ਰਿਸ਼ਤੇਦਾਰ ਕਹਿੰਦੇ ਸੀ ਕਦੇ ਕੁੱਝ ਨਹੀਂ ਬਣ ਸਕਦੇ, ਅੱਜ ਸਭ ਦੇ ਮੂੰਹ ਕਰਤੇ ਬੰਦ ਦੇਖੋ ਕਿਵੇਂ ਪਤੀ-ਪਤਨੀ ਨੇ ਬਦਲੇ ਦਿਨ

  Рет қаралды 177,106

Rozana Spokesman

Rozana Spokesman

Күн бұрын

Пікірлер: 314
@jaswinderpalkaur6707
@jaswinderpalkaur6707 3 жыл бұрын
ਵੀਰ ਜੀ ਤੁਹਾਡੀ ਸੋਚ ਨੂੰ ਦਿਲੋਂ ਸਲਾਮ ਵੀਰ ਮਿਹਨਤ ਰੰਗ ਲਿਆਉਂਦੀ ਐ ।ਤੁਹਾਡੀ ਮਿਹਨਤ ਨੂੰ ਸਲਾਮ।ਵੀਰ ਜੀ ਕੰਮ ਕੋਈ ਛੋਟਾ ਵਡਾ ਨਹੀਂ ਸੋਚ ਵਡੀ ਹੋਣੀ ਚਾਹੀਦੀ ਐ ।ਰਿਸ਼ਤੇਦਾਰ ਤਾਂ ਹੁਣ ਰਾਸਤੇ ਦਾਰ ਹੀ ਸਮਝੋ । ਵਾਹਿਗਰੂ ਜੀ ਆਪ ਤੇ ਮਿਹਰ ਭਰਿਆ ਹਥ ਰਖੇ ।ਪਤੀ ਪਤਨੀ ਰਲ ਕੇ ਦੁਖ ਸੁਖ ਵੰਡਾਉਣ ਏਹਦੇ ਵਰਗੀ ਰੀਸ ਨਹੀਂ ਸੰਗਰੂਰ ।
@jass8767
@jass8767 3 жыл бұрын
ਬੱਚਿਆ ਲਈ ਮਾ ਬਾਪ ਕੀ ਨਹੀ ਕਰਦੇ, ਪਰ ਬੁਢਾਪੇ ਵਿਚ ਮਾ ਬਾਪ ਦਾ ਕਈ ਸਹਾਰਾ ਨਹੀਂ ਬਣਦੇ ਬਹੁਤ ਮਾੜੀ ਗੱਲ ਆ, wmk 🙏
@gurcharankaur2963
@gurcharankaur2963 3 жыл бұрын
Mehnti bande nu koe age wadno nhi rok skda
@lovepreet-pf9mk
@lovepreet-pf9mk 3 жыл бұрын
ਵਾਹਿਗੁਰੂ ਤਰੱਕੀਆਂ ਬਖ਼ਸਣ ਸਾਰੇ ਪਰਿਵਾਰ ਨੂੰ
@ManinderSingh-dr8wb
@ManinderSingh-dr8wb 3 жыл бұрын
ਸਿਆਣੀ ਜਨਾਨੀ ਘਰ ਨੂੰ ਤਰੱਕੀ ਵੱਲ ਲੇ ਜਾਂਦੀ ਆ।
@jattblood9331
@jattblood9331 3 жыл бұрын
Sehi gal madi naraka val lai jandi a
@Holyvibes-i3f
@Holyvibes-i3f 3 жыл бұрын
👍🏽
@gurjitsingh2325
@gurjitsingh2325 3 жыл бұрын
ਪੁੱਤਰ ਜੀ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ। ਪਰਮਾਤਮਾ ਮੇਹਰ ਕਰੇ।
@RanveerSingh-gl1ez
@RanveerSingh-gl1ez 3 жыл бұрын
ਮਿਹਨਤ ਨੂੰ ਰੱਬ ਜਰੂਰ ਰੰਗ ਲਾਉਂਦਾ ਹੈ
@rabindersingh3246
@rabindersingh3246 3 жыл бұрын
ਵੀਰਾ ਤੇਰਾ ਰੱਬ ਤਾਂ ਆਵਦਾ ਢਿੱਡ ਨਹੀਂ ਭਰ ਸਕਦਾ,,,, ਉਹ ਤਾਂ ਆਪ ਤੇਰੇ ਵਰਗੇ ਦੇ ਮੂੰਹ ਵੱਲ ਵੇਖਦਾ ਰਹਿੰਦਾ,,, ਏਹ ਦੋਵੇਂ ਆਪ ਰੱਬ ਨੇ ਆਵਦੇ
@dilrajseerha5233
@dilrajseerha5233 3 жыл бұрын
ਵਾਹਿਗੁਰੂ ਜੀ ਤੰਦਰੁਸਤੀਆ ਤਰੱਕੀਆਂ ਬਖ਼ਸ਼ੇ 👍👍🙏🙏🙏
@dhillonsaab3241
@dhillonsaab3241 3 жыл бұрын
ਜਿਹੜੇ ਸਿਕਵੇ ਨੀ ਕਰਦੇ ਮੁੱਕਦਰਾ ਨਾਲ ਹੌਸਲੇ ਨਾਲ ਰਾਹ ਬਣਾ ਜਾਦੇ ਮੁਸੀਬਤ ਵਾਲੇ ਪਹਾੜ ਉਹਨਾਂ ਕੋਲੋਂ ਨੀਵੀਆਂ ਪਾ ਜਾਂਦੇ
@santokhsinghsingh9266
@santokhsinghsingh9266 3 жыл бұрын
ਸਲਾਮ ਆ ਦਿਲੋ ਇਸ ਜੋੜੀ ਨੂੰ 🙏
@arashdeepkaur5272
@arashdeepkaur5272 3 жыл бұрын
ਮੇਹਨਤ ਕਰਨ ਨਾਲ ਹੀ ਤਰੀਕਿਆਂ ਮਿਲਦੀਆ ਹਨ🙏🏼
@ranjitmalhi1773
@ranjitmalhi1773 3 жыл бұрын
ਮਾਨ ਸਾਹਿਬ ਇਸਦਾ ਨਾਂਮ ਅੰਬਰਸਰੀਏ ਭਾਉ ਦਾ ਢਾਚਾ ਰੱਖ ਲਿਆ ਜਾਵੇ ਤਾਂ ਹੋਰ ਫੇਮਸ ਹੋਵੇਗਾ, ਖਾਸੀਅਤ ਇਹ ਲਿਖੋ,ਗੁੜ ਦੀ ਚਾਹ,ਚਾਟੀ ਦੀ ਲੱਸੀ,ਸਾਗ,ਮੱਕੀ ਦੀ ਰੋਟੀ, ਪਰਵਾਸੀ ਗਾਹਕਾਂ ਦੀ ਖਿੱਚ ਲਈ ਦਾਲ ਚਾਵਲ,ਕੜੀ ਚਾਵਲ,ਰਾਜ ਮਾਂਹ ਚਾਵਲ ਲਿਖੋ ਇਹ ਤਿੰਨੇ ਸਬਜੀਆ ਘੱਟ ਲਾਗਤ ਨਾਲ ਬਣਨ ਵਾਲੀਆਂ ਹਨ,ਤੇ ਕਣਕ ਦੀ ਰੋਟੀ ਨਾਲ ਵੀ ਚੱਲਣਗੀਆਂ।
@brakingnew420
@brakingnew420 3 жыл бұрын
ਭੈਣ ਸੱਚੀਉਂ ਮਾਨ ਨੀ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰੁ ਰੇਟ ਕੱਟ ਤੇ ਵਿਚੋਂ ਰੋਟੀ ਖਾਣ ਤੋਂ ਪਹਿਲਾਂ ਜਨਵਰਾ ਨੂੰ ਪਾਉ
@rajtalwindher2424
@rajtalwindher2424 3 жыл бұрын
Good
@jasjaspreets4502
@jasjaspreets4502 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਵੀਰ ਜੀ ਬਹੁਤ ਵਧੀਆ ਹੋਂਸਲੇ ਬਲੰਦ ਰੱਖੋ ਵੀਰ ਜੀ ਪਰਮਾਤਮਾ ਤੁਹਾਡੇ ਨਾਲ ਹੈ 🙏
@kamalmaan7741
@kamalmaan7741 3 жыл бұрын
ਮੇਹਨਤਾਂ ਜਰੂਰ ਰੰਗ ਲਿਓਦੀਆਂ ਜੀ
@manvikchaudhary1
@manvikchaudhary1 3 жыл бұрын
I know them personally... They both are very hardworking and also very kind hearted persons... May god bless them...
