MAKHAN BRAR ● ਮੱਖਣ ਬਰਾੜ ਦੀਆਂ ਨਵੀਆਂ ਖ਼ਰੀਆਂ ਖ਼ਰੀਆਂ ਗੱਲਾਂ ● NEW LIVE at LOHRI MELA at LUDHIANA 2024

  Рет қаралды 123,529

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер: 60
@tsgkarn4284
@tsgkarn4284 11 ай бұрын
ਮੱਖਣ ਸਿੰਘ ਬਰਾੜ ਦੀਆ ਬਹੁਤ ਵਧੀਆ ਗਲਾ ਥੋੜਾ ਬਹੁਤਾ ਜੇ ਧਰਨੇ ਵਾਲੇ ਵੀਰ ਸਮਜ਼ ਜਾਣ ਤਾ ਬਹੁਤ ਵਧੀਆ ਗੱਲ ਆ ਧੰਨਵਾਦ ਜੀ 🙏🙏🙏 💚💚💚 🌹🌹🌹
@Harjinderbrar-j2e
@Harjinderbrar-j2e 10 ай бұрын
ਅੱਜ ਵੀ ਬਹੁਤ ਹੀ ਨਜ਼ਾਰੇ ਲਿਆ ਦਿੱਤੇ ਬਰਾੜ ਸਾਹਿਬ ਜੀਉ।
@KaramvirSingh-st3ux
@KaramvirSingh-st3ux 11 ай бұрын
ਪੰਜਾਬੀ ਬੋਲੀ ਨੂੰ ਓਪਰ ਚੱਕ ਕੇ ALL WORD ਪੇਸ਼ ਕਰਦਾ ❤ਧਨਬਾਦ ਕਰਦਾ ਕੈਨੇਡਾ ਤੋ
@sidhusidhu3333
@sidhusidhu3333 11 ай бұрын
ਮੱਖਣ ਬਰਾੜ ਸਾਹਿਬ ਕਣਕ ਦਾ ਭਾਅ 800 ਘੱਟ ਜਾਣਾ ਇੰਪੋਰਟ ਡਿਊਟੀ ਘੱਟ ਕਰ ਦਿੱਤੀ ਹੈ ਹਿੱਟ ਐਂਡ ਰਨ ਕਾਨੂੰਨ ਨਵਾਂ ਆਇਆ ਐਮਐਸਪੀ ਨਹੀਂ ਮਿਲ ਰਹੀ ਧੱਕੇ ਨਾਲ ਘਰਾਂ ਵਿੱਚ ਸਮਾਰਟ ਮੀਟਰ ਲੱਗਦੇ ਸ਼ਾਇਦ ਇਹਨਾਂ ਕਰਕੇ ਤਾਂ ਨੀ ਧਰਨੇ ਲੱਗਦੇ ਮੱਖਣ ਸਾਹਿਬ ਦੱਸਣਾ ਜਰੂਰ
@tarasingh7402
@tarasingh7402 11 ай бұрын
ਦੇਵ ਥਰੀਕੇ ਵਾਲੇ ਤੇ ਮਾਨ ਮਰਾੜਾ ਵਾਲੇ ਤੋਂ ਤੀਜਾ ਲੇਖਕ ਹੈ ਮੱਖਣ ਬਰਾੜ ਵਾਹਿਗੁਰੂ ਸਾਹਿਬ ਜੀ
@kulwantsinghkulwantsingh3329
@kulwantsinghkulwantsingh3329 11 ай бұрын
ਅਸੀਂ ਕਿਸਾਨ ਜੋ ਹੋਰ ਕਿਰਤੀ ਲੋਕ ਧਰਨਾ ਲਾਉਂਦੇ ਹਾਂ ਕੋਈ ਵਿਹਲੇ ਨਹੀਂ ਹੁੰਦੇ ਠੰਢ ਜਾ ਗਰਮੀ ਵਿੱਚ ਸੜਕ ਤੇ ਬੈਠ ਕੇ ਵੇਖੋ
@DarshanSingh-hb6co
@DarshanSingh-hb6co 10 ай бұрын
ਧਰਨਾ ਕੋਈ ਸ਼ੌਕ ਨਹੀ ਬਰਾੜ ਸਾਹਿਬ ਕਿਸਾਨਾ ਦੀ ਮਜਬੂਰੀ ਆ
@SurjeetSangha-qh5hg
@SurjeetSangha-qh5hg 10 ай бұрын
ਮੱਖਣ ਬਰਾੜਾ ਜੇ ਤੂੰ ਕਨੇਡਾ ਨਾ ਆਉਂਦਾ ਤਾ ਤੈਨੂੰ ਵੀ ਧਰਨੇ ਲਾਉਣ ਵਾਲਿਆ ਦਾ ਪ੍ਰਧਾਨ ਹੋਣਾ ਸੀ ਸਿਆਣਾ ਤਾ ਤੂੰ ਬਹੁਤ ਆ ਤੇ ਕਿਸਾਨ ਵੀ ਏ ਪਰ ਹੈਗਾ ਸਰਮਾਏਦਾਰ ਆ
