ਮੈ ਤਾ ਬੱਸ ਦੁਨੀਆ ਮਚਾਉਣੀ ਏੇ-ਭਾਗ 2 | ਵਿਆਹ ਮੇਰਾ ਟੈਨਸ਼ਨ ਲੋਕ ਚੱਕੀ ਫਿਰਦੇ ਆ | ਵੇਖੋ ਪੀਤੇ ਲੱਥ ਦੀ ਨਿੱਜੀ ਜਿੰਦਗੀ

  Рет қаралды 123,530

Gurpreet Kotli

Gurpreet Kotli

Күн бұрын

#peetalath #pitalath #gurpreetkotli #interview ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9530688807

Пікірлер: 478
@kuldeepsidhu2536
@kuldeepsidhu2536 3 жыл бұрын
ਇਹੋ ਜਿਹੀ ਦੁਨੀਆ ਈ ਹੋਣੀ ਚਾਹੀਦੀ 😍🤪 ਮਸਤ ਮੌਲਾ ਪੀਤਾ ਬਾਈ
@rmkstudios6336
@rmkstudios6336 3 жыл бұрын
ਬਕਿਆ ਹੀ ਬੰਦਾ ਦੁਨੀਆ ਤੋਂ ਹਟਕੇ ਆ ਜਿਓਂਦਾ ਰੇਹ ਵੀਰ 👍👍👍👍👍
@harchandbrar8568
@harchandbrar8568 3 жыл бұрын
ਮੈਨੂੰ ਇੱਕ ਗੱਲ ਚੰਗੀ ਲੱਗੀ ਖੁਦਕੁਸ਼ੀ ਨਹੀਂ ਕਰਨ ਦਿੰਦਾ ਕਿਸੇ ਨੂੰ ਸਲੂਟ ਪੀਤੇ
@manjotsinghbaidwan896
@manjotsinghbaidwan896 3 жыл бұрын
Bilkul eh chiz bot uppr di chiz hai
@gagandeepsingh-yg8lc
@gagandeepsingh-yg8lc 3 жыл бұрын
ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਂਦੇ ਨੇ, ਉਹ ਲੋਕ ਸਮਾਜ ਨੂੰ ਖਤਰਾ ਲਗਦੇ ਨੇ ਆਪਣੇ ਲਈ। ਕਿਉਂਕਿ ਅੰਦਰੋ ਉਦਾਸ ਤੇ ਟੁੱਟੇ ਲੋਕ ਕਿਸੇ ਨੂੰ ਖੁਸ਼ ਨਹੀਂ ਵੇਖ ਸਕਦੇ। ਪੀਤੇ ਬਾਈ ਸਵਾਦ ਲੈ ਜ਼ਿੰਦਗੀ ਦੇ ਪੂਰੇ।
@kulwantgurdorsandhu3380
@kulwantgurdorsandhu3380 3 жыл бұрын
Sirra aa
@usman.record7788
@usman.record7788 3 жыл бұрын
ਦਿੱਲ ਜਿੱਤ ਲਿਆ ਪਿਤਾ ਰਿਆਲ ਹੀਰੋ ਏ 🌴ਇਸ ਕਰਕੇ ਫ਼ਿਲਮਾਂ ਚ ਆ ਗਿਆ🌴 💚 ਹੁਣ ਗਾਣਿਆਂ ਚ ਵੀ ਆਊਗਾ 💚 Allah lammbi lammbi umar kare pita good boy💯💯💯💯🌅🌅
@dhillonamarjitsingh3528
@dhillonamarjitsingh3528 3 жыл бұрын
ਦੁਨੀਆਂ ਨਾਲੋਂ ਅਲੱਗ ਚੱਲਣ ਲਈ ਬਹੁਤ ਹਿੱਮਤ ਤੇ ਦਲੇਰੀ ਚਾਹੀਦੀ ਹੈ। ਸਾਡੇ ਕੋਲੋਂ ਕਦੇ ਗ਼ਲਤੀ ਨਾਲ ਵੀ ਟੀਸ਼ਰਟ ਪੁਠੀ ਪੈ ਜਾਵੇ ਤੇ ਜਦੋਂ ਕੋਈ ਟੋਕਦਾ ਹੈ ਤਾਂ ਅਸੀਂ ਸ਼ਰਮਿੰਦਗੀ ਨਾਲ ਡੁੱਬਣ ਵਾਲੇ ਹੋ ਜਾਂਦੇ ਹਾਂ। Very good carry on.
