ਸਭ ਤੋਂ ਵੱਡੇ ਬਾਗਾਂ ਦੇ ਮਾਲਕ ਕਿਵੇਂ ਬਣੇ ਜਾਖੜ | Sunil Jakhar | Navreet Sivia | ਐਥੇ-ਰੱਖ EP: 09

  Рет қаралды 162,374

Mitti ਮਿੱਟੀ

Mitti ਮਿੱਟੀ

Күн бұрын

Пікірлер: 420
@sukhmansanghavlogs6617
@sukhmansanghavlogs6617 2 жыл бұрын
ਜਾਖੜ ਸਾਬ ਬਹੁਤ ਵਧੀਆ ਤੇ ਨਰਮ ਦਿਲ ਤੇ ਈਮਾਨਦਾਰ ਸਿਆਸਤਦਾਨ ਆ ,ਅਜਿਹੇ ਲੋਕਾਂ ਦੀ ਬਹੁਤ ਲੋੜ ਆ ਪੰਜਾਬ ਨੂੰ ਪਰ ਲੋਕ ਪਤਾ ਨਹੀਂ ਕੀ ਭਾਲਦੇ ਆ ਕਿ ਅਜਿਹੇ ਆਗੂਆਂ ਨੂੰ ਸੰਸਦ ਵਿੱਚ ਨਹੀਂ ਭੇਜਦੇ
@ghanshamsharma7903
@ghanshamsharma7903 2 жыл бұрын
ਪੰਜਾਬ ਦੇ CM ਚਿਹਰੇ ਸੁਨੀਲ ਜਾਖੜ ਸਾਹਿਬ ਹੋਣੇ ਚਾਹੀਦੇ ਹਨ।
@KulwinderkhosaKhosa
@KulwinderkhosaKhosa 2 жыл бұрын
ਜਾਖੜ ਸਾਹਿਬ ਜੀ ਬਹੁਤ ਇਨਸਾਨ ਹਨ
@davinderdeol3618
@davinderdeol3618 2 жыл бұрын
Sunil Jakhar,MP ਤੁਹਾਡੀ ਇੰਟਰਵਿਊ ਵੇਖਕੇ ਬਹੁਤ ਹੀ Sir ਤੁਹਾਨੂੰ ਵੇਖਕੇ ਵਾਕਈ ਨਹੀਂ ਲਗਦਾ ਕਿ ਤੁਸੀ ਬਲਰਾਮ ਜਾਖੜ ਸਾਹਿਬ ਜੀ ਦੇ ਮਾਨਯੋਗ ਸਪੁੱਤਰ ਹੋ ਤੁਹਾਨੂੰ ਤੇ ਮਿਲਣ ਨੂੰ ਦਿਲ ਕਰਦਾ ਹੈ ਸੱਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਆਪਣੀ ਕੁਰਸੀ ਨਾਲੋਂ ਪੰਜਾਬ ਨਾਲ ਪਿਆਰ ਹੈ wonderful ਵਾਹਿਗੁਰੂ ਜੀ always with u 🙏🙏🙏🙏🙏👍
@yadwindergill914
@yadwindergill914 2 жыл бұрын
Sunil Jakhad bahut vadhiya Insaan ne..Mai aaj pehli vaar ehna di interview dekhi aa te bahut vadhiya laggiya..Down to earth man...God blessed him...
