ਮੈਂ ਤਾਂ ਜੱਟ ਹਾਂ ਤੇ ਕਦੇ ਕਦੇ ਜੱਟ ਜਾਗ ਜਾਂਦਾ । Rana Gurjeet Singh | Navreet Sivia | ਐਥੇ ਰੱਖ EP07

  Рет қаралды 243,443

Mitti ਮਿੱਟੀ

Mitti ਮਿੱਟੀ

Күн бұрын

Пікірлер: 514
@ardman8248
@ardman8248 2 жыл бұрын
ਮੈਂ ਵੱਖ-ਵੱਖ ਚੈਨਲਾਂ 'ਤੇ ਬਹੁਤ ਸਾਰੀਆਂ ਇੰਟਰਵਿਊਆਂ ਸੁਣੀਆਂ ਹਨ, ਅਤੇ ਅਖਰ 'ਤੇ ਵੀ, ਪਰ ਇਹ ਬਿਲਕੁਲ ਵੱਖਰੀ ਸੀ। ਸੱਚਮੁੱਚ ਇਹ ਚੰਗੀ ਇੰਟਰਵਿਊ ਸੀ.
@tractorlover9269
@tractorlover9269 2 жыл бұрын
ਬਹੁਤ ਚੰਗੀ ਲੱਗੀ ਇੰਟਰਵਿਊ,ਕਿਸੇ ਪੋਲਟੀਸ਼ਨ ਦੀ ਪੂਰੀ ਇੰਟਰਵਿਊ ਸੁਣਨ ਨੂੰ ਦਿਲ ਨੀ ਕਰਦਾ ਹੁੰਦਾ ਪਰ ਇਹਨਾਂ ਦੀ ਵੱਖਰੀ ਗਲਬਾਤ ਸੀ ਸਕਿਪ ਕਰਨ ਨੂੰ ਵੀ ਦਿਲ ਨੀ ਕੀਤਾ he is a good person
@harrydhaliwal4997
@harrydhaliwal4997 2 жыл бұрын
ਰਾਣੇ ਵਿੱਚ ਦਮ ਹੈ । ਏਸ ਗੱਲ ਵਿਚ ਕੋਈ ਸ਼ੱਕ ਨਹੀਂ। ਬਹੁਤ ਵਧੀਆ ਇੰਟਰਵਿਊ
@sarbjitsingh6984
@sarbjitsingh6984 2 жыл бұрын
ਦਮ ਤਾ ਹੀ ਆ ਜੇ ਕੋਈ ਹੋਰ ਬਾਪ ਬਣਾਇਆ ਹੋਇਆ ਤਾਂ।
@PawanKumar-is6wt
@PawanKumar-is6wt 2 жыл бұрын
@@sarbjitsingh6984 bahut jelsy a tuhade vich
@sarbjitsingh6984
@sarbjitsingh6984 2 жыл бұрын
@@PawanKumar-is6wt ਅਸੀਂ ਕਿਓਂ ਕਰਨੀ ਜਲਸੀ ਭਰਾ
@pabloescobar-cj3mk
@pabloescobar-cj3mk Жыл бұрын
Bai ji MLA ban jave Banda DM ape aajada 🥱
@daljitsingh9003
@daljitsingh9003 2 жыл бұрын
ਬਹੁਤ ਜ਼ਿਆਦਾ ਜਾਣਕਾਰੀ ਰਾਣਾ ਸਾਬ੍ਹ ਕੋਲ ਜਾਣਕਾਰੀ ਦਾ ਭੰਡਾਰ ਹੈ ਇੰਨੀ ਜਾਣਕਾਰੀ ਤਾਂ ਕਿਸੇ ਪੀ ਐਚ ਡੀ ਵਾਲੇ ਕੋਲ ਵੀ ਨਹੀਂ। ਬਹੁਤ ਅਫਸੋਸ ਕਿ ਕੈਪਟਨ ਸਾਬ੍ਹ ਤੇ ਕਾਂਗਰਸ ਪੰਜਾਬ ਚ ਕਿਸਾਨਾਂ ਲਈ ਇਸ ਬੰਦੇ ਦਾ ਫਾਇਦਾ ਨਹੀਂ ਉਠਾ ਸਕੀ ਇਸ ਬੰਦੇ ਨੂੰ ਪੰਜਾਬ ਦੀ ਖੇਤੀ ਦਾ ਜ਼ਿੰਮਾ ਦੇ ਕੇ ਪੰਜਾਬ ਤੇ ਪੰਜਾਬ ਦੇ ਕਿਸਾਨ ਦਾ ਭਲਾ ਕੀਤਾ ਜਾ ਸਕਦਾ ਸੀ। ਹੁਣ ਵੀ ਕੋਈ ਵੀ ਸਰਕਾਰ ਬਣਦੀ ਹੈ ਰਾਣਾ ਸਾਬ ਦੇ ਤਜ਼ਰਬੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਨਵਰੀਤ ਵੀਰ ਦਾ ਧੰਨਵਾਦ ਜੋ ਰਾਣਾ ਸਾਬ੍ਹ ਦੀ ਸ਼ਖ਼ਸੀਅਤ ਦਾ ਖਾਸ ਪੱਖ ਸਾਹਮਣੇ ਲੈ ਕੇ ਆਦਾ ।
@navdeep534
@navdeep534 2 жыл бұрын
ਚੰਗੇ ਸੇਵਾ ਆਈ ਲੱਗਦੀ ਹੈ ਅੱਖਰ ਨੂੰ ਰਾਣੇ ਤੋਂ ।
@sachdahoka2304
@sachdahoka2304 2 жыл бұрын
Koi paroof haga
@sandeepsangha01
@sandeepsangha01 2 жыл бұрын
ਪੂਰੀ interview ਸੁਣੀl ਬਹੁਤ ਹੀ ਵਧੀਆ ਗੱਲ ਬਾਤ ਕੀਤੀl ਕਾਫੀ ਜਾਣਕਾਰੀ ਦਿੱਤੀ ਰਾਣਾ ਗੁਰਜੀਤ ਸਿੰਘ ਨੇl ਆਪਾਂ ਕਈ ਵਾਰ ਏਵੇ ਸੁਣੀ ਸੁਣਾਈ ਗੱਲ ਤੇ ਯਕੀਨ ਕਰ ਕਿਸੇ ਨੂੰ ਵੀ ਭੰਨਣ ਲੱਗ ਜਾਂਦੇ ਹਾਂl
@videohub25
@videohub25 2 жыл бұрын
Interview sunke hun chnga lgn lg gya waahhh.
