ਨਿਸ਼ਾਨਦੇਹੀ/ਮਿਣਤੀ ਕਰਵਾ ਕੇ ਜ਼ਮੀਨ ਦਾ ਕਬਜਾ/निशानदेही करवाकर भूमि का कब्जा कैसे लें /Suit for Possession

  Рет қаралды 52,324

Kanooni salah by Adv. Kanwaljit Kuti

Kanooni salah by Adv. Kanwaljit Kuti

Күн бұрын

Пікірлер: 137
@greenpunjab5688
@greenpunjab5688 Жыл бұрын
ਪੂਰੇ ਪੰਜਾਬ ਵਿੱਚ ਪਹਿਲੇ ਇੱਕੋ ਇੱਕ ਵਕੀਲ ਹਨ ਜੋ ਸਾਨੂੰ ਅਜਿਹੀ ਮਹੱਤਵਪੂਰਨ ਜਾਣਕਾਰੀਆਂ ਦੇ ਰਹੇ ਹਨ ਜੋ ਆਮ ਲੋਕਾਂ ਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ ਐਡਵੋਕੇਟ ਕੁਟੀ ਸਾਹਿਬ ਦੇ ਸਾਰੇ ਪੰਜਾਬੀ ਹਮੇਸ਼ਾ ਰਿਣੀ ਰਹਿਣਗੇ ਜੋ ਇਹੇ ਸਾਨੂੰ ਸਰਲ ਪੰਜਾਬੀ ਭਾਸ਼ਾ ਵਿੱਚ ਸਮਝਾਉਂਦੇ ਹਨ
@anmolbrar3391
@anmolbrar3391 Жыл бұрын
ਸਭ ਤੋਂ ਵਧੀਆ ਇਲਾਜ ਛਿੱਤਰ ਪਰੇਡ ਅਤੇ ਗੰਡਾਸਾ ਹੈ।ਧੰਨਵਾਦ
@surinderbrar4249
@surinderbrar4249 Жыл бұрын
Fer jail jao te vakilan te kharch karo. Kai vaar 1 jaan 2 kanal jameen piche katal ho janda te one di jameen nahi hundi jine case vich lag jande
@Shonky_Jatt
@Shonky_Jatt 6 ай бұрын
ਡਾਗ ਸੋਟਾ
@dashwindersingh96crori13
@dashwindersingh96crori13 3 ай бұрын
ਬਿਲਕੁਲ ਸਹੀ ਹੈ
@dashwindersingh96crori13
@dashwindersingh96crori13 3 ай бұрын
Fudu kanoon ne 2007vich parawan ne mere hisey te kabja kar leya si High court Tak case chalda reha kuchh nahi baneya kuta kanoon tareekh te tareekh sari Jawani sali court de chakar laga laga ke katt gai ajj 50 saal da ho gye main rent te makana vich dhake khande sara furniture damage ho geya rent te kute advocates diyan fees bharde bharde bajurag ho gya es to vadiya hoonda ohna sareya da murder kar ke 7 saal di saja katt anda hoon araam nal lat te lat rakh ke apni kothi vich baitha hoonda kuta kanoon aa sala, ane nu mout aa jani aa tareekha te jande jande
@rajkourgill6657
@rajkourgill6657 3 ай бұрын
Lkhggfda😅😮😢😢 Mi la 😮😢😢😮😮 ui 😅
@anmolbrar3391
@anmolbrar3391 Жыл бұрын
ਬਾਈ ਜੀ ਬਹੁਤ ਵਧੀਆ ਵਿਸ਼ਾ ਹੈ।ਧੰਨਵਾਦ ਜੀਉ।
@KalaSingh-cj7rd
@KalaSingh-cj7rd Жыл бұрын
ਬਹੁਤ ਇ। ਜਾਣਕਾਰੀ ਦਿੱਤੀ ਹੈ
@jiwenkhanaKaushal
@jiwenkhanaKaushal 5 ай бұрын
ਬਹੁਤ ਵਧੀਆ ਜਾਣਕਾਰੀ ਵਕੀਲ ਸਾਹਿਬ ਜੀ
@Khushpreetkaur572
@Khushpreetkaur572 10 ай бұрын
ਧੰਨਵਾਦ ਜੀ।
@harpreetsingh2769
@harpreetsingh2769 Жыл бұрын
ਬਹੁਤ ਵਧੀਆ ਜਾਣਕਾਰੀ ਭਰਪੂਰ ਵੀਡੀਓ ਪੇਸ਼ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ
@KalaSingh-cj7rd
@KalaSingh-cj7rd Жыл бұрын
ਬਹੁਤ ਵਧੀਆ। ਜਾਣਕਾਰੀ ਦਿੱਤੀ ਹੈ
@gumeetsingh5106
@gumeetsingh5106 Жыл бұрын
ਬਹੁਤ ਵਧੀਆ ਜਾਣਕਾਰੀ ਭਰਾ ਜੀ
@laddicheema8399
@laddicheema8399 Жыл бұрын
ਵਕੀਲ ਸਾਹਿਬ ਜੀ ਤੁਹਾਡੇ ਨਾਲ ਮੁਲਾਕਾਤ ਕਰਨਾਂ ਚਾਹੁੰਦੇ ਹਾਂ ਜੀ
@Agriculture890
@Agriculture890 7 ай бұрын
ਵਧੀਆ ਜਾਣਕਾਰੀ ਦਿੱਤੀ
@waheguruji134
@waheguruji134 11 ай бұрын
V good 👍 veer g
@dilbagpannu7799
@dilbagpannu7799 6 ай бұрын
Good information sir .