@SurinderSingh-ln3pv
@SurinderSingh-ln3pv 2 жыл бұрын
ਬਹੁਤ ਵੱਧੀਆ ਬੰਦਾ ਇਹ ਜਾਖੜ ਸਾਬ ਮੈ ਪਹਿਲੀ ਵਾਰ ਵੇਖਿਆ ਇਹਣਾ ਦਾ ਇਹ ਵੀਡੀਓ ਗੱਲਾਂ ਚ ਦਮ ਹੈ ਜਾਖੜ ਸਾਬ ਦੀਆ
@anmolbrar3391
@anmolbrar3391 2 жыл бұрын
ਜਾਖੜ ਜੀਉ ਦੇ ਪਰਿਵਾਰ ਦੇ ਵੱਲੋ ਖਾਸ ਕਰਕੇ ਖੁਦ ਹੀ ਪੰਜਾਬ ਰਾਜ ਦੀ ਤਰੱਕੀ ਵਿੱਚ ਹੁਣ ਤੱਕ ਬਹੁਤ ਅਹਿਮ ਯੋਗਦਾਨ ਪਾਇਆ ਗਿਆ ਹੈ।ਇਹਨਾਂ ਵੱਲੋ ਆਪਣੇ-ਆਪ ਹੀ ਸਭਨਾਂ ਹੀ ਗੁਰੂਘਰਾਂ ਦੇ ਲੰਗਰ ਉਪਰ ਵੀ ਜੋ ਕੇਂਦਰ ਦੀ ਸਰਕਾਰ ਵੱਲੋ ਲਗਣ ਵਾਲਿਆਂ ਟੈਕਸਾਂ ਤੋਂ ਮੁਕਤ ਕਰਵਾਕੇ ਤਾਂ ਇਕ ਬਹੁਤ ਹੀ ਅਹਿਮ ਕੰਮ ਕਰਿਆ ਗਿਆ ਹੈ। ਧੰਨਵਾਦ ਜੀਉ।
@daljitsingh9003
@daljitsingh9003 2 жыл бұрын
ਪੰਜਾਬ ਦਾ ਹਿੰਦੂ ਸਿੱਖ ਦਾ ਕੋਈ ਮਸਲਾ ਹੀ ਨਹੀਂ ਹੈ। ਇਹ ਸਿਆਸਤਦਾਨਾਂ ਦੇ ਹੀ ਪੁਆੜੇ ਪਾਏ ਹੋਏ ਹਨ। ਪੰਜਾਬ ਚ ਸੈਕੂਲਰ ਬੰਦਾ ਹੀ ਰਾਜ ਕਰ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਹੁੰਦਿਆਂ ਵੀ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਉਨ੍ਹਾਂ ਦਾ ਰਾਜਭਾਗ ਉਨ੍ਹਾਂ ਦੇ ਹਿੰਦੂ ਮੁਸਲਮਾਨ ਮੰਤਰੀ ਹੀ ਚਲਾਉਂਦੇ ਸਨ।
@MohitGaba-ie6ol
@MohitGaba-ie6ol 5 ай бұрын
Jakhar saab zindabad ❤
@abhi786love
@abhi786love 2 жыл бұрын
ਮੈਂ ਕਾਂਗਰਸ ਦਾ ਸਮਰਥਕ ਨਹੀਂ ...ਪਰ ਸੁਨੀਲ ਜਾਖੜ ਸਾਹਿਬ ਦੀ ਸ਼ਖਸ਼ੀਅਤ ਤੋਂ ਹਮੇਸ਼ਾ ਪ੍ਰਭਾਵਿਤ ਰਿਹਾ ਹਾਂ... ਉਹਨਾਂ ਦੇ ਬੋਲਣ ਦਾ ਤਰੀਕਾ ਤੇ ਠਹਿਰਾਵ ਮੈਨੂੰ ਕਾਫ਼ੀ ਚੰਗਾ ਲੱਗਦਾ ਹੈ... ਹਮੇਸ਼ਾ ਚੰਗੀ ਗੱਲ ਕਰਦੇ ਨੇ... ਕਾਸ਼ ਕਾਂਗਰਸ ਪਾਰਟੀ ਦੇ ਵਿੱਚ ਨਾ ਹੁੰਦੇ🙏
@mjr5039
@mjr5039 2 жыл бұрын
Agree with you he is the person that so underrated
@ajaysetia4249
@ajaysetia4249 2 жыл бұрын
Genuine leader 🤗
@kamaljit5825
@kamaljit5825 2 жыл бұрын
ਸੁਨੀਲ ਜਾਖੜ ਜੀ ਬਹੁਤ ਵਧੀਆ ਇਨਸਾਨ ਹਨ। ਅਜਿਹੇ ਇਨਸਾਨ ਨੂੰ ਵੀਡੀਓ ਰਾਹੀਂ ਮਿਲਾਉਣ ਲਈ ਅੱਖਰ ਦਾ ਬਹੁਤ ਬਹੁਤ ਧੰਨਵਾਦ 🙏🙏
@singhrasal8483
@singhrasal8483 2 жыл бұрын
ਜਾਖੜ ਸਾਹਿਬ ਨਿਘੇ ਸੁਭਾਅ ਦੇ
@sukhwindersingh-fu4rq
@sukhwindersingh-fu4rq 2 жыл бұрын
ਵਾਹਿਗੁਰੂ ਜੀ ਜਾਖੜ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@132gurjeet
@132gurjeet 2 жыл бұрын
Yaaaar sunil jakhar vrge bande Punjab nu chahida ina nu ferozepur da mp ya fir Punjab da cm hona chahida honest people like him should come forward
@LakhwinderSingh-vd9xx
@LakhwinderSingh-vd9xx 2 жыл бұрын
Sunil saab g dea gallan sun k bhut vdia laggea eha bhut soojwaan bnde aa ...
