ਮੈਕਸੀਕੋ ਦੀ ਗੋਰੀ ਮੇਮ ਨੂੰ ਪੰਜਾਬੀ ਮੁੰਡੇ ਨਾਲ ਫੇਸਬੁਕ ‘ਤੇ ਹੋਇਆ ਪਿਆਰ, ਪੰਜਾਬ ਪੁੱਜ ਕਰਵਾ ਲਿਆ ਵਿਆਹ

  Рет қаралды 641,851

Punjabi Lok Channel

Punjabi Lok Channel

Жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Пікірлер: 636
@mohindersingh4138
@mohindersingh4138 Жыл бұрын
ਲੋਕਾਂ ਦੀ ਗੱਲ ਵੱਲ ਜਿਆਦਾ ਧਿਆਨ ਨਾ ਦੇਣਾ। ਆਪਸੀ ਪਿਆਰ ਰੱਖੋ। ਵੀਚਾਰ ਚੰਗੇ ਹਨ।ਰਬ ਨੂੰ ਮੰਨਣ ਵਾਲੇ ਹਨ।
@pssingh1364
@pssingh1364 Жыл бұрын
🙏ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇਂ ਸਰਬੱਤ ਦਾ ਭਲਾ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ🙏
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾਹਿਗੁਰੂ ਮੇਹਰ ਦਾ ਹੱਥ ਰੱਖੀ ਮਾਲਕਾ ਇਹਨਾਂ 2 ਨਾ ਓਪਰ. ਸਾਥ ਦਿਉ ਇਸ ਵੀਰ ਦਾ 🙏🙏🎂🎂
@mohindersingh4138
@mohindersingh4138 Жыл бұрын
ਜਰੂਰ ਮਦਦ ਕਰੋ ਇਸ ਜੋੜੀ ਦੀ ਮੈਕਸੀਕੋ ਇਕੱਠੇ ਜਾਣ ਵਾਸਤੇ ਕਾਗਜੀ ਕਾਰਵਾਈ। ਮੋਨੂੰ ਵਧੀਆ ਇਨਸਾਨ ਲੱਗਦਾ ਕੋਈ ਗੱਲ ਲੁਕੋਕੇ ਨਹੀਂ ਰੱਖੀਂ। ਸੱਚ ਬੋਲਿਆ ਹੈ । ਸੱਚ ਹੀ ਪ੍ਰਮਾਤਮਾ ਹੈ ਸੰਗਤ ਜੀ।
@amazinggabbar7755
@amazinggabbar7755 Жыл бұрын
Age Punjabi kine k reh gye Punjab ch
@expertsukhop2849
@expertsukhop2849 Жыл бұрын
@@amazinggabbar7755bathere aa bhrawa naukri ta mildi ni😂
@relaxemusic2569
@relaxemusic2569 Жыл бұрын
​@@expertsukhop2849 ryt
@bhinderbrar1343
@bhinderbrar1343 Жыл бұрын
@@expertsukhop2849 koi na bai cm Bhagwant Maan ne shuru kartiya job deniyan rab Maan nu chardi kla ch rakhe
@guriambot680
@guriambot680 Жыл бұрын
Je Punjab ch future hove ta bahr kyo Jan vr ji
@hakamsingh6861
@hakamsingh6861 3 ай бұрын
.ਜੀਨੇ ਵੀਰੇ ਤੇਰੇ .ਤੇ ਜਾਨ ਵਾਰ ਦਿਂਤੀ ਇਹੋ ਜਿਹੀ ਜਨਾਨੀ ਨੂੰ ਧੋਖਾ ਨਾ ਦੇੲਈ ਰਬ ਨੇ ਜੋੜੀ ਬਣਾੲਈ ਐ ਸਂਤ ਜਨਮਾ ਦਾ ਸਾਥ ਨਿਭਾਂੲਈਂ।ਗੋਰੇ ਬਹੁਤ ਚੰਗੇ ਇਨਸਾਨ ਹੁੰਦੇ ਐ ।ਮੁਸਲਮਾਨਾਂ ਨਾਲੋਂ।
@iqbalthiara7225
@iqbalthiara7225 Жыл бұрын
ਕੁੜੀ ਬਹੁਤ ਸੋਹਣੀ ਆ ਕਾਕਾ ਇਹਨੂੰ ਧੋਖਾ ਨਾ ਦਈ ਬਾਕੀ ਜੋੜੀਅਾ ਤਾ ਰੱਬ ਉਪਰੋਂ ਬਣਾ ਕਿ ਭੇਜਦਾ ਹੈ ਇਹ ਸਭ ਸੰਜੋਗਾ ਦੀ ਖੇਡ ਹੈ ਜਿਉਦੇ ਵਸਦੇ ਰਹੋ ਸ਼ੁਕਰੀਆ
@naughty771
