ਮੈਨੂੰ ਬਾਪੂ ਵਰਗਾ ਸੱਚਾ ਯਾਰ ਨਹੀਂ ਮਿਲਿਆ, Moosewala ਦੀ ਬਾਪੂ ਨਾਲ ਆਹ ਵੀਡੀਓ ਵੇਖ ਆ ਜਾਵੇਗਾ ਰੌਣਾ

  Рет қаралды 2,068,835

Jagbani

Jagbani

Күн бұрын

Пікірлер: 1 100
@premkumarpremdakwal2248
@premkumarpremdakwal2248 2 жыл бұрын
ਵਾਹ ਜੀ ਵਾਹ ਮੰਨ ਗਏ ਬਾਈ ਸਿੱਧੂ ਮੁਸੇਵਾਲਾ ਕਾਸ਼ ਕਦੇ ਮਿਲ਼ੇ ਹੋਂਦੇ ਵਾਹਿਗੁਰੂ ਤੇਰੇ ਬਾਪੂ ਨੂੰ ਹੋਂਸਲਾ ਦੇਵੇ ਇਹੋ ਕਹਿਂਦੇ ਹਾਂ ਇਹੋ ਜਿਹਾਂ ਭਾਣਾਂ ਕਿਸੇ ਬਾਪੂ ਨਾਂ ਵਰਤੇ
@paramjeetshingparamjeetshi1810
@paramjeetshingparamjeetshi1810 2 жыл бұрын
ਸਿੱਧੂ ਮੂਸੇ ਵਾਲੇ ਦੇ ਬੋਲ ਬਿਲਕੁਲ ਸੱਚੇ ਹਨ ਜੀ। ਮਾਂ ਬਾਪ ਵਰਗਾ ਸੱਚਾ ਯਾਰ ਮਿਲਣਾ ਬਹੁਤ ਹੀ ਮੁਸ਼ਕਲ ਹੈ।
@मालती-व7छ
@मालती-व7छ 2 жыл бұрын
बहुत कम बेटे इतनी सौहरत पाने के बाद पिता को समझ पाते हैं धन्य है सिद्दू जी का अपने बापू के प्रति प्रेम अब पिता कैसे रहेंगे अपने बेटे के बिना ❤❤❤❤
@Officialnirmla
@Officialnirmla 2 жыл бұрын
❤️❤️ yes
@SanjayChoudhary-g3h
@SanjayChoudhary-g3h 2 жыл бұрын
Bahut mushkil hona h
@ButaSingh-eu2sg
@ButaSingh-eu2sg 2 жыл бұрын
Right ❤😭😭😭😭💔💔💔💔💔rab mehra karao
@SimranjitSingh-wl7lx
@SimranjitSingh-wl7lx 6 ай бұрын
True ❤
@sukhbirkaur6958
@sukhbirkaur6958 2 жыл бұрын
ਵੀਰ ਸਿੱਧੂ ਤੂੰ ਹਮੇਸ਼ਾ ਦਿਲਾਂ ਵਿੱਚ ਰਹਿੰਗਾ
@parmindersinghrakhra1702
@parmindersinghrakhra1702 2 жыл бұрын
ਹਾਏ ਰੱਬਾ ਕੋਈ ਸਬਦ ਨਹੀਂ ਰਹੇ ਜੋ ਬੇਬੇ ਬਾਪੂ ਨੂੰ ਦਿਲਾਸਾ ਦੇ ਦੀਏ 😭😭😭
@ranjeetrairai6332
@ranjeetrairai6332 2 жыл бұрын
ਬਾਈ ਤੇਰੇ ਵਾਂਗੂ ਗੀਤ ਨੀ ਲਿਖ ਸਕਦਾ ਕੋਈ I miss you 😭😭😭😭
@nav_sidhu118
@nav_sidhu118 2 жыл бұрын
Miss u bro 😭 ਗੰਦੀ ਰਾਜਨੀਤੀ ਅਤੇ ਨਫ਼ਰਤ ਕਰਨ ਵਾਲਿਆਂ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਖੋਹ ਲਿਆ
@AmritPal-su5ux
@AmritPal-su5ux 2 жыл бұрын
😭😭😭😭😭😭😭😭😭
@sidhusaabsidhu9963
@sidhusaabsidhu9963 2 жыл бұрын
😭😭😭😭🙏🏻😭😭😭😭😭😭
@Mjassjot
@Mjassjot 2 жыл бұрын
😭😭😭😭😭😭
@amarjitkahlon6915
@amarjitkahlon6915 2 жыл бұрын
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@chandsingh2634
@chandsingh2634 2 жыл бұрын
😂😂I'm
@deepgill8318
@deepgill8318 2 жыл бұрын
ਸਾਨੂੰ ਸਾਰੀ ਜ਼ਿੰਦਗੀ ਸੱਜਣਾ ਓਏ ਤੇਰੀ ਘਾਟ ਰੜਕਦੀ ਰਹਿਣੀ ਆ ਤੇਰੀ ਜਗ੍ਹਾ ਕੋਈ ਨਹੀਂ ਲੈ ਸਕਦਾ miss u bro 🙏🏻😔😭🙏🏻
@hardeepsingh-dc2zw
@hardeepsingh-dc2zw 2 жыл бұрын
ਸੁਣਿਆ ਕਦੇ ਵੀ ਨਹੀਂ ਪਰ ਮਾਪਿਆਂ ਦੇ ਪੁੱਤਰ ਦਾ ਦੁੱਖ ਬਹੁਤ ਹੋਇਆ ਜੀ