@hardeepsingh-uj2ic
@hardeepsingh-uj2ic 2 жыл бұрын
Jakhak Veer Great man Godbless
@RvmHdPhotography
@RvmHdPhotography 2 жыл бұрын
ਨਵਰੀਤ ਛਿੱਟੇ ਕਿਉਂ ਮਾਰਦਾ ਵਾਂ ਚੱਜ ਦੀ ਗੱਲ ਕਰਿਆ ਕਰ ਪੰਜਾਬ ਵਿੱਚੋਂ ਨਸ਼ਾ ਖਤਮ ਬੇਰੋਜਗਾਰੀ ਖਤਮ ਮਹਿੰਗਾਈ ਖਤਮ ਸਕੂਲ ਕੌਲੇਜ ਮੈਡੀਕਲ ਖੋਲਣ ਕਰਜਾ ਮਾਫ ਕਰਨ ਦੀ ਗੱਲ ਕਰਿਆ ਕਰ
@AR-zn3qr
@AR-zn3qr 2 жыл бұрын
mehngai kive khtm kr lenga prava
@jeetmohanhanjrah9180
@jeetmohanhanjrah9180 2 жыл бұрын
Google it what Balram jakar said about killing 1 million Sikhs
@sukhkahlon2060
@sukhkahlon2060 2 жыл бұрын
One of the best political interview I heard, Definitely he is worthy of punjab’s CM.
@searchpunjabtoday
@searchpunjabtoday 2 жыл бұрын
ਚੰਨੀ, ਸਿਧੂ, ਰੰਧਾਵਾ ,ਮੌਜਗੜ੍ਹ ਵਾਲੇ ਜਾਖੜ ਸਾਹਬ ਦੀ ਬਰਾਬਰੀ ਨਹੀ ਕਰ ਸਕਦੇ । Jakhar saab great man
@jasskataria2350
@jasskataria2350 2 жыл бұрын
Jakhar Saab ek EDA de leader ne jihna Di respect virodhi party aale v krde ne.bhut vdi zameen de Malik ne jakhar saab.hzaraa kille zameen a ehna kol.imaandar te rajje pujje insaan NE jakhar saab.salute u jakhar Saab.
@happiesingh3334
@happiesingh3334 2 жыл бұрын
A born gentleman Sunil Jakhar. Punjab needs you despite all the bright stars.
@paddasingh9686
@paddasingh9686 2 жыл бұрын
Mainu Late sh Balram jakhar ji nu delhi ch jakhar sajib milan da mouka miliya.jakhar sahib di family bahut hi vadia insaan ne.(from israel DS padda)
@jeetmohanhanjrah9180
@jeetmohanhanjrah9180 2 жыл бұрын
Google it what Balram jakar said about killing 1 million Sikhs
@searchpunjabtoday
@searchpunjabtoday 2 жыл бұрын
ਜਾਖੜ ਸਾਹਬ ਵਧਿਆ ਇਨਸਾਨ
@jeetmohanhanjrah9180
@jeetmohanhanjrah9180 2 жыл бұрын
1984 riots vich balram jakar involve si
@jeetmohanhanjrah9180
@jeetmohanhanjrah9180 2 жыл бұрын
Sajjan kumar jakar balram jakar da Banda si
@PS1524-P
@PS1524-P 2 жыл бұрын
Ye hain leader batein suni inkiii ??? Such a vry vry gud ledrrrr…thnkew jakr sahb
@JD-pendu
@JD-pendu 2 жыл бұрын
ਜਾਖੜ ਸਾਹਬ ਬਹੁਤ ਹੀ ਵਧੀਆ ਬੰਦੇ ਹੈ ਤੇ ਇਹਨਾ ਦੇ ਪਿਤਾ ਜੀ ਚੌਧਰੀ ਬਲਰਾਮ ਜਾਖੜ ਜੀ ਵੀ ਬਹੁਤ ਵਧੀਆ ਇਨਸਾਨ ਸੀ। ਮੇਰੇ ਪਿਤਾ ਜੀ ਹਰ ਨਵੇਂ ਸਾਲ ਤੇ ਵੱਡੇ ਜਾਖੜ ਸਾਹਬ ਨੂੰ ਚਿੱਠੀ ਲਿਖ ਕੇ ਸ਼ੁਭਾਮਨਾਵਾਂ ਦਿਆ ਕਰਦੇ ਸੀ ਤੇ ਹਰ ਵਾਰ ਜਾਖੜ ਸਾਹਬ ਵੱਲੋਂ ਵੀ ਜਵਾਬੀ ਰੂਪ ਵਿੱਚ ਗ੍ਰੀਟਿੰਗ ਕਾਰਡ ਭੇਜਿਆ ਜਾਂਦਾ ਸੀ।
@sukhjindersingh1119
@sukhjindersingh1119 2 жыл бұрын
Sunil Jaķheŕ Sahib thanks for your good views
@ManbirMaan1980
@ManbirMaan1980 2 жыл бұрын
ਹੁਣ ਚੈਨਲ ਦਾ ਨਾਮ ਬਦਲਕੇ ਅੱਖਰ ਤੋਂ ਕਾਂਗਰਸ ਕਰ ਦੇਵੋ,
@RvmHdPhotography
@RvmHdPhotography 2 жыл бұрын