@rajsidhu3111
@rajsidhu3111 4 ай бұрын
ਬਹੁਤ ਹੀ ਸਮਾਂ ਲੱਗਦਾ ਅਦਾਲਤ ਵਿਚ 5,7ਸਾਲ ਲੱਗ ਜਾਂਦੇ ਹਨ ਮੈਂ ਆਪ ਕੇਸ਼ ਲੜਕੇ ਵੇਖਿਆ ਹਾਂ ਪਰ ਜਦੋਂ ਕੋਟ ਦੀ ਮਿਣਤੀ ਆ ਗਈ ਫੇਰ ਉਹ ਕੋਈ ਵੀ ਰੋਕ ਨਹੀਂ ਸਕਦਾ ਖੜੀ ਫਸਲ ਵਿਚ ਵੱਟ ਪਵੳਦੇ ਆ
@harbhajansingh4553
@harbhajansingh4553 Жыл бұрын
Je during dhir making bna lave fir ke karna
@Aaj361
@Aaj361 8 ай бұрын
ਵੀਰ ਅਦਾਲਤ ੱਚ ਜਾ ਕੇ ਕਬਜਾ ਤਾਂ ਲੈ ਲਿਆ ਪਰ ਅਦਾਲਤ ਨੇ ਏਨੀ ਹਰਾਸਮੈਂਟ ਦਾ ਕਸੂਰਵਾਰ ਨੂੰ ਜੁਰਮਾਨਾ ਕੀ ਲਾਇਆ l ਇਹ ਜਰੂਰ ਦੱਸੋ l ਜਾਂ ਕਾਨੂੰਨ ਵਿੱਚ ਹਰਾਸਮੈਂਟ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਦੀ ਕੋਈ ਤਾਕਤ ਹੀ ਨਹੀਂ
@HARTEJ-MANN
@HARTEJ-MANN Жыл бұрын
ਬਹੁਤ ਚੰਗੀ ਤਰਾਂ ਕਾਨੂੰਨ ਦੀ ਜਾਣਕਾਰੀ ਦਿੱਤੀ ਕੁਟੀ ਸਾਬ। ਅਦਾਲਤ ਵਿੱਚ ਕੇਸ ਖਤਮ ਹੋਣ ਨੂੰ ਕਿੰਨਾ ਕੁ ਸਮਾਂ ਲੱਗਦਾ ਆ ਵਕੀਲ ਸਾਬ?
@dailyseatimelapseworld2993
@dailyseatimelapseworld2993 7 ай бұрын
Saal
@KindaSingh-xg8sv
@KindaSingh-xg8sv 6 ай бұрын
Very,good
@Jatt673
@Jatt673 2 ай бұрын
Ek owner di jameen 2jagah hon nal Khatoni number change hunda k same rehnda
@jaswindersingh-ik3gs
@jaswindersingh-ik3gs Жыл бұрын
SSA ji jaswinder Singh italy good vedio
@rajsidhu3111
@rajsidhu3111 4 ай бұрын
Good 👍 yg
@LakhvirSingh-vf4eg
@LakhvirSingh-vf4eg 8 ай бұрын
Good❤
@MEETVLOGER93
@MEETVLOGER93 13 күн бұрын
Jine time to agle ne kabja kita one time da jmeen di income da claim lain lyi v case kar sakde aa ?
@naseebchand8371
@naseebchand8371 Жыл бұрын
ਅਦਾਲਤ ਦੇ ਫੈਸਲੇ ਨੂੰ ਕਿੰਨੇਂ ਸਾਲ ਲੱਗ ਜਾਂਦੇ ਹਨ ਦੋ ਵਕੀਲਾਂ ਨੂੰ ਪੈਸਾ ਕਮਾਉਣ ਦਾ ਰਾਹ ਮਿਲਦਾ ਹੈ ਕਿਸਾਨਾ ਨੂੰ ਗੁੰਮਰਾਹ ਕਰਕੇ ਪੈਸਾ ਕਮਾਉਣਾ ਵਕੀਲਾਂ ਦਾ ਕੰਮ ਹੈ ਅਦਾਲਤ ਵਿੱਚ ਕਿਸੇ ਨੂੰ ਨਿਆਂ ਨਹੀਂ ਮਿਲਿਆ ਕੇਸਾਂ ਕਰਕੇ ਜੱਜਾਂ ਦੀ ਡਿਊਟੀ ਵਰਕਰ ਰਹਿੰਦੀ ਹੈ ਅੱਜ ਕੱਲ੍ਹ ਜੱਜ ਸਾਹਿਬ ਵੀ ਰਿਸ਼ਵਤ ਲੈਂਦੇ ਹਨ ਕਿਸਾਨ ਖੂਹ ਦੀ ਮਿੱਟੀ ਖੂਹ ਲਾਈ ਜਾਂਦਾ ਹੈ ਕਿ ਮੈਂ ਜੱਟ ਹਾਂ ਜੱਟ ਬਾਦ ਹੀ ਇੱਨਾਂ ਚੱਕਰਾਂ ਵਿਚ ਪੈਦਾ ਹੈ ਵਕੀਲ ਮਿਲ ਕੇ ਦੋਨਾਂ ਧਿਰਾਂ ਨੂੰ ਲੁੱਟਦੇ ਹਨ ਅਤੇ ਏ ਸੀ ਕਮਰਿਆਂ ਵਿੱਚ ਜ਼ਿੰਦਗੀ ਬਤੀਤ ਕਰਦੇ ਹਨ
@dashwindersingh96crori13
@dashwindersingh96crori13 3 ай бұрын
Bilkul sahi ajj 18 saal ho gaye court de chakar lagande es to vadiya hoonda ohna sareya da murder kar ke 7 saal di saja katt anda
@balvirdhaliwal1276
@balvirdhaliwal1276 Ай бұрын
Right​@@dashwindersingh96crori13
@Brar8259
@Brar8259 Жыл бұрын
Very good sir ji
@darshanram5643
@darshanram5643 Жыл бұрын
Very good
@GurpreetSinghDhillon-v2u
@GurpreetSinghDhillon-v2u Жыл бұрын
Veer ji btea wali vedi banake daso ji hishe kistra bande va ji
@mangalsingh5576
@mangalsingh5576 Жыл бұрын
Nice video
@RJmanpreetkaurbrar1191
@RJmanpreetkaurbrar1191 Жыл бұрын
Good information sir
@satnam1564
@satnam1564 Жыл бұрын