@harilovesnakodar3812
@harilovesnakodar3812 3 жыл бұрын
Jai ho... Salutes to you both.. Sai ji kirpa bakshan tuhanu. Mehnat nu bhag laun sai ji.... Jai ho saiya...
@daljeetsandhu7875
@daljeetsandhu7875 3 жыл бұрын
ਆ ਰਿਸ਼ਤੇਦਾਰ ਜੋ 👤ਹੁੰਦੇ ਆ 👆🤨 ਬਹੁਤ ਖੱਚ ਹੁੰਦੇ ਆ ਕਿਸੇ ਦੇ ਹੀ ਵਧੀਆ👍💯 ਹੁੰਦੇ ਆ 👆🤨 ਰਿਸ਼ਤੇਦਾਰ ਨਹੀਂ ਸਾਰੇ ਲੱਤ ਖਿੱਚਣ ਵਾਲੇ ਹੁੰਦੇ ਆ 👆👆👆👆👆👆👆👆
@yashikaarora7526
@yashikaarora7526 3 жыл бұрын
Waheguru ji twadi kmai ch barkat pave te hmesha twade pariwar nu khush rakhan ji
@paramjitsinghdaulatpurpunj1435
@paramjitsinghdaulatpurpunj1435 3 жыл бұрын
ਵਾਹਿਗੁਰੂ ਤੁਹਾਡੀ ਕਮਾਈ ਚੋ ਬਰਕਤ ਪਾਵੇਸੱਚਾ ਤੇ ਸੁੱਚਾ ਜੀਵਨ ਬਖਸ਼ਣ
@avtarbrar5098
@avtarbrar5098 3 жыл бұрын
ਸ਼ਾਬਾਸ਼ ਕੀਤੀ ਮਿਹਨਤ ਕਦੇ ਅਜਾਂਈ ਨਹੀਂ ਜਾਂਦੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਦੇਵੇ
@ujjwalkumar6648
@ujjwalkumar6648 3 жыл бұрын
ਵੀਰੇ ਬਹੁਤ ਵਧੀਆ ਸੋਚ ਲੱਗੀ ਤਹਾਡੀ। ਰੂ ਖੁਸ਼ ਹੋ ਗਈ। ਮੋਹਾਲੀ ਮੇਰਾ ਬਚਪਨ ਦਾ ਸ਼ਹਿਰ ਅਾ। ਮੈ ਆਪਣਾ ਸਕੂਲ ਇਥੋਂ ਸ਼ੁਰੂ ਕੀਤਾ ਸੀ। GIAN JYOTI PUBLIC SCHOOL. ਇਹ ਸਨ੍ਹ 1976-77 ਦੀ ਗੱਲ ਹੈ। ਉਸ ਵੇਲੇ ਇਹ ਸਕੂਲ ਫੇਜ਼ ੧ ਵਿੱਚ ਹੀ ਸੀ। ਤੁਹਾਡੀ ਮਿਹਨਤ ਵੇਖ ਮਨ ਨੂੰ ਬਹੁਤ ਖੁਸ਼ੀ ਹੋਈ। ਜਿਊਂਦੇ ਵਸਦੇ ਰਹੁ।
@birsingh5388
@birsingh5388 3 жыл бұрын
Gian jyoti school 2 phase mohali ch hai ji
@gagandeepsinghgill3525
@gagandeepsinghgill3525 3 жыл бұрын
ਪਰਮਾਤਮਾ ਤੁਹਾਡੀ ਮਿਹਨਤ ਨੂੰ ਫਲ ਲਗਾਵੇ,, ਦਿਨ ਰਾਤ ਮਿਹਨਤ ਕਰਕੇ ਤਰੱਕੀਆਂ ਕਰੋ
@sohanSingh-qm7lx
@sohanSingh-qm7lx 3 жыл бұрын
ਡਰੋ ਨਾ ਵਾਹਿਗੁਰੂ ਜੀ ਤੁਹਾਡੇ ਨਾਲ ਹੈ
@gurlabhsra1998
@gurlabhsra1998 3 жыл бұрын
ਰੱਬ ਤਰੱਕੀ ਦੇਵੇ ਬਹੁਤ ਵਧੀਆ ਸੁਨੇਹਾ ਜੀ
@gobindsingh2450
@gobindsingh2450 3 жыл бұрын
ਵਹਿ ਗੁਰੂ ਮੇਹਰ ਕਰੀ🙏🙏🙏🙏
@MeenakshiSharma-ws8ol
