Gurchet Chitarkar Pakistan Balda,n Nal kiti Kheti ( Part 1 ) Vlog Anjum Saroya Nal Mulaqat

  Рет қаралды 458,523

Punjabi Lehar

Punjabi Lehar

Күн бұрын

Gurchet Chitarkar Pakistan Balda,n Nal kiti Kheti ( Part 1 ) Vlog Anjum Saroya Nal Mulaqat

Пікірлер: 1 300
@Punjabilehar6
@Punjabilehar6 Жыл бұрын
Thankyou all keep supporting share and comments 🙏🙏
@sarbjeetkaur6705
@sarbjeetkaur6705 Жыл бұрын
❤😅😅😅
@navsingh9612
@navsingh9612 Жыл бұрын
🙏😍
@HarjitSingh-he7pv
@HarjitSingh-he7pv Жыл бұрын
Bohat vdiaa lgea
@HarjitSingh-he7pv
@HarjitSingh-he7pv Жыл бұрын
Mere wlo 100000 likes love you
@sandhujatt1362
@sandhujatt1362 Жыл бұрын
ਢਿੱਲੌ ਜੀ ਅਾੳੁ ਪੰਜਾਬ ..W.come
@bpeo9578
@bpeo9578 Жыл бұрын
ਇਹ ਬਾਬੇ ਨਾਨਕ ਦੀ ਧਰਤੀ ਹੈ ਮੇਰੇ ਮਾਪਿਆਂ ਦੀ ਜੰਮਣ ਭੌਂ ਹੈ। ਤੈਨੂੰ ਨਮਸਕਾਰ ਸੱਜਦਾ ਕਰਦਾ ਹਾਂ ਮੇਰੀਆਂ ਅੱਖੀਆਂ ਚ ਹਰਦਮ ਵੱਸਦੀ ਹੈ ਇਹ ਧਰਤ ਸੁਹਾਵੀ ਪੀਰਾਂ ਦੀ 🙏🙏🙏
@barindersingh7420
@barindersingh7420 Жыл бұрын
🙏🙏🙏🙏🙏🙏
@bpeo9578
@bpeo9578 11 ай бұрын
@@barindersingh7420 🙏🙏🙏 ji
@luckybhinder9179
@luckybhinder9179 11 ай бұрын
🙏🙏
@GurpreetSingh-ui7vq
@GurpreetSingh-ui7vq Жыл бұрын
ਬਹੁਤ ਘੈਂਟ ਪੰਜਾਬੀ ਸੇਰੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲਿਓਂ ਅਰਦਾਸ ਬੇਨਤੀ ਕਰੋਂ ਵਾਹਿਗੁਰੂ ਜੀ ਅੱਗੇ ਤੇ ਲਹਿੰਦੇ ਵਾਲੇ ਅੱਲਾ ਤਾਲਾ ਅੱਗੇ ਅਰਦਾਸ ਕਰੋਂ ਫਿਰ ਦਵਾਰੇ ਤੋਂ ਦੋਨੋਂ ਪੰਜਾਬ ਇੱਕ ਹੋ ਜਾਣ ਜੀ
@rajasandhu7111
@rajasandhu7111 Жыл бұрын
ਬਹੁਤ ਬਹੁਤ ਸਾਰਾ ਪਿਆਰ ਨਾਸਿਰ ਢਿੱਲੋਂ ਸਰੋਏ ਸਾਹਿਬ ਗੁਰਚੇਤ ਚਿੱਤਰਕਾਰ ਪੰਜਾਬੀ ਦੇ ਸਪੁੱਤਰਾਂ ਨੂੰ
@lakhwinderdhillon1023
@lakhwinderdhillon1023 Жыл бұрын
ਬਹੁਤ ਖੂਬ
@gurpritpalsingh1277
@gurpritpalsingh1277 5 ай бұрын
ਬਹੁਤ ਬਹੁਤ ਯਾਰ ਖੁਸ਼ੀ ਹੋਈ
@gurinderjitnagra7199
@gurinderjitnagra7199 Жыл бұрын
ਬਲੇ ਓ ਪੰਜਾਬੀਓ, ਸਰਕਾਰੋ ਖੋਲ ਦਿਓ ਬਾਰਡਰ ਇਨਸਾਨੀਅਤ ਨੂੰ ਸਾਹ ਆ ਜਾਵੇ
@jagrajsingh1690
@jagrajsingh1690 Жыл бұрын
ਪਰਮਾਤਮਾ ਚੜ੍ਹਦੀ ਕਲਾਂ ਵਿੱਚ ਰੱਖੇ ਦੋਨੋਂ ਪੰਜਾਬ ਦੇ ਲੋਕਾਂ ਨੂੰ ਵਹਿਗੁਰੂ ਮੇਹਰ ਕਰੇ ❤
@Bhupinderdhaliwal123
@Bhupinderdhaliwal123 Ай бұрын
ਪਾਕਿਸਤਾਨ ਕਿਆ ਬਾਤਾਂ ਪਰਾਣਾ ਪੰਜਾਬ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@Ranglapunjab103
@Ranglapunjab103 Жыл бұрын
ਲਹਿੰਦਾ ਚੜ੍ਹਦਾ ਪੰਜਾਬ ਇਕਦਿਨ ਜਰੂਰ ਇਕ ਹੋਵੇਗਾ।ਦੁਸ਼ਮਣੀ ਦੀ ਦੀਵਾਰ ਜਰੂਰ ਟੁੱਟੇਗੀ।ਇਸ ਕਿਰਿਆ ਨੂੰ ਹੋ ਸਕਦਾ 100 ਸਾਲ ਲੱਗ ਜਾਵੇ।
@burajkaramgarhhr2446
@burajkaramgarhhr2446 Жыл бұрын
ਵੀਰ ਜਿਆਦਾ ਇਸ ਦਸ ਗਿਆ, ਆਪਣੀ ੳਮਰ 100 ਵਰਿਆਂ ਚੋ ਪਹਿਲਾਂ ਪੂਰੀ ਹੋ ਜਾਣੀ ,ਸਮਾ ਘਟਾਊ ੲਇਸੇ ੳਮਰ ਚ ਮਿਲਣਾ ,ਵਾਹਿਗੁਰੂ ਸਿਰਜਨਹਾਰ ਦਾਤਾ ਮੇਹਰ ਕਰੂ ਸ਼ੂਰੁ ਹੋ ਚੂਕੀ ਹੈ
@Ranglapunjab103
@Ranglapunjab103 Жыл бұрын
@LookingWifeForMarriage1999 Nothing impossible in this world,before 1947 did people know that Panjab will b divided?ਲੋਕਾਂ ਦੇ ਸੁਪਨੇ ਵਿਚ ਵੀ ਨਹੀਂ ਸੀ ਕਿ ਅਜਿਹਾ ਹੋਵੇਗਾ।ਅੱਜ ਸਾਡਾ ਪੂਰਾ ਨਿਸ਼ਚਾ ਕਿ ਇਕ ਦਿਨ ਦੇਸ ਪੰਜਾਬ ਨਾਂ ਦਾ ਮੁਲਖ ਜਰੂਰ ਹੋਂਦ ਵਿਚ ਆਵੇਗਾ।ਪੰਜਾਬੀ ਕੌਮ,ਧਰਮਾਂ ਦੀ ਵਲਗਣ ਤੋਂ ਉਪਰ ਉਠਕੇ ਦੇਸ ਪੰਜਾਬ ਨਾਂ ਦਾ ਦੇਸ ਜਰੂਰ ਕਾਇਮ ਕਰੇਗੀ। Let’s hope for the best.
