Gurchet Chitarkar ਦੀ ਪਾਕਿਸਤਾਨ ਫੇਰੀ ਦੀਆਂ ਯਾਦਗਾਰੀ ਗੱਲਾਂ

  Рет қаралды 66,704

Akhar

Akhar

Күн бұрын

ਮੈਨੂੰ ਲੱਗਿਆ 47 ਮੇਰੀਆਂ ਅੱਖਾਂ ਮੂਹਰੇ ਵਾਪਰਿਆ |
ਗੁਰਚੇਤ ਦੀ ਪਾਕਿਸਤਾਨ ਫੇਰੀ ਦੀਆਂ ਯਾਦਗਾਰੀ ਗੱਲਾਂ |
ਬਾਈ ਨੇ ਕਲਾ ਨਾਲ ਇਕੱਠੇ ਕਰਤੇ ਦੋਵੇਂ ਪੰਜਾਬ |
#gurchetchitarkar #nasirdhillon #akhar
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 211
@akharofficial
@akharofficial 27 күн бұрын
ਗੁਰਚੇਤ ਚਿੱਤਰਕਾਰ ਦੇ ਨਵੇਂ ਚੈਨਲ ਨੂੰ Subscribe ਕਰੋ ਅਤੇ ਦੋਵਾਂ ਪੰਜਾਬਾਂ ਨੂੰ ਜੋੜਦੀ ਫ਼ਿਲਮ ‘ਸਾਂਝਾ ਪੰਜਾਬ’ ਵੇਖੋ। youtube.com/@family_420_?si=W8h-3rzXIuHszM9O
@amansandhu775
@amansandhu775 26 күн бұрын
Waheguru ji mehar kre tuhade utte
@BaldevSingh-co2sq
@BaldevSingh-co2sq 26 күн бұрын
ਕੁੱਸ਼ ਨਹੀਂ ਹੈ ਫਿਲਮ ਵਿੱਚ ਬੱਸ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੂੰ ਦੇਖ ਖੁਸ਼ੀ ਹੋਈ
@JavedAli-wp3fs
@JavedAli-wp3fs 25 күн бұрын
Asslam o Alaikum
@Sandhu_vlogs365
@Sandhu_vlogs365 24 күн бұрын
Bai gulab sidhu wala podcast full upload krdo bai
@mohammadgileman-kn7lj
@mohammadgileman-kn7lj 20 күн бұрын
ਗੁਰਤੇਜ ਭਾਈ ਸਿਰਾ ਬੰਦਾ ਅ
@Itstruetime
@Itstruetime 26 күн бұрын
ਮੇਰੇ ਵਸਦੇ ਰਹਿਣ ਦੋਵੇ ਪੰਜਾਬ 🙏🏻❤️
@malkitsinghsra8005
@malkitsinghsra8005 26 күн бұрын
ਗੁਰਚੇਤ ਜੀ ਸਤਿ ਸ੍ਰੀ ਅਕਾਲ ਮੈਂ ਉਰਦੂ ਜ਼ਬਾਨ ਦਾ ਅਫ਼ਸਾਨਾ ਨਿਗਾਰ ਹਾਂ ਤੇ ਪਾਕਿਸਤਾਨ ਜਾਣਾ ਚਾਹੁੰਦਾ ਹਾਂ, ਵੀਜ਼ਾ ਲਗਵਾਉਣ ਲਈ ਗਾਈਡ ਕਰੋ ਮਿਹਰਬਾਨੀ ਹੋਵੇਗੀ
@user-et1oe7vq2l
@user-et1oe7vq2l 20 күн бұрын
ਤੁਸੀ ਮੇਰੇ ਦਫਤਰ ਆਜੋ ਕੋਈ ਦਿੱਕਤ ਨਹੀਂ ਵੀਜ਼ਾ ਲਗਵਾ ਦੇਵਾਂਗੇ ਸਾਰੇ ਪਰਿਵਾਰ ਦਾ । ਬੁੱਧਵਾਰ ਨੂੰ ਆਣਾ ਮੈ ਆਫਿਸ ਹੁਣਾ ਓਸ ਦਿਨ
@GurwinderSingh-zi4fd
@GurwinderSingh-zi4fd 26 күн бұрын
