ਮੈ ਪੜਨਾ ਚਾਹੁੰਦੀ ਸੀ ਪਰ ਮੇਰਾ ਵਿਆਹ ਕਰ ਦਿੱਤਾ। Podcast In Punjabi।

  Рет қаралды 4,713

Vocal Jagmeet

Vocal Jagmeet

Күн бұрын

Пікірлер: 25
@ManjitKaur-ub7cw
@ManjitKaur-ub7cw 28 күн бұрын
ਬਹਤ ਬਹਾਦਰ ਧੀ ਜਿਹੜੀ ਦੁੱਖਾ ਚ ਬੱਚੇ ਪਾਲਦੀ ਹੈ ਵਾਹਿਗੁਰੂ ਹਿਮੰਤ ਬਖ ਸ਼ੇ
@navjot473
@navjot473 Ай бұрын
ਮੈਂ 17/18 ਸਾਲ ਤੋਂ ਬਰਦਾਸ਼ਤ ਕਰ ਰਹੀ ਆ ਮੈਨੂੰ ਵਿਆਹ ਤੋਂ ਛੇ ਮਹੀਨੇ ਬਾਅਦ ਸਹੁਰੇ ਪਰਿਵਾਰ ਤੇ ਘਰਵਾਲੇ ਵਾਲੇ ਸਬ ਕੁੱਝ ਪਤਾ ਲੱਗ ਗਿਆ ਸੀ ਮੈਂ ਉਸ ਟਾਈਮ ਆਪਣੀ ਮਾਂ ਤੇ ਭੈਣਾਂ ਨੂੰ ਦੱਸਿਆ ਸਾਰਾ ਕੁੱਝ ਪਰ ਕਿਸੇ ਨੇ ਨਾ ਸੁਣੀ ਕਹਿੰਦੇ ਕੋਈ ਨੇ ਠੀਕ ਹੋ ਜੁ ਮੇਰਾ ਵਿਆਹ 2006 ਚ ਹੋਇਆ ਮੇਰੇ ਪਾਪਾ ਛੋਟੀ ਜੀ ਸੀ ਜਦੋਂ ਪੂਰੇ ਹੋ ਗਏ ਭਰਾ ਵੀ ਨਈ ਸੀ ਕੋਈ ਚਾਰ ਭੈਣਾਂ ਅਸੀਂ ਮੇਰੀ ਮਾਂ 2007 ਤੋਂ ਮੇਰੇ ਕੋਲ ਰਹਿ ਰਹੀ ਸੀ ਜੌ ਆਪਣੇ ਅੱਖੀਂ ਸਬ ਕੁੱਝ ਹੁੰਦਾ ਦੇਖਦੀ ਰਹੀ ਮੇਰੇ husband ਮੇਰੇ ਕੋਲ ਪੰਜ ਮਿੰਟ ਵੀ ਨਈ ਬੈਠਦੇ ਸੀ ਨਾ ਕੁੱਝ ਕਦੀ ਪੁੱਛਿਆ ਨਾ ਦੱਸਿਆ ਸਵੇਰੇ ਘਰ ਤੋਂ ਚਲੇ ਜਾਣਾ ਦੇਰ ਰਾਤ ਆ ਕੇ ਸੋ ਜਾਣਾ ਕਦੀ ਮੈਨੂੰ ਕਿਸੇ ਰਿਸ਼ਤੇਦਾਰੀ ਚ ਨਾਲ ਨਈ lai ਕੇ ਜਾਂਦੇ ਸੀ ਇਹਨਾਂ ਦੀ ਭੈਣ ਮੇਰੀ ਨਣਦ ਨਾਲ ਜਾਂਦੀ ਆ ਹੁਣ ਤਕ ਮਰੇ ਜੰਮੇ ਸਾਰੇ ਕੀਤੇ ਇਕ ਪੈਸਾ ਕਦੀ ਨਈ ਦਿੱਤਾ ਮੈਂ ਆਪਣੇ ਬੱਚੇ ਆਪ ਪਾਲ ਰਹੀ ਆ ਹੁਣ ਤੱਕ ਬੇਟੀ 17 ਸਾਲ ਦੀ ਹੋ ਗਈ ਬੇਟਾ ਉਸਤੋ ਛੋਟਾ ਮੇਰੇ ਬੱਚਿਆ ਨਾਲ ਵੀ ਗੱਲ ਨਈ ਕਰਦੇ ਜੀਦਾ ਮੈ ਤਰਸਦੀ ਸੀ ਆਪਣੇ ਪਾਪਾ ਦੇ ਪਿਆਰ ਨੂੰ ਮੇਰੇ ਬੱਚੇ ਪਿਓ ਦੇ ਜਿੰਦਾ ਹੋਣ ਤੇ ਵੀ ਤਰਸ ਰਹੇ ਨੇ ਮੇਰੀ ਮਾਂ ਸਬ ਕੁੱਝ ਦੇਖ ਕੇ ਵੀ ਅਣਦੇਖਿਆ ਕਰਦੀ ਰਹੀ ਹੁਣ ਤੱਕ ਮੇਰੀ ਕਿਸੇ ਭੈਣ ਨੇ ਮੇਰਾ ਸਾਥ ਨਈ ਦਿੱਤਾ ਜਦੋਂ ਕਿ ਮੈ ਤਾਂ ਆਪ ਕਮਾ ਕੇ ਆਪਣੇ ਬੱਚੇ ਆਪਣੀ ਮਾਂ ਤੇ ਭੈਣਾਂ ਦੇ ਘਰ ਪਿਓ ਤੇ ਭਰਾ ਦੀ ਜਗ੍ਹਾ ਖੜਦੀ ਰਹੀ ਮੈਂ ਆਪ ਦੁਖੀ ਹੁੰਦੇ ਹੋਏ ਆਪਣੀ ਮਾਂ ਤੇ ਭੈਣਾਂ ਦਾ ਬਹੁਤ ਸਾਥ ਦਿੱਤਾ ਕੁੱਝ ਵੀ ਜੋੜ ਕੇ ਨਾ ਰੱਖਿਆ ਮੈਨੂੰ ਮਾਣ ਸੀ ਆਪਣੀਆਂ ਭੈਣਾਂ ਤੇ ਕਿ ਅੱਜ ਮੈ ਇਹਨਾ ਦਾ ਸਾਰਾ ਕੁਝ ਕਰਦੀ ਆ ਲੋੜ ਪਈ ਇਹ ਵੀ ਮੇਰੇ ਨਾਲ ਖੜਣ ਗੀਆ ਮੈਨੂੰ ਛੋਟੀ ਬੇਟੀ ਹੋਣ ਤੇ ਛੁੱਟੀ ਲੈਣੀ ਪਈ ਤੇ ਮੇਰੀ ਤਨਖਾਹ ਰੁਕ ਗਈ ਦੋ ਸਾਲ ਪੇ ਨਾ ਮਿਲੀ ਮੇਰੀ ਮਾਂ ਵੀ ਮੇਰੇ ਕੋਲੋ ਚਲੀ ਗਈ ਮੇਰੀ ਬੇਟੀ ਨੂੰ ਜਦੋਂ ਸੰਭਾਲਣ ਦੀ ਲੋੜ ਸੀ ਮਾਂ ਭੈਣ ਕੋਲ ਚਲੀ ਗਈ ਕਿਸੇ ਭੈਣ ਨੇ ਸਾਥ ਨਾ ਦਿੱਤਾ ਸਗੋਂ ਬਿਨਾ ਕਿਸੇ ਵੀ ਗੱਲ ਤੋਂ ਮੇਰੇ ਨਾਲ ਸਭ ਨੇ ਗੱਲ ਕਰਨੀ ਬੰਦ ਕਰ ਦਿੱਤੀ ਇਹ ਸੋਚ ਕੇ ਹੁਣ ਇਸ ਕੋਲ ਪੈਸੇ ਹੈ ਨਈ ਹੁਣ ਸਾਡੇ ਤੋ ਮੰਗੁ ਗੀ ਮੈ ਤਾਂ ਮੰਗੇ ਹੀ ਨਈ ਸੀ ਜੇ ਮੰਗ ਵੀ ਲੈਂਦੀ ਤਾਂ ਮੇਰੇ ਦਿੱਤੇ ਹੋਏ ਸੀ ਤਿਨਾ ਭੈਣਾਂ ਨੂੰ ਉਦਾਰ ਮੇਰੀ ਮਾਂ ਨੂੰ ਅਧਰੰਗ ਦੇ ਅਟੈਕ ਆਏ ਉਸ ਟਾਈਮ ਮੈਂ ਕੀਤਾ ਸਬ ਕੁਝ ਫਰ ਹਾਰਟ ਦੇ ਅਟੈਕ ਆਏ ਫਰ ਕੀਤਾ ਜਦੋਂ ਬਿਲਕੁਲ ਠੀਕ ਹੋ k ਤੁਰਨ ਲੱਗ ਗਏ ਉਸ ਟਾਈਮ ਚਲੇ ਗਏ ਮੈਂ ਕਿਸਨੂੰ ਮਾੜਾ ਬੋਲਾ ਮੇਰੇ ਨਾਲ ਤਾਂ ਸਕਿਆ ਭੈਣਾਂ ਤੇ ਮਾਂ ਨੇ ਏਦਾ ਕੀਤਾ ਘਰਵਾਲਾ ਤਾਂ ਫਿਰ ਬੇਗਾਨਾ ਸੀ husband ਲੜ ਕਿ ਬੋਲਦੇ ਆ ਤੇਰਾ ਪਿਓ ਸਿਵਿਆ ਚੋ ਆ ਕੇ ਮੇਰੇ ਨਾਲ ਗੱਲ kru ਤੇਰੇ ਪਿੱਛੇ ਡੰਡੀ ਜਿਨਾਂ ਨੀ ਜੌ ਤੇਰਾ ਸਾਥ ਦੇਣ ਆ ਜੁ ਤੇਰੀ ਮਾਂ ਤੇਰੀ ਨੀ ਹੋਈ ਇਹ ਸਬ ਕੁੱਝ ਮੈਂ ਸੁਣਦੀ ਆ ਅੱਜ ਮੈਨੂੰ ਖਾਲੀ ਕਰਕੇ ਸਬ ਮੈਨੂੰ ਛੱਡ ਕੇ ਆਪਣੇ ਘਰ ਬੈਠ ਗਏ ਟੁੱਟ ਗਈ ਮੈਂ ਬਿਲਕੁੱਲ ਹੀ ਫੁੱਲਾਂ ਦੀ ਤਰ੍ਹਾਂ ਰੱਖਿਆ ਮੈਂ ਆਪਣੀ ਮਾਂ ਨੂੰ ਮੇਰੀ ਮਾਂ ਮੈਨੂੰ ਕੰਡਿਆ ਤੇ ਸੋਂਦੀ ਨੂੰ ਦੇਖ ਕੇ ਵੀ ਚੁੱਪ ਰਹੀ ਏਨੇ ਸਾਲ ਅੱਜ ਮੈਂ ਉਸ ਜਗ੍ਹਾ ਖੜੀ ਆ ਕਿ ਸਮਜ਼ ਨੀ ਆ ਰਿਹਾ ਮਰੇ ਹੋਏ ਪਿਓ ਨੂੰ ਰੋਵਾ ਨਾ ਮਿਲੇ ਭਰਾ ਨੂੰ ਰੋਵਾ ਜਾ ਫਿਰ ਜਿਉਂਦੇ ਜਾਗਦੇ ਰਿਸ਼ਤੇ ਜੌ ਮੈਨੂੰ ਮੇਰੇ ਔਖੇ ਟਾਈਮ ਚ ਛੱਡ ਗਏ ਓਹਨਾ ਨੂੰ ਰੋਵਾ ਜਾ ਫਿਰ ਜਿਸ ਲੜ ਲੱਗਕੇ ਆਈ ਉਸਨੇ ਏਨੇ ਸਾਲ ਤੋਂ ਮੇਰੇ ਨਾਲ ਗੱਲ ਵੀ ਨਈ ਕੀਤੀ ਏਕ ਨੌਕਰ ਤੋਂ ਵੀ ਮਾੜੀ ਹਾਲਤ ਕਰਕੇ ਰੱਖਿਆ ਇਸ ਘਰ ਚ ਉਸਨੂੰ ਰੋਵਾਂ ਅੱਜ ਜਮਾ ਕੱਲੀ ਕੰਦਾ ਨਾਲ ਲੱਗ ਲੱਗ ਰੋਂਦੀ ਆ ਜੀਣ ਦਾ ਦਿਲ ਨੀ ਕਰਦਾ ਪਰ ਜਵਾਕਾ ਵੱਲ ਦੇਖ ਕੇ ਮਰ ਵੀ ਨਈ ਸਕਦੀ ਲੋਕੀ ਮਰਿਆ ਨੂੰ ਰੋਂਦੇ ਆ ਮੈਨੂੰ ਪਤਾ ਨੀ ਲੱਗਦਾ ਕਿਸਨੂੰ ਰੋਵਾ ਮੈਨੂੰ ਮੇਰਾ ਕਸੂਰ ਨੀ ਪਤਾ ਲੱਗਦਾ ਸੱਤ ਸਾਲ ਆਪਣੇ ਛੋਟੇ ਛੋਟੇ ਜਵਾਕਾ ਨੂੰ ਨਾਲ lai ਕੇ ਮਾਤਾ ਨੂੰ ਹਿਮਾਚਲ ਹਰ ਮਹੀਨੇ ਦਵਾਈ ਲੈਣ ਜਾਂਦੀ ਰਹੀ ਬਿਨਾ ਨਾਗਾ ਹਰ ਮਹੀਨੇ ਕੋਈ ਭੈਣ ਜਾ ਉਸਦਾ ਜਵਾਕ ਨਾਲ ਨਈ ਜਾਂਦਾ ਸੀ ਮੈਂ ਸਬ ਤੋਂ ਛੋਟੀ ਆ ਬਾਕੀ ਭੈਣਾਂ ਦੇ ਜਵਾਕ ਵੀ ਬੜੇ ਨੇ ਮੇਰੇ ਛੋਟੇ ਨੇ ਬੱਚੇ ਏਨੇ ਸਾਲ ਮੇਰੀ ਮਾਂ ਮੇਰੇ ਕੋਲ ਸੋਂਦੀ ਸੀ ਮੈਂ ਸੋਚਦੀ ਰਹਿੰਦੀ ਸੀ ਮੇਰੀ ਮਾਂ ਨੂੰ ਇਹ ਸਾਰਾ ਕੁਝ ਕਿਉਂ ਨਈ ਦਿਸਦਾ ਮੇਰਾ ਘਰਵਾਲਾ ਮੇਰੇ ਨਾਲ ਗੱਲ ਵੀ ਨਈ ਕਰਦਾ ਕੋਈ ਚੀਜ਼ ਨਈ ਲਿਆ ਕੇ ਦਿੰਦਾ ਕੀਤੇ ਨਾਲ lai ਕੇ ਨਈ ਜਾਂਦਾ 18 ਸਾਲਾਂ ਚ ਮੈਨੂੰ ਮੇਰੇ ਸਹੁਰੇ ਪਰਿਵਾਰ ਦੀ ਸਿਰਫ ਦੋ ਰਿਸ਼ਤੇਦਾਰੀ ਦਾ ਪਤਾ ਲੱਗਿਆ ਮਾਮਾ ਤੇ ਮਾਸੀ ਬਸ ਹੋਰ ਕੁਝ ਨੀ ਪਤਾ ਇਹਨਾਂ ਕੋਲ ਵੀ ਕਦੀ ਨਈ ਗਈ ਸੱਸ ਸਹੁਰਾ ਵੀ ਪੂਰੇ ਹੋ ਗਏ ਨਣਦ ਤੇ ਮੇਰਾ ਘਰਵਾਲਾ ਦੋਵੇਂ ਹੀ ਸਬ ਕੁਝ ਕਰਦੇ ਆ ਮੈਨੂੰ ਏਨੇ ਸਾਲਾਂ ਚ ਨਈ ਪਤਾ ਕਿੱਥੇ ਜਾਂਦੇ ਆ ਕੀ ਕਰਦੇ ਆ ਜਿਦਾ ਕਿਰਾਏਦਾਰ ਰਹਿੰਦੇ ਆ ਓਦਾ ਰਹਿੰਦੀ ਆ ਮੈਂ ਆਪਣੇ ਜਵਾਕਾ ਨਾਲ ਇਸ ਜਿੰਦਗੀ ਨਾਲੋਂ ਰੱਬਾ ਕੁੜੀ ਨੂੰ ਜਨਮ ਦੇਣ ਲੱਗੇ ਹੀ ਮਾਰ ਦੇਵੀ ਜਾ ਫਿਰ ਜਨਮ ਹੀ ਨਾ ਦੇਵੀਂ ਬਹੁਤ ਦੁੱਖ ਤਕਲੀਫ਼ ਭਰੀ ਤੇ ਨਰਕ ਵਾਲੀ ਜਿੰਦਗੀ ਆ ਮੇਰੀ ਏਦਾ ਦੀ ਕਿਸੇ ਧੀ ਨੂੰ ਨਾ ਮਿਲੇ ਜਿਸਦੇ ਆਪਣੇ ਹੀ ਬੇਗਾਨੇ ਹੋ ਜਾਣ ਦਰਦ ਤਾਂ ਹੋਰ ਵੀ ਬਹੁਤ ਨੇ ਮੇਰੀ ਜਿੰਦਗੀ ਤੇ ਤਾਂ ਫਿਲਮ ਬਣ ਸਕਦੀ ਆ jo ਕੁੱਝ ਮੈਂ ਛੋਟੀ ਹੁੰਦੀ ਤੋਂ ਸਹਿ ਰਹੀ ਆ ਪਤਾ ਨੀ ਅਜੇ ਮਰਨ ਤੱਕ ਕੀ ਕੁਝ ਦੇਖਣਾ ਬਾਕੀ ਏ ਇਹ ਤਾਂ 20% ਦੁੱਖ ਲਿਖ ਪਾਈ ਆ ਓ ਵੀ ਤਾਂ ਲਿਖ ਦਿੱਤਾ ਕਿਉਂਕਿ ਮੇਰਾ ਦੁੱਖ ਸੁਣਨ ਵਾਲਾ ਕੋਈ ਨਈ ਮੈਂ ਕਿਸੇ ਨਾਲ ਆਪਣੇ ਦਿਲ ਦੀ ਗੱਲ ਦੁੱਖ ਤਕਲੀਫ਼ ਸਾਂਝੀ ਨਈ ਕਰ ਸਕਦੀ ਇਸ ਲਈ ਇਥੇ ਥੋੜਾ ਕ ਲਿਖ ਕਿ ਆਪਣਾ ਦਿਲ ਥੋੜਾ ਹਲਕਾ ਕਰ ਲਿਆ ਮਾਫ ਕਰਨਾ
@SanjeevKumar-eg2hn
