ਮੱਝਾ ਦੇ ਸੋਕ ਨੇ ਬਦਲ ਦਿੱਤੀ ਮੰਡੇ ਦੀ ਜਿੰਦਗੀ 3 ਸਾਲ ਵਿੱਚ ਖੜਾ ਕਰਤਾ ਫਾਰਮ

  Рет қаралды 18,831

Pindi Sidhu Farm

Pindi Sidhu Farm

21 күн бұрын

ਮੱਝਾ ਦੇ ਸੋਕ ਨੇ ਬਦਲ ਦਿੱਤੀ ਮੰਡੇ ਦੀ ਜਿੰਦਗੀ 3 ਸਾਲ ਵਿੱਚ ਖੜਾ ਕਰਤਾ ਫਾਰਮ #pindisidhu

Пікірлер: 37
@championgamemap6485
@championgamemap6485 17 күн бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਈ ਜੀ ਨੂੰ ❤
@shamsherkaur9322
@shamsherkaur9322 19 күн бұрын
ਬਹੁਤ ਵਧੀਆ ਜੀ ਮਿਹਨਤ ਕਰਨ ਵਾਲੇ ਨੂੰ ਕੋਈ ਘਾਟ ਨਹੀਂ ਰਹਿੰਦੀ ਬਾਹਰ ਜਾਣ ਦੀ ਕੋਈ ਲੋੜ ਨੀ 30 ਲੱਖ ਲਾ ਕੇ ਕਰਜ਼ਾ ਨਾਂ ਚੜਾਓ
@dharmindersingh3618
@dharmindersingh3618 19 күн бұрын
ਬਹੁਤ ਵਧੀਆ ਜਾਣਕਾਰੀ ਵੀਰ
@user-on2di2tn9k
@user-on2di2tn9k 18 күн бұрын
❤ਬਾਈ ਜੀ ਬਹੁਤ ਵਧੀਆ ਗੱਲ ਏ। ਅਸੀਂ ਵੀ ਮੱਜਾ ਰੱਖੀਆਂ
@user-ns9st3xp7n
@user-ns9st3xp7n 4 күн бұрын
ਭਾਈ ਆਪਾਂ ਵੀ ਉਦਾਂ ਪਸੂਆਂ ਦਾ ਕੰਮ ਚਲਾਉਣਾ ਆ ਬਾਹਰ ਤਾਂ ਜਾਣਾ ਨਹੀਂ ਭਾਜੀ ਆਪਾਂ ਵੀ ਦੋ ਦਾ ਮੱਝਾਂ ਆ ਕੱਟੀ ਆ ਤਿੰਨ ਸਾਲ ਦੀ ਹੋ ਫਲਦੀ ਨੀ ਹਲੇ ਮੈਂ ਬਾਈ ਚਾਹੁੰਦਾ ਵਧੀਆ ਸੀਮਾ ਲਗਾਉਣਾ ਚਾਹੁੰਦਾ ਆਈ ਉਦਾ ਜਾਲਾ ਖਾਤੇ ਕੁੱਤੇ ਦਾ ਆਪਣੇ ਹੋਏ ਨੀ ਆ ਧਰਮੀ ਆ ਜੀ ਚਲ ਪੱਠੇ ਪੁੱਠੇ ਤਾਂ ਬਾਈ ਬਾਹਰੋਂ ਲੈ ਆਉਣੇ ਆ ਪਰ ਕੰਮ ਚੱਲ ਪਵੇ ਬਸ ਵਾਹਿਗੁਰੂ ਤਰੱਕੀ ਬਖਸ਼ੀ
@jugindersingh3607
@jugindersingh3607 17 күн бұрын
ਬਹੁਤ ਵਧੀਆ
@Manrajvlogs1
@Manrajvlogs1 20 күн бұрын
Bhut vadia veer ji ❤
@anmoluppal6760
@anmoluppal6760 14 күн бұрын
❤❤
@GurpreetsinghGurisingh-lm3xu
@GurpreetsinghGurisingh-lm3xu 20 күн бұрын
yaar ik gall dekho darakhata nal kina kant faram lagda ta garmi to vi door rakhda pasuya nu bhout vadiya y
@sukhmaansukhman6977
@sukhmaansukhman6977 18 күн бұрын
Gd veer Bai pindi. Inj e tusi Bai pindi new jwani nu honsla deo. Bai pindi pihla insan aa jo new farm nu honsla dinda. Gd veer Bai pindi.
@paramjeetsidhu5652
@paramjeetsidhu5652 20 күн бұрын
ਫੁੱਫੜ ਸਾਰੀ ਵੀਡੀਓ ਲੰਘੀ ਤੋਂ ਕਿਹਾ ਯਾਰਾਂ
@jassisran5659
@jassisran5659 20 күн бұрын
Good ji
@rishijaswanti1714
@rishijaswanti1714 19 күн бұрын
Vdiya Kam bhai da te vdiya location aa
@SandeepSingh-gz2sr
@SandeepSingh-gz2sr 20 күн бұрын
Buhat wadia bro
@Gurprem_Brar
@Gurprem_Brar 19 күн бұрын
ਫੁੱਫੜ ਨੂੰ ਦੁੱਧ ਵੀ ਪਿਆ ਦੀਆ ਕਰੋ ਫੁੱਫੜ ਦੇ ਤਾਂ ਪਿੰਜਰ ਨਿਕਲਿਆ ਪਿਆ😂😂
@nihaldhillon2503
@nihaldhillon2503 18 күн бұрын
ਬਾਈ ਇਹ ਤਾਂ ਗਲੀਟ ਦੀ ਗੱਲ ਹੁੰਦੀ ਆ। ਮੈਂ ਬਥੇਰਾ ਖਾ ਕਿ ਦੇਖ ਲਿਆ। ਮੋਟਾ ਹੀ ਨਹੀਂ ਹੁੰਦਾ। ਬੰਦੇ ਨੂੰ ਕੋਈ ਬਿਮਾਰੀ ਨਾਂ ਹੋਵੇ , ਸ਼ਰੀਰ ਮੋਟੇ ਪਤਲੇ ਚਲਦੇ ਰਹਿੰਦੇ ਆ।
@puransingh5819
@puransingh5819 20 күн бұрын
Very nice g
@surjitsingh-sv7pr
@surjitsingh-sv7pr 20 күн бұрын
Very nice ji