ਬਹੁਤ ਹੀ ਨੇਕ ਦਿਲ ,ਤੇ ਸੰਜੀਦਾ ਇਨਸਾਨ ਹੈ ,ਗੁਰਚੇਤ ਸਿੰਘ ,,ਚਿਤਰਕਾਰ,,ਸਾਡਾ ਨਾਨਕੇ ਪਰਿਵਾਰ ਵੀ ਲਾਇਲਪੁਰ, ਚੱਕ ਨੰਬਰ ਬਹੱਤਰ ਚੋਂ ਆਏ ਸਨ, ਸਾਨੂੰ ਛੋਟੇ ਹੁੰਦਿਆਂ ਨਾਨਾ ਨਾਨੀ ,ਓਧਰ ਦੀਆਂ ਬਾਤਾਂ ਸੁਣਾਉਂਦੇ ਸਨ,,ਇਸ ਤਰਾਂ ਲਗਦਾ ਸੀ ਜਿਵੇਂ ਅਸੀਂ ਓਥੇ ਹਾਜ਼ਰ ਹੋਈਏ,,ਇਕ ਗੱਲ ਨੋਟਿਸ ਕਰਨ ਵਾਲੀ ਹੈ,ਕਿ ਓਧਰ ਬਜ਼ੁਰਗ ਅਜੇ ਵੀ ਕਾਇਮ ਹਨ,ਤੇ ਸਾਡੇ ਨਾਲੋਂ ਜਿਆਦਾ ਗਿਣਤੀ ਚ ਹਨ,,ਸੱਚੇ ਪਾਤਸ਼ਾਹ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ,,
@Juttsahib840
@Juttsahib840 24 күн бұрын
Hye oy rabba 47 😢😢😢😢😢😢😢 paaji lehnda punjab akhya kro pakistan na akhya kro lehnda punjab .charda punjab akhya kro bas yar
@ManpreetKaur-qe9ks
@ManpreetKaur-qe9ks 26 күн бұрын
ਬਹੁਤ ਹੀ ਚੰਗਾ ਇਨਸਾਨ ਆ ਵੀਰ ਰੱਬੀ ਰੂਹ ਆ ਮੈ ਅੱਜ ਹੀ ਸ਼ੁਰੁ ਕੀਤੀ ਫਿਲਮ ਵੇਖਣੀ ਲਹਿਂਦਾ ਪੰਜਾਬ
@karamjeetsingh2352
@karamjeetsingh2352 26 күн бұрын
ਬਾਈ ਤੇਰੀ ਸੋਚ ਬਹੁਤ ਵੱਡੀ ਆ ਰਸ਼ੀਦ ਸਾਹਿਬ ਹੀ ਇਸ ਫਿਲਮ ਦੇ ਹੀਰੋ ਜਾਪਦੇ ਹਨ
@Romana_bathinde_wala
@Romana_bathinde_wala 25 күн бұрын
ਵੀਰ ਜੈ ਹੁਣ ਗੇੜਾ ਲੱਗਿਆ ਤਾਂ ਸਾਨੂੰ ਵੀ ਆਪਣੇ ਨਾਲ ਲੈ ਜਾਵੇ ਵੀਰ ਬਣ ਕੇ ਬਹੁਤ ਦਿਲ ਕਰਦਾ ਆਪਣਾ ਪੰਜਾਬ ਦੇਖਣ ਨੂੰ 😢😢😢
@boghadhillon12
@boghadhillon12 2 күн бұрын
ਸਾਰੇ ਲੋਕ ਇਕੱਠੇ ਹੋ ਕੇ ਸਰਕਾਰ ਅੱਗੇ ਮੰਗ ਰੱਖੋ ਪੰਜਾਬ ਤੇ ਪਾਕਿਸਤਾਨ ਇਕੱਠੇ ਕੀਤੇ ਜਾਣ ਸਾਡਾ ਪੰਜਾਬ ਸਰਕਾਰਾਂ ਇਹ ਕਰ ਸਕਦੀਆ ਨੇ ਫੇਰ ਵੋਟਾਂ ਪਾਉ
@Itstruetime
@Itstruetime 26 күн бұрын
Dilo Peyar Tuhanu Buhat Buhat Gurchet Bhai ❤
@BalwinderSingh-lb7fs
@BalwinderSingh-lb7fs 26 күн бұрын
ਸਾਥੋਂ ਬਾਬਾ ਖੋਹ ਲਿਆ ਸਾਡਾ ਨਨਕਾਣਾ 🙏🙏🙏🙏 ਬਾਬਾ ਫੇਰ ਸਾਨੂੰ ਮਿਲਾ ਦਿਓ ਤੁਹਾਡਾ ਕੀ ਜਾਣਾ
@ranakangkang8599
@ranakangkang8599 26 күн бұрын
Veer dian gallan sun k jee krda bhajj k otthe ja aawa. Waheguru ji mehr krn sade mulk ikkathe ho jaan.