@MeenakshiSharma-ws8ol 3 жыл бұрын
Respect to this adorable couple. Special thank u this man who respect his mother,his wife nd his daughter..❤❤❤🙏🙏🙏
@sandeepbangar2036
@sandeepbangar2036 3 жыл бұрын
Bhen kise Di tens nhi Leni waheguru mehar krna gye ❤️❤️❤️🙏🙏
@jaspreetsidhu2626
@jaspreetsidhu2626 3 жыл бұрын
ਵਹਿਗੂਰੁ ਜੀ ਮੇਹਰ ਕਰਨ
@sharanjhutty3180
@sharanjhutty3180 3 жыл бұрын
very good job waheguru ji waheguru ji waheguru ji mehar karna ji
@roopsingh2250
@roopsingh2250 3 жыл бұрын
Very nice sister and brother Wahaguru ji all base with
@Eastwestpunjabicooking
@Eastwestpunjabicooking 3 жыл бұрын
ਵਾਹਿਗੁਰੂ ਜੀ ਹਰ ਵੇਲੇ ਅੰਗ ਸੰਗ ਰਹਿ ਕੇ ਸਿਰ ਤੇ ਮੇਹਰ ਭਰਿਆ ਹਥ ਰੱਖਣ । ਮੇਹਨਤ ਨੂੰ ਭਾਗ ਕਲਗੀਆਂ ਵਾਲੇ ਗੁਰੂ ਜੀ ਜ਼ਰੂਰ ਲਾਓਣੇ।
@KuldeepSingh-fd5hg
@KuldeepSingh-fd5hg 3 жыл бұрын
🚩👏👏👏👏👏🙏🙏🙏🙏🙏 WaheGuru Ji ka Khalsa WaheGuru Ji ki Fateh veer ji maharaj dahi👏👏👏🚩🚩🚩🚩🚩👏👏👏👏👏
@iqbalsingh2302
@iqbalsingh2302 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਜੀ ❤️❤️👍👍🙏🙏🙏🙏
@rajinderkaursidhu6777
@rajinderkaursidhu6777 3 жыл бұрын
Baouth hi vadiya lga dekh k waheguru baouth traki deve🙏🙏🥰🥰
@jagdevgill1406
@jagdevgill1406 3 жыл бұрын
Respect each other. God bless you both 🙏🙏
@kuljitsingh7298
@kuljitsingh7298 3 жыл бұрын
ਬਹੁਤ ਵਧੀਆ ਜੀ ਅਸੀਂ ਵੀ ਆਵਾਂ ਗੇ ਖਾਣਾ ਖਾਣ
@LovepreetKaur-ts9bf
@LovepreetKaur-ts9bf 3 жыл бұрын
Very nyc we all proud of u keep it up👍🏻
@jagjitsingh5223
@jagjitsingh5223 3 жыл бұрын
Waheguru ji 👏 🙏
@gurpreetsidhu956
@gurpreetsidhu956 3 жыл бұрын
Baba lakh data peer g mehar kri
@daljeetsandhu7875
@daljeetsandhu7875 3 жыл бұрын
🤲🤲🤲🤲🤲🤲🤲🤲🌹🌹🌹🌹🌹🌹