@naughty771 Жыл бұрын
ਵੀਰ ਤੁਸੀ ਸ਼ਾਇਦ ਪਹਿਲਾ ਵੀ ਸੈਮ ਕਮੇਂਟ ਕਿੱਤਾ ਸੀ ਜਿਹੜਾ ਪਹਿਲਾ ਰਾਜਪੁਰੇ ਦਾ ਸਰਦਾਰ ਤੇ ਗੋਰੀ ਮੇਮ ਵੇਰਲ ਹੋਏ ਸੀ 😂।। ਵੇਖਿਆ ਪਹਿਚਾਣ ਲਿਆ 😂😂
@lakhvirgrewal
@lakhvirgrewal 3 ай бұрын
Vary. Good. G
@BaljitKaur-gg6os
@BaljitKaur-gg6os Жыл бұрын
ਏ ਸਾਰੀਆ ਆਪਣਿਆ ਲੋਕਾ ਦੀ ਸੋਚ ਆ ਗੋਰੇ ਬਹੁਤ ਵਧੀਆ ਇਨਸਾਨ ਆ ❤️
@user-qp6gj9yq6b
@user-qp6gj9yq6b 2 ай бұрын
Hello
@manjetsingh
@manjetsingh Жыл бұрын
ਬਹੁਤ ਵਧੀਆ ਜੀ ਵਧਾਈਆਂ ਹੋਣ ਜੀ ਸੱਚਾ ਪਿਆਰ ਆ ਤਾ ਹੀ ਕੁੜੀ ਇੱਥੇ ਆ ਗਈ ਵਾਹਿਗੁਰੂ ਚੱੜਦੀ ਕਲਾ ਬਖਸ਼ੇ
@jazminalvar901
@jazminalvar901 5 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ, ਉਹ ਮੇਰਾ ਪਤੀ ਹੈ ਅਤੇ ਮੈਂ ਤੁਹਾਡੇ ਆਸ਼ੀਰਵਾਦ ਅਤੇ ਵਧਾਈਆਂ ਦੀ ਕਦਰ ਕਰਦਾ ਹਾਂ, ਮੈਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਪ੍ਰਾਰਥਨਾਵਾਂ ਵੀ ਭੇਜਦਾ ਹਾਂ
@jonurandhawa5218
@jonurandhawa5218 Жыл бұрын
ਬਾਈ ਜੀ ਗੋਰੀਆ ਦੇ ❤️ ਬਹੁਤ ਸਾਫ ਹੁੰਦੇ ਆ
@satinderguri5197
@satinderguri5197 Жыл бұрын
22 ji dil vi te fuddi vi saaf chiti (white) bhut maza dindia eh
@mohindersingh4138
@mohindersingh4138 Жыл бұрын
ਬਹੁਤ ਵਧੀਆ ਜੋੜੀ ਬਣਾਈ ਹੈ ਵਾਹਿਗੁਰੂ ਜੀ ਨੇ। ਆਪਸੀ ਪ੍ਰੇਮ ਬਣਾਕੇ ਰੱਖੇ । ਵੀਚਾਰ ਵਧੀਆ ਲੱਗਦੇ ਹਨ ਦੋਨਾਂ ਦੇ। ਸਾਫ ਦਿਲ ਵਾਲੇ ਹਨ।
@bhupindersinghguru3244
@bhupindersinghguru3244 Жыл бұрын
ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ
@jasjit615
@jasjit615 Жыл бұрын
ਵੀਰੇ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ।ਜੋ ਤੁਸੀ ਕਿਹਾ ਕਿ ਮੇਰੇ ਕੋਲ ਜੇਬ ਵਿਚ ਇਕ ਰੁਪਿਆ ਵੀ ਨਹੀ ਹੈ ਸਭ ਰਿਸ਼ਤੇਦਾਰ ਤੇਰੇ ਤੋ ਦੂਰ ਹੋ ਗਏ ਸੀ।ਪਰ ਤੇਰੇ ਆਪਣੇ ਜੋ ਤੇਰੇ ਰਿਸ਼ਤੇਦਾਰ ਦੂਰ ਹੋਏ ਸੀ ਤੂੰ ਉਹਨਾਂ ਕੋਲ ਨਾ ਜਾਵੀ।ਉਹ ਤੇਰੇ ਕੋਲ ਚੱਲ ਕੇ ਆਉਣਗੇ।ਪਰ ਇਸ ਨੂੰ ਉਨਾਂ ਤੋ ਥੋੜਾ ਦੂਰ ਰੱਖੀ।
@lovepreetjandu395
@lovepreetjandu395 Жыл бұрын
ਲੋਕੀ ਮੇਕਸੀਕੋ ਦਾ ਬਾਡਰ ਲੰਗਣ ਲਈ ਲੱਖਾਂ ਖਰਚਦਿਅਾ.. ਪਰ ਪਤੰਦਰ ਨੇ ਬਾਡਰ ਈ ਪੰਜ਼ਾਬ ਸੱਦ ਲਿਅਾ😅😅😅😅
@sukhbirsingh4459
@sukhbirsingh4459 Жыл бұрын
Sahi gall aa..Punjabi kuch v Kar sakde aa
@bajinderkaur5075
@bajinderkaur5075 Жыл бұрын