@user-zb7mk9rn5k
@user-zb7mk9rn5k 26 күн бұрын
ਲੀਡਰ ਦਿਲ ਕੀ ਜਾਣੇ,, ਪਿਆਰ ਕਿਹੜੀ ਬਲਾ ਹੈ,, ਗੁਰਚੇਤ ਵੀਰ ਜੀਓ,, ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ,, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ,,
@sunnykumarsunny8478
@sunnykumarsunny8478 16 күн бұрын
Veer ji ik waar KZbin te king gondal di video dekho uhna niche comment dekho bhaichara da pata lagju
@sunnykumarsunny8478
@sunnykumarsunny8478 16 күн бұрын
Koyi ohde nal panga len nehi geya
@Sabrimalag786
@Sabrimalag786 27 күн бұрын
ਵੀਰ ਪੰਜਾਬ ਦੀ ਵੰਡ ਦੇ ਖੀ ਨਹੀਂ ਪਰ ਮੇਰੀ ਭੂਆ ਫੁੱਫੜ ਉਨ੍ਹਾਂ ਨਾਲ ਹੱਡੀਆਂ। ਬੀਤੀ ਬਹੁਤ ਸੁਣੀਆ ਨੇ
@harrypreet3846
@harrypreet3846 27 күн бұрын
Vese ta history ch goldan akahar ch name likhea gea je aun wale time ch border jva open ho gea pakistan ethey aun LG gea punjab fir tan book likhea jaan giya ki oh bande si salute hai bai thanu te nasir te hor veer jehre aa kuch kar rhe hai
@jagtarkasumbri8861
@jagtarkasumbri8861 26 күн бұрын
Sade vi dade paksatan tu aie c good 👍
@user-cq3es8mc6j
@user-cq3es8mc6j 26 күн бұрын
Love from Pakistan 🇵🇰 Punjab ❤❤
@KojiaMalik
@KojiaMalik 25 күн бұрын
Paa g tusi great ho twadi filam sanjha punjab v great iya love from Pakistan
@ranakangkang8599
@ranakangkang8599 26 күн бұрын
Sade bzurgan ne v 47 apne pinde te handaea.saara kujh otthe chhad ke itthe aa gye c.mera v bda dil krda Pakistan jaan nu sade bazurgan di janam bhoomi aa.
@ranamunawarhussain6281
@ranamunawarhussain6281 25 күн бұрын
Yar Tada Nam Rana Kang Smj Ni Ai ??
@m.abdullahasim8439
@m.abdullahasim8439 22 күн бұрын
❤❤❤ Love you pyario punjabio Great insan Gurchait paa ji❤❤ 🇵🇰🇵🇰🇵🇰🇮🇳🇮🇳🇮🇳🇮🇳 I love both punjab.