@IPS_JAGRAON
@IPS_JAGRAON 3 жыл бұрын
ਆਹਾ ਚੈਟ ਆਲੀ ਗੱਲ ਜਮਾ ਸਹੀ ਆ ਮੈਂ ਪੀਤੇ ਨੂੰ msg ਕੀਤਾ ਪੀਤੇ ਨੇਂ ਨਾਲ ਹੀ ਮੈਨੂੰ ਕਾਲ ਕਰਲੀ 11 ਵਜੇ... ਬਹੁਤ ਵਧਿਆ ਗੱਲਾਂ ਕੀਤੀ ਭਰਾ ਨੇਂ.. ਦਿਲੋਂ ਪਿਆਰ ਆ ਪੀਤੇ ਵੀਰ ਨਾਲ ਆਪਣਾ ਵੀ.. ਆਪਾਂ ਵੀ ਜਲਦੀ ਹੀ ਇੰਟਰਵਿਊ ਕਰਾ ਰਹੇ ਆ ਪੀਤੇ ਨਾਲ ਤੇ ਆਹੀ ਇਕ ਨਜ਼ਰ ਏਕ ਨੂਰ ਚੈਨਲ ਤੇ ਪਾਵਾ ਗੇ
@mandeep6564
@mandeep6564 3 жыл бұрын
ਪੀਤਾ ਬਾਈ ! ਦਿਲ ਖੁਸ਼ ਬੰਦਾ !!
@MandeepKumar-sx3oz
@MandeepKumar-sx3oz 3 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏
@SandeepKaleke
@SandeepKaleke 3 жыл бұрын
ਧੰਨਵਾਦ ਗੁਰਪ੍ਰੀਤ ਕੋਟਲੀ ਦੁਨੀਆ ਨੂੰ ਇੱਕ ਹੀਰਾ ਦਿਖਾਉਣ ਲਈ
@kabirsinha6345
@kabirsinha6345 3 жыл бұрын
ਬਾਈ ਜੀ ਇੰਟਰਵਿਊ ਕਰਦੇ ਰਿਹਾ ਕਰੋ ਵਧੀਆ ਸਿੱਖਣ ਨੂੰ ਮਿਲਦਾ, ਬਾਈ ਥੋਡੀ ਪਹਿਲਾਂ ਇੰਟਰਵਿਊ ਸੁਣ ਕੇ ਖੁਸ਼ ਰਹਿਣ ਲੱਗ ਗਿਆ ਮੈਂ। ਧੰਨਵਾਦ ਬੀਰੇ
@gurpindersingh9839
@gurpindersingh9839 3 жыл бұрын
ਦਿਲ ਖੁਸ਼ ਹੋ ਗਿਆ ਪੀਤਾ ਸਿਰਾ ਬੰਦਾ
@parminderrangi8416
@parminderrangi8416 3 жыл бұрын
Nice video
@kulwantsinghsandhu745
@kulwantsinghsandhu745 3 жыл бұрын
ਪੀਤਾ ਪੀਤਾ ਹੋਗੀ ਮਿੱਤਰੋ 👌
@lakhveersinghgill4807
@lakhveersinghgill4807 3 жыл бұрын
ਇਸ ਬਾਈ ਨੇ ਗੁਰਪ੍ਰੀਤ ਪੁੱਠਾ ਚੱਲਣਾ ਵਧੀਆਂ ਲੱਗਦਾ ਹੱੜਬਾ ਤੇ ਮਾਰੂ ਕਹਿੰਦੇ ਹੁੰਦੇ ਹਨ ਪੀਤਾ ਲੱਥ ਲੋਕਾ ਤੋਂ ਵੱਖਰਾ ਬੰਦਾ ਜੀ ਰੱਬ ਤੇ ਭਰੋਸਾ ਹੈ
@user-qr5tq8vx7p
@user-qr5tq8vx7p 3 жыл бұрын
ਠੀਕ ਆ ਯਾਰ ਬਾਈ ਕਈ ਤਾਂ ਇਹ ਸੋਚਦੇ ਆ ਲੋਕ ਕੀ ਕਹਿਣਗੇ ਲੋਕੀ ਸਾਲੇ ਲੱਗਦੇ ਜ਼ਿੰਦਗੀ ਆਪਣੀ ਆ ਜਦੋਂ ਆਪਾ ਫੈਨ ਹੋ ਗੇ ਤੇਰੇ ਵੀਰ....