ਇਹਨੂੰ ਵੀ ਲੱਕੜ ਦਾ ਹੀ ਮਿਲਦੈ ਨਵਰੀਤ ਨੂੰ ਛਿੱਟੇ ਮਾਰਨੇ ਸਟਾਰਟ ਕਰਤੇ ਆ ਨਵਰੀਤ ਨੇਂ
@davinderdeol3618
@davinderdeol3618 2 жыл бұрын
Sunil Jakhar MP is the Greatest person & politician he is best 🙏🙏👍
@anantsingh3520
@anantsingh3520 2 жыл бұрын
Jakhar saab nek insan han
@jeetmohanhanjrah9180
@jeetmohanhanjrah9180 2 жыл бұрын
Google it what Balram jakar said about killing 1 million Sikhs
@jeetmohanhanjrah9180
@jeetmohanhanjrah9180 2 жыл бұрын
@@anantsingh3520 kb se
@Ankush96596
@Ankush96596 2 жыл бұрын
Navreet Sir thank you for this beautiful Interview May God gives you a lots of success in your upcoming projects 🙏 🙏🙏🙏🙏🙏🙏🙏🙏🙏🙏🙏🙏
@manjitsingh4616
@manjitsingh4616 2 жыл бұрын
Good leader sunil jakhar sahib ji
@PrabhjotSingh-ku5nv
@PrabhjotSingh-ku5nv 2 жыл бұрын
This is my heartly wish..to see SUNIL Jakhar as a CM of Punjab... In 2022
@jaswinderbrar100
@jaswinderbrar100 2 жыл бұрын
ਧੱਕੜ ਤੇ ਗੱਜ ਕੇ ਸਚਾਈ ਬੋਲਣ ਵਾਲਾ ਲੀਡਰ ਨੇ ਜਾਖੜ ਸਾਹਿਬ , my fevert leader
@jaideepsandhu7905
@jaideepsandhu7905 2 жыл бұрын
Jhakar Saab great personality..
@Punjabisurma
@Punjabisurma 2 жыл бұрын
ਅਬੋਹਰ ਤੇ ਫਾਜਿਲਕਾ ਦੀ ਸਣੇ ਹਾਂ ਸੁਨੀਲ ਜਾਖੜ ਸਾਬ ਜੀ ਬਹੁਤ ਹੀਰਾ ਬੱਦਾ ਆ ਯਾਰ
@ajaysetia4249
@ajaysetia4249 2 жыл бұрын
Sunil Jakhar 🤟 bhut vdia insan ne 🙏🏻 genuine leader 🤗
@jeetmohanhanjrah9180
@jeetmohanhanjrah9180 2 жыл бұрын
Google it what Balram jakar said about killing 1 million Sikhs
@Dskinnows
@Dskinnows 2 жыл бұрын
@@jeetmohanhanjrah9180 thode wrge lok sirf loka nu negtive njr ch khde
@kanwerjitsingh7181
@kanwerjitsingh7181 2 жыл бұрын
ਜਾਖੜ ਸਾਹਿਬ ਬਹੁਤ ਹੀ ਹਰਮਨ ਪਿਆਰੇ ਇਨਸਾਨ ਹਨ,
@garryk7873
@garryk7873 2 жыл бұрын
ਜਾਖੜ ਸਾਬ ਨੂੰ ਮੌਕਾ ਨਾ ਦੇ ਕੇ ਆਪਣੇ ਲੋਕਾਂ ਨੇ ਗਲਤੀ ਤਾ ਕਰੀ ਹੈ, ਅਜਿਹਾ ਨਹੀਂ ਕੇ ਜਾਖੜ ਸਾਬ ਨੇ ਸਭ ਕੁੱਝ ਠੀਕ ਕਰ ਦੇਣਾ ਸੀ, ਪਰ ਅਸੀਂ ਆਪਣਾ ਫਰਜ਼ ਨਹੀਂ ਸਮਜਿਆ।
@1Cooldad1
@1Cooldad1 2 жыл бұрын
Bahut sohni interview ehne suljhe hoye politicians v haige punjab ch lagda c sare fukre hi a
@GurmeetSingh-xr3vr
@GurmeetSingh-xr3vr 2 жыл бұрын
ਬਹੁਤ ਵਧੀਆ ਜਾਖੜ ਸਾਬ ਵਹਿਗੁਰੁ ਮੇਹਰ ਕਰੇ
@mohali6844
@mohali6844 2 жыл бұрын
Explaination of saying "Saab "...Tells a lot about his thoughts... Amazing
@amanpreetrandhawa4579
@amanpreetrandhawa4579 2 жыл бұрын
ਸਿਆਸਤ ਇਕ ਪਾਸੇ , ਭਰਾ ਦੀ ਤਰਾ ਵਿਚਰਨਾ ਜਾਖੜ ਸਾਬ ਤੋ ਸਿਖਣਾ ਚਾਹੀਦਾ, ਪਰਿਵਾਰ ਦੀ ਇਕ ਜੜਤਾ ਲਾਅ ਜਵਾਬ
@manojbishnoi341
@manojbishnoi341 2 жыл бұрын
He is a thorow gentle person
@mandeepsingh-rl2vm
@mandeepsingh-rl2vm 2 жыл бұрын
Jakhar saab great personality..
@vickuk1313