@ajypalsingh-zr5ug
@ajypalsingh-zr5ug 26 күн бұрын
Gurchat Mara veer bhouth sweet aa I proud of you my veer
@Arsl_Dhillxn
@Arsl_Dhillxn 26 күн бұрын
Love you from Sheikhupura Punjab Pakistan
@JaswinderSingh-fq4uo
@JaswinderSingh-fq4uo 25 күн бұрын
ਬਾਈ ਘੱਟੋ ਘੱਟ 2 ਘੰਟੇ ਦੀ ਇੰਟਰਵਿਊ ਕਰਨੀ ਸੀ ਬਹੁਤ ਸੁਆਦ ਆਇਆ ਤੁਹਾਡੀਆਂ ਗੱਲਾਂ ਸੁਣਕੇ
@bandnasidhu
@bandnasidhu 26 күн бұрын
Very BEAUTIFUL MOVIE ,** SANJHA PANJAB*.( I donot know , why , I breath , UNCOMFORTABLE , during these two days14. &. 15 August.
@khairagagan5029
@khairagagan5029 23 күн бұрын
ਵੀਰੇ ਇੱਕ ਗੱਲ ਦਾ ਗਿਲ੍ਹਾ ਕਿਸੇ ਪੰਜਾਬੀ ਕਲਾਕਾਰ ਨੇ ਫਿਲਮ ਅੱਗੇ ਸ਼ੇਅਰ ਨੀ ਕੀਤੀ ਬਾਕੀ ਗੁਰਚੇਤ ਸਰੋਆ ਸਾਬ ਢਿੱਲੋਂ ਸਾਬ ਨੂੰ ਰੱਬ ਚੜ੍ਹਦੀ ਕਲ੍ਹਾ ਚ ਰੱਖੇ
@user-rc7zw1dv2b
@user-rc7zw1dv2b 26 күн бұрын
Sardar g bohat vadeya kam keta film bna k I am abdull rasheed from faisl abbad pakistan
@johalhundalmusicofficial
@johalhundalmusicofficial 26 күн бұрын
ਕਾਸ਼ ਜੇ ਦੋਵੇਂ ਪੰਜਾਬ ਇਕੱਠੇ ਹੁੰਦੇ
@sukhdeepkaur7001
@sukhdeepkaur7001 21 күн бұрын
ਗੁਰਚੇਤ ਵੀਰ ਜੀ ਕਾਛ ਬਾਡਰ ਖੁਲ ਜਾਣ
@sumeeet2111
@sumeeet2111 22 күн бұрын
ਮੈੰ ਇਹ ਵੀਡੀਓੁ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਦੇਖ ਰਿਹਾਂ ਬਹੁਤ ਖੁਸ਼ ਨੇ
@GurmukhSingh-ct9jo
@GurmukhSingh-ct9jo 26 күн бұрын
Pakistan .punjab.de.lok.bhut.vadiya.ne.but.sade.punjab.vich.bhut.eirkha.a.bhai.ji.changay.banday.ve.han.but.bhut.thore.
@GurmukhSingh-ct9jo
@GurmukhSingh-ct9jo 26 күн бұрын
@Punia_saab94
@Punia_saab94 23 күн бұрын
ਇਹ ਸਾਰੇ ਫਿਲਮਾਂ ਤੋਂ ਸੋਹਣੀ ਫਿਲਮ ਹੈ
@giansingh9874
@giansingh9874 26 күн бұрын
1947 ਮੇਰੇ ਪਿਤਾ ਜੀ ਦਾਦਾ ਜੀ ਚਾਚੇ ਤਾਇਆ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ ।
@G-Kaur820
@G-Kaur820 25 күн бұрын
Rabba jeeonde jee ikk war sada Lehanda Punjab sanu dede🥹🥹🥹sade border khull jaan🥹🥹🥹🥹
@qamarraza1260
@qamarraza1260 21 күн бұрын
Ameen
@qamarraza1260
@qamarraza1260 21 күн бұрын
Kera pind g tuhada Punjab wich
@G-Kaur820
@G-Kaur820 21 күн бұрын
