No video

Show with Makhan Brar | Singer | Writer | EP 169 | Talk with Rattan

  Рет қаралды 76,580

Talk with Rattan

Talk with Rattan

Күн бұрын

#makhanbrar #makhanbrarlive #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.c....
Download Amazon Music App and Follow Talk with Rattan Podcast
music.amazon.i....
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 124
@sarbjitsandhu2531
@sarbjitsandhu2531 Жыл бұрын
ਵਾਹ ਜੀ ਵਾਹ ਮੱਖਣ ਬਰਾੜ ਪੰਜਾਬ ਦੀ ਅਣਖੀ ਉੱਚੀ ਕਲ਼ਮ
@jagatkamboj9975
@jagatkamboj9975 Жыл бұрын
ਮੱਖਣ ਬਰਾੜ ਬੋਹਤ ਵਦਿਆ ਵਿਚਾਰ ਚਰਚਾ ਕੀਤੀ ਜਾਨਕਾਰੀ ਵਾਦਾ ਕਿਤਾ ਧੰਨਵਾਦ
@anmolbrar3391
@anmolbrar3391 Жыл бұрын
ਬਰਾੜ ਸਾਹਿਬ ਜੀਉ। ਮੇਰੇ ਕੋਲ ਪੰਜਾਬ ਵਿਚ ਸਤਰ ਕਿਲੇ ਜਮੀਨ ਹੈ।ਪਰ ਫਿਰ ਵੀ ਇਹ ਗੱਲ ਦਾ ਬਹੁਤ ਦੁੱਖ ਹੈ ਕਿ ਮੇਰਾ ਇਕੋ-ਇਕ ਪੁਤਰ ਜੋ ਧਕੇ ਨਾਲ ਵਿਦੇਸ਼ ਵਿਚ ਚਲਾ ਗਿਆ ਹੈ।ਧੰਨਵਾਦ ਜੀਉ।
@user-wi8qv7ue5v
@user-wi8qv7ue5v 5 ай бұрын
CM ਪੰਜਾਬ ਦੇ ਲੀਡਰ ਸਾਰੇ। ਚੋਰ। ਨੇ। ਪੰਜਾਬ ਬਾਰੇ ਕੋਈ ਨਹੀਂ ਸੋਚਦਾ
@baljit8759
@baljit8759 Жыл бұрын
ਪੰਜਾਬੀ ਕਲਾਕਾਰਾਂ ਦੇ ਬਹੁਤੇ ਗਾਣਿਆਂ ਨੇ ਵੀ ਮਾੜਾ ਅਕਸ ਪੇਸ਼ ਕੀਤਾ ਮੱਖਣ ਬਰਾੜ ਜੀ ਬਧਿਆ ਗਲਾ ਆਪ ਜੀ ਦੀਆਂ sgpc ਵਾਲੇ ਸਾਰੇ ਪੰਜਾਬ ਨੂੰ ਚਲਾ ਸਕਦੇ ਜੇ ਪੈਸੇ ਅਹੁਦਿਆਂ ਦੀ ਭੁੱਖ ਨਾ ਹੋਵੇ ਆਪਣੀ ਜੁਮੇਵਾਰੀ ਸਮਜਦੇ ਹੁੰਦੇ ਪੰਥ ਪੰਜਾਬ ਨੂੰ ਮਹਰਾਜਾ ਰਣਜੀਤ ਸਿੰਘ ਜੀ ਦੀ ਸੋਚ ਲੈ ਕੇ ਚਲਣ ਤਾ ਸਰਕਾਰ ਦੀ ਥ ਲੈ ਸਕਦੇ ਜਥੇਦਾਰ ..🙏🙏
@karansahi5087
@karansahi5087 Жыл бұрын
Jathedar Akali Fulla Singh varga hove je. Parchi vicho nikle ne ki krna..
@baljit8759
@baljit8759 Жыл бұрын
ਮੱਖਣ ਬਰਾੜ ਬਾਬਾ ਜੀ ਗੁਰਦਾਸ ਆਲੇ ਮਸਲੇ ਤੇ ਬਹੁਤ ਬਧਿਆ ਗੱਲ ਆਖਿ ਤੁਸੀ ਹੰਕਾਰ ਸ਼ਾਡ ਗਲਤੀ ਮਨ ਲੈਂਦਾ ਚੰਗੀ ਗੱਲ ਸੀ ਗਲਤੀ ਸੀ ਵੀ ਉਸ ਦੀ ਪਰ ਆਕੜ ਮਨ ਗਯਾ ਭੁਲਦੇ ਆਪਣੇ ਪੰਜਾਬੀ ਵੀ ਨਹੀਂ ਫਿਰ ਆਕੜ ਆਲੇ ਨੂੰ ...