@manimaan9008
@manimaan9008 19 күн бұрын
Good video Sir jee
@user-fd9is8fh2w
@user-fd9is8fh2w 20 күн бұрын
❤❤❤
@sunnylakhowalia5350
@sunnylakhowalia5350 20 күн бұрын
Good 👍
@MandeepKaur-eg9qh
@MandeepKaur-eg9qh 20 күн бұрын
❤❤❤❤
@karndhaliwal1831
@karndhaliwal1831 18 күн бұрын
ਮੱਝਾ ਨੂੰ ਅਚਾਰ ਪਾ ਸਕਦੇ ਕੇ ਪੱਠੇ ਹੀ ਠੀਕ ?
@babblualamwala4787
@babblualamwala4787 19 күн бұрын
👌👌👍👍👍
@chamkaursinghmaanmaan6598
@chamkaursinghmaanmaan6598 20 күн бұрын
❤❤❤❤❤❤❤❤
@kamaldipbrar9297
@kamaldipbrar9297 18 күн бұрын
Good job 🎉🎉👍
@gurmailsingh4585
@gurmailsingh4585 16 күн бұрын
Very good
@avtarBhanra74
@avtarBhanra74 19 күн бұрын
Good
@sukhmaansukhman6977
@sukhmaansukhman6977 18 күн бұрын
Bai pindi mainu bhut shonk aa. Mia 3 . 4 majja bikri kre aa. Pr Mia job krda Bai indian army de. Bs 2 sal nu job puri kr k aa jana. Bai pindi fir tere to training liyne a.
@windersingh9211
@windersingh9211 20 күн бұрын
ਓ ਭਰਾਵਾ ਪੰਜਾਬੀ ਆਂ ਪੰਜਾਬ ਚ ਰਹਿ ਕਿ ਵੀ ਪੰਜਾਬੀ ਨੀ ਸਹੀ ਤਰੀਕੇ ਨਾਲ ਲਿਖਣੀ ਆਉਂਦੀ ਪੰਜਾਬੀ ਤਾਂ ਸਹੀ ਲਿਖਣੀ ਸਿੱਖਲਾ
@KaranSingh-ye9sf
@KaranSingh-ye9sf 20 күн бұрын
ਵੱਡੇ ਵੀਰ ਆਪਣੇ ਫਾਰਮ ਦੀਆ ਨੀਲੀਰਾਵੀ ਮੱਝਾਂ ਦੀ ਵੀਡਿਓ ਬਣਾਓ
@user-zl7nu7wz4n
@user-zl7nu7wz4n 20 күн бұрын
Kitho y
@reshamsidhu1825
@reshamsidhu1825 20 күн бұрын
Mandy ja sundy 😅😅😅😅😅
@inderjit748
@inderjit748 18 күн бұрын
Pindi putt me 1980 wich patialae too IK weopari too Rohtak aae hoe jhoti lai le oh 1 SAL miss mar ke nawi hundi ce par fer 18 / 19 kg milk kadi CE OH me sale nahi kiti ce QUO KE ohde warga pasu nahi milda 14 wari bache detey oss ne
@KaranGill-fb4gy
@KaranGill-fb4gy 18 күн бұрын
Jhota Lisa bhut
@jaggizaildar2060
@jaggizaildar2060 19 күн бұрын
❤❤
100❤️
00:19
MY💝No War🤝
Рет қаралды 23 МЛН
Double Stacked Pizza @Lionfield @ChefRush
00:33
albert_cancook
Рет қаралды 80 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Русалка
01:00
История одного вокалиста
Рет қаралды 7 МЛН
Lakshmi Dairy Farm | No-1 Dairy Farm | Saffran Te Ep 35 | Bikram Randhawa | Saanjh Dil Ton Dilan Di
42:48
Saanjh ਦਿਲ ਤੋਂ ਦਿਲਾਂ ਦੀ
Рет қаралды 10 М.
Как так? ))
1:00
Про домашнего медведя. Pavel Vyakin
Рет қаралды 1,6 МЛН
17 июля 2024 г.
0:57
Мистер Х
Рет қаралды 4,1 МЛН
СОБАКИ ГОЛОДАЮТ ИЗ-ЗА ЛЕРЫ 🥲
1:00
HOOOTDOGS
Рет қаралды 1,1 МЛН
Cat took the money 😂 #cat #cats #viral
0:11
COSEFNASTYA SHORTS
Рет қаралды 23 МЛН