😂😂sahi aa
@sandeepduggal6606
@sandeepduggal6606 Жыл бұрын
👍
@amarjotsinghchahal4427
@amarjotsinghchahal4427 Жыл бұрын
Sahi gal aa prawa
@amarjotsinghchahal4427
@amarjotsinghchahal4427 Жыл бұрын
😀😄😄😂
@virdi.47
@virdi.47 Жыл бұрын
ਸੱਚਾ ਪਿਆਰ ਮਿਲਜੇ ਬਸ ਰੱਬਾ ❣️🙏ਇਕੋ ਅਰਦਾਸ ਆ💯ਸਾਰਿਆ ਨੂੰ😊
@punjjaabdesh8659
@punjjaabdesh8659 Жыл бұрын
ਕੋਈ ਪਤਾ ਨੀ, ਕਿੱਥੇ ਕਿਸੇ ਦੀ ਭਾਗਾਂਭਰੀ ਬੈਠੀ ਹੋਵੇ , ਬੇਫਿਕਰ ਹੋਜੋ , ਜਦ ਟਾਈਮ ਆ ਗਿਆ ਥੋਡੀ ਬੁੱਕਲ ਚ ਹੋਊ । ਮੋਨੂੰ ਵੈਸੇ ਵਧੀਆ ਸੁਭਾਅ ਆਲਾ ਲੱਗਦਾ ।
@Taqdeer.35-45
@Taqdeer.35-45 Жыл бұрын
Bht pyari jodi a.....both are pure hearted
@mohindersingh4138
@mohindersingh4138 Жыл бұрын
ਬਹੁਤ ਵਧੀਆ ਗੱਲਾਂ ,ਅੰਦਰੋ ਭਾਵੁਕ ਹੋਣ ਵਾਲੀਆਂ ਹੀ ਹਨ ਵਾਹਿਗੁਰੂ ਖੁਸ਼ ਰੱਖੇ । ਆਵਾਜ ਵੀ ਬਹੁ ਵਧੀਆ।
@virdi.47
@virdi.47 Жыл бұрын
💯❤️
@AmritpalSingh-vo4qr
@AmritpalSingh-vo4qr Жыл бұрын
ਪਰਮਾਤਮਾ ਮੇਹਰ ਕਰੇ ਵੀਰ ਦਾ ਮੈਕਸੀਕੋ ਦਾ ਕੰਮ ਬਣ ਜੇ
@bhagasingh-tp8zl
@bhagasingh-tp8zl Жыл бұрын
ਬਹੁਤ ਵਧੀਆ ਲਗਾ ਵਾਹਿਗੂਰੂ ਖੁਸ਼ ਰਖੇ ਤੁਹਾਨੂੰ🙏🙏
@BaljitKaur-gg6os
@BaljitKaur-gg6os Жыл бұрын
ਲੱਲੂ ਕਰੇ ਕਵੱਲੀਆ ਰੱਬ ਸਿੱਧੀਆ ਪਾਵੇ 👏❤️
@gurpreetsingh7986
@gurpreetsingh7986 Жыл бұрын
Wah g mam 😅
@bhinderbrar1343
@bhinderbrar1343 Жыл бұрын
ਰੱਬ ਤੇਰੀਆਂ ਵੀ ਸਿੱਧੀਆਂ ਪਾਵੇ ਬਾਕੀ ਕੀ ਪਤਾ 😂😂😂
@fatehdairyfarm423
@fatehdairyfarm423 Жыл бұрын
ਜਿਉਂਦੇ ਰਹੋ ਜੌ ਕਰਦਾ ਰੱਬ ਆਪ ਕਰਦਾ,,,
@mixhut9898
@mixhut9898 Жыл бұрын
ਪਿਆਰ ਤਾਂ ਠੀਕ ਹੈ ਭਰਾ ਕਿਤੇ ਪੈਗ ਲਾਕੇ ਕੁੱਟ ਨਾ ਦੇਈਂ ਵਿਚਾਰੀ ਨੂੰ 😂 ਚਲੋ ਸਾਡੀ ਪੰਜਾਬੀ ਮਾਂ ਬੋਲੀ ਦਾ ਤਾਂ ਵਾਧਾ ਹੋ ਰਿਹਾ ਮੈਂ ਤਾਂ ਖੁਸ਼ ਆ ਪੰਜਾਬੀ ਭਾਸ਼ਾ ਦੀ ਤਰੱਕੀ ਦੇਖ ਕੇ 🥳🥳🥳
@jsayurveda_jaswant
@jsayurveda_jaswant Жыл бұрын
😀😀😀😀
@magiclyrics253
@magiclyrics253 Жыл бұрын
🤣🤣🤣🤣🤣🤣🤣🤣🤣🤣🤣
@VishalGill1510
@VishalGill1510 Жыл бұрын
Main tan ajj ton hi Facebook te daily posta pauniya shuru karan lagga
@sehajgill8212
@sehajgill8212 Жыл бұрын
​@@VishalGill1510 ha sahi gal hai ki pata da lag e jave
@tarasingh2562