@lavibrar4485
@lavibrar4485 3 жыл бұрын
Sadi gaddi ghrab hogi c rat nu 10 vje help kiti veer ne nale sanu jnda v nhi c
@sukh.preetdoad2209
@sukh.preetdoad2209 3 жыл бұрын
ਬਹੁਤ ਵਧੀਆ ਪੀਤੇ ਵੀਰ ਵਾਹਿਗੁਰੂ ਤੂਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@parmmall5561
@parmmall5561 3 жыл бұрын
ਬਹੁਤ ਵਧੀਆ ਬੰਦਾ ਪੀਤਾ ਲੱਥ ਕੀਆ ਬਾਤ
@gurpreetsingh-ve6ex
@gurpreetsingh-ve6ex 3 жыл бұрын
ਸਿਰਾ ਬੰਦਾ ਪੀਤਾ ਲੱਥ । ❤ love you yara ❤
@bargariboyz615
@bargariboyz615 3 жыл бұрын
Y.o.l.o. ਯੂਲੋ ਗੋਰਿਆਂ ਦਾ ਬਣਾਇਆ ਸ਼ਬਦ ਆ ਜੋ ਕਿ ਇੱਕ acronym ਆ ਜਿਸਦਾ ਭਾਵ ਹੈ you only live once. ਭਾਵ ਕਿ ਇੱਕ ਜ਼ਿੰਦਗੀ ਆ ਤੁਹਾਡੇ ਕੋਲ ਨਜ਼ਾਰੇ ਲਵੋ~
@volverride330
@volverride330 3 жыл бұрын
ਬਾਕੀ 😑🤔🤔??
@lavi_shankar8076
@lavi_shankar8076 3 жыл бұрын
Pitta lath and Gurpreet kotli dove 22 vdia insan ne . Good bless you. Veer
@armanjotsinghjhajj9070
@armanjotsinghjhajj9070 3 жыл бұрын
ਅਸਲ ਬੰਦਾ ਚਾਹੀਦਾ ਹੀ ਅਜਿਹਾ ਜੀ
@jagjitsinghjagjitsingh1991
@jagjitsinghjagjitsingh1991 3 жыл бұрын
Love you bro God bless you
@sarabjitkaur6828
@sarabjitkaur6828 3 жыл бұрын
Waheguru kush rakhe tainu hasda rai 😍💕💯🤝👨‍👧ਨੱਚੀਏ ਗਾਈਏ ਐਸ਼ ਉਡਾਈਏ....(ਆ ਦੋਵੇਂ ਭੈਣ ਭਰਾ)
@harshkapila9412
@harshkapila9412 3 жыл бұрын
kzbin.info/www/bejne/e5ypi5J8fpygh6M
@sukhveersran9984
@sukhveersran9984 3 жыл бұрын
ਬਹੁਤ ਵਧੀਆ ਸੁਝਾਅ ਪੀਤੇ ਬਾਈ ਦਾ 👍
@sandhubathindawala9527
@sandhubathindawala9527 3 жыл бұрын
ਬਹੁਤ ਵਧੀਆ ਜੀ ਸੋਢੀ ਇੰਟਰਵੀਉ ਸੁਣ ਕੇ ਜ਼ਿੰਦਗੀ
@SandeepKaleke
@SandeepKaleke 3 жыл бұрын
ਦੁਨੀਆਂ ਦਾ ਹੀਰਾ ਬੰਦਾ ਪੀਤਾ
@vellysarpanch9129
@vellysarpanch9129 2 жыл бұрын
ਗੁਰਪ੍ਰੀਤ ਕੋਟਲੀ ਬੀਰੇ ਜਿਉਂਦਾ ਵਸਦਾ ਰਹਿ , ਪੀਤੇ ਬਾਬੇ ਲੱਠਾ ਬੰਦਾ ❤️
@HarpalSingh-zx1gv
@HarpalSingh-zx1gv 3 жыл бұрын
Bht vadia soch aa pite Bai di WAHEGURUJi WAHEGURUJi chardikala ch rakhan ehnu te ehde pariwar nu.