@binnychawla7228
@binnychawla7228 2 жыл бұрын
ਪਰਮਾਤਮਾ ਵਿੱਛੜੀ ਹੋਈ ਰੂਹ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।🙏🙏🙏
@ANIMATION_LOVER1
@ANIMATION_LOVER1 2 жыл бұрын
😂 𝙹𝚢 😂 😂
@ramantara6654
@ramantara6654 2 жыл бұрын
ਬਾਈ ਦੁਨੀਆਂ ਚੋ ਗਿਆ ਦਿਲਾਂ ਵਿੱਚ ਤਾਂ ਹਮੇਸ਼ਾ ਰਹੇ ਗਾ😭😭😭😭😭😭😭😭😭😭😭😭
@preetramgarhia7354
@preetramgarhia7354 2 жыл бұрын
ਪੁੱਤ ਤੂੰ ਕਿਉ ਮਾ ਪਿਓ ਨੂੰ ਛੱਡ ਕੇ ਤੁਰ ਗਿਆ ਸਾਡਾ ਤੇ ਦਿਲ ਰੋਣ ਦਿਆ ਏ 😭😭😭😭😭😭😭😭😭😭😭😭😭😭😭😭
@luvprtsandhu
@luvprtsandhu 2 жыл бұрын
i dontknwon why i am crying so much today,,,sidhu ji de bapu nu dekh k ,,,,bichare da ki hal hovega,,,,rab kad vi eda da bichora kise nu na deve.......jodi tot gyi ajjj,,,,,,,,,wahyeguru ji mere sidu veer nu kush rakhi te parents nu bal baksi bichora sehan da
@jass4375
@jass4375 2 жыл бұрын
ਬਹੁਤ ਵਧੀਆ ਸਿੱਖਿਆ ਦੇ ਰਿਹਾ ਜਵਾਨੀ ਨੂੰ
@mahindersingh7106
@mahindersingh7106 2 жыл бұрын
ਬਾਈ ਬੜੀ ਜਲਦੀ ਵਾਹਿਗੁਰੂ ਜੀ ਕੋਲ ਚਲੇਗੇ ਪਹਿਲਾ ਬਾਈ ਦੀਪ ਸਿੱਧੂ ਚਲੇ ਗਏ ਹੁਣ ਤੁਸੀ ਚਲਗੇ ਮਾ ਬਾਪ ਸਭ ਨੂੰ ਪਾਲਦੇ ਪੋਸਦੇ ਨੇ ਚਾਵਾਂ ਨਾਲ ਵਿਆਹ ਸ਼ਦੀਆ ਕਰਦੇ ਪਰ ਵਾਹਿਗੁਰੂ ਨੂੰ ਜੋਂ ਪਾਂ ਵੇ
@sukhmandersingh2278
@sukhmandersingh2278 2 жыл бұрын
ਗੋਲੀਆਂ ਨਾਲ ਮਰਿਆਂ ਨੀ ਬਾਈ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ ❤️ ਵਿਚ ਰਹੋ ਸਭ ਦੇ miss u bro 😓🙏
@experimentexpress1312
@experimentexpress1312 2 жыл бұрын
ਉਮਰ ਛੋਟੀ ਸੀ ਪਰ ਕਿਰਦਾਰ ਵੱਡਾ ਸੀ ਬਾਈ ਦਾ 😔🙏
@mannubasra5659
@mannubasra5659 2 жыл бұрын
ਬਾਪੂ ਜੀ ਸਭ ਜਗ੍ਹਾ ਨਾਲ ਜਾਂਦੇ ਸੀ, ਉਸ ਦਿਨ ਵੀ ਗਏ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀਂ ਮਨਜੂਰ ਜੀ 🥺🥺🥺🥺🥺 ਵਾਹਿਗੁਰੂ ਜੀ ਉਨ੍ਹਾਂ ਦੇ ਪਰਿਵਾਰ ਮੇਹਰ ਕਰੀਓ 🙏🙏🙏🙏🙏🙏🙏
@happykaur3328
@happykaur3328 2 жыл бұрын
5
@KamlaDevi-vi8xp
@KamlaDevi-vi8xp 2 жыл бұрын
@miss u sidhu veer qqqqq
@anjanarathore1649
@anjanarathore1649 2 жыл бұрын
🥺
@surbhisetia8755
@surbhisetia8755 2 жыл бұрын
Babu ji ta babu ji hi hunde ,drde si babu ji tahi usdin bi nal gye si....kuj chiza bnde de hath ni hundia....halle vi yakeen ni horea.😔😔😔😔😔Rabba kese tuhade khed.ennia trakia de ke....Edda di death?
@TochanKing-bro
@TochanKing-bro 2 жыл бұрын
😭😭😭😭😭😭😭😭
@gursevaksingh497
@gursevaksingh497 2 жыл бұрын