@jeetsandhu64
@jeetsandhu64 Жыл бұрын
Brar sahib 100% sachiya gallan Keh rahe ne amal karn waliyea ne 🙏🙏🇮🇳
@daljinderbhullar620
@daljinderbhullar620 Жыл бұрын
ਹਮੇਸ਼ਾ ਦੀ ਤਰਾਂ ਸਹੀ ਸਵਾਲ। ਲੱਗੇ ਰਹੋ ਰੱਬ ਤੁਹਾਨੂੰ ਹਿਮਤ ਬਖ਼ਸ਼ੇ।
@HarpreetSingh-rb6tt
@HarpreetSingh-rb6tt Жыл бұрын
Rattan veer di patarkari aaj di date ch 1 number te honest man
@loksanjhchannel
@loksanjhchannel Жыл бұрын
ਖੇਤਾਂ ਦੀ ਪਹੀ ਰੋਕਣ ਵਾਰੇ ਬਹੁਤ ਗੱਲ ਘੈਂਟ
@anmolbrar3391
@anmolbrar3391 Жыл бұрын
ਬਰਾੜ ਸਾਹਿਬ ਆਪ ਜੀ ਅੱਜ ਕੱਲ੍ਹ ਦੇ ਬਣ ਗਏ ਹਲਾਤਾਂ ਦੀਆ ਸਾਰੀਆ ਅਸਲ ਸੱਚਾਈਆ ਹੀ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਰਹਿੰਦੇ ਹੋ।ਧੰਨਵਾਦ ਜੀਉ।
@jugrajsinghsidhu1551
@jugrajsinghsidhu1551 Жыл бұрын
ਬਰਾੜ ਸਾਂਭ ਤੁਸੀ ਭਗਤ ਸਿੰਘ ਦੀ ਗੱਲ ਕੀਤੀ ਹੈ ਪਰ ਹੁਣ ਵਿਚ ਇਹੋ ਜਿਹੇ ਲੋਕ ਵੀ ਨੇ ਜਿਹੜੇ ਭਗਤ ਸਿੰਘ ਨੂੰ ਮਾੜਾ ਬੋਲਣ ਵਾਲੇ ਪੈਦਾ ਹੋ ਗਾਏਂ ਨੇ ਪਰ ਸ਼ਹੀਦ ਭਗਤ ਸਿੰਘ ਵਾਰੇ ਮਾੜਾ ਬੋਲਣ ਵਾਲੇ ਲੋਕਾਂ ਨੂੰ ਲੋਕਾਂ ਨੇ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ
@jagtarsingh7127
@jagtarsingh7127 Жыл бұрын
ਬਰਾੜ ਜੀ ਦੀਆਂ ਗੱਲਾਂ ਵਿਚ ਵਾਕਿਆ ਹੀ ਪੂਰੀ ਸਚਾਈ ਹੈ ਪੰਜਾਬ ਵਿੱਚ ਮਿਹਨਤ ਦਾ ਮੁੱਲ ‌ਨਹੀ ਮਿਲਦਾ
@balkourdhillon5402
@balkourdhillon5402 Жыл бұрын
ਬਰਾਤ ਸਾਹਿਬ ਜੀ ਐਕਰਧਾਲੀਵਾਲ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਧੰਨਵਾਦ ਬਹੁਤ ਹੀ ਵਧੀਆ ਸੋਚ ਤੇ ਵਿਚਾਰ ਹੈ ਤੁਹਾਡੀ ਕੀਤੀ ਹੋਈ ਸਾਰੀ ਗਲਬਾਤ ਨਾਲ ਅਸੀਂ ਸਹਿਮਤ ਹਾਂ ਪਰ ਇਕ ਬੇਨਤੀ ਹੈ ਕਿ ਜੋ ਅੱਜ ਪੰਜਾਬ ਖਾਲੀ ਹੋ ਰਿਹਾ ਹੈ ਇਸ ਵਾਰੇ ਵਧ ਤੋ।ਵਧ ਗੀਤਾਂ ਰਾਹੀਂ ਬੰਨ ਪਾਉ ਜੇ ਪੈ ਸਕਦਾ ਨੋਜਵਾਨੀ ਦਾ ਇਕੱਲੇ ਜਿਮੀਦਾਰ ਕਿਸਾਨ ਦਾ ਨਹੀਂ ਕਿਸੇ ਦਾ ਵੀ ਪਿਤਾ ਪੁਰਖੀ ਕਿੱਤੇ ਨਾਲ ਪਿਆਰ ਤੇ ਸਤਿਕਾਰ ਨਹੀਂ ਰਿਹਾ।
@KashmirSingh-zf1bv
@KashmirSingh-zf1bv Жыл бұрын
ਬਰਾੜ
@himmatsinghkamboj
@himmatsinghkamboj Жыл бұрын
Well said by makhan brar sahib and that is real facts. 🙏
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਗੱਲਾ ਕੀਤੀ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@preetkharoud1872
@preetkharoud1872 Жыл бұрын
ਬਹੁਤ vadia ਗੱਲਾਂ ਕੀਤੀਆਂ. Jwa sirraaa
@daljeetsingh7552
@daljeetsingh7552 Жыл бұрын
ਬਹੁਤ ਵਧੀਅਾ ਗੱਲ ਬਾਤ।
@gagansinghbrar8809
@gagansinghbrar8809 Жыл бұрын
ਬਹੁਤ ਹੀ ਵਧੀਆ ਗੀਤਕਾਰ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ ਨੇ ਬਰਾੜ ਸਾਬ੍ਹ ਰਾਤ ਹੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਵਿਖੇ ਇੱਕ ਪਾਰਟੀ ਵਿੱਚ ਬਰਾੜ ਸਾਬ੍ਹ ਦੇ ਵਿਚਾਰ ਸੁਣਨ ਦਾ ਸਮਾਂ ਮਿਲਿਆ ਬਹੁਤ ਹੀ ਕੁਝ ਸੁਣਿਆਂ ਬਰਾੜ ਸਾਬ੍ਹ ਤੋਂ ਪਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਬਖਸ਼ਣ
@gurpreetsingh-si7bv
@gurpreetsingh-si7bv Жыл бұрын
Sanu Maan aa Sade area de makhan Brar ji te saaf suthri kalam de malak
@sehajveer2753
@sehajveer2753 Жыл бұрын
Good job sat shri akal ji Anandpur sahib
@balbirsinghusajapmansadasa1168
@balbirsinghusajapmansadasa1168 Жыл бұрын
ਸ਼ਬਦ ਦੀ ਵਿਆਖਿਆ ਸੁਣਨੀ ਤਾਂ ਵਾਹਿਗੁਰੂ ਜੀ ਨੇ ਕੋਸ਼ਿਸ਼ ਕਰਾਈ ਆ।ਮੇਰੇ ਪੇਜ ਤੇ ਗੇੜਾ ਮਾਰ ਲਿਉ।ਮੱਖਣ ਸਿੰਘ ਪੰਜ ਕੁ ਦਿਨਪਹਿਲਾਂ ਸੁਫਨੇ ਵਾਲੀ ਥਾਂ ਵੀ ਮਿਲੇ ਸੀ ਆਪਾਂ।
@shaganbrar12
@shaganbrar12 Жыл бұрын
ਬਰਾੜ ਸਾਬ ਤੁਸੀਂ ਇਹ ਵੀ ਲਿਖਿਆ ਹੈ ਕੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਤੁਹਾਡੇ ਇਸ ਗੀਤ ਨੇ ਨਸ਼ੇ ਨੂੰ ਪ੍ਰੋਮੋਟ ਕੀਤਾ ਹੈ, ਬਾਕੀ ਤੁਹਾਡੀਆਂ ਗੱਲਾਂ ਨੇ ਸਭ ਠੀਕ ਨੇ
@gurpreetbrar5153
@gurpreetbrar5153 5 ай бұрын
ਅਸੀਂ ਤਾਂ 20 ਸਾਲਾਂ ਤੋਂ ਸੁਣ ਰਹੇ ਹਾਂ ਗੀਤ , ਕਦੇ ਦਾਰੂ ਨਹੀਂ ਪੀਤੀ
@balbirsingh3985
@balbirsingh3985 Жыл бұрын
ਲਿਖਾਰੀ ਨਾਂ ਬਹੁਤ ਵੱਡਾ ਆ ਬਹੁਤ ਵਧੀਆ ਲਿਖਦਾ ਵੀ ਵਧਾਈ ਦਾ ਪਾਤਰ ਆ ਪਰ ਸਿੱਖੀ ਇਤਿਹਾਸ ਵਾਰੇ ਲਿਖਣ ਤੇ ਦਸਣ ਕਮੀ ਮਹਿਸੂਸ ਲਗਦੀ ਆ
@gurcharansinghjawanda6654
@gurcharansinghjawanda6654 Жыл бұрын
ਸੱਚ ਤੇ ਸੀਰੀਅਸ ਲਿਖਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਜੀ
@gauravkhatri6073
@gauravkhatri6073 Жыл бұрын
Bhut vadiya brar saab ji ratan paji tusi vi good job
@user-sw4kq7dv7p
@user-sw4kq7dv7p 11 ай бұрын
ਬਰਾੜ ਸਾਹਬ ਵਧੀਅਾ ਸੁਨੇਹਾ ਜੀ
@makhansingh8880
@makhansingh8880 Жыл бұрын
ਬਰਾੜ ਸਾਹਬ ਕੋਈਵੀ ਕਮਲਾ ਹੋਕੇ ਤਾਂ ਨਹੀ ਜਾਂਦਾਜੀ ਇਥੇ ਹਰ ਕੋਈ ਬੌਹਤਹੀ ਸਿਆਣਾ ਹੈ ਜੀ ਇਥੇ ਸਰਕਾਰਾਂ ਨੇ ਹਾਲਾਤ ਹੀ ਐਸੇ ਬਣਾ ਦਿੱਤੇ ਹਨ ਹੋਰ ਕੋਈ ਚਾਰਾ ਹੀ ਨਹੀਂਰਿਹਾ ਜੀ
@ramsinghsukhewala7741
@ramsinghsukhewala7741 Жыл бұрын
ਵਾਹ ਬਈ ਵਾਹ ! ਸੱਚੀਆ ਗੱਲਾਂ ਨੇ !
@user-bc4zz1fs8v
@user-bc4zz1fs8v Жыл бұрын
ਸਰਕਾਰਾਂ ਪੰਜਾਬ ਖਾਲੀ ਕਰਕੇ ਬਾਹਰੋਂ ਲਿਆ ਕੇ ਹਿੰਦੂਤਵ ਦੀਆਂ ਵੋਟਾਂ ਬਣਾਉਣ ਲਈ ਪੰਜਾਬੀਆਂ ਨੂੰ ਦੇਸ਼ ਨਿਕਾਲਾ ਦੇ ਰਹੀ ਹੈ ਜੀ ਪੰਜਾਬੀਆਂ ਨੂੰ ਨੌਕਰੀਆਂ ਦੇਣ ਦੇ ਬਜਾਏ ਬਾਹਰੋਂ ਲਿਆ ਕੇ ਨੌਕਰੀਆਂ ਦੇਣ ਦਾ ਕੀ ਮੱਤਲਬ ਹੈ ???? ਸਰਕਾਰਾਂ ਆਪ ਨਸ਼ੇ ਵੇਚਦੀ ਹੈ ਵਰਨਾ ਕਿਵੇਂ ਕੋਈ ਨਸ਼ੇ ਵੇਚ ਸਕਦਾ ਹੈ ਜੀ ਜੇ ਪੰਜਾਬ ਵਿੱਚ ਪੰਜਾਬੀ ਨਾਂ ਰਹੇ ਪੰਜਾਬ ਕਿਵੇਂ ਰਹੇਗਾ ?????? ਪੰਜਾਬ ❤ ਸਾਡੀ ਜਾਨ ਸਾਡਾ ਮਾਣ ਅੱਜ ਮਾਣ 💔💔💔💔💔🩸🩸🩸🩸🩸ਨਹੀਂ ਰਿਹਾ ਜੀ ਨਸ਼ੇ ਖਾਣ ਵਾਲੇ ਬਹੁਤ ਕਮਜ਼ੋਰ ਦਿਲ ਦੇ ਹੁੰਦੇ ਹਨ ਨਸ਼ੇ ਦੇਣ ਵਾਲਾ ਬਹੁਤ ਵੱਡਾ ਦੁਸ਼ਮਣ ਹੁੰਦਾ ਹੈ ਜੋ ਦਿਮਾਗੀ ਤੌਰਤੇ ਸਮਝਦੇ ਹਨ ਕਿ ਉਹ ਨਾਂਹਮਰਦ ਹਨ ਕੰਮ ਨਹੀਂ ਕਰ ਸਕਦੇ ਇਸ ਲਈ ਹਰਾਮ ਦੀ ਕਮਾਈ ਖਾਂਦੇ ਹਨ ਜਿਹੜੇ ਬੱਚਿਆਂ ਨੂੰ ਸਵੇਰੇ ਬਿਸਤਰ ਵਿੱਚ ਚਾਹ ਮਿਲਦੀ ਹੋਵੇ ਉਹ ਬੱਚਿਆਂ ਨੂੰ 0 ਜਿੰਮੇਵਾਰੀ ਇਕਦਮ ਕਰੋੜਾਂ ਪਹਾੜਾਂ ਵਰਗੀ ਜ਼ੁੰਮੇਵਾਰੀ ਪੈ ਜਾਂਦੀ ਹੈ ਜਿਵੇਂ ਖੂਹ ਵਿੱਚ ਧੱਕਾ ਦੇ ਦਿੱਤਾ ਹੋਵੇ ਪਤਾ ਨਹੀਂ ਕਿਵੇਂ ਲੋਕ 45/50 ਲੱਖ ਲਾ ਕੇ ਲੋਕ ਬੱਚਿਆਂ ਨੂੰ ਇਕੱਲੇ ਹੱਕ ਬਾਹਰ ਭੇਜ ਦਿੰਦੇ ਹਨ ਜਿੱਥੇ ਬੱਚੇ ਪੱੜ੍ਹਦੇ ਵੀ ਹਨ ਕੰਮ ਵੀ ਕਰਕੇ ਥੱਕ ਟੁੱਟ ਕੇ ਡਿੱਗਦੇ ਹਨ ਪਿੱਛੇ ਪਤੀ ਵੀ ਬੱਚੇ ਹੀ ਹੋਣ ਕਾਰਨ ਫ਼ੋਨ ਕਰ ਕੇ ਤੰਗ ਕਰਦੇ ਹਨ ਜੇ ਫ਼ੋਨ ਨਹੀਂ ਚੱਕਦੀਆਂ ਫਿਰ ਪੁੱਠੇ ਸਿੱਧੇ ਇਲਜ਼ਾਮ ਲੱਗਦੇ ਹਨ ਤਲਾਕ ਹੁੰਦੇ ਹਨ
@jaswindermann6645
@jaswindermann6645 Жыл бұрын
Good 👍 Thanks 🙏
@balkourdhillon5402
@balkourdhillon5402 Жыл бұрын
ਬਰਾਤ ਸਾਹਿਬ ਜੀ ਇਹਨਾ ਕਹੋ ਵੀ ਸਾਡੇ ਕੋਲ ਕੋਈ ਰੋਲ ਮਾਡਲ ਨਹੀ ਪਰ ਸਹੀ ਇਹਗਲ ਹੈ ਵੀ ਜਿੰਨੇ ਰੋਲ ਮਾਡਲ ਸਿੱਖ ਕੌਮ ਕੋਲ ਪੁਰਾਤਨ ਤੇ ਮੌਜੂਦਾ ਸਮੇਂ ਦੇ ਸਿੰਘ ਸਿੰਘਣੀਆਂ ਦੇ ਰੂਪ ਵਿੱਚ ਰੋਲ ਮਾਡਲ ਹਨ ਉਹ ਕਿਸ ਕੋਲ ਹਨ ਪਰ ਥੋੜਾ ਬਹੁਤ ਬਣ ਸਕੀਏ।
@angrejparmar2250
@angrejparmar2250 Жыл бұрын
Thanks Brar Sahib
@harwindersinghmankoo3146
@harwindersinghmankoo3146 Жыл бұрын
ਰਤਨ ਅਤੇ ਬਰਾੜ ਜੀ ਬਾਹਰਲੇ ਮੁਲਕਾਂ ਵਲ ਨੂੰ ਨੌਜਵਾਨੀ ਬੇਸ਼ਕ ੳੁਹ ਨੌਜਵਾਨ ਹੋਣ ਜਾਂ ਲੜਕੀਆਂ ੳੁਹਨਾਂ ਦੀ ਮਜਬੂਰੀ ਬਣ ਗਈ ਹੈ िਜਹੜੇ ਪੰਜਾਬ ਚ 70 िਵਆਂ ਚ 8/10 ਜਮਾਤਾਂ ਪਾਸ ਨੂੰ ਚਪੜਾਸੀ ਤੋਂ ਲੈਕੇ ਏ ਐਲ ਐਮ िਬਜਲੀ ਬੋਰਢ ਅਤੇ ਹੋਰ ਵੀ ਮिਹਕिਮਆਂ ਚ ਸਰਕਾਰੀ ਨੌਕਰੀ ਅਸਾਨੀ ਨਾਲ िਮਲ ਜਾਂਦੀ ਸੀ ਅਜੋਕੇ ਸਮੇਂ ਚ ਤਾਂ िਕਸੇ ਗਰੈਜੂਏਟ ਨੂੰ ੳੁਹ ਵੀ ਕਰਮ ਚੰਗੇ ਭਾਵ ਮੋਟਾ ਪੈਸਾ ਤੇ ੳੁਚ ਕੋਟੀ ਦੇ ਬੰਦੇ ਦੀ िਸਫਾਰਸ ਹੀ ਸਰਕਾਰੀ ਨੌਕਰੀ ਲਵਾ ਸਕਦੇ ਹਨ 🙏
@bhalwansabdamaan-abc8053
@bhalwansabdamaan-abc8053 5 ай бұрын
ਯਾ ਘਰ ਦਾ ਜਵਾਨ ਮੈਂਬਰ ਸਾਂਝੇ ਕੰਮ ਲਈ ਮਰਵਾਊਨਾ ਪੈਂਦਾ ਹੈ
@RajinderSingh-bm5kz
@RajinderSingh-bm5kz Жыл бұрын
BRAR SAHIB JI THANKS VERY GOOD KIMETI GALLA
@gurdiyalsingh1576
@gurdiyalsingh1576 Жыл бұрын
Ratan bai bahut vadia interview
@harpchahal368
@harpchahal368 Жыл бұрын
ਨਲੇ ਕਹਿੰਦਾ ਪੰਜਾਬ ਚ ਧੱਕਾ ਹੁੰਦਾ ਨਲੇ ਕਹਿੰਦਾ ਹਥਿਆਰ ਨਾ ਰੱਖੋ ਸਭ ਕਿ ਸਮਝੀਏ
@ajmerdhillon3013
@ajmerdhillon3013 11 ай бұрын
Very good talk
@jarnailsingh9949
@jarnailsingh9949 Жыл бұрын
S G P C budget is not bigger than Punjab Government.
@baljitsinghballi4178
@baljitsinghballi4178 Жыл бұрын
Brar saheb nice person yesterday we met in Montreal
@NIRMALSINGH-yb8hn
@NIRMALSINGH-yb8hn Жыл бұрын
ਬਰਾੜ ਸਾਹਿਬ ਅਗਰੇਜ਼ਾਂ ਤੋਂ ਆਜ਼ਾਦੀ ਗੱਲਬਾਤ ਨੇ ਦੁਵਾਈ ਸੀ ਕਿ ਭਗਤ ਸਿੰਘ ਹੁਣਾਂ ਨੇ ਜੀ
@karansahi5087
@karansahi5087 Жыл бұрын
Tuhanu 100% yakeen aa g ke Azadi mil gyi aa..
@gurpreetkalyankalyan9787
@gurpreetkalyankalyan9787 Жыл бұрын
Eh ta gal sahi aa v koi gal baith k mukdi aa ,pr jehdi dhir takdi hove table te v odo ee baith k gal krdu aa jinna chir ageo agla takda ho k nee takrda🙏
@karanbaraich2300
@karanbaraich2300 Жыл бұрын
Bahut vadia
@veerrattol5749
@veerrattol5749 Жыл бұрын
❤️❤️
@navtejsinghkhosa8705
@navtejsinghkhosa8705 Жыл бұрын
Brar Sahib Good ji
@NareshKumar-kh9xl
@NareshKumar-kh9xl 5 ай бұрын
Very nice ❤
@jaiinder_singh_namberdar
@jaiinder_singh_namberdar 5 ай бұрын
ਆ ਮੇਰੇ ਪਿੰਡ ਬਣੀ ਹੋਈ
@rimpydhaliwal2862
@rimpydhaliwal2862 Жыл бұрын
ਬਰਾੜ ਸਾਬ੍ਹ ਮੈ😀ਜਾਣਾ ਕਿਹੜਾ ਤਰੀਕਾ ਜਿਸ ਨਾਲ ਜਾਵਾ ਗੱਲਾ ਸ਼ੋਖ਼ੀਆਂ ਨੇ ਹੱਲ ਦੱਸ ਦਿਓ
@SukhpreetBhamaddi
@SukhpreetBhamaddi Жыл бұрын
Good 👍 job jaata right jaata
@gurdasmattu3623
@gurdasmattu3623 4 ай бұрын
@HarjinderSingh-vq7xv
@HarjinderSingh-vq7xv Жыл бұрын
Very good 👍 👏
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਆਮਦਨ ਦਾ ਕੋਈ ਸਾਧਨ ਨਹੀਂ ਹੈ ਉਤੋਂ ਅੰਤਾ ਦੀ ਗ਼ਰੀਬੀ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@jotulidran1848
@jotulidran1848 Жыл бұрын
ਇਹ ਵੀ ਸਰਕਾਰੀ ਹੀ ਆ ਹਰ-ਇੱਕ ਗੱਲ ਵਿੱਚ ਸਰਕਾਰ ਦਾ ਪੱਖ
@jagatkamboj9975
@jagatkamboj9975 Жыл бұрын
ਬੋਹਤ ਵਦਿਆ ਵਿਚਾਰ ਚਰਚਾ
@baldevkrishan521
@baldevkrishan521 Жыл бұрын
Good Braad Sahib ji
@kulwantbrar8649
@kulwantbrar8649 Жыл бұрын
Great as always 🙏
@KhushwantSinghBrar
@KhushwantSinghBrar Жыл бұрын
Hathyara wali gall bilkul galat kar gya…. Saarya kol hathyaar houga taa, saare thaaN-siir(aawdi-aawdi jgaah) rehan ge, ikk-dujje da dar rahuga ke dujje kol vi hathyaar aa, esde naal tikaa(shanti/PEACE) vi rahuga… Te sab ton vadhi gall, Guru Gobind Singh ji ne kiha si ke saare hathyaar rakho, os vehle da uttam hathyaar rakhvaya si, je ajj hunde taa ajj da vi sab ton vadiya hathyaar rakhvouna si… Te aa avein faaltu boli jaanda… Thora sarkaar-pakhi laggya… sarkaar-darbaar naal mil ke challan wala….. (Chalo Baaki gallan baut sohniyaa kittiyaa)
@karansahi5087
@karansahi5087 Жыл бұрын
Veer eh gallan bs social media te hi krni bs Asal vich ta bhut der phla de hi Singh jina de piche lgda ohna nu Licence dene hi band krte aa. Te Shrabhi ne aa ke kine lokan de Hathyar vapis lai lye. kina ku ekaa krke keha v asi nai dene vapis. Bs social media te hi..
@gulabimaan5927
@gulabimaan5927 Жыл бұрын
Sahi.gal.a.ji
@gsdakha3763
@gsdakha3763 Жыл бұрын
ਸਤਿ ਸ੍ਰੀ ਅਕਾਲ ਜੀ❤👍👌
@manamand9946
@manamand9946 Жыл бұрын
Sade pind ta 75%jatt hi lende kanak
@harkhushsidhu3071
@harkhushsidhu3071 Жыл бұрын
Apani kaum changi a changi kaum vich kus madde bande v hunde a ji
@balwinderkainthmoga993
@balwinderkainthmoga993 Жыл бұрын
Very nice
@balwinderkainthmoga993
@balwinderkainthmoga993 Жыл бұрын
Very nice
@BaljeetSingh-fr3by
@BaljeetSingh-fr3by Жыл бұрын
🙏🙏🙏🙏🙏🙏
@satwindersingh9504
@satwindersingh9504 Жыл бұрын
Good luck bro
@jassadhesi730
@jassadhesi730 Жыл бұрын
Very good
@samarjeetsidhu6781
@samarjeetsidhu6781 Жыл бұрын
ਬਰਾੜ ਸਾਬ ਖਰੀਆ ਗੱਲਾ ਨੇ
@davindersingh7843
@davindersingh7843 8 ай бұрын
Ok
@CanadaKD
@CanadaKD Жыл бұрын
Good program
@balwantsingh-om1dv
@balwantsingh-om1dv Жыл бұрын
Crwww endddddd g
@Newshunt-98
@Newshunt-98 Жыл бұрын
Brar sahb de geet wakya e geet a nai ta bahle geetkar kavita e likhi jande
@unitedpanjabi
@unitedpanjabi Жыл бұрын
ਸਮਝ ਦਾ ਪਤਾ ਲੱਗ ਗਿਆ ਜੀ ਤੁਹਾਡਾ 😅😅
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ
@NirmalSingh-ym3qu
@NirmalSingh-ym3qu Жыл бұрын
🙏🙏
@Gagan-qk3pv
@Gagan-qk3pv Жыл бұрын
ਇਹ ਬੰਦਾ ਹੱਦੋਂ ਵੱਧ negative ਆ
@jagmailsingh548
@jagmailsingh548 Жыл бұрын
ਸਾਡੇ ਇਲਾਕੇ ਦਾ ਮਾਣ ਮੱਖਣ ਬਰਾੜ
@DRkaranveer6152
@DRkaranveer6152 Жыл бұрын
ਕਹਿਰੇ ਪਿੰਡ ਜਾ ਜਿਲੇ ਚ
@gurmindersingh4579
@gurmindersingh4579 Жыл бұрын
Sarkara pehla loka vaste kum kardi se jo hun sarkara apne ghar bharen vaste kum kardi ha jad khet nu warh he khan lag je ta fasal ke honi jo apne desh wich te sube wich ho ria na courts wich kise nu insaf milda ha waheguru ji jande sada ke banega
@karansahi5087
@karansahi5087 Жыл бұрын
Veer sade Sikhan vich ekaa kina ku aa sare dosh lokan te sarkaran nu. jini der apni jimevari nai mande te ekaa nai krde oni der koi sarkar nai sundi. Jina mrji time kharab kri jao Dosh la laa ke..
@moneykarwal8086
@moneykarwal8086 Жыл бұрын
Makhan brar di koi rees nahi kar sakda makhan brar MAkhan hi aa
@gurpreetkalyankalyan9787
@gurpreetkalyankalyan9787 Жыл бұрын
Table te v samne wali dhir kise gal naal ee baith di aa,thanu ki lgdA Modi bina kise gal to bill maaf kr gya,minta naal ta oh gal karan nu v tyaar nahi c🙏
@dildanimada5643
@dildanimada5643 Жыл бұрын
Baki sb thik aa pr eh gl te sehmaf nhi v gane bnde te asar krde aa eh faltu di gl aa eh bs entertainment aa keuki jo likhda oh ta na bnia gangster sahi gl koi krda ni v sarkara madia p
@jeewanjot5382
@jeewanjot5382 Жыл бұрын
Good morning g
@SureshKumar-dy6uk
@SureshKumar-dy6uk Жыл бұрын
ਵੱਖਰੀਆ ਮੜੀਆ ਅਤੇ ਵੱਖ਼ਰੇ ਗੁਰਦੁਆਰੇ ਵੀ ਜੱਟਾ ਦੀ ਪਛਾਣ ਹੈ
@lovelysandhu4837
@lovelysandhu4837 Жыл бұрын
Krda gallan punjab diya aap rehda Canada,, kyo makhan brar aa Yaad kina keha c
@rimpydhaliwal2862
@rimpydhaliwal2862 Жыл бұрын
ਮੁਲ ਨਾ ਮਿਲਣ ਦਾ ਹੱਲ ਕੀ ਹੈ ❓
@kulwindersingh3912
@kulwindersingh3912 Жыл бұрын
Koee badlaaw nahi ....male ..female izat nahi... chahal...chahal banda hi hai... auratan jiaada chahal kamm kardee...canada ja ke waayaaht ho jandian hann... makhan braarh vee gallan da khattiaa khanda hai... guru fateh...mai saboot de sakkdan ..
@forever-vz6bs
@forever-vz6bs Жыл бұрын
Ghar di shrab pio te kado ha ha
@Gagan-qk3pv
@Gagan-qk3pv Жыл бұрын
ਤੂੰ ਕੈਨੇਡਾ ਕੀ ਛੁਣਛੁਣਾ ਲੈਣ ਗਿਆ ਵੱਡਾ ਪੰਜਾਬ ਦਾ ਰਾਖਾ
@bennymohali
@bennymohali Жыл бұрын
Janna nahi madaa… pariwasr lai k janna ..hor gal aa
@ManjitSingh-ss6em
@ManjitSingh-ss6em Жыл бұрын
ਆਦਤ ਪੈਗੀ ਸਾਨੂੰ ਫ੍ਰੀ ਦਾ ਖਾਣ ਦੀ
@inspiringquoteslearn365
@inspiringquoteslearn365 Жыл бұрын
Bai Mandey sara kujj Haiga par bai tusi vi jayada time bahar rehney oh sahi canada america haini eh kujj ehda na punjab nu aapa badnam kariye sarkara da pehla jor lagya peya punjab nu badnam karan layi sarkara naal maatha layo Sarkar Chave kidi jinna chiita vi nahi vikk sakda hovo ikathey sarre buddi jeev singer writer hovo ikathey ehda interview vich mehfala vich gah key koi hall nahi hona
@harpchahal368
@harpchahal368 Жыл бұрын
ਮਾਫ ਕਰਨਾ ਤੁਹਡੀਆ ਬਹੁਤ ਗੱਲਾਂ ਨਾਲ ਸਹਿਮਤ ਨਹੀ
@forever-vz6bs
@forever-vz6bs Жыл бұрын
Kusa banda eh
@84manjit
@84manjit Жыл бұрын
ਜੇ ਲੂੰ ਕੰਢੇ ਨਾ ਖੜੇ ਹੋਏ ਫੇਰ?
@AmandeepSingh-ze9cb
@AmandeepSingh-ze9cb Жыл бұрын
ਨਵਜੋਤ ਸਿੰਘ ਸਿੱਧੂ ਬੇਦਾਗ਼ ਆ
@satinderhanjra6344
@satinderhanjra6344 Жыл бұрын
Sirey da haram da sidhu
@AmandeepSingh-ze9cb
@AmandeepSingh-ze9cb Жыл бұрын
@@satinderhanjra6344 ਤੇਰੇ ਨਾਲੋਂ ਜ਼ਿਆਦਾ ਨਹੀਂ, ਪਹਿਲਾਂ ਬੋਲੀ ਸਹੀ ਕਰ
@singharabhathal
@singharabhathal Жыл бұрын
Ll
@AmandeepSingh-ze9cb
@AmandeepSingh-ze9cb Жыл бұрын
@@singharabhathal ਮਤਲਵ
@bhalwansabdamaan-abc8053
@bhalwansabdamaan-abc8053 5 ай бұрын
ਉਸ ਦੀ ਸ਼੍ਰੀਮਤੀ ਪੰਜਾਬ ਦੀ ਲੋਕਲ ਬਾਡੀ ਮੰਤਰੀ ਰਹੀ ਤੇ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਰੱਕੀਆਂ ਦੇ ਬਾਰੇ ਪ੍ਰਾਈਵੇਟਲੀ ਪੁਛ ਪੜਤਾਲ ਕਰੋ ਜੀ ਗੰਗਾ ਵਗਦੀ ਹੋਵੇ ਤੇ ਮੌਸਮ ਹੋਵੇ ਤੇ ਲੋੜ ਹੋਵੇ ਕੌਣ ਮੌਕਾ ਛੱਡਦਾ ਹੈ ਚੌਬਰਾ !😊
@unitedpanjabi
@unitedpanjabi Жыл бұрын
ਕਿਹੜਾ ਕਹਿੰਦਾ sgpc ਦਾ ਬਜਟ ਪੰਜਾਬ ਤੋਂ ਜਿਆਦਾ ,?😂😂😂😂
@jassidhu461
@jassidhu461 Жыл бұрын
ਉਹ ਤਾਂ ਹੈਗਾ ਹੀ ਆ। ਚਾਹੇ ਗੂਗਲ ਕਰਲਾ ਵੀਰ।
@unitedpanjabi
@unitedpanjabi Жыл бұрын
@@jassidhu461 ਮੈਨੂੰ ਵੀਰ ਤੇਰਾ ਵੀ ਔਖਾ ਲੱਗਦਾ ਪਹਿਲਾਂ ਆਪ ਤਾਂ ਗੂਗਲ ਕਰ ਲਓ ਮੈਨੂੰ ਕਹੀ ਜਾਂਦੇ ਆ
@unitedpanjabi
@unitedpanjabi Жыл бұрын
@@jassidhu461 ਵੈਸੇ ਕਿਹੜੇ ਵਿਦਵਾਨ ਨੇ ਦੱਸਿਆ ਇਹ ਤੁਹਾਨੂੰ
@shubhkarmanbawa2605
@shubhkarmanbawa2605 Жыл бұрын
@@jassidhu461 bai hilya hoya hai ki sgpc budget 988cr da, te Panjab da 1,19,000cr da. 120 times aa.
@OnkarSingh-pl5mm
@OnkarSingh-pl5mm Жыл бұрын
ਗੋਲਕਾਂ ਵਿਚਲਾ ਪੈਸਾ, ਇਹ ਐੱਸ ਜੀ ਪੀ ਸੀ,ਬਜਟ ਵਿੱਚ ਜਮ੍ਹਾਂ ਈ ਨਹੀਂ ਦਿਖਾਉਂਦੀ???
@dr.jagtarsinghkhokhar3536
@dr.jagtarsinghkhokhar3536 Жыл бұрын
ਬਹੁਤ ਖੂਬ ਬਰਾੜ ਸਾਬ
@makhansingh5687
@makhansingh5687 Жыл бұрын
20 30 sal bahar kad jdon hun did bhar doosrian mattan den lag jande hva de Dr gania vich jatt bania navab hove parmot nashia noo sarab v ok nsha hea a khud v pinda hona 900 chuha kha k bili haj noo chali
@ranjitdhillon759
@ranjitdhillon759 Жыл бұрын
Salute your writing Brar Sahib ji
@bali8846
@bali8846 Жыл бұрын
ਗਾਣਿਆਂ ਵਾਲਿਆਂ ਤੋਂ ਪਹਿਲਾ ਕੀ ਜੱਟ ਨਹੀਂ ਸੀ ?
@Warispunjabde860
@Warispunjabde860 Жыл бұрын
Brab saab bhagat singh to baad bhut aye ne kom de jodhe lgda tuhanu hor study krn di lorh a😊
@jagmeetbrar3742
@jagmeetbrar3742 Жыл бұрын
Aave mari janda desi ja gora gori beer bar vich bathe hunde ne ma Melbourne Australia vich ha manu kithe koi gora gori dekhe nai jo app beer pende ne te sanu kam te rakhiya hoyea theek hai tusi soni likhde ho par eh gal v theek hai tusi dyaati lakhak ho
@karansahi5087
@karansahi5087 Жыл бұрын
Asi je aap beer peen jayiye bar vich ta hi disan ..
@KulwantSingh-is2lf
@KulwantSingh-is2lf 11 ай бұрын
❤❤
Harley Quinn's revenge plan!!!#Harley Quinn #joker
00:59
Harley Quinn with the Joker
Рет қаралды 27 МЛН
ISSEI & yellow girl 💛
00:33
ISSEI / いっせい
Рет қаралды 23 МЛН
а ты любишь париться?
00:41
KATYA KLON LIFE
Рет қаралды 3,3 МЛН
Show with Gurikbal Singh | @achievehappily  | EP 207 | Talk with Rattan
31:35
Makhan Brar | The Great Lyrics of Punjabi Songs | Live Performance
17:49
Show with Ritesh Lakhi | EP 79 | Talk with Rattan @RiteshLakhiUnplugged
47:08
Harley Quinn's revenge plan!!!#Harley Quinn #joker
00:59
Harley Quinn with the Joker
Рет қаралды 27 МЛН