@Ranglapunjab103
@Ranglapunjab103 Жыл бұрын
@@burajkaramgarhhr2446 ਆਪਣੀ ਉਮਰ ਥੋੜ੍ਹੀ ਆ ਪਰ ਪੰਜਾਬ ਯੁੱਗਾਂ ਤੱਕ ਵੱਸਦਾ ਰਹੇਗਾ।ਬਸ ਇਕੋ ਤਮੰਨਾ ਕਿ ਪੰਜਾਬ ਜਿੰਨਾ ਛੇਤੀ ਹੋ ਸਕਦਾ ਇਕ ਹੋ ਜਾਵੇ।
@jpjoginderpal2442
@jpjoginderpal2442 Жыл бұрын
Pr veere patta nahi assi oh din vakhne ja nahi
@Ranglapunjab103
@Ranglapunjab103 Жыл бұрын
@@jpjoginderpal2442 ਆਉਣ ਵਾਲੀਆਂ ਸਾਡੀਆਂ ਨਸਲਾਂ ਹੀ ਪੰਜਾਬ ਇਕ ਹੋਇਆ ਦੇਖ ਲੈਣ।ਸਾਡੇ ਸਮਿਆਂ ਚ ਤਾਂ ਕੋਈ ਸੰਭਾਵਨਾ ਨਹੀਂ।
@SukhTakhar-t9n
@SukhTakhar-t9n Жыл бұрын
ਰੱਬ ਮਿਹਰ ਕਰੇ ਦੋਨੋ ਪੰਜਾਬ ਇੱਕ ਹੋ ਜਾਣ
@yadwindersinghdhillon9226
@yadwindersinghdhillon9226 Жыл бұрын
ਜਿਉਂਦੇ ਵੱਸਦੇ ਰਹਿਣ ਮੇਰੇ ਦੋਵੇਂ ਪੰਜਾਬ ❤👍
@AmarjitSingh-s8v
@AmarjitSingh-s8v Жыл бұрын
ਬਾਈ ਜੀ ਚਿਤਰਕਾਰ ਬਹੁਤ vadia legia
@AmarjitSingh-s8v
@AmarjitSingh-s8v Жыл бұрын
Gurchet ਬਾਈ ਜੀ ਐਨੇ vadia ਬੰਦੇ ਨੇ paksatni ਉਹ ਕੌਣ ਨੇ ਜੋ ਨੀਤ ਸਰਹਿੰਦ vadia pade ਨੇ ਨੀਤ mama ਦੇ ਪੁੱਤ marvade ਨੇ ਅਸੀਂ ਏਕੋ jahe ਸਾਡਾ ਏਕੋ jihia ਰੰਗ ਰੁਪ ਏਕੋ jahi ਬੋਲੀ ਏਕੋ jahe hase thede ਬਾਈ ਜੀ savad ਆਗਿਆ ਸਾਡੇ ਬਜ਼ੁਰਗ ਵੀ pak c ਬਹੁਤ jih ਕਰਦਾ jaai apna lahida punjab ਵੇਖਣ ਨੂੰ ,ਵਾਹਿਗੁਰੂ ਜੀ ਮੇਹਰ ਕਰਨ
@jugnigold688
@jugnigold688 5 ай бұрын
Bhai ji menu v kade moqa dio thno maja ajao ga me shaikhupure tun han
@jagseersingh502
@jagseersingh502 Жыл бұрын
ਸਾਡੇ ਪਿਆਰੇ ਵੀਰ ਗੁਰਚੇਤ ਚਿੱਤਰਕਾਰ ਨੂੰ ਏਨਾ ਪਿਆਰ ਦੇਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ, ਅੰਜੁਮ ਸਰੋਆ ਸਾਹਿਬ ਨੂੰ ਬਹੁਤ ਚਿਰ ਤੋਂ ਫਾਲੋ ਕਰ ਰਹੇ ਹਾਂ ਅੱਜ ਉਹਨਾਂ ਦੀ ਸੋਲਾਂਦਰੀ ਦੇ ਦਰਸ਼ਨ ਕਰਵਾਏ, ਬਹੁਤ ਬਹੁਤ ਧੰਨਵਾਦ, ਬਹੁਤ ਹੀ ਸੰਵੇਦਨਸ਼ੀਲ ਤੇ ਸੰਜੀਦਾ ਸ਼ਖ਼ਸੀਅਤ ਹਨ ਅੰਜੁਮ ਸਾਹਿਬ, ਪ੍ਰਮਾਤਮਾ ਉਹਨਾਂ ਨੂੰ ਲੰਮੀਆਂ ਉਮਰਾਂ ਬਖ਼ਸ਼ੇ, ਬਹੁਤ ਪਿਆਰੇ ਵਿਲੌਗ ਬਣਾ ਰਹੇ ਹੋ ਤੁਸੀਂ, ਜਾਰੀ ਰੱਖਿਆ ਜੇ, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਸੰਭਾਲ ਲਈ ਆਪ ਜੀ ਵਧਾਈ ਦੇ ਪਾਤਰ ਹੋ, ਖੁਸ਼ ਰਹੋ, ਆਬਾਦ ਰਹੋ ❤️❤️ ❤️❤️❤️❤️❤️
@bikramsinghghuman1229
@bikramsinghghuman1229 Жыл бұрын
ਪੰਜਾਬ ਉਜਾੜਨ ਵਾਲੇ ਖੁੱਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿ੍ਰਪਾ ਦੇ ਨਾਲ ਵੱਸਦਾ ਏ ❤❤🙏🙏
@butasingh263
@butasingh263 Жыл бұрын
ਬਾਈ ਜੀ 35 ਸਾਲ ਪੁਰਾਣੀਆ ਯਾਦਾ ਯਾਦ ਕਰਵਾ ਦਿੱਤੀਆ ਨੇ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਵੀਰਾ ਤੇ।
@bpeo9578
@bpeo9578 Жыл бұрын
ਬੱਲੇ ਬੱਲੇ ਕਰਾ ਦਿੱਤੀ ਮੇਰੇ ਨਾਸਿਰ ਪੁੱਤਰ ਨੇ ਨਾਲ ਹੈ ਪੰਜਾਬ ਦਾ ਸ਼ਹਿਜ਼ਾਦਾ ਗੁਰਚੇਤ … ਜਿਓਂਦੇ ਵੱਸਦੇ ਰਹੋ ਪੁੱਤਰੋ ❤
@vickuk1313
@vickuk1313 Жыл бұрын