ਪੁੱਤ ਮਰੇ ਨੀ ਭੁਲ ਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ 😭😭😭😭😭😭💔
@mrandmrsrathour4840
@mrandmrsrathour4840 2 жыл бұрын
Miss you mri sohna veer Ji😭😭😭😭😭😭😭😭😭😭😭😭😭😭😭😭😭 kuttiao ana sohna veer se sada kha laia tusi thoda khakh na rahi
@SUKHPREET2NOV3
@SUKHPREET2NOV3 2 жыл бұрын
Sach
@daljitkaurdhillon7004
@daljitkaurdhillon7004 2 жыл бұрын
😭😭😭😭😭
@UsmanAli-sp8vw
@UsmanAli-sp8vw 2 жыл бұрын
ਸੁੱਕੀ ਥਾਂ ਤੇ ਪੁੱਤ ਨੂੰ ਸ ਲਾਹ ਕੇ ਗਿੱਲੀ ਥਾਂ ਆਪ ਸਾਂਭੀ ਹਾਂ
@SimranjitSingh-wl7lx
@SimranjitSingh-wl7lx 6 ай бұрын
Legend SIDHU MOOSEWALA ❤❤.....Mis u Bhai ❤
@ManjitKaur-dj7mq
@ManjitKaur-dj7mq 2 жыл бұрын
So sad 😭😭 ਸਿੰਧੂ ਮੂਸੇਵਾਲੇ ਵਾਲੇ ਨਾਲ ਬਹੁਤ ਮਾੜਾ ਹੋਇਆ ਸਿੰਧੂ ਮੂਸੇਵਾਲੇ ਨੂੰ ਪ੍ਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ੇ ਬਹੁਤ ਦੁੱਖ ਹੋਇਆ ਸੁਣ ਕੇ ਵਾਹਿਹਗੁਰੂ ਜੀ 🙏🙏😭😭
@db7121
@db7121 2 жыл бұрын
I have seen many singers in my life. They have so much pride and ego. But this person was so humble and so down to earth. RIP Legends never die.
@kamaljeetkaur7788
@kamaljeetkaur7788 2 жыл бұрын
😭😭😭😭
@krishanmahima7794
@krishanmahima7794 2 жыл бұрын
Ryt bro
@karanmaan9467
@karanmaan9467 Жыл бұрын
@@kamaljeetkaur7788 88 the 78 87 of this
@PawanGupta-xk1eg
@PawanGupta-xk1eg Жыл бұрын
​@@krishanmahima7794s ccs sdvhh vv vv vv ß
@kaurriyasimkaur7400
@kaurriyasimkaur7400 2 жыл бұрын
nazar lag gyi . 🙏🏽🙏🏽maa baap nu sabar bakhshe rabh
@SabaKhan-pm2um
@SabaKhan-pm2um 2 жыл бұрын
Such a pure soul ... listening him for first time and i came to know he was a beautiful person inside n outside RIP
@Cherry-1234
@Cherry-1234 2 жыл бұрын
Same here 😥😥
@deepikavashisht3076
@deepikavashisht3076 2 жыл бұрын
He was just so pure hearted... So humble, so kind, extremely hardworking and talented.... We literally lost a gem.... 🥺💔🥺💔
@Officialnirmla
@Officialnirmla 2 жыл бұрын
Bhut psnd h mujhe ye
@BALWINDERSINGH-xy5we
@BALWINDERSINGH-xy5we 2 жыл бұрын
"My father is a nice & real friend". "No friend found as my father is" This is good massage in youths. Thanks for good songs.