@sarbjitsingh6984
@sarbjitsingh6984 2 жыл бұрын
ਸ਼ਰਮ ਕਰੋ body language ਦੇਖੋ ਸਿਰੇ ਦਾ ਗੁੰਡਾ ਹੰਕਾਰੀ ਬੰਦਾ
@varinder8788
@varinder8788 2 жыл бұрын
Gaint banda industrialist
@JD-pendu
@JD-pendu 2 жыл бұрын
ਜ਼ਿੰਦਗੀ ਵਿੱਚ ਪਹਿਲੀ ਵਾਰ ਐਨੀ ਲੰਮੀ ਇੰਟਰਵਿਊ ਦੇਖੀ। ਬਹੁਤ ਵਧੀਆ ਲੱਗਾ।
@rajindersingh3233
@rajindersingh3233 2 жыл бұрын
ਰਾਣਾ ਦੀ ਆਂ ਗੱਲਾਂ ਠੀਕ ਹਨ, ਜੱਟਾਂ ਵਾਲੀ ਗਲ ਹੈ, Good
@Majhailpb58
@Majhailpb58 2 жыл бұрын
ਇਹਨੂੰ ਦੱਸੋ ਕਿ ਉਹ ਅੱਤਵਾਦ ਨੀ, ਆਪਣੇ ਹੱਕਾਂ ਲਈ ਲੜਨ ਵਾਲੇ ਯੋਧੇ ਸੀ। ਜਿਹਨਾਂ ਨੂੰ ਤੁਹਾਡੀ ਕਾਂਗਰਸ ਨੇ ਹੀ ਬਦਨਾਮ ਕੀਤਾ ਸੀ...
@gurpyarkhokhar4481
@gurpyarkhokhar4481 2 жыл бұрын
Hun haqqan lyi laddan waale yodhe Canada chale gaye saare 😂😂
@rsmangat1
@rsmangat1 2 жыл бұрын
Haha… they were cold bloodied terrorists !
@sarbjitsingh6984
@sarbjitsingh6984 2 жыл бұрын
@@gurpyarkhokhar4481 ਆਹ ਸਾਲੇ ਬਰਾੜ ਗ਼ੱਦਾਰ ਬਹੁਤ ਬੋਲਦੇ ਨੇ ਤੁਸੀਂ ਤਾਂ ਗੁਰੂ ਸਾਹਿਬ ਨੀ ਬਕਸੇ ਜਾ ਕੇ ਥੱਲੇ ਪੇ ਜਾ ਰਾਣੇ ਦੇ।
@gurpyarkhokhar4481
@gurpyarkhokhar4481 2 жыл бұрын
@@sarbjitsingh6984 jidan Teri mummy kall mere thalle payi c nangi ho k 😎
@sarbjitsingh6984
@sarbjitsingh6984 2 жыл бұрын
@WITHOUT. 6.1M views ਤੁਸੀਂ ਬਿਲਕੁਲ ਸਹੀ ਓ ਬਰਾੜਾ ਦੇ ਇਕ ਪਿੰਡ ਨੇ ਗੁਰੂ ਸਾਹਿਬ ਤੋਂ ਵੀ ਤਨਖਾਹ ਲਈ ਸੀ ਇਹ ਉਹ ਨਸਲ ਵਿੱਚੋਂ ਨੇ।
@jazzymirza4826
@jazzymirza4826 2 жыл бұрын
ਓ ਭਾਈ ਮੈ ਮਹਿਤੇ ਤੋ ਈ ਆ…. ਬੁੱਟਰ ਸਿਵੀਆ ਕੋਲ ਜਿਹੜੀ ਮਿੱਲ ਆ ਏਹਨਾ ਦੀ ਉੱਥੇ ਜਾ ਕੇ ਪਤਾ ਕਰੋ ਨੇੜੇ ਦੇ ਪਿੰਡਾ ਕੋਲੋ…. ਪਾ ਪਾ ਕੇ ਮਿੱਲ ਦੀ ਕੇਰੀ ਮੁਸਕੋ ਮੁਸਕੀ ਕੀਤਾ ਪਿਆ….. ਨਵਦੀਪ ਵੀਰ ਕੱਲਾ ਸੁਣਿਆ ਨਾ ਕਰੋ ਗਰਾਉਡ ਲੈਵਲ ਤੋ ਰਿਪੋਰਟ ਲੈਕੈ ਸਵਾਲ ਕਰਿਆ ਕਰੋ ਸਾਰੇ ਲੀਡਰਾ ਨੂੰ
@hbbhbhh
@hbbhbhh 2 жыл бұрын
Bai tatte kida polish hon ge
@BikramSingh-lj9ig
@BikramSingh-lj9ig 2 жыл бұрын
Khra pind a veer
@Satwindersingh-pr4zv
@Satwindersingh-pr4zv 2 жыл бұрын
ਏਨਾਂ ਨੇ ਮਿੱਲਾਂ ਦਾ ਸੀਰਾ ਧਰਤੀ ਅੰਦਰ ਪਾ ਕੇ ਪਾਣੀ ਜਹਿਰੀ ਕਰ ਦਿੱਤਾ,,,,ਏਨਾਂ ਲੋਕਾਂ ਨੇ ਅਪਣੇ ਫਾਇਦੇ ਲਈ ਲੋਕਾਂ ਚ ਕੈਂਸਰ ਫੈਲਾ ਦਿੱਤਾ
@navdipsingh8568
@navdipsingh8568 2 жыл бұрын
ਨਵਦੀਪ ਵੀਰ ਕੀ ਕਰੇ, ਓਹਨੇ ਵੀ ਦਿਹਾੜੀਆਂ ਲਾਉਣੀਆਂ ਨੇ ਵੋਟਾਂ ਦੇ ਦਿਨਾਂ ਚ। ਨਾਲ਼ੇ ਪੋਲਿਸ਼ ਵੀ ਕਰਨੇ ਕਿ ਨਹੀਂ।
@deepdhardeo9060
@deepdhardeo9060 2 жыл бұрын
Nark paya sade pind ch ene pani sada saaf nhi hwa sadi saaf nhi hr ta hr raah v mlli baitha a
@skproduction9758
@skproduction9758 2 жыл бұрын
ਨਵਰੀਤ ਦੀ ਪੱਤਰਕਾਰੀ ਦੀ ਇੱਕ ਖਾਸੀਅਤ ਆ ਜਦੋਂ ਵੀਡੀਓ ਸ਼ੁਰੂ ਹੁੰਦੀ ਤਾਂ ਆਖੀਰ ਤੱਕ ਦੇਖੇ ਬਿਨਾ ਰਹਿ ਨਹੀਂ ਹੁੰਦਾ
@jatt.isjatt
@jatt.isjatt 2 жыл бұрын
ਗੱਲਾਂ ਬਾਤਾਂ ਤੱਕ ਠੀਕ ਹੈ। ਪਰ ਹੁਣ,,ਕਾਂਗਰਸ ਨੂੰ ਕੋਈ ਮੇਲੇ ਚ ਅਮਰੂਦਾਂ ਵਟੇ ਨਹੀਂ ਪੁੱਛਦਾ,,ਲੋਕ ਹਿਸਾਬ 5 ਸਾਲਾਂ ਦਾ ਲੈਣਗੇ,,ਇਸ ਵਾਰ,, 1..2500₹ ਬੇਰੁਜਗਾਰੀ ਭੱਤਾ,,ਕਿੱਥੇ ਹੈ।❓ 2.ਹਰ ਸਾਲ 10 ਲੱਖ ਨੌਕਰੀਆਂ ਕਿੱਥੇ ਨੇ❓ 3.51000₹ ਸ਼ਗਨ ਸਕੀਮ ਕਿੱਥੇ ਹੈ।❓ 4.ਕਿਸਾਨਾਂ ਦਾ ਪੂਰਾ ਕਰਜਾ ਮਾਫ਼ ਕਿੱਥੇ ਹੈ।❓ 4 ਹਫਤੇ,,ਚ ਨਸ਼ਾ ਖ਼ਤਮ ਕਿਥੇ ਹੈ।❓ 5 ਦੇਸੀ ਘਿਓ ਖੰਡ ਪੱਤੀ ਕਿੱਥੇ ਹੈ। ❓ ਬਰਗਾੜੀ ਕਾਂਡ ਦੇ ਦੋਸ਼ੀ ਕਿੱਥੇ ਹਨ ❓ 10 ਲੱਖ ਤੱਕ ਮੁਫ਼ਤ ਇਲਾਜ ਕਿੱਥੇ ਹੈ,,10₹ ਦੀ ਪਰਚੀ ਨਹੀਂ ਬੰਦ ਹੋਈ । ਅਜੇ ਤੱਕ ਇਲਾਜ ਤਾਂ ਮੁਫ਼ਤ ਕਿ ਹੋਣਾ ਸੀ। ❓ ਆਦਿ 100 ਤੋਂ ਵੱਧ ਐਲਾਨ ਸੀ। 2017 ਦੇ ਚੋਣ ਮੈਨਫ਼ੈਸਟੋ ਚ,,ਸਿਰਫ਼ 111 ਦਿਨ ਦੇ ਐਲਾਨਾਂ ਨਾਲ ਦਾਲ ਨਹੀਂ ਗਲਣੀ
@harjsingh6993
@harjsingh6993 2 жыл бұрын
Bai sade chwl loka nu akal ni auni bhave jo marji ho jave eh sirf party ja bnda dekh k vote krde aa km koi ni dekh da kine k kite aa
@gopi2bhatti
@gopi2bhatti 2 жыл бұрын
ਪੱਤਰਕਾਰਤਾ ਵਾਲੀ ਸੀਰੀਅਸਤ ਚਾਹੀਦੀ ਆ ਸੀਵੀਆ ਜੀ
@sbhullarsidhu8996
@sbhullarsidhu8996 2 жыл бұрын
A V DOHGLA LAGDA
@Gurtalman
@Gurtalman 2 жыл бұрын
Patarkarta nerpakh hundi a! Ah patarkar v ah hé kar rahha a !