oper dita comet de nal sir vakil kabja len vale nu kakho hola kar dinde han sil lai jande han es tra feda nahi koi ja te 1 2 trika vich kabja mil jave te dik he one di jaga nahi hundi jine vakil kha jade han pisale same raje jhat fesla kar dinde san hun ragarh ke rakh dinde han vir ji bandakithe ena kharcha liave vakila lai
@MohanSingh-jc8de
@MohanSingh-jc8de Жыл бұрын
Good ji
@harpreetram3627
@harpreetram3627 Жыл бұрын
Thanks sir
@HP.BINDAS
@HP.BINDAS Жыл бұрын
ਐਸਟਆਮ ਵਾਲੀ ਜਗ੍ਹਾ khareed ਸਕਦਾ ਹਾਂ
@NarindersinghSingh-rv3wu
@NarindersinghSingh-rv3wu 6 ай бұрын
Veer ji sanji khawat hai ke main raster walA rasta rake sata hai
@birsingh6954
@birsingh6954 Жыл бұрын
Good good good good good sir g
@GurmailSidhu-z3u
@GurmailSidhu-z3u 8 ай бұрын
Pakke khal nal kene jga chaydi
@GurmeetSingh-lo7xf
@GurmeetSingh-lo7xf 5 ай бұрын
@sarnjitthaska5676
@sarnjitthaska5676 Жыл бұрын
Veer ji asi nisan dehi krai c jis vich te jamin age to age jandi rahi khen da bhab mere kht to agale khe agale khe to agale wal is tarah pura maraba khisk geya par santusti ni hoi
@jasbirsinghjassajatt8237
@jasbirsinghjassajatt8237 Жыл бұрын
Agey to agey khuni Rishtey ja .3 party Railtev
@sarnjitthaska5676
@sarnjitthaska5676 Жыл бұрын
@@jasbirsinghjassajatt8237 duje bande da tak suru hojanda a
@harjindergrewal8392
@harjindergrewal8392 Жыл бұрын
Thanks vakil saab
@SSBains-js8ot
@SSBains-js8ot 8 ай бұрын
Sir khet vicho langde 11 foot raste di Nishandehi karwai si ik paase to rasta vadia si .oh jimidaar kabja nhi Chad riha.koi hal daso
@gursevaksingh176
@gursevaksingh176 Жыл бұрын
ਸਰ ਜੀ ਸਾਡੀ ਕੰਪਿਊਟਰ ਮਿਣਤੀ ਹੋਈ ਕਰੀਬ 2ਮਹੀਨੇ ਪਹਿਲਾਂ ਜਿਸ ਵਿੱਚ ਵਿਚ ਠੱਡੇ ਤਾ ਲੱਗੇ ਐ ਪਰ ਕੰਪਿਊਟਰ ਮਿਣਤੀ ਦੀ ਨਕਲ ਵਿਚ 7ਕਨਾਲਾ ਜੋ ਸਾਨੂੰ ਨਿਕਲਦੀਆਂ ਸਨ ਦਾ ਵੇਰਵਾ ਨਹੀਂ ਪਾਇਆ ਮਿਣਤੀ ਦੀ ਫੀਸ ਵੀ ਪੂਰੀ ਲੈ ਗਏ ਇਸ ਦਾ ਕੀ ਹੱਲ ਹੋ ਸਕਦਾ ਕਿਰਪਾ ਕਰਕੇ ਦੱਸੋ ਜੀ 🙏
@balwinder312
@balwinder312 Жыл бұрын
ਸਰ ਸਾਡੀ ਸ਼ਾਮਲਾਤ ਜ਼ਮੀਨ ਦੇੜ ਕਿੱਲਾ ਅੱਜ ਤੋਂ ¹⁹ਸਾਲ ਪਹਿਲਾ ਗੋਰਦੋਰੀ ਪਾ ਕੇ ਧੋਖੇ ਨਾਲ ਲੇ ਲਈ ਮੈਂ ਓਸ ਸਮੇਂ ਨਬਾਲਕ ਸੀ ਕਿ ਹੋਣ ਅਸੀ ਅਦਾਲਤ ਦੀ ਮਦਦ ਨਾਲ ਵਾਪਸ ਲੈ ਸਕਦੇ reply ਜਰੂਰ ਕਰਨਾ
@dineshacandroservice8907
@dineshacandroservice8907 Ай бұрын
2 donu parti ke pass p er per sahi hai per 1 parti ne pehle karda plat deuje ne baad mai kis ko mile ki sahi jga
@merapunjab2361
@merapunjab2361 Жыл бұрын
J nisandehi te dosri party te signature na hon fr ki kri e
@harshbirsinghpannu580
@harshbirsinghpannu580 6 ай бұрын
ਫਿਰ ਨਿਸ਼ਾਨਦੇਹੀ ਨਹੀਂ ਹੋਣੀ ਪਰ ਤੁਸੀਂ ਆਪਣੇ ਹਿੱਸੇ ਦੀ ਤਕਸੀਮ ਕਰਵਾ ਸਕਦੇ ਹੋ ਪਟਵਾਰੀ ਨੂੰ ਮਿਲੋ
@puneet-gi
@puneet-gi Жыл бұрын
Paji computer naal Hoi Nissan dahi..100% blikul sahi hundi aa ja fir.. galat hon de koi ko chance hunde ne?