@SanjeevKumar-eg2hn 20 күн бұрын
Zindagi zindabad, never leave courage 👍👍🙏🙏
@sammmdeep2440
@sammmdeep2440 Ай бұрын
kena sona boldi pan rab pan taraki deve
@SanjeevKumar-eg2hn
@SanjeevKumar-eg2hn Ай бұрын
Great job Jagmeet ji 👍
@SanjeevKumar-eg2hn
@SanjeevKumar-eg2hn Ай бұрын
👏👏👏👏👏👏
@GurjeetSingh-no6ce
@GurjeetSingh-no6ce Ай бұрын
Waheguru ji 🙏
@SanjeevKumar-eg2hn
@SanjeevKumar-eg2hn Ай бұрын
Never leave courage Fight with cruel people 👍👍
@JaswinderKaur-g1i6t
@JaswinderKaur-g1i6t Ай бұрын
ਮੈ ਵੀ ਅੱਠਵੀਂ ਵਿੱਚ ਪੜ ਦੀ ਸੀ ਮੇਰਾ ਵੀ ਵਿਆਹ ਕਰ ਦਿੱਤਾ ਮੇਰੀ ਕਹਾਣੀ ਵੀ ਤੇਰੇ ਨਾਲ ਦੀ ਹੈ ਇਸ ਤੋਂ ਵੀ ਹਾਲਤ ਕੀਤੀ ਮੇਰੀ ਅੱਜ ਵੀ ਭੁਗਤੀ ਜਾਨੀ ਆ ਚੁਕਿਆ ਚੋਵੀ ਸਾਲ ਹੋ ਗਏ ਮੇਰੇ ਵਿਆਹ ਨੂੰ ਉਹ ਮੇਰੇ ਤੋ ਦਸ ਸਾਲ ਵੱਡਾ ਸੀ
@VocalJagmeet
@VocalJagmeet Ай бұрын
ਜੇਕਰ ਤੁਸੀਂ ਵੀ ਆਪਣੀ ਕਹਾਣੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ 8872963883 ਮੈਸਜ ਕਰੋ ਵੱਟਸਐਪ ਤੇ
@Boutique_bti_777
@Boutique_bti_777 Ай бұрын
❤❤
@Boutique_bti_777
@Boutique_bti_777 Ай бұрын
❤❤🎉🎉
@parmjitsingh5411
@parmjitsingh5411 Ай бұрын
Waheguru 😢😢😢😢😢😢😢
@jinderpreet7621
