ਮੈਸਟਾਇਟਸ- ਥਣ ਰੋਗ: ਕਾਰਨ ਅਤੇ ਇਲਾਜ!

  Рет қаралды 4,789

Dr Jiwan Gupta-Dairy Farming

Dr Jiwan Gupta-Dairy Farming

5 ай бұрын

Mastitis-Treatment, CMT Test and CBC Tests

Пікірлер: 34
@sonakpunjabi1163
@sonakpunjabi1163 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਤੁਸੀਂ ਯੋਗ ਰਾਜ ਬਡਰੁੱਖਾਂ
@kuldeepsingh-pi1pj
@kuldeepsingh-pi1pj 5 ай бұрын
ਡਾਕਟਰ ਸਾਹਬ ਭਲੂਣ ਝੋਟੀ ਸੂਈ ਸੀ ਪਰ ਝੋਟੀ ਦੇ ਪਿੱਛਲੇ ਥਣ ਵਿੱਚ ਇੱਕ ਛੋਟੀ ਜੀ ਗੱਠ ਹੋਣ ਕਾਰਣ ਦੁੱਧ ਨਹੀ ਆ ਰਿਹਾ ਥਣ ਬਿੱਲਕੁਲ ਬੰਦ ਨਹੀ ਪਰ ਥੋੜਾ ਥੋੜਾ ਦੱਧ ਆਉਂਦਾ ਕੋਈ ਹੱਲ ਦੱਸੋਂ ਜੀ ਪਰ ਝੋਟੀ ਨੂੰ ਕੋਈ ਤਕਲੀਫ਼ ਨਹੀਂ
@GurcharanSandhu-gf4yc
@GurcharanSandhu-gf4yc 5 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@sonishkumar1396
@sonishkumar1396 5 ай бұрын
Thanks ji
@kahansingh-jo6vx
@kahansingh-jo6vx 5 ай бұрын
Thanks
@butasingh1762
@butasingh1762 5 ай бұрын
Thenks ji
@BalwinderSingh-un5ys
@BalwinderSingh-un5ys 5 ай бұрын
Thanks sir
@bhagwantsingh8542
@bhagwantsingh8542 5 ай бұрын
Thanks lots Doctor Sahib
@JaspreetSingh-ci9ly
@JaspreetSingh-ci9ly 5 ай бұрын
ਧੰਨਵਾਦ ਡਾਕਟਰ ਸਾਬਜੀ
@MohitSharma-lw7xx
@MohitSharma-lw7xx 5 ай бұрын
Nice knowledge sir
@nirankarsingh7903
@nirankarsingh7903 5 ай бұрын
Sir very good information dil se dhanyawaad
@jagtarsingh318
@jagtarsingh318 5 ай бұрын
🎉🎉
@Punjab2234
@Punjab2234 5 ай бұрын
Dr ਸਾਹਿਬ ਸਾਡੀ ਮੱਜ ਅੱਠ ਮਹੀਨੇ ਆ ਦੀ ਸੂਈ ਤੇ 2.5 ਮਹੀਨੇ ਆ ਦੀ ਗ਼ਬਨ ਆ ਜੀ ਇਕ ਢੰਗ ਪੈ ਗੀ ਟੀਕੇ ਤੇ ਮਿਲਦੀ ਆ ਪਰ ਟੀਕੇ ਤੇ ਚੋਈ ਨੀ ਕੋਈ ਹੱਲ ਪਿਛਲੇ ਸੂਏ ਦੋ ਮਹੀਨੇ ਪਹਿਲਾਂ ਹਟੀ ਸੀ ਚਾਟ ਤੇ lg gyi ਸੀ ਅਤੇਕੀ ਕੱਟਰੂ ਤੇ ਹੀ ਮਿਲਦੀ ਆ
@satpalram9341
@satpalram9341 5 ай бұрын
🙏🙏🙏
@sukhjindersingh1675
@sukhjindersingh1675 5 ай бұрын
ਡਾਕਟਰ ਸਾਬ ਅਗਲੀ ਵੀਡਿਉ ਸਰਦੀ ਵਾਲੇ ਨਿਮੋਨੀਆ ਉਪਰ ਬਣਾਉ ਇਸਦੇ ਕਾਰਨ ਕੀ ਹੈ ਤੇ ਇਲਾਜ਼ ਕੀ ਹੈ
@gurpreetjangianavetnerypha5327
@gurpreetjangianavetnerypha5327 5 ай бұрын
ਬਹੁਤ ਬਹੁਤ ਵਧੀਆ ਜਾਣਕਾਰੀ ਜੀ
@user-mj5px4co5t
@user-mj5px4co5t 5 ай бұрын
Hlo sir asi sileaga ni paya kadi patha ni puna a vad ka asi silage pauna chayda ha ja asi mul la k pa ta vakh laya mul wala cheak Kiva kara k vadia a jurur dso sir
@PetaSohi
@PetaSohi 5 ай бұрын
ਮਾਹਿਰ ਦੀ ਸਲਾਹ ਲੈਣਾ ਪੈਸਿਆਂ ਦੀ ਬਰਬਾਦੀ ਆ ਦੇਸੀ ਟੀਕੇ ਲਾ ਕੇ 1000 ਰੁਪਏ ਇੱਕ ਦਿਨ ਦੇ ਤਿੰਨ ਦਿਨ ਦੇ 3000 ਹਜ਼ਾਰ ਟੀਕੇ 300 ਸੋ ਦੇ ਆ ਜੀ
@preetbatti8931
@preetbatti8931 3 ай бұрын