@jarnailsingh6506
@jarnailsingh6506 Жыл бұрын
Sir motor da connection kidan transfer keriye
@harcharansidhu8552
@harcharansidhu8552 Жыл бұрын
Je takseem na hoi hove fr kbja len da procedure dsso
@harshbirsinghpannu580
@harshbirsinghpannu580 6 ай бұрын
ਕਬਜ਼ਾ ਲੈਣ ਦਾ ਪ੍ਰੋਸੀਜ਼ਰ ਇਹ ਆ ਬਈ ਬੰਦੇ ਇਕੱਠੇ ਕਰੋ ਵੱਧ ਤੋਂ ਵੱਧ ਤੇ ਛਿੱਤਰ ਦੇ ਜ਼ੋਰ ਤੇ ਜ਼ਮੀਨ ਵਾਹ ਲਉ 🔫 💪
@punjabipoetry998
@punjabipoetry998 8 ай бұрын
Sir meri jameen pathankot to thori door si es karke pita ji pure hon to parivark razeve karke jameen nai sanbal sakea.hun mai bapis apni jameen chahuna jo banda jameen te kheti apni marji naal karda si oh kabza chhdna nai chaunda ta karna chaheeda.
@harshbirsinghpannu580
@harshbirsinghpannu580 6 ай бұрын
ਬਾਈ ਜੇ ਤੁਸੀਂ ਜ਼ਮੀਨ ਤੇ ਕੋਈ ਲੋਨ ਵਗੈਰਾ ਲਿਆ ਆ ਤੇ ਤੁਹਾਡਾ ਪੱਲਾ ਭਾਰਾ ਆ ਪਟਵਾਰੀ ਨੂੰ ਮਿਲੋ ਚੈੱਕ ਕਰੋ ਕਿ ਗਰਦਾਵਰੀਆਂ ਚ ਨਾਂ ਕੀਹਦਾ ਆਹ ਜੇ ਉਸ ਦਾ ਆ ਤੇ ਕਿਸੇ ਤਰ੍ਹਾਂ ਗਰਦਾਵਰੀਆਂ ਤੜਵਾਓ ਜੇ ਤੁਸੀਂ ਜਮੀਨ ਤੇ ਲੋਨ ਨਹੀਂ ਲਿਆ ਤੇ ਲੋਨ ਵੀ ਲੈ ਛੱਡੋ ਆਪਣਾ ਪੱਖ ਭਾਰਾ ਕਰਨ ਨੂੰ ਬਹੁਤ ਜਿਆਦਾ ਕੰਮ ਆਵੇਗੀ ਇਹ ਚੀਜ਼ ਦੂਸਰਾ ਇਹ ਚੈੱਕ ਕਰੋ ਕਿ ਤੁਹਾਡੀ ਜ਼ਮੀਨ ਚ ਉਹਨੇ ਕਿਤੇ ਟਿਊਬਵੈੱਲ ਕੁਨੈਕਸ਼ਨ ਤਾਂ ਨਹੀਂ ਲਿਆ ਜੇ ਲਿਆ ਆ ਤਾਂ ਉਹ ਪਟਵਾਉ ਕਿਉਂਕਿ ਜਿਵੇ ਲੋਨ ਨਾਲ ਤੁਹਾਡਾ ਪੱਲਾ ਭਾਰਾ ਹੋਣਾ ਓਵੇਂ ਹੀ ਗਰਦਾਵਰੀਆਂ ਅਤੇ ਕੁਨੈਕਸ਼ਨ ਦੇ ਬਿਜਲੀ ਬਿਲਾਂ ਨੇ ਉਹਨਾਂ ਦਾ ਪੱਲਾ ਭਾਰਾ ਕਰਨਾ ਜੇ ਉਹ ਆਪਣਾ ੧੨ ਸਾਲ ਦਾ ਕਬਜ਼ਾ ਸਿੱਧ ਕਰ ਗਿਆ ਤਾਂ ਜ਼ਮੀਨ ਉਹਦੀ ਹੋ ਜਾਣੀ ਆ ਸੋ ਇਹ ਕੰਮ ਚੁੱਪ ਚਾਪ ਕਰਿਉ ਬਿਨਾਂ ਉਹਨੂੰ ਪਤਾ ਲੱਗੇ ਜੇ ਕੁਨੈਕਸ਼ਨ ਲੱਗਾ ਆ ਤੇ ਬਿਜਲੀ ਮਹਿਕਮੇ ਚੋਂ ਸਾਰਾ ਉਹ ਨਕਸ਼ਾ ਲੈਕੇ ਜਿਹੜਾ ਉਹਨਾ ਪਾਸ ਕੀਤਾ ਕੁਨੈਕਸ਼ਨ ਲਾਉਣ ਨੂੰ ਤੇ ਜ਼ਮੀਨ ਦਾ ਨੰਬਰ ਵੀ ਹੋਵੇਗਾ ਉਹ ਸਾਰੀ ਫਾਇਲ ਲੈਕੇ ਆਪਣੀ ਫਰਦ ਲਾਕੇ ਪੁਲਿਸ ਕੇਸ ਕਰ ਦਿਉ ਉਹਦੇ ਨਾਲ ਬਿਜਲੀ ਅਧਿਕਾਰੀ ਵੀ ਫਸਣਗੇ ਉਹ ਕੁਨੈਕਸ਼ਨ ਲਾਹੁਣਾ ਪੈਣਾ ਫਿਰ ਗਰਦਾਵਰੀਆਂ ਤੜਵਾਕੇ ਮਤਲਬ ਗਰਦਾਵਰੀਆਂ ਦੱਸਦੀਆਂ ਹੁੰਦੀਆਂ ਕਿ ਵਾਹ ਬੀਜ਼ ਕੌਣ ਰਿਹਾ ਕਬਜ਼ੇ ਦਾ ਸਬੂਤ ਹੁੰਦਾ ਇਹ ਦੋ ਮਸਲੇ ਹੱਲ ਕਰਵਾਕੇ ਕੋਰਟ ਚ ਕੇਸ ਪਾ ਦਿਉ ਵਧੀਆ ਵਕੀਲ ਲੱਭ ਕੇ ਫਿਰ ਕੋਰਟ ਨੇ ਸਬੂਤਾਂ ਦੇ ਅਧਾਰ ਤੇ ਤੁਹਾਨੂੰ ਸਟੇਅ ਦੇ ਦੇਣਾ ਅਤੇ ਕੋਰਟ ਵੱਲੋ ਤੁਹਾਨੂੰ ਕਬਜ਼ਾ ਦਵਾਇਆ ਜਾਣਾ ਸਬੂਤਾਂ ਦੇ ਅਧਾਰ ਤੇ