Punjab punjabi te punjabiayt hamesha jindabaad...bhut bhut pyar from England
@harnekmalla8416
@harnekmalla8416 Жыл бұрын
ਨਜਾਰਾ ਆ ਗਿਆ ਦੋਨਾਂ ਪੰਜਾਬ ਦੀਆਂ ਪੰਜਾਬੀਆਂ ਦੀ ਜੁਗਤਾਂ ਵੇਖ ਕੇ ਗੁਰਚੇਤ ਚਿੱਤਰਕਾਰ ਪੰਜਾਬ ਦਾ ਮਾਣ ਹੈ ਭਾਊ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@sukhdevkhan4430
@sukhdevkhan4430 Жыл бұрын
ਹਿਲੋ ਨਾਸਿਰ ਭਾਈ ਜਾਂਨ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਸਾਡੇ ਆਪਣੇ ਹਰਮਨ ਪਿਆਰੇ ਗੁਰਚੇਤ ਚਿੱਤਰਕਾਰ ਵੇਖ ਕੇ ਇਹ ਸਾਰਾ ਕੁਝ ਦੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@Jagdeepsingh-op
@Jagdeepsingh-op Жыл бұрын
ਬਹੁਤ ਹੀ ਵਧਿਆ ਲੱਗਦਾ ਹੈ, ਜਦੋਂ ਆਪਣੇ ਪੰਜਾਬੀ ਭਰਾ ਦੇਖਦੇ ਹਾਂ, ਇੱਕ ਦਿਨ ਮੈਂ ਵੀ ਆਵਾਂਗਾ। ਧੰਨਨਵਾਦ ਨਾਸਰ ਬਾਈ ਦਾ
@JagjitKaur-r3t
@JagjitKaur-r3t Жыл бұрын
ਦੋ ਪੰਜਾਬਾਂ ਨੂੰ ਵਾਹਿਗੁਰੂ ਜੀ ਇੱਕ ਕਰ ਦੇਣ ਦੁਬਾਰਾ ਜਲਦੀ 🙏🌹❤
@palwindersingh3731
@palwindersingh3731 Ай бұрын
VEERO NAZZARA AS GIA JIONDE VASDE RAHO . BHUT HI KHUSHIA HOYA AAP SARIA NU VEKH KE GALLan battan . Rabb kheer rakhe. Sab te.
@kuljitsingh763
@kuljitsingh763 Жыл бұрын
ਇਸ ਮਹਾਨ ਪੂਯਨੀਕ ਪਵਿੱਤਰ ਧਰਤੀ ਅਤੇ ਪਾਕ ਪਵਿੱਤਰ ਆਤਮਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ
@amandhillon1408
@amandhillon1408 Жыл бұрын
Dil krda eh punjab te sada punjab ik ho je ...
@haseebalisindhu3429
@haseebalisindhu3429 Жыл бұрын
Rab zrur kry ga
@balbirvvvvvgood
@balbirvvvvvgood Жыл бұрын
ਲਹਿੰਦਾ ਪੰਜਾਬ ਵੀ ਮੇਰਾ ਏ,,ਚੜ੍ਹਦਾ ਪੰਜਾਬ ਵੀ ਮੇਰਾ ਏ,,ਹੇ ਸੱਚੇ ਪਾਤਸ਼ਾਹ ਚੜ੍ਹਦਾ,ਲਹਿੰਦਾ ਦੀ ਬਜਾਏ ਸਾਂਝਾ ਪੰਜਾਬ ਕਰਦੇ ਉਹੀ 47 ਤੋਂ ਪਹਿਲਾਂ ਵਾਲਾ 🙏🙏🙏
@usmanahmad1441
@usmanahmad1441 8 ай бұрын
And Charda punjab Also Mine veeray ❤
@dalvirboparai6471
@dalvirboparai6471 Жыл бұрын
ਮੇਰਾ ਬਾਬਾ ਨਾਨਕ ਸਭ ਦੇ ਦਿਲਾਂ ਦੀਆਂ ਜਾਣਦਾ ❤️🌹🙏
@tarlochansingh5877
@tarlochansingh5877 Жыл бұрын
ਸੁਆਦ ਲਿਆਤਾ ਬਾਈ ਜੀ ਗੁਰਤੇਜ ਚਿੱਤਰਕਾਰ ਦੇ ਕੰਮ ਨਿਰਾਲੇ ਨੇ। ਭਲਾ ਸਾਡੇ ਪੰਜਾਬ ਤੇ ਪਾਕਿਸਤਾਨੀ ਪੰਜਾਬੀ ਭਰਾਵਾਂ ਵਿੱਚ ਕੋਈ ਫ਼ਰਕ ਲੱਭ ਸਕਦਾ ਨਹੀਂ ਲੱਭਦਾ ਅਸੀਂ ਇੱਕੋ ਮਾਂ ਦੇ ਜਾਏ ਜੋ ਹੋਏ। ਅੱਜ ਸਵੇਰੇ ਮੈਂ ਖੇਤਾਂ ਵਿੱਚ ਘੁੰਮਦੇ ਮੇਰੇ ਵੀਰਾਂ ਦੀ ਵੀਡੀਓ ਦੇਖ ਕੇ ਧੰਨ ਹੋ ਗਿਆ ਵਾਹ ਕਿਆ ਬਾਤ ਹੈ। ਬਾਬੇ ਨਾਨਕ ਦੇ ਚਰਨਾਂ ਵਿੱਚ ਅਰਦਾਸ ਹੈ ਕ੍ਰਿਪਾ ਕਰਕੇ ਦੋਵੇਂ ਪੰਜਾਬ ਫੇਰ ਇੱਕ ਹੋ ਜਾਣ ਸਾਡੇ ਬਜ਼ੁਰਗਾਂ ਦੀ ਰੂਹ ਨੂੰ ਸਕੂਨ ਤੇ ਸਵਾਬ ਦੋਵੇਂ ਮਿਲ ਜਾਣਗੇ। ਦਿਲੋਂ ਦੁਆਵਾਂ ਤੁਹਾਡੇ ਲਈ ਤੁਸੀਂ ਸਾਰੇ ਭਰਾਵਾਂ ਨੂੰ ਰੱਬ ਸੱਚਾ ਹਮੇਸ਼ਾ ਖੁਸ਼ ਰੱਖੇ ਹੱਸਦੇ ਰਹੋ ਖੁਸ਼ ਰਹੋ ਚੜ੍ਹਦੀਕਲਾ ਵਿੱਚ ਰਹੋ....