@paramjitkahlon2432
@paramjitkahlon2432 2 жыл бұрын
ਯਾਦਾਂ ਹੀ ਰਹਿ ਗਈਆਂ 😭😭😭😭
@reetikasahota2079
@reetikasahota2079 2 жыл бұрын
Tere waragi sachayi di koi duzi rees nahi.. . Miss u veere.
@JAI_RAJA_BHARTHARI_JI_001
@JAI_RAJA_BHARTHARI_JI_001 2 жыл бұрын
You are right
@bajwa4032
@bajwa4032 2 жыл бұрын
ਹਾਏ ਰੱਬਾ ਇਹ ਭਾਣਾ ਮੰਨਣਾ ਬੜਾ ਅਉਖਾ ਈ ਬਾਕੀ ਜਿਹਦਾ ਜਾਦਾ ਉਹਨੂੰ ਹੀ ਪਤਾ ਹੁੰਦਾ ਹੈ
@muskaananand5257
@muskaananand5257 2 жыл бұрын
Sidhu moose wala is only and only one of the most important legend in Punjab Music industry........he always live in our hearts. 🥺🥺
@gurubachansingh4218
@gurubachansingh4218 2 жыл бұрын
4:25 the proud smile on his father's face 🥺. He is soo happy that his son is a star, soo hardworking ❤️ nazar lg gyi inke privar ko hsta khelta privar bikhar gya 😭
@jashanpreet312
@jashanpreet312 2 жыл бұрын
5
@jashanpreet312
@jashanpreet312 2 жыл бұрын
5
@fojiram730
@fojiram730 2 жыл бұрын
😭😭😭😭😭 ਯਾਦਾਂ ਰਹਿ ਗਏ ਹਨ
@gurcharansingh6902
@gurcharansingh6902 2 жыл бұрын
ਬਹੁਤ। ਵਧੀਆ ਵਿਚਾਰ ਧੰਨ ਸਿੱਧੂ ਤੇਰੀ ਮਾਤਾ
@jimmydhanoa4603
@jimmydhanoa4603 2 жыл бұрын
ਵਾਹਿਗੁਰੂ ਜੀ ਮਾਪਿਆ ਨੂੰ ਭਾਣਾ ਬਖਸ਼ਣ ਦਾ ਬਲ ਬਖਸਿ਼ਓ।
@sweet-234
@sweet-234 2 жыл бұрын
Misss u bro sade ਦਿਲਾਂ ਅੰਦਰ ਹਮੇਸ਼ਾ ਚਮਕਦਾ ਰਹੇਗਾ ਸਾਡੇ ਦੇਸ਼ ਦਾ ਚਮਕਦਾ ਸਿਤਾਰਾ ਵੀਰ ਸਿੱਧੂ ਮੂਸੇਵਾਲਾ😭😭😭😭😭😭😭😭😭😭😭😭😭😭😭😭😭😭😭
@sohansingh-sb6cg
@sohansingh-sb6cg 2 жыл бұрын
ਛਡ ਗਿਅਆ ਕਲਾ ਮਾਂ ਬਾਪੂ ਨੂੰ ਸਾਰੀ ਉਮਰ ਰੌੲਈ ਜਾਣਗੇ ਸਾਨੁੰ ਪਤਾ ਜਵਾਨ ਪੁਤ ਦੀ ਮੌਤ ਕੀ ਹੁੰਦੀਂ ਏ 😭😭ਸਾਡਾ ਪੁਤ ਵੀ 30,6,21 ਨੂੰ ਸਾਇਲੈਂਟ ਅਟੈਕ ਨਾਲ ਤੇਈ ਸਾਲ ਦੀ ਉਮਰ ਵਿਚ ਸਾਨੂੰ ਕਲੇ ਛਡ ਗਿਆ ਸੀ ਉਸਦਾ ਜਨਮ ਵੀ ਜੂਨ ਦਾ ਹੀ ਸੀ ਅਤੇ ਬਿਲਕੁਲ ਸਿਧੂ ਦੀ ਕਾਪੀ ਸੀ।ਰਬ ਮਾਪਿਆਂ ਨੂਂ ਭਾਣਾ ਮੰਨਣ ਦਾ ਬਲ ਬਖਸੇ ਪਰ ਬਹੁਤ ਔਖਾ ਕਹਿਣ ਵਾਲੇ ਤਾਂ ਕਹਿ ਜਾਂਦੇੰ ਨੇ ਪਰ ਜਿੰਨਾਂ ਤੇ ਬੀਤਦੀ ਏ ਓਹਨਾਂ ਨੂੰ ਹੀ ਪਤਾ ਹੁੰਦਾਂ ਏ।