@kewalsidhu107
@kewalsidhu107 Жыл бұрын
ਵਕੀਲ ਸਾਬ ਜੇ ਜਮੀਨ ਉਪਰ ਘਰ ਪਾਇਆ ਹੋਵੇ ਫਿਰ ਨਿਸਾਨਦੇਹੀ ਕਰਵਾਕੇ ਅਦਾਲਤ ਰਾਹੀ ਕਬਜਾ ਲੈ ਸਕਦੇ ਆ
@satnam1564
@satnam1564 Жыл бұрын
vakil sahib jado nu kot ne kabja le ke dena banda buda ho janda kabja sitar nal seti hunda va
@charanjeetkaur1847
@charanjeetkaur1847 Жыл бұрын
Je koi home ja plot buy karna huvy ta owner Kulu ki ki property de kehrey documents chahidy ha
@happychahal2135
@happychahal2135 Жыл бұрын
retired patwari ja kanugo nu kithe labhi a vakil saab🤔
@opgamingygp3822
@opgamingygp3822 Жыл бұрын
Veer ji Sadi jamin pakistan toh nhi yai us de kagaj kitho niklan ge
@Yarvelly
@Yarvelly Жыл бұрын
Contact kive kr skde aa sir....??
@GurtejSingh-vv2pr
@GurtejSingh-vv2pr 5 ай бұрын
ਕਬਜੇ ਦਾ ਕੇਸ਼ ਤਲਸ਼ੀਲਦਾਰ ਦੇ ਪਾਸ਼ ਪਾ ਸ਼ਕਦੇ ਹੈ ਜਾ ਲੋਰਕੋਟ ਵਿੰਚ ਪਾ ਸ਼ਕਦੇ ਹੈ
@tarsemhirs2433
@tarsemhirs2433 Жыл бұрын
Sir I am 77 years old and physically weak.. my neighbor has encroached upon my agriculture land in my absence.he now is not cooperating in Nissan dehi.he even cut the banna and threatened me not to put Banna.he is a politically sound person and even was karajkari sarpanch.please guide me as to how I shall proceed to get my encroached land back .I am from hoshiarpur distt.i have never faced such a harrassing situation. Moreover my health does not permit me. Pl guide me and also let me know if any good advocate in hoshiarpur.