@satnamrandhawa1199
@satnamrandhawa1199 3 жыл бұрын
Waheguru ji 🙏 very good
@Villageboylife9090
@Villageboylife9090 3 жыл бұрын
ਬਹੁਤ ਵਧੀਆ
@bholagill5206
@bholagill5206 3 жыл бұрын
ਦਿਲੋਂ ਸਲੂਟ
@akashdulgach1631
@akashdulgach1631 3 жыл бұрын
Rab tuhanu bhot tarkiya deva 🙏🙏🙏
@preetrecords
@preetrecords 3 жыл бұрын
Very good Veer Ji, waheguru ji aap ji te aap ji de sabh parivaar nu hamesha chardiklah vich rakhan g
@FaraattaTv
@FaraattaTv 3 жыл бұрын
Salute bhen nu , wahaguru hor treki deva sare supne pure hone ,
@rajbindersingh1828
@rajbindersingh1828 3 жыл бұрын
Waheguru tuhanu chardi kala wich rakhega. Tuhadi mehnat da fal rab jaroor dewega🙏🙏🙏🙏🙏
@Sidhu_ak47
@Sidhu_ak47 3 жыл бұрын
God bless you both guys.. bht Wadia ji mehnat jaari rkho ji .
@Rajhanda250
@Rajhanda250 3 жыл бұрын
ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ
@sarbjitsandhu7942
@sarbjitsandhu7942 3 жыл бұрын
Hard work pays off.
@aksheykaushal1638
@aksheykaushal1638 3 жыл бұрын
Boht hi vadiya bande ne ae roti sabji boht vadiya test hai boht mehnat karde ne Waheguru mehr kare ehna te
@monubrar4452
@monubrar4452 3 жыл бұрын
waheguru jii sodi mehan nu sada rang layi rakhe 🙏
@DalbirSingh-hn6wy
@DalbirSingh-hn6wy 3 жыл бұрын
Salute a Behan Tuhanu te tuhade husband Nu bahut tarakki den WAHEGURU Ji tuhanu
@lifeenjoye6606
@lifeenjoye6606 3 жыл бұрын
Waheguru kirpa bna ki rakhna tuhade te ese taha god bless u 22 g
@harwinderkaur7807
@harwinderkaur7807 3 жыл бұрын
Waheguru ji
@Baljit_Roomi
@Baljit_Roomi 3 жыл бұрын
ਬਹੁਤ ਵਧੀਆ.