@@qamarraza1260 Kapurthala
@qamarraza1260
@qamarraza1260 21 күн бұрын
@@G-Kaur820 kis district Wich pind wa
@qamarraza1260
@qamarraza1260 21 күн бұрын
@@G-Kaur820 mery dada parda v 47 TU pehly district Amritsar pind Mehta Chowk rehndy c ty 47 di wand wely Pakistan Wich a gy c
@gilljoseph5660
@gilljoseph5660 24 күн бұрын
ਬਹੁਤ ਵਦੀਆਂ ਉਪਰਾਲਾ ਦੋਵਾਂ ਪੰਜਾਬ ਦੇ ਕਲਾਕਾਰਾਂ ਲਈ, ਖੁਦਾ ਤੋਹਾਨੂੰ ਤਰੱਕੀਆਂ ਬਕਸ਼ੇ ਸਬ ਨੂੰ ਜਿੰਨਾ ਵੀਰਾਂ ਨੇ ਸਾਂਝ ਲਈ ਅਹਿਮ ਕਦਮ ਚੁਕਿਆ
@javedakhtaralamden
@javedakhtaralamden 23 күн бұрын
I AM LUCKY BECAUSE OF BABA G GURU NANAK SAHAIB VISITED MY REGION TILLA JOGIAN AND GURDWARA CHOA SAHAIB . BOTH PLACES BABA G VISITED
@surindernijjar7024
@surindernijjar7024 26 күн бұрын
Love this interview ❤
@bandnasidhu
@bandnasidhu 26 күн бұрын
😪😪😪😪😪😪😪,MY TEARS, R , NOT STOPPWHEN , THESE DAYS COME , WHY ??? I DON' T KNOW. 😪😪😪😪😪😪
@RanaabdulqudoosAbdul
@RanaabdulqudoosAbdul 21 күн бұрын
Bohatt vadiaa message by film sanjha Punjab bilkul ae hoo Galla baapoo kar dey hondy see wapis ganrr diaa Rajput pinda allee pachochar Ameber taser pinda Nathooky live in sahiwal pind78Rajpoota walaa
@topnotchpropertyadvisor797
@topnotchpropertyadvisor797 10 күн бұрын
Akhan dy vich anso a gy yaar video dekh k. Punjab Zindabad
@satveersidhugagubrar864
@satveersidhugagubrar864 26 күн бұрын
ਲਹਿੰਦਾ ਬੀ ਸਾਡਾ ਚਢਦਾ ਬੀ ਸਾਡਾ , ਪੰਜਾਬ ਦੇ ਟੋਟੇ ਕਰ ਤੇ ਜਾਣ ਕੇ 😢
@karamjeetsingh2352
@karamjeetsingh2352 26 күн бұрын
ਲਹਿੰਦਾ ਵੀ ਸਾਡਾ ਚੜ੍ਹਦਾ ਵੀ ਸਾਡਾ
@Julmigg-qc3eb
@Julmigg-qc3eb 25 күн бұрын
Right veer
@aulakhjutt5181
@aulakhjutt5181 15 күн бұрын
Gurchet baai boht vadiya bnda wa
@kirankaur4504
@kirankaur4504 26 күн бұрын
ਸਤਿ ਸ੍ਰੀ ਅਕਾਲ ਜੀ 🙏🙏😭😭
@BAS-jp2sy
@BAS-jp2sy 20 күн бұрын
buhat khob veer g dil te mera v chahta hy k charde punjab di seer keti jay. vesy ty sara punjab mera hy. mery purkh pind jhotiwala Faridkot to c mera dil v krda me apna pind jhotiwala dekha.