@kanoonisalahbyadv.kanwalji6303
@kanoonisalahbyadv.kanwalji6303 Жыл бұрын
please call me at 98151 39423
@deyeajagal5931
@deyeajagal5931 Жыл бұрын
Patwari v vik jande ne
@dharamdass1765
@dharamdass1765 Жыл бұрын
Sir mare lal Dore ki property doosre k nam ho gye kya kru
@harkiransingh8586
@harkiransingh8586 Жыл бұрын
Bai ji takseem da case vich samen hon ta kin time lagda ji kuj band canada vich radh aa
@shivbhutal7482
@shivbhutal7482 6 ай бұрын
ਸਰ ਜੀ ਨਿਸ਼ਾਨਦੇਹੀ ਤੇ ਕਿੰਨਾ ਕ ਖਰਚ ਆਉਂਦਾ ਏ. ਜਾ ਕਿਲਿਆ ਦੇ ਹਿਸਾਬ ਨਾਲ ਖਰਚ ਆਉਂਦਾ ਏ ਤੇ ਕਿੰਨੇ ਦਿਨ ਚ ਹੋ ਜਾਂਦੀ ਏ please ਦੱਸੋ kis
@gurmeetsinghgurmeetsingh2599
@gurmeetsinghgurmeetsingh2599 Жыл бұрын
ਸਰ ਜੀ ਮੈ ਅਨੰਦ ਪੁਰ ਸਾਹਿਬ ਤੋਂ ਹਾ। ਮੈ ਆਪਣੀ ਜਮੀਨ ਦੀ ਨਿਸ਼ਾਨਦੇਹੀ DGPC ਸਿਸਟਮ ਰਾਹੀਂ ਕਰਵਾਈ ਸੀ। ਮੇਰੀ ਜਮੀਨ ਰੇਲਵੇ ਹੇਠਾਂ ਨਿਕਲੀ ਸੀ ਰੇਲਵੇ ਵਿਭਾਗ ਕਬਜ਼ਾ ਨਹੀ ਛੱਡ ਰਿਹਾ ਕੀ ਕਰੀਏ ਜੀ।
@ravideeprandhawa9037
@ravideeprandhawa9037 3 ай бұрын
ਜੇਕਰ ਕੋਈ ਹਿੱਸੇਦਾਰ ਮੌਜੂਦ ਨਾ ਹੋਵੇ ਉਸਦੇ ਸਾਇਨ ਨਾ ਹੋਣ ਤਾਂ ਉਸਦੀ ਜਮੀਨ ਵਿੱਚ ਨਿਸਾਨੀ ਲਾ ਸਕਦੇ ਹਾਂ ਕੀ
@NirmalSingh-ri5qe
@NirmalSingh-ri5qe Жыл бұрын
We are three partners but two not agree to file possessions case in the court.Why I file case in the court for my share ?
@dilbagsingh9486
@dilbagsingh9486 6 ай бұрын
Menti hon to bad do Sid khala asi apni metni cho deta hon agla khala nahi d reha kyoki us Sid khala menti to Ander a riha us d ki keta java
@gurbinderdhaliwalgurbinder8110
@gurbinderdhaliwalgurbinder8110 Жыл бұрын
ਬਾਈ ਜੀ ਬਹਿਣੀਵਾਲ ਪਿੰਡ ਜਿਲਾ ਮਾਨਸਾ ਸਾਥੋ ਗਹਿਣੇ ਕੇ ਧੋਖੇ ਨਾਲ ਰਜਿਸਟਰੀ ਬੈ ਦੀ ਕਰਾ ਲੀ ਇੰਤਕਾਲ ਹੁਣ ਸਾਡੇ ਨਾ ਪਿਆ ਇਸ ਬਾਰੇ ਕੋਈ ਸਲਾਹ ਦਿਉ ਜੀ 11ਕਨਾਲ 10ਮਰਲੇ ਪਲੀਜ
@karamsingh44668
@karamsingh44668 Жыл бұрын
Subedar karam singh ruldu wala
@NoorTV786
@NoorTV786 8 ай бұрын
ਸਰ ਜੀ ਅਸੀਂ ਬਿਲਕੁਲ ਇਸੇ ਤਰ੍ਹਾਂ ਕੇਸ ਕੀਤਾ ਹੋਇਆ 2 ਸਾਲ ਹੋ ਗਏ ਜੀ ਇਹ ਕੇਸ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ Please ਜਰੂਰ ਦੱਸਿਓ ਜੀ ਕੁਝ
@manpreetsingh-zr4ye
@manpreetsingh-zr4ye Жыл бұрын
Paji asi vi hun kabja laina hai 10.15 din tak
@jasbirsinghjassajatt8237
@jasbirsinghjassajatt8237 Жыл бұрын
Kabja.....? Full Tyari nall karna. Lagbhg 2 admi 55 salla zaroor hon. (KABZA TE TAZRBA) Jatt ne kitey. Pr hun I am govt implige
@manpreetsingh-zr4ye
@manpreetsingh-zr4ye Жыл бұрын
@@jasbirsinghjassajatt8237 hanji paji police vi Hove gi te paji 60.70 munde vi Han pkaa hath pava ge ji jameen 4 vigge hai ji
@Punjab_jobs_posts
@Punjab_jobs_posts 4 ай бұрын
​@@manpreetsingh-zr4yemil geya kabbja?