@tarasingh2562 Жыл бұрын
ਲਾੜੇ ਨਾਲੋ ਤਾਂ news repoter ਨੂੰ ਜਾਦਾ ਚਾਅ ਚੜ੍ਹਿਆ ਗੋਰੀ ਮੇਮ ਦਾ...😅
@KuldeepSingh-gz9pz
@KuldeepSingh-gz9pz Жыл бұрын
ਸਹੀ ਗੱਲ ਵੀਰ 😁
@sunainanik6859
@sunainanik6859 Жыл бұрын
Bilkul sahi
@rattanjindal6222
@rattanjindal6222 Жыл бұрын
God bless you beta God bless you. May you live long. Always be happy. ਵਾਹਿਗੁਰੂ ਹਮੇਸ਼ਾ ਤੁਹਾਡੇ ਸਿਰ ਤੇ ਹੱਥ ਰੱਖੇ। ਤੂਹਾਨੂੰ ਬਹੁਤ ਬਹੁਤ ਮੁਬਾਰਕਬਾਦ।
@GURPREETSINGH-hj1sn
@GURPREETSINGH-hj1sn Жыл бұрын
Congratulation bro
@sandeepsarhadi21
@sandeepsarhadi21 Жыл бұрын
dekho maksiko maksiko jan layi bhjde c punjabi ajj punjabi maksiko hi ethe chak lyaya very good bhtt vdya lgya rab ehna di jorhi hmesa khush rakhe
@JasMH
@JasMH Жыл бұрын
ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ 🙏🙏🙏🙏🙏
@JTS333
@JTS333 Жыл бұрын
This boy has such a great sense of humour. God bless you both
@manjusuman1138
@manjusuman1138 Жыл бұрын
Pure heart Person... God bless u too both
@sunitarani3073
@sunitarani3073 Жыл бұрын
ਬਹੁਤ ਬਹੁਤ ਮੁਬਾਰਕਾਂ ਗੋਰੀ ਮੈਡਮ ਜੀ 🙏🏻👌👍
@gursewaksingh5554
@gursewaksingh5554 Жыл бұрын
ਜੌ ਕਿਸਮਤ ਚ ਆ ਉਹੋ ਸੱਤ ਸਮੁੰਦਰੌ ਵੀ ਪਾਰ ਮਿਲ਼ਦਾ
@jazminalvar901
@jazminalvar901 5 ай бұрын
🎉🎉ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੀਆਂ ਸ਼ੁਭ ਕਾਮਨਾਵਾਂ ਲਈ ਅਸੀਸ ਭੇਜਦਾ ਹਾਂ
@dalbirsinghsingh8144
@dalbirsinghsingh8144 Жыл бұрын
ਖਿੱਚ ਕੇ ਰੱਖ ਵੀਰਾ ਕਰਮਾ ਵਾਲਾ ਆ ਗੋਰੀ ਮਿਲੀ ਆ
@kulwindersra3851
@kulwindersra3851 Жыл бұрын
Eh goriyea bee punjabi mundeaa tee he vishbaash kardeaa ne waheguru ji es jodi tee mehar kri
@gurpalsingh5609
@gurpalsingh5609 Жыл бұрын
ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@HarpreetSingh-zo4fr
@HarpreetSingh-zo4fr Жыл бұрын
Waheguru ji 🙏 Bhara Di Jodi Nu Hamesha khush Rakhiyo Sachepatsha ji 🙏
@poojadeepi-es7vm
@poojadeepi-es7vm Жыл бұрын