@waheedkhokhar9252
@waheedkhokhar9252 22 күн бұрын
Kia bat hy janab batian dil se ker rahy ho insayniat payar ka nam hy khosh raho
@Entertainment-df1mp
@Entertainment-df1mp 25 күн бұрын
Main giya se kartarpur bhot vadiya log han
@SukhchainsinghSSA
@SukhchainsinghSSA 26 күн бұрын
Sada Sanja Punjab Zindabad ❤
@chkhawarmalhi8706
@chkhawarmalhi8706 26 күн бұрын
Good message
@narinderchhina3009
@narinderchhina3009 27 күн бұрын
Right ✅️ 🎉🎉🎉❤❤❤
@karamjitsinghsalana4648
@karamjitsinghsalana4648 26 күн бұрын
❤❤❤waheguru ji
@fazalhussain5013
@fazalhussain5013 23 күн бұрын
Bilkul sach bol rahe hain gurchet sb mere apne Maa baap yr e word bolte they eh gal kar hundeyan da eh apne pachokar nu onaan apna kar e keya te eithe de kar nu kar kaden vi taskeem nai kita😢
@hatttereki
@hatttereki 25 күн бұрын
ਰੱਬ ਮਿਹਰ ਕਰੇ ਸਦਾ ਦੋਹੇਂ ਪੰਜਾਬਾਂ ਉੱਤੇ
@chkhawarmalhi8706
@chkhawarmalhi8706 26 күн бұрын
Great
@kamalbajwa47
@kamalbajwa47 24 күн бұрын
Pakistan de panjabi veer sade vasde rehn jeunde rehn rab lmi umra deve sbnu ❤❤
@wajidaziz3866
@wajidaziz3866 14 күн бұрын
M listening watching and crying, imagine how difficult that was for those people who left their house, their loved ones their friends their neighbours. No doubt this freedom was very costly for punjab. I am not punjabi but still i can feel their pain 😢
@DuniyaDefact
@DuniyaDefact 27 күн бұрын
ਮਲੇਸ਼ੀਆ ਵਿੱਚ ਪਾਕਿਸਤਾਨੀ ਹੋਰ ਰੰਗ ਦਿਖਾ ਰਹੇ। ਬਾਈ ਕੀ ਕਹਿਏ। ਭਾਰਤੀ ਪੰਜਾਬੀਆਂ ਤੋਂ ਨਫ਼ਰਤ ਕਰਦੇ ਨੇ।ਦੱਸੋ ਕੀ ਕਹਿਏ
@jassiimangat
@jassiimangat 26 күн бұрын
send your message to Nasir Dhillon's channel (Punjabi Lehar )
@sikandarsingh8367
@sikandarsingh8367 25 күн бұрын
ਅਸਲੀਅਤ ਤੇ ਫਿਲਮਾਂ ਦੇ ਪਿਆਰ ਵਿਚ ਬਹੁਤ ਫ਼ਰਕ ਆ
@jasbirsingh4011
@jasbirsingh4011 25 күн бұрын
what you seen in Malaysia that's true islam we need to have knowledge from exmuslim
@harrypreet3846
@harrypreet3846 27 күн бұрын
Aa gal shi hai jive ethey kal uk 14 August pakistan da azadi dihara si te ajh apna mai kal gal a hee kar rea si ki ethey pakistan te india wale amne shamne khảr jande kio karde eda sago ek dusre da sanmaan karna chahida mai sago kal pakistan dey jande di snap payi kio sanu punjab walea nu pta asi ki lóst kita apa nhi nafrat kar sakhde
@Mindrelax.12
@Mindrelax.12 26 күн бұрын
Great work sir and Pakistan family
@malkiatsingh2306
@malkiatsingh2306 26 күн бұрын
Good g taj bai ji very good
@PalwinderSingh-qv9rv
@PalwinderSingh-qv9rv 26 күн бұрын
Mera taye ji de janam 15 August 1947 nu hoya jad odero aa rhe c meri daddi ji te dada ji
@mianali1662
@mianali1662 26 күн бұрын
love you ho gaya gurchit sahib❤
@farooqnadeem8490
@farooqnadeem8490 20 күн бұрын
چڑھدے پنجاب تے کہندے پنجاب ، دے لوکاں دی اک دوجے نال سانج ، تے پیار ، ملن ورتن دیاں گلاں سن کے سواد آگیا لاہور چوں ساڈے ولوں ودیاں ، پیار 🌹❣️ تے جی آیاں نوں 🇵🇰❣️🌹
@mesammujtaba236
@mesammujtaba236 21 күн бұрын
video wekhny to pehly hi likr kr diti ey, gurchet nu boht sara pyar lehndy punjab to
@javedakhtaralamden
@javedakhtaralamden 23 күн бұрын
I LOVE ❤️ BABA G GURU NANAK BECAUSE OF OUR PEER
@javedakhtaralamden
@javedakhtaralamden 23 күн бұрын
I SEEN SEVERAL TIMES SANJHA PUNJAB ❤
@jugrajgill7006
@jugrajgill7006 20 күн бұрын
ਬਾਈ ਜੀ ਪੰਜਾਬ ਇਕ ਮੁਲਕ ਸੀ ਇਸ ਲੀਡਰਾਂ ਨੇ ਕੁਰਸੀ ਖਾਤਿਰ ਸਟੇਟਾਂ ਵਿਚ ਬਦਲ ਦਿੱਤਾ ਹੈ
@chainpalkaurmangatgill2848
@chainpalkaurmangatgill2848 26 күн бұрын
❤❤❤❤❤❤
@amansandhu775
@amansandhu775 26 күн бұрын
Punjab de loko fuddu actor singer di support ta bahut krde lahnat aa tuhade utte zameer mar giya tuhade gurchet bai asli Punjabi actor aa asli Punjabi aa gurchet bai salute aa tuhanu lagge raho parwah na kreo...