@jasbirsinghsandhu7608
@jasbirsinghsandhu7608 9 ай бұрын
Fard.badr.or.seht.indraj.ki.fark
@harmeetbhangu6540
@harmeetbhangu6540 Жыл бұрын
Ssa ji Adv saab. Case apne hak ch aa jave. jis party too jmin chutdi hove oh age Apeel kr deve fer ki solution aa
@surinderbrar4249
@surinderbrar4249 Жыл бұрын
Fer case ladi jao supreme court tuk
@mangalsinghsandhu9223
@mangalsinghsandhu9223 6 ай бұрын
ਜੇਕਰ ਪਿੰਡਾਂ ਦੀ ਹੱਦਬੰਦੀ ਤੋਂ ਅੱਜ ਤੱਕ ਪਿਛਲੇ 60-70 ਸਾਲਾਂ ਤੋ ਜਦੋ ਮੁਰੱਬੇਬੰਦੀ ਕੀਤੀ ਗਈ ਹੈ ਤੇ ਗੁਆਂਢੀਆ ਦੇ ਨਾਲ ਲੱਗਦੇ ਖੇਤਾਂ ਦੇ ਮਾਲਕਾ ਵੱਲੋਂ ਕੋਈ ਨਿਸ਼ਾਨਦੇਹੀ ਨਹੀ ਕਰਵਾਈ ਗਈ ਜੇਕਰ ਹੁਣ ਓਹ ਨਿਸ਼ਾਨਦੇਹੀ ਕਰਵਾਉਣ ਤਾ ਉਸ ਸਥਿਤੀ ਵਿੱਚ ਕੀ ਕਰਨਾ ਹੈ ? …. ਭਾਜੀ
@MandeepSingh-k9h7d
@MandeepSingh-k9h7d 9 ай бұрын
Sar
@Gurpreetsingh-yl5fx
@Gurpreetsingh-yl5fx Жыл бұрын
ਵਕੀਲ ਸਾਬ੍ਹ ਜੇ ਰਸਤੇ ਦੀ ਮਿਣਤੀ ਵਿੱਚ ਕਿਸੇ ਦਾ ਘਰ ਰਸਤੇ ਵਿੱਚ ਆ ਜਾਵੇ ਤਾਂ ਕੀ ਕਾਨੂੰਨੀ ਤਰੀਕੇ ਨਾਲ ਘਰ ਰਸਤੇ ਵਿੱਚੋਂ ਹਟਾਇਆ ਜਾ ਸਕਦਾ ਜਾਂ ਨਹੀਂ ਜੀ ਕਿਰਪਾ ਕਰਕੇ ਜ਼ਰੂਰ ਦੱਸਿਓ ਜੀ 🙏
@taranjeetsinghdhaliwal2627
@taranjeetsinghdhaliwal2627 Жыл бұрын
Bilkul ghar nu rasthe wichu hateya ja sakda g
@Gurpreetsingh-yl5fx
@Gurpreetsingh-yl5fx Жыл бұрын
@@taranjeetsinghdhaliwal2627 Thanks Ji 🙏
@chamkaursingh8179
@chamkaursingh8179 Жыл бұрын
ਸਾਝੀ ਖੇਵਟ ਵਿਚ ਨਿਸਾਨ ਦੇਹੀ ਕੋਈ ਕਰਦਾ ਹੀ ਨਹੀ
@jassimann7158
@jassimann7158 Жыл бұрын
ਨਿਸ਼ਾਨਦੇਹੀ ਤੇ ਕੁੱਲ ਕਿੰਨਾ ਖਰਚਾ ਹੋ ਜਾਂਦਾ
@gurbinderdhaliwalgurbinder8110
@gurbinderdhaliwalgurbinder8110 Жыл бұрын
ਮੈ ਕਰਾਈ ਸੀ 2 ਕਿਲਿਆ ਦੀ 6ਮਹੀਨੇ ਹੋ ਗੲਏ 9000 ਨਕਦ ਲੈ ਲਿਆ ਬਾਕੀ ਕਾਗਜਾ ਤੇ ਖਰਚਾ ਅਤੇ ਭਕਾਈ ਬਹੁਤ
@RaviRaiSingh
@RaviRaiSingh Жыл бұрын
@@gurbinderdhaliwalgurbinder8110 bਬਾਈਬਾਈ 500 ਵਿਚ 3 ਕਿਲੇ ਕਰਦੇ ਆ. ਬਾਕੀ ਆਪਾ ਨੂੰ ਪੱਕੀ ਬੁਰਜੀ ਲਾਬਨੀ ਪੈਣੀ ਆ
@rameshlal9405
@rameshlal9405 6 ай бұрын
ਨਿਸ਼ਾਨਦੇਹੀ ਤੋਂ ਬਿਨਾਂ ਕੋਈ ਕਬਜ਼ਾ ਕੋਈ ਕਰ ਸਕਦਾ
@gaggnmann8797
@gaggnmann8797 Жыл бұрын
ਸਰ ਪੁਲਿਸ ਦੀ ਮਦਾਦ ਨਾਲ ਜਮੀਨ ਦੀ ਮਿਣਤੀ ਹੋਣੀ ਅਾ ਸਰ ਪਰ ਕਾਨੋਗੋ ਸਾਨੂੰ ਮਿਨਤੀ ਦਾ ਦਿਨ ਨਹੀ ਦੇ ਰਿਹਾ ਕੀ ਕੀਤਾ ਜਾਵੇ
@Jatana369
@Jatana369 Жыл бұрын
ਬਕੀਲ ਸ਼ਾਹਬ ਮੇਰਾ ਪਲਾਟ। ਨਹੀ। ਛੱਡ ਰਹੇ। ਪਲਾਟ ਵਿੱਚ ਪੱਕੀ ਗਲੀ ਤੇ ੳਸਾਰੀ ਕਰ ਰੱਖੀ ਹੈ। ਤਕਡੇ ਬੰਦੇ। ਧਮਕਾ ਦਿਦੇਆ। ਕੀ ਕ ਰੀਏ ਸਰ। ਸੋਡਾ ਨੰਬਰ ਦੇਦੌ ਮਦਤ ਕਰੋ ਸ਼ਰ
@harshbirsinghpannu580
@harshbirsinghpannu580 6 ай бұрын
ਔਖਾ ਮਿੱਤਰਾ ਜੇ ਜ਼ੁਰਤ ਆ ਤੇ ਛਿੱਤਰ ਨਾਲ ਛੁਡਵਾ ਲੈ ਨਹੀਂ ਬਾਈ ਰਜ਼ਿਸਟਰੀ ਦੇ ਅਧਾਰ ਤੇ ਕੇਸ ਪਾ ਦੇ ਕੋਰਟ ਚ ਕੁਝ ਨਾ ਕਰਨ ਤੋਂ ਹੱਥ ਹਿਲਾਇਆ ਚੰਗਾ ਕਿਤੇ ਤੇ ਕੁਝ ਹੋਵੇਗਾ
@KuwaitKuwait-bt8rh
@KuwaitKuwait-bt8rh 7 ай бұрын
Paji tohada nber mill skda
@RajKumar-mi2di
@RajKumar-mi2di 7 ай бұрын
Jai kanugo Patwari Transfer ho jave
@GurpritMann10
@GurpritMann10 Жыл бұрын
Virji tuhada number ki ah ?