@jasssandhu4008
@jasssandhu4008 2 жыл бұрын
Parmatma mehar kre esa day kisi pe na aye
@ranikaur809
@ranikaur809 2 жыл бұрын
Waheguru ji 👏
@gurinderkaur24
@gurinderkaur24 2 жыл бұрын
🙏🙏🙏🙏🙏🙏🙏🙏🙏
@labhi2376
@labhi2376 2 жыл бұрын
😭
@manjitdhillon2404
@manjitdhillon2404 2 жыл бұрын
Smjh sakdi ji eh dard main v mere mom te brother v es duniyan te nhi... Eh dukh bhulna bht aukha💔💔😭😭😭
@aneeqamohsin5218
@aneeqamohsin5218 2 жыл бұрын
The msg of this concert is k apny maa baap ko apna dost bnao😢😍
@charanfoody
@charanfoody 2 жыл бұрын
Ohh my lord !!! Bapu is the only yaar!! Still crying !!! May god bless his soul in peace !!! Legend a legend !!!! Love you !!
@bintykala686
@bintykala686 2 жыл бұрын
anpad sharabi joker bhagwanty ne veery dee security khatam kar ditti see
@priyasahota5809
@priyasahota5809 2 жыл бұрын
ਏਨਾ ਜਵਾਨ ਪੁੱਤ ਕਿਵੇਂ ਜਰਨ ਗੇ ਮਾਂ ਪਿਓ, ਬੁਹੁਤ ਮਾੜਾ ਸਲੂਕ ਕੀਤਾ ਵੀਰ ਨਾਲ਼
@nanaknanaksingh4329
@nanaknanaksingh4329 2 жыл бұрын
ਯਾਦਾ ਰਹਿ ਗੲੀਅਾਂ 😭😭😭
@sohajhamat6123
@sohajhamat6123 2 жыл бұрын
😪😪😪😪
@mangalmovies4632
@mangalmovies4632 2 жыл бұрын
नहीं रिसा तेरीया बाई मुसे आलीया पुत भावे ईक ही होवे होवे पर तेरे वरगा love you❤ 👏👏
@Jhunirfm
@Jhunirfm 2 жыл бұрын
ਬਹੁਤ ਦੁੱਖ ਦਾ ਦਿਨ ਹੈ 😭😭
@freefirelovers13
@freefirelovers13 2 жыл бұрын
ਨਾ ਸਿੱਧੂ ਮਾੜਾ ਸੀ ਨਾ ਕੀ ਮਾਨ ਸਾਬ ਲੋਕ ਮਾੜੇ ਨੇ ਜਿਹੜੇ ਇਕ ਦੂਸਰੇ ਨੂੰ ਦੇਖ ਜਰਦੇ ਨੀ ਕੀ ਮਿਲਿਆ ਮਾਰ ਕੇ ਜੇਲ੍ਹ ਲੋਕਾਂ ਦੀਆਂ ਗਾਲ੍ਹਾਂ ਮਾ ਪਿਉ ਵਾਰੇਂ ਵੀ 😭ਨੀ ਸੋਚਦੇ ਇਕ ਗੀਤਾਂ ਨੇ ਜਿਹੜੇ ਪਿੰਡ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਲੌਕ ਕਰਦਾ ਵਾ ਵੀ ਵਾ ਹੋਰ ਕੀ
@avtarbath1745
@avtarbath1745 2 жыл бұрын
What a humble young man...my heart is gutted for his parents...