@vickuk1313 2 жыл бұрын
Sunil g truly GENTLEMAN...the way he talks and respect to others really appreciates... respect from UK 👍
@amarjitkaur9269
@amarjitkaur9269 2 жыл бұрын
I like Sunil jakhar uncle very honest greatest man 👏🇮🇳
@sammann305
@sammann305 2 жыл бұрын
He is a great guy he should have been a CM of Punjab 👍
@amritthabal6245
@amritthabal6245 2 жыл бұрын
Je Punjab de sare leader jakhar saab varge hon ta Punjab bake hi california ban jau
@davinderdeol3618
@davinderdeol3618 2 жыл бұрын
Akhar ਅੱਖਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਟਰਵਿਊ ਸੁਚੱਜੇ ਢੰਗ ਨਾਲ ਕਰਦੇ ਹੋ thanks 🙏👍
@lovepreetsinghlovepreet1171
@lovepreetsinghlovepreet1171 2 жыл бұрын
Ko ko
@amrikkandola8421
@amrikkandola8421 2 жыл бұрын
Good talk bless you senior leader
@dilbaghsingh6220
@dilbaghsingh6220 2 жыл бұрын
GREAT PERSON JAKHAR SAAB
@dalwinderpalsamra3475
@dalwinderpalsamra3475 Жыл бұрын
May God bless you Sunil Jakhar Sahib . I saw your father I.e. Balram Ji Jakhar when O went along my family’ member Sardar Tarlochan Singh MP ( son of Jathedar S Mohan Singh Ji Tu in 1987 when I went to India when my father expired & went to Amritsar , Tarantarn Punjab India. May God bless you your family & each & everyone. Thanks. DALWINDERPAL S SAMRA MD USA
@ramansharma2347
@ramansharma2347 2 жыл бұрын
Great personality sunil jakhar saab
@Gurkiratsandhu48
@Gurkiratsandhu48 2 жыл бұрын
Sunil Saab bht vadia banda aaa Mai Ana nu mila Bht vadia banda ne
@chamkaursingh3990
@chamkaursingh3990 2 жыл бұрын
ਨਵਰੀਤ ਬਾਈ ਜਾਖੜ ਦਾ ਕੇਹੜਾ ਪਿੰਡ ਜਾ ਸਹਿਰ ਹੈ 👍👍👍👍👍👍
@labsingh4206
@labsingh4206 14 күн бұрын
Pind panjkosi abohar to
@cutesahota
@cutesahota 2 жыл бұрын
He’s such a good person. We need more people like him .
@BalwantSingh-oh7zx
@BalwantSingh-oh7zx 2 жыл бұрын
Navreet sivian we watched you since kisan morcha .how I can talk to you sometime. We like u and we are from ur area living in New York.
@jeetmohanhanjrah9180
@jeetmohanhanjrah9180 2 жыл бұрын
Google it what balram jakar said about killing 1 million sikhs
@Harjotgill89
@Harjotgill89 2 жыл бұрын
Bahut hi Talented Insaan han Jakhar Sahib & Bahut hi vdiya insaan.... Eho jahe vdiya Insaan di Punjab nu bahut lor hai
@dakshdeeptrigotra4375
@dakshdeeptrigotra4375 2 жыл бұрын
My god he is such a graceful man, he may not be a damn face for a election, but he is surely the face of humbleness.