@rajadhillon1093
@rajadhillon1093 3 жыл бұрын
Pita BhaiG Very good Job KotliBhaiG Good Person CarryOn waheguruG Mehar Karngay✌💪👍👍🙏🙏🙏🙏🙏
@trendfun6368
@trendfun6368 3 жыл бұрын
ਰਾਜਨੀਤੀ ਤੋਂ ਦੂਰ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਉਹ ਆਪਣੇ ਆਪ ਨੂੰ ਬਹੁਤ ਵਧੀਆ ਹੈ ❤️❤️❤️❤️
@sakinderboparai3046
@sakinderboparai3046 3 жыл бұрын
ਰਾਜਨੀਤੀ ਵਿੱਚ ਤੁਸੀ ਲੋਕਾਂ ਦਾ ਭਲਾ ਵੀ ਕਰ ਸਕਦੇ ਹੋ ।ਮਹਾਰਾਜਾ ਰਣਜੀਤ ਸਿੰਘ ਨੇਂ ਲੋਕਾਂ ਦਾ ਭਲਾ ਕੀਤਾ ਸੀ ।
@trendfun6368
@trendfun6368 3 жыл бұрын
@@sakinderboparai3046 ਬਿਲਕੁਲ ਠਿਕ ਹੈ ਪਰ ਹੁਣ ਮਹਾਰਾਜਾ ਰਣਜੀਤ ਸਿੰਘ ਤਾਂ ਕੋਈ ਦਿਸਦਾ ਨਹੀਂ 🙏🏼🙏🏼
@gopikhokher4114
@gopikhokher4114 3 жыл бұрын
ਦੁਨੀਆਂ ਘੁੱਮ ਕੇ P.H.D ਸਹੀ ਆ ਭਰਾ।100%
@titugrewal5975
@titugrewal5975 3 жыл бұрын
Bhaut Zyadaa Kaintt 👌👌Bndaa Haa Y 😘😘 dilo luv u ha bai tanu ❤️❤️ Rab Thaunu Hamesha Khush Rkhaa Ta Mehar Kra bai Thauda Ta 😉😉
@kindersingh4163
@kindersingh4163 3 жыл бұрын
ਕਰੋਨਾ ਵਾਲੇ ਮਰੀਜ਼ਾਂ ਨੂੰ ਪੀਤੇ ਦੀ ਵੀਡੀਓ ਦਿਖਾਉ
@sukhirai8429
@sukhirai8429 2 жыл бұрын
Peeta is real soul person,like his point of view,wish him live long stay healthy ,keep going God!!bless you all the way 💪💪💪💪💪☝️☝️Rock..😍
@vickuk1313
@vickuk1313 3 жыл бұрын
Jeunda reh veer LATHH....te Bai reporter Tu v sira Bai.. LOVE FROM UK VICK( PB 30 WALA)
@harshkapila9412
@harshkapila9412 3 жыл бұрын
kzbin.info/www/bejne/e5ypi5J8fpygh6M
@rsstar1985
@rsstar1985 3 жыл бұрын
ਖੁਸ਼ ਰਹਿ ਮਿੱਤਰਾਂ
@Officialsandhu0966
@Officialsandhu0966 3 жыл бұрын
Dil khush ho gya pitta bai salute aaa tenu hmesha ida e rhi
@jasvirsingh-hl9co
@jasvirsingh-hl9co 3 жыл бұрын
Pehli video v addi raat nu dekhi...es vaar v rraat nu dekh reha...swaad lenda jindgi da..jiooo veer pite
@gurpindersingh9839
@gurpindersingh9839 3 жыл бұрын
ਸਿਰਾ ਬੰਦਾ♥
@jashanpreet476
@jashanpreet476 3 жыл бұрын
J kise ne dhayan ditta hove tan peeta ni ik v shabd galt ni kha...na koi gandi language use kiti..jo k ajj kal common phrase bnai baithe ne .....dil khush banda
@deepasharma3165
@deepasharma3165 3 жыл бұрын
Sirraaa banda bai meri bike vich bike vaj jani c kese ton,te fr apa nu gussa ja aa janda bai te mavi ove ee gusse ch ladn lga ohde nl fr eh bai ne rokea bai good person aa peeta kehnda (bai thoda koi nuksan ni hoea bai bachgy yr koini lado na)j bai lad pande ho sakda c km vaad janda ehde pind ee hoea c
@amritpalaujla1265
@amritpalaujla1265 3 жыл бұрын
ਇਹੋ ਜਿਹਾ ਬੰਦਾ ਚਾਹੀਦੀ ਏ