@RanjitSingh-nu4lx
@RanjitSingh-nu4lx 3 жыл бұрын
God bless you both of you
@bhagwansinghmannmann6658
@bhagwansinghmannmann6658 3 жыл бұрын
V nice v happy god bless you
@gurpreetkaur-ix6gg
@gurpreetkaur-ix6gg 3 жыл бұрын
Bhut vadiya ji 🙏🙏
@sheeshpalsharma8669
@sheeshpalsharma8669 3 жыл бұрын
God bless u 🙏🙏🙏
@sandeepbangar2036
@sandeepbangar2036 3 жыл бұрын
Waheguru mehar krna te MERI bhen te veer te ❤️❤️❤️
@gurbagsidhu3422
@gurbagsidhu3422 3 жыл бұрын
ਤਰੱਕੀਆ ਬਖਸੇ ਵਾਹਿਗੁਰੂ ਜੀ
@gurmeetmangat279
@gurmeetmangat279 3 жыл бұрын
ਵਾਹਿਗੁਰੂ ਜੀ ਤੁਹਾਡੀ ਕਮਾਂਈ ਚ ਬਰਕਤਾਂ ਪਾਵੇਂ ਜੀ 🙏🙏
@mohpreet1563
@mohpreet1563 3 жыл бұрын
Guru nanak dav ji kirpa koro
@mandeepsaggi8336
@mandeepsaggi8336 3 жыл бұрын
Bahut vadhiya ji
@jagtarsingh6090
@jagtarsingh6090 3 жыл бұрын
Waheguru Waheguru Ji
@gurpreetgill7222
@gurpreetgill7222 3 жыл бұрын
Waheguru g tuhda kam nu bhut upr tak la ke jva 🙏🙏🙏🙏🙏🙏🙏🙏god bless u
@deepikasharma238
@deepikasharma238 3 жыл бұрын
God bless you 👍 sister veer ji
@kamaljitkaur1829
@kamaljitkaur1829 3 жыл бұрын
🙏 Very nice vlog & very supportive for each other.God bless the whole family.🙏
@rajdeepkaur6005
@rajdeepkaur6005 3 жыл бұрын
Bahut vadiya veerji god bless you
@punjabsingh5192
@punjabsingh5192 3 жыл бұрын
God bless you guys are hard working.
@johnysingh5860
@johnysingh5860 3 жыл бұрын
Beautiful beautiful Respect from USA 🇺🇸
@johnysingh5860
@johnysingh5860 2 жыл бұрын
Who are you?
@johnysingh5860
@johnysingh5860 2 жыл бұрын
How I know you are a girl?
@johnysingh5860
@johnysingh5860 2 жыл бұрын
@Kaur Kamal Par mainu kive yakeen hoye kee tusi kuri ho te tuhanu help chaidhee aa
@dashybamdashybam9179
@dashybamdashybam9179 3 жыл бұрын
Good 👌👌⚘⚘ khus krta ji
@gurbajsingh9652
@gurbajsingh9652 3 жыл бұрын
Salut aa es lady nu dil se
@nirmalbhamra6345
@nirmalbhamra6345 3 жыл бұрын
Waheguru ji 👏👏👏👏👏
@amansona8205
@amansona8205 3 жыл бұрын
God bless you take care of you
@AvtarSingh-ug4qe
@AvtarSingh-ug4qe 3 жыл бұрын
Very.2.good..ge...parmatma...hore.Tarkia..Baksaga.ge. ...kesee.De..Parbha..na..kru..koi..kase.da..khss..nahi..👌👌👌👌👌👌👌💯A.s.sodhi. .kapial..sangrur
@BaljeetKaur-uz6eq
@BaljeetKaur-uz6eq 3 жыл бұрын
God bless u veere nd bhabhi g nd tusi fiker na kro nd rab tuhade naal ea
@Debby163
@Debby163 3 жыл бұрын
Peoples or relatives r in Infia only know to speak NEGATIVE to other or curse other bad nature . I’m very happy for this hard working couples lots of Blessings from Canada 🇨🇦
@nirrpjeettmiittal2916
@nirrpjeettmiittal2916 3 жыл бұрын
Veere g jo rishtedaar ih sab bolde a Bolan do tusi apne bachiea lae Missal ho sade lae vi salute you .mihant ta rang leiyandi a .baba g hor mehar karange .satnaam sri waheguru g...
@seemaahluwalia83
@seemaahluwalia83 3 жыл бұрын
Verry good sisterr
@lakhasidhana139
@lakhasidhana139 3 жыл бұрын
Buhat wadiya veere Chak ke Rakhyo kam nu 👌👌
@Sukhwindersingh-wk6ox
@Sukhwindersingh-wk6ox 3 жыл бұрын
Very good good good veer ji
@noorsimran3778
@noorsimran3778 3 жыл бұрын
Good bless u
@guranjansingh5410
@guranjansingh5410 3 жыл бұрын
Great 👍
@kulwindermahal7401
@kulwindermahal7401 3 жыл бұрын
Good job 🙏🙏. God bless you 🙏.
@gurpindersonu3639
@gurpindersonu3639 3 жыл бұрын
Nyc sister waheguru mehar karan. 🙏
@buntydhaliwal6244
@buntydhaliwal6244 3 жыл бұрын
Baba Ji taraki bakhse wmk 🙏🙏🙏🙏
@rf6774
@rf6774 3 жыл бұрын
Very good 22 ji Dilo salut ✌
@simran6149
@simran6149 3 жыл бұрын
Kehdi city ch aa. Mainu lagda main ehna nu dekheya va🤔. Main Chandigarh rahndi
@veerumaan9655
@veerumaan9655 3 жыл бұрын
Phase 1 Moahli Industrial area opp knack Globel call center
@simran6149
@simran6149 3 жыл бұрын
@@veerumaan9655 thanks g🙏
@sukhjeetkaur3355
@sukhjeetkaur3355 3 жыл бұрын
Well done sis God bless u
@jagjitsinghsingh119
@jagjitsinghsingh119 3 жыл бұрын
Waheguru ji chardi kalla rakhe tahanu
@gursewaksingh6603
@gursewaksingh6603 3 жыл бұрын
Good job 👍
@harmeetverygoodthankstocha7744
@harmeetverygoodthankstocha7744 3 жыл бұрын
Waheguru apni kirpa banai rakhan
@rajikaur464
@rajikaur464 3 жыл бұрын
Waheguru tahnu BohAt kamyabi deve
@harchandbrar8568
@harchandbrar8568 3 жыл бұрын
ਤੁਹਾਡੇ ਕੱਲੀਆ ਦੇ ਰਿਸ਼ਤੇਦਾਰ ਨਹੀਂ ਇਹੋ ਜਿਹੇ ਸਾਰੀਆਂ ਦੇ ਉਗਲਾਂ ਲਾਉਣੀਆਂ ਕੰਮ ਸ਼ਰੀਰਕਾ ਦੇ ਅੱਜ ਕੱਲ ਲੋਕਾਂ ਦੀ ਸੋਚ ਗੰਦੀ ਆ ਬਾਕੀ ਗੱਲ ਭਰਾਵਾਂ ਤੁਹਾਡਾ ਸੁਭਾਅ ਬਹੁਤ ਚੰਗਾ ਬੇਈਮਾਨੀ ਨਾ ਲਿਆਈਆਂ ਕੰਮ ਵਿੱਚ ਵਿਸ਼ਵਾਸ ਬਣਾਈ ਕੰਮ ਚੱਲੂ ਕੰਮ ਤੇਰਾ ਭੱਜੂਗਾ ਵਾਹਿਗੁਰੂ ਜੀ ਮੇਹਰ ਕਰੇ
@ruhiruhi244
@ruhiruhi244 3 жыл бұрын
Sai gall bai ji rishtedaar bahut gallan krde saade te v gareebi ayi sabb saath shaddge
@harjotkaur9062
@harjotkaur9062 3 жыл бұрын
God bless you
@MandeepKaur-qr8zq
@MandeepKaur-qr8zq 3 жыл бұрын
Salute g
@deepaksharma-pp7ct
@deepaksharma-pp7ct 3 жыл бұрын
Waheguru ji trakiya bakshe
@kulveerdaghamia6334
@kulveerdaghamia6334 3 жыл бұрын
Waheguru mehr kre tuhade te
@mandeepkaler9260
@mandeepkaler9260 3 жыл бұрын
Very good
UFC 287 : Перейра VS Адесанья 2
6:02
Setanta Sports UFC
Рет қаралды 486 М.
Counter-Strike 2 - Новый кс. Cтарый я
13:10
Marmok
Рет қаралды 2,8 МЛН
Жездуха 42-серия
29:26
Million Show
Рет қаралды 2,6 МЛН
UFC 287 : Перейра VS Адесанья 2
6:02
Setanta Sports UFC
Рет қаралды 486 М.