ਵਾਹਿਗੁਰੂ ਦੋਨਾਂ ਨੂੰ ਖੁਸ਼ ਰੱਖੇ
@winrealcash4539
@winrealcash4539 Жыл бұрын
Waheguru ji Sai laddi shah ji Kirpa rkhiya es jodi te dono hmesha ekthe khush rehan
@kewalsingh4609
@kewalsingh4609 3 ай бұрын
ਵਾਹਿਗੁਰੂ ਇਸ ਜੋੜੀ ਨੂੰ ਸਦਾ ਖੁਸ਼ ਰੱਖਣ ਇਸ ਜੋੜੀ ਦਾ ਪਿਆਰ ਏਸੇ ਤਰ੍ਹਾਂ ਬਣਾ ਕੇ ਰੱਖਣ ।
@user-wi8qv7ue5v
@user-wi8qv7ue5v 2 ай бұрын
Very nice. Mem. Jie. And. Baroder
@navdeepdeep4608
@navdeepdeep4608 3 ай бұрын
ਸੋਹਣੀ ਜੋੜੀ ਬਣਾਈ ਰੱਬ ਨੇ ਖੁਸ਼ ਰਹੋ , ਵਧਾਈਆਂ ਵੀਰ ਜੀ ਦੋਵਾਂ ਨੂੰ ✌️
@tekchand1490
@tekchand1490 3 ай бұрын
Congrats
@ajaysharma9051
@ajaysharma9051 Жыл бұрын
Beautiful, enjoy these beautiful moments, lucky guys, congratulations🎉🎉🎉
@MohinderSingh-em1rc
@MohinderSingh-em1rc Жыл бұрын
Bhout vadia jodi aa yaar parmatma jodi nu chardi klaa vich rakhn ji waheguru ji waheguru ji
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@balwantsinghdhadda2644
@balwantsinghdhadda2644 Жыл бұрын
Very beautiful couple, God bless them both
@Sikhiseeker
@Sikhiseeker Жыл бұрын
Eh khera punjabi lagda Mexican he lagda lol God bless Reason both of you guys met God definitely have big plan for both of you guys Good luck to both of you guys God bless
@gurpalsingh5609
@gurpalsingh5609 Ай бұрын
ਸਤਿ ਸ੍ਰੀ ਅਕਾਲ ਜੀ ਧੀਏ ਜਿਉਂਦੇ ਵਸਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@kuljitkanda1276
@kuljitkanda1276 Жыл бұрын
ਬਾਈ ਜੀ ਲਉ ਜਿ਼ੰਦਗੀ ਦੇ ਨਜ਼ਾਰੇ ਮਾਣੋ ਪਰਮਾਤਮਾ ਮੇਹਰ ਰੱਖੀ ਇਸ ਜੋੜੀ ਤੇ
@Kiranpal-Singh
@Kiranpal-Singh 3 ай бұрын
She speaks Spanish, it is easier to learn Spanish then french. ਸੰਜੋਗਾਂ ਦੀ ਗੱਲ ਹੈ, ਪਿਆਰ-ਸਤਿਕਾਰ ਨਾਲ ਰਹੋ !
@punjabiaudiobook
@punjabiaudiobook Жыл бұрын
ਵੀਰ ਜੀ ਤੁਸੀ tension ਨਾ ਲਓ, ਪਰਮਾਤਮਾ ਤੁਹਾਡੀ ਜਰੂਰ ਮਦਦ ਕਰੇਗਾ l 🙏🙏🙏🙏🙏
@kiratsingh6041
@kiratsingh6041 Жыл бұрын
Waheguru Ji❤️❤️❤️❤️❤️❤️❤️ tuhadey tey mehar rekhan ji love u veer ji❤️.