@sukhdevsingh217
@sukhdevsingh217 Жыл бұрын
nasar veer jida apne veere jafiya pa k milde aa sachi rona nikal gya per tuhadiya galla sun k really swad aa gya punjab punjabi zindabaad 🙏🙏🙏
@hafizali2260
@hafizali2260 Жыл бұрын
Lahore to bht sara pyar... Tohady comment wich pyar nazar aa rya way... Punjab zindabad punjabi zindabad... Ay rishta mitti da ay... Ais nu kady v kisi di nazar na lagy
@manjitkaur3976
@manjitkaur3976 Жыл бұрын
O mere waheguru g rab g ehna 2no punjaba nu ik kardo asi v eh moja la leye❤
@haseebalisindhu3429
@haseebalisindhu3429 Жыл бұрын
❤❤ Rab zrur mere kry ga
@haseebalisindhu3429
@haseebalisindhu3429 Жыл бұрын
Rab kirpa kry ga asi phr ek ho Jawan gy
@HarpreetSingh-ux1ex
@HarpreetSingh-ux1ex Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜਲਦੀ ਸਾਡੀਆਂ ਹੱਦਾਂ ਸਰਹੱਦਾਂ ਖ਼ਤਮ ਹੋਣ ਸਵੇਰੇ ਚਾਹ ਲੁਧਿਆਣੇ ਤੇ ਰੋਟੀ ਸਵੇਰ ਦੀ ਲਾਹੌਰ ਖਾਈਏ ਨਾਸਿਰ ਢਿੱਲੋਂ ਦੇ ਕੱਦ ਵਾਲੀ ਗੱਲ ਬਹੁਤ ਵਧੀਆ ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ 🙏
@bhattisaab3112
@bhattisaab3112 Жыл бұрын
ਸੱਚ ਕਹਿਨਾ ਮੈ ਮੇਰਾ ਰੋਣਾ ਨਿਕਲੀ ਜਾਦਾ ਵੀਡੀਓ ਦੇਖ ਦੇਖ ਕੇ ਪਤਾ ਨੀ ਆਪਨੇ ਆਪ ਅੱਖਾਂ ਚੌ ਹੰਝੂ ਆਈ ਜਾਂਦੇ 🥺🥺🥺😭😭 ਚੜ੍ਹਦਾ ਪੰਜਾਬ ❤️ ਲਹਿੰਦਾ ਪੰਜਾਬ ❤️
@harpreet11560
@harpreet11560 Жыл бұрын
Jdo v Anjum Saroya saab kol aune ho rooh khush ho jandi aw.... bahla dil khush hunda bhaji kol aw ke... Waheguru tandrusti bakshe thonu, Nasir Dhillon Bhaji v bhut nek Insan ne....Allah Paak khush rakhe
@LovePunjab82
@LovePunjab82 Жыл бұрын
ਪਾਕਿਸਤਾਨ ਅਤੇ ਪੰਜਾਬ ਦੇ ਭਾਈਚਾਰੇ ਨੂੰ ਕਿਤੇ ਸਰਕਾਰਾਂ ਦੀ ਨਜ਼ਰ ਨਾ ਲੱਗ ਜਾਵੇ। ਕਿਉਂਕਿ ਇਹ ਸਰਕਾਰਾਂ ਭਰਾਵਾਂ ਦਾ ਪਿਆਰ ਨਹੀਂ ਜਰਦੀਆਂ।
@gurbindersingh5699
@gurbindersingh5699 Жыл бұрын
ਸਹੀ ਗੱਲ ਹੈ ਵੀਰ ਜੀ
@deepSingh-sp3
@deepSingh-sp3 Жыл бұрын
ਸਾਨੂੰ ਜਿਨ੍ਹਾਂ ਪਿਆਰ ਸਾਡੇ ਚੜਦੇ ਪੰਜਾਬ ਨਾਲ ਉਨ੍ਹਾਂ ਸਾਡੇ ਲਹਿੰਦੇ ਪੰਜਾਬ ਨਾ❤
@razakkhan8568
@razakkhan8568 Жыл бұрын
Iko sada dil aa g hor kinni k vaari jitoge❤❤❤❤❤❤ bhut bhut jyada izzat maan stikaar pyaaar sade vallo lehnde Punjab vliya lyi💐🤝
@deepazaildarmusic
@deepazaildarmusic Жыл бұрын
ਮੁਹੱਬਤਾਂ ਹੀ ਮੁਹੱਬਤਾਂ ਬਾਈ ਜੀ ਮਨ ਖੁਸ਼ ਹੋ ਗਿਆ ਜੇ ਰੱਬ ਨੇ ਚਾਹਿਆ ਤਾਂ ਜ਼ਰੂਰ ਘੁਮਣਾ ਲਾਹੌਰ
@FPK166
@FPK166 2 ай бұрын
You are most welcome to Lahore ❤.
@jasvirsinghjasvirsingh8414
@jasvirsinghjasvirsingh8414 Жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਓ ਤੁਸੀਂ ਹਰ ਚੀਜ ਨੂੰ ਧੰਨਵਾਦ ਨਾਸਿਰ ਢਿੱਲੋਂ ਤੇ ਅੰਜੁਮ ਸਰੋਇਆ ਭਰਾ ।
@kahlsa4309
@kahlsa4309 Жыл бұрын
Je waheguru ne cahay te ikk din jror Pakistan jawage. Nasir Paji, anjum paji te apne sare punjabi veera nu milage. ❤
@haseebalisindhu3429
@haseebalisindhu3429 Жыл бұрын
Most welcome brother....❤❤❤
@minnerhundal
@minnerhundal Жыл бұрын
ਬਹੁਤ ਜ਼ਿਆਦਾ ਵਧੀਆ ਲੱਗਦੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਡੇ ਬਲੋਗ ਦੇ ਜ਼ਰੀਏ ਅਸੀਂ ਵੀ ਲਹਿੰਦੇ ਪੰਜਾਬ ਦੇ ਦਰਸ਼ਨ ਕਰ ਲੈਦੇ ਹਾਂ
@jagirsingh7683
@jagirsingh7683 Жыл бұрын
ਇਹ ਐ ਸਾਡਾ ਅਸਲੀ, ਪੰਜਾਬੀ ਸਭਿਆਚਾਰ ਅਤੇ ਸਾਡੀਆਂ ਖੁਸ਼ੀਆਂ ਖੇੜਿਆਂ ਦੇ ਰੰਗ 😂ਇਸ ਤਰ੍ਹਾਂ ਹਮੇਸ਼ਾ ਰਹਿੰਦੇ ਸਨ ਸਾਡੇ ਬਜ਼ੁਰਗ ਇਕੱਠੇ, ਜ਼ਿੰਦਗੀ ਦੇ ਰੰਗ ਮਾਣਦੇ।ਇਹ ਗੱਲ਼ਾਂ ਅੱਜ ਦੇ ਮੋਟੀਵੇਸਨਲ ਸਪੀਕਰ ਟਿਕਟਾਂ 'ਤੇ ਹਾਸੇ ਵੇਚਦੇ ਨੇ 😊
@gogavirk3403
@gogavirk3403 Жыл бұрын
Very nice blog god blessed nasir dhillo sahib ji seme jat jindabad my blessings are always with you god blessed again ❤❤❤❤❤❤❤
@ShergillShergill-s7e
@ShergillShergill-s7e Жыл бұрын
ਸਵਾਦ ਆ ਗਿਆ ਸਰੀਆ ਵੀਡਿਓ ਵੇਖ ਕੇ ਲਹਿੰਦੇ ਅਤੇ ਚੜਦੇ ਵਾਲੇ ਵੀਰਾਂ ਦਾ ਪਿਆਰ ਏਂਦਾ ਹੀ ਬਣਿਆ ਰਹੇ ਮੇਰਾ ਵੀ ਪਿਛਲਾ ਪਿੰਡ ਪਾਕਿਸਤਾਨ ਵਿੱਚ ਸੀ ਨਾਮ ਸੀ ਜਮਸ਼ੇਰ ਖ਼ਾਸ ਚਕ 95 ਲਾਗੇ ਦਸਦੇ ਸੀ ਮਿੰਟ ਗੁਮਰੀ। ਬਹੁਤ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ।।❤❤
@jagsirsingh3781
@jagsirsingh3781 Жыл бұрын
ਬਹੁਤ ਵਧੀਆ ਵੀਰ ਗੁਰਚੇਤ ਚਿੱਤਰਕਾਰ ਨੂੰ ਪਿਆਰ ਦੇਣ ਲਈ ❤🙏🏻ਸਾਰੇ ਬਹੁਤ ਪਿਆਰੇ ਨੇ ਸਾਡਾ ਵੀ ਦਿਲ ਕਰਦਾ ਪਾਕਿਸਤਾਨ ਵੇਖਣ ਨੂੰ ਕਦੇ ਸਬੱਬ ਬਣਿਆ
@talwindersidhu3600
@talwindersidhu3600 Жыл бұрын
ਬਹੁਤ ਵਦੀਆ ਲੱਗਿਆ ਬਾਈ ਅੰਜਮ ਪੰਜਾਬੀ ਬਹੁਤ ਪਿਉਰ ਬੋਲਦਾ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਤੰਦਰੁਸਤੀਆਂ ਬਖ਼ਸ਼ੇ
@tarolchansinghsursingh9989
@tarolchansinghsursingh9989 Жыл бұрын
ਵਾਹ ਜੀ ਵਾਹ ਕੀ ਗਲਾ ਸਾਡੇ ਵੀਰ ਨਾਸਰ ਢਿਲੋ ਦੀਅਾ ,
@boharsingh5713
@boharsingh5713 Жыл бұрын
ਨਾਸਰ ਢਿਲੋ ਅੋਰ ਸਰੋਇਆ ਵੀਰ ਜੀ ਅੈਸਲਾਮਇ ਲੈਕਾਮ ਅੈੰਡ ਸਾਰੇ ਵੀਰਾਂ ਨੂੰ ਚਿਤਰਕਾਰ ਵੀਰ ਨੂੱ ਸਤ ਸਿਰੀ ਆਕਾਲ
@swaransingh3050
@swaransingh3050 Жыл бұрын
ਵਾਹਿਗੁਰੂ ਜੀ ਮੇਹਰ ਕਰਨ ਹੱਸਦੇ ਵੱਸਦੇ ਰਹਿਣ ਪੰਜਾਬੀ
@HappyMaam
@HappyMaam Жыл бұрын
ਬਾਈ ਜੀ ਮੈਂ ਚੜਦੇ ਪੰਜਾਬ ਤੋਂ ਬੋਲ ਰਿਹਾ ਆ ਕਿ ਕਿਤੇ ਬੈਠ ਕੇ ਸੋਚਿਆ ਜਾਵੇ ਕੀ ਆਪਣਾ ਚੜਦਾ ਤੇ ਲਹਿਦਾ ਪੰਜਾਬ ਜੇ ਐਨ ਦੋਨੋਂ ਇਕੱਠੇ ਹੋਵਣ ਤਾਂ ਕਿੰਨੀ ਵਧੀਆ ਗੱਲ ਹੈ ਕਿੰਨੇ ਪਿਆਰ ਤੇ ਸਤਿਕਾਰ ਨਾਲ ਰਹਿਣ ਗੇ ਸਾਰੇ ਐ ਖਵਾਇਸ਼ ਪੂਰੀ ਹੋ ਜਾਵੇ ਦਿਲ ਦੀ ਤਾਂ ਸਭ ਕੁਝ ਹੀ ਜਿੱਤ ਲਵਾਂਗੇ ਅਗਰ ਲਹਿੰਦਾ ਤੇ ਚੜਦਾ ਪੰਜਾਬ ਜੀ ਸਾਡਾ ਸੁਪਨਾ ਪੂਰਾ ਹੋ ਜਾਵੇ ਤਾਂ ਚੜਦੇ ਤਾਂ ਲੈਂਦੇ ਵਾਲਿਆਂ ਦਾ ਇਕੱਠਾ ਹੋ ਜਾਵੇ ਤਾਂ ਇਸ ਤੋਂ ਉੱਪਰ ਸਾਨੂੰ ਕੁਝ ਵੀ ਨਹੀਂ ਚਾਹੀਦਾ ਸਭ ਤੋਂ ਵੱਡੀ ਦੁਨੀਆ ਦੀ ਮਿਸਾਲ ਬਣ ਜਾਵਾਂਗੇ ਜੋ ਮਹਾਰਾਜਾ ਰਣਜੀਤ ਸਿੰਘ ਵੇਲਾ ਜੀ ਦਾ ਪੰਜਾਬ ਸੀ ਜੇ ਕਿਤੇ ਉਹ ਬਣ ਜਾਵੇ ਤਾਂ ਕਿੰਨਾ ਹੀ ਖੂਬ ਸੂਰਤ ਲੱਗੇਗਾ ਪਾਕ ਤੇ ਹਿੰਦ ਇਨਾ ਦੋਨਾਂ ਦੇਸ਼ਾਂ ਦਾ ਪੰਜਾਬ ਜਰੂਰ ਕਦੇ ਨਾ ਇਕੱਠਾ ਹੋਵੇਗਾ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਹ ਕੀ ਪਾਕ ਤੇ ਹਿੰਦ ਤੇ ਪੰਜਾਬੀ ਲੋਕੀ ਤਾਂ ਇਕੱਠੇ ਨੇ ਫਿਰ ਕੀ ਹੋਇਆ ਦੇਸ਼ ਹੀ ਵੱਖੋ ਵੱਖ ਨੇ ਇਹ ਫਿਰ ਵੀ ਇੱਕ ਦਿਨ ਇਕੱਠੇ ਹੋਣਗੇ ਪਰ ਦੇਖਿਆ ਜਾਏ ਤਾਂ ਲੋ ਤਾਂ ਇਕੱਠੇ ਨੇ ਲੋਕਾਂ ਦੇ ਦਿਲ ਤਾਂ ਅੱਜ ਵੀ ਪੰਜਾਬ ਲਈ ਇਕ ਨੇ ਚਾਹੇ ਪਾਕ ਦੇ ਲਹਿੰਦੇ ਚਾਹੇ ਹਿੰਦ ਦੇ ਚੜਦੇ ਬੰਨੇ ਦੇ ਹੋਣ ਪਰ ਦਿਲ ਦਾ ਇਕ ਨੇ ਇਹ ਦੇਖਿਆ ਜਾਏ ਤਾਂ ਵੀਰ ਜੀ ਤੁਸੀਂ ਲਹਿੰਦੇ ਤੇ ਚੜਦੇ ਪੰਜਾਬ ਦੀਆਂ ਵੀਡੀਓ ਦੇਖ ਕੇ ਅੰਦਾਜਾ ਲਗਾ ਸਕਦੇ ਹੋ ਕੀ ਦੇਖਿਆ ਜਾਏ ਤਾਂ ਆਪਣੇ ਪਰਾਵਾਂ ਦਾ ਪਿਆਰ ਤਾਂ ਉਦਾਂ ਹੀ ਆ ਕੀ ਹੋਇਆ ਜੇ ਦੇਸ਼ ਤੋਂ ਵੱਖੋ ਆਖਾ ਪਰ ਮਿਲੇ ਤੋਂ ਤਾਂ ਇਕ ਹੀ ਹਾਂ ਮੈਂ ਚੜਦੇ ਪੰਜਾਬ ਤੋਂ ਹਾਂ ਲਹਿਦੇ ਵਾਲਿਆਂ ਲਈ ਵਾਲੀ ਕੁਮੇ ਸਲਾਮ ਸਤਿ ਸ੍ਰੀ ਅਕਾਲ❤🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏
@JotPb31
@JotPb31 Жыл бұрын
ਵੱਸਦੇ ਰਹਿਣ ਦੋਵੇ ਪੰਜਾਬ ,ਮਿਟੇ ਇਹ ਚੰਦਰੀ ਲੋਹੇ ਦੀ ਵਾੜ ਰੱਬ ਮਿਹਰ ਕਰਨ, ❤ਵਲੋਂਗ ਬਹੁਤ ਵਧੀਆ ਵੀਰ ਵੱਡੇ ਦਾਉਕੇ ਪਿੰਡ ਵੀ ਕੋਲ ਹੀ ਆ ਢਿੱਲੋਂ ਵੀਰ ਦਰਸਨ ਕਰਾ ਦੋ ਸਾਡੇ ਪਿੰਡ ਦੇ ।
@TarlochanManes
@TarlochanManes Жыл бұрын
ਬਹੁਤ ਪਿਆਰ ਮਹੱਬਤ ਵਾਲੀ ਧਰਤੀ ਆ ਲਹਿੰਦੇ ਪੰਜਾਬ ਦੀ ਕਿਓ ਵੰਡਾ ਪਾ ਦਿੱਤੀਆ ਇੰਨ੍ਹਾ ਸਰਕਾਰਾ ਨੇ ❤❤ ਬਾਬੇ ਦੀ ਧਰਤੀ ਰੂਹ ਖੁਸ਼ ਹੋ ਗਈ
@gurbindersingh5699
@gurbindersingh5699 Жыл бұрын
ਬਹੁਤ ਸਾਰਾ ਪਿਆਰ ਪਿਆਰੇ ਵੀਰਾਂ ਨੂੰ
@Proudmajha01
@Proudmajha01 Жыл бұрын
Sari sikh koum Lehnde punjab walya nu bahut bahut bahut bahut bahut pyar krdi ae… waheguru kre saade dono punjab hamesha kush rehn… sada pyar hmesha bnya rhe❤️❤️❤️❤️❤️
@harwindersinghhappy89
@harwindersinghhappy89 Жыл бұрын
Eha Punjab vi Mera OH Punjab vi Mera sadda Nahi koi Rolla ❤ Sade sangrur DI Shan bie Gurchet
@bpannu7780
@bpannu7780 Жыл бұрын
ਬਹੁਤ ਵਧੀਆ ਵਾਹਿਗੁਰੂ ਦੋਨਾ ਪੰਜਾਬ ਤੇ ਮਿਹਰ ਰੱਖੇ ❤
@gurleenkaur9191
@gurleenkaur9191 Жыл бұрын
Bahot sakun miliya video dekh k apna zaman yaad aa. Gya . Saroya shaib te Nasir paji tuhada bahot bahot shukriya . Tuci bahot nigge subha de ho . Assi tuhadi bahot dilo respect krde hai . Rab hamesha tuhanu khush rakhe ....
@muhammadsiddiq2377
@muhammadsiddiq2377 9 ай бұрын
Hello g
@gurvinderdhaliwal5856
@gurvinderdhaliwal5856 Жыл бұрын
ਇਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ ਮੇਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@tarlochansingh7496
@tarlochansingh7496 Жыл бұрын
ਵੀਰ ਤੁਹਾਡੇ ਜ਼ਰੀਏ ਅਸੀਂ ਸਾਡੇ ਪਿਆਰੇ ਲਹਿੰਦੇ ਪੰਜਾਬ ਦੇ ਦਰਸ਼ਨ ਕਰ ਲੈਂਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਾਕਿਸਤਾਨ ਵਾਲਿਓਂ
@Land-realty
@Land-realty Жыл бұрын
ਬਹੁਤ ਦਿਲ ਕਰਦਾ ਸੋਡੇ ਕੋਲ਼ ਆਉਣ ਨੂੰ।।।❤❤❤।।। Love u from Punjab India..... Chandigarh to
@Drpardeepsinghdhaliwal-3X3
@Drpardeepsinghdhaliwal-3X3 Жыл бұрын
ਅੰਜੁਮ ਵੀਰ ਨਾਸਿਰ ਵੀਰ ਤੁਹਾਨੂੰ ਅੱਲਾ ਚੜਦੀ ਕਲਾ ਚ ਰੱਖੇ ਐਨੀ ਆਉ ਭਗਤ ਕਰਦੇ ਆਂ ਤੁਸੀ ਚੜਦੇ ਪੰਜਾਬ ਤੋ ਆਏ ਵੀਰਾਂ ਦੀ ਧੰਨਵਾਦ
@tirathsingh6539
@tirathsingh6539 Жыл бұрын
ਸੱਚੀ ਸਭ ਤੋਂ ਜ਼ਬਰਦਸਤ ਵੀਡੀਓ ਹੁਣ ਤੱਕ ਦੀ ❤❤❤
@akhtarsgillani9573
@akhtarsgillani9573 Жыл бұрын
It’s a fantastic Punjabi blog which I ever watched like an old Punjabi films. All I would say is please keep this noble effort going on for the sake of our people on both sides of Punjab who we miss so much now. This is the best way to remain connected with each other and share our stories together
@naturebeauty7988
@naturebeauty7988 Жыл бұрын
Keep spreading love and message of peace .... respect to u
@qazisajjadraza-d3f
@qazisajjadraza-d3f Жыл бұрын
very nice ji.boht achay. waiting for next one.
