhullar601
@harmanbhullar601 4 жыл бұрын
Heera...22.bugla
@harinderpreethani8147
@harinderpreethani8147 Жыл бұрын
Bogla bolga bolga
@jahilokajahili2233
@jahilokajahili2233 4 жыл бұрын
Bugle veer nu akho Doctor Kauloke nu khadao...
@chanpreetgill6811
@chanpreetgill6811 3 жыл бұрын
Jma Simple rehnda Bugla. Masa Fukarpuna nai. Kyi lok te sale mheena k Gym la ke uddi firn ge .
@manoharlal4488
@manoharlal4488 Жыл бұрын
Very good
小丑在游泳池做什么#short #angel #clown
00:13
Super Beauty team
Рет қаралды 32 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 27 МЛН