@AryanBir
@AryanBir 2 жыл бұрын
♥️😭🙏🙏🇮🇪🇮🇪😱😱😱😭😭😭♥️😭😭😭😭🇮🇪🇮🇪🇮🇪🇮🇪🇮🇪🇮🇪
@simran8289
@simran8289 2 жыл бұрын
Waaheguru❤❤❤❤🙏🙏🙏🙏...wakhya h baapu proud aa...forever ly❤❤
@desasingh7038
@desasingh7038 2 жыл бұрын
ਯਾਦਾ ਸਦਾ ਹੀ ਰਹਿਣਗੀਆ ਮੂਸੇ ਵਾਲਾ ਦੀਆ
@sargunss1790
@sargunss1790 2 жыл бұрын
ਬੇਟਾ ਰੱਬ ਤੇਨੂੰ ਇਸ ਮਾ ਬਾਪ ਕੋਲ ਜ਼ਰੂਰ ਦੁਬਾਰਾ ਭੇਜੇ
@pakistanteehreekeinsaaf6298
@pakistanteehreekeinsaaf6298 2 жыл бұрын
was a very genuine and nice man.The land of Punjab has suffered a great loss.
@arashdeepkaur495
@arashdeepkaur495 2 жыл бұрын
Legend man with pure soul 🙏🙏 justice for sidhu mossewala sir 🙏🙏🙏❤️❤️
@skumar925
@skumar925 2 жыл бұрын
Hlo
@manoharram7938
@manoharram7938 2 жыл бұрын
Rabba Maa Piyo Nu Himmat Bakshi
@satinderkaur4751
@satinderkaur4751 2 жыл бұрын
Oooooh sidhu musewala bai g miss u soo much😭😭😭pls pls come back!!! It's such a unforgettable loss q rbba ini jldi bula lya bai nu💔💔💔💔
@doctorsonia799
@doctorsonia799 2 жыл бұрын
Such a Sad day.....God pls give strength to the Parents......
@iamlegendok6183
@iamlegendok6183 2 жыл бұрын
🙏🙏😔😔😔😔
@PiyushSharma-ji8vt
@PiyushSharma-ji8vt 2 жыл бұрын
Veere rona aaga 😭😭😭😭😭😭 success full person chala gya hai saada veer jene motivated kita si wahaguru ji 🙏😭😭😭
@narinder2631gh
@narinder2631gh 2 жыл бұрын
J ਗੈਂਗਸਟਰਾਂ ਨੇ ਹੀ ਫੈਸਲਾ ਕਰਨਾ ਤਾਂ ਮਾਨ ਸਰਕਾਰ ਨੇ ਫਿਰ ਕੀ ਕਰਨਾ !!!!!!
@jassiatwal7880
@jassiatwal7880 2 жыл бұрын
Dhan ne maa bapu jihna ne eho jihi vadiya sikhya de ke putt paliya si...... te dhan si eh putt jihde dil ch apne maa bapu li Inna satkaar si..... so humble son as well as bapu ji......
@rishisahota1323
@rishisahota1323 2 жыл бұрын
Waheguru ji apne charna vich thaa Den Veer nu 😭😭😭😭😭😭😭😭
@RavindraSingh-yz2yv
@RavindraSingh-yz2yv 2 жыл бұрын
So lively and lovable person ,can't beleive that someone can think of even negative about him , RIP legend 🙏🙏
@gargibali4004
@gargibali4004 2 жыл бұрын
You are always in our hearts 💟 eh sb sunan nu var var ji krda
@komalsandhu8383
@komalsandhu8383 2 жыл бұрын
Veera ketha chl gye ho 😭😭😭😭😭ajo vapis 😭😭ajo aj bapuu ta Maa rondah dekh nhi hunda sada kolo 😭😭😭
@skumar925
@skumar925 2 жыл бұрын
Komal thik ho???
