Milking + Diet plan | ਵਧੇਰੇ ਦੁੱਧ ਲੈਣ ਲਈ ਮੱਝਾਂ ਨੂੰ ਕਿਹੜੀ ਖੁਰਾਕ ਪਾਈਏ | Pind Punjab de Gurmeet Kaur |

  Рет қаралды 142,040

Pind Punjab de

Pind Punjab de

Күн бұрын

Пікірлер: 506
@bholasingh2501
@bholasingh2501 4 жыл бұрын
ਸਤਿ ਸ੍ਰੀ ਆਕਾਲ ਜੀ, ਦੁੱਧ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਪਰ ਇਸਦੀ ਕਦਰ ਨਹੀਂ , ਕਿਉਂਕਿ ਇਸ ਵੇਚਣ ਲਈ ਘਰ ਘਰ ਫਿਰਨਾ ਪੈਦਾ। ਸ਼ਰਾਬ ਕਿਸੇ ਲਈ ਵੀ ਜ਼ਰੂਰੀ ਨਹੀਂ , ਫਿਰ ਵੀ ਇਸ ਨੂੰ ਇੱਕ ਜਗ੍ਹਾ ਬੈਠ ਕੇ ਵੇਚਦੇ ਹਨ।
@sukhmanpreet1613
@sukhmanpreet1613 4 жыл бұрын
Sade hoshiar pur jale chu 60 rupe kilo milda
@PindPunjabde
@PindPunjabde 4 жыл бұрын
ਬਿਲਕੁਲ ਠੀਕ ਕਿਹਾ ਜੀ ਤੁਸੀਂ। ਖੇਤੀ ਵਿੱਚੋਂ ਤੂੜੀ ਤੇ ਡੇਅਰੀ ਵਿੱਚੋਂ ਰੂੜੀ ਬਚਦੀ ਹੈ
@madhusinghrajpurohit6441
@madhusinghrajpurohit6441 4 жыл бұрын
🙏👍🖖👏
@madhusinghrajpurohit6441
@madhusinghrajpurohit6441 4 жыл бұрын
@@PindPunjabde 👍👍🙏
@penduvideos31
@penduvideos31 2 жыл бұрын
Hio
@GurleenKaur-qy4nl
@GurleenKaur-qy4nl 4 жыл бұрын
Hello didi ji 🙏ਤੁਸੀਂ ਕਿੰਨਾ ਕੰਮ ਕਰਦੇ ਹੋ ਤੇ ਕਿੰਨਾ ਧਿਆਨ ਰੱਖਦੇ ਹੋ ਮੱਝਾਂ ਦਾ ਤੇ ਘਰ ਦਾ ਵੀ ਤੇ ਪਰਿਵਾਰ ਦਾ ਵੀ god bless you didi ji am very happy 🥰🥰🥰😍😍😍🥰🥰
@gameword1110
@gameword1110 4 жыл бұрын
ਭੈਣੇਂ ਸਤਿ ਸ੍ਰੀ ਅਕਾਲ ਪੀਲੇ ਬੋਰਡ ਵਾਰੇ ਦੱਸੋ
@gurmeetmangat279
@gurmeetmangat279 3 жыл бұрын
ਸਤਿ ਸ੍ਰੀ ਆਕਾਲ ਗੁਰਮੀਤ ਜੀ ਅੱਜ ਬਹੁਤ ਦਿਨਾਂ ਬਾਅਦ ਤੁਹਾਡੀ ਵੀਡੀਓ ਵੇਖਣ ਦਾ ਟੈਮ ਮਿਲਿਆਂ ਜੀ ਕਿਉਂ ਕੇ ਮੈਂ ਦਿੱਲੀ ਕਿਸਾਨ ਮੋਰਚੇ ਵਿੱਚ ਲੱਗਾ ਤਾਰ ਹਾਜ਼ਰੀ ਭਰ ਰਿਹਾ ਜੀ ਤੁਹਾਨੂੰ ਪਤਾ ਇਥੇ ਨੈਟ ਦੀ ਪਰੋਬਲਮ ਆ ਜੀ ਹੋਰ ਸੱਭ ਪ੍ਰਵਾਰ ਸਭ ਠੀਕ ਆ ਜੀ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਆਪਣੇ ਕਿਸਾਨ ਵੀਰ ਜੱਲਦੀ ਜਿੱਤ ਕੇ ਘਰ ਸੁੱਖ ਸ਼ਾਂਤੀ ਨਾਲ ਮੁੜਕੇ ਆਉਣ ਜੀ
@makhansingh3002
@makhansingh3002 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਨੇ
@ghaintjatt4701
@ghaintjatt4701 3 жыл бұрын
ਅੰਗੂਠੇ ਨਾਲ ਚੁਆਈ ਕਰਨੀ ਗਲਤ ਹੈ
@shavetaaery4491
@shavetaaery4491 3 жыл бұрын
Ssa mam jive asi pehli vaar gau rakhi hai g soon wali hai 5wa maheena 4 kg dudh dendi hai ohde dalie ch ki piswaie dasyo jaroor mam
@JasveerSingh-so2vd
@JasveerSingh-so2vd 4 жыл бұрын
ਵਧੀਆ ਜਾਨਕਾਰੀ ਦਿੱਤੀ
@mantajkaur1011
@mantajkaur1011 4 жыл бұрын
ਕੀ ਹਾਲ ਏ ਤੁਹਾਡਾ ਜੀ ਦੀਦੀ ਜੀ ਤੁਸੀਂ ਬਹੁਤ ਕੰਮ ਕਰਦੇ ਹੋ ਤੁਸੀਂ ਬਹੁਤ ਚੰਗੇ ਹੋ🤗🤗
@jotdairyfarming9794
@jotdairyfarming9794 4 жыл бұрын
ਵੀਰੋ ਅੱਜ ਗੱਲ ਕਰਦੇ ਹਾਂ ਪੰਨੂੰ ਫਾਰਮ ਪਿੰਡ ਕਾਲਖ਼ ਜ਼ਿਲ੍ਹਾ ਲੁਧਿਆਣਾ ਦੀ ਇਸ ਫਾਰਮ ਤੇ ਮੁਰਹਾ ਨਸਲ ਦਾ ਬੁੱਲ ਬਲੀ ਹੈ । ਜਿਸ ਦੀ ਮਾਂ ਦਾ ਦੁੱਧ 24-25 ਕਿਲੋ ਸੀ। ਇਸ ਬੁੱਲ ਦਾ ਬਾਪ ਪੰਨੂ ਫਾਰਮ ਦਾ ਆਪਣਾ ਬੁੱਲ ਸੀ ਜੋ ਕਿ ਆਪ ਪੰਨੂੰ ਫਾਰਮ ਦੀ ਮੱਝ ਜਿਸ ਦਾ ਦੁੱਧ 23+ ਸੀ ਦਾ ਬੱਚਾ ਸੀ ਅਤੇ ਜਿਸ ਦਾ ਬਾਪ ਸਰਕਾਰੀ ਸੀਮਿਨ ਪਟਿਆਲਾ ਸੈਂਟਰ ਦਾ ਬੁੱਲ ਸੀ। ਹੁਣ ਇਹ ਬਲੀ ਬੁੱਲ 7 ਸਾਲ ਦਾ ਹੋ ਚੁੱਕਾ। ਇਸ ਬੁੱਲ ਦੀ ਭੈਣਾ ਵੀ 16-18 ਲੀਟਰ ਦੁੱਧ ਪਹਿਲੇ ਸੂਏ ਦੇ ਚੁੱਕੀਆਂ ਹਨ। ਇਸ ਬਲੀ ਬੁੱਲ ਦੀ ਪਹਿਲੀ ਝੋਟੀ ਪੰਨੂੰ ਫਾਰਮ ਤੇ ਸੂਈ ਹੋਈ ਏ । ਜਿਸ ਦੀ ਇਸ ਸੂਏ ਦੀ ਤਿੰਨ ਵਾਰ ਫੇਸਬੁੱਕ ਤੇ ਲਾਇਵ ਦੁੱਧ ਚੁਵਾਈ ਦਿਖਾਈ ਗਈ ਹੈ । ਇਹ ਝੋਟੀ ਪਹਿਲੇ ਸੂਏ ਤੇ ਚਾਰ ਦੰਦ ਹੈ। ਪਹਿਲੀ ਲਾਇਵ ਚੁਵਾਈ ਵਿਚ ਜਦੋਂ ਇਹ 20 ਦਿਨ ਦੀ ਸੂਈ ਸੀ ਇਸ ਨੇ 18 ਕਿਲੋ 900 ਗ੍ਰਾਮ ਦੁੱਧ ਰਿਕਾਰਡ ਕਰਵਾਇਆ। ਦੂਜੀ ਚੁਵਾਈ ਦੇ ਸਮੇਂ ਇਹ ਝੋਟੀ 6 ਮਹੀਨੇ 15 ਦਿਨ ਦੀ ਸੂਈ ਅਤੇ ਢਾਈ ਮਹੀਨੇ ਦੀ ਗੱਬਣ ਸੀ । ਉਸ ਸਮੇਂ ਇਸ ਝੋਟੀ ਨੇ 16 ਕਿਲੋ ਦੁੱਧ ਰਿਕਾਰਡ ਕਰਵਾਇਆ। ਹੁਣ ਇਸ ਝੋਟੀ ਸੂਈ ਨੂੰ 10 ਮਹੀਨੇ ਹੋ ਚੁੱਕੇ ਹਨ ਹੁਣ ਇਸ ਦੀ ਤੀਜੀ ਵਾਰ ਚੁਵਾਈ ਕਰਵਾਈ ਗਈ। ਹੁਣ ਇਹ 6 ਮਹੀਨੇ ਦੀ ਗੱਬਣ ਹੈ ਅਤੇ ਹੁਣ ਇਸ ਨੇ 11ਕਿਲੋ 666 ਗ੍ਰਾਮ ਦੁੱਧ ਰਿਕਾਰਡ ਕਰਵਾਇਆ। ਇਸ ਝੋਟੀ ਦੀ ਮਾਂ ਇੱਕ ਆਮ ਮੱਝ ਸੀ ਜਿਸ ਦਾ ਪਹਿਲੇ ਸੂਏ ਦੁੱਧ 13 ਕਿਲੋ ਸੀ । ਇਹ ਬਲੀ ਬੁੱਲ ਦਾ ਪਹਿਲਾ ਨਤੀਜਾ ਬਹੁਤ ਵਧੀਆ ਆਇਆ ਹੈ। ਇਸ ਬਲੀ ਬੁੱਲ ਦੀ ਹੋਰ ਝੋਟੀਆਂ ਵੀ ਆਉਣ ਵਾਲੇ ਸਮੇਂ ਵਿੱਚ ਸੂਣ ਵਾਲੀਆਂ ਹਨ। ਜਿਨ੍ਹਾਂ ਦਾ ਵੀ ਦੁੱਧ ਰਿਕਾਰਡ ਕਰਵਾਇਆ ਜਾਵੇਗਾ।(ਰਮਨਦੀਪ)