@fkhawaja786
@fkhawaja786 Жыл бұрын
Wow...Birds sounds are so soothing and relaxing...❤
@CharanjitSingh-py3nx
@CharanjitSingh-py3nx Жыл бұрын
Bhouuuutt piyaare lok ne.... Sade veer Pakistani 🎉🎉🎉🎉🎉🎉🎉❤❤❤❤❤❤❤
@arifabdullah4237
@arifabdullah4237 Жыл бұрын
U r really lover of nature. Chirping of thousands of birds creates a rare kind of symphony. Nailsea saab u r great and I sincerely put ur name for noble peace prize.
@panveersingh6632
@panveersingh6632 Жыл бұрын
ਜਿਉਂਦੇ ਰਹਿਣ ਸਾਡੇ ਭਰਾ ਤੁਹਾਨੂੰ ਪਿਆਰ ਸਾਡੇ ਬਜੁਰਗਾਂ ਦੀ ਧਰਤੀ 😊😂😂😂 ਨਾਸਿਰ ਵੀਰੇ ਸਲਾਮ
@PalwinderSingh-fc9lo
@PalwinderSingh-fc9lo Жыл бұрын
Waheguru ji chardikla vich rakhn sarea Veera nu ❤❤ Very nice vlog bro 👌👍
@asadsahi8082
@asadsahi8082 Жыл бұрын
بہت چنگا لگا جی پنجابی ماحول ویکھ کہ ماشاءاللہ ہسدے وسدے رہو اس طرح پیار محبت ونڈے رہو
@jascheema5864
@jascheema5864 Жыл бұрын
ਮੇਰੇ ਦਾਦੇ ਤੇ ਦੂਜੇ ਦਾਦੇ ਮੇਰੇ ਦਾਦੇ ਦੇ ਭਰਾਵਾਂ ਦੀ ਜਨਮ ਭੂਮੀ ਇਹ ਪਾਕਿਸਤਾਨ ਦੀ ਧਰਤੀ 🙏
@chanichauhan5155
@chanichauhan5155 Жыл бұрын
ਪੰਜਾਬ ਤਾਂ ਪੰਜਾਬ ਹੈ ਸਾਡਾ ਸਾਂਝਾ ਪੰਜਾਬ ❤
@Komalsingh-xu8ir
@Komalsingh-xu8ir Жыл бұрын
❤❤❤❤❤ ਬਹੁਤ ਬਹੁਤ ਪਿਆਰ ਚੜਦੇ ਪੰਜਾਬ ਵੱਲੋਂ.
@SULTMM0C
@SULTMM0C Жыл бұрын
Luv U from Punjab Pakistan ❤❤❤
@sukhjotdhillon3385
@sukhjotdhillon3385 Жыл бұрын
❤ਦਿਲ ਦੀ ਗਹਿਰਾਈ ਤੋਂ ਧੰਨਵਾਦ ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ਨਾਸਿਰ ਭਾਈ ਦੀ ਅਵਾਜ਼ ਵੀ ਬਹੁਤ ਹੀ ਵਧੀਆ ਹੈ ❤❤❤❤❤❤❤
@abdulqadir6701
@abdulqadir6701 Жыл бұрын
Kash Punjab ik ho jay ty fr Dunia ty raaj kriye love you punjabio from Pakistan 😊
@GurjeetSingh-kj3ti
@GurjeetSingh-kj3ti Жыл бұрын
ਬੋਹਤ ਬਧਿਆ ਬਾਈ ਜੀ ਨਾਸਰ ਭਾਈ ਜੀ ਗੁਰਚੇਤ ਸਿੰਘ ਭਾਈ ਜੀ ਧੰਨਵਾਦ ਬਾਈ ਜੀ ਧੰਨਵਾਦ ਵਾਹਿਗੁਰੂ ਰਾਖਾ ❤🙏🏻
@jasvirkaur-kr3zd
@jasvirkaur-kr3zd Жыл бұрын
ਅਸੀਂ ਪਹਿਲੀ ਬਾਰ ਤਹਾਡੇ blog ਦੇਖੇ ਬਹੁਤ ਵਧੀਆ ਲਗੇ, ਤੁਸੀਂ ਹੋਰ ਕਾਮਯਾਬ ਹੋ ਵੋ ਬਸ ਇਹ ਦੁਆ ਹੈ 🙏
@sukhpalgill5381
@sukhpalgill5381 Жыл бұрын
Njara AA gya veer ji 👌👍
@bholasinghsidhu5167
@bholasinghsidhu5167 Жыл бұрын
ਬਹੁਤ ਵਧੀਆ ਲੱਗਿਆ ਜੀ ਪਰਮਾਤਮਾ ਕਦੇ ਇਕ ਕਰਦੇ ਲੋਕ ਤਾਂ ਬਹੁਤ ਪਿਆਰ ਕਰਦੇ ਨੇ ਪਰਮਾਤਮਾ ਸਦਾ ਪਿਆਰ ਬਣਾਈਂ ਹਖੇ❤
@deepazaildarmusic
@deepazaildarmusic Жыл бұрын
ਮੁਹੱਬਤਾਂ ਹੀ ਮੁਹੱਬਤਾਂ ਬਾਈ ਜੀ ਮਨ ਖੁਸ਼ ਹੋ ਗਿਆ ਜੇ ਰੱਬ ਨੇ ਚਾਹਿਆ ਤਾਂ ਜ਼ਰੂਰ ਘੁੰਮਣਾਂ ਲਾਹੌਰ
@SudhirKumar-rx4rn
@SudhirKumar-rx4rn Жыл бұрын
Aawaz de vich pura dam hai bhai jaan Love you aapko Ko Dil se Salam karte hai
@Jaspal.Singh85
@Jaspal.Singh85 Жыл бұрын
ਨਾਸਿਰ ਵੀਰ ਸਤਿ ਸ੍ਰੀ ਆਕਲ 🙏 ਬਹੁਤ ਵਧੀਆ ਲੱਗਿਆ ਤੁਹਾਡਾ ਬਲੋਗ ਇਸ ਤਰ੍ਹਾ ਹੀ ਜਾਰੀ ਰੱਖੋ ਤੁਹਾਡੇ ਬਲੋਗਾ ਨਾਲ ਸਾਰਾ ਲਹਿੰਦਾ ਪੰਜਾਬ ਦੇਖਣਾ, ਵਾਹਿਗੁਰੂ ਜੀ ਤੁਹਾਨੂੰ ਲੰਮੀਆ ਉਮਰਾਂ ਤੇ ਤੰਦਰੁਸਤੀ ਬਖਸ਼ਣ ❤❤
@BaljinderThind-xr7le
@BaljinderThind-xr7le Жыл бұрын
Jaroor veer Ji I wait far new blok
@makhansingh3002
@makhansingh3002 Жыл бұрын
ਸਾਰੇ ਭਰਵਾਂ ਨੂੰ ਸੱਤ ਸ਼੍ਰੀ ਆਕਾਲ ਜੀ
@GurlalSandhu-k6k
@GurlalSandhu-k6k Жыл бұрын
ਦਿਲ ਖੁਸ਼ ਹੋ ਜਾਂਦਾ ਤੁਹਾਡੇ ਵਰਗੇ ਵੀਰਾ ਨੂੰ ਦੇਖ ਕੇ❤
@ehsanali8828
@ehsanali8828 Жыл бұрын
انجم سرویا شاندار آدمی ہے slam
@shindasingh6907
@shindasingh6907 Жыл бұрын
ਵਾਹੂ ਗੁਰੂ ਜੀ।।ਸਵਾਦ ਆ ਗਿਆ ।।ਆਪਣੇ ਤੇ ਆਪਣੇ ਹੁੰਦੇ ਆ ।।
@Kirnadhillon
@Kirnadhillon Жыл бұрын
Veere bhot sohni video c... ❤yaad krati chnge time dii..
@BalKaur123
@BalKaur123 Жыл бұрын
ਬਹਤ ਵਧਿਆ
@gurdialrayat5685
@gurdialrayat5685 Жыл бұрын
Good enjoyment, good nature of Pakistan peoples. Thanks.
@jasssohal6319
@jasssohal6319 Жыл бұрын
Bohat bohat Dhanwaad, Anjum saroye veer da, saade maan yog Punjabi lehar tv wale veer da, Saade heera, saade Charde Punjab da heera PUNJABI OR PUNJABIYAT nu dikhaun wala mera veer GURCHET singh da eena NIGAAH swaagat kita tusi. Crore crore dhanwaad
@ReactionDuz
@ReactionDuz Жыл бұрын
My feeling Emotional 😢and happy 😂 pa g chaa gay o tusi ❤
@JASBIRSINGH-uv8cs
@JASBIRSINGH-uv8cs Жыл бұрын
Very nice bahut wadia lagga puranian yadana taza ho gaian
@rajdeepsinghsandhu4629
@rajdeepsinghsandhu4629 Жыл бұрын
,, ਵੀਰ ਯਾਦ ਦਿਲਾ ਦੀ ।।।ਕਿਤਨਾ ਪਿਆਰ ਸੀ ਸਾਡੇ ਲੋਗੋ ਵਿਚ ਸਭ ਖਾ ਗਏ ਅਨਰੇਜ ਆਫ yeah ਲੀਡਰ
@Ramjatin
@Ramjatin Жыл бұрын
Bhout hi zada vadiya vlog 🙏
@KamalSingh-dl6yc
@KamalSingh-dl6yc Жыл бұрын
ਨਾਸਿਰ ਢਿੱਲੋਂ ਸਾਰੇ ਭਰਵਾਂ ਨੂੰ ਸੱਤ ਸ਼੍ਰੀ ਆਕਾਲ ਜੀ,, SIR JI SARA PUNJABIA DA KIHAAL RAKHDA HO JI.. AJJ RIPAN JI KHUSHI & SARIA DA 1 VALOG BANANA JI
@kanwaljitkaur647
@kanwaljitkaur647 11 ай бұрын
ਬਹੁਤ ਵਧੀਆ ਲੱਗਿਆ ਜੀ ਪ੍ਰੋਗਰਾਮ ਦੇਖ ਕੇ ਧੰਨਵਾਦ ਸਾਰਿਆਂ ਦਾ ਪਰਮਾਤਮਾ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ
@JagmohanSingh-ng7ze
@JagmohanSingh-ng7ze Жыл бұрын
ਬਹੁਤ ਵਧੀਆ
@arifmuhammad4791
@arifmuhammad4791 Жыл бұрын
Bohat khoob ...bohat aalaa...zabsrdast..
@samiashabbir7265
@samiashabbir7265 Жыл бұрын
Gurchit sir is very nice personality indeed....❤...khas hain lakin aam hain....or aam hain isi liye khas hain....May your friendship brings the message of peace and hope in world...Ma Sha Allah...nasir bhai and team the great 👍🏻👍🏻👍🏻👍🏻👑.samia minhas....sialkot 🇵🇰
@NademBaig-zo6nm
@NademBaig-zo6nm 4 ай бұрын
Good think
@KuldeepSingh-cx2iq
@KuldeepSingh-cx2iq 4 ай бұрын
ਨਾਸਿਰ ਢਿੱਲੌ ਸਾਬ ਗੁਰਚੇਤ ਸਿੰਘ ਚਿੱਤਰਕਾਰ ਹੋਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾਂ ਬਲੌਗ ਜੀ ਸਾਰੀਆਂ ਵੀਰਾਂ ਦਾ ਪਿਆਰ ਇਸ ਤਰਾਂ ਹੀ ਬਣੀਆਂ ਰਹੇ ਰਬ ਰਾਖਾ ਜੀ ।।
@SatnamSinghSivia
@SatnamSinghSivia Жыл бұрын
ਸੁਹਾਗੇ ਤੇ ਅੱਜ ਮੈਨੂੰ ਆਪਣੇ ਬਚ ਦੀ ਯਾਦ ਆ ਗਈ ਇਹ ਨਜ਼ਾਰੇ ਤਾਂ ਅਸ ਸੀ ਭੁੱਲ ਗਏ ਸੀ ਫਿਰ ਯਾਦ ਆਉਣਗ
@gurvailsinghaulakhsaab9883
@gurvailsinghaulakhsaab9883 Жыл бұрын
ਸਹੀ ਗੱਲ ਏ ਵੀਰ ਦੀ ਜਿਵੇ ਅਵਾਜ ਆ ਰਹੀ ਲੱਖ ਪੰਛੀ ਹੋਉ ਬਹੁਤ ਸੋਹਣਿਆ ਗੱਲਾ ਤੁਹਾਡੀਆ ਆ ਵੀਡੀਓ ਵੇਖ ਕੇ ਬੜਾ ਮਜਾ ਆਇਆ
Ravi De Kandhe Shooting | Vlog 4 | Gurchet Chitarkar,Nasir Dhillon
19:43
Сестра обхитрила!
00:17
Victoria Portfolio
Рет қаралды 958 М.
The evil clown plays a prank on the angel
00:39
超人夫妇
Рет қаралды 53 МЛН
Une nouvelle voiture pour Noël 🥹
00:28
Nicocapone
Рет қаралды 9 МЛН
Kitchen Garden Vich Hoi Jang
10:06
Anita Hardip's Channel
Рет қаралды 457 М.
Sanjha Punjab Film shoot Da 4tha din | Gurchet Chitarkar, anjum saroya
19:39
Desi Podcast With Anjum Saroya | Nasir Dhillon
19:37
Nasir Dhillon PODCAST
Рет қаралды 127 М.
Сестра обхитрила!
00:17
Victoria Portfolio
Рет қаралды 958 М.