@monikagoyal325
@monikagoyal325 2 жыл бұрын
sb kuch dhrya da dhrya reh janda jdo us upr wale da bulawa aanda..OM Shanti
@shafalisatralia8888
@shafalisatralia8888 2 жыл бұрын
Ohh rbba.... Inu bapis pej de 🙏🙏🙏 sade lei nei te maa baap lei pls😭😭🙏
@amarkumar8338
@amarkumar8338 2 жыл бұрын
Koi rees nahi jatta you never died you always live in my heart👍👍
@vishalmeenu1263
@vishalmeenu1263 2 жыл бұрын
Shi a bhaji
@gurbhagsingh5958
@gurbhagsingh5958 2 жыл бұрын
Miss u brother.jabtak Jahan rahega tera name rahega🙏🙏
@ManjeetSingh-vz9lf
@ManjeetSingh-vz9lf 2 жыл бұрын
Banda diL da Hira c Pr kaLM Tabahi c 👌 Miss u jaata always 😭
@wedstar8bp915
@wedstar8bp915 2 жыл бұрын
ਉਹ ਤਾਰਾ ਅਸਮਾਨ ਤੋਂ ਟੁੱਟ ਗਿਆ , ਜਿਹਦੀ ਚਮਕ ਚਨ - ਸੂਰਜ ਨੂੰ ਵੀ ਫਿਕਆਂ ਕਰਦੀ ਸੀ |
@kulwantkaur-zy4eo
@kulwantkaur-zy4eo 2 жыл бұрын
Miss you very much 😭😭 beta apni mehnat nal bulandi te phuncheya Ma bap kine khush kismat ne but Rabba eh ki kitta Sehan nahi hona Ma bap to 😭😭😭😭😭😭😭😭😭😭😭
@RajpalParihar-jf8vr
@RajpalParihar-jf8vr 2 жыл бұрын
ਵਾਹਿਗੁਰੂ ਜੀ ਮਿਹਰ ਕਰੇ 🙏🙏
@rajveersingh8032
@rajveersingh8032 2 жыл бұрын
Waheguru jl mar kaur jl
@majorsingh2912
@majorsingh2912 2 жыл бұрын
ਬੇਸ਼ਕੀਮਤੀ ਗੱਲਾਂ
@khushpreetkaur7258
@khushpreetkaur7258 2 жыл бұрын
Waheguru ji veere di aatma nu Shanti baksheyo 🙏 veere hamesha Dil ch rahoge 😔🥺
@shaziarana4051
@shaziarana4051 2 жыл бұрын
Sidhu bhai is the great man bohat achy word boly k apny parents se zyda acha koi dost
@nandgopalmalhotra1476
@nandgopalmalhotra1476 2 жыл бұрын
Unbearable loss to family ,friend ,fans. Father has lost his life
@vikashpawar1044
@vikashpawar1044 2 жыл бұрын
Apradhiyon ko sakht saja milni chahiye
@bharatbhushan2518
@bharatbhushan2518 2 жыл бұрын
Ek dum sach bro
@reenaslathia5884
@reenaslathia5884 2 жыл бұрын
Mene bhai apke song kbi nehi sune aur jaida samj nehì ate the but aaj bhut feel kyu ho raha hai ki app dil k bhut sacche insaan the..sacchaee ki umer kam dekhi aur juth ķo lambaaa..miss you bhai..
@shaheenshaheen1932
@shaheenshaheen1932 2 жыл бұрын
Such a pure soul 😍I listen him 1st time I can’t control my tears ❤️alote of love from pakistan ❤️❤️❤️
@gurpreetdosanjh6496
@gurpreetdosanjh6496 2 жыл бұрын
ਬਾਪੂ ਸਭ ਤੋਂ ਵੱਡਾ ਯਾਰ ਹੁੰਦਾ , ਤੇ ਹੁਣ ਸਭ ਤੋਂ ਵੱਧ ਦੁੱਖ ਵੀ ਬਾਪੂ ਨੇ ਹੰਢਾਉਣਾ ਛੋਟੇ ਵੀਰ ।
@rameshjaat8374
@rameshjaat8374 2 жыл бұрын
Waheguru ji baapu nu honsla deve 🙏❣️
@newsongsstatusnewsongsstat1954
@newsongsstatusnewsongsstat1954 2 жыл бұрын
ਸਹੀ ਗੱਲ ਕਹੀ
@travelwithswayamdua2406
@travelwithswayamdua2406 2 жыл бұрын
Miss you Ustadd ji 😭😭😭😭😭💔
@anamika4933
@anamika4933 2 жыл бұрын
Ajjj apne yaar nu kla shdd gya veere tu😭😭😭😭😭😭🙏
@ranibegam7092
@ranibegam7092 2 жыл бұрын
tu star c star hain te star hi rhenga veeraaa😭😭😭😭😭😭
@HarmeshSingh-pv4ld
@HarmeshSingh-pv4ld 2 жыл бұрын