@JasmeetSingh-yb9kx
@JasmeetSingh-yb9kx 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਨੇ
@thebahias5350
@thebahias5350 4 жыл бұрын
ਸਤਿ ਸ਼੍ਰੀ ਅਕਾਲ ਭੈਣ ਜੀ. ਅਸੀ ਤੁਹਾਡੀਆਂ ਵੀਡਿਓਜ਼ ਰੋਜ਼ ਦੇਖਦੇ ਆ. ਮੈਲਬੌਰਨ ਤੂੰ
@mohinderbrar2966
@mohinderbrar2966 4 жыл бұрын
ਸਤਿ ਸ੍ਰੀ ਅਕਾਲ ਬੇਟਾ। very nice video ਜੀਉ
@ramanswag8212
@ramanswag8212 4 жыл бұрын
God bless you ਅਸੀਂ ਵੀ ਆਪਣੇ ਪਸੂਆ ਨੂੰ ਇੰਝ ਹੀ ਪਾੳਦੇ ਹਾ ਅਸੀਂ ਲੇਟੀ ਪਾੳਦੇ ਹਾ
@gurchransingh9060
@gurchransingh9060 2 жыл бұрын
ਬਹੁਤ ਵਧੀਆ ਸੁਝਾਅ ਜੀ
@RanjeetSingh-ng6tq
@RanjeetSingh-ng6tq 4 жыл бұрын
ਬਹੁਤ ਵਧੀਆ ਜੀ, ਹੋਰ ਖੁਰਾਕਾ ਨਾਲੋ ਕਾਰਗਿਲ ਦੀ ਖੁਰਾਕ ਬੈਸਟ ਆ ਜੀ। ਸਾਨੂੰ ਪਾਸੂਆ ਦੀ ਖੁਰਾਕ ਘਰ ਤਿਆਰ ਕਰਨੀ ਚਾਹੀਦੀ ਹੈ। ਕਿਉਂਕਿ ਬਾਜਾਰੂ ਖੁਰਾਕਾ ਵਿਚ ਯੂਰੀਆ ਦੀ ਮਾਤਰਾ ਜਾਦਾ ਹੁੰਦੀ ਹੈ। ਜੋ ਸਾਡੇ ਸਰੀਰ ਲਈ ਨੁਕਸਾਨਦੇਹ ਹੈ। ਜਾਦਾ ਦੁਧ ਦੇਣ ਵਾਲੀਆ ਮੱਝਾ ਨੂੰ 100 ml ਕੈਲਸ਼ੀਅਮ ਰੋਜ਼ਾਨਾ ਦੇਣੀ ਚਾਹੀਦੀ ਹੈ।
@harjinderkaur290
@harjinderkaur290 4 жыл бұрын
Hello ji very nice videos I from England my name harjinder kaur i wach every day i love all family ❤️👍😍
@veerpalraminder5064
@veerpalraminder5064 4 жыл бұрын
ਬਹੁਤ ਮਿਹਨਤ ਕਰਦੇ ਹੋ ਦੀਦੀ ਤੁਸੀਂ
@ranawaheed7830
@ranawaheed7830 3 жыл бұрын
Ma shaa allah g nice چڑھدا پنجاب
@laddybatth2217
@laddybatth2217 3 жыл бұрын
Mam tandoor me porcha kiska lagta he
@mixpunjabiwork7056
@mixpunjabiwork7056 4 жыл бұрын
Mineral mixer tusi kahdech milake vrtde o didi
@kuldeepkaurgill3465
@kuldeepkaurgill3465 4 жыл бұрын
ਸੱਤ ਸ਼੍ਰੀ ਆਕਾਲ ਦੀ ਜੀ ਬਹੁਤ ਵਧੀਆ ਵੀਡਿਓ ਉਡੀਕ ਰਹਦੀ ਆ ਜੀ ਵੀਡੀਉ ਦੀ asi ਆਚਾਰ ਬਣਾ ਕੇ ਰਖਦੇ ਅਾ ਜੀ ਫਿਰ ਫੀਡ ਪਾਉਣ ਦੀ ਲੋਡ਼ ਨਹੀਂ ਹੁੰਦੀ
@PindPunjabde