@tggg9406
@tggg9406 Жыл бұрын
Waheguru g tuhanu hamesha kush rakhe sache patsha g 🌹🌹🌹
@NarinderSingh-od9kr
@NarinderSingh-od9kr Жыл бұрын
ਵਧੀਆ ਮੁਬਾਰਕਾਂ ਹੋਵਣ,,, ਬੱਸ ਇੰਨੀ ਗੱਲ ਦਾ ਧਿਆਨ ਰੱਖਣਾ ਏਹਨਾਂ ਵੱਲ 5-5 ਵਿਆਹ ਕਰਾਉਣ ਦਾ ਰਿਵਾਜ਼ ਹੈ 💯💯💯💯 ਰੱਬ ਰਾਖਾ
@user-fu5ev9et3h
@user-fu5ev9et3h Жыл бұрын
Gal tn Shi pra par chal koy na jina time rahi vadia eda timepass hojo
@harneksingh5826
@harneksingh5826 Жыл бұрын
🤣🤣🤣
@rajvirdhillon5285
@rajvirdhillon5285 Жыл бұрын
ਸਿਰਾ ਕਮੈਂਟ ਬਾਈ ਜੀ 😂
@ParamjitSingh-ug3lc
@ParamjitSingh-ug3lc Жыл бұрын
ਨਹੀਂ ਜੀ,ਸਾਡੇ ਹੈਗੀਆਂ ਮਸੀਕਣਾਂ ਬੇਕਰਸਫੀਲਡ ਵਿੱਚ, ਕਈਆਂ ਨੇ ਤਾਂ ਇੱਕ ਵਿਆਹ ਤੇ ਬੱਚਾ ਵੀ ਇੱਕ ਹੀ, ਕਹਿੰਦੀ ਕਿ ਮੈਂ ਥੋਡੇ ਇੰਡੀਅਨ ਵਾਂਗ ਰਹਿਣਾ ਚਾਹੁੰਦੀ ਹਾਂ,ਸਾਰੀਆਂ ਨਹੀਂ ਇੱਕੋ ਜਿਹੀਆਂ,ਸਾਡੀ ਲੀਡ ਆ ਓਹਨੇ ਦੋ ਵਿਆਹ ਕਰਵਾਏ ਆ ਤੇ ਬੱਚੇ ਵੀ ਦੋ 😅😅
@RandhirSingh-ij5sq
@RandhirSingh-ij5sq Жыл бұрын
ਫਿਰ ਮੈਂ ਉਸ ਨਾਲ ਅਗਲੇ ਵਿਆਹ ਲਈ ਆਪਣੇ ਬਾਰੇ ਸੋਚ ਸਕਦਾ ਹਾਂ...!!! 😂🤣😂🤣😂😆😆😂🤣
@parmindersingh71
@parmindersingh71 Жыл бұрын
ਦਿਲ ਦਾ ਸਾਫ ਬੰਦਾ
@harpalkaur5080
@harpalkaur5080 Жыл бұрын
Bauht vadhya Jodi h Rab ass monu veer d makceo da Kam bna deve dono life ch kush rahan ❤️
@monupandit3444
@monupandit3444 Жыл бұрын
Teh dilo dhanwaad didi ji,
@harmandeepsinghbedi6172
@harmandeepsinghbedi6172 Жыл бұрын
Bai dil da saf bnda lgda.
@tinkubrar502
@tinkubrar502 Жыл бұрын
ਲੱਲੂ ਕਰੇ ਕਵੱਲੀਆ ਰੱਬ ਸਿੱਧੀਆਂ ਪਾਉਂਦਾ
@malikg206
@malikg206 Жыл бұрын
She is a very different, lady, & sardar g is a very very lucky man ..
@raipainting6210
@raipainting6210 Жыл бұрын
Waheguru waheguru thanks veer ji
@bajwasurinder2761
@bajwasurinder2761 Жыл бұрын
Waheguru ji Mehar Karo ji
@Maanharjinder001
@Maanharjinder001 Жыл бұрын
ਬੰਦਾ ਬੁਹਤ ਵਦੀਆ ਲੱਗਿਆ ਮੈਨੂੰ ❤
@sumanlata8950
@sumanlata8950 3 ай бұрын
The strong bond behind this story is based on truth. This man has explained everything about himself ie jobless and Ear problem and etc . God bless you both.
@HardeepSingh-mt7is
@HardeepSingh-mt7is Жыл бұрын
Wheguru ji mehar pary haat rakhan as Jodi 👌💪💕💕
@satishkumarsatish3399
@satishkumarsatish3399 3 ай бұрын
Shaa gaye monu sansar puriya I'm ur friend I meet u at village dhina. ❤❤❤❤ Now I'm from italiya Satish Banger. Beautiful couples.