@KuldeepKumar-ru4nq
@KuldeepKumar-ru4nq 3 жыл бұрын
Bilkul sahi gal a mawa bina nhi koi phusda sab to sahi gal puri intrwiew ch
@narinderkumar4574
@narinderkumar4574 3 жыл бұрын
Ghaint bnda peeta bai love u bai❤️
@baazofficial2250
@baazofficial2250 3 жыл бұрын
Dill khush ho janda peete bhaji diya gla sun k
@balkarsingh-el2vj
@balkarsingh-el2vj 3 жыл бұрын
Rabb da banda ae
@vijaygoraya7327
@vijaygoraya7327 3 жыл бұрын
once again Peete nu mil ke khushi hoe bhut love you bro
@chamkaursingh699
@chamkaursingh699 3 жыл бұрын
ਹੀਰਾ ਬੰਦਾ ਪੀਤਾ
@HappySingh-oj5ko
@HappySingh-oj5ko 3 жыл бұрын
Peeta sirraaaa bndha be parvah duniya dari ton
@GurmelSingh-sx6jk
@GurmelSingh-sx6jk 3 жыл бұрын
Dil Khush ho gya ver g pite Bai di gla sun ke Baba mehar kre
@mandeepsidhu87
@mandeepsidhu87 3 жыл бұрын
ਵਾਹਿਗੁਰੂ ਭਲੀ ਕਰੇ
@ramandeepwander9454
@ramandeepwander9454 3 жыл бұрын
ਵਧੀਆ ਸੁਭਾਅ ਦਾ ਮਾਲਕ ਆ ਬਾਈ
@Amugamer-
@Amugamer- 3 жыл бұрын
Rich Natcher
@Amugamer-
@Amugamer- 3 жыл бұрын
Rich Natcher
@bhanadandiwal4295
@bhanadandiwal4295 3 жыл бұрын
manu pata ni c bai da nyc insan aa
@hargopalsinghsingh3646
@hargopalsinghsingh3646 3 жыл бұрын
ਬਾਈ ਜੀ ਪਾਰਟ 3 ਵੀ ਆਉਣ ਦਿਓ
@karnailbrar7842
@karnailbrar7842 3 жыл бұрын
Sirrra banda peeta y Dil khush ho gea sun k God bless you
@Only_songs_edit
@Only_songs_edit 3 жыл бұрын
Ruh khus krdia veer dia gallan
@realpreet2634
@realpreet2634 3 жыл бұрын
Nice Banda Peeta bhai Mileya main bhai nu
@sonunarulamannatmovie4260
@sonunarulamannatmovie4260 3 жыл бұрын
22 ji.kainttttttttt 🙏🌹Love you 22.ji🌹🙏veer ji me Ambala city se
@KOHINOORKHALSA
@KOHINOORKHALSA 3 жыл бұрын
Good massage aa ji
@JatinderSingh-ik1zf
@JatinderSingh-ik1zf 3 жыл бұрын
ਮਸਤ ਮੌਲਾ ਮਨ ਦਾ ਸਾਫ਼ ਆ ਪੀਤਾ
@garrygill252
@garrygill252 3 жыл бұрын
Good peta veer good a jar tuse😄😆🌹🙏
@user-md1pq6rn5o
@user-md1pq6rn5o 3 жыл бұрын
rooh kush hogi bai diya gallan sun ke
@samarvirsingh2868
@samarvirsingh2868 2 жыл бұрын
Swad le jindgi de yar pita gaint banda yarr
@rajinderbal2290
@rajinderbal2290 3 жыл бұрын
Bohut vadia yaar sikhan nu milda
@farrarjatt1363
@farrarjatt1363 3 жыл бұрын
Peeta rabb da banda bai nu kise di prwah ni boht vdiya lggya
@gurbajmaan9605
@gurbajmaan9605 3 жыл бұрын
ਜਿੰਦਗੀ ਜਿੰਦਾਬਾਦ ਆ ਪੀਤੇ ਦੀ
@youtubegurman1260
@youtubegurman1260 3 жыл бұрын
Peeta bai gurpreet kotli dono hi sirra banday ne.