@sarwansingh6636
@sarwansingh6636 10 ай бұрын
Brard sab ji your right brother g god blass you waheguru sab ji apni karpa karo mara sab ji das pb 07 hs punjab bala g❤❤❤❤❤
@balvirsingh-il3eb
@balvirsingh-il3eb 11 ай бұрын
ਮੱਖਣ ਬਰਾੜ ਬਾਈ ਸਤਸਿਰੀਅਕਾਲ ਖੁਸ਼ ਰਹੋ ❤️❤️🙏🙏 ਵਲੋਂ ਬਲਵੀਰ ਮਾਣਕਾਲੀਆ ldh
@karamjeetsingh2352
@karamjeetsingh2352 10 ай бұрын
ਵਾਹ ਬਾਈ ਮੱਖਣ ਬਰਾੜ ਸਾਹਿਬ ਤੁਹਾਨੂੰ ਨਿਆਗਰਾ ਮਿੱਸ ਕਰ ਰਹੇ ਹਾਂ ਕਰਮਜੀਤ ਨਿਆਗਰਾ ਫਾਲ
@JagtarSingh-yd6js
@JagtarSingh-yd6js 11 ай бұрын
ਜੇ ਤੁਸੀਂ ਇਹ ਗੱਲਾਂ ਭਾਲਦੇ ਫ਼ੇਰ ਪੰਜਾਬ ਛੱਡ ਕਿਉਂ ਬਾਹਰ ਗਏ ਸੀ ਪੰਜਾਬ ਵਿੱਚ ਰਹਿ ਕੇ ਤਾਂ ਦੇਖੋ ਫ਼ਿਰ ਪੱੱਤਾ ਲਗੁ ਧਰਨੇ ਕਿਵੇਂ ਲਗਦੇ ਨੇ
@chanchalsingh9938
@chanchalsingh9938 10 ай бұрын
ਬਰਾੜਾ ਜੇ ਇੰਨਾ ਕਿਸਾਨਾ ਨੂੰ ਕਿਹ ਰਿਆ ਸਰਕਾਰਾ ਕਿਸਾਨਾ ਨੂੰ ਤੰਗ ਪ੍ਰੇਸ਼ਾਨ ਕਰਦੀਆ ਨੇ ਕਿਸ ਦਾ ਦਿਲ ਕਰਦਾ ਠੰਡ ਚ ਸੜਕਾ ਤੇ ਬੈਠਣ ਨੂੰ
@DavinderSingh-h9r
@DavinderSingh-h9r 10 ай бұрын
Thanks
@BaldevSingh-cv6zf
@BaldevSingh-cv6zf 10 ай бұрын
ਧਰਨਿਆ ਬਾਰੇ ਬਹੁਤ ਵਧੀਆ ਬੋਲਿਆ ਹੈ ਜੀ, ਬਿਲਕੁਲ ਸੱਚਾਈ ਪੇਸ਼ ਕੀਤੀ ਹੈ।
@avatarsingh8714
@avatarsingh8714 3 ай бұрын
Very good 👍
@babbubal253
@babbubal253 9 ай бұрын
ਗਾਇਕਾ ਨੂੰ ਨੋਟ ਕਾਫੀ ਮਿਲਦੇ ਲੋਕਾ ਵੱਲ ਵੇਖੋ ਕਿਵੇਂ ਗੁਜਾਰਾ ਕਰਦੇ ਹਨ
@jaswindersinghchahal8446
@jaswindersinghchahal8446 10 ай бұрын
ਬਰਾੜ ਸਾਹਬ ਤੁਸੀਂ ਸਤਿਕਾਰਯੋਗ ਵਿਅਕਤੀ ਹੋ ਪਰ ਕਿਰਪਾ ਕਰਕੇ ਆਪਣੀ ਗੱਲ ਕਹਿਣ ਤੋਂ ਪਹਿਲਾਂ ਸੋਚੋ abut dharna
@jaswindersinghchahal8446
@jaswindersinghchahal8446 10 ай бұрын
From canda
@Kamaljit-ot2fp
@Kamaljit-ot2fp 8 ай бұрын
Very good veer ji
@shivdhillondhillon4693
@shivdhillondhillon4693 9 ай бұрын
Sahi ghal aa 💯💯
@satnamsinghkhabra1965
@satnamsinghkhabra1965 10 ай бұрын
You are absolutely right 🎉🎉 brother.
@dalersinghvirk2794
@dalersinghvirk2794 11 ай бұрын
ਧਰਨੇ ਲਾਉਣ ਦਾ ਸ਼ੌਕ ਨਹੀਂ ਹੁੰਦਾ ਧਰਨੇ ਤੇ ਬੈਠਿਆਂ ਨੂੰ ਪੁੱਛ ਲਾਇਆ ਕਿਉਂ ਹੈ ਜੀ
@yugrajsingh3183
@yugrajsingh3183 10 ай бұрын
Wah Brar saab wah , tuc great o ❤❤
@gurpreetsingh.4650
@gurpreetsingh.4650 11 ай бұрын
ਧੰਨਵਾਦ ਜੀ
@framefacts165
@framefacts165 8 ай бұрын
14:26
@jagmailsingh8322
@jagmailsingh8322 10 ай бұрын
Very nice 👌
@manoharsinghindian8677
@manoharsinghindian8677 11 ай бұрын
As da hall aa aazadi
@manoharsinghindian8677
@manoharsinghindian8677 11 ай бұрын
❤❤❤❤❤ love u barara ❤
@karmjeet9401
@karmjeet9401 11 ай бұрын
Nice ji❤
@ManiKalyan-fx2iw
@ManiKalyan-fx2iw 11 ай бұрын
ਧਰਨੇ ਕਰਕੇ ਹੀ ਖੇਤ ਬਚੇ ਨੇ ਬਰਾੜ ਸਹਿਬ ਗੋਰਮਿੰਟਾ ਨੂੰ ਕਹਿ ਸਹੀ ਕੰਮ ਕਰਨ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਹੀ ਨਾ ਪਵੇ ਧਰਨੇ ਲਾਉਣੇ ਸੋਖੇ ਨੀ ਹੁੰਦੇ
@sidhusidhu3333
@sidhusidhu3333 11 ай бұрын
ਸਾਡੇ ਲੋਕ ਜਿਹੜੇ ਸ਼ੇਰ ਗਾਉਂਦੇ ਸੁਣਾਉਂਦੇ ਉਨਾਂ ਦੀ ਬੱਲੇ ਬੱਲੇ ਕਰੀ ਜਾਂਦੇ ਐਸਾਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਬੰਦਾ 99 ਗੱਲਾਂ ਸੁਣਾ ਕੇ ਇਕ ਗੱਲ ਵੀ ਜੇ ਮਾੜੀ ਕਰਦਾ ਸਮਝਦਾਰ ਬੰਦਾ ਨਹੀਂ ਕਹਿ ਸਕਦੇ ਉਹਨੂੰ ਹਰਜੋਤ ਬੈਂਸ ਦਾ ਨਾਂ ਲਿਖ ਕੇ ਪ੍ਰੋਫੈਸਰ ਸੁਸਾਈਡ ਕਰ ਗਈ ਉਹਦਾ ਕੀ ਬਣਿਆ ਅੱਜ ਵੀ ਟੈਂਕੀਆਂ ਤੇ ਚੜੇ ਆ ਅਧਿਆਪਕ ਉਹਨਾਂ ਦਾ ਕੀ ਬਣਿਆ 4ਸ ਕਰੋੜ ਦਾ ਕੇਜਰੀਵਾਲ ਜਹਾਜ ਲੈ ਕੇ ਆਉਂਦਾ ਜਾਂਦਾ ਉਹਦਾ ਕੀ ਬਣਦਾ ਗੱਲਾਂ ਹੋਰ ਵੀ ਹੈ ਸਾਹਿਬ ਜੀ ਬਹੁਤ ਜਿਆਦਾ ਅਫਸੋਸ ਏਕ ਸਾਡੇ ਲੋਕਾਂ ਨੂੰ ਸਮਝ ਨਹੀਂ ਪੈਂਦੀ ਜੂਨੀਅਨ ਭੰਗ ਕਰਨ ਲਈ ਬਹੁਤ ਵੱਡੀ ਤਿਆਰੀ ਹੋ ਰਹੀ ਹੈ ਭਾਰਤ ਮਾਲਾ ਪ੍ਰੋਜੈਕਟ ਕੱਢ ਕੇ ਪੰਜਾਬ ਵਿੱਚ ਬੰਨ ਲੱਗ ਗਿਆ ਜੇ ਪਹਿਲਾਂ ਵਾਂਗੂੰ ਫੇਰ ਹੜ ਆਉਂਦੇ ਹੈ ਫੇਰ ਉਹਦਾ ਕੀ ਹੱਲ ਹੋਊਗਾ ਪਾਈਪਾਂ ਉਹਦੇ ਥੱਲੇ ਛੋਟੀਆਂ ਪਾਈਆਂਜਿਹੜੇ ਵੀਰ ਦੀ ਜਮੀਨ ਸੜਕ ਦੇ ਦੋ ਪਾਸੇ ਆ ਗਈ ਉਹ ਕੀ ਕਰੂਗਾ ਮੱਖਣ ਬਰਾੜ ਨੂੰ ਇਹ ਵੀ ਪੁੱਛਿਓ ਸੜਕ ਤੇ ਕਿੰਨੇ ਕਿਲੋਮੀਟਰ ਤੋਂ ਬਾਅਦ ਕੱਟ ਆਉਂਦਾ ਏਬੀ ਪੁੱਛ ਲੈਣਾ ਕੀ ਸਾਡੇ ਵਰਗੇ ਦਾ ਸਾਈਕਲ ਗੱਡੀ ਟਰੈਕਟਰ ਜੀਪ ਉਹਦੇ ਤੇ ਚਲੂ ਤੇ ਏਡੀ ਸੜਕ ਤੇ ਚੜ ਕੇ ਅਸੀਂ ਜਾਣਾ ਕਿੱਥੇ ਹ ਜਵਾਬ ਦਿਓ ਜੀ ਲਿਖਣ ਨੂੰ ਹੋਰ ਬਹੁਤ ਕੁਝ ਹੈ ਧੰਨਵਾਦ
@gurpreetrandhawa2230
@gurpreetrandhawa2230 11 ай бұрын
ਇਸ ਨੂੰ ਕਨੇਡਾ ਤੋਂ ਪੈਸੇ ਆਉਂਦਾ, ਤਾਂ ਰੱਬ ਨੂੰ ਟੱਬ ਦੱਸਦਾ
@majorsingh3092
@majorsingh3092 11 ай бұрын
ਮਖਣ ਲਾਹਨਤ ਤੇਰਾ ਤੇ
@manjitsinghdhillon6843
@manjitsinghdhillon6843 11 ай бұрын
Great job
@kirpalsinghbajwa5565
@kirpalsinghbajwa5565 11 ай бұрын
ਬਰਾੜਾਂ ਧਰਨੇ ਤੌਂ ਬਿਨਾਂ ਮੋਦੀ ਨੂੰ ਝੁਕਾ ਕੇ ਵਿਖਾੳਣਾ ਸੀ
@singhparvinder021
@singhparvinder021 11 ай бұрын
Very nice Brar shaib ❤❤
@gurdeepsran604
@gurdeepsran604 11 ай бұрын
verry.good.speech.m.brar
@BalkaranSandhu-ny3bw
@BalkaranSandhu-ny3bw 11 ай бұрын
❤❤❤❤❤ very nice🎉🎉❤❤❤❤❤
@manoharsinghindian8677
@manoharsinghindian8677 11 ай бұрын
Bilkol sahi keha barar sab g
@karanbaraich2300
@karanbaraich2300 11 ай бұрын
❤🎉
@yadwindermaan1103
@yadwindermaan1103 10 ай бұрын
Good aaa brar sahib
@manoharsinghindian8677
@manoharsinghindian8677 11 ай бұрын
❤❤❤❤❤ ss a gil sab g
@JagtarsinghSingh-we9bm
@JagtarsinghSingh-we9bm 11 ай бұрын
Very good
@BaljitSingh-se1ye
@BaljitSingh-se1ye 11 ай бұрын
Nice
@gurjantsinghmann7208
@gurjantsinghmann7208 10 ай бұрын
RIGHT G GALLAN SACHIAN PAR KORHIAN NE
@JaswantSingh-h2b4i
@JaswantSingh-h2b4i 9 ай бұрын
Dharna wali gal to pa laga tu Jatt da putt ne
@Kailey-hellsing
@Kailey-hellsing 10 ай бұрын
Bs ehi emotional galla kr krke loka nu fuddu bnai jao koi chaj di gal kro Punjab lai te apne hakka lai Koi v singer te writer jarnail singh bhindrawale de rah te chal skan di aukaat ni rakhda Punjab ohi a sb ohi a bs tuc lok badal gae
@SurprisedMathEquation-nn6be
@SurprisedMathEquation-nn6be 10 ай бұрын
😅😅😅😊😊😊😅😊😅😊😅😅
@JaswantSingh-h2b4i
@JaswantSingh-h2b4i 9 ай бұрын
Brar tu hathi mahanth ne kiti
@JaswantSingh-h2b4i
@JaswantSingh-h2b4i 9 ай бұрын
Brara tu Jatt da putt ne
@JARNAILSINGH-w3m
@JARNAILSINGH-w3m 11 ай бұрын
Shi kia
@Kanwaljitsingh755
@Kanwaljitsingh755 10 ай бұрын
Thoda shock a dharna sahi gal a
@manoharsinghindian8677
@manoharsinghindian8677 11 ай бұрын
Loko sudar jao
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 20 МЛН
Чистка воды совком от денег
00:32
FD Vasya
Рет қаралды 6 МЛН
Show with Makhan Brar | Singer | Writer | EP 169 | Talk with Rattan
49:53
ਮੱਖਣ ਬਰਾੜ ਕਰਦਾ ਅੱਤ Makhan brar
4:17
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 473 М.
Makhan Brar | The Great Lyrics of Punjabi Songs | Live Performance
17:49