@jinderpreet7621 20 күн бұрын
Mera v 15 sal c weyaa karta,meri khanhi v belkul thade wargi aa
@SinghManjeet-j8f
@SinghManjeet-j8f Ай бұрын
Guru. Kirpa karay saria tay
@SanjeevKumar-eg2hn
@SanjeevKumar-eg2hn Ай бұрын
Zindagi zindabad 🫡
@JaswinderKaur-g1i6t
@JaswinderKaur-g1i6t Ай бұрын
ਇਸ ਤੋਂ ਵੀ ਮਾੜੀ ਹਾਲਤ ਕੀਤੀ ਮੇਰੀ
@samdarshvlogs728
@samdarshvlogs728 Ай бұрын
Waheguru ji
@SanjeevKumar-eg2hn
@SanjeevKumar-eg2hn Ай бұрын
😔😔
@Amansidhu-g8e
@Amansidhu-g8e Ай бұрын
Very very 😭😭😭😭😭
@Amansidhu-g8e
@Amansidhu-g8e Ай бұрын
😢😢😢😢😢
@JyotiJanagal-ns7kn
@JyotiJanagal-ns7kn Ай бұрын
Tension na le bhen sda ni mada tym rehnda chnga v aunda ek din
@SinghManjeet-j8f
@SinghManjeet-j8f Ай бұрын
Bibi de. Help karo
@SinghManjeet-j8f
@SinghManjeet-j8f Ай бұрын
Help. Karo. Kuri. Da
@SanjeevKumar-eg2hn
@SanjeevKumar-eg2hn 20 күн бұрын
😢😢😢😢😢
We Attempted The Impossible 😱
00:54
Topper Guild
Рет қаралды 56 МЛН
Мен атып көрмегенмін ! | Qalam | 5 серия
25:41
We Attempted The Impossible 😱
00:54
Topper Guild
Рет қаралды 56 МЛН