@nasibkaurdhillon6823
@nasibkaurdhillon6823 Жыл бұрын
Bahut vadhia veerji Rab tuhanu Hamesha khush rkhe
@manjitlife.experience
@manjitlife.experience Жыл бұрын
Bro tohanu dakh k tohada pyar dakh k mariya akha ch v Hanju aa gay, waheguru sab dik karaga,
@harmanmanu7906
@harmanmanu7906 Жыл бұрын
Plz Ehna Di help kro... Vaise help karwan vala ta waheguru aa ..assi ardaas karde Aaa 🙏
@monupandit3444
@monupandit3444 Жыл бұрын
Dhanwaad verr ji
@ManjitSingh-lh2bq
@ManjitSingh-lh2bq Жыл бұрын
Waheguru ji mehar karn very nice 👍
@virsasingh6859
@virsasingh6859 Жыл бұрын
Jori nu lakh lakh wadai hove guru bhala kare sabash
@Jose12345torres
@Jose12345torres Жыл бұрын
I’m Indian my name is (mandeep sangha) also marry to Mexican girl, they are so beautiful and smart. I stay in Tijuana, Mexico and life is so good so I hope you guys could come to Mexico also and be happy and enjoy life! Dios te bendiga amiga
@worldtraveller1095
@worldtraveller1095 Жыл бұрын
Mera viah v mexico hoya veer,I lives in cdmx
@ParamjitSingh-ug3lc
@ParamjitSingh-ug3lc Жыл бұрын
ਓਹ😳ਤੂੰ ਸਪੈਨਸ, ਅਸੀਂ USA 🇺🇸 ha, ਮੈਨੂੰ ਵੀ ਥੋੜੀ ਜਿਹੀ ਆਉਂਦੀ ਹੈ ਜਿਵੇਂ ਪਕੀਤੋ-ਥੋੜਾ,ਮੂਚੋ-ਜ਼ਿਆਦਾ,ਗਰਾਇਸਸ-ਧੰਨਵਾਦ, ਕਲੀਅੰਤੇ-ਗਰਮੀ,ਫਰੀਓ- ਠੰਡ,ਓਨਾ ਦੋਸ ਤਰੇਸ ਕੁਆਤਰੋ ਸਿੰਕੋ
@Jose12345torres
@Jose12345torres Жыл бұрын
Me Tijuana live karda ver
@monupandit3444
@monupandit3444 Жыл бұрын
Bro aapna no krp send i am monu
@zubirali4876
@zubirali4876 Жыл бұрын
May Almighty Allah Ta'ala Bless this beautiful wonderful couple with good Health n Prosperity plus ease their way for d approval of their visa, Aamiin 🤲. Many Good Wishes from MALAYSIAN with Punjab roots 🙏
@kumar98929
@kumar98929 Жыл бұрын
Very good massage Mr Zubair Ali ( GOD) bless you
@sunainanik6859
@sunainanik6859 Жыл бұрын
Pure heart person
@Desiforever
@Desiforever Жыл бұрын
Mexican people are very nice ,
@HarpreetSingh-yp8zq
@HarpreetSingh-yp8zq Жыл бұрын
ਧਰਮ ਬਿਨਾ ਨਾ ਰਾਜ ਚਲੈ ਹੈਂ,ਰਾਜ ਬਿਨਾ ਸਭ ਦਲੈ ਮਲੈ ਹੈਂ।
@SehajAman-Vlogs
@SehajAman-Vlogs Жыл бұрын
Very good waheguru kirpa kre
@mahibhangal782
@mahibhangal782 Жыл бұрын
Waheguru ji tuhanu sadha khush rakhe sariyan khushiyan deve
@rupindersodhi6869
@rupindersodhi6869 Жыл бұрын
May God bless the couple
@joshansingh2014
@joshansingh2014 Жыл бұрын
Waheguru ji🌺🙏🌺 mehar karan ji
@ravinderbajwa3917
@ravinderbajwa3917 Жыл бұрын
Very nice 👍👍👍👍👍
@sikhverse
@sikhverse Жыл бұрын
Waheguru chardi kalah ch rakhan eas jodi nu🧡💐
@anshuthomas3493
@anshuthomas3493 Жыл бұрын
God bless you brother... 😍😍 Rab kru ga bhaka brother....... Sacha pyar hamesha rab nu kbul hunda brother
@manjeetsalgany
@manjeetsalgany Жыл бұрын
Bhut ghaint bnda monnu y Jarur help krni chidi a veer di saarya nu
@VarinderSingh-le9np
@VarinderSingh-le9np Жыл бұрын
Waheguru ji
@kiratsingh6041
@kiratsingh6041 Жыл бұрын
Waheguru Ji ❤️❤️❤️❤️❤️❤️❤️
@simran4347
@simran4347 Жыл бұрын
AWESOME HUMAN BEINGS
@SATNAMSINGH-xx5gv
@SATNAMSINGH-xx5gv Жыл бұрын
Why worry about anything and anybody when Wahaguru Ji is in your heart soul and mind
@Takhar83
@Takhar83 Жыл бұрын
Mubarak , Felicidades a Los dos!