@PindPunjabde 4 жыл бұрын
Hanji
@harmandhillonsursingh8245
@harmandhillonsursingh8245 4 жыл бұрын
ਮੈਂ ਤੁਹਾਡੀ ਮੂਵੀ। Playback speed . 0.5 X ਤੇ ਕਿਤੀ ਤੇ ਬੜੀ ਸੋਹਣੀ ਸਮਝ ਲੱਗੀ ਭੈਣ ਬਹੁਤ ਸੋਹਣੀ ਵੀਡੀਓ ਆ ਭੈਣ ਮੇਰੀਏ
@khurshidgujjar311
@khurshidgujjar311 4 жыл бұрын
BHT BHT sukria. A Sab khuch jankari dain ty
@manjitkaur-re8pk
@manjitkaur-re8pk 4 жыл бұрын
thude blk ki rate aa milk da sis jrurr dsna
@rajbirgill8721
@rajbirgill8721 4 жыл бұрын
Didi dudh di bhari balti camre muhre na show krya kro dhudh takya jnda
@iqbalbhuller1164
@iqbalbhuller1164 4 жыл бұрын
You are a professional Buffalo milking queen, respect!😊🇩🇪🙏
@gursharanbhatti7394
@gursharanbhatti7394 4 жыл бұрын
SSA di ji sdae cow 🐄 osda milk baadon leyi ki paayie os nu plz dasoghe di
@MalkitSingh-dp9zn
@MalkitSingh-dp9zn 4 жыл бұрын
Good information di nd di yellow colour de board te ki likhya eh v daso
@pawanbirsingh8527
@pawanbirsingh8527 4 жыл бұрын
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@madhusinghrajpurohit6441
@madhusinghrajpurohit6441 4 жыл бұрын
🙏🙏🙏🤝🤝🤝🖖👍👏🌹
@ramanpannudeep3196
@ramanpannudeep3196 4 жыл бұрын
Hm ji sis sade vi asi Sara majja da Dana feed ghrr hi bnaune asi vi kaafi kug mix krr k banwaune a
@singhjaspal2710
@singhjaspal2710 4 жыл бұрын
ਸਤਿ ਸ੍ਰੀ ਅਕਾਲ ਜੀ ਤੁਸੀ ਬਹੁਤ ਮਿਹਨਤੀ ਜੀ
@shahidhussain8992
@shahidhussain8992 4 жыл бұрын
Ur life is full with hard work. God bless u
@rehankhan5243
@rehankhan5243 4 жыл бұрын
ਦੀਦੀ ਮੈ ਪੂਰੀ ਵੀਡੀਓ ਦੇਖਣ ਤੋ ਪਹਿਲਾਂ ਹੀ ਲਾਈਕ ਤੇ ਕਮਿੰਟ ਕਰ ਦਿੰਨੀਆ ਦੀਦੀ ਜੀ ਬਹੁਤ ਵਧੀਆ ਵੀਡੀਓ ਨੇ ਜੀ
@PindPunjabde
@PindPunjabde 4 жыл бұрын