ਕਿਹੜੇ ਟੀਕੇ ਲਗਾਉਣੇ ਚਾਹੀਦੇ ਹਨ ਜੀ ਕ੍ਰਿਪਾ ਕਰਕੇ ਦਸਿਓ ਜੀ
@MohitSharma-dz6sg
@MohitSharma-dz6sg 5 ай бұрын
First view
@harrykhiva7055
@harrykhiva7055 5 ай бұрын
Masti plus with fibrosin medicine da good results aw ji es problem ch
@harpalhanda6261
@harpalhanda6261 5 ай бұрын
ਡਾ ਸਾਹਿਬ ਗਾ ਦਾ ਇਕ ਥਣ ਬੰਦ ਹੋ ਰਿਹਾ ਹੈ ਕੀ ਇਲਾਜ ਹੈ ਜੀ
@MohitSharma-dz6sg
@MohitSharma-dz6sg 5 ай бұрын
Antibiotics na lgaye to phir sub clinic mastitis ka treatment kaise kaire phir Agar TLC badi hue hai to ya CMT test me sub clinic mastitis show ho rha hai to phir
@drjiwangupta
@drjiwangupta 5 ай бұрын
We will discuss
@MohitSharma-dz6sg
@MohitSharma-dz6sg 5 ай бұрын
Sar please second part prevention and treatment of sub clinical mastitis without any antibiotics 🙏
@Dr.JagjitsinghDairyfarming
@Dr.JagjitsinghDairyfarming 5 ай бұрын
Sir CMT kit kitho milegi ,te test kis tra krna es nall
@drjiwangupta
@drjiwangupta 5 ай бұрын
Dairy mart PDS
@arshdeep60543
@arshdeep60543 4 ай бұрын
Dr saab thode to feeding sikh sikh k main cows de haealt te milk ta ji boot improve krva liya ji jo cow nu suiya nu 7 8 month hoye c. Ona da v milk 20 + chl reha ji te body scoore boot vdiya full heavy ho giya ji ....nale connnive v kar giya hun
@arshdeep60543
@arshdeep60543 4 ай бұрын
Dr Saab cow nu mastis hoi c. Ota sahi ho gi c. But Jo 2 than. Da milk ghat hoya c. ..ek than da ta kaffi vadd gya milk Per 1 than da milk v litter k hi onda te oda taste v salty aa .kade kade chidi v aa jande aa ..jido mitha soda den lag jiye fer hat jndi onu ...ondi 1 hi chidi aa jade ni
@MohitSharma-dz6sg
@MohitSharma-dz6sg 4 ай бұрын
Bafar khilao daily
@nobelvirk6838
@nobelvirk6838 5 ай бұрын
F MD di v bna deo koi vedio
@drjiwangupta
@drjiwangupta 5 ай бұрын
2 video Already posted on KZbin
@randeepdhaliwal4580
@randeepdhaliwal4580 5 ай бұрын
Bahut vdhia jankari dinde ho dr Saab tusi Dhannvad ggg Please give me ur WhatsApp No.
@drjiwangupta
@drjiwangupta 5 ай бұрын
9781185348
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 43 МЛН
I Can't Believe We Did This...
00:38
Stokes Twins
Рет қаралды 128 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН