Пікірлер
@KuldeepSingh-el1of
@KuldeepSingh-el1of 8 сағат бұрын
Congratulations dr saab
@drjiwangupta
@drjiwangupta 7 сағат бұрын
Many many thanks
@GurcharanSandhu-gf4yc
@GurcharanSandhu-gf4yc 12 сағат бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@Gillsabb-o8x
@Gillsabb-o8x 15 сағат бұрын
Sir meri cow di jer nahi payi si jer kadba ditti 4month ho gae sui nu par mastitis ni hat rahi bohat antibiotic la ditte sir ilaj dasso ji
@drjiwangupta
@drjiwangupta 7 сағат бұрын
CBC TEST KARVAO
@jeetgill3362
@jeetgill3362 19 сағат бұрын
Sir ਜੀ ਛੇ ਦਿਨ ਹੋਗੇ ਮੱਝ ਸੂਈ ਨੂੰ ਏਕ ਟਾਈਮ ਵਧੀਆ ਦੁੱਧ ਦੇ ਦਿੰਦੀ ਪਰ ਦੂਜੇ ਟਾਈਮ ਨਾ ਕੱਟੀ ਨੂੰ ਪਿਆਉਂਦੀ ਨਾ ਹੀ ਹੱਥ ਲਾਉਣ ਦਿੰਦੀ ਤੀਜੇ ਸੂਏ ਆ ਮਝ transition ਫੀਡ ਵਿ ਵਰਤੀ ਪਹਿਲਾ ਪਿਛਲੀ ਵਾਰ 11-12 ਲਿਟਰ ਦੁੱਧ ਸੀ ਇਸ ਵਾਰ ਵੀ ਇਸਦਾ ਕੀ ਹੱਲ ਹੋ ਸਕਦਾ
@drjiwangupta
@drjiwangupta 7 сағат бұрын
MIFEX AND MINERAL MIXTURE
@jeetgill3362
@jeetgill3362 7 сағат бұрын
@@drjiwangupta mineral mixture ਤੇ 24 ਘੰਟੇ ਬਾਅਦ ਦੇਣਾ ਸ਼ਰੂ ਕਰਤਾ ਤੇ ਨਾਲ ਹੀ ਲੈਕਟਿਨ ਬੋਲੁਸ ਦੀਆ ਗੋਲੀਆ ਜਿਹੜੀਆ ਦੁੱਧ ਉਤਾਰਨ ਲਈ ਹੁੰਦੀਆ ਜੀ calcium phosphorus te vitamin h te pH balancer fungas hundi ehna ch par koi fark nhi pichli vaar vi eda krdi te eh formula ਕੰਮ ਕਰ ਗਿਆ ਸੀ sir ਗੁੜ ਦੇ ਸਕਦੇ ਮੱਝ ਨੂੰ 100 -200 ਗ੍ਰਾਮ ਗਰਮੀ ਚ ਵੀ
@lovedhillon498
@lovedhillon498 21 сағат бұрын
ਧੰਨਵਾਦ ਡਾਕਟਰ ਸਾਹਿਬ
@hardeepsingh-pd6tk
@hardeepsingh-pd6tk 22 сағат бұрын
Dr sahib mustates to baad milk kive increase hovega
@salwantsingh1341
@salwantsingh1341 Күн бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ
@KuljitgilldairyFarm
@KuljitgilldairyFarm 2 күн бұрын
Dr Saab cow da than cho sadiya ne ono hat diya c thohada to push k CBC test karaya tusi apna cont no deyo g
@punjabivirsa5295
@punjabivirsa5295 2 күн бұрын
30 Ghante to pehla jer kade na kadvaoo kyo k jer kachi hundi aa 30 ghantea badh he doctor to kadvaoo es vich koi kathre wali gali nhi. mere kol 20 milkers ne te 5 saala to ehi krda , koi v problem nhi hundi 100% concieve v krdi aa
@gurmailsingh7258
@gurmailsingh7258 2 күн бұрын
Thanks sir ji 🙏🏻🙏🏻🙏🏻
@jagdeepsingh-mi6eh
@jagdeepsingh-mi6eh 2 күн бұрын
Very good information, Dr. Saab. ❤❤❤
@rushpinderbhullar7066
@rushpinderbhullar7066 2 күн бұрын
Dr. Sabb gawa vic licoriya di bhut problem aa rhia all time discharge sutdia rhdia esda koi solution dsoo
@drjiwangupta
@drjiwangupta Күн бұрын
Mycotoxins
@rushpinderbhullar7066
@rushpinderbhullar7066 2 күн бұрын
Dr. Sabb sade v ik gaa di jerr fass gii c Dr. Tu kdvai pr pori Dr. Tu v ni niklii kfi din antibiotics lgge pr gaa di death. Hogi c
@gillmonty8250
@gillmonty8250 2 күн бұрын
Dr saab allopathy ja homoepathy kehdi medicine de skde aa treatment de tor te
@HarmanSingh-ug9xm
@HarmanSingh-ug9xm 2 күн бұрын
ਖੁਰਾਕ ਦੱਸੋ ਜਿਸ ਨਾਲ ਜੇਰ ਆਪਣੇ ਆਪ ਹੀ ਪੈ ਜਾਵੇ ਸੂਨ ਤੋ 2 ਮਹੀਨੇ ਪਹਿਲਾਂ
@drjiwangupta
@drjiwangupta Күн бұрын
Mifex
@jeetgill3362
@jeetgill3362 19 сағат бұрын
Transition ਫੀਡ ਵਰਤਿਆ ਕਰੋ ਜਦੋਂ ਦੀ ਅਸੀਂ ਵਰਤਣ ਲੱਗੇ ਏਕ ਵਾਰ ਵਿ ਜੇਰ ਦੀ ਪ੍ਰੌਬਲਮ ਨਹੀਂ ਆਈ
@nirankarsingh7903
@nirankarsingh7903 2 күн бұрын
Sir very good information dil se dhanyawaad .
@HFAndJerseyCowLover
@HFAndJerseyCowLover 2 күн бұрын
make a shorts of 3 vexcine.dr g only suggestion
@TarsemSingh-sw8es
@TarsemSingh-sw8es 2 күн бұрын
Very very thanks dr sahib ji
@HFAndJerseyCowLover
@HFAndJerseyCowLover 2 күн бұрын
very useful shorts g
@BalwantSingh-xl5wb
@BalwantSingh-xl5wb 2 күн бұрын
🙏🙏🙏
@HFAndJerseyCowLover
@HFAndJerseyCowLover 2 күн бұрын
salute Dr shab
@HFAndJerseyCowLover
@HFAndJerseyCowLover 2 күн бұрын
very very thankyou g
@asghuman3010
@asghuman3010 2 күн бұрын
Dr Saab ਮੱਝਾਂ ਵਿੱਚ ਇਕ ਸਮੱਸਿਆ ਬਹੁਤ ਆ ਰਹੀ ਹੈ। ਮੱਝਾ ਗੱਬਣ ਰਹਿਣ ਤੋਂ ਬਾਅਦ 3,4 ਜਾ 5 ਮਹੀਨੇ ਬਾਅਦ ਵਾਪਸ ਹੀਟ ਵਿਚ ਆ ਜਾਂਦੀਆਂ ਹਨ ਅਤੇ ਬੱਚਾ ਸੁੱਟ ਦਿੰਦੀਆਂ ਹਨ।2 ਸਾਲ ਤੋਂ ਇਹ ਸਮੱਸਿਆ ਆ ਰਹੀ ਹੈ। ਮੱਝਾਂ ਨੂੰ ਫੀਡ ਵੀ ਉਲੀ ਰਹਿਤ 20 ਦਿਨਾ ਤੋਂ ਵੱਧ ਪੁਰਾਣੀ ਨਹੀਂ ਪਾਈ ਜਾਂਦੀ, ਤੂੜੀ ਵੀ ਸੁੱਕੀ ਸਾਫ, ਪਾਣੀ ਵੀ ਦੋ ਟਾਈਮ ਤਾਜ਼ਾ ਦਿੱਤਾ ਜਾਂਦਾ ਹੈ।ਪਰ ਫਿਰ ਵੀ ਹੱਲ ਨਹੀਂ ਹੋ ਰਿਹਾ ਹੈ। ਮਈ ਮਹੀਨੇ ਵਿੱਚ 15 ਦਿਨਾ ਵਿਚ 3 ਮੱਝਾਂ ਹੀਟ ਵਿਚ ਆ ਕੇ ਬੱਚੇ ਸੁੱਟ ਗਿਆ ਹਨ। ਡਾਕਟਰ ਨੂੰ ਵੀ ਕੋਈ ਸਮਝ ਨਹੀਂ ਆ ਰਹੀ। ਡਾਕਟਰ duraprogen injection ਲਗਾਉਣ ਨੂੰ ਕਿਹਾ ਪਰ injection ਲਗਾਉਣ ਤੋਂ ਬਾਅਦ ਵੀ ਹੀਟ ਵਿਚ ਆ ਗਈ। ਇਸ ਬਿਮਾਰੀ ਬਾਰੇ ਧਿਆਨ ਦਿੱਤਾ ਜਾਵੇ ਜੀ। ਕੀ ਕਾਰਨ ਹੋ ਸਕਦਾ ਹੈ ਅਤੇ ਇਲਾਜ ਕੀ ਹੈ ?
@lalisingh6612
@lalisingh6612 2 күн бұрын
Gud information 👌
@ladurambishnoi2260
@ladurambishnoi2260 2 күн бұрын
Sir bebesoisis buffalo calf me ho sakta h kya please treatment bataee sir
@drjiwangupta
@drjiwangupta Күн бұрын
Yes
@TarsemSingh-sw8es
@TarsemSingh-sw8es 2 күн бұрын
Thanks dr sahib g 🙏
@kuldeepnain7362
@kuldeepnain7362 2 күн бұрын
Good information ji
@AmritpalSingh-rx3ld
@AmritpalSingh-rx3ld 2 күн бұрын
ਮੇਹਰਬਾਨੀ ਕਰਕੇ ਸਲਾਹ ਦਿਓ
@AmritpalSingh-rx3ld
@AmritpalSingh-rx3ld 2 күн бұрын
ਡਾ . ਗੁਪਤਾ ਜੀ ਸਤਿ ਸ੍ਰੀ ਅਕਾਲ ਮੇਰੇ ਕੋਲ 8 ਮੱਝਾ ਨੇ ਮਸਲਾ ਇਹ ਕੇ ਹੀਟ ਵਿਚ ਨਹੀ ਆਉਦੀਆਂ five short ਕਿੱਟ ਦਿੱਤੇ ਬਿਨਾ
@jaggisangha3053
@jaggisangha3053 2 күн бұрын
Mineral mixture jaroor pau nal
@AmritpalSingh-rx3ld
@AmritpalSingh-rx3ld 2 күн бұрын
@@jaggisangha3053 veer bde pye aa koi result ni aa rha
@drjiwangupta
@drjiwangupta Күн бұрын
Trace minerals and proteins deficiency
@HFAndJerseyCowLover
@HFAndJerseyCowLover 2 күн бұрын
1 day 3 day 5,day. mifex lagani h kya g.
@MohitSharma-lw7xx
@MohitSharma-lw7xx 2 күн бұрын
Nice knowledge sir
@navsangeetbrar118
@navsangeetbrar118 3 күн бұрын
ਧੰਨਵਾਦ dr ਸਾਹਿਬ ਜੀ
@SajankumarKathpal
@SajankumarKathpal 3 күн бұрын
Great knowledge
@KuldeepSingh-el1of
@KuldeepSingh-el1of 3 күн бұрын
Dr saab good information g.
@sukhjindersingh1675
@sukhjindersingh1675 3 күн бұрын
1 ਨੰਬਰ ਮੇਰਾ ਲਾਈਕ ਸਿਰ ਸਾਹੀਵਾਲ heifer ਨੂੰ AI ਵਾਸਤੇ ਕਿੰਨਾ weight ਹੋਣਾ ਚਾਹੀਦਾ ਹੈ
@drjiwangupta
@drjiwangupta 2 күн бұрын
350-400 kg
@sukhjindersingh1675
@sukhjindersingh1675 2 күн бұрын
@@drjiwangupta ਧੰਨਵਾਦ ਜੀ
@tajinderchahaldairyfaram
@tajinderchahaldairyfaram 3 күн бұрын
C v c test ji blood tu chek hoyo ga ji
@gursharanveersingh7
@gursharanveersingh7 3 күн бұрын
ਡਾਕਟਰ ਜੀ ਗਾਵਾਂ ਹੌਕ ਬਹੁਤ ਰਹੀਆਂ ਜੀ ਕੀ ਹੱਲ ਕੀਤਾ ਜਾਵੇ ਜੀ ਗਰਮੀ ਦੀ ਸਟਰਿਸ ਕਾਰਨ ਬੁਖਾਰ ਵੀ 104 ਤੱਕ ਲੈ ਜਾਂਦੀਆਂ ਜੀ ਨੀਰਾ ਚਾਰਾ ਬਿਲਕੁੱਲ ਸਹੀ ਖਾ ਰਹੀਆਂ ਜੀ
@Manpreet-ot4po
@Manpreet-ot4po 3 күн бұрын
ਸਹੀ 🎉
@Korwala
@Korwala 3 күн бұрын
Dr.ji m hi phone kita c
@Korwala
@Korwala 3 күн бұрын
❤❤❤❤
@AmarjeetSingh-yn9dc
@AmarjeetSingh-yn9dc 3 күн бұрын
Thanks sir ji
@balihardhillon8859
@balihardhillon8859 3 күн бұрын
🙏
@harshdeepsingh7534
@harshdeepsingh7534 3 күн бұрын
Dr saab machar ne boht preshan kita machardani de vich v enter kr jnda koi hall dso
@user-fq7eh2fc9d
@user-fq7eh2fc9d 3 күн бұрын
Sir sadi mazz nu five month de gabban h ek din chadd ke milk dedi h pur hun daily he milk huda us de thanna vich milk kehden nhe dedi
@kuldeepnain7362
@kuldeepnain7362 3 күн бұрын
Good information
@gurmailsingh7258
@gurmailsingh7258 3 күн бұрын
Thanwad ji
@Korwala
@Korwala 3 күн бұрын
❤❤❤ sach hai doctor ji
@avtarsinghratol4860
@avtarsinghratol4860 3 күн бұрын
Good information
@Danewalia1117
@Danewalia1117 3 күн бұрын
ਸਤਿ ਸ਼੍ਰੀ ਆਕਾਲ ਜੀ। ਗਾਂ ਸਾਢੇ 7 ਮਹੀਨੇ ਦੀ ਗੱਭਣ ਹੈ ਪਰ ਦੁੱਧ ਉਤਾਰਨ ਲੱਗ ਗਈ ਹੈ ਹਵਾਨਾ ਏਦਾਂ ਹੋ ਗਿਆ ਜਿਵੇਂ 20 ਕੂ ਦਿਨ ਰਹਿੰਦੇ ਹੋਣ ਸੂਣ ਚ, 5 ਮਹੀਨੇ ਪੂਰੇ ਹੋਣ ਤੇ ਦੁੱਧ ਤੋਂ dry ਕਰਤੀ ਸੀ। ਥਣਾਂ ਵਿਚੋਂ ਧਾਰਾਂ ਕਢ ਕੇ ਦੇਖੀਏ ਤਾਂ ਸ਼ਹਿਦ ਵਰਗਾ ਗਾੜ੍ਹਾ ਪਦਾਰਥ ਨਿਕਲਦਾ ਹੈ ਜੀ।ਤੀਜਾ ਸੂਆ ਸੂਏਗੀ ਏਸ ਵਾਰ ।ਕੀ ਕਰੀਏ.... ਧੰਨਵਾਦ ਜੀ।
@drjiwangupta
@drjiwangupta 3 күн бұрын
Watch the full video
@Korwala
@Korwala 4 күн бұрын
❤❤ super