Thanq ji
@sahibjotsingh2505
@sahibjotsingh2505 4 жыл бұрын
Mein pichle 1and half year ton kar reha 👍👍😄
@AvtarSingh-bb1di
@AvtarSingh-bb1di 4 жыл бұрын
ਭੈਣ ਜੀ ਸਤਿ ਸ੍ਰੀ ਆਕਾਲ ਜੀ । I like it
@dilveerchahal2921
@dilveerchahal2921 4 жыл бұрын
ਦੀਦੀ ਤੁਸੀਂ ਸੁਨਹਿਰੀ ਕਿਰਨ ਖਲ ਪਾਇਆ ਕਰੋ ਮੱਝਾਂ ਬਹੁਤ ਦੁੱਧ ਦਿੰਦੀਆਂ ਨੇ 🙏🙏🙏
@gurwindersinghsingh5539
@gurwindersinghsingh5539 3 жыл бұрын
Tusi saach bol rehe ho aasi vi pavage
@gumeetsinghkhosa1806
@gumeetsinghkhosa1806 3 жыл бұрын
Very nice sister g 💞💞😊thx for sharing your great experience in animal husbandry 🙏🙏
@PindPunjabde
@PindPunjabde 3 жыл бұрын
Thanks ji
@gumeetsinghkhosa1806
@gumeetsinghkhosa1806 3 жыл бұрын
@@PindPunjabde you're most welcome g 🙏🙏
@inderjitinderjit1679
@inderjitinderjit1679 4 жыл бұрын
Very nice to see how you take care of buffalows and also feed. Background music very well played. Your hard work made your channel very different from the others. Keep it up.
@PindPunjabde
@PindPunjabde 4 жыл бұрын
Thanq so much ji
@madhusinghrajpurohit6441
@madhusinghrajpurohit6441 4 жыл бұрын
@@PindPunjabde जिजिजी आपनजी परणामजी मदनसिहजी जयपुरजी 👏👏👏🌹🖖🖖👍🙏
@madhusinghrajpurohit6441
@madhusinghrajpurohit6441 4 жыл бұрын
@@PindPunjabde 🖖🖖👍👍🌹🙏🖖🖖👏👏🤝
@kirandeepmalhi7249
@kirandeepmalhi7249 4 жыл бұрын
Bhuat vadiya jankari diti tusi didi ji
@safikhokhar381
@safikhokhar381 4 жыл бұрын
Hlo g soda pind kehda
@hardeepsinghbhullar5916
@hardeepsinghbhullar5916 4 жыл бұрын
ਦੀਦੀ ਤੁਹਾਨੂੰ ਕਿੰਨੀ ਵਾਰ ਕਿਹਾ ਤੁਸੀਂ ਬੂਟ ਪਾ ਕੇ ਮੱਝਾਂ ਵਿੱਚ ਜਾਇਆ ਕਰੋ🙏🙏🙏🙏🙏🙏🙏🙏
@sahibjotsingh2505
@sahibjotsingh2505 4 жыл бұрын
Kyuu jii??