@chanangill9173
@chanangill9173 2 жыл бұрын
ਅਮੀਰ ਤੇ ਦੁਨੀਆ ਤੇ ਬੜੇ ਬੜੇ ਹੁੰਦੇ ਨੇ ਪਰ ਰਾਣਾ ਸਾਬ ਵੱਰਗੀ ਅਮੀਰੀ ਕਿਸੇ ਵਿਰਲੇ ਬੰਦੇ ਕੋਲ ਹੁੰਦੀਏ
@harindersidhu3514
@harindersidhu3514 2 жыл бұрын
Old school, honest replies, no ifs or but , straight forward , proud of who he is and what he has achieved.
@sarbjitsingh6984
@sarbjitsingh6984 2 жыл бұрын
😀😀😀ਫੁੱਦੂ ਲੋਕ ਤਾਹੀ ਤੁਸੀਂ ਮਰ ਰਹੇ ਓ
@BhupinderSingh-dj1em
@BhupinderSingh-dj1em 2 жыл бұрын
ਲੈਅ ਬਈ ਅੱਜ ਤਾਂ ਅਨੰਦ ਆਗਿਆ ਇਹੋ ਜਿਹੀ ਮੁਲਾਕਾਤ ਨੀ ਵੇਖੀ ,ਸੁਣੀ ਕਦੇ , ਰਾਣਾ ਗੁਰਜੀਤ ਬਕਮਾਲ ਬੰਦਾ! ਮੈਂ ਕਾਂਗਰਸੀ ਨੀ ਹੈਗਾ ਪਰ ਸਿਫ਼ਤ ਕਰਨੀ ਬਣਦੀ ਆ !
@ਗੁਰਪ੍ਰੀਤਸਿੰਘਬਾਠ-ਵ9ਗ
@ਗੁਰਪ੍ਰੀਤਸਿੰਘਬਾਠ-ਵ9ਗ Жыл бұрын
100% great person te punjab prti dard rakhda.
@rajuambo
@rajuambo 2 жыл бұрын
sawad aa gaya ah interview sun ke, bht changa lagaya sada koi politician serious mudeya te enne detail ch gal krda hoya 🙏👍👍
@sarbjitsingh6984
@sarbjitsingh6984 2 жыл бұрын
ਕਿਹੜੀ serious ਗੱਲ ਕੀਤੀ can you explain ਹੰਕਾਰ ਤੋਂ ਬਿਨਾ ਕੁਝ ਨੀ ਕਿਸ ਦੀ ਸਪੋਰਟ ਨਾਲ ਭੌਂਕ ਰਿਹਾ ਏ। ਇਹੋ ਜਿਹੇ mafia don ਨੂੰ ਬਾਹਰ ਕੱਢੋ
@profarmer9087
@profarmer9087 2 жыл бұрын
ਜੱਟਾਂ ਕਦੇ ਕਦੇ ਨਾ ਜਾਗਕੇ ਸਦਾ ਜਾਗਦਾ ਰਹੇ ਤਾਂ ਸਾਰੇ ਜਟਾਂ ਦਾ ਭਲਾ ਹੋ ਜਾਂਦਾ , ਵੋਟਾਂ ਵੇਲੇ ਹੀ ਜਾਗਦਾ ਹੋਣੇ ਫੇਰ ਤੂੰ ਕੌਣ ਤੇ ਮੈਂ ਕੋਣ।
@Dhindsa30o6
@Dhindsa30o6 2 жыл бұрын
Bai g aithey tussin galat oun, kapoorthale j koi jaankari hai jaan rishtedari taan pataa karo pehlaan. Aheja koi banda ni dekheya fon te hi thokk ke kamm karwaunda, j nahin koi jaanda hou taan saaf jawaab de do bi appan nu ni yaar jaanda oh.