@thumbsup2684
@thumbsup2684 17 сағат бұрын
سب پنجابی ویراں تو بہت زیادہ پیار ❤❤❤❤
@KuldeepSony-dt9wm
@KuldeepSony-dt9wm 23 күн бұрын
,❤❤❤❤😭😭😭😭👌 ਬਾਈ ਤੁਹਾਡੀ ਆ ਗੱਲਾਂ ਸੱਣ ਕੇ ਅੱਜ ਖੁਲ ਕੇ ਰੋਈਆ ਬਾਈ ਮੈਨੂੰ ਵੀ ਨੀ ਲੱਗਦਾ ਕੇ ਮੈਂ ਆਪਣਾ ਲੈਹੰਦਾ ਪੰਜਾਬ ਜਿਉਂਦੇ ਜੀ ਦੇਖ ਲੳ ਜੀ ❤❤❤😭😭😭🙏 ਬਹੁਤ ਬਹੁਤ ਧੰਨਵਾਦ ਜੀ
@liaqatalianjum3839
@liaqatalianjum3839 23 сағат бұрын
❤Yar bohat vadia I Love you
@TariqMNisar
@TariqMNisar 20 күн бұрын
You are right bro. Both side Punjab peoples should be united now.
@bablipunia4162
@bablipunia4162 4 күн бұрын
😢😢 love Punjab miss u.alwas
@amansandhu775
@amansandhu775 26 күн бұрын
Gurchet bai ek eho jiha banda aa jo asli Punjabi aa koi vi actor gurchet bai di rees nhi kar sakda gurchet bai waheguru ji mehar kre tuhade utte fuddu ta bahut aa industry vich ...
@muhammadnadeem6067
@muhammadnadeem6067 20 күн бұрын
Charda punjab lenda punjab ik punjab from lahore
@user-nf2sp1ys8f
@user-nf2sp1ys8f 25 күн бұрын
Love you from faisalabad love u
@VirpalKaur-d5r
@VirpalKaur-d5r 17 күн бұрын
Gurchet veer jiode rho
@jotnursaryfarm5254
@jotnursaryfarm5254 26 күн бұрын
ਪਾਕਿਸਤਾਨ ਸਾਡੇ ਆਪਣੇ ਹਨ
@MuhammadIrfan-ef8bx
@MuhammadIrfan-ef8bx 14 күн бұрын
Movie dekhi h Bht Achi h...... 2no Countries ki Kami kotahiaya dekhai gai h....
@navjotbrar1548
@navjotbrar1548 12 күн бұрын
ਪਾਕਿਸਤਾਨ ਜਾਣ ਨੂੰ ਬਹੁਤ ਦਿਲ ਕਰਦਾ ਆ
@WaqasAli-di5yw
@WaqasAli-di5yw 17 күн бұрын
Bohat maza a raha ha show dekh kar
@KingofBurnage
@KingofBurnage 5 күн бұрын
Pakistan 🇵🇰 zindah bad
@kaifazeemofficial8019
@kaifazeemofficial8019 22 күн бұрын
Kya baat hai sardar g Dil Khush ho gya aap ki baatein sun KY jio
@saeedraza9943
@saeedraza9943 21 күн бұрын
Love you india punjab sanja punjab ❤❤ love you 💋💋💋💋❤❤❤
@WaqasAli-di5yw
@WaqasAli-di5yw 17 күн бұрын
Ye sach ha ham bohat piyar karte hen punjab se
@mushtakali4263
@mushtakali4263 8 күн бұрын
❤❤❤❤❤❤
@FatehRonki
@FatehRonki 10 күн бұрын
ਗੁਰਚੇਤ ਬਾਈ ਸਿਰਾ ਲਾਤਾ,ਮੇਰੇ ਵੱਡੇ ਵੀਰ ਨੇ,ਬਹੁਤ ਸੋਣੀ movie ਬਾਈ ਗੁਰਚੇਤ ਦਾ ਨੰਬਰ ਚਾਹੀਦਾ ਹੈ
@nasirmehmoodx-dte8535
@nasirmehmoodx-dte8535 21 күн бұрын
Love you punjabiooo❤ Nasir from Punjab pk
@user-sd5uc6xf4h
@user-sd5uc6xf4h 19 күн бұрын
❤❤❤❤❤❤❤❤❤❤❤❤❤❤
@user-nf2sp1ys8f
@user-nf2sp1ys8f 26 күн бұрын
Love u veer
@waheedkhokhar9252
@waheedkhokhar9252 22 күн бұрын
آپ کی باتیں سن کر رونگٹے کھڑے ہو گئے ❤❤
@Digitalguru14
@Digitalguru14 22 күн бұрын
ਵਿਸ਼ਾ ਚੰਗਾ, ਜਿੰਨਾ ਸੀਰੀਅਸ ਇੱਥੇ ਆ,ਪਰ ਜੇਕਰ ਇੰਨਾ serious ਹੋਕੇ ਫ਼ਿਲਮ ਵੀ ਬਣਾਉਂਦਾ ਤਾਂ ਹੋਰ ਵੀ ਵਧੀਆ ਹੋਣਾ ਸੀ । ਪਾਕਿਸਤਾਨ ਵਾਲਾ part ਹੋਰ ਲੰਬਾ ਹੋਣਾ ਚਾਹੀਦਾ ਸੀ ।
@user-nf2sp1ys8f
@user-nf2sp1ys8f 25 күн бұрын
Love you veer ji from lyllpur ❤
@MuhammadImraan98-fy1bu
@MuhammadImraan98-fy1bu 22 күн бұрын
Good
@saabjaan6343
@saabjaan6343 25 күн бұрын
Punjabis are brothers from different mothers. Love from pakistani punjab
@malikathar9158
@malikathar9158 20 күн бұрын
Love ❤ from lehnda punjab❤❤❤❤❤❤❤
@user-us4ti3sv2t
@user-us4ti3sv2t 21 күн бұрын
Love you from lendha Punjab 😘
@tipu307
@tipu307 14 күн бұрын
Unite punjab
@waheedkhokhar9252
@waheedkhokhar9252 22 күн бұрын
Sawad ah geya ap k batian sun ker
@user-wf5gi1od6s
@user-wf5gi1od6s 26 күн бұрын
Very nice work 🎉🎉🎉❤
@nazirahmad4061
@nazirahmad4061 26 күн бұрын
Me from Pakistan city vehari please use some urdu thumbnail so can understand
@parveen_od
@parveen_od 22 күн бұрын
Our ancestors were also from vehari. Chakk 33
@vipulsardana
@vipulsardana 14 күн бұрын
Kesha samajh kae ni aai bhau?
@alibuttar7319
@alibuttar7319 10 күн бұрын
​@@parveen_od33 chak mere pind de lagy e aa
@aulakhjutt5181
@aulakhjutt5181 15 күн бұрын
Boht vadiya yar
Новый уровень твоей сосиски
00:33
Кушать Хочу
Рет қаралды 1,4 МЛН
escape in roblox in real life
00:13
Kan Andrey
Рет қаралды 35 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 49 МЛН
Gurchet Chitarkar Pakistan Apne Taya g Nu milya | Family 420 Di team da Pakistan visit 2023
13:49
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 33 М.
Новый уровень твоей сосиски
00:33
Кушать Хочу
Рет қаралды 1,4 МЛН