@hardeepsinghbhullar5916
@hardeepsinghbhullar5916 4 жыл бұрын
@@sahibjotsingh2505 Brother ਕਿਉ ਕੀ ਚੱਪਲ ਪਾਈ ਹੋਵੇ ਮੱਝ ਪੈਰ ਰੱਖ ਦਿੰਦੀ ਹੈ
@sahibjotsingh2505
@sahibjotsingh2505 4 жыл бұрын
@@hardeepsinghbhullar5916 veer ji eni grmi ch boot nhi pende nale jeh majj per rakh de taan enna kuch nhi hunda kuch ghante tak thik ho janda
@iqbalsandhu9344
@iqbalsandhu9344 4 жыл бұрын
ਕਿਉਂ ਤਰੇਲ ਨਾਲ ਪੈਰ ਭਿੱਜ ਜਾਦਾਂ
@sahibjotsingh2505
@sahibjotsingh2505 4 жыл бұрын
@@iqbalsandhu9344 nhii veer grmi shoe nhi pende hage baki jaehde dusre hunde a mens sendel wale oh pe jande a
@tapanthakur1724
@tapanthakur1724 4 жыл бұрын
Thanks anti ji mere kab se request the apne puri ke app bhot ache ho
@ManpreetSingh-fr2le
@ManpreetSingh-fr2le 4 жыл бұрын
ਧਾਰ ਮੂੰਠੀ ਨਾਲ ਕੱਢਿਅਾ ਕਰੋ ਜੀ
@samneerkaur2623
@samneerkaur2623 4 жыл бұрын
Sat shri akal didi g.....God bless you..you are very hardworking 😍😍🤗
@javedmalik8879
@javedmalik8879 4 жыл бұрын
malik k bare m baree achi baat kebhay good lahore
@sahilgill940
@sahilgill940 4 жыл бұрын
ਅਸੀਂ ਤਾਂ ਜੀ ਘਰ ਦੀ ਕਣਕ ਦੀਆਂ ਬੱਕਲੀਆਂ ਰਿਝਾ ਕੇ ਪਾਉਂਦੇ ਹਾਂ ਤੇ ਵੜੇਵਿਆਂ ਵਾਲੀ ਖਲ ਸੁੱਕੀ ਚਾਰਦੇ ਹਾਂ
@PardeepSingh-lv7bp
@PardeepSingh-lv7bp 4 жыл бұрын
ਅੰਗੂਠਾ ਬਾਹਰ ਰੱਖ ਕੇ ਧਾਰ ਚੋਇਆ ਕਰੋ
@gurfatehbrar794
@gurfatehbrar794 4 жыл бұрын
Di pahli war soon wali majh nu nu leti reen k poni chahdi ja kchi ek a v dseo ki hor ki kuj khurak deni chahidi son wali majh nu
@PindPunjabde
@PindPunjabde 4 жыл бұрын
Hanji cook karke jiyada vadiya hai
@varinder_singh_
@varinder_singh_ 4 жыл бұрын
Very nice 👍 volg God bless you didi buhat sohna volg
@lakhvindersingh8776
@lakhvindersingh8776 4 жыл бұрын
Didi sat shri akal ji Didi asi sara dana ghre tear krde h makki mod bajra te khal te kanak nal miktchar ralla ke pone h ji
@PindPunjabde
@PindPunjabde 4 жыл бұрын
Hanji
@AnasAnas-hp4wh
@AnasAnas-hp4wh 4 жыл бұрын
Bohat wadia g tuci v sony o tawadian majan v sonian ny
@raghvirtakhar8154
@raghvirtakhar8154 4 жыл бұрын
Sat shri Akal didi ji Ghar da pure milk .. Healthy ....Swaad ... Asi te a sara kuch bhut miss karde a ji Real life a ...a wali ....