@sukhchainsingh6243
@sukhchainsingh6243 2 жыл бұрын
Great person Rana Gurjit Singh
@ਸੁਖਵਿੰਦਰਸਿੰਘ-ਸ6ਡ
@ਸੁਖਵਿੰਦਰਸਿੰਘ-ਸ6ਡ 2 жыл бұрын
ਅੰਕਲ ਗਰਮ ਭਾਵੇਂ ਜ਼ਰੂਰ ਚੱਲ ਜਾਦਾਂ ਕਦੇ ਕਦੇ ਪਰ ਬੰਦਾ ਚੰਗਾ
@SukhjinderSingh-pz9hl
@SukhjinderSingh-pz9hl 2 жыл бұрын
ਵੋਟ ਵੀ ਜੱਟਾਂ ਤੋਂ ਹੀ ਮੰਗੀ😁
@SandeepKaur-tq8mv
@SandeepKaur-tq8mv 2 жыл бұрын
Chnga
@ramandeepdhillon5401
@ramandeepdhillon5401 2 жыл бұрын
rana ji is a sensible guy no bullshit loved the interview saan jatt MAJHA
@ManbirMaan1980
@ManbirMaan1980 2 жыл бұрын
ਬਹੁਤ ਵਧੀਆ ਗੱਲਬਾਤ ਰਹੀ, ਪੰਜਾਬ ਦੇ ਪਾਣੀ ਲਈ ਹਰ ਬੰਦੇ ਨੂੰ ਇੰਨਾ ਹੀ ਗੰਭੀਰ ਹੋਕੇ ਸੋਚਣਾ ਚਾਹੀਦਾ,ਰਾਣਾ ਪਹਿਲਾਂ ਸਿਆਸਤਦਾਨ ਦੇਖਿਆ ਜੋ ਇਸ ਮੁੱਦੇ ਤੇ ਬੋਲਿਆ, ਪੰਜਾਬ ਦੀਆਂ ਬਹੁਤੀਆਂ ਪਾਰਟੀਆਂ ਇਸ ਮੁੱਦੇ ਤੇ ਗੱਲ ਵੀ ਨਹੀਂ ਕਰ ਰਹੀਆਂ
@MicromegMovies
@MicromegMovies 2 жыл бұрын
Vote for ਮਾਨ ਅਕਾਲੀ ਦੱਲ ਅਮ੍ਰਿਤਸਰ SADA independent from Delhi, AAP is B-team for Congress and BJP. ਪੰਜਾਬ, ਪੰਜਾਬੀਆਂ ਤੇ ਪਾਣੀਆਂ ਨੂੰ ਬਚਾਓ, ਸਿੱਖ-ਏਕਤਾ ਸਾਡਾ ਸੱਭ ਤੋਂ ਵੱਡਾ ਹਥਿਆਰ.Our strongest weapon is SikhUnity
@gurirandhawa2352
@gurirandhawa2352 2 жыл бұрын
ਰਾਣਾ ਭ੍ਰਿਸ਼ਟ ਲੀਡਰ 1 ਨੰਬਰ ਦਾ
@HarpreetSingh-yk6hq
@HarpreetSingh-yk6hq 2 жыл бұрын
ਇਸ ਜੰਟ।ਦਾਂ ਕੀ।ਕਰਣਾ ਜਨਤਾ ਆਪ।ਜਾਣਦੀ।ਹੈਂ
@karamjitdhillon3715
@karamjitdhillon3715 2 жыл бұрын
ਪੜੇ ਲਿਖੇ ਮੰਤਰੀ ਦੀ ਗੱਲ਼ਾਂ ਕਰਨ ਦਾ ਫ਼ਰਕ ਪੈਂਦਾ ਜੋ ਕਿ ਰਾਣਾਂ ਜੀ ਨੂੰ ਸੁਣ ਕੇ ਪਤਾ ਲੱਗਦਾ ਇੱਕ ਵਧੀਆ ਨੇਤਾ ਹੋਣ ਦਾ ਪਤਾ ਲੱਗਦਾ ਆ
@kartorbatth7714
@kartorbatth7714 2 жыл бұрын
Ki khi jnda PRA ,mehte aa k dekh
@bachittargill8988
@bachittargill8988 2 жыл бұрын
ਰਾਣਾ ਗੁਰਜੀਤ ਸਿੰਘ ਿੲੱਕ ਦਲੇਰ ਲੀਡਰ ਹੈ। ਕਿਸਮਤ ਦਾ ਧਨੀ ਹੈ.
@arvindsharma5728
@arvindsharma5728 2 жыл бұрын
Last half hour should be listened carefully by each and every farmer ....great thoughts ..
@BatthSingh-ws3uj
@BatthSingh-ws3uj 2 жыл бұрын
Rana Gurjit c m hove
@GurmitSingh-ct2ed
@GurmitSingh-ct2ed 2 жыл бұрын
Please vote farmers to respect 719 departed souls.🤲🙏
@kirat1501
@kirat1501 2 жыл бұрын
Bahot vadia galln kita rana ji ne
@sukhjindersingh1119
@sukhjindersingh1119 Жыл бұрын
Rana ji thanks for very good virws
@rajideol680
@rajideol680 2 жыл бұрын
Bahut jyada vidha c interview, ma 20 _25 day to dekh reha c ajj complete heoy,👍👍👍👍👍👍
@puneethakla212
@puneethakla212 2 жыл бұрын
salut hai sarder saab ji
@088surjit
@088surjit 2 жыл бұрын
ਕਿੰਨੇ ਕਰੋੜ ਸਰਕਾਰਾਂ ਤੋਂ ਮਿੱਲਾਂ ਲਈ ਪੌਲਸੀਆਂ ਰਾਹੀਂ ਲਏ? ਜੀਮੀਦਾਰਾਂ ਦਾ ਤੋਲ ਵਿੱਚ ਕਿੰਨਾ ਗੰਨਾ ਹੜੱਪ ਲਿਆ ?
@davinderpal4430
@davinderpal4430 Жыл бұрын
Aap party zindabad
@jassanewholland5313
@jassanewholland5313 Жыл бұрын
Att jaat sahab❤
@lovelysingh9107
@lovelysingh9107 11 ай бұрын
He have been better option than Charanjit Singh channi For CM
@SandhuSportsPB26
@SandhuSportsPB26 2 жыл бұрын
ਬਹੁਤ ਵਧੀਆ ਇੰਟਰਵਿਊ 👍
@binderlomber4038
@binderlomber4038 2 жыл бұрын
Ankar di smile bahot duplicate aa yaar 😀
@anonymous_channel
@anonymous_channel 2 жыл бұрын
Maza hi aagya
@yehbro8371
@yehbro8371 2 жыл бұрын
Rana always support 💪🏻💪🏻💪🏻💪🏻(Kapurthala king💯)
@gillgaggi1977
@gillgaggi1977 2 жыл бұрын
ਵੀਰ ਜੀ ਬਹੁਤ ਵਧੀਆ ਇਨਟਵਿਉ ਬਹੁਤ ਅਲੱਗ ਵੇ ਹੈ ਵਾਈ ਜੀ ਚੱਜ ਦੇ ਵਿਚਾਰ ਵਾਲੇ ਵੀ ਕਾਪੀ ਕਰਨ ਲੱਗ ਗਏ
@gurpreetsidhubobbysidhu399
@gurpreetsidhubobbysidhu399 2 жыл бұрын
Very nice stay blessed
@ParmGosal
@ParmGosal 2 жыл бұрын
ਪੱਤਰਕਾਰ ਸਾਬ ਆਪਣੀ ਰੀੜ ਦੀ ਹੱਡੀ ਚ ਦਮ ਰੱਖਿਆ ਕਰੋ। ਮੁੱਦਿਆ ਦੀ ਗੱਲ ਕਿਆ ਕਰੋ।
@virbalsingh726
@virbalsingh726 2 жыл бұрын
ਅੱਜ ਕੱਲ ਲੀਡਰਾਂ ਦੀ ਇੰਟਰਵਿਊ ਹੀ ਕਰਦਾ ਜਿਹੜੇ ਸਵਾਲ ਲੀਡਰ ਲਿੱਖ ਕੇ ਦਿੰਦੇ ਆ ਪੈਸੇ ਦਾ ਖੇਲ ਆ ਭਰਾ
@watandipsingh9333
@watandipsingh9333 2 жыл бұрын
@@virbalsingh726 ਇਹ ਪੱਤਰਕਾਰੀ ਨੀ ਇੰਟਰਟੇਨਮੈੰਟ ਹਨ..ਵਿੱਦਿਆ ਵਾਂਗੂ
@sarbjitsingh6984
@sarbjitsingh6984 2 жыл бұрын
ਬਾਈ ਕਿਸਾਨੀ ਵੇਲੇ ਹੋਰ view ਲੈ ਲਏ ਹੁਣ ਰਵਨੀਤ ਦੱਲਪੁਣੇ ਤੇ ਆ ਗਿਆ ਮੈਂ ਪਹਿਲਾ ਬਹੁਤ ਇਜ਼ਤ ਕਰਦਾ ਸੀ ਰਵਨੀਤ ਦੀ ਪਰ ਮੋਰਚੇ ਦੇ ਟਾਈਮ ਇਹਨੇ ਕਾਮਰੇਡ ਦੀ ਸਪੋਰਟ ਕੀਤੀ ਸਰੇਆਮ ਨਵਰੀਤ just hate Sikh believe or not. Now his real face came out just money money 💰
@Satwindersingh-pr4zv
@Satwindersingh-pr4zv 2 жыл бұрын
ਜੱਟ ਹਟ ਜਾਉ ਗਾ ਜਾਗਨੋ ਮੋਹਰੇ ਬੰਦਾ ਅਜੇ ਟੱਕਰਿਆ ਨੀ,,,,ਜੱਟਵਾਦ ਨੂੰ ਪ੍ਰੋਮੋਟ ਨਾ ਕੀਤਾ ਜਾਵੇ
@MrSingh-hq5zd
@MrSingh-hq5zd 2 жыл бұрын
Hahaha hankar he aa veer hor kuj nahi. Jana sab nehin ohna same sivian vich he aa. Jadon Waheguru ji di dang chal de aa fer shuga sab tey ekoh jiha firda aa.
@manusingh271
@manusingh271 2 жыл бұрын
One of the best interviews & politician Maybe a few more politicians like Mr Rana can change the face of Punjab
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 2 жыл бұрын
Gallan bhut vadiya kitiyan
@deepsharma6515
@deepsharma6515 2 жыл бұрын
ਇਸ ਦਾ ਮੁਕਾਬਲਾ ਕੇਵਲ ਖਹਿਰਾ ਹੀ ਆ ਉਹ ਹੀ ਇਸ ਦੇ ਸਿਘ ਭੌਰਦਾ ਆ
@sarabjitdhillon6400
@sarabjitdhillon6400 2 жыл бұрын
True!!!
@badboyblog3359
@badboyblog3359 2 жыл бұрын
ਜੁਰਤ ਆ ਜੱਟ ਦੇ ਪੁੱਤ ਵਿੱਚ
@hardeepbajwa3855
@hardeepbajwa3855 2 жыл бұрын
Ghaint Sardar Rana Gurjeet
@gurchransingh5674
@gurchransingh5674 2 жыл бұрын
ਖਹਿਰਾ ਸਾਬ ਦਾ ਤੂੰ ਮੁਕਾਬਲਾ ਨਹੀਂ ਕਰ ਸਕਦਾ
@deepsharma6515
@deepsharma6515 2 жыл бұрын
ਇਸ ਦਾ ਮੁਕਾਬਲਾ ਕੇਵਲ ਖਹਿਰਾ ਹੀ ਕਰਦਾ ਆ
@daljindersingh6616
@daljindersingh6616 2 жыл бұрын
Stand khera da ve koi nhi
@rajgill3482
@rajgill3482 2 жыл бұрын
Boht ghaint 👌👌
@jkhabra01
@jkhabra01 2 жыл бұрын
Chacha, you have business mind, your 2 hr interview got your point and your message across. i understand, if i lived in punjab you would have my vote.
@JaspreetSingh-xo4lv
@JaspreetSingh-xo4lv 2 жыл бұрын
Bhaji, tusi Kaharpur to ho ?
@sarbjitsingh6984
@sarbjitsingh6984 2 жыл бұрын
🤮
@Khanking-by7xd
@Khanking-by7xd 2 жыл бұрын
verry good leader rana ji great man
@ManjitSingh-ny1xq
@ManjitSingh-ny1xq 2 жыл бұрын
Wah rana saab sirra bnda
@BHANGUVIDEOSUK
@BHANGUVIDEOSUK 2 жыл бұрын
ਵਾਹ! ਓਏ ਜੱਟਾ ਗੁਰਜੀਤ ਸਿੰਘ ਜੀਓ। ਘੈੰਟ ਜੱਟ। ਜੁਗ ਜੁਗ ਜੀਓ। ਪਰ ਕੈਪਟਨ ਨੂੰ ਰਾਜਾ ਕਹਿਣਾ ਚਾਹੀਦਾ ਸੀ ਮਹਰਾਜਾ ਨੀ।
@MrSingh-hq5zd
@MrSingh-hq5zd 2 жыл бұрын
Eh khandani galan hundia aa veer eh maharaja khandani aa . Badal nehin bahvein jinni marzi property banah lai per maharaja captain dey baraber nahi hoh sakda
@TaranbadeshaSingh
@TaranbadeshaSingh Жыл бұрын
Dum a bnde ch..sade dushman v bde a te yaar v balle jatta❤rana Gurjeet
@avinashmusafir2936
@avinashmusafir2936 2 жыл бұрын
Very experienced and seasoned personality
@jasvirmokha4130
@jasvirmokha4130 2 жыл бұрын
Gd job j
@gurjeetsingh9230
@gurjeetsingh9230 2 жыл бұрын
RANA 👍👍👍👍
@gurirandhawa2352
@gurirandhawa2352 2 жыл бұрын
ਜਿਨ੍ਹਾਂ ਨੂੰ ਤੂੰ ਅੱਤਵਾਦ ਦੱਸਦਾ ਉਹ ਸਿੱਖ ਕੌਮ ਦੇ ਯੋਧੇ ਸੀ
@jarnailsinghbhullar417
@jarnailsinghbhullar417 2 жыл бұрын
Aaj bilkul sahi AKHAR style interview hoi aa veer..Sahi Banda hai RANA..
@amricawalanawab1581
@amricawalanawab1581 2 жыл бұрын
Rana g good leader
@exbadbo
@exbadbo 2 жыл бұрын
Sahi gall
@MasterCadreUnion
@MasterCadreUnion 2 жыл бұрын
ਗੁੱਡ ਭਰਾ , ਦੁਆਵਾਂ ❤️
@afeem-aj
@afeem-aj 2 жыл бұрын
Kapurthala da hall wekho te dikhao jatt wade nu …
@rajbirsingh1433
@rajbirsingh1433 Жыл бұрын
Vry good interview
@jsdpunjab
@jsdpunjab 2 жыл бұрын
Ankhi leader Rana Gurjeet ankhi leader
@gorasaab5347
@gorasaab5347 2 жыл бұрын
Akhar da aa episode sab ton atttt c
@guru.g_
@guru.g_ 2 жыл бұрын
Buhat vadia rana g.
@satnamsingh-rq4iz
@satnamsingh-rq4iz 2 жыл бұрын
Rana te jatt
@lovedeepsidhu8041
@lovedeepsidhu8041 Жыл бұрын
Who was maharaj sahib that sir was talking
@mindgames5748
@mindgames5748 2 жыл бұрын
Anchor pump hi diye jnda
@goldisingh3762
@goldisingh3762 2 жыл бұрын
Kismat walla banda
@rajuambo
@rajuambo 2 жыл бұрын
bilkul sahi eh rana saab wango sare politicians layi sab to phla main mudda panjab da water conservation hona chahida e !
@ManpreetSingh-fe8zz
@ManpreetSingh-fe8zz Жыл бұрын
1 no banda Rana Saab ❤
@jassamaan3953
@jassamaan3953 2 жыл бұрын
Y ehna chora diya videos pa k channel badnam na kro,tuhada channel bohot vdy ehna di lod ni thonu
@punjab007
@punjab007 2 жыл бұрын
right
@mandeepsingh-rl2vm
@mandeepsingh-rl2vm 2 жыл бұрын
Rana ji eh dasso ke tuhadi punjab nu ki den aa ji ???
@prabhsingh7462
@prabhsingh7462 2 жыл бұрын
👍🏻👍🏻👍🏻👍🏻GuD. JoB VeeR g 👍🏻👍🏻👍🏻👍🏻
@sandhuaulakh5769
@sandhuaulakh5769 2 жыл бұрын
Interview vadia laggi
@lovelychoudhary4799
@lovelychoudhary4799 2 жыл бұрын
Nice work
@ManjitSingh-nd1st
@ManjitSingh-nd1st Жыл бұрын
ਜਾਤ ਦਾ ਹੰਕਾਰ ਇਹ ਗੱਲਾਂ ਹੀ ਜਾਤ ਪਾਤ ਦੀ ਨਫਰਤ ਵਧਾ ਰਹੀਆਂ ਹਨ
@smiless8546
@smiless8546 2 жыл бұрын
Request to the channel please send better reporters to interview senior politicians
@deeps1544
@deeps1544 2 жыл бұрын
I think the interviewer is the owner and the senior most reporter of the channel.