@jeetmohanhanjrah9180
@jeetmohanhanjrah9180 2 жыл бұрын
Google it what balram jakar said about killing 1 million sikhs
@kuldiptoor6822
@kuldiptoor6822 2 жыл бұрын
Very nice interview thanks
@mohanlail9998
@mohanlail9998 2 жыл бұрын
He is a very good man
@Counterintelligence0053
@Counterintelligence0053 2 жыл бұрын
Mr.Jakhar Such a Graceful Personality ❤️
@adios99
@adios99 2 жыл бұрын
He is right. First leader jisna chandigarh ch 3 farms bills da meeting kri c.
@harmansingh3613
@harmansingh3613 2 жыл бұрын
ਜਾਖੜ ਬਹੁਤ ਵਧੀਆ ਬੰਦਾ ਇਹਦਾ ਬਾਪ ਹੀ ਸੀ ਜਿਹੜਾ ਕਹਿੰਦਾ ਸੀ ਦੇਸ ਦੀ ਏਕਤਾ ਅਤੇ ਅਖੰਡਤਾ ਵਾਸਤੇ ਜੇ ਦੋ ਕਰੋੜ ਸਿਖ ਮਾਰਨਾ ਪਿਆ ਤਾਂ ਮਾਰਾਂਗੇ ਕਿੜੇ ਪਾਸਿਓ ਬਹੁਤ ਵਧੀਆ ਬੰਦਾ
@sukhkahlon2060
@sukhkahlon2060 2 жыл бұрын
One of the best political interview I heard, Definitely he is worthy of Punjab CM.
@jeetmohanhanjrah9180
@jeetmohanhanjrah9180 2 жыл бұрын
Google it what Balram jakar said about killing 1 million Sikhs
@sonukanganpur4862
@sonukanganpur4862 2 жыл бұрын
Sunil jakhar dhakad banda 🌹💖🙏😷
@balwantsinghsidhu6456
@balwantsinghsidhu6456 2 жыл бұрын
Very nice jhakad Sahib you are always grea,t 👍 really I like people like you. You are always honest and true personality. I salute you always.
@jagtarsingh6090
@jagtarsingh6090 2 жыл бұрын
Sunil sab is great person.
@PunjabiParistoOfficial
@PunjabiParistoOfficial 2 жыл бұрын
🙏 ਅੱਖਰ ਦੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਧੰਨਵਾਦ ਪਿਛਲੇ ਦਿਨਾ ਚ ਵਧੀਆ ਵਧੀਆ ਵੀਡੀਓ ਦੇਣ ਲਈ। ਨਵਰੀਤ ਵੀਰ ਦਾ ਵੀ ਧੰਨਵਾਦ Kept up 🙏
@satman1140
@satman1140 2 жыл бұрын
ਪ੍ਰਕਾਸ਼ ਬਾਦਲ ਨੇ 45 ਸਾਲ ਪਹਿਲਾਂ ਕਿਹਾ ਸੀ ਕਿ ਪੰਜਾਬ ਨੂੰ ਕਲੀਫੋਰਨੀਆ ਬਣਾ ਦੇਵਾਂਗੇ.... ਓਹਦਾ ਸੁਪਨਾ ਹੁਣ ਪੂਰਾ ਹੋਇਆ... ਹੁਣ ਤਾਂ ਕੂੜੇ ਪਿੱਛੇ ਵੀ ਲੋਕ ਗੋਲੀ ਚਲਾ ਦਿੰਦੇ ਨੇ.... ਅਮਰੀਕਾ ਵਿੱਚ ਵੀ ਆਹੀ ਕੁਛ ਹੁੰਦਾ.... 🔫🔫
@VarinderSingh-bh6ym
@VarinderSingh-bh6ym 2 жыл бұрын
ਰਾਜੇਵਾਲ ਜੀ ਵੀ ਨੇ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਜਾਖੜ ਸਾਹਿਬ ਨੇ ਇਸ ਕਿਸਾਨੀ ਕਾਨੂੰਨ ਬਾਰੇ ਕਿਸਾਨ ਯੂਨੀਅਨਾ ਵਿੱਚ ਮੁੱਦਾ ਚੱਕਿਆ ਸੀ।
@Ankush96596
@Ankush96596 2 жыл бұрын
Today after watching this interview of Sunil Ji Jakhar I'm very proud of him I now him personally meet him so many times he is very down to earth he is the Inspiration for upcoming Leader's and I'm proud to work with him God bless you Sir keep fighting for for punjab we need you Sir in Punjab politics
@jeetmohanhanjrah9180
@jeetmohanhanjrah9180 2 жыл бұрын
Google it what balram jakar said about killing 1 million sikhs
@Dskinnows
@Dskinnows 2 жыл бұрын
@@jeetmohanhanjrah9180 google it too badlaa de area jlalabad lambi vch es time kina nasha ...... we are now with sunil jakhd he is humble person proud to be with him
@mrsinghthevillagers4304
@mrsinghthevillagers4304 2 жыл бұрын
Bhot he vadia interview with jakhar Sab👍
@diljitsidhu384
@diljitsidhu384 2 жыл бұрын
ਬਹੁਤ ਵਧੀਆ ਇਨਸਾਨ ਨੇ ਜਾਖੜ ਸਾਹਬ
@punjabi-ae-zubane9708
@punjabi-ae-zubane9708 2 жыл бұрын
If such a graceful man becomes Punjab's CM, being a Hindu Sikh Muslim etc doesn't matter.
@SatnamSingh-pn7ob
@SatnamSingh-pn7ob 2 жыл бұрын
Punjab should not talk about caste and religion. This is anti development and anti Sikhi principles
@gurpreetsingh-np2gf
@gurpreetsingh-np2gf 2 жыл бұрын
@@SatnamSingh-pn7ob h
@punjabi-ae-zubane9708
@punjabi-ae-zubane9708 2 жыл бұрын
@@SatnamSingh-pn7ob Politics talks about everything Sir! People are never bad.
@jeetmohanhanjrah9180
@jeetmohanhanjrah9180 2 жыл бұрын
balram jakar was involved in 1984riots delhi
@jeetmohanhanjrah9180
@jeetmohanhanjrah9180 2 жыл бұрын
Sajjan kumar jakar was balram jakar's man
@sidhusarbjeet2351
@sidhusarbjeet2351 Жыл бұрын
ਬਹੁਤ ਵਧੀਆ ਜਾਖੜ ਸਾਹਿਬ
@hpaul4u
@hpaul4u 2 жыл бұрын
Sir sunil jhakher is great man of india.only few person like khakher sahib
@parminderkalsi4357
@parminderkalsi4357 2 жыл бұрын
Good leader
@sukhababarajput7452
@sukhababarajput7452 2 жыл бұрын
Jhakar saab bhaut vadhiya hann ma sikh ha ma apna c.m jhakar noo dekhna chaunda ha bhaut vadhiya khusdil mijaj te mundeya varge hann hindu candite sab toa vadhiya hann kejriwal toa bhaut change hann
@harrydhaliwal4997
@harrydhaliwal4997 2 жыл бұрын
ਸੁਨੀਲ ਜਾਖੜ ਵਧੀਆ ਇਨਸਾਨ ਨੇ
@ajaysinghmachra235
@ajaysinghmachra235 2 жыл бұрын
He is one of the greatest leaders of Indian politics, like the honorable person ch. Balram Jakhar sahb.
@jeetmohanhanjrah9180
@jeetmohanhanjrah9180 2 жыл бұрын
Google it what balram jakar said about killing 1 million sikhs
@paravsandhu8694
@paravsandhu8694 2 жыл бұрын
Good man jakhar sab
@Yours12589
@Yours12589 2 жыл бұрын
he is true punjabi
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jarnailchahal8891
@jarnailchahal8891 2 жыл бұрын
Sunil Jakhar is really a great man.
@sukhsharankaur4817
@sukhsharankaur4817 2 жыл бұрын
Balram jakhar di kirpa nal wade bag prapat hoe ji bholio loko samajo socho vicharo ji jaroor.
@binnyrajput4520
@binnyrajput4520 Жыл бұрын
Jai hind sir ji
@mandeepsidhu7139
@mandeepsidhu7139 2 жыл бұрын
ik jakhar...nice uppro intetview..nice interview lain wali team nice bade wadiya...
@deepsidhu9573
@deepsidhu9573 2 жыл бұрын
Nice banda jhakar sahb...