@PindPunjabde
@PindPunjabde 4 жыл бұрын
Hanji
@doctormandeep4762
@doctormandeep4762 4 жыл бұрын
Ssa didi ji thanks g jankari den lyi
@amardeepsingh938
@amardeepsingh938 4 жыл бұрын
Ssa dii nice vedio informative 👌👌👌👌kiran sidhu Abohar
@parneetkaurnavjoshkaur1994
@parneetkaurnavjoshkaur1994 4 жыл бұрын
Good morning dii raat mai late hogi video vekhi nii gii
@kaurjasbir2758
@kaurjasbir2758 4 жыл бұрын
Beautiful vlog as always 👌sending you our blessings from Australia 🇦🇺❤️
@kamalkhalid2164
@kamalkhalid2164 4 жыл бұрын
Nail polish clour. Good
@ArjunSingh-wk6mg
@ArjunSingh-wk6mg 4 жыл бұрын
ਗੁਰਮੀਤ ਕੋਰ ਜੀ ਤੁਸੀਂ ਬਹੁਤ ਮਿਹਨਤੀ ਹੋ ਵੈਰੀ ਨਾਈਸ
@madhusinghrajpurohit6441
@madhusinghrajpurohit6441 4 жыл бұрын
जिजिजी बाडमेरजी परणामजी आपनेजी मदनसिहजी 🙏🙏
@tamanjattana6190
@tamanjattana6190 4 жыл бұрын
ਵਧੀਆ ਜੀ👌🏻👌🏻👌🏻👍
@JeetSingh-nu4vg
@JeetSingh-nu4vg Жыл бұрын
Verey nise blog ji didi sat siri akal ji
@PindPunjabde
@PindPunjabde Жыл бұрын
🙏🏻🙏🏻🙏🏻
@kamladevi7882
@kamladevi7882 4 жыл бұрын
ਸਤਿ ਸ੍ਰੀ ਆਕਾਲ ਭੈਣ ਜੀ
@RavinderrSingh-hu8pn
@RavinderrSingh-hu8pn 3 жыл бұрын
ਬਹੁਤ ਵਧੀਆਂ ਖ਼ੁਰਾਕ ਦੇ ਨਾਲ ਨਾਲ ਪਸ਼ੂ ਬਰੀਡ ਦਾ ਹੋਣਾ ਵੀ ਜ਼ਰੂਰੀ ਹੈ
@PindPunjabde
@PindPunjabde 3 жыл бұрын
Hanji
@dillsingh4113
@dillsingh4113 4 жыл бұрын
Nice to see your buffalo giving you love too ! 🙏🏻
@PindPunjabde
@PindPunjabde 4 жыл бұрын
Thanq ji
@sarmukhdhillon3212
@sarmukhdhillon3212 4 жыл бұрын
ਬਹੁਤ ਵਧੀਆ ਵੀਡੀਓ ਜੀ
@hamidrahim2019
@hamidrahim2019 4 жыл бұрын
Slam didi beautiful video due to bufloes milking
@MuhammadImran-rw4xz
@MuhammadImran-rw4xz 4 жыл бұрын
Very nice videos from Pakistan 🇵🇰🇵🇰🇵🇰🌹
@rajwinderaulakh7984
@rajwinderaulakh7984 4 жыл бұрын
Ssa Didi ji very nice video
@ParamjitKaur-nz2ti
@ParamjitKaur-nz2ti 4 жыл бұрын
Hlo g ssa g ki hall aa g soooooooo nice video g 🙏
@grewalvlogs2716
@grewalvlogs2716 4 жыл бұрын
Sat sri akaal di parso to ta main late hi ho janni aa video dekhan nu
@akashchandi8539
@akashchandi8539 3 жыл бұрын
Dana kehdi cheej da babeya
@pushwinderchahal2214
@pushwinderchahal2214 4 жыл бұрын
ਬਹੁਤ ਵਧੀਆ ਦੀਦੀ ਜੀ
@somasammer6253
@somasammer6253 4 жыл бұрын
ਦੀਦੀ ਜੀ ਤੁਸੀਂ ਬਹੁਤ ਮਿਹਨਤੀ ਹੋਏ
@qubeingpassion2009
@qubeingpassion2009 4 жыл бұрын
Hello dii kive oo tusi ur great dii ena kam kive karde oo tusi
@sehbajcheema6506
@sehbajcheema6506 3 жыл бұрын
Bhut vadia information ji❤️
@bhavsandhu7288
@bhavsandhu7288 4 жыл бұрын
ਸਤਿ ਸ੍ਰੀ ਅਕਾਲ ਜੀ ਜਿਹੜੀ ਝੋਟੀ ਸੂਣ ਵਾਲੀ ਐ ਉਹਨੂ ਕਦੋਂ ਤੇ ਕੀ ਪਾਈਏ ਪੰਜ ਮਹੀਨੇ ਦੀ ਗੰਬਣ ਐ plzzzzz reply me plzz
@jamnaofficialgurveer5301
@jamnaofficialgurveer5301 3 жыл бұрын
ਹੋਰ ਕੀ ਕੀ ਖ਼ੁਰਾਕ ਹੁੰਦੀ ਆ ਵੀਡਿਓ ਰਾਹੀਂ ਦੱਸਿਓ ਜ
@gekikhabra9486
@gekikhabra9486 4 жыл бұрын
Nice information di..🙏🏻🙏🏻🙏🏻🙏🏻🙏🏻🙏🏻🙏🏻
@ranbirpattar5661
@ranbirpattar5661 4 жыл бұрын
Love to watch vidio it is such a hard work to look after cows to feed 6uru ji blessings
@ramandeepkaur7996
@ramandeepkaur7996 4 жыл бұрын
Very nice video Didi ji Kive oo Didi ji Form Ramandeep Harika kauhrian
@rajranichaudhary3199
@rajranichaudhary3199 4 жыл бұрын
Ssa g very hard working Lady
@davinderjeetkaur2313
@davinderjeetkaur2313 4 жыл бұрын
Thanks for valuable information gurmeet g God bless you
@PindPunjabde
@PindPunjabde 4 жыл бұрын
Khush rho
@amankaur4651
@amankaur4651 4 жыл бұрын
Nic vedio di tuc bhut hard work krde o g
@pammikaur8712
@pammikaur8712 4 жыл бұрын
Ssa g u face kafi kamjur lag riha ,color vi u kala ho giya v nice video👌👌😘😘❣
@mintutiwari2749
@mintutiwari2749 4 жыл бұрын
Sat shri akal didi Nice video
@manpreetrakhra7767
@manpreetrakhra7767 4 жыл бұрын
Di yellow board kada layea aw...