@smiless8546
@smiless8546 2 жыл бұрын
@@deeps1544 in that case he needs to hire some professionals for his channel’s and personal growth
@paulbenipal6299
@paulbenipal6299 2 жыл бұрын
My perception towards Rana got a 360-degree swing.
@Dhindsa30o6
@Dhindsa30o6 2 жыл бұрын
In which angle your preception has been turned, is it towards -ve or +ve towards him?
@chahal_s
@chahal_s 2 жыл бұрын
360? Or 180?
@MandeepKaur-bi5sc
@MandeepKaur-bi5sc 2 жыл бұрын
haha 360 fr ta othe hi aage
@jagmeetsingh1084
@jagmeetsingh1084 2 жыл бұрын
Rana.gurjit.my.favrout.leader.sat.shree.akal.ji
@rahulattri7791
@rahulattri7791 2 жыл бұрын
Aise insaan nu milna ik war life ch
@balwinderdhillon8986
@balwinderdhillon8986 2 жыл бұрын
ਰਾਣਾ ਸਾਬ ਜੀ ਖਾਲਿਸਤਾਨ ਮੰਗਣਾ ਅਤੇ ਖੁਦ ਮੁਖਤਿਆਰ ਮੰਗਨੀ ਸਿੱਖਾਂ ਦਾ ਹੱਕ ਹੈ
@travelinglover1313
@travelinglover1313 2 жыл бұрын
Right Man in Wrong Party
@Jugraj-2020
@Jugraj-2020 2 жыл бұрын
ਮੇਰਾ ਪਿੰਡ ਇਸ ਦੀ ਬੁੱਟਰ ਮਿੱਲ ਕੋਲ ਆ ਮਿੱਲ ਦਾ ਸਾਰਾ ਵੇਸਟ ਜਮੀਨ ਹੇਠਾਂ ਜਾਂਦਾ ਆ ਇਲਾਕੇ ਦੇ ਬੱਚਿਆਂ ਨੂੰ ਅੱਖਾਂ ਦੀਆਂ ਬੀਮਾਰੀਆਂ ਹਨ ਅਤੇ ਇਲਾਕੇ ਦਾ ਪਾਣੀ ਬਹੁਤ ਖਰਾਬ ਹੋ ਚੁੱਕਾ ਆ ਇੱਕੋ ਗੱਲ ਆ ਇਲਾਕੇ ਦਾ ਗੁੰਡਾ ਏ ਇਹ ਬੰਦਾ
@shinderraju537
@shinderraju537 2 жыл бұрын
Good h ji
@GS_farming_4249
@GS_farming_4249 2 жыл бұрын
Vire ida di interview mainu boht vadiya lagde Sareya nu janan da moka milda
@amanindergill1710
@amanindergill1710 2 жыл бұрын
ਇਕ ਨੰਬਰ ਦਾ ਕੰਜਰ
@JaspreetSingh-xo4lv
@JaspreetSingh-xo4lv 2 жыл бұрын
Smuggler
@gopichahal3640
@gopichahal3640 2 жыл бұрын
Sahi gall
@jasdeepdhanoa8507
@jasdeepdhanoa8507 2 жыл бұрын
Sahi.
@dakshdeeptrigotra4375
@dakshdeeptrigotra4375 2 жыл бұрын
Interesting interview
@trading365
@trading365 Жыл бұрын
he is pure businessman and has vision, every businessman has vision but did he translated or used such vision for people in reality? regardless he seems somebody who atleast knows about the issue .
@kamalpreetsingh7838
@kamalpreetsingh7838 2 жыл бұрын
Rana is best person
@gurpreetsinghdostpur5246
@gurpreetsinghdostpur5246 2 жыл бұрын
Good job for water sir 👏👍
@tejveerkhaira3212
@tejveerkhaira3212 2 жыл бұрын
jattan ch galbat hundi aw babe
@singhsukhwinder7348
@singhsukhwinder7348 2 жыл бұрын
Rana saab ji Rooh kush karti tusi sacha banda hu tusi gareeb banda da sath dao
@karamvirsinghgathi8961
@karamvirsinghgathi8961 2 жыл бұрын
ਪਤਰਕਾਰੀ ਦਾ ਕੋਈ ਡਿਗਰੀ ਡਿਪਲੋਮਾ ਵੀ ਹੈ ਜਾਂ ਸਿਵੀਆ ਜੀ ਜਣੇ ਖਣੇ ਵਾਂਗੂ ਪਤਰਕਾਰੀ ਦਾ ਝੋਲਾ ਚੁਕੀ ਫਿਰਦੇ ਹੋ।
@sukhraipb0668
@sukhraipb0668 2 жыл бұрын
Good interview
@palisandhu9977
@palisandhu9977 2 жыл бұрын
Hareya kehde toh c tu khadoor sahib brhampura Saab toh
1% vs 100% #beatbox #tiktok
01:10
BeatboxJCOP
Рет қаралды 67 МЛН
Don’t Choose The Wrong Box 😱
00:41
Topper Guild
Рет қаралды 62 МЛН
99.9% IMPOSSIBLE
00:24
STORROR
Рет қаралды 31 МЛН
1% vs 100% #beatbox #tiktok
01:10
BeatboxJCOP
Рет қаралды 67 МЛН