@prabhdyalsingh4722
@prabhdyalsingh4722 2 жыл бұрын
ਖਾਨਦਾਨੀ ਬਹੁਤ ਵੱਡੀ ਚੀਜ ਹੁੰਦੀ ਹੈ, ਜਾਖੜ ਸਾਹਿਬ ਵਾਕਿਆ ਹੀ ਖਾਨਦਾਨੀ ਬੰਦੇ ਹਨ। ਇੱਕ ਗੱਲ ਬਹੁਤ ਵੱਡੀ ਕੀਤੀ ਹੈ ਕਿ ਇਕੱਲੇ ਲੀਡਰਾਂ ਦਾ ਕਸੂਰ ਨਹੀ..! ਲੀਡਰ ਬਣਾਉਦੇ ਤਾਂ ਲੋਕ ਹੀ ਹਨ। ਜੇਕਰ ਇਹਨਾ ਨੂੰ ਮੁੱਖ ਮੰਤਰੀ ਦਾ ਮੌਕਾ ਮਿਲ ਜਾਦਾ ਤਾਂ ਪੰਜਾਬ ਦੀ ਤਰੱਕੀ, ਕਾਗਜਾਂ ਤੋ ਬਾਹਰ ਆ ਕੇ ਧਰਤੀ ਤੇ ਦਿਸਣੀ ਸੀ।
@jagmeetsingh4693
@jagmeetsingh4693 2 жыл бұрын
ਬਹੁਤ ਹੀ ਸਾਫ਼ ਤੇ ਦਮਦਾਰ ਨੇਤਾ ਜੀ।
@sukhwinderkaur8973
@sukhwinderkaur8973 2 жыл бұрын
He is such a practical man. May be he is next CM in waiting. He must be also become congress General Secretary . Rahul Gandhi is a kid in front of Him. Rahul should go for CM candidate of UP before he thinks of Prime Minister in this birth.
@harbanslal4542
@harbanslal4542 2 жыл бұрын
JAKHAR SAHIB GOOD LEDAR IN CONGRESS. PARTY
@sarnjeetsingh1224
@sarnjeetsingh1224 2 жыл бұрын
Great person 👍
@piarasingh2707
@piarasingh2707 2 жыл бұрын
Very gud person boln di kini tamiz aa selute sir
@rrazzpoonia5272
@rrazzpoonia5272 2 жыл бұрын
Really a great leader of Punjab 👍👍
@funwithmann8953
@funwithmann8953 2 жыл бұрын
He is very wise man salute u jakhar saan he should be CM of Punjab
@labhsingh2567
@labhsingh2567 2 жыл бұрын
Sunil ji is a man of principle. I love him too much. God bless him.
@pamajawadha5325
@pamajawadha5325 2 жыл бұрын
Sahi gal jakhd sab kisani di gal sab se pehla kite
@davinderdeol3618
@davinderdeol3618 2 жыл бұрын
ਨਵਰੀਤ ਜੀ ਤੁਸੀਂ ਇੰਟਰਵਿਊ ਇਸ ਤਰਾਂ ਲੈਂਦੇ ਹੋ .......….. ਤੁਸੀਂ ਵੋਟਾਂ ਦੇ ਟਾਈਮ ਵਿੱਚ ਜਿੰਨੀਆਂ ਵੀ ਇੰਟਰਵਿਊ ਲਈਆਂ ਮੈਂ ਸਾਰਿਆਂ ਹੀ ਵੇਖੀਆਂ 🙏🙏
@pannugurcharan7763
@pannugurcharan7763 2 жыл бұрын
Zaakhar sahib you are the best Punjabi belong to Punjab and very sincere political leader
@jaswindersinghdhaliwal2082
@jaswindersinghdhaliwal2082 2 жыл бұрын
Great person jakhad saab
@skproduction9758
@skproduction9758 2 жыл бұрын
ਨਵਰੀਤ ਯਾਰ ਇੱਕ ਸਵਾਲ ਜਮਾਂ ਮੇਰੇ ਦਿਲ ਦਾ ਕੀਤਾ ਸਾਹਬ ਕਹਿਣਾਂ ਕਿਥੌ ਸਿਖਿਆ ਲਾਜਵਾਬ ਬੋਲਦੇ ਜਾਖੜ ਸਾਬ
@Punjabisurma
@Punjabisurma 2 жыл бұрын
ਅਬੋਹਰ ਤੇ ਫਾਜਿਲਕਾ ਦੀ ਸਣੇ ਹਾਂ ਸੁਨੀਲ ਜਾਖੜ ਸਾਬ ਜੀ ਬਹੁਤ ਹੀਰਾ ਬੱਦਾ ਆ ਯਾਰ
Quando A Diferença De Altura É Muito Grande 😲😂
00:12
Mari Maria
Рет қаралды 45 МЛН
How to treat Acne💉
00:31
ISSEI / いっせい
Рет қаралды 108 МЛН
黑天使只对C罗有感觉#short #angel #clown
00:39
Super Beauty team
Рет қаралды 36 МЛН