@abhisain4860
@abhisain4860 4 жыл бұрын
Mahatma Gandhi vare kii lkhiya Hoya tusi dsio jrur jii yellow colour vich divar ute mjjj de koll
@sekhonjattz4089
@sekhonjattz4089 4 жыл бұрын
Kamaljeet sekhwan very nice video sister
@gopysidhu819
@gopysidhu819 4 жыл бұрын
ਬੋਰਡ ਤੇ ਕੀ ਲਿਖਿਆ ਜੀ ਮੈ ਕੲੀ ਬਾਰੀ ਪਿੱਛੇ ਆ
@learnwithdanishkahlon2808
@learnwithdanishkahlon2808 4 жыл бұрын
Dhudh di balti dhakk ke lijaea karo bhain g
@rajinderkaur7995
@rajinderkaur7995 4 жыл бұрын
Bhaut hi nice video and useful
@parkashtentnarmana6341
@parkashtentnarmana6341 3 жыл бұрын
Thanks madam good video
@amritsransran5638
@amritsransran5638 4 жыл бұрын
Thanku very much for uploading this vedio thanku very much g Sat shri akal didi g
@PindPunjabde
@PindPunjabde 4 жыл бұрын
🙏🙏🙏
@madhusinghrajpurohit6441
@madhusinghrajpurohit6441 4 жыл бұрын
@@PindPunjabde 🌹🌹👍👍🙏🙏🖖👏🤝
@sukhwindersinghdhaliwal1604
@sukhwindersinghdhaliwal1604 4 жыл бұрын
Beautifull Vedio sister best of luck be happy 😃
@amandeepbhandal7270
@amandeepbhandal7270 4 жыл бұрын
You all video is very nice
@MohammadSaleem-gg5ul
@MohammadSaleem-gg5ul 4 жыл бұрын
Very good diet plan sister
@poonamballi4251
@poonamballi4251 4 жыл бұрын
Nice video a.g.ke Hal a didi g
@harmansahota5928
@harmansahota5928 4 жыл бұрын
Hlo didi g sat Sri akall didi g very very nice video didi g
@HarpreetKaur-fs7eu
@HarpreetKaur-fs7eu 3 жыл бұрын
Bht care krde oo tsi jii ...☺
@hardeepkaur1524
@hardeepkaur1524 4 жыл бұрын
Ssk didi g🙏🏻🙏🏻tuci teek ho didi .bhht vdia knowledge diti tuci g ..bhht loka nu help milegi..wmk 🤲hardeep 🇨🇦
@PindPunjabde
@PindPunjabde 4 жыл бұрын
Thanq ji
@dailydelicious7752
@dailydelicious7752 4 жыл бұрын
Nice ji sadde. Bi hundi si mjjh m bi kddya si dudh
СОБАКА И  ТРИ ТАБАЛАПКИ Ч.2 #shorts
00:33
INNA SERG
Рет қаралды 2 МЛН
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 13 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 61 МЛН
Человек паук уже не тот
00:32
Miracle
Рет қаралды 3,4 МЛН
Jap Ji Sahib Nitnem
22:50
Bhai Gurbaj Singh Ji
Рет қаралды 9 МЛН
СОБАКА И  ТРИ ТАБАЛАПКИ Ч.2 #shorts
00:33
INNA SERG
Рет қаралды 2 МЛН