@rajwinder1968
@rajwinder1968 Жыл бұрын
ਵੀਰੇ ਇਸ ਨੂੰ ਪੰਜਾਬੀ ਚੰਗੀ ਤਰਾ ਸਿਖਾ ਦਿਉ ਮਾਣ ਵਾਲੀ ਗੱਲ ਹੋਵੇ ਗੀ ਪੰਜਾਬੀਆ ਲਈ
@rps4445
@rps4445 Жыл бұрын
All the best Monu veere 🤗God Bless both of you 🥰
@tarlochansingh1644
@tarlochansingh1644 Жыл бұрын
Baba ji har pal khush rakhan ji very nice jorhi
@sukhigill1873
@sukhigill1873 Жыл бұрын
You are blessed and better off marrying her . Very best soul . Lucky marriage ❤
@nitinmehra6863
@nitinmehra6863 Жыл бұрын
Tnku so much fb da jehre eni vdia jodiya bnodi aa🙏🏻❤True Love God bless u always❤😘
@kewalSingh-zo5xf
@kewalSingh-zo5xf Жыл бұрын
GOOD LUCK , CONGRATULATION & HAPPY MARRIAGE . GOD BLESS YOU.
@manjotgill8047
@manjotgill8047 Жыл бұрын
Waheguru khush rakhe
@k.sdhamik.sdhami8275
@k.sdhamik.sdhami8275 Жыл бұрын
WAHEGURU JI HMESHA KuShh rakhe
@mintu5237
@mintu5237 Жыл бұрын
Waheguru meher kare 🙏🏻
@kulwinderatwal7721
@kulwinderatwal7721 3 ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਪਰ ਮੇਮ ਸਾਹਿਬ ਦਾ ਸਾਥ ਨਾ ਛੱਡੀ ਕਿੰਨੀ ਦੂਰੋਂ ਚਲ ਕੇ ਆਈ ਹੈ ਵਿਚਾਰੀ
@SoniSingh-qm1uo
@SoniSingh-qm1uo Жыл бұрын
ਬਹੁਤ ਵਧੀਆ
@rajvirsg
@rajvirsg Жыл бұрын
Vry nyc bro.. god bless u bro sachi bhut vdiya lga
@GurmeetSingh-dh7of
@GurmeetSingh-dh7of Жыл бұрын
Waheguru thanu hmesha kush rakhe 🙏🙏
@maansaab1085
@maansaab1085 Жыл бұрын
Bhut vdiya veere rab tuhanu hamesha khush rakhe
@sarinasandhu411
@sarinasandhu411 Жыл бұрын
God bless both of u
@luckymaan415
@luckymaan415 Жыл бұрын
Dil da saf bnda veer khush reho dono
@sunitarani3073
@sunitarani3073 Жыл бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ 🙏🏻
@kuldeepsidhu8487
@kuldeepsidhu8487 Жыл бұрын
Waheguru ji mehar karna
Smart Sigma Kid #funny #sigma #comedy
00:25
CRAZY GREAPA
Рет қаралды 15 МЛН
Incredible magic 🤯✨
00:53
America's Got Talent
Рет қаралды 48 МЛН
Meet Keir Starmer, Britain’s next prime minister
3:31
The Economist
Рет қаралды 468 М.
Husband Meet His Wife After 20 Years | Surprise Visit To Punjab | Punjabi Couple @kaintpunjabi
1:07:08
Kaint Punjabi (ਘੈਂਟ ਪੰਜਾਬੀ)
Рет қаралды 761 М.
Smart Sigma Kid #funny #sigma #comedy
00:25
CRAZY GREAPA
Рет қаралды 15 МЛН