@parbhjitsingh3025
@parbhjitsingh3025 4 ай бұрын
Sir g tuhda mob no mil sakda hai g
@jujharsingh7440
@jujharsingh7440 Жыл бұрын
Menu tuhada fine no chahi da please
@LakhwinderSingh-en9bz
@LakhwinderSingh-en9bz Жыл бұрын
Agar canogo retire ho jaye
@rohitladhar8004
@rohitladhar8004 7 ай бұрын
Sir sat shree akal ji aapna. Wadsab nabar dena sir ji
@kewalkrishanfzr
@kewalkrishanfzr Жыл бұрын
ਵਕੀਲ ਸਾਹਿਬ ਜੀ ਪੰਜਾਬ ਦੇ ਪਿੰਡਾਂ ਵਿੱਚ ਰੂੜੀਆਂ ( ਗੜ੍ਹੇ ਖੱਡੇ ) ਦੀ ਜ਼ਮੀਨ ਦੇ ਬਹੁਤੇ ਪਿੰਡਾਂ ਵਿੱਚ ਕੁੱਝ ਲੋਕਾਂ ਨੇ ਨਜਾਇਜ ਕਬਜਾ ਕੀਤਾ ਹੋਇਆ ਹੈ ਇਹ ਦਾ ਕੋਈ ਹੱਲ ਦੱਸਿਓ ਜੀ ਆ
@surinderkumarsurinderkum-pw6en
@surinderkumarsurinderkum-pw6en 4 ай бұрын
Yah Hindustan hai yahan per kuchh nahin hota
@karamsingh44668
@karamsingh44668 Жыл бұрын
Kutti saab ji sat sari akal
@parmjitbagri410
@parmjitbagri410 Жыл бұрын
sir cont karna thudhada nal
@manpreetchahal9746
@manpreetchahal9746 5 ай бұрын
Numbr da do sir
@kuldipsinghkuldipdahiya3382
@kuldipsinghkuldipdahiya3382 Жыл бұрын
Contact no deso
@kanoonisalahbyadv.kanwalji6303
@kanoonisalahbyadv.kanwalji6303 Жыл бұрын
already dassya
@bhangusongs7937
@bhangusongs7937 Жыл бұрын
Tuci kithe oo g contact no daso g
@gurpreetsinghbrar7451
@gurpreetsinghbrar7451 Жыл бұрын
ਬਾਈ ਜੀ ਫੋਨ ਨੰਬਰ ਚਾਹੀਦਾ ਤੁਹਾਡਾ
@baltejbaltej7836
@baltejbaltej7836 Жыл бұрын
ਵੀਰ ਜੀ ਆਪਣਾ ਫੋਨ ਨੰਬਰ ਦੇਣਾ
@harmeetmaanharmeetmaan1292
@harmeetmaanharmeetmaan1292 Жыл бұрын
Apna mobile number kina sir
@AjitSingh-md8tw
@AjitSingh-md8tw Жыл бұрын
Mobile no. Send krna
@manisidhu9276
@manisidhu9276 10 ай бұрын
Bai ji phone number daso ji
@opgamingygp3822
@opgamingygp3822 Жыл бұрын
Veer Ji apna number dasna
@ranjitathwal
@ranjitathwal 2 ай бұрын
Unmarried man de varies king how Dakar ham.
@AaishaKhan-ff5ww
@AaishaKhan-ff5ww Жыл бұрын
Sir ji apna number dedo
@MandeepSingh-k9h7d
@MandeepSingh-k9h7d 9 ай бұрын
Sar
IL'HAN - Qalqam | Official Music Video
03:17
Ilhan Ihsanov
Рет қаралды 700 М.
How to treat Acne💉
00:31
ISSEI / いっせい
Рет қаралды 108 МЛН
IL'HAN - Qalqam | Official Music Video
03:17
Ilhan Ihsanov
Рет қаралды 700 М.