damm hega c jatt cho life tym miss you jattan 😭😭😭😭😭😭😭😭😭😭😭😭
@surajchauhanrajput0136
@surajchauhanrajput0136 2 жыл бұрын
सिद्दू मूसेवाला सर आप की आत्मा को वाहे गुरु शांति दे 😢😢😢🙏🙏 पंजाब सरकार को सख्त से सख्त कार्यवाही करें
@harsimratkaur451
@harsimratkaur451 2 жыл бұрын
Veera Miss u love u tuci hamesha sada dila vich rahoge
@pakturkazerbaijantv6244
@pakturkazerbaijantv6244 2 жыл бұрын
Sidhu Bhai you will always be alive in our hearts we can never forget you ♥ 😭😭😭 🇵🇰🇮🇳🇦🇿😭😭😭😭
@aartiprjapati5513
@aartiprjapati5513 2 жыл бұрын
sachi mai sidhu moose wale bahut acche insaan the Miss you always veere
@Xshah666
@Xshah666 2 жыл бұрын
Rip the legend he still be in are hearts😢
@sandeepmanhas9342
@sandeepmanhas9342 2 жыл бұрын
Baiiii kaiiiinnnttttt song aaaaa miss you moseewalaa realy RIP PERSON 😭😭😭
@sohaibkhan918
@sohaibkhan918 2 жыл бұрын
Love for parents is just ✨💯
@PritpalSingh-pp2de
@PritpalSingh-pp2de 2 жыл бұрын
Nice song veer❤️❤️❤️❤️❤️😘😘😘😘😘😍😍😍😍😍
@karmjeetsingh2585
@karmjeetsingh2585 2 жыл бұрын
Soch bhut vdia c bai di
@SHARMA_89
@SHARMA_89 2 жыл бұрын
bhai tere jaisa na koi aya tha na koi ayega yakin hi ni ho rha hmara legend es duniya m nhi rha
@kindnessisagreatquality7368
@kindnessisagreatquality7368 2 жыл бұрын
Allah insaaf kare sadloss to his Maa and Bapu 😭😭💖
@nvdeep.s
@nvdeep.s 2 жыл бұрын
shi gal bro ... rabb sode ruh nu shanti dene ... bhut dukh aa 😔
@kbcgamers722
@kbcgamers722 2 жыл бұрын
Miss you legend 😭😭😭
@lucifermorningstar6950
@lucifermorningstar6950 2 жыл бұрын
ਬਾਪੂ ਜੀ ਸਭ ਦੇ ਦਿਲਾਂ ਵਿਚ ਨਿਵਾਸ ਕਰਦੇ ਹਨ ਜੀ
@aqsakiran5395
@aqsakiran5395 2 жыл бұрын
Cant Express in words , I couldn't feel so sad entire my life by any celebrity demise but this one has taken the heart out, why this happened, from Lahore Pakistan
@prabjot2832
@prabjot2832 2 жыл бұрын
Same here! Never cried for any celebrity
@navidhillon5968
@navidhillon5968 2 жыл бұрын
Waheguru g 🙏🙏😭
@gurpriturfguri679
@gurpriturfguri679 2 жыл бұрын
legends never die
@davindermaan6020
@davindermaan6020 2 жыл бұрын
ਕੁਝ ਦਿਨਾਂ ਬਾਅਦ ਸਭ ਕੁਝ ਨਾਰਮਲ ਹੋ ਜਾਣਾ ਪਰ ਮਾਂ ਬਾਪ ਨੂੰ ਆਪਣਾ ਪੁੱਤ ਨਹੀਂ ਮਿਲਣਾਂ!
@skumar925
@skumar925 2 жыл бұрын
Yes
@amanvirk7872
@amanvirk7872 2 жыл бұрын
Waheguru 🙏🥺rise in heaven bro❤️🌸u will be always alive in our hearts 💕
@kuldepsingh4902
@kuldepsingh4902 2 жыл бұрын
Love you paji
@darkjokeryt8633
@darkjokeryt8633 2 жыл бұрын
You was is and will be a legend
Accompanying my daughter to practice dance is so annoying #funny #cute#comedy
00:17
Funny daughter's daily life
Рет қаралды 22 МЛН
Lazy days…
00:24
Anwar Jibawi
Рет қаралды 6 МЛН
Sidhu moose wala punjabi song | Youngest In charge | bts | vlog
13:44
Accompanying my daughter to practice dance is so annoying #funny #cute#comedy
00:17
Funny daughter's daily life
Рет қаралды 22 МЛН