@aavyamattu7892
@aavyamattu7892 3 жыл бұрын
Rooh Kush 🥳🥳🥳🥳🥳🥳🥳🥳kr te👏👏👏👏👏👏Bhai ji.....
@jasssidhu6725
@jasssidhu6725 3 жыл бұрын
nice aaq pita dhillon lath bargari wala. Pita lath ( tx gurpreet veere )
@sonujohal2231
@sonujohal2231 3 жыл бұрын
ਪੀਤੇ.ਬਾੲੀ.very.Good
@baburamkhichi5182
@baburamkhichi5182 3 жыл бұрын
Siraaaaaa 22 👏❤
@akkiisinghsingh6754
@akkiisinghsingh6754 3 жыл бұрын
Positive attitide 🤟
@thelegendmusic9761
@thelegendmusic9761 3 жыл бұрын
Very nice brother rab tuhanu edha he khush rakhe
@harshkapila9412
@harshkapila9412 3 жыл бұрын
kzbin.info/www/bejne/e5ypi5J8fpygh6M
@ramansidhu7836
@ramansidhu7836 3 жыл бұрын
Bai Fridkot law College aya c bai buhat ghint bnda wa love you a Big Brother 😍😍
@sahilsandhu5291
@sahilsandhu5291 3 жыл бұрын
ਆਪਾ ਲੋਕ ਸਾਰੀ ਜ਼ਿੰਦਗੀ ਆਹੀ ਸੋਚਦੇ ਰਹਿੰਦੇ ਆ ਕੇ ਲੋਕੀ ਕੀ ਕਹਿਣਗੇ ਲੋਕਾਂ ਦਾ ਤਾਂ ਕੰਮ ਹੀ ਕਿਸੇ ਨਾ ਕਿਸੇ ਬਾਰੇ ਬੁਰਾ ਭਲਾ ਕਹਿਣਾ ਅੱਜ ਕਲ ਤਾਂ ਰਿਸ਼ਤੇਦਾਰੀ ਵੀ ਸਿਰਫ ਪੈਸੇ ਦੀ ਹੀ ਰਹਿ ਗਈ ਆ ਹੋਣ ਚੜਦੇ ਸੂਰਜ ਨੂੰ ਸਲਾਮਾਂ ਡੁੱਬਦੇ ਨੂੰ ਕੌਣ ਪੁੱਛਦਾ ਇਕੋ ਜ਼ਿੰਦਗੀ ਮਿਲੀ ਆ ਇਹਨੂੰ ਮਜ਼ੇ ਵਿਚ ਜੀਉ ਸਾਹਿਲ ਲੁਧਿਆਣਾ
@user-sk7gf3sv5p
@user-sk7gf3sv5p 3 жыл бұрын
Very nice man pita.
@nimratschannel2100
@nimratschannel2100 3 жыл бұрын
Salute pitta veer from surrey Canada
@harjeetsinghharjeetsingh7183
@harjeetsinghharjeetsingh7183 3 жыл бұрын
ਵਧੀਆ ਖੁਸ਼ ਦਿਲ ਬੰਦਾ
@Sahibb638
@Sahibb638 3 жыл бұрын
Good work Brother gud Bless you
@raviinder80
@raviinder80 3 жыл бұрын
Very good God bless you veer ji
@nationallawgroup5187
@nationallawgroup5187 3 жыл бұрын
Boht sira bandda yr peeta bai dil khush ho janda video dekhke 🤗🤗🤗
@kamalkailpurbai4877
@kamalkailpurbai4877 3 жыл бұрын
God bless you all bro's
@dhillonhappy7718
@dhillonhappy7718 3 жыл бұрын
Yaaran da yaar a peeta tn 🔥🔥♥️♥️♥️
@maxvlogvideo1832
@maxvlogvideo1832 3 жыл бұрын
Hor video bai💗💗
@KalyanSaabPB10
@KalyanSaabPB10 3 жыл бұрын
Very good thing, different from everyone
@shubvirk7820
@shubvirk7820 3 жыл бұрын
Bahut vdia bnda lgda peeta veer
@sandymanku9980
@sandymanku9980 3 жыл бұрын
Peeta Veer de har ek gal ch postitivity a gbu Veer Ji carry on
@gurpyarsinghkaler8806
@gurpyarsinghkaler8806 3 жыл бұрын
ਪੀਤਾ ਸਿਰਰਾ
@Motivational-kings-life
@Motivational-kings-life 3 жыл бұрын
Bohat vadiya soch naale galan
@jaswinderbuttar2523
@jaswinderbuttar2523 3 жыл бұрын
Sira bnda pita bai
@paramjeetkaur1478
@paramjeetkaur1478 3 жыл бұрын
Gurpreet bai g thanks 🙏🙏
@gopygill4960
@gopygill4960 3 жыл бұрын
Very nice veer
@marpreetsingh4028
@marpreetsingh4028 3 жыл бұрын
Bhut vadia banda.
@parmjeetkaur6630
@parmjeetkaur6630 3 жыл бұрын
Very nice veer ji ❤❤
@ballumahi4935
@ballumahi4935 3 жыл бұрын
ਪੀਤਾ ਵੀਰ ਬਹੁਤ ਚੰਗੇ ਸੁਭਾਅ ਦਾ ਮਾਲਕ ਹੈ ਮੈਂ ਹੁਣੇ ਫੋਨ ਕੀਤਾ ਹੈ । ਬਾਈ ਜੀ ਨਾਲ ਗੰਲ ਕਰਕੇ ਨਜ਼ਾਰਾ ਆ ਗਿਆ ਬਾਈ
@SamSra007
@SamSra007 3 жыл бұрын
Bhra no deo
@ballumahi4935
@ballumahi4935 3 жыл бұрын
@@SamSra007 ਕਿਸਦਾ ਨੰਬਰ ਚਾਹੀਦਾ ਹੈ ਵੀਰਾ ?
@AaFarm-yr3jm
@AaFarm-yr3jm 3 жыл бұрын
@@ballumahi4935 bai yaar peete lathh da number write kr de bro reply msg te plz yaar 🙏🙏🙏🙏
@tejindersandhu5344
@tejindersandhu5344 3 жыл бұрын
Veer no send krii piita da
@tejindersandhu5344
@tejindersandhu5344 3 жыл бұрын
Veer no send kri piite da
@rajusandhu727
@rajusandhu727 3 жыл бұрын
Very good 22 g
@amritpalbangarh847
@amritpalbangarh847 3 жыл бұрын
Galiana bai diyana sraaaa na 👌👌
@user-uo9tt8pq4g
@user-uo9tt8pq4g 3 жыл бұрын
ਮੇਰਾ ਨਾਮ ਵੀ ਪੀਤਾ ਆ, ਲੋਕ ਬਹੁਤ ਮਾੜਾ ਕਹਿੰਦੇ ਆ,,ਗੁਡ ਬਰਾਦਰ।
@jassbhullar415
@jassbhullar415 3 жыл бұрын
Tere kol hi aa chupkiti mill sakda bai
@jassbhullar415
@jassbhullar415 3 жыл бұрын
Main v lath hi aa
@lambardargrewal5338
@lambardargrewal5338 3 жыл бұрын
Bai ji mera full name v Harpreet grewal a te nick name peeta a lokka da kam hai machna machan do sannu parva ni
@user-uo9tt8pq4g
@user-uo9tt8pq4g 3 жыл бұрын
@@jassbhullar415 ਝੰਡਿਆਣਾ ਪੱਛਮੀ ਆ,,
@chandansharma6605
@chandansharma6605 3 жыл бұрын
Siraa good yaara
@satenderlamba2023
@satenderlamba2023 2 жыл бұрын
Bhut bdiya ❤💪
@gagandeepsingh7237
@gagandeepsingh7237 3 жыл бұрын
love you don sab🥰😍😘😘🥰😍😍😍
WHAT’S THAT?
00:27
Natan por Aí
Рет қаралды 14 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
DEFINITELY NOT HAPPENING ON MY WATCH! 😒
00:12
Laro Benz
Рет қаралды 64 МЛН
WHAT’S THAT?
00:27
Natan por Aí